Depression ਦਾ ਇਲਾਜ Gurbani || Baba Banta Singh Munda Pind Wale

  Рет қаралды 27,542

C SIKH TV Cultura Sikh

C SIKH TV Cultura Sikh

5 жыл бұрын

Cultura sikh

Пікірлер: 35
@manjindersekhon5647
@manjindersekhon5647 4 жыл бұрын
Dhan waheguru ji baba banta ji di awaj rooh tak phucdi a waheguru dhan tere sikh🙏🏻🙏🏻🙏🏻
@JasvinderSingh-sl7zb
@JasvinderSingh-sl7zb 4 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jasbirkaur4917
@jasbirkaur4917 2 жыл бұрын
Wahguru g ਧਨੰਵਾਦ ਬਾਬਾ ਜੀ ਬਹੁਤ ਸੁੰਦਰ ਉਪਦੇਸ਼ ਹੈ🙏🙏💐💐❤
@jaswantsinghpradhan7470
@jaswantsinghpradhan7470 4 жыл бұрын
🙏🙏🙏🙏🙏🙏🙏🙏🙏🙏🙏🙏🙏🙏WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU 🙏🙏🙏🙏🙏🙏🙏🙏🙏🙏🙏🙏🙏🙏
@charansinghsachdev1506
@charansinghsachdev1506 4 жыл бұрын
Waheguru ji ka khalsa Waheguru ji ki Fateh Very Nice Katha Wahguru
@parvinderkaur940
@parvinderkaur940 3 жыл бұрын
Waheguru ji🙏🙏🙏🙏🙏
@happybawa3145
@happybawa3145 4 жыл бұрын
ਵਾਹਿਗੁਰੂ ਜੀ
@nirmalsingh-dy8tz
@nirmalsingh-dy8tz 3 жыл бұрын
Eckankar Waheguru Ji Di Fateh
@kulwindersingh2484
@kulwindersingh2484 Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏿 ਪਾਪੀਹਾਂਮੋਂ
@pritamkaur640
@pritamkaur640 4 жыл бұрын
Very nice katha
@Gurmeetsingh-yr7gb
@Gurmeetsingh-yr7gb 4 жыл бұрын
Vere. Nice Dada jee
@pawandeepkaur8174
@pawandeepkaur8174 3 жыл бұрын
Bhut vdia baba gg..thank uuu
@pawandeepkaur8174
@pawandeepkaur8174 3 жыл бұрын
waheguru jiiii
@GurvinderSingh-li2nc
@GurvinderSingh-li2nc 4 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@kalabrar9453
@kalabrar9453 4 жыл бұрын
Waheguru.ji
@nvsingh3378
@nvsingh3378 2 жыл бұрын
Ji waheguru .👏👏👏👏👏👏👏👏ji ok
@whoiam9352
@whoiam9352 Жыл бұрын
Waheguru ji
@oldschool7334
@oldschool7334 4 жыл бұрын
Waheguru
@jaswindergrewal4888
@jaswindergrewal4888 4 жыл бұрын
Waheguru ji ka khalsa Waheguru ji ki Fateh Dhan Dhan Shri Guru Gobind Singh Sahib ji
@lifestyle-gd1nj
@lifestyle-gd1nj 4 жыл бұрын
Nyc sir
@dalwindersingh3706
@dalwindersingh3706 4 жыл бұрын
waheguru g tnx
@kunfx6153
@kunfx6153 3 жыл бұрын
Best.explanation.of.gurbani
@PreetKaur-ql8qs
@PreetKaur-ql8qs 3 жыл бұрын
🙏🙏🙏🙏🙏🙏🙏
@Stella_In_Real_Life
@Stella_In_Real_Life 10 ай бұрын
What is he saying? 😊
@gurbaniworld656
@gurbaniworld656 4 жыл бұрын
🎺️🎷️🥁 ਵਾਜੇ ਤੂਤੀਆਂ ਨਗਾਰੇ ==================== -: ਗੁਰਦੇਵ ਸਿੰਘ ਸੱਧੇਵਾਲੀਆ 31 Aug 2018 ਟਰੰਟੋ ਦੀ ਧਰਤੀ ਦਾ ਕਹਿੰਦੇ ਘਾਹ ਬੜਾ ਹਰਾ ਹੋ ਗਿਆ, ਤਾਂ ਘੋੜੇ ਤਾਂ ਛੱਡੇ ਹੀ ਜਾਣੇ ਸਨ! ਲਓ ਕਰੋ ਸੇਵਾ ਘੋੜੇ ਵੜ ਗਏ ਲੋਕਾਂ ਦਿਆਂ ਘਰਾਂ ਵਿਚ, ਹਰਾ ਘਾਹ ਚਰਨਗੇ ਤੇ ਦੁੱਲਤੀਆਂ ਮਾਰ ਕੇ ਚਲਦੇ ਬਣਨਗੇ? ਹਰੀਆਂ ਚੁਗਣ ਨੂੰ ਕਿਸਦਾ ਦਿੱਲ ਨਹੀਂ ਕਰਦਾ? ਥੋੜਾ ਚਿਰ ਪਹਿਲਾਂ ਇਹ ਵਾਜੇ ਤੂਤੀਆਂ ਇੰਗਲੈਂਡ ਵੀ ਵੱਜ ਹਟੇ ਹਨ। ਹੁਣ ਵਾਰੀ ਟਰੰਟੋ ਦੀ ਤੇ ਅਗਲੀ...? ਉਂਝ ਸਿੱਖ ਕੌਮ ਦੇ ਅਜਿਹੇ ਜਲੂਸ ਕੋਈ ਨਵੀਂ ਗੱਲ ਨਹੀਂ ਰਹੀ। ਕਹਿੰਦੇ ਬਾਬਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਸ਼ਤਰ ਲਿਆਏ ਨੇ। ਪਰ ਸਵਾਲ ਉੱਠਦਾ ਕਿ ਇਸ ਦਾ ਪਿਓ ਉਸੇ ਗੁਰੂ ਹਰਬੋਗਿੰਦ ਸਾਹਿਬ ਜੀ ਦੇ ਅਕਾਲ ਤਖਤ ਢੱਠਣ ਵੇਲੇ ਸ਼ਸਤਰ ਲੈ ਕੇ ਤਾਂ ਬਹੁੜਿਆ ਨਾ! 35 ਸਾਲ ਹੋ ਗਏ ਰੋਜ ਢਾਹਿਆ ਜਾ ਰਿਹਾ ਅਕਾਲ ਤਖਤ, ਪਰ ਨਾ ਇਨ੍ਹਾਂ ਬਾਬਿਆਂ ਦੇ ਸ਼ਸਤਰ ਨਿਕਲੇ? ਨਾਲੇ ਹੈ ਵੀ ਬਿੱਲਕੁਲ ਨੇੜੇ। ਇੱਕ ਅੱਡੀ ਲਾਓ ਤਾਂ ਘੋੜਾ ਪਹੁੰਚ ਜਾਏ। ਸੌਦਾ ਬੜਕਾਂ ਮਾਰ ਹਟਿਆ, ਆਸ਼ੂਤੋਸ਼ ਸਿੱਖਾਂ ਦੀਆਂ ਕੁੜੀਆਂ ਹਰਮਾ ਵਿੱਚ ਰੱਖੀ ਫਿਰਦਾ ਰਿਹਾ, ਭਨਿਆਰੇ ਵਾਲਾ? ਪਰ ਬਾਬੇ ਪਤਾ ਨਹੀਂ ਭੰਗ ਪੀਕੇ ਕਿਥੇ ਘੋੜੀ ਭਜਾਈ ਫਿਰਦੇ ਰਹੇ? ਤੇ ਇਨ੍ਹਾਂ ਸਭ ਉਪਰ ਮਿਹਰ ਭਰਿਆ ਹੱਥ ਰੱਖਣ ਵਾਲੇ ਬਾਦਲਕੇ? ਤਾਂ ਫਿਰ ਇਹ ਵਾਜੇ ਤੂਤੀਆਂ ਕਿਹੜੀ ਖੁਸ਼ੀ ਵਿਚ ਸਨ? ਕਿਹੜੀ ਲਾਮ ਜਿੱਤ ਕੇ ਆਏ ਸਨ ਇਹ 'ਮਹਾਂਪੁਰਖ'? ਉਨ੍ਹਾਂ ਦੀ ਛੱਡੋ ਤੁਹਾਡੇ ਚੌਧਰੀਆਂ ਦਾ ਹਾਲ ਦੇਖ ਲਓ। ਉਂਝ ਕੁਝ 'ਵੱਡੇ ਗੁਰਦੁਆਰੇ' ਅਪਣਾ ਬਾਬਾ ਵੰਡਦੇ ਨਹੀਂ ਹੁੰਦੇ ਇੱਕ ਦੂਏ ਨਾਲ, ਪਰ ਇਸ ਵਾਰੀ ਤਾਂ ਇਨਕਲਾਬ ਹੋ ਗਿਆ? ਪਹਿਲੀ ਵਾਰ ਹੋਇਆ? ਕੱਲ ਤੱਕ ਜਿਹੜੇ ਢੱਡਰੀ ਵਾਲੇ ਬਾਬਿਆਂ ਦੇ ਚਿਮਟੇ ਖੜਕਾਈ ਫਿਰਦੇ ਸਨ, ਅੱਜ ਇਨ੍ਹਾਂ ਬਾਬਿਆਂ ਦੀਆਂ ਤੂਤੀਆਂ ਵਜਾਈ ਜਾਂਦੇ? ਇਸੇ ਨੂੰ ਹੀ ਇਨਕਲਾਬ ਨਹੀਂ ਕਹਿੰਦੇ? ਈਸਟ-ਵੈਸਟ ਇਕੱਠੇ? ਬਾਬੇ ਹੀ ਸੁਣਾਉਂਦੇ ਹੁੰਦੇ ਕਿ ਕੱਲਯੁਗ ਵਿਚ ਵੱਛੇ ਨੂੰ ਗਾਂ ਚੁੰਘੂ ਲੇਲੇ ਨੂੰ ਭੇਡ? ਯਾਣੀ ਸਭ ਉਲਟਾ-ਪੁਲਟਾ? ਚਲੋ ਉਂਝ ਵੀ ਮਾਰਕਿਟ ਵਿਚ ਕਿਸੇ ਵੱਡੇ 'ਮਹਾਂਪੁਰਖ' ਦੀ ਘਾਟ ਰੜਕ ਰਹੀ ਸੀ ਜਿਹੜੀ ਆਹਾ ਬਾਬਿਆਂ ਦੀਆਂ ਤੂਤੀਆਂ ਪੂਰੀ ਕਰ ਦਿੱਤੀ। ਕਰ ਦਿੱਤੀ ਜਾਂ ਕਰਨ ਦੀ ਲੋੜ ਸੀ ਕਿ ਮਿਸ਼ਨਰੀਏ ਕਿਤੇ ਐਵੇਂ ਬੜਕਾਂ ਨਾ ਮਾਰਨ ਲੱਗ ਜਾਣ ਕਿ ਗਲੀਆਂ ਸੁੰਝੀਆਂ ਕਰ ਤੀਆਂ! ਅਗਲੇ ਕੁਝ ਸਾਲ ਮਾਰਕਿਟ ਵਿਚ ਰੌਣਕਾਂ ਰਹਿਣਗੀਆਂ ਨਵੇਂ ਨਵੇਂ ਆਏ ਗਾਇਕ ਵਾਂਗ। ਉਦੋਂ ਤੱਕ ਕੋਈ ਹੋਰ ਆ ਜਾਣਾ। ਸਾਡੇ ਗੁਰਦੁਆਰਿਆਂ ਵਾਲੇ ਵੀ ਬੜੇ ਅਜੀਬ ਜੀਵ ਜੰਤੂ ਨੇ ਇਹ ਪੁਰਾਣੇ ਯਾਰ ਤਾਂ ਭੁੱਲ ਹੀ ਜਾਂਦੇ ਨਵਿਆਂ ਦੇ ਗਲ ਲੱਗ ਕੇ? ਪਰ ਏਅਰਪੋਰਟਾਂ ਉਪਰ ਸਿੱਖ ਕੌਮ ਦੇ ਬੌਧਿਕ ਵਿਕਾਸ ਦੇ ਜਲੂਸ ਦੀ ਝਲਕ ਦੇਖ ਦਿੱਲ ਭਰਦਾ ਕਿ ਗੁਰੂ ਬਾਜਾਂ ਵਾਲਿਆਂ ਤੇਰੇ ਸਿੰਘ ਸੂਰਮੇ ਇਵੇਂ ਦੇ ਤਾਂ ਨਹੀਂ ਹੋ ਸਕਦੇ ਨਾਂ ਤੂੰ ਇਹ ਨਸਲਾਂ ਦੇ ਬੀਜ ਬੋਏ ਹੀ ਸਨ ਪਰ ਇਹ ਉੱਗ ਕਿਵੇਂ ਆਏ? Edit or delete this Like · Reply · 2d Singh Tey Kaur Singh Tey Kaur 👺 ਧੂਤਾ ਨਿਹੰਗ ਅਵਤਾਰ ਬਿਧੀਚੰਦੀਆ, ਸ਼ਸਤਰ ........ਤੇ ਗੋਲਕਦੁਆਰਿਆਂ ਦੇ ਪ੍ਰਬੰਧਕ ============================= -: ਸੰਪਾਦਕ ਖ਼ਾਲਸਾ ਨਿਊਜ਼ 020918 ਧੂਤਿਆਂ ਦੀ ਹੋ ਰਹੀ ਹਰ ਥਾਂ ‘ਤੇ ਥੂ ਥੂ ਤੋਂ ਬਚਣ ਲਈ ਇਸ ਬੂਝੜ ਨਿਹੰਗ ਨੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨਾਂ ਦੀ ਆੜ ਹੇਠ ਵਰਤਿਆ ਉਹੀ ਪੁਰਾਣਾ ਘਿਸਿਆ ਪਿਟਿਆ ਤਰੀਕਾ... - ਇਨ੍ਹਾਂ ਸ਼ਸਤਰਾਂ ਦਾ ਸੰਬੰਧ ਗੁਰੂ ਸਾਹਿਬ ਨਾਲ ਹੈ ਕਿ ਨਹੀਂ, ਪਰ ਇਸਦਾ ਗੁਰਮਤਿ ਨਾਲ ਕੋਈ ਸੰਬੰਧ ਨਹੀਂ। - ਇਹ ਲੋਕ ਸਿੱਖਾਂ ਨੂੰ ਇਨ੍ਹਾਂ ਕਦੇ ਪੁਰਾਣੇ ਸ਼ਸਤਰਾਂ, ਗਾਗਰਾਂ, ਕਲਗੀ ਆਦਿ ਚੀਜ਼ਾਂ ਨਾਲ ਜੋੜਕੇ ਗੁਰੂ ਨਾਲੋਂ ਤੋੜਦੇ ਹਨ। ਹਰ ਗੋਲਕਦੁਆਰੇ ਦੇ ਪ੍ਰਬੰਧਕਾਂ ਦਾ ਇੱਕੋ ਨਿਸ਼ਾਨਾ ਹੈ... ਗੋਲਕ ਕਿਵੇਂ ਭਰੀ ਰਹੇ ਤੇ ਉਨ੍ਹਾਂ ਦਾ ਕਮੇਟੀ 'ਤੇ ਕਬਜ਼ਾ ਕਿਵੇਂ ਰਹੇ। ਉਦਾਹਰਣ ਦੇ ਤੌਰ 'ਤੇ... ਕੈਨੇਡਾ ਦਾ ਸਭ ਤੋਂ ਵੱਡਾ ਗੋਲਕਦੁਆਰਾ "ਓਂਟਾਰੀਓ ਖ਼ਾਲਸਾ ਦਰਬਾਰ" ਦਾ ਡਿਕਸੀ ਰੋਡ 'ਤੇ ਸਥਿਤ ਗੋਲਕਦੁਆਰਾ। ਜਿੱਥੇ ਜਦੋਂ ਪ੍ਰਬੰਧਕਾਂ ਨੂੰ ਲੋੜ ਹੁੰਦੀ ਹੈ ਬਹੁਤ ਸਾਰੇ ਪੈਸੇ ਦੀ ਤਾਂ ਉਹ ਵੱਡੇ ਵੱਡੇ ਨਾਮਵਰ ਰਾਗੀ ਜਾਂ ਪ੍ਰਚਾਰਕ ਸੱਦਦੇ ਹਨ। ਉਨ੍ਹਾਂ ਨੇ ਕੋਈ ਮਤਲਬ ਨਹੀਂ ਕਿ ਸੰਗਤਾਂ ਨੂੰ ਕੀ ਸੁਣਾਇਆ ਜਾ ਰਿਹਾ ਹੈ। - 2007 ਵਿੱਚ ਜਦੋਂ ਇਨ੍ਹਾਂ ਨੂੰ ਪਾਰਕਿੰਗ ਨੂੰ ਪੱਕਾ ਕਰਣ ਦੀ ਲੋੜ ਸੀ ਤਾਂ ਪ੍ਰੋ. ਦਰਸ਼ਨ ਸਿੰਘ ਨੂੰ ਹਰ ਹਫ਼ਤੇ ਸੱਦ ਦੇ ਸੀ। ਤੇ ਜਦੋਂ ਉਨ੍ਹਾਂ ਨੂੰ ਕੌਮ 'ਚੋਂ ਛੇਕਣ ਦਾ ਡਰਾਮਾ ਕੀਤਾ ਗਿਆ ਤਾਂ, ਇਸੀ ਕਮੇਟੀ ਨੇ ਪਾਸਾ ਵੱਟ ਲਿਆ। - ਫਿਰ ਕਦੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਸੱਦਿਆ ਗਿਆ, ਫਿਰ ਉਨ੍ਹਾਂ ਤੋਂ ਬਾਅਦ ਟਕਸਾਲੀ ਰਾਮ ਸਿੰਘ ਨੂੰ ਸੱਦ ਲਿਆ। - ਫਿਰ ਭਾਈ ਪਰਮਜੀਤ ਸਿੰਘ ਉੱਤਰਾਖੰਡ ਨੂੰ ਵੀ ਸੱਦ ਲਿਆ, ਤੇ ਉਨ੍ਹਾ ਤੋਂ ਬਾਅਦ ਟਕਸਾਲੀ ਕੁਲਵੰਤ ਸਿੰਘ ਨੂੰ ਵੀ ਸੱਦ ਲਿਆ। - ਹੁਣੇ ਪਿਛਲ਼ੇ ਮਹੀਨੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਸੱਦ ਕੇ ਕਮੇਟੀ ਵਾਹਵਾ ਕਮਾਈ ਕੀਤੀ, ਤੇ ਇਨ੍ਹਾਂ ਦੇ ਬਿਆਨ ਵੀ ਬਹੁਤ ਵੱਡੇ ਵੱਡੇ ਸੀ। ਤੇ ਹੁਣ ਇਸੀ ਗਲਕਦੁਆਰੇ ਧੂਤਾ ਨਿਹੰਗ ਅਵਤਾਰ ਬਿਧੀਚੰਦੀਆ ਆਪਣੀ ਵਿਹਲੜ ਫੌਜ ਨਾਲ ਆ ਗਿਆ, ਤੇ ਸ਼ਸਤਰਾਂ ਦੀ ਨੁਮਾਇਸ਼ ਕਰਦਾ ਰਿਹਾ। ਤੇ ਉਹੀ ਸਕੱਤਰ ਜਿਹੜਾ ਢੱਡਰੀਆਂਵਾਲੇ ਦੀ ਸੋਹਲੇ ਗਾ ਰਿਹਾ ਸੀ, ਹੁਣ ਇਸ ਵਿਹਲੜ ਨਿਹੰਗ ਦੇ ਗਾ ਰਿਹਾ ਸੀ। ਤੇ ਅੱਜ ਹੀ ਇਸ ਗੋਲਕਦੁਆਰੇ ਇੱਕ ਟਕਸਾਲੀ ਪ੍ਰਚਾਰਕ ਦਮਦਮੀ ਟਕਸਾਲ ਦੇ ਸੋਹਲੇ ਪੜ੍ਹ ਰਿਹਾ ਸੀ। ਇਹ ਹੈ ਇਨ੍ਹਾਂ ਗੋਲਕਦੁਆਰਿਆਂ ਦੀ ਅਸਲੀਯਤ। ਹੁਣ ਇਹ ਧੂਤਾ ਨਿਹੰਗ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਸ਼ਸਤਰਾਂ ਨੂੰ ਲਿਜਾ ਕੇ ਮੂਰਖਾਂ (ਭੋਲੇ ਨਹੀਂ ਰਹੇ ਹੁਣ) ਕੋਲੋਂ ਡਾਲਰ ਬਟੋਰੇਗਾ। ਤੇ ਗੋਲਕਦੁਆਰਿਆਂ 'ਚ ਧੂਤਿਆਂ ਦੀ ਹਲਚਲ ਫਿਰ ਹੋਵੇਗੀ। ਲੱਖ ਲਾਹਨਤ ਹੈ ਐਸੇ ਪ੍ਰਬੰਧਕਾਂ 'ਤੇ ਜਿਹੜੇ ਗੁਰੂ ਦੇ ਨਾਮ 'ਤੇ ਪੈਸੇ ਬਟੋਰਦੇ ਹਨ, ਤੇ ਕੰਮ ਗੁਰਮਤਿ ਤੋਂ ਉਲਟ ਕਰਦੇ ਹਨ। ਤੇ ਬੜੇ ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਸਿੱਖ ਅਖਵਾਉਣ ਵਾਲੇ ਮੂਰਖ ਹੀ ਰਹਿਣਗੇ, ਇਹ ਨਹੀਂ ਸੁਧਰ ਸਕਦੇ।
@sukhvirjhajj2619
@sukhvirjhajj2619 3 жыл бұрын
ਲੱਗਦਾ ਸੁਖਮਨੀ ਸਾਹਿਬ ਦੀ ਬਾਣੀ ਨਹੀਂ ਪੜੀ ਕਦੇ ? ਤੁਸੀਂ ਕੀ ਕਰ ਰਹੇ ਹੋ ਸਿੱਖ ਪੰਖ ਲਈ ਕਿਹੜੀ ਦੇਣ ਹੈ ? ਕਿਹੜੀ ਜੰਗ ਵਿੱਚ ਲੜੇ ਹੋ ? ਇੰਞ ਪ੍ਰਤੀਤ ਹੋ ਰਿਹਾ ਕਿ ਤੁਹਾਨੂੰ ਸਿੱਖੀ ਦਾ ਮੂਲ ਹੀ ਨਹੀਂ ਪਤਾ ਤੇ ਖਾਲਸੇ ਦਾ ਪਤਾ ਹੋਣਾ ਹੀ ਕੀ ਹੈ। ਕਿੰਨਾ ਕੁ ਜਾਪ ਕਰਦੇ ਹੋ ? ਲਗਦਾ ਕਾਫੀ ਕਰਦੇ ਹੋਣੇ ਜਿਹੜਾ ਅੰਦਰ ਈਰਖਾ ਨਾਲ ਭਰਿਆ ਪਿਆ ,ਸਾੜਾ ਕਰੀ ਜਾ ਰਹੇ ਹੋ ।ਇਹ ਸੇਵਾ ਧੁਰ ਦਰਗਾਹੋਂ ਮਿਲਦੀ ਹੈ ਮੇਰੇ ਤੇਰੇ ਵਰਗੇ ਦੇ ਵੱਸ ਦੀ ਗੱਲ ਨਹੀਂ ਸਿੱਖੀ ਕਮਾਉਣੀ। ਜਿਹੜਾ ਨਾਮ ਜਪਦਾ ਤੇ ਗੁਰੂ ਦਾ ਸਿੱਖ ਹੈ ਉਹ ਸਾੜਾ ਨਹੀਂ ਕਰਦਾ ਤਰਕ ਨਹੀਂ ਕਰਦਾ ਤੇ ਤੁਹਾਡੀਆਂ ਗੱਲਾਂ ਤਾ ਬਸ ਹੁਣ ਕੀ ਕਹੀਏ।
@veersngh3105
@veersngh3105 4 жыл бұрын
Waheguru ji
@arsh7729
@arsh7729 3 жыл бұрын
waheguru ji
@sranjasbir7070
@sranjasbir7070 4 жыл бұрын
Waheguru g
@baljotsandhu7921
@baljotsandhu7921 4 жыл бұрын
Waheguru ji
@vishalsandhu4855
@vishalsandhu4855 3 жыл бұрын
Waheguru ji
@amandeepbhullar1964
@amandeepbhullar1964 3 жыл бұрын
Waheguru ji
@PardeepSinghshah-fu8rs
@PardeepSinghshah-fu8rs 3 жыл бұрын
Waheguru ji
sardar sham singh attari | remix katha | baba banta singh ji | katha
33:56
Survival skills: A great idea with duct tape #survival #lifehacks #camping
00:27
small vs big hoop #tiktok
00:12
Анастасия Тарасова
Рет қаралды 30 МЛН
CHAUPAI SAHIB | G. Bangla Sahib | Baba Banta Singh Ji | 2021 | Day: 4
48:18
Ozoda - JAVOHIR ( Official Music Video )
6:37
Ozoda
Рет қаралды 9 МЛН
ҮЗДІКСІЗ КҮТКЕНІМ
2:58
Sanzhar - Topic
Рет қаралды 5 МЛН
BABYMONSTER - ‘FOREVER’ M/V
3:54
BABYMONSTER
Рет қаралды 38 МЛН
Janona
4:09
Release - Topic
Рет қаралды 1,2 МЛН
akimmmich (feat. Turar) - UMYTTYŃ BA?| official lyric video
2:54