DES PUADH : ਪੰਜਾਬ ਦੇ ਕਾਮਰੇਡ ਪੰਜਾਬ ਨਾਲ ਕਿਉਂ ਨਹੀਂ ਖੜ੍ਹਦੇ ? l Manjit Singh Rajpura l B Social

  Рет қаралды 28,040

B Social

B Social

Күн бұрын

Пікірлер: 116
@lonesikh
@lonesikh Жыл бұрын
ਮੈਂ ਆਪਣੀ ਜ਼ਿੰਦਗੀ ਵਿੱਚ ਇਹਨਾਂ ਸਰਦਾਰ ਜੀ ਤੋਂ ਸਿਆਣਾ ਤੇ ਨਿਮਾਣਾ ਮਨੁੱਖ ਨਹੀਂ ਵੇਖਿਆ l ਅਸਲੀ ਪੜ੍ਹੇ ਲਿਖੇ ਪੰਜਾਬੀ ਸਿੰਘ ਦੇ ਦਰਸ਼ਨ ਹੋਏ ਨੇ l ਧੰਨਵਾਦ BSocial ਤੇ ਮੰਜੀਤ ਸਿੰਘ ਰਾਜਪੁਰਾ ਜੀ l 🙏🙏🌹🌹🌹
@Rebel-or-king
@Rebel-or-king Жыл бұрын
ਬਾਪੂ ਜਿਹੜੀ ਗੱਲ ਸਾਡੇ ਪੜੇ ਲਿਖੇ ਫਲੋਸਪਰ ਨੀ ਸਮਝਾ ਸਕੇ ਪੰਜਾਬ ਦੇ ਲੋਕਾਂ ਨੂੰ ਕਾਮਰੇਡਾਂ ਵਾਰੇ??ਉਹ ਤੁਸੀ ਇੰਨੀ ਸੋਖੀ ਭਾਸ਼ਾ ਵਿਚ ਸਮਝਾ ਦਿੱਤੀ। ਜਿਉਂਦੇ ਵਸਦੇ ਰਹੋ ਗੁਰੂ ਸਾਹਿਬ ਲੰਮੀ ਉਮਰ ਕਰਨ ਤੁਹਾਡੀ 👏👏👏
@daljeetsingh7552
@daljeetsingh7552 Жыл бұрын
ਸਿੱਧੀਅਾ ਸਪੱਸ਼ਟ ਖਰੀਅਾ ਤੇ ਸੱਚੀਅਾ ਗੱਲਾ।
@tsingh123
@tsingh123 Жыл бұрын
ਮਜਾ ਆ ਗਿਆ ਯਾਰ ਏਹ ਤੇ ਬਾਹਲਾ ਘੈੰਟ ਬੰਦਾ ਆ
@Sukhdev03596
@Sukhdev03596 Жыл бұрын
ਜ਼ਿੰਦਗੀ ਦੀ ਪਹਿਲੀ ਵੀਡੀਓ ਦੇਖੀ ਆ ਐਂਕਰ ਚੁੱਪ ਤੇ ਬਾਬਾ ਸ਼ੁਰੂ ਬਹੁਤ ਹੀ ਘੈਂਟ ਆ ਗੱਲਬਾਤ
@goldychouhan1366
@goldychouhan1366 Жыл бұрын
ਐਕਰ ਚੁੱਪ੍😂
@parmindersekhon6816
@parmindersekhon6816 Жыл бұрын
ਬਾਬੇ ਨੇ ਸਾਰੇ ਕਾਮਰੇਡ ਨੰਗੇ ਕਰਤੇ Amazing
@guri009bajwa1
@guri009bajwa1 Жыл бұрын
nange ta dharmi kutte hoye ha, ehde bhonkan nal kuj ni hona
@SurinderSingh-zq8yh
@SurinderSingh-zq8yh Жыл бұрын
ਬਾਪੂ ਪੂਰੀ ਅੱਗ ਕੱਢ ਰਿਹਾ। ਵਾਹਿਗੁਰੂ ਮੇਰੀ ਉਮਰ ਚੋਂ ਵੀ ਪੰਜ ਸੱਤ ਸਾਲ ਬਾਪੂ ਨੂੰ ਲਾ ਦੇਣ ਜੀ।
@amarsingh-gh8bk
@amarsingh-gh8bk Жыл бұрын
ਬਹੁਤ ਵਧੀਆ ਵਿਚਾਰ।
@gurmeets9550
@gurmeets9550 Жыл бұрын
ਸਤਿ ਸ੍ਰੀ ਅਕਾਲ ਬਾਈ ਜੀ🙏🙏 ਪਰਮਾਤਮਾ ਤਰੱਕੀ ਬਖਸ਼ੇ ਸਿਰ ਝੁਕਦਾ ਹੈ ਇਸ ਵੀਰ ਨੂੰ ਦਿਨ ਦੂਗਣੀ ਰਾਤ ਚੋਗਣੀ ਤਰੱਕੀ ਕਰੇ ਮੇਰੀ ਉਮਰ ਵੀ ਲੱਗ ਜਾਵੇ
@tarolchansinghsursingh9989
@tarolchansinghsursingh9989 Жыл бұрын
ਬਹੁਤ ਧੰਨਵਾਦ ਮਨਜੀਤ ਸਿੰਘ ਜੀ ਅੈਸੇ ਮਹਾ ਪੁਰਖਾ ਨਾਲ ਗਲਬਾਤ ਕਰਨ ਤੇ
@Rebel-or-king
@Rebel-or-king Жыл бұрын
ਯਾਰ ਕ੍ਰਿਪਾ ਕਰਕੇ ਇਸ ਸਾਡੇ ਬਜੁਰਗ ਦੀਆਂ ਹੋਰ ਵਾਡੀਉ ਜਾਰੂਰ ਰਾਕੋਡ ਕੀਤੀਆਂ ਜਾਣ। ਤਾ ਜੋ ਇਹਨਾਂ ਨੂੰ ਕਿਤਾਬ ਲਿਖਣ ਵਿੱਚ ਹੋਰ ਮੱਦਤ ਹੋ ਸਕੇ। 🙏🙏🙏
@tsingh123
@tsingh123 Жыл бұрын
ਭਾਊ ਮਨਜੀਤ ਸਿੰਘਾ ਜਿੱਦਣ ਬਾਬੂ ਦੀ ਕਤਾਬ ਆਈ ਨਾ ਓਦਣ ਮਾੜਾ ਜਿਆ ਦੱਹ ਦਿਓ ਯਾਰ ਆਪਣੇ ਚੈਨਲ ਤੇ
@balwindersinghbrar5963
@balwindersinghbrar5963 Жыл бұрын
ਇੰਝ ਲੱਗ ਰਿਹਾ ਹੈ ਜਿਵੇਂ ਮਨਜੀਤ ਸਿੰਘ ਰਾਜਪੁਰਾ ਨੇ ਪੰਜਾਬ ਦੇ ਵੱਖ ਵੱਖ ਜਿੱਲ੍ਹਿਆਂ ਵਿੱਚ ਵੱਸਦੇ ਕੁਝ ਕੁ ਮਾਨਸਿਕ ਰੋਗੀ ਹੋ ਚੁੱਕੇ, ਲੀਹੋਂ ਲੱਥੇ ਹੋਏ ਬੇਸਮਝਾਂ ਨੂੰ ਪਕੜਕੇ ਸਾਡੇ ਪੰਜਾਬੀਆਂ ਦੀ ਵਿਗਿਆਨਕ ਸੋਚ ਅਤੇ ਅਗਾਂਹਵਧੂ ਸੂਝ ਸਮਝ ਨੂੰ ਨੀਵਾਂ ਦਿਖਾਉਣ ਦਾ ਠੇਕਾ ਲੈ ਲਿਆ ਹੋਵੇ। ਜ਼ਰੂਰ ਇਸ ਮੀਸਣੇ ਨੇ ਫਿਰਕੂ ਫਾਸ਼ੀਵਾਦੀਆਂ ਤੋਂ ਹੱਡ ਖਾਧਾ ਹੋਵੇਗਾ। ਜੋ ਖਾਂਦੇ, ਪੀਂਦੇ, ਪਹਿਨਦੇ, ਹੰਡਾਉਂਦੇ ਤਾਂ ਵਿਗਿਆਨ ਦੀਆਂ ਖੋਜਾਂ ਕਾਢਾਂ ਦਾ। ਪਰ ਗੁਣਗਾਇਨ ਕਰਦੇ ਹਨ, ਦੂਜਿਆਂ ਮਿਹਨਤਕਸ਼ ਲੋਕਾਂ ਦੀ ਕਿਰਤ ਕਮਾਈ ਮਿਹਨਤ ‘ਤੇ ਡਾਕੇ ਮਾਰਨ ਵਾਲ਼ੇ, ਅੰਧਵਿਸ਼ਵਾਸ ਫੈਲਾਉਣ ਵਾਲ਼ੇ ਪੁਜਾਰੀਆਂ, ਮਹੰਤਾਂ, ਸਾਧਾਂ, ਗ੍ਰੰਥੀਆਂ ਦੇ। ਜੇਕਰ ਇਹਨਾਂ ਵਿੱਚ ਰੱਤੀ ਭਰ ਵੀ ਗ਼ੈਰਤ ਹੈ ਤਾਂ ਵਿਗਿਆਨ ਦੀਆਂ ਖੋਜਾਂ ਵਾਲ਼ੇ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੇ ਜਾਣ ਵਾਲ਼ੇ ਉਪਕਰਨਾਂ ਬਿਜਲੀ, ਮੋਬਾਈਲ, ਵਹੀਕਲ, ਦਵਾਈਆਂ ਆਦਿ ਦੀ ਵਰਤੋ ਕਰਨੀ ਇਕ ਹਫ਼ਤਾ ਭਰ ਬੰਦ ਕਰਕੇ ਦਿਖਾਉਣ। ਇਹ ਬੇਈਮਾਨ ਸ਼ਾਜਿਸੀ ਲੋਕ ਤਾਂ ਅਫਰਾਤਫਰੀ, ਡਰ, ਭੰਬਲ਼ਭੂਸੇ ਅਤੇ ਖ਼ੌਫ਼ ਵਾਲ਼ਾ ਮਾਹੌਲ ਸਿਰਜਕੇ ਸਮਾਜ ਦੇ ਵਿਕਾਸ ਨੂੰ ਬੈਕ ਗੇਅਰ ਵਿੱਚ ਪਾਉਣਾ ਲੋਚਦੇ ਹਨ। ਇਨਸਾਨੀਅਤ ਦੇ ਭਲੇ ਲਈ ਇਹਨਾਂ ਨੂੰ ਇਕਜੁੱਟ ਹੋ ਕੇ ਵੱਧ ਤੋਂ ਵੱਧ ਲਾਹਣਤਾਂ ਪਾਉ।
@Kulwantsingh-ry2qo
@Kulwantsingh-ry2qo Жыл бұрын
ਬੋਹਤ ਹੀ ਵਧੀਆ ; ਵਾਹਿਗੁਰੂ ਜੀ
@kulwindersinghnabha3796
@kulwindersinghnabha3796 Жыл бұрын
ਜਿਉਂਦਾ ਰਹੋ ਬਾਬਾ ਜੀ
@Rebel-or-king
@Rebel-or-king Жыл бұрын
ਭਾਈ ਅਮ੍ਰਿਤਪਾਲ ਸਿੰਘ ਜਦੋਂ ਵੀ ਵਾਪਸ ਆਵੇ ਇਸ ਬਾਪੂ ਜੀ ਨੂੰ ਜਰੂਰ ਮਿਲਿਆ ਜਾਵੇ।
@RanjeetSarao77
@RanjeetSarao77 Жыл бұрын
B social ਨੂੰ ਬੇਨਤੀ ਹੈ ਕਿ ਬਾਬੇ ਦੀ ਹੋਰ ਵੀਡੀਓ ਬਣਾਈਆਂ ਜਾਣ ❤
@surinderromana4singh141
@surinderromana4singh141 Жыл бұрын
Clear hearted educated man telling absolutely right really salute
@GurcharanDhillon
@GurcharanDhillon Жыл бұрын
The great Panjaab. It cannot be seen without Guru Jis and The Sikhs.
@sandeepmasih5143
@sandeepmasih5143 Жыл бұрын
Great baba ji thanks for sharing your thoughts.🇺🇸🇺🇸🇺🇸🇺🇸🇺🇸🦁🦁🦁🦁🙏🙏
@harpchahal368
@harpchahal368 Жыл бұрын
ਕਾਮਰੇਡਾਂ ਦੀਆਂ ਚੀਕਾਂ ਪਵਾਤੀਆਂ ਸਿਰਾ ਲਾਤਾ ਬਾਬਾ ਜੀ🙏
@amandeepsingh8012
@amandeepsingh8012 Жыл бұрын
ਮੁਕਦੀ ਗੱਲ ਗੁਰੂ ਬਿਨਾਂ ਕੱਖ ਦੇ ਨੀ , ❤🙏🏻
@ManjeetSingh-u7c
@ManjeetSingh-u7c Жыл бұрын
ਮਨਜੀਤ ਸਿਆਂ ਖੁਲਾ ਟਾਇਮ ਦਿਆ ਕਰ ਮੈਂ ਲਾਲੜੂ ਤੋਂ ਆਂ
@Amanjandali
@Amanjandali Жыл бұрын
Bappu ji di ek baar fer interview layo bhut soheni gall a dsi a❤
@ਗੁਰਬਾਣੀਵਿਚਾਰ-ਣ5ਲ
@ਗੁਰਬਾਣੀਵਿਚਾਰ-ਣ5ਲ Жыл бұрын
ਚੰਗਿਆੜਾ ਸਾਹਿਬ ਜੀ ਕੱਢਿਆ ਅਸਲ ਵਿਚ ਸਹੀ ਚੰਗਿਆੜਾ: ਧਰਮ ਸਿੰਘ ਭੰਖਰ ਪੁਰ
@sarbjotsingh373
@sarbjotsingh373 Жыл бұрын
ਗੀਤ ਬਹੁਤ ਵਧੀਆ ਪੁਰਾ ਇਤਿਹਾਸ ਤੇ ਸੀ 🙏🏻
@happychanalon
@happychanalon Жыл бұрын
Best video hun tk d , sab toh informative excellent work, keep it up
@Princevirk66
@Princevirk66 6 ай бұрын
ehh Uncle ji hun canada ch ne te sannu har roj milde ne te buhat he sulje hoe insaan ne ♥
@KuljinderSingh-qk6lt
@KuljinderSingh-qk6lt Жыл бұрын
Bilkul sahi
@HarmeetSingh-ej5jv
@HarmeetSingh-ej5jv Жыл бұрын
Baapu is way more educated then youngsters these days his knowledge need to be heard,shared specially youngsters.❤❤❤
@BhupinderSinghBadesha
@BhupinderSinghBadesha Жыл бұрын
🙏🙏
@BalbirSingh-wp2nv
@BalbirSingh-wp2nv Жыл бұрын
ਸੌ ਪਰਸੈਂਟ ਵੀਚਾਰ ਸਹੀ ਹਨ
@brarsukhrajsingh118
@brarsukhrajsingh118 Жыл бұрын
ਹੁਣ ਤਾਂ ਕਾਮਰੇਡ ਵੀ ਸੋਚਦੇ ਹੋਣੇ ਆਂ ਵੀ ਏਦੂੰ ਤਾਂ ਬਾਬੇ ਦੀ ਮਦਾਤ ਕਰ ਦਿੰਦੇ ਚੰਗਾ ਸੀ।ਲੀਰਾਂ ਦੀ ਖੁੱਦੋ ਖਿਲਾਰ ਤੀ
@harjitbadial9367
@harjitbadial9367 Жыл бұрын
👍👍🙏🙏🙏🙏🙏❤️
@JasvirSingh-dt8sw
@JasvirSingh-dt8sw Жыл бұрын
ਮੈਨੂੰ ਵੀ ਇੱਕ ਕਾਂਮਰੇਡ ਮਿਲਿਆ ਸੀ ਕਹਿੰਦਾ ਅਸੀ ਕਿਸੇ ਵੀ ਨਾਲ ਗਲਤ ਹੁੰਦਾ ਉਹਦੇ ਵਿਰੁੱਧ ਬੋਲਦੇ ਆ ਜਦ ਮੈ ਉਹਨੂੰ ਕਿਹਾ ਕਿ ਬੰਦੀ ਸਿੰਘ ਜਿੰਨਾ ਦੀ ਸਜ਼ਾ ਖ਼ਤਮ ਹੋ ਗਈ ਪਰ ਰਿਹਾ ਨੀ ਹੋਏ ਉਹਨਾਂ ਦੀ ਅਵਾਜ਼ ਕਦੋ ਚੱਕਣੀ ਤੁਸੀ ਫਿਰ ਸਾਈਕਲ ਚੱਕ ਕੇ ਭੱਜ ਗਿਆ 🤣
@Manziit
@Manziit Жыл бұрын
ਸੋਹਣਾ ਝੂਠ ਬੋਲ ਰੀਹਾ ਵੀਰ
@HMT5911di
@HMT5911di Жыл бұрын
@@Manziit ਕੀ ਝੂਠ ,ਤੂੰ ਕਿੱਥੇ ਦੇਖੇ ਆ ਕਾਮਰੇਡ ਬੰਦੀ ਸਿੰਘਾਂ ਲਈ ਮੋਰਚਾ ਲਗਾਉਂਦੇ
@sarbjitsinghsidhu5141
@sarbjitsinghsidhu5141 Жыл бұрын
@@Manziit ji.... Comrades are standing with BANDI SINGH s... SIKH s n PUNJAB issues 😂 😂 😂 😂 😂 😂 😂 😂 😂 😂
@MohanSingh-qk5ry
@MohanSingh-qk5ry Жыл бұрын
ਵਾਹ ਬਾਈ ਸਿਰਾ ਕਰਾ ਤਾ ਈ ਕਾਮਰੇਡਾਂ ਦਾ
@theworldtoday1636
@theworldtoday1636 Жыл бұрын
❤❤❤❤❤❤
@GulzarCheekewala
@GulzarCheekewala Жыл бұрын
❤❤
@sekhonpunjabiblog4179
@sekhonpunjabiblog4179 Жыл бұрын
ਕੁਝ ਕਾਮਰੇਡ ਬੇਸ਼ੱਕ ਇਸ ਬਾਬੇ ਤੋਂ ਜੈਲਸੀ ਕਰਦੇ ਗ਼ਲਤ ਟਿੱਪਣੀਆਂ ਕਰਦੇ ਹੋਣ ਪਰ ਬਾਬੇ ਨੇ ਕਾਮਰੇਡਾਂ ਨੂੰ ਨੰਗੇ ਕਰਤਾ
@JassiDhillon-o4s
@JassiDhillon-o4s Жыл бұрын
Ture speech❤
@balkar83
@balkar83 Жыл бұрын
Make my day miss satths of my village
@navpreetkaur8581
@navpreetkaur8581 Жыл бұрын
ਬਾ ਕਮਾਲ ਗੱਲਾ ਨੇ
@nachhattarsingh2122
@nachhattarsingh2122 Жыл бұрын
ਬਾਬੇ ਦੀ ਸ਼ਬਦਾਵਲੀ ਤਾਂ ਆਮ ਪੇਂਡੂ ਲੋਕਾਂ ਵਾਲੀ ਐ।ਪਰ ਬਾਬੇ ਦੀਆਂ ਗੱਲਾਂ ਖੋਜ ਭਰਪੂਰ ਤੇ ਸੱਚੀਆਂ ਹਨ।
@jagjitsingh-wl9bg
@jagjitsingh-wl9bg Жыл бұрын
ਐਵੇਂ ਫੁਕਰੀਆਂ ਛੱਡੀ ਜਾਂਦੈ ਜਿਵੇਂ ਕੁੱਝ ਖਾਧਾ ਪੀਤਾ ਹੁੰਦੈ ।ਇਹ ਪੱਤਰਕਾਰ ਅੱਗੇ ਤਾਂ ਚੰਗੀਆਂ ਇੰਟਰਵਿਉ ਕਰਦਾ ਸੀ ।
@pawannaroka9630
@pawannaroka9630 Жыл бұрын
Baba g watt kd te Eni saadgi te andro puri agg Dil de vch ik icha hai k tuhanu milna jrur a
@JasjitSingh-k
@JasjitSingh-k Жыл бұрын
Love from germany bai ji ❤❤❤🇩🇪🙏
@JageeerSingh
@JageeerSingh Жыл бұрын
Bhut kuj sach c /jade jankari lai dr. Daljit Singh di book pado
@navpreetkaur8581
@navpreetkaur8581 Жыл бұрын
B Social ਦੀ ਸਭ ਤੋਂ ਕਮਾਲ ਵੀਡੀਓ
@loveriar295
@loveriar295 Жыл бұрын
👍👍🙏
@kulwant300wala.
@kulwant300wala. Жыл бұрын
31:38
@GurcharanDhillon
@GurcharanDhillon Жыл бұрын
41:19
@John-fe7hk
@John-fe7hk Жыл бұрын
ਪੰਜਾਬ ਦੇ ਕਾਮਰੇਡਾਂ ਦੀ ਮਾੜੀ ਗੱਲ ਏ। ਦੋ ਲੱਖ ਦੇ ਕਰਜ਼ੇ ਪਿੱਛੇ ਬਾਬੇ ਨੇ ਮਾਰਕਸ ਦੀ ਧੋਤੀ ਖੋਲਤੀ😅
@i21172rex
@i21172rex Жыл бұрын
ਬਾਬਾ ਜੀ ਕਾਮਰੇਡ ਹੋਣ ਦਾ ਮਤਲਬ ਕਰਜ਼ਾ ਲਓ ਤੇ ਜਦੋਂ ਕੋਈ ਵਾਪਸ ਮੰਗੇ ਤਾਂ ਬੰਦੂਕ਼ ਚੁੱਕ ਲਓ।
@guru.g_
@guru.g_ Жыл бұрын
Babu g kamrde to bd koi ni Mai v kmrde aa
@HMT5911di
@HMT5911di Жыл бұрын
ਬਾਬੇ ਨਾਲ podcast ਕਰੋ ਵੀਰ ਤਾਂ ਕੇ ਆਰਾਮ ਨਾਲ ਗੱਲਬਾਤ ਕੀਤੀ ਜਾ ਸਕੇ ਇਸ ਵੀਡੀਓ ਵਿਚ ਤਾਂ ਕਾਹਲੀ ਕਾਹਲੀ ਨੇ ਹੀ ਸਵਾਦ ਗਾਲ ਦਿੱਤਾ........
@baljinder685
@baljinder685 Жыл бұрын
ਮਨਜੀਤ ਨੇ ਦੀਪ ਵਾਲੇ ਝੰਡਾ ਲਹਿਰਾਇਆ ਪੂੱਛਿਆ ੲਇਹ ਹੋਰ ਰੀਲ ਪਾ ਲੲਈ
@gurvirsingh343
@gurvirsingh343 Жыл бұрын
ਮਨਜੀਤ ਰਾਜਪੁਰਾ ਵੀ ਜਣੇ ਖਣੇ ਅੱਗੇ ਕੈਮਰਾ ਲਾ ਦਿੰਦਾ ਹੈ । ਅਲੋਚਨਾ ਕਰਨ ਦਾ ਵੀ ਨੀਵਾਂ ਪੱਧਰ ਹੈ।
@bskhara3331
@bskhara3331 Жыл бұрын
100ਚਵਲ ਕੱਠੀ ਕਰੀਐ ਤਾ ਇਕ ਕਾਮਰੇਡ ਬਣਦਾ ਏ ਅਸਲੀ ਜੀਵਨ ਸਿੱਖ ਹੈ ਧੰਨਵਾਦ
@JagdeepSingh-jk7tm
@JagdeepSingh-jk7tm Жыл бұрын
ਬਾਬੇ ਦਾ ਅਕਾਲੀਆਂ ਤੇ ਕਾਂਗਰਸੀਆ ਤੇ ਗੁਸਾ ਨਹੀ ਹੱਕ ਸੱਚ ਬੋਲਣ ਵਾਲਿਆ ਦੇ ਬਾਬਾ ਖਿਲਾਫ ਕਿਉਂ
@jagwinderbhullar8121
@jagwinderbhullar8121 Жыл бұрын
25.00 ਮਿੰਟ 2% ਹਿੱਲ ਕੇ ਵਾਪਸ ਚਿੰਪੇਜੀ 😂
@gurjotsingh8934
@gurjotsingh8934 Жыл бұрын
Baapu sira hi laa gya😂😂
@balrajsingh8901
@balrajsingh8901 Жыл бұрын
1962 ਤੋਂ ਪਹਿਲਾਂ ਪੰਜਾਬ ਵਿੱਚ ਦੋ ਹੀ ਪਾਰਟੀਆਂ ਸਨ ਕਾਂਗਰਸ ਅਤੇ ਕੰਮਨਿਊਇਸਟ ਪਾਰਟੀ। ਕਾਮਰੇਡ ਨੂੰ ਬੁਰਾ ਭਲਾ ਕਹਿਣ ਤੋਂ ਪਹਿਲਾਂ , ਗੁਰੂ ਨਾਨਕ ਦੇਵ ਜੀ ਦੇ ਸਿੱਖ਼ੀ ਸਿਧਾਂਤ ਅਤੇ ਕੰਮਨਿਊਇਸਟ ਪਾਰਟੀ ਦੇ ਸਿਧਾਂਤ ਵਿਸਥਾਰ ਨਾਲ ਪੜ੍ਹੋ ।
@tarandeepsingh_
@tarandeepsingh_ Жыл бұрын
ਕਾਮਰੇਡ ਤਾਂ ਬੂਝੜ ਨੇ ਗੁਰੂ ਸਾਹਿਬ ਜੀ ਦੇ ਸਿਧਾਂਤ ਨਾਲ ਕਿੱਦਾਂ ਤੁਲਨਾ ਹੋ ਜਾਊਗੀ?
@baljinder685
@baljinder685 Жыл бұрын
ਮੈ ਕਹਿੰਦਾ ਤਾਨਾਸ਼ਾਹ ਬਣਾ ਇਹਨੂੰ ਤਾਨਾਸ਼ਾਹ ਦਾ ਮਤਲਬ ਨੀ ਪਤਾ
@BalwinderSingh-tb6eg
@BalwinderSingh-tb6eg Жыл бұрын
ਇਸਦੀ ਗੱਲ ਦਾ ਕੋਈ ਸਿਰ ਪੈਰ ਹੈ ਕਿਦਰੇ ਲੱਤ ਕਿਤੋਂ ਪੈਰ
@harjeetsingh9645
@harjeetsingh9645 Жыл бұрын
Ser per heni par kamreda bare sachai
@ajsingh348
@ajsingh348 Жыл бұрын
Manjit veer tusi changiyan gallan share kardey ho changey lokan naal per aaj aa kithon fad leaaye ik b gall ni smajh aayee kiton latt kiton baah fad lenda aa baba...😢
@bhaginderghuman841
@bhaginderghuman841 Жыл бұрын
ਅਨਪੜ ਆ ਇਹ ਬੰਦਾ, ਮਾਰਕਸ ਬਾਰੇ ਕੁਛ ਨਹੀ ਪਤਾ ਨਾ ਇਹ ਇਹਨੇ ਉਸਨੂੰ ਪੜ੍ਹਿਆ ਹੈ।
@gurjotsingh8934
@gurjotsingh8934 Жыл бұрын
Aaja mere naal kar behas Marx baare kinne article ohde kanjar de german to punjbi ch translate kare ne mai, leera paad du tuhade bhagwan marx dia
@NavjotRajpal
@NavjotRajpal Жыл бұрын
Golden level jawani 😂
@Diljeetdosanj
@Diljeetdosanj Жыл бұрын
5ku sal pahlo mara v cukav camrad vicra val c par holi holi samj a gi a sab dogla pan ha ty jvani da hankaar sanu rab da sreek bna dinda
@gurjotsingh8934
@gurjotsingh8934 Жыл бұрын
Lakh di gal kiti bai rol dinda hankar bande nu
@amardeepsandhu9372
@amardeepsandhu9372 Жыл бұрын
Sawa lakh ki Hunda g , assi ta 5 Lakh naal v bhir jane aa
@harjeetsingh9645
@harjeetsingh9645 Жыл бұрын
Ina di soch undbakta nalo v madi h hor kush nhi kamred a bare kehn nu
@brarsukhrajsingh118
@brarsukhrajsingh118 Жыл бұрын
ਅਖੀਰ ਵਿੱਚ ਬਾਬਾ ਕਹਿੰਦਾ ਜੇ ਕਿਸੇ ਦੇ ਖਿਲਾਫ,,,😂😂
@judgerandhawa1361
@judgerandhawa1361 Жыл бұрын
ਖੂੰਬਾ ਦੇ ਯਾਰ ਪੱਦ ਭੇੜੇ 😂😂 ਚੰਗੇਆੜੇ
@mubarakankhi
@mubarakankhi Жыл бұрын
It's disappointing to see another religious debate taking the spotlight instead of focusing on the real issues facing Punjab. We need interviews with knowledgeable educators, scientists, and youth leaders who can offer practical solutions for the challenges the region is facing. Let's prioritize meaningful discussions that can help retain and empower Punjab's youth rather than diverting attention to divisive topics.
@GurcharanDhillon
@GurcharanDhillon Жыл бұрын
The great Panjaab. It cannot be seen without Guru Jis and The Sikhs.
@gurjotsingh8934
@gurjotsingh8934 Жыл бұрын
Solution is and will always be religious you rootless cosmopolitan kaamred!
@deepak.dhiman
@deepak.dhiman Жыл бұрын
ਇੱਕ ਵੀ ਗੱਲ ਚੱਜ ਦੀ ਨੀ ਕੀਤੀ ਬਾਬੇ ਨੇ
@HMT5911di
@HMT5911di Жыл бұрын
ਸੁਣਦਾ ਕਿਓਂ ਐ ਫੇਰ?
@jaspalsingh9068
@jaspalsingh9068 Жыл бұрын
camreda di intervew na lia karo
@punjabiaudiobook
@punjabiaudiobook Жыл бұрын
WA KMAL DI GALBAT SIRA LATA KHALSE NE
@Cajuevsbkecsnks
@Cajuevsbkecsnks 10 ай бұрын
Dhaniya da celeda c te ona d against chalda c Kya baat hai Galat gal nA kero ji Communist te capitalism da kya mel
@pindaaale.
@pindaaale. Жыл бұрын
Bilkul sahi mian vi kamreda nu fudu hi ma da ha ...
@VinodKumar-ts7pc
@VinodKumar-ts7pc Жыл бұрын
KHANGRESSI CAMRATE DESH DROHI GROUP MURDABAD
@jagwindersingh3254
@jagwindersingh3254 Жыл бұрын
Ohn nu bs matlok da fikr a V asi sukh shanti nal rhie Pr Madiya jehi shanti nalo talwara da shor chnga, Bewfa di yari nalo hoje tod vichod chnga, Harm de tukde nalo chulya ch pya ghaa chnga Madiya jehi shanti nalo talwara da shor chnga Je eh atheist loka anusr chllie ta aj ithihas kuj hor hona c Pr hje chad di klla vich a pnjab Ehna di prvah na kro
@udaysidhu7573
@udaysidhu7573 Жыл бұрын
ਕਾਮਰੇਡਾਂ ਦਾ ਕਾਲ 😂
@baljinder685
@baljinder685 Жыл бұрын
ਬਾਬੇ ਨੇ ਕੋਈ ਦਲੀਲ ਨਾਲ ਗੱਲ ਨੀ ਕੀਤੀ
@guwindersingh3877
@guwindersingh3877 Жыл бұрын
😂
@inderjitsidhu6884
@inderjitsidhu6884 Жыл бұрын
Manjit ,you should have some better ideas & content for interview. Baba is simple pendu confused person.its not fair to use him as content .I always thought B Social channel is group of learned &literary persons.
@kamaljeetsidhu3060
@kamaljeetsidhu3060 Жыл бұрын
ਇਹ ਤਾਂ ਫੁਕਰੀਆਂ ਮਾਰਦਾ ਹੈ। ਕਿਓਂ ਟਾਈਮ ਖ਼ਰਾਬ ਕੀਤਾ ਹੈ।
@manpreetmannu1428
@manpreetmannu1428 Жыл бұрын
Bcs comrade State tool hunde han ..
@gurjotsingh8934
@gurjotsingh8934 Жыл бұрын
Baapu teria gallan 100 fisdi sachiyan aa. Yahudiya baare, kamreda baare. I support you as a dictator
@baljinder685
@baljinder685 Жыл бұрын
ਬਾਬਾ ਫਿਲਾਸਫਰ ਬਣਦਾ ਪਰ ਪਤਾ ਕੱਖ ਨੀ
@parmindersekhon6816
@parmindersekhon6816 Жыл бұрын
ਤੁਸੀਂ ਵੀ ਕਾਮਰੇਡ ਲੱਗਦੇ ਹੋ ਕੀ ਨੀ ਪਤਾ ਬਾਬੇ ਨੂੰ ਸਾਰੇ ਕਾਮਰੇਡ ਨੰਗੇ ਕਰਤੇ
@lovepreetdhaliwal2320
@lovepreetdhaliwal2320 Жыл бұрын
Jma sahi keha y g
@parampalsingh2793
@parampalsingh2793 Жыл бұрын
ਪਰ ਸੱਚਾ
@tarsemrai4439
@tarsemrai4439 Жыл бұрын
Police de tot kio kahinde hn
@swaranjitdalio5521
@swaranjitdalio5521 Жыл бұрын
...... ਸੌ ਹੱਥ ਰੱਸਾ ਸਿਰੇ 'ਤੇ ਗੰਢ ! ਕਾਮਰੇਡ ਖਟਕੜ ਦੀ ਪਾਰਟੀ ਨੇ ਮੇਰੀ ਮੱਦਦ (ਮਦਾਤ) ਨੀ ਕੀਤੀ ਤਾਂਹੀਓ ਕਾਮਰੇਡ ਮਾੜੇ ਈ ਨੇ !! (ਇਹ ਕਹਿਣਾ ਐ ਇਸ 60-65 ਸਾਲ ਦੇ ਬਾਬੇ ਦਾ) ....... ਆਹ ਰਾਜਪੁਰੇ ਆਲੇ ਪੱਤਰਕਾਰ ਭਾਈ ਨੇ ਕਾਮਰੇਡਾਂ ਵਿਰੁੱਧ ਭੰਡੀ ਪ੍ਰਚਾਰ ਕਰਨ ਦੀ ਸਹੁੰ ਖਾਧੀ ਹੋਈ ਐ !!!!
@ManjinderMaan-j8c
@ManjinderMaan-j8c Жыл бұрын
kamraid de ik v punjab nu den dsdo bai ?
@HMT5911di
@HMT5911di Жыл бұрын
ਇਸ ਬਾਬੇ ਦੀ ਨਹੀ ਮੱਦਦ ਕੀਤੀ ਹੋਰ ਕਿਸੇ ਦੀ ਕੀਤੀ ਤਾਂ ਤੁਸੀਂ ਚਾਨਣਾ ਪਾ ਦਿਉ ਜੀ
@guri009bajwa1
@guri009bajwa1 Жыл бұрын
Tusi dukki tikki bande comrade de khilaf bhonk sakde ho bus, jad tuhade dharmi kuttea nal palestine wali hoi phir tuhanu dharam di samaj auni
@taranjitsingh2714
@taranjitsingh2714 Жыл бұрын
What a waste of time on factless testimonies
@lovepreetdhaliwal2320
@lovepreetdhaliwal2320 Жыл бұрын
Eah jama fudu banda jehda guruware ch gallan kad da
@kulwant300wala.
@kulwant300wala. Жыл бұрын
31:38
The evil clown plays a prank on the angel
00:39
超人夫妇
Рет қаралды 53 МЛН
VIP ACCESS
00:47
Natan por Aí
Рет қаралды 30 МЛН
Что-что Мурсдей говорит? 💭 #симбочка #симба #мурсдей
00:19