Desi Jugaad Bakery Punjabi Style Atta Biscuit Recipe Wheat Desi Ghee Thali Milk | Indian Street Food

  Рет қаралды 2,331

Sukhjiwan Sifro

Sukhjiwan Sifro

Күн бұрын

Пікірлер: 14
@SukhjiwanSifro
@SukhjiwanSifro 2 ай бұрын
ਪਤਾ ਅਤੇ ਫੋਨ ਨੰਬਰ ਵੀਡੀਓ ਵਿੱਚ ਦੰੱਸੇ ਗਏ ਹਨ ਜੀ, ਦੋਸਤੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ🙏🙏 Address and Contact Details are mentioned in Video, Thanks to all our Dear Friends, please share the video ji 🙏🙏
@ravikaler1
@ravikaler1 2 ай бұрын
Good coverage
@SukhjiwanSifro
@SukhjiwanSifro 2 ай бұрын
@@ravikaler1 Thank You so much Bhaji 🙏🙏
@Mr_sidhu7
@Mr_sidhu7 2 ай бұрын
Bahut ghaint video aa ji
@SukhjiwanSifro
@SukhjiwanSifro 2 ай бұрын
@@Mr_sidhu7 Bahut Bahut Dhanvaad ji 🙏🙏
@SonaChand-yb8gw
@SonaChand-yb8gw 2 ай бұрын
Very nice video, Very Informative Thanks Sukhjiwan Sifro for connecting us to our traditions and roots 👍 Keep it up
@SukhjiwanSifro
@SukhjiwanSifro 2 ай бұрын
@@SonaChand-yb8gw Thank you so much ji 🙏🙏
@farminglover1656
@farminglover1656 2 ай бұрын
ਸਤਿ ਸ਼੍ਰੀ ਅਕਾਲ ਵੀਰ । ਵੀਰ, ਤੇਰੇ ਚਰਨਾਂ ਚ ਬੇਨਤੀ ਹੈ ਕਿ ਜਿੰਨਾ ਹੋ ਸਕੇ ਆਪਣੀ ਮਾਂ ਬੋਲੀ ਦੇ ਸ਼ਬਦ ਜਿਆਦਾ ਤੋਂ ਜਿਆਦਾ ਬੋਲਿਆ ਕਰੋ । ਦੇਸੀ ਓਵਨ ਕਹਿਣ ਨਾਲੋਂ ਵਧੀਆ ਭੱਠੀ ਕਿਹ ਲਉ, Temperature ਕਹਿਣ ਨਾਲੋਂ ਚੰਗਾ ਤਾਪਮਾਨ ਕਿਹ ਲੋ । ਮੈਂ ਇਹ ਗੱਲਾਂ ਦਸ ਕੇ ਕੋਈ ਵਿਦਵਾਨ ਨਹੀਂ ਬਨਣਾ ਚਾਹੁੰਦਾ । ਤੁਹਾਡਾ ਛੋਟਾ ਭਰਾ ਬਣਕੇ ਦੋਵੇਂ ਹੱਥ ਜੋੜਕੇ ਅਰਜੋਈ ਕਰਦਾ ਹਾਂ । ਜਿੰਨੇ ਸ਼ਬਦ ਅਸੀਂ ਆਪਣੀ ਮਾਂ ਬੋਲੀ ਦੇ ਵੱਧ ਬੋਲਾਂਗੇ ਉਨ੍ਹਾਂ ਹੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸ਼ਬਦਾਂ ਦੀ ਜਾਣਕਾਰੀ ਰਹੂਗੀ । ਨਹੀ ਤਾਂ ਉਨਾਸੀ ਨੂੰ seventy nine ਹੀ ਬੋਲ ਕੇ ਸਮਝਿਆ ਕਰਨ ਗੇ ।
@SukhjiwanSifro
@SukhjiwanSifro 2 ай бұрын
@@farminglover1656 ਜੀ ਬਿਲਕੁਲ ਵੀਰ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਤੁਹਾਡਾ ਕਿਹਾ ਖਿੜੇ ਮੱਥੇ ਪੂਰਾ ਕਰਨ ਦਾ ਯਤਨ ਕਰਾਂਗੇ, ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
@narindersinghsewak1204
@narindersinghsewak1204 2 ай бұрын
ਪੰਜਾਬੀਓ ਸਾਦਾ ਖਾਣਾ ਪੀਣਾ ਰੱਖੋ ਬੇਲੋੜੇ ਦਿਖਾਵੇ ਬੰਦ ਕਰੋ ਫਾਲਤੂ ਖਰਚੇ ਘਟਾਓ ਪਰਿਵਾਰ ਵਡੇ ਵਡੇ ਰੱਖੀਏ। ਰੋਜ਼ਗਾਰ ਦੇਣ ਸਮੇਂ ਜ਼ਾਂ ਮਦਦ ਕਰਨ ਵੇਲੇ ਪੰਜਾਬੀਆਂ ਨੂੰ ਪਹਿਲ ਦਿਉ
@SukhjiwanSifro
@SukhjiwanSifro 2 ай бұрын
@@narindersinghsewak1204 ਬਹੁਤ ਬਹੁਤ ਧੰਨਵਾਦ ਜੀ 🙏🙏
@farminglover1656
@farminglover1656 2 ай бұрын
ਸਾਰਿਆਂ ਦਾ ਵਿਕਾਸ ਸਾਰਿਆਂ ਨਾਲ ਰੱਲ ਕੇ ਹੁੰਦਾ ਹੈ । ਬਹੁਤ ਭਾਸ਼ਾਵਾਂ ਤੋਂ ਸ਼ਬਦ ਹਰੇਕ ਬੋਲੀ ਚ ਬੋਲੇ ਜਾਂਦੇ ਹਨ । ਪਰ ਉਹ ਤਦ ਬੋਲੇ ਜਾਂਦੇ ਹਨ ਜਦ ਉਹਨਾਂ ਦੇ ਉਚਾਰਣ ਉਹਨਾਂ ਦੀ ਹੀ ਬੋਲੀ ਚ ਹੋ ਕੇ ਰਿਹ ਜਾਣ । ਮਿਹਨਤ ਕਰੋ ਆਪਣੀ ਬੋਲੀ ਦੇ ਨਵੇਂ, ਪੁਰਾਣੇ ਸ਼ਬਦ ਲੋਕਾਂ ਤਾਈਂ ਪੇਸ਼ ਕਰੋ ।
@SukhjiwanSifro
@SukhjiwanSifro 2 ай бұрын
@@farminglover1656 ਜੀ ਵੀਰ ਜੀ ਬਿਲਕੁਲ, ਯਤਨ ਕਰਦੇ ਰਹਾਂਗੇ, ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
@farminglover1656
@farminglover1656 2 ай бұрын
@@SukhjiwanSifro ਧੰਨਵਾਦ ਵੀਰ ਜੀ ।
Peepe Wale Biscuits
9:58
Punjabi Rasoi
Рет қаралды 100 М.
НИКИТА ПОДСТАВИЛ ДЖОНИ 😡
01:00
HOOOTDOGS
Рет қаралды 1,9 МЛН
World‘s Strongest Man VS Apple
01:00
Browney
Рет қаралды 67 МЛН
How to whistle ?? 😱😱
00:31
Tibo InShape
Рет қаралды 14 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,6 МЛН
Punjab Tour Ep-9 | Punjab Village Life | Punjabi Food | Punjab Best Famous Food
40:57
НИКИТА ПОДСТАВИЛ ДЖОНИ 😡
01:00
HOOOTDOGS
Рет қаралды 1,9 МЛН