Dera Beas Chief Gurinder Singh ਅਤੇ Jathedar Harpreet Singh ਵਿਚਾਲੇ ‘ਗੁਪਤ' meeting । THE KHALAS TV

  Рет қаралды 11,475

The Khalas TV

The Khalas TV

Күн бұрын

Пікірлер
@gurpreetsinghvlog93
@gurpreetsinghvlog93 16 сағат бұрын
ਕੋਈ ਰਾਧਾ ਸੁਆਮੀ ਬਾਬਾ ਜੀ ਨੂੰ ਗਲਤ ਬੋਲਦਾ ਹੈ, ਕੋਈ ਬਾਬੇ ਨਾਨਕ ਤੇ ਦਸ ਪਾਤਸ਼ਾਹੀਆਂ ਨੂੰ ਗਲਤ ਬੋਲਦਾ ਹੈ, ਕੋਈ ਈਸਾ ਮਸੀਹ ਨੂੰ ਗਲਤ ਬੋਲਦਾ ਹੈ, ਕੋਈ ਮੁਹੰਮਦ ਸਾਹਿਬ ਤੇ ਬਰਮਾ ਵਿਸ਼ਨੂੰ ਮਹੇਸ਼, ਕ੍ਰਿਸ਼ਨ ਜੀ ਰਾਮ ਜੀ ਨੂੰ ਗਲਤ ਬੋਲਦਾ ਹੈ, ਮੈਂ ਤਾਂ ਇੱਕ ਗਲ ਦੇਖੀ ਤੇ ਮਹਿਸੂਸ ਕੀਤੀ ਹੈ, ਜੌ ਵੀ ਜੀਵ ਜਿਸ ਵੀ ਮਤ ਨਾਲ ਜੁੜਿਆ ਹੋਇਆ ਹੈ, ਉਸਨੂੰ ਆਪਣਾ ਮਤ ਸਹੀ ਤੇ ਦੂਜਿਆ ਦਾ ਮਤ ਗਲਤ ਨਜਰ ਆਉਂਦਾ ਹੈ, ਕੋਈ ਵੀ ਮਤ ਗਲਤ ਨਹੀਂ ਇਨਸਾਨ ਦੀ ਸੋਚ ਗਲਤ ਹੈ
@bhagwansinghbheniwal3294
@bhagwansinghbheniwal3294 14 сағат бұрын
Waheguru ji ka khalsa Waheguru ji ki fateh Sweden to
@BudhSingh-tu8vt
@BudhSingh-tu8vt 17 сағат бұрын
ਬੀਬਾ ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@manjindersingh540
@manjindersingh540 17 сағат бұрын
ਇੰਡੀਆ ਦੀਆਂ ਏਜੰਸੀਆਂ ਦਾ ਹੁਕਮ ਹੋਇਆ ਰਾਧਾ ਸੁਆਮੀ ਨੂੰ ਕਿ ਹਰਪ੍ਰੀਤ ਨੂੰ ਮਿਲ ਜਾਕੇ
@gurnamsingh8058
@gurnamsingh8058 17 сағат бұрын
ਦਾਲ ਵਿੱਚ ਕਾਫੀ ਕਾਲਾ ਹੈ, ਸਿੱਖੀ ਨੂੰ ਢਾਹ ਲਾਉਣ ਲਈ ਸਿਆਸਤ ਕਾਫੀ ਗਰਮ ਹੈ।
@gahircarpenter
@gahircarpenter 3 сағат бұрын
ਭਾਜੀ ਸਾਰੀ ਦਾਲ ਹੀ ਕਾਲੀ ਆ ਜੀ
@rajindersingh1552
@rajindersingh1552 Сағат бұрын
ਪੰਜਾਬ ਦਾ ਅਗਲਾ ਭਾਜਪਾ ਮੁੱਖ ਮੰਤਰੀ - ਗੁਰਿੰਦਰ ਸਿੰਘ ਢਿੱਲੋਂ
@HopefulGrapes-cp6gv
@HopefulGrapes-cp6gv 17 сағат бұрын
Waheguru ji ka khalsa waheguru ji ki fateh okand wala dhaliwal
@JaskiratPadher
@JaskiratPadher 17 сағат бұрын
ਮਸੇਰੇ ਭਾਈ
@JassSingh-z3n
@JassSingh-z3n 5 сағат бұрын
Radha Soami ji sari sadh sangat nu
@angrejmaan1864
@angrejmaan1864 16 сағат бұрын
ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਸਿੱਖ ਕੌਮ ਲਈ ਮਾਨ ਵਾਲੀ ਗੱਲ ਹੈ।
@YuvrajSingh-wt6dv
@YuvrajSingh-wt6dv 13 сағат бұрын
Gurinder singh tera peo ni lgda piche ji lga le chawal jananiye, tenu pta ni kihne rakhta channel ch
@kilanandgarh
@kilanandgarh 4 сағат бұрын
ਬਿਜ਼ਨਸ ਮੈਨ ਢਿੱਲੋਂ
@keeratwraich4649
@keeratwraich4649 Сағат бұрын
Eah sant nhi ikk business man aa. Sant de cholaey hetth bahut kujh aa
@hardevkaur461
@hardevkaur461 16 сағат бұрын
Baba ji tuhade kolo eh aas nahi c jathedar sahib ji da rutva baut uccha ha ji
@manmohanlal9336
@manmohanlal9336 6 сағат бұрын
Baba beas kul malik hai Baba beas sb drma da baba hai
1% vs 100% #beatbox #tiktok
01:10
BeatboxJCOP
Рет қаралды 67 МЛН
The Best Band 😅 #toshleh #viralshort
00:11
Toshleh
Рет қаралды 22 МЛН
It’s all not real
00:15
V.A. show / Магика
Рет қаралды 20 МЛН
1% vs 100% #beatbox #tiktok
01:10
BeatboxJCOP
Рет қаралды 67 МЛН