Desi Ghee । ਦੇਸੀ ਘਿਓ ਦੇ ਫ਼ਾਇਦੇ ਤੇ ਨੁਕਸਾਨ । Dr Ashok Bishnoi । KHALAS AYURVEDA-5

  Рет қаралды 141,465

The Khalas TV

The Khalas TV

Күн бұрын

Пікірлер: 125
@JeetSingh-kx4zu
@JeetSingh-kx4zu Ай бұрын
ਮੇਰੇ ਪਿਆਰੇ ਬੇਟੀ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਇਹੋ ਜਿਹੀ ਜਾਣਕਾਰੀ ਦਿੰਦੇ ਹੋ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@NaunihalSinghBhullar
@NaunihalSinghBhullar Ай бұрын
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਸਾਰਿਆਂ ਤੇ
@bachittarsaini338
@bachittarsaini338 Ай бұрын
Bohat badi jankari diti dr sahib thanks 😊
@BaljitKaur-ht1mz
@BaljitKaur-ht1mz 2 ай бұрын
ਹਰਸ਼ਰਨ ਕੌਰ ਬੇਟਾ ਜੀ ਤੇ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੂੀ ਕਲਾ੍ ਬਖਸ਼ਣ ਜੀ 🙏🌹🙏 👍
@satwinderchalaki2694
@satwinderchalaki2694 2 сағат бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
@sukhwindersingh-fu4rq
@sukhwindersingh-fu4rq 2 ай бұрын
ਬੇਟਾ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਲਈ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ।
@DarbaraSinghJawanda
@DarbaraSinghJawanda Ай бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jarnailsingh2279
@jarnailsingh2279 2 ай бұрын
ਬਹੁਤ ਬਹੁਤ ਧੰਨਵਾਦ ਜੀ ! ਆਪ ਜੀਆਂ ਨੇ ਬਹੁਤ ਵਧੀਆ ਦੇਸੀ ਘਿਓ ਬਾਰੇ ਚਾਨਣਾ ਪਾਇਆ ਜੀ ! ਪਰ ਇੱਕ ਪੁਰਾਣੀ ਧਾਰਨਾ ਸੀ "ਘਿਓ ਨਵਾਂ ਤੇ ਕਣਕ ਪੁਰਾਣੀ " ਇਹ ਕਿਥੋਂ ਆਈ ਸੀ ਜੀ !
@pargatbhutwadhiajimerapind7353
@pargatbhutwadhiajimerapind7353 Ай бұрын
ਬਹੁਤ ਵਧੀਆ ਵਿਚਾਰ ਜਾਣਕਾਰੀ ਬਹੁਤ ਵਧੀਆ ਹੈ ਜੀ
@rikhinarangwal4578
@rikhinarangwal4578 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਹੈ
@rajinderkaur-tz3zq
@rajinderkaur-tz3zq 2 ай бұрын
Harsharn kaur ji Dr. Sahib ne bohot vadhia jankari diti. Dhanvad ji
@manjindersingh7379
@manjindersingh7379 2 ай бұрын
ਬਹੁਤ👍💯 ਵਧੀਆ ਜਾਣਕਾਰੀ
@yadvindersingh2740
@yadvindersingh2740 2 ай бұрын
Very True . For last 50 years.livig In. Kolkata, we are keeping cows for self consumption of milk n milk products,and for our Hotel kitchen. Myself 79 years, healthy n hearty.
@paramjitkaur7082
@paramjitkaur7082 2 ай бұрын
Good Information ji 🙏
@karamjeetsingh-pd1lk
@karamjeetsingh-pd1lk Ай бұрын
Nice very good job Q.A 🎉Tx ji 🥂🥳👍🧨
@parminderkaur9572
@parminderkaur9572 Ай бұрын
Bahut vadya gal dasdi
@BalwinderSingh-zq1uy
@BalwinderSingh-zq1uy Ай бұрын
There is Punjabi Phrase,100,Chacha te ek pio,100 Daru te ek Geo,👍👍
@zorasingh3650
@zorasingh3650 2 ай бұрын
ਬਹੁਤ ਵਧੀਆ ਪ੍ਰੋਗਰਾਮ।
@RameshNarula-hk7ie
@RameshNarula-hk7ie Ай бұрын
Thank you
@baldevkataria9908
@baldevkataria9908 Ай бұрын
🎉 Super with Slouk
@gurcharnsingh1007
@gurcharnsingh1007 2 ай бұрын
ਸਹੀ ਫੈਸਲਾ ਲਿਆ ਗਿਆ ਹੈ ਬਹੁਤ ਹੀ ਵਧੀਆ ਭੈਣ ਧੰਨਵਾਦ
@subhashkakarwal4963
@subhashkakarwal4963 2 ай бұрын
Deshi ghee di jankari wadhiaa lagi ji thank you
@gurmejbhullar3342
@gurmejbhullar3342 2 ай бұрын
Dr and G.K JI I'M LIKE YOU THIS PROGRAM GOD BLESS
@AvtarSingh-yg4su
@AvtarSingh-yg4su Ай бұрын
Thanks you lots Dr.s & t.v Chantal mem
@JagtarSingh-s5c
@JagtarSingh-s5c Ай бұрын
Good 👍👍
@ranikalra4239
@ranikalra4239 Ай бұрын
ਕਹਾਵਤ ਹੈ ਜੋ ਕਰੇਗਾ ਘਿਓ, ਓਹ ਮਾਂ ਕਰੇ ਨਾ ਪਿਓ 😊😊
@Bhinderpalsingh-n2g
@Bhinderpalsingh-n2g Ай бұрын
ਬਾਈ ਜੀ ਜੋ ਮਾ ਪਿਉ ਔਲਾਦ ਲੲੀ ਕਰਦੇ ਹਨ ਤੁਸੀਂ ਇਹਨਾਂ ਪਦਾਰਥਾਂ ਨਾਲ ਰਲਾਤਾ ਮਾ ਬਾਪ ਨੂੰ ਗਲਤ ਗੱਲ ਆ
@gurnamsingh8910
@gurnamsingh8910 2 ай бұрын
Very goood❤
@sdeb3470
@sdeb3470 2 ай бұрын
Good morning. Is verka and Amul ghee best ? Please advise.
@malkitkhattar3859
@malkitkhattar3859 Ай бұрын
Thak you beta good program
@avtarsingh-lq3kb
@avtarsingh-lq3kb 2 ай бұрын
Nice program
@rsarora5644
@rsarora5644 2 ай бұрын
Badam oil bare daso....ghee nalo almond oil milna bohut asan hai
@avtarsinghhundal7830
@avtarsinghhundal7830 Ай бұрын
VERY GOOD performance
@gurmeetsingh-x5w7j
@gurmeetsingh-x5w7j 2 ай бұрын
Good good ❤❤❤❤❤🎉🎉🎉🎉🎉
@SatnamSingh-zk4ce
@SatnamSingh-zk4ce 2 ай бұрын
ਗੁਰੂ ਘਰਾਂ ਚ ਵਰਤੇ ਜਾਣ ਵਾਲ਼ਾ ਘੀ ਦੇ ਵੀ ਸਿੰਪਲ ਲਏ ਜਾਣ ਜੀ
@ranikalra4239
@ranikalra4239 Ай бұрын
😅
@SukhwinderSingh-f1m
@SukhwinderSingh-f1m Ай бұрын
Yhgrj
@dhaniram5736
@dhaniram5736 Ай бұрын
​@@SukhwinderSingh-f1mdi 😅😅
@RashminderKaur-z8f
@RashminderKaur-z8f 2 ай бұрын
ਇੱਕ ਸਵਾਲ ਐ ਜੀ ਘਿਸੇ ਚ ਪੰਜੀਰੀ ਬਣਾ ਕੇ ਵੀ ਖਾ ਸਕਦੇ ਹਾਂ ਦੂਜਾ ਸਵਾਲ ਬਲੱਡ ਪਰੈਸ਼ਰ ਵਾਲੇ ਮਰੀਜ਼ ਵੀ ਖਾ ਸਕਦੇ ਹਾਂ ਜੀ ਐਨਾ ਜਰੂਰ ਦੱਸੋ ਪਲੀਜ
@DavinderSingh-lm3jv
@DavinderSingh-lm3jv Ай бұрын
Ehi swal Mera a👍👍
@premsharma8758
@premsharma8758 2 ай бұрын
good program very good work Harsharan ji
@prabhjitsingh6689
@prabhjitsingh6689 Ай бұрын
👍👍💚🎈
@TarsemSingh-hq6qo
@TarsemSingh-hq6qo Ай бұрын
Verry nice beta ji
@gurmeetsingh-x5w7j
@gurmeetsingh-x5w7j 2 ай бұрын
Right sir
@sukhwantsingh1999
@sukhwantsingh1999 2 ай бұрын
ਇਹ ਵੀ ਦੱਸੋ ਕਿ ਖਾਲਸਾ ਘਿਉ ਕਿੱਥੇ ਮਿੱਲਦਾ ਹੈ।
@gurmeetsingh-x5w7j
@gurmeetsingh-x5w7j 2 ай бұрын
Good news 🎉🎉🎉🎉🎉🎉🎉❤❤❤❤❤❤❤
@singh17karnail
@singh17karnail 2 ай бұрын
ਜੇਕਰ ਅਸਲੀ ਘਿਉ ਮਿਲੇ ਤਾਂ ਹੀ ਖਾਣਾ ਲਾਹੇਵੰਦ ਹੈ ਨਹੀ ਤਾ ਕੈਂਸਰ ਹੀ ਫੈਲਾਇਗਾ। ਤੁਸੀ ਇਹ ਨਿਰਣਾ ਕਰੋ ਕੇ ਅਸਲੀ ਖਾਲਸ ਘਿਉ ਕਿਥੋਂ ਮਿਲੇ ਦੂਸਰਾ ਇਹ ਗੱਲ ਦੱਸੋ ਕਿ ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕੇ ਘਿਉ ਅਸਲੀ ਹੈ ਜਾਂ ਮਿਲਾਵਟੀ ਹੈ।
@ajmerrama74
@ajmerrama74 Ай бұрын
ਤੁਸੀਂ ਆਪਣੇ ਘਰ ਤਿਆਰ ਕਰੋ ਦੁੱਧ ਤੋਂ
@manjeetdeol
@manjeetdeol Ай бұрын
Bhahn jee Harsharan kour Sat Sri Aakal
@jairajasahibjijeet7743
@jairajasahibjijeet7743 2 ай бұрын
Very good
@jarnailsingh2279
@jarnailsingh2279 2 ай бұрын
ਘਿਓ ਆਪ ਜੀ ਵਧੀਆ ਦੁੱਧ ਲੈਕੇ ਘਰ ਬਣਾਉਣ ਲਾਭਦਾਇਕ ਹੈ ਜੀ !
@MohanSingh-gt9ks
@MohanSingh-gt9ks 2 ай бұрын
Good 👍👍👍👍👍👍👍 bai
@harjeetgrewal-se6df
@harjeetgrewal-se6df 2 ай бұрын
Very nice ji
@jasmailsingh2825
@jasmailsingh2825 2 ай бұрын
GOOD
@kuljitkaursaini2160
@kuljitkaursaini2160 Ай бұрын
ਜੋ ਬਟਰ ਤੋਂ ਘਿਓ ਬਣਦਾ ਉਹ ਖਾਣ ਵਾਸਤੇ ਠੀਕ ਹੈ
@SukhjinderSingh-u2c
@SukhjinderSingh-u2c Ай бұрын
Vadia
@BalwinderSingh-yn5zf
@BalwinderSingh-yn5zf 2 ай бұрын
Good👍👍👍❤❤❤
@JagdeepKaur-ck6gc
@JagdeepKaur-ck6gc 2 ай бұрын
18 Sal hoge meri marriage hoi nu mai apnea ghar hmesha makhan ton ghee bnoudi haa Kde v ghee buy ni kita
@Sardeepkaur-1313
@Sardeepkaur-1313 Ай бұрын
ਨਜ਼ਲੇ ਦੀ ਦਵਾਈ ਦੱਸੋ ਜੀ🙏
@manoharsingh469
@manoharsingh469 Ай бұрын
Desi ghee ice box te keep in side ice box ghee will hard Pam oil will not go hard
@MalkeetSingh-qr4jr
@MalkeetSingh-qr4jr 2 ай бұрын
ਜਿਲਾ ਤਰਨਤਾਰਨ ਪਿਡ ਪਰਿੰਗੜੀ ਦਾ ਗੁਰਮੇਲ ਸਿੰਘ ਵੰਡਾ ਕੜੀ ਵਾਲਾ ਗਲਾਸ ਜਿਸ ਵਿਚਅੰਦਾ ਕਿਲੋ ਘਿੰਉ ਇਕੋ ਵਾਰ ਪੀ ਜਾਦਾਸੀ ਤਿਨ ਮਣ ਮਿਟੀ ਚੁਕ ਲੈਦਾ ਸੀ ਅੰਜੇ ਵੀ ਹੈਗਾ ਹੈ
@DaljitSingh-rq8eh
@DaljitSingh-rq8eh 2 ай бұрын
Waheguruji❤❤❤❤❤
@lovekaur2977
@lovekaur2977 Ай бұрын
Dr Saab ਕਿ ਹਾਰਟ patients ਵੀ ghee ਖਾ ਸਕਦੇ ਨੇ
@sdeb3470
@sdeb3470 Ай бұрын
How to check original ghee.
@saroopsingh2192
@saroopsingh2192 Ай бұрын
Heart de marise ñu khana chahida hai ya nahi gheo
@rajinderpalsinghbanwait217
@rajinderpalsinghbanwait217 Ай бұрын
Kini umar tak ??
@Gurbanishabad405
@Gurbanishabad405 2 ай бұрын
Pjeere vitch geuo kath sakde ha
@kuldeepriar9461
@kuldeepriar9461 2 ай бұрын
Pam oil kis da banea a ji
@MeghaRam-h4c
@MeghaRam-h4c Ай бұрын
ਦਿਲ ਦੇ ਮਰੀਜ਼ਾਂ ਜਿਨਾਂ ਅਪਰੇਸ਼ਨ ਹੋਇਆ ਜਾਂ ਸਟੈਂਡ ਪਏ ਹਨ। ਉਹਨਾਂ ਨੂੰ ਘਿਓ ਖਾਣ ਤੋਂ ਰੋਕਿਆ ਜਾਂਦਾ ਹੈ,ਕਹਿੰਦੇ ਹਨ ਕਿ ਦਿਲ ਨੂੰ ਜਾਣ ਵਾਲੀਆਂ ਨਾੜੀਆਂ ਘਿਓ ਜੰਮ ਜਾਂਦਾ ਹੈ ਜਿਸ ਨਾਲ ਸਾਹ ਲੈਣ ਜਾਂ ਬਲੱਡ ਸਰਕੁਲੇਸ਼ਨ ਵਿੱਚ ਰੁਕਾਵਟ ਪੈਂਦੀ ਹੈ।ਇਸ ਬਾਰੇ ਆਪਣਾ ਸੁਝਾਅ ਦਿਓ।ਧੰਨਵਾਦ ਜੀ।
@joginderkaur6627
@joginderkaur6627 Ай бұрын
We cannot get pure milk ghee so it's right to use it
@harmindermidas2652
@harmindermidas2652 Ай бұрын
Modern science,, saadi ni Foreign cou tries di hai..... Sada desh da khanpaan sada अपना
@malwapunjab13
@malwapunjab13 Ай бұрын
ਘਿਓ ਮੱਝਾਂ ਦੇ ਦੁੱਧ ਤੋਂ ਤਿਆਰ ਹੋਇਆ ਖਾਣ ਯੋਗ ਹੈ ਨਾ ਨਹੀਂ। ਮੱਝਾਂ ਦੇ ਤੋਂ ਤਿਆਰ ਘਿਓ ਕਿੰਨਾਂ ਖਾਣਾ ਚਾਹੀਦਾ ਹੈ।
@gurdeepsingh-cn7ej
@gurdeepsingh-cn7ej 2 ай бұрын
ਮੈਸਾਂ ਰੱਖੋ ,pure Khao peeo
@singh17karnail
@singh17karnail 2 ай бұрын
ਕਿਤੇ ਵੀ ਦੇਸੀ ਘਿਉ ਨਹੀ ਮਿਲਦਾ, ਹਰ ਥਾਂ ਤੇ ਜ਼ਹਿਰ ਮਿਲਦਾ ਹੈ।
@malkeetkaurbrar922
@malkeetkaurbrar922 2 ай бұрын
Heart patient nu ghio khana chahida ha?
@gurmeetsinghsandhu524
@gurmeetsinghsandhu524 2 ай бұрын
ਆਖਰੀ ਸਾਹ ਤੋਂ ਬਾਅਦ ਵੀ ਸੰਸਕਾਰ ਸਮੇਂ ਵੀ ਵਰਤਿਆ ਜਾਂਦਾ ਹੈ
@sdeb3470
@sdeb3470 Ай бұрын
Alternative of ghee.
@gurdarshansingh523
@gurdarshansingh523 Ай бұрын
ਤਿਲ ਵਧੇ ਨਾ ਤਿਲ ਘਟੇ ਜੋ ਲਿਖੀ ਕਰਤਾਰ ਘਿਓ ਨਾਲ ਕਿਵੇਂ ਵਧੂ ਉਮਰ
@mohindersinghminhas8472
@mohindersinghminhas8472 Ай бұрын
👌🙏🌹🙏
@rsarora5644
@rsarora5644 2 ай бұрын
Purane ghee bich mushk pe jandi hai...kehra brand da khridiy....cholesterol blood thiner medicine len bale ghee le sakdy ne
@armaan4gamer256
@armaan4gamer256 2 ай бұрын
pls likee
@imaansingh4901
@imaansingh4901 2 ай бұрын
🙏🏼🙏🏼🙏🏼🙏🏼🙏🏼
@GavvySran
@GavvySran 2 ай бұрын
❤❤❤❤
@veerpalsinghchauhan1465
@veerpalsinghchauhan1465 Ай бұрын
ਪਿੰਡਾਂ ਚ ਕਿਉਂ ਦੇਸੀ ਅੱਜ ਵੀ ਬਣਦਾ ਹੈ ਜੀ
@DR.RAUNTA_S
@DR.RAUNTA_S 2 ай бұрын
pure ghio kine % available hai
@singh17karnail
@singh17karnail 2 ай бұрын
ਅੱਜ ਕੱਲ ਤਾਂ ਮੱਝਾਂ ਨੂੰ ਜਿਹੜੇ ਪੱਠੇ ਪਾਏ ਜਾਂਦੇ ਹਨ ਉਨ੍ਹਾਂ ਵਿਚ ਵੀ ਖਾਦ ਦਾ ਜ਼ਹਿਰ ਮਿਲਿਆ ਹੁੰਦਾ ਏ ਤਾਂ ਫਿਰ ਅਸਲ ਘਿਉ ਦਾ ਸੁਪਨਾ ਵੀ ਕਿਵੇ ਲੈ ਸਕਦੇ ਹੋ।
@asharani-m9y
@asharani-m9y Ай бұрын
pencil kaise pakte hai aurppp what is global warming ? kal mera paper 15:52 15:54 15:56 15:56 15:56 15:56 video lambi kyu banai
@KawaljitkaurKawal-z9y
@KawaljitkaurKawal-z9y Ай бұрын
ਲੋਕ ਤੇ ਸੰਸਕਾਰ ਕਰਨ ਲੱਗੇ ਵੀ ਮਿਰਤਕ ਦੇ ਮੂੰਹ ਵਿਚ ਘਿਓ ਪੌਦੇ ਹਨ
@hargunkaurstories
@hargunkaurstories Ай бұрын
Koi kehda Khao koi kehda Khao na😳 dso tusi kidi kidi mniye😰 har Banda ta aj kl doctor bnea pea,, tusi sare budhi jeev aapas vich slah kr lvo pehla v eh khana ke nhi khana fer Sade vrge mand budhiya nu dsea kro please,,
@SatnamSingh-cl2pb
@SatnamSingh-cl2pb Ай бұрын
Tuci Dekho j tuhanu suit kerda kha lo nahi Chad do
@harbakhshishsingh761
@harbakhshishsingh761 Ай бұрын
ਗਠੀਆ ਦੇ ਦਾ ਰੋਗੀ ਘਿਉ ਕਿੰਨਾ ਖਾ ਸਕਦਾ ਹੈ ਸਰ
@TejinderKaur-km1zi
@TejinderKaur-km1zi Ай бұрын
ਭੈਣ ਜੀ ਇਹ ਵੀ ਦੱਸੋ ਜੀ ਕਿ ਹਾਟ ਦੇ ਮਰੀਜ਼ ਘਿਓ ਖਾਂ ਸਕਦੇ ਹਨ ਕਿਉਂਕਿ ਮੇਰੇ ਮੰਮੀ ਜੀ ਨੂੰ ਹਾਟ ਤੇ ਬੀਪੀ ਦੀ ਪਰੋਬਲਮ ਆ ਜੀ
@KirandeepKaur-vb6pd
@KirandeepKaur-vb6pd 2 ай бұрын
Sir did body da mu Nu ve ghe laia janda aji
@JaswinderKaur-jn1hi
@JaswinderKaur-jn1hi Ай бұрын
Jeda bp vadda oh ghee kha skda ja nai
@DeepikaMasih-e2t
@DeepikaMasih-e2t Ай бұрын
Jisda Bp Vida Howe O Desi Kive Khawe
@pretamkaurmann1680
@pretamkaurmann1680 2 ай бұрын
🙏❤️🙏👍
@avtarsingh-ln4cb
@avtarsingh-ln4cb 2 ай бұрын
ਬੀਬਾ ਅਸੀਂ 65 ਸਾਲ ਦੇ ਹਾ ਅਸੀ ਜਦੋ ਦੇ ਦੇਸੀ ਘਿਓ ਖਾਂਦੇ ਹਾ ਪੂਰੇ ਠੀਕ ਹੈ
@balveerbalveersingh3396
@balveerbalveersingh3396 Ай бұрын
ਡਾਕਟਰ ਸਾਹਬ ਜੀ।ਹਾਈ ਬੀ।ਪੀ।ਵਾਲੇ।ਲੋਕਾ।ਘਿਓ। ਖਾਣਾ।ਚਾਹੀਦਾ। ਜਾ ਨਹੀ
@asharani-m9y
@asharani-m9y Ай бұрын
pure ghee kaha se mile ga thakur sahib batana nahi toh bande bula dunga please yaar bata dena mein 9000years ka hon yeh aapka jok ab has lo😊😊
@rachnakumari5519
@rachnakumari5519 15 күн бұрын
I was using desi gee my chestrol went high doctor stop me not gee no oils
@rsarora5644
@rsarora5644 2 ай бұрын
Almond oil baste jaroor dasna ji
@asharani-m9y
@asharani-m9y Ай бұрын
pencil kaise pakte hai aur what is global warming ? kal mera paper
@JagroopSingh-wf3nw
@JagroopSingh-wf3nw 2 ай бұрын
ਅੱਜਕਲ ਸਭ ਤੋਂ ਵੱਡਾ ਪੁਆਇੰਟ ਕਿ ਅੱਜਕਲ ਬੱਚਿਆਂ ਦੇ ਕਰ ਕਿਉ ਘਾਟ ਰਹੇ ਨੇ
@NarinderSingh-pr5qj
@NarinderSingh-pr5qj 2 ай бұрын
Mera dada 74 de umar vich we ghee kanda ha desoa kida hatayea
@singh17karnail
@singh17karnail 2 ай бұрын
ਪਿਉਰ ਦਾ ਤਾਂ ਨਾਮ ਹੀ ਲੈਣਾ ਛੱਡ ਦਿਓ।
@ekamsingh6748
@ekamsingh6748 Ай бұрын
Dasi. Ghee. Da. Barra.dssan.basta.very.very.thinku.
@YuvrajBhateja
@YuvrajBhateja 2 ай бұрын
Heart ka peasant kha sakta hai
Жездуха 42-серия
29:26
Million Show
Рет қаралды 2,6 МЛН
Ful Video ☝🏻☝🏻☝🏻
1:01
Arkeolog
Рет қаралды 14 МЛН
Жездуха 42-серия
29:26
Million Show
Рет қаралды 2,6 МЛН