Desert Life | Vlog 3 | Amazing Rohi Cholistan | Bijnot Fort

  Рет қаралды 34,746

Punjabi Lehar

Punjabi Lehar

Күн бұрын

Desert Life | Vlog 3 | Amazing Rohi Cholistan Pakistan
#rohi #cholistanpakistan #desertlife

Пікірлер: 173
@chahal-pbmte
@chahal-pbmte 8 ай бұрын
ਢਿੱਲੋਂ ਸਾਹਿਬ ਇਹ ਲੋਕ ਅੱਜ ਦੇ ਪਿੰਡਾਂ ਸ਼ਹਿਰਾਂ ਦੀ ਚਕਾਚੌਂਧ ਤੋਂ ਨਿਰਲੇਪ ਹਨ। ਜਿਸ ਕਰਕੇ ਇਹਨਾਂ ਦੀ ਜ਼ਿੰਦਗੀ ਵਿੱਚ ਸਕੂਨ ਐ। ਟੈਂਸ਼ਨ ਫਰੀ ਲਾਈਫ।
@Sonora-d1e
@Sonora-d1e 8 ай бұрын
Raju love u Nasir bhai love u bhai,❤️❤️👌👌👌👍👍🙏🙏🙏
@Cheema_123
@Cheema_123 8 ай бұрын
Love you bro India punjab❤
@GurdeepSingh-su5ev
@GurdeepSingh-su5ev 8 ай бұрын
ਨਾਸਿਰ ਢਿੱਲੋ ਜਿਉਦਾ ਵਸਦਾ ਰਹਿ ਜਵਾਨਾ ਚੜਦੇ ਪੰਜਾਬ ਤੋ ਢੇਰ ਸਾਰਾ ਪਿਆਰ ਸਾਡੇ ਲਹਿੰਦੇ ਵਾਲੇ ਵੀਰਾ ਨੂੰ ਸਰੋਆ ਸਾਹਿਬ ਗਰੀਬਾ ਕੋਲ ਸਕੂਨ ਤਾ ਈ ਹੋਰ ਇੰਨਾ ਬੇਚਾਰਿਆ ਕੋਲ ਕੀ ਹੋਣਾ ਇੰਨਾ ਮਿਲ਼ ਕੇ ਆਪਣੇ ਵਰਗਿਆ ਨੂੰ ਵੀ ਦੋ ਘੜੀ ਦਾ ਸਕੂਨ ਮਿਲ ਜਾਵੇਗਾ
@AwaaraROOH1
@AwaaraROOH1 8 ай бұрын
ਦਰਿਆ ਆਪਣੀ ਜਗ੍ਹਾ ਛੱਡ ਕੇ ਕੋਹਾਂ ਅੱਗੇ ਪਿੱਛੇ ਹਟ ਜਾਂਦਾ ਕੁਦਰਤ ਦੇ ਰੰਗ ਨੇਂ ਨਾਸਰ ਭਰਾ
@jassi03purewal40
@jassi03purewal40 8 ай бұрын
Veer eh sab sambh k rakhea Pak government ne purana time es ton vadhia hoega jionde vasde kush raho putro
@manjindersinghbhullar8221
@manjindersinghbhullar8221 8 ай бұрын
ਨਾਸਿਰ ਢਿੱਲੋਂ ਜੀ ਅੰਜੁਮ ਸਰੋਯਾ ਤੇ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਆਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਚੜਦੇ ਪੰਜਾਬ ਤੋਂ ਤੁਹਾਡੇ ਹਰ ਬਲੌਗ ਵੇਖ ਦੇ ਰਹਿੰਦੇ ਹਾਂ ਬਹੁਤ ਬਹੁਤ ਧੰਨਵਾਦ ਜੀ
@BabajiSongh
@BabajiSongh 8 ай бұрын
ਬਹੁਤ ਹੀ ਵਧੀਆ ਹੈ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਨਾਸਿਰ ਤੇ ਅੰਜਮ ਨੂੰ
@indarjitsingh4195
@indarjitsingh4195 8 ай бұрын
Very nice.Thanks to Mr.Nasir Dhillon and Mr Anjum ji. My birth place is Nankana Sahib (1940 )
@muhammadzubair2048
@muhammadzubair2048 8 ай бұрын
Respected Indarjitsingh , Love & Respect from Shahkot, Dsitrict Nanakana Sahib, Punjab , Pakistan. Mera district Nanakana Sahib hay. Allaah Pak ap ko khush rukhey
@chamkaur_sher_gill
@chamkaur_sher_gill 8 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@NarinderKaur-fi1fi
@NarinderKaur-fi1fi 8 ай бұрын
This is a part of Punjab. Unbelievable
@parmkhalsa99
@parmkhalsa99 8 ай бұрын
ਨਾਸਿਰ ਵੀਰ ਜੀ ਬੋਹਤ ਵਦੀਆ ❤
@jagvirsinghbenipal5182
@jagvirsinghbenipal5182 8 ай бұрын
ਸਤਿ ਸ਼੍ਰੀ ਆਕਾਲ ਜੀ ਲਹਿੰਦੇ ਪੰਜਾਬ ਵਾਲਿਓ 🙏🙏
@rajandeepkaur3412
@rajandeepkaur3412 8 ай бұрын
ਤੁਹਾਡੇ ਵਲੋਗ ਦੇਖ ਕੇ ਬਹੁਤ ਸਕੂਨ ਮਿਲਦਾ
@baljindersingh7802
@baljindersingh7802 8 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@sawarnsingh9989
@sawarnsingh9989 8 ай бұрын
Good vedio nasar shaib god bless sawarn Singh from UK
@ParveenKaur-m4v
@ParveenKaur-m4v 8 ай бұрын
ਗੋਪੇ ਬਹੁਤ ਵਧੀਆ ਤੇ ਇਹਨਾਂ ਦੀ ਬੋਲੀ ਬੜੀ ਵਧੀਆ ❤
@bachittarhakumatpuria2863
@bachittarhakumatpuria2863 8 ай бұрын
ਬਹੁਤ ਹੀ ਵਧੀਆ ਬਲੌਗ ਹੈ ਜੀ ਨਾਸਿਰ ਵੀਰ ਜੀ, ਤੁਹਾਡੇ ਬੋਲਣ ਦਾ ਤਰੀਕਾ ਵੀ ਸਾਡੇ ਦੁਆਬੇ ਵਾਲਿਆਂ ਵਾਂਗ ਹੀ ਹੈ ਧੰਨਵਾਦ ਜੀ 👍👍👍👍👍🥰🥰🥰🥰🥰
@dubaialabajwa786
@dubaialabajwa786 8 ай бұрын
👍🏽👍🏽
@harbhajansingh8872
@harbhajansingh8872 8 ай бұрын
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@Buy_YouTube_Views_a050
@Buy_YouTube_Views_a050 8 ай бұрын
every video is better and better
@rinkukamboj8213
@rinkukamboj8213 8 ай бұрын
ਮੈ ਤਾਂ ਚਹੁੰਦਾ ਬਾਈ ਇਕ ਹੀ ਪੰਜਾਬ ਹੋਵੇ, ਆਪਾ ਸਾਰੇ ਮਿੱਲ ਕੇ ਰਹੀਏ love you you bai Nasir Dillon 6:42
@bpeo9578
@bpeo9578 8 ай бұрын
ਕਮਾਲ ਕਰ ਦਿੱਤੀ ਨਾਸਿਰ ਬੇਟਾ❤❤ ਅੰਜੁਮ ਦੀ ਊਠ ਦੀ ਸਵਾਰੀ ਬੱਲੇ ਬੱਲੇ ਕਰਵਾ ਦਿੱਤੀ ਪੁੱਤਰੋ। ਲਹਿੰਦੇ ਪੰਜਾਬ ਨੂੰ ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ 🙏🙏🙏 ਮੇਰੇ ਪੁਰਖਿਆਂ ਦੀ ਧਰਤੀ ਸਿਆਲਕੋਟ ❤️
@delgado_lucid
@delgado_lucid 8 ай бұрын
ਤੁਸੀਂ ਇਥੋਂ ਕਿਵੇਂ ਆ ਗਏ? ਦਫ਼ਾ ਹੋ ਭਾਰਤ ਤੋਂ।
@deepRai121
@deepRai121 8 ай бұрын
Ene nafrat kyo veer.​@@delgado_lucid
@deepbrar.
@deepbrar. 8 ай бұрын
​@@delgado_lucidOae salia mereya shrm kae 😮
@HarpreetSingh-ux1ex
@HarpreetSingh-ux1ex 8 ай бұрын
ਨਾਸਿਰ ਵੀਰਾਂ ਬਹੁਤ ਵਧੀਆ ਉਪਰਾਲਾ ਤੁਹਾਡੀ ਪੂਰੀ ਟੀਮ ਦਾ ਪੁਰਾਤਨ ਤਰੀਕੇ ਨਾਲ ਜ਼ਿੰਦਗੀ ਜਿਊਣ ਦਾ ਜ਼ਰੀਆ ਦਖਾਉਣ ਲਈ ਸਤਿ ਸ੍ਰੀ ਆਕਾਲ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਵਾਲਿਆਂ ਨੂੰ ਰੱਬ ਰਾਖਾ ਜੀ 🙏
@bhanbhrosamovlogs507
@bhanbhrosamovlogs507 8 ай бұрын
wow great and amazing video beautiful view ❤
@mursaleenrajpoot6122
@mursaleenrajpoot6122 7 ай бұрын
Nasir sab Allah pk apko humesha khush rakhy abad rakhy
@purepunjab5564
@purepunjab5564 8 ай бұрын
ਬਹੁਤ ਮੁਬਾਰਕਾਂ ਜੀ ਵਲੋਗ ਵਾਸਤੇ
@SukhTakhar-t9n
@SukhTakhar-t9n 8 ай бұрын
Thanks for showing everything
@dhirajchauhan8377
@dhirajchauhan8377 8 ай бұрын
ਅਨੰਦ ਆ ਗਿਆ ❤️
@Sandhu-bs6kv
@Sandhu-bs6kv 8 ай бұрын
ਨਾਸਿਰ ਵੀਰ ਸਰੋਇਆ ਵੀਰ ਵਕਾਰ ਵੀਰ ਜ਼ਮੀਂ ਕਲਾਕਾਰ ਪੰਜਾਬੀ ਬੋਲੀ ਦੀ ਸੇਵਾ ਏਦਾੰ ਹੀ ਕਰਦੇ ਰਹੋ ਰੱਬ ਤੋਂਹਾਡੀ ੳਮਰ ਇਕ ਸੋ ਵੀਹ ਸਾਲ ਕਰੇ ਅਤੇ ਤੰਦਰੂਸਤ ਰੱਖੇ ਗੁਰਪ੍ਰੀਤ ਸੰਧੂ ਚੜਦਾ ਪੰਜਾਬ
@BabajiSongh
@BabajiSongh 8 ай бұрын
ਨਾਸਿਰ ਢਿੱਲੋਂ ਅੰਜੁਮ ਸਰੋਯਾ ਬਹੁਤ ਹੀ ਵਧੀਆ ਹੈ ਪੰਜਾਬ ਚੱਲਦੇ ਵੱਲੋ ਸਤਿ ਸ੍ਰੀ ਅਕਾਲ
@tajindartajindar4025
@tajindartajindar4025 8 ай бұрын
Bhot pyar charda Punjab amritsar to
@mirkabul1477
@mirkabul1477 6 ай бұрын
I really like your videos
@ravinderkaur3844
@ravinderkaur3844 8 ай бұрын
Waheguru ji❤❤
@tejpalpannu2293
@tejpalpannu2293 8 ай бұрын
Waheguru ji 🙏🙏🙏🇮🇳💯🇮🇳🙏🙏🙏
@kashmirkaur6827
@kashmirkaur6827 8 ай бұрын
Very nice ji ❤
@Diljitkourjosan6170
@Diljitkourjosan6170 8 ай бұрын
ਬਹੁਤ ਵਧੀਆ ਨਾਸਿਰ ਵੀਰੇ ❤
@harish-kumar55
@harish-kumar55 8 ай бұрын
Bhut vadiya vlog brother🌼🌼
@karamjeetkaur8992
@karamjeetkaur8992 8 ай бұрын
Bhot wait rahndi thude vlog di👍🏻👌
@SunderSingh-zu9fc
@SunderSingh-zu9fc 8 ай бұрын
Bahut badhiya hai
@RavinderSingh-q6m
@RavinderSingh-q6m 8 ай бұрын
❤❤❤❤❤
@LakhwinderGill-f4y
@LakhwinderGill-f4y 21 күн бұрын
Very cool project 🎉🎉
@GUppal-v7n
@GUppal-v7n 8 ай бұрын
@muhammadasif-ly3st
@muhammadasif-ly3st 8 ай бұрын
Excellent velog
@dilpreet7253
@dilpreet7253 8 ай бұрын
❤❤❤❤❤❤❤❤
@LakhwinderGill-f4y
@LakhwinderGill-f4y 6 ай бұрын
Very cool project 🎉
@gurpreetwalia4001
@gurpreetwalia4001 8 ай бұрын
very very nice information ji,,thanku veere💞💞💞💞💞💞💞💞💞
@mirkabul1477
@mirkabul1477 6 ай бұрын
I really likes your lounge. Ways you speak
@SukhchainDhaliwal-z1u
@SukhchainDhaliwal-z1u 8 ай бұрын
ਬਾਈ ਜੀ ਸਹੀ ਪਤਾ ਲੱਗਾ ਹੁਣ ਇਧਰਲੇ ਪੰਜਾਬ ਬਾਰੇ ਸਾਨੂੰ ਪਹਿਲਾਂ ਤਾਂ ਬਾਈ ਸਾਨੂੰ ਡਰਾਈ ਜਾਂਦੇ ਸੀ ਬਹੁਤ ਸੋਹਣਾ ਕੰਮ ਕਰਦੇ ਆਂ ਬਾਈ ਜੀ ਤੁਸੀਂ ਸਾਰੇ ਜਾਣੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਤਰੱਕੀ ਬਖਸ਼ੇ ਛੇਤੀ ਤੋਂ ਛੇਤੀ ਸਾਰੇ ਜਾਣੇ ਇੰਡੀਆ ਆਇਓ❤❤❤❤
@sukhpreet6871
@sukhpreet6871 8 ай бұрын
Veer oh Panjab hi oun ge na hi india da lena bs sara ithas tn duje panjab ch a
@savjitsingh8947
@savjitsingh8947 8 ай бұрын
❤❤👍👍
@SarbjitSingh-wq2cy
@SarbjitSingh-wq2cy 8 ай бұрын
Very good Nasar ji
@ajitkaur9054
@ajitkaur9054 8 ай бұрын
Beautiful vlog
@SarbjitSingh-w5o
@SarbjitSingh-w5o 8 ай бұрын
Sat shri Akal Veer ji Punjab Gurdaspur S S K ❤❤❤❤❤
@kulwindersandhila2457
@kulwindersandhila2457 8 ай бұрын
India punjab bhut hi pichhe aa ..bt apna culture Shambhal k rakhya hoya...God bless you Nasir ji..khuda tuhanu hor trakki deve
@hansasingh4526
@hansasingh4526 8 ай бұрын
❤❤❤❤ Love from Fazilka east Punjab,nice to see your vlog
@makhanbrar3660
@makhanbrar3660 8 ай бұрын
good bai ji ❤❤❤❤❤❤
@chahal-pbmte
@chahal-pbmte 8 ай бұрын
ਜੋ ਘਾਘਰਾ ਦਰਿਆ ਕਹਿ ਰਹੇ ਹੋ ਉਸ ਨੂੰ ਸਾਡੇ ਚੜਦੇ ਪੰਜਾਬ ਵਿੱਚ ਘੱਗਰ ਕਿਹਾ ਜਾਂਦਾ ਹੈ। ਪਰ ਉਹ ਬਹੁਤ ਪਿੱਛੇ ਹੀ ਰਹਿ ਜਾਂਦਾ ਹੈ।
@pawandeepkaur6752
@pawandeepkaur6752 8 ай бұрын
Awesome brother❤
@goravarora6013
@goravarora6013 8 ай бұрын
God bless you
@gurmandersinghbrar5123
@gurmandersinghbrar5123 8 ай бұрын
👍👍🙏🙏🙏❤️❤️❤️❤️
@rukhsanag9826
@rukhsanag9826 8 ай бұрын
Awesome 👍
@shawindersingh6931
@shawindersingh6931 8 ай бұрын
Very nice vlog
@ahmadraza-wz5jv
@ahmadraza-wz5jv 8 ай бұрын
Nice information
@ashokpruthi8524
@ashokpruthi8524 8 ай бұрын
Your vlog vekh najarra a geao
@airpunjab750
@airpunjab750 8 ай бұрын
Very nice veer g
@Jatinderdhunna786
@Jatinderdhunna786 8 ай бұрын
You are very nice person❤❤❤
@Harmankingra3
@Harmankingra3 8 ай бұрын
Good man Nasir ji❤
@amarjeetsingh1159
@amarjeetsingh1159 8 ай бұрын
Very nice 👌 ❤
@ameekprakashsinghwaraich3173
@ameekprakashsinghwaraich3173 8 ай бұрын
Bahut Vadhia Veer
@rinkukamboj8213
@rinkukamboj8213 8 ай бұрын
Love you bai
@ranjitbrar146
@ranjitbrar146 8 ай бұрын
🙏
@SurinderSingh-hw2jc
@SurinderSingh-hw2jc 8 ай бұрын
Vary nice👏👏
@monuhk-wg5ve
@monuhk-wg5ve 8 ай бұрын
Wow nice bai ji,, lehnde panjab de najare
@MintuMonga
@MintuMonga 8 ай бұрын
Good.veer.g
@sarabjitkaur7225
@sarabjitkaur7225 8 ай бұрын
Very nice video
@GurpreetSingh-km8do
@GurpreetSingh-km8do 8 ай бұрын
Seltue aa Punjabio ❤
@surindersran432
@surindersran432 8 ай бұрын
ਬਹੁਤ ਵਧੀਆ ਨਾਸਿਰ ਢਿੱਲੋ ਜੀ ,ਕੀ ਨਾਸ਼ਤਾ ਵੀ ਨਾਨ-ਵੈਜ ਨਾਲ ਕੀਤਾ ਜਾਦਾ ਜਾਂ ਇਹ ਮਹਿਮਾਨ ਨਵਾਜੀ ਦਾ ਹੀ ਹਿੱਸਾ ਹੈ
@chahal-pbmte
@chahal-pbmte 8 ай бұрын
ਢਿੱਲੋਂ ਸਾਹਿਬ ਇਹ ਇੱਕ ਸ਼ਬਦ ਅੰਗਰੇਜ਼ੀ ਦਾ ਵਰਤਦੇ ਹਨ ਯਾਅ ਜਾਨੀ ਹਾਂ। ਜਾਂ ਮੈਨੂੰ ਭੁਲੇਖਾ ਲੱਗ ਗਿਆ।
@RajinderSingh-cw9wu
@RajinderSingh-cw9wu 8 ай бұрын
ਢਿਲੋਂ ਸਾਹਿਬ ਇਹ ਇਲਾਕੇ ਗਰੀਬ ਹਨ ਕੁਦਰਤ ਉੱਤੇ ਨਿਰਭਰ ਕਰਦੇ ਹਨ ਪਰ ਸਕੂਨ ਨਾਲ ਗੁਜਰ ਬਸਰ ਕਰਦੇ ਹਨ। ਸਾਨੂੰ ਵੀਡੀਓ ਦਾ ਹਿੱਸਾ ਬਨਾਉਣ ਲਈ ਧੰਨਵਾਦ
@x_hardeep_1984
@x_hardeep_1984 8 ай бұрын
Old is gold ❤❤ eh vi nazare vakhre si , wow amazing ❤❤
@gurpreetsinghjassal2135
@gurpreetsinghjassal2135 8 ай бұрын
🎉❤🎉❤🎉❤❤🎉🎉❤❤🎉🎉❤
@SwaranSingh-uj1ch
@SwaranSingh-uj1ch 8 ай бұрын
Very Nice
@mandeepsandhu4487
@mandeepsandhu4487 8 ай бұрын
Balle veer
@balaji_bat_repair
@balaji_bat_repair 7 ай бұрын
Sroya saab rang bann dinde ne vlog ch.❤
@Hsingh430
@Hsingh430 8 ай бұрын
بہت اچھا vlog خوبصورت شکریہ پاجی
@mohansingh3290
@mohansingh3290 8 ай бұрын
V nice
@rajindersingh5303
@rajindersingh5303 8 ай бұрын
🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤
@RamanDeep-u6w
@RamanDeep-u6w 8 ай бұрын
Love you Punjabi veer ji ❤❤❤❤❤❤❤❤😊🤲🤲🤲🤲🤲🙏🙏🙏🙏🙏
@starbug928
@starbug928 8 ай бұрын
روحی رنگ رنگیلڑی ماشاءاللہ ڈھلوں صاحب سلامت رہیں
@sarbjitkaursandhu3468
@sarbjitkaursandhu3468 8 ай бұрын
Very good beta ji
@charanjeetsingh7723
@charanjeetsingh7723 8 ай бұрын
A ta india de rajsthan warga aa❤tu love you
@zeeshanmalik868
@zeeshanmalik868 8 ай бұрын
ماشاءاللہ جی ماشاءاللہ
@amanjudge8795
@amanjudge8795 8 ай бұрын
ਨਾਸਿਰ ਪੁੱਤ ਗੁੱਡ ਸਕੂਨ ਮਿਲਦਾ ਬਲੋਗ ਦੇਖ ਕੇ
@lallysandhu7394
@lallysandhu7394 8 ай бұрын
Nasir veer lok keya kar log ni kehna please Tu mera veer love you Jeonda rao!
@masoodahmed3147
@masoodahmed3147 8 ай бұрын
Nice video very informative vloge. ❤❤❤❤❤❤from Hyderabad sindh
@RajinderSingh-yd9ps
@RajinderSingh-yd9ps 8 ай бұрын
ਬਹੁਤ ਵਧੀਆ ਵੀਰ ਜੀ
@BaljeetSinghDeol
@BaljeetSinghDeol 8 ай бұрын
S baljeet singh deol Pind rania Dis sirsa. Haryana. India
@rupinderkaur8430
@rupinderkaur8430 8 ай бұрын
Tusi everyday vlog upload kareah karo
@SohalSantokhSingh-tq5ty
@SohalSantokhSingh-tq5ty 8 ай бұрын
فرکی نو بھونهی کہندے ہن پنجابی چ،تے بوکّہ جیہدے وچ پانی اوندا۔❤
@goravarora6013
@goravarora6013 8 ай бұрын
Sat Sri akal veer ji
@muhammadashrafkhan5533
@muhammadashrafkhan5533 8 ай бұрын
Very nice and beautiful work Rab kamyab kara Rab salamat Rakhy Ameen Nasir Veer ji
Desert Life | Vlog 4 | Traditional Life style in Rohi Cholistan
31:01
Punjabi Lehar
Рет қаралды 57 М.
Do you choose Inside Out 2 or The Amazing World of Gumball? 🤔
00:19
GIANT Gummy Worm Pt.6 #shorts
00:46
Mr DegrEE
Рет қаралды 118 МЛН
Anjum saroya ne lya iPhone Full WADA size 😂 | RajanPur da kita tour
22:03
Lahore daay 12 Darwazay l Lahore Series With Waqas Haider l Part-2
17:13
Travel With Waqas Haider
Рет қаралды 4,4 М.
Desert Life | vlog 2 | Rohi Cholistan Village Life
20:21
Punjabi Lehar
Рет қаралды 48 М.
Do you choose Inside Out 2 or The Amazing World of Gumball? 🤔
00:19