Delhi Di Rani (official Audio) Manjit Singh Sohi ft. Talwinder Singh | Kabal Saroopwali | Issac

  Рет қаралды 290,928

Manjit Singh Sohi

Manjit Singh Sohi

Күн бұрын

Пікірлер: 355
@gagandhaliwal5906
@gagandhaliwal5906 6 ай бұрын
ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏
@Khayalproduction
@Khayalproduction 6 ай бұрын
ਦਿੱਲੀ ਦੇ ਰਾਜੇ ਰਾਣੀਆਂ ਅੱਜ ਵੀ ਡਰਦੇ ਨੇ ਗੋਬਿੰਦ ਦੇ ਪੁੱਤਰਾਂ ਤੋਂ
@Sanjhevichar169
@Sanjhevichar169 6 ай бұрын
ਬਹੁਤ ਖੂਬ ਗਾਇਆ ਤੇ ਲਿਖਿਆ ਹੈ ਜੀ ਗੁਰੂ ਕਿਰਪਾ ਕਰਨ ਸੱਚ ਬੋਲਣ ਦੀ।
@Shoki_brar
@Shoki_brar 6 ай бұрын
ਸਿੱਖ ਕੌਮ ਨੂੰ ਬੇਨਤੀ ਆ ਮਨਜੀਤ ਸਿੰਘ ਵੀਰ ਦੀ ਸਪੋਰਟ ਕਰੋ, ਬਹੁਤ ਸੱਚ ਆ ਗਾਣਿਆਂ ਵਿੱਚ, ਮੈਂ ਇੱਕ ਮਹੀਨੇ ਤੋਂ Rupert song ਸੁਣ ਰਿਹਾ, ਬਾਕੀ ਕਾਬਲ ਸਰੂਪ ਆਲੇ ਨੂੰ ਦਿਲੋਂ ਸਲੂਟ ਆ। ਸਰਬੱਤ ਦਾ ਭਲਾ 🙏
@Shoki_brar
@Shoki_brar 6 ай бұрын
@@RANG.TAMASHE ਠੀਕ ਆ ਵੀਰ ਜੀ
@iswarsingh06
@iswarsingh06 6 ай бұрын
Veer ji mai odisha se hu Ek hindu ghr se lekin Sant Baba Jarnail Singh ji khalsa k bachan sunke guru da singh saja hu❤
@GopiVirk-rt7ny
@GopiVirk-rt7ny 6 ай бұрын
Right
@ManpreetGrewal703
@ManpreetGrewal703 6 ай бұрын
❤❤❤
@Rolex_Gaming_47
@Rolex_Gaming_47 6 ай бұрын
🎉🎉🎉🎉🎉
@user-Rashpalsohi55
@user-Rashpalsohi55 6 ай бұрын
ਅੱਜ ਕੱਲ ਲੋਕੀ ਗੰਦ ਜਿਆਦਾ ਸੁਣਦੇ ਨੇ ਚੰਗਿਆਂ ਗਾਣਿਆਂ ਨੂੰ ਸਪੋਰਟ ਨਹੀਂ ਕਰਦੇ ਬਹੁਤ ਦੁੱਖ ਦੀ ਗੱਲ ਹੈ
@SukhAulakh-pk7cv
@SukhAulakh-pk7cv 2 ай бұрын
ਸਹੀ ਗੱਲ ਆ ਜੀ
@baljitsandhumallah4119
@baljitsandhumallah4119 6 ай бұрын
ਸੱਚ ਗਾਉਣ ਵਾਲੇ ਵੀਰ ਮਨਜੀਤ ਸਿੰਘ ਸੋਹੀ ਨੂੰ ਦਿਲੋ ਸਲੂਟ ਆ❤❤
@gurdevsingh5082
@gurdevsingh5082 6 ай бұрын
ਸਾਡੇ ਦਿੱਲ ਉੱਤੇ ਰਾਜ਼ ਕਰੇ ਰੋਡੇ ਵਾਲਾ ਸੰਤ ਤੇ ਫਾਲੋਅਰ ਅੱਸੀ ਸਾਰੇ ਉਸ ਪੁੱਤਰਾਂ ਦੇ ਦਾਨੀ ਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
@GurparkarSingh-co9bk
@GurparkarSingh-co9bk 6 ай бұрын
❤ਵਾਹਿਗੁਰੂ ਜੀ ਮਿਹਰ ਕਰੇ ਵੀਰ ਉੱਤੇ ਬਹੁਤ ਵਧੀਆ ਗੀਤ ਹੈ ਲਿਖਣ ਵਾਲੀ ਕਲਮ ਨੂੰ ਦਿਲੋ ਸਲੂਟ
@akash_509
@akash_509 4 ай бұрын
ਸਿੱਖ ਕੌਮ ਮੈਂ ਮਹਾਨ ਯੋਧੋ ਮਜਬੀ ਸਿੱਖ ⚔️⚔️⚔️
@mukhtiarsingh6789
@mukhtiarsingh6789 6 ай бұрын
ਵਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਣ ਜੀ।
@malooksingh6266
@malooksingh6266 6 ай бұрын
ਬਹੁਤ ਖੂਬ ਖਾਲਸਾ ਜਿੳ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@malikapurba7183
@malikapurba7183 6 ай бұрын
ਬਹੁਤ ਵਧੀਆ ਗੀਤ ਹੈ ਵੀਰ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਸਾਰਿਆਂ ਤੇ l🙏🙏
@sandhujatt1362
@sandhujatt1362 6 ай бұрын
ਮਨਜੀਤ ਸਿੰਘ ਵੀਰ ਸਪੌਟ ਕਰੌ
@fortisconcierge3542
@fortisconcierge3542 6 ай бұрын
ਸਿੱਖ ਕੌਮ ਅਜੇ ਜਿਓਂਦੀ ਆ, ਬਦਲਾ ਜਰੂਰ ਲਵੇਗੀ. 🪯 ਖਾਲਿਸਤਾਨ ਜ਼ਿੰਦਾਬਾਦ 🪯
@HajinderSingh-yq8dl
@HajinderSingh-yq8dl 6 ай бұрын
ਸਰਬੱਤ ਸ਼ਹੀਦਾਂ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏
@SarbjitKaur-pt9ir
@SarbjitKaur-pt9ir 6 ай бұрын
ਇੰਦਰਾ ਪਾਪਣੇ ਤੈਨੂੰ ਲਾਹਣਤਾ ਪੈਂਦੀਆਂ ਰਹਿਣਗੀਆਂ
@darshpreetsingh004
@darshpreetsingh004 6 ай бұрын
ਬਹੁਤ ਸੋਹਣਾ ਨਗਮਾ ਲਿਖਿਆ ਅਤੇ ਗਾਇਆ ਜੀ 👌🏻👍🏻🙏🏼🙏🏼
@anmol98560
@anmol98560 6 ай бұрын
ਵਾਹਿਗੁਰੂ ਜੀ ਆਵਾਜ ਨੂੰ ਕਲਮ ਨੂੰ ਚੜ੍ਹਦੀ ਕਲਾ ਬਖਸ਼ੇ 🪯🙏
@Deepgill1984
@Deepgill1984 6 ай бұрын
ਜੂਨ ੧੯੮੪ ਨਾ ਭੁੱਲਣਯੋਗ ਨਾ ਬਖਸ਼ਣਯੋਗ
@sonubabbar96
@sonubabbar96 6 ай бұрын
ਕਾਬਲ ਵੀਰੇ ਦੀ ਕਲਮ ਤੇ ਸੋਹੀ ਵੀਰੇ ਦੀ ਆਵਾਜ਼ ❤❤👌👌👌
@tegazeez5748
@tegazeez5748 6 ай бұрын
ਵਾਹਿਗੁਰੂ ਮੇਹਰ ਕਰੇ। ਦਿਲ ਜਿੱਤ ਲਿਆ ❤❤❤❤
@JaspalSingh-uo5cq
@JaspalSingh-uo5cq 6 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸਿੰਘਾਂ ਨੂੰ 🙏
@NKstatus616
@NKstatus616 6 ай бұрын
ਕਾਬਲ ਵੀਰ ਦੀ ਕਮਲ ਦੀ ਬਾਕਮਾਲ ਲਿਖਤ ਤੇ ਸੋਹੀ ਵੀਰ ਅਵਾਜ ਦਾਂ ਸੁਮੇਲ ਬਾਕਮਾਲ, ਸਾਰੀ ਟੀਮ ਨੂੰ ਦੀ ਮਿਹਨਤ ਸਲੂਟ ਆ 🙏
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sarwansingh5499
@sarwansingh5499 Ай бұрын
ਲੂ ਕੰਡੇ ਖੜ੍ਹੇ ਹੋ ਜਾਂਦੇ ਸਿੰਘ ਦੀ ਆਵਾਜ਼ ਸੁਣ ਕੇ 💯🥰🙌🏻💪🏻
@GurjitGurjit-cp1xe
@GurjitGurjit-cp1xe 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@dil4raj
@dil4raj 6 ай бұрын
ਬਹੁਤ ਵਧੀਆ ਵੀਰ ਜੀ ਗੁਰੂ ਸਾਹਿਬ ਚੜਦੀ ਕਲਾ ਬਖਸ਼ਣ 🙏🏻🙏🏻🙏🏻
@SimranjitSingh-wl7lx
@SimranjitSingh-wl7lx 6 ай бұрын
Very nice 👍👍
@gurdavsingh1952
@gurdavsingh1952 6 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
@spbaling9025
@spbaling9025 6 ай бұрын
ਸਾਰੇ ਸਿੰਘਾਂ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਦੀਆਂ ਰੂਹਾਂ ਪੰਥ ਦੇ ਅੰਗ ਸੰਗ ਸਹਾਈ ਹੋਣ
@SimranjitSingh-wl7lx
@SimranjitSingh-wl7lx 6 ай бұрын
Bahut waddia ❤❤
@davinderkaur9174
@davinderkaur9174 6 ай бұрын
Bhut shona song likheya gaeya v shona aa Bhut vadiya
@AmrinderSingh-d7n
@AmrinderSingh-d7n 6 ай бұрын
Sant jarnial singh ji zindabad🦁🦅
@gurindergrewal3111
@gurindergrewal3111 6 ай бұрын
ਬਹੁਤ ਸੋਹਣਾ ਗੀਤ ਜੀ🙏🪯✌️❣️
@LovepreetSingh-vn4ui
@LovepreetSingh-vn4ui 6 ай бұрын
ਬਹੁਤ ਹੀ ਵਧੀਆ ਗਾਏਆ ❤️❤️🙏🙏
@Gurmailchahal1
@Gurmailchahal1 6 ай бұрын
ਵਾਹਿਗੁਰੂ ਚੜਦੀਕਲਾ ਕਰਨ ਬਾਈ ਜੀ ❤️🙏🏻
@jasssingh644
@jasssingh644 6 ай бұрын
ਬਹੁਤ ਖੂਬ ਖਾਲਸਾ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MuskandeepKaur-oq5vm
@MuskandeepKaur-oq5vm 6 ай бұрын
ਚੜਦੀਕਲਾ ਹੋਵੇ ਵੀਰ ਸੂਹੀ ਅਤੇ ਕਾਬਲ ਸਰੂਪ ਜੀ ਦੀ❤❤❤
@malkitsingh1323
@malkitsingh1323 6 ай бұрын
ਬਹੁਤ ਵਧੀਅਾ ਸੋਹੀ ਸਾਹਿਬ
@JaskaranSingh-pq1ow
@JaskaranSingh-pq1ow 6 ай бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਭਾਈ ਸਾਹਿਬ 🙌🏻🙌🏻🙌🏻
@davinderkaur9174
@davinderkaur9174 6 ай бұрын
Bhut vadiya aa
@sonuparmar4950
@sonuparmar4950 6 ай бұрын
Bhaut Bhaut vadiya aa song
@yudhpreetsinghcheema2080
@yudhpreetsinghcheema2080 6 ай бұрын
Bahut khoob sohi saab…..chardikala
@Chobbar_ਮਾਲਵੇ_de
@Chobbar_ਮਾਲਵੇ_de 6 ай бұрын
Chaddikala punjab 💪🏼💪🏼
@rinkuhundal3144
@rinkuhundal3144 6 ай бұрын
Waheguruji Waheguruji 🙏 🙏
@saab7205
@saab7205 6 ай бұрын
Puttr gobind de🙏
@GurpreetSingh-oz4ds
@GurpreetSingh-oz4ds 6 ай бұрын
ਬਹੁਤ ਸੋਨੀ ਅਵਾਜ਼ ❤❤❤
@deepbhullar6342
@deepbhullar6342 6 ай бұрын
ਚੜਦੀ ਕਲਾ ਪਿਆਰੇ ਸੋਹੀ ਵੀਰ ਜੀ ❤
@AmarduleepSingh
@AmarduleepSingh 6 ай бұрын
ਮੈ ਤਾਂ ਕਹਿਨਾ ਇਦਾਂ ਹੀ ਸੋਹਣੇ ਗਾਣੇ ਗਾਓ। ਧੰਨਵਾਦ
@KewalSingh-tj6xi
@KewalSingh-tj6xi 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jogamalhi9397
@jogamalhi9397 6 ай бұрын
Waheguru ji tuhanu chardikla bakshan🙏🙏🙏
@GurpreetSinghSajjan4709
@GurpreetSinghSajjan4709 6 ай бұрын
ਬਹੁਤ ਵਧੀਆ ਗੀਤ ਜੀ 🙏🏻
@GaganCheema-jz5tw
@GaganCheema-jz5tw 6 ай бұрын
ਭਾਈ ਮਨਜੀਤ ਸਿੰਘ ਸੋਹੀ ਜੀ ਜ਼ਿੰਦਾਬਾਦ
@SatnamSingh-zq8fu
@SatnamSingh-zq8fu 6 ай бұрын
ਬਹੁਤ ਸੋਹਣਾ ਜੀ
@jaskiratsingh7736
@jaskiratsingh7736 6 ай бұрын
Waheguru ji ka Khalsa waheguru ji ki fateh ji
@ArjanSingh-gh7bi
@ArjanSingh-gh7bi 6 ай бұрын
VERY NICE SONG Bro 🔥
@harpchahal368
@harpchahal368 6 ай бұрын
ਬਹੁਤ ਵਧੀਆਂ ਜੀ🙏
@gurpreetsingh2401
@gurpreetsingh2401 6 ай бұрын
ਜੂਨ 1984 ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਹੈ
@ManpreetGrewal703
@ManpreetGrewal703 6 ай бұрын
❤❤❤❤❤manjit bai siraa
@balwindersingh.1452
@balwindersingh.1452 6 ай бұрын
ਵਾਹ ਜੀ ਵਾਹ ਸੋਹੀ ਸਾਬ ਰੂਹ ਤੱਕ ਅਵਾਜ਼ ਜਾਂਦੀ ਹੈ ਜੀ ਆਪ ਜੀ ਦੀ 🙏🙏
@khalsfacts
@khalsfacts 6 ай бұрын
ਵਾਹਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲ੍ਹਾ ਰੱਖੇ 🙏
@ਪ੍ਰਿਤਪਾਲਸਿੰਘ-ਖ6ਸ
@ਪ੍ਰਿਤਪਾਲਸਿੰਘ-ਖ6ਸ 6 ай бұрын
ਬਹੁਤ ਵਧੀਆ ਵੀਰ ❤
@BALJINDERKHALSA2001
@BALJINDERKHALSA2001 6 ай бұрын
Waheguru ji ka khalsa Waheguru ji ki fateh
@majorsingh6394
@majorsingh6394 6 ай бұрын
Waheguruji 🙏 🙏 🙏 🙏 🙏
@harpreetsinghsabhra
@harpreetsinghsabhra 6 ай бұрын
Never forget 1984 Very nice sohi veer ji
@Gurbaazsingh-j2k
@Gurbaazsingh-j2k 6 ай бұрын
ਬਾ-ਕਮਾਲ ਸ਼ਬਦ ਵਾਹਿਗੁਰੂ ਜੀ ਮੇਹਰ ਰੱਖਣ ❤ ਵੀਰ ਜੀ ਤੁਹਾਡੇ ਸਾਰੇ ਗੀਤ ਸੁਣੀ ਦੇ ਨੇ ਬਹੁਤ ਵੀਰ ਰਸ ਵਾਲੇ ਹੁੰਦੇ ਨੇ🙏🙏
@GurjitSingh-tq8ye
@GurjitSingh-tq8ye 6 ай бұрын
ਬਹੁਤ ਵਧੀਆ
@AngrejSingh-kp2du
@AngrejSingh-kp2du 6 ай бұрын
Fan only of u, sohi g
@gillmusichardasa9949
@gillmusichardasa9949 6 ай бұрын
Waheguru ji tarakiya bhakhe
@manpreetsagoo9920
@manpreetsagoo9920 6 ай бұрын
Bhut vadia ❤
@chamkaursingh744
@chamkaursingh744 Ай бұрын
ਜੀਓ ਜੀ ਜੀਓ ❤
@harkamalsohi4390
@harkamalsohi4390 6 ай бұрын
ਬਹੁਤ ਵਧੀਆ ਵੀਰ ਜੀ
@LovepreetSingh-rt6np
@LovepreetSingh-rt6np 6 ай бұрын
Kabal saropwali ❤
@gurpreetsidhu9983
@gurpreetsidhu9983 6 ай бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤AK47ਜੀ❤
@Nivaan13
@Nivaan13 6 ай бұрын
Veerji Akal purakh g da aap ji te Edda hi hath rhe. Chad di kla ch rho. Te ese trah sikh itehaas gaunde rho.
@virtuestatus
@virtuestatus 4 ай бұрын
ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਪੋਰਟ ਕਰੋ
@BuntyKhalsa
@BuntyKhalsa 6 ай бұрын
Nice veer ji
@inderjeet5823
@inderjeet5823 6 ай бұрын
❤❤
@Diljitvloges
@Diljitvloges 6 ай бұрын
❤❤❤❤ kabalxsohi
@HarpalSingh-bi1cv
@HarpalSingh-bi1cv 6 ай бұрын
Waheguru ji 👍 🙏
@HerasinghSandhu-pv8tp
@HerasinghSandhu-pv8tp 6 ай бұрын
Waheguru ji 🙏
@a1jass994
@a1jass994 6 ай бұрын
Raaj krega Khalsa
@GillSaab-tb3ln
@GillSaab-tb3ln 6 ай бұрын
🙏ਧੰਨ ਗੁਰੂ ਰਾਮਦਾਸ ਜੀ 🙏
@SukhdevSingh-ni3lf
@SukhdevSingh-ni3lf 6 ай бұрын
ਵੈਰੀ ਗੁਡ ਮਨਜੀਤ ਸਿੰਘ ਸੋਹੀ ਪਾਜੀ ❤❤❤
@Bir_ram
@Bir_ram 2 ай бұрын
Boht vadia bhai sahib🙏
@Sandeep-dr8dn
@Sandeep-dr8dn 6 ай бұрын
Waheguru ji 🙏 kirpa karo 🙏
@Janwar_mehakma0
@Janwar_mehakma0 6 ай бұрын
❤❤❤❤❤
@amritdhillonamrit6881
@amritdhillonamrit6881 4 ай бұрын
ਸੋਹਣਾ ਗੀਤ ❣️❣️
@sarbjitsgh6827
@sarbjitsgh6827 3 ай бұрын
ਸੱਚ￰ ਦੀ ਅਵਾਜ ਬਾਕਮਾਲ 👏
@HardeepSingh-ze6zh
@HardeepSingh-ze6zh 6 ай бұрын
Waheguru ji waheguru ji
@jaswantjaswantsinghjassa1630
@jaswantjaswantsinghjassa1630 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jobanmand7854
@jobanmand7854 6 ай бұрын
Wahaguru ji ❤
@sukhrajparmar5375
@sukhrajparmar5375 6 ай бұрын
👏👏👏😇 Waheguru 🙏Shukarne 🙏🙏🙏
@jodhanagra
@jodhanagra 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏
@manpreetsingh3542
@manpreetsingh3542 6 ай бұрын
Waheguru g👏🏻
@Mcveanplumbingandheating
@Mcveanplumbingandheating 6 ай бұрын
Bhut sohna song a veerea. Nahi bulna 1984
@moinpathan5514
@moinpathan5514 8 күн бұрын
Great song 🔥🔥
@jeetasidhu5853
@jeetasidhu5853 6 ай бұрын
❤❤❤❤🔥🔥🔥
@MontySingh-re3wx
@MontySingh-re3wx 3 ай бұрын
Akaaaalluh ⚔️🦅
@KarmjitSingh-fm3mk
@KarmjitSingh-fm3mk 6 ай бұрын
ਬਹੁਤ ਹੀ ਸੋਹਣਾ ਗੀਤ
@user-Rashpalsohi55
@user-Rashpalsohi55 6 ай бұрын
Waheguru waheguru
Каха и дочка
00:28
К-Media
Рет қаралды 3,4 МЛН
Jad V JULM Sikhan te hoye - Pritpal Singh Bargari X Kam Lohgarh
7:22
KaM LohgaRh
Рет қаралды 2,6 МЛН
Meri Hikk Te Delhiye Ne Bai G Remix JAGOWALA JATHA
5:28
Bai G
Рет қаралды 197 М.
Weapon Culture
5:59
Release - Topic
Рет қаралды 2,2 МЛН
Anakh (official Audio) Manjit Singh Sohi
3:25
Manjit Singh Sohi
Рет қаралды 2 МЛН