No video

ਸੱਚਾ ਪਿਆਰ ਕਰਨ ਵਲਿਆਂ ਦੀ ਕਾਹਣੀ | Adhura Pyaar 2 | Dharnat Jhinjer | A Short Movie

  Рет қаралды 559,935

DESI MASTI PINDA WALE

DESI MASTI PINDA WALE

Күн бұрын

Join 👇🏻
Facebook page ;- / dharnatjhinjer
instgram:- www.instagram....
contact :- ph 8195865948 ( whats app )
for Business :- Babaldeepsingh955@gmail.com
--------------------------------------------------------------------------------------------------------------------------
Video Title :- ਸੱਚਾ ਪਿਆਰ ਕਰਨ ਵਲਿਆਂ ਦੀ ਕਾਹਣੀ | Adhura Pyaar 2 | Dharnat Jhinjer | A Short Movie
--------------------------------------------------------------------------------
staring :-Dharnat Jhinjer , Babaldeep Jhinjer , satta maan , kirnapl gaga , harjinder bath , annu chaudhary , harpreet bhangu, gharinder khandewad,
-------------------------------------------------------------------------------------------------------------------
D.O.P :- Satta Maan and Babaldeep singh
Editing :- Babaldeep jhinjer, arsh mehra
Story writer :- Taini kotkapura { 9988105100 }
Poster work :- satta Maan
special thanks ;- ‪@PindPunjabde‬ and Reet hospital moonak
song credits :- Rabba Ve cover by Ravinder Mehra { • Rabba Ve | cover by Ra... }
Dukh Kinu Kinu | Sultan Gill | Saajz | D Sanz { • Dukh Kinu Kinu (unplug... }
Copyright Disclaimer under section 107 of the copyright Act 1976, allowance is made for "fare use" for purposes such as criticism. comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. No copyright infringement intended.
---------------------------------------------------------------------------------------------------------------
#hamirgarh #desimastipindawale #dharnatjhinjer #

Пікірлер: 3 300
@DESIMASTIPINDAWALE
@DESIMASTIPINDAWALE 3 жыл бұрын
ਸਾਰੇ ਦਸੋ ਕੰਮੈਂਟਾਂ ਚ ਕਿਹੜਾ ਸੀਨ ਵਧੀਆ ਲਗਿਆ ਓਹਦਾ ਟਾਈਮ ਵੀ ਲਿਖੋ ਤੇ ਅਗਲੀ ਵੀਡੀਓ ਕਿਹੜੀ ਹੋਵੇ ਦਸੋ ਸਾਰੇ ਨਾਲੇ ਸ਼ੇਅਰ ਜਰੂਰ ਕਰਦੋ ਯਾਰੋ 😊😊😊😍😍
@overseersinghbhullaroverse9716
@overseersinghbhullaroverse9716 3 жыл бұрын
ਧਰਨਾਟ ਬਾਈ ਜੀ ਵੱਧੀਆਂ ਵੀਡੀਓ ਆ ਜੀ 👌👌 ਬਹੁਤ ਬੱਡਾ ਮੈਸੇਜ ਦਿੰਦੀ ਆ ਵੀਡੀਓ ਬਾਈ ਜੀ 👌👌 ਸਾਰੀ ਟੀਮ ਨੂੰ ਸੱਤ ਸ਼੍ਰੀ ਆਕਾਲ ਜੀ 👌
@manpreetmani1537
@manpreetmani1537 3 жыл бұрын
Sare seen bhut Vadia lgee veere ND to aall team 👍👍🙏🙏😢😢
@tonykhipal2396
@tonykhipal2396 3 жыл бұрын
👌👌👌
@ranjodhsaini5078
@ranjodhsaini5078 3 жыл бұрын
ਸਾਰੀ ਵੀਡੀਓ ਬਹੁਤ ਸੋਹਣੀ ਬਣੀ
@ramanatwal9851
@ramanatwal9851 3 жыл бұрын
Sare scenes bhut bhut bhut bhut bhut bhut bhut bhut bhut sohne ne rona v bhut aea 😥😥😥😭😭😭😭☹️☹️☹️
@lakhvirsinghhaher7714
@lakhvirsinghhaher7714 3 жыл бұрын
ਧਰਨਾਟ ਲਈ ਇੱਕ ਲਾਈਕ ਤਾਂ ਬਣਦਾ
@akashdeepsingh7033
@akashdeepsingh7033 3 жыл бұрын
Bai sachi ron ageya yar video vekh ke Age to eho ji baneyo bai😭😭😭
@shakuntaladevi9387
@shakuntaladevi9387 2 жыл бұрын
Very nice video
@sukhibains98
@sukhibains98 3 жыл бұрын
ਜੋ ਇਸ ਵੀਡੀਏ ਵਿਚ ਭਾਬੀ ਬਣੀ ਹੋਈ ਆ ਉਸ ਦੀ ਐਕਟਿੰਗ ਬਹੁਤ ਵਧੀਆ ਜਮਾ ਹੀ real ਐਕਟਿੰਗ ਆ
@semavir192
@semavir192 2 жыл бұрын
ਸੱਚਾ ਪਿਆਰ ਕਰਨ ਵਾਲੀਆ ਨੂੰ ਕੋਈ ਜੁਦਾ ਨੀ ਕਰ ਸਕਦਾ। ਬੰਦੇ ਮਰ ਜਾਂਦੇ ਰੂਹਾ ਕਦੇ ਨੀ ਮਰਦਿਆਂ 👍 🙏 💖 i Like Yu 👍 💖 🙏 💖 Sema 22 G 💖
@gurpyardirba6727
@gurpyardirba6727 3 жыл бұрын
ਅੱਜ ਤੱਕ ਤਾਂ ਹਾਸਿਆਂ ਮਖੌਲਾਂ ਵਾਲਾ ਧਰਨਾਟ ਦੇਖਿਆ ਸੀ ਪਰ ਅਸਲੀ ਧਰਨਾਟ ਤਾਂ ਹੁਣ ਦੇਖਿਆ love u aa 22 dilo
@gurlalsingh469
@gurlalsingh469 3 жыл бұрын
ਧਰਨਾਟ ਤੇਰੇ ਵਾਸਤੇ ਤਰੀਫ ਕਰਨ ਨੂੰ ਸਬਦ ਮੁੱਕ ਗਏ ਛੋਟੇ ਵੀਰ ਧੰਨਵਾਦ
@kirtdeep9691
@kirtdeep9691 3 жыл бұрын
Tusi apna no ta dedo g
@sonysingh9992
@sonysingh9992 Жыл бұрын
ryt veer ji
@Itz_dhillon369
@Itz_dhillon369 3 жыл бұрын
ਕੋਈ ਸ਼ਬਦ ਨਹੀ 22, ਮੇਨੂੰ 20 ਸਾਲ ਪਿਸ਼ੇ ਸੋਚਣ ਲਈ ਮਜਬੂਰ ਕਰਤਾ ਵੀਡੀਓ ਦੇਖ ਕੇ 🙏 ਜਿਓਦੇ ਵੱਸਦੇ ਰਵੋ ਪਰਮਾਤਮਾ ਤੁਹਾਨੂੰ ਸੱਦਾ ਤਰੱਕੀ ਬਖਸ਼ੇ ਖੁਸ਼ ਰਖੇ "ਗੁਰਪ੍ਰੀਤ ਢਿੱਲੋਂ
@golusingh8045
@golusingh8045 3 жыл бұрын
ਯਾਰ ਦੇਖ ਕੇ ਰੋਣਾ ਆ ਗਿਆ 😥❤️👌💯
@loveprettysingh2626
@loveprettysingh2626 2 жыл бұрын
vadia yaar reri video vadiya
@kulwantsinghsidhu7282
@kulwantsinghsidhu7282 3 жыл бұрын
Dharnat veer, ਤੇਰੀ ਹਰ ਇਕ ਵੀਡੀਓ ਬਹੁਤ ਬਹੁਤ ਹੀ ਵਧੀਆ, ਪਰਿਵਾਰਕ ਹੁੰਦੀ ਹੈ । ਪ੍ਰਮਾਤਮਾ ਆਪਦੀ ਅਤੇ ਆਪ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।🙏🙏🙏🙏
@amansandhu1562
@amansandhu1562 3 жыл бұрын
Really heart toching story aa 😭12 saal hoge pyar ch hje tak pyar adhura sachi athru aa gye dharnat ji next part kdo awe ga please jda wait na krwona
@MalkitSingh-rm3xy
@MalkitSingh-rm3xy 3 жыл бұрын
ਬਹੁਤ ਵੱਡੀ ਵੀਡੀਓ ਬਾਈ ਧਰਾਨਾਟ ਵਾਹਿਗੁਰੂ ਜੀ ਤੈਨੂੰ ਹੋਰ ਤਰੱਕੀਆਂ ਬਖਸਣ ਸਾਰੀ ਟੀਮ ਨੂੰ ਲਵ ਜੂ ਟਰਾਲੀ ਭਰਕੇ
@Ravisingh-ks9xm
@Ravisingh-ks9xm 3 жыл бұрын
ਘੈਟ ਆ 👍👍👍👍👍👍👍👍👍👍👍👍👍👍👍👍👍👍👍👍👍 ਵਾਈ
@LOVE_78689
@LOVE_78689 2 жыл бұрын
🥀❤️
@Sardardavindersekhon
@Sardardavindersekhon 3 жыл бұрын
ਬਾਈ ਸ਼ਬਦ ਨੀ ਰਹਿੰਦੇ ਸਾਡੇ ਕੋਲ ਤਾ ਤੁਹਾਡੀ ਵੀਡੀਓ ਦੀ ਤਾਰੀਫ ਕਰਨ ਲਈ। ਬਸ ਏਨਾ ਹੀ ਕਹਿਣੇ ਆ। ਵੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀਕਲਾ ਚ ਰੱਖੇ ਤੰਦਰੁਸਤੀਆ ਬਖਸ਼ੇ
@gursewaksinghsewak1538
@gursewaksinghsewak1538 3 жыл бұрын
ਬਾਈ ਸ਼ਬਦ ਨੀ ਰਹਿੰਦੇ ਸਾਡੇ ਕੋਲ ਤਾਂ ਤੁਹਾਡੀ ਵੀਡੀਓ ਦੀ ਤਾਰੀਫ਼ ਕਰਨ ਲਈ ਬਸ ਏਨਾ ਹੀ ਕਹਿਣੇ ਆ ਵੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀਕਲਾ ਚੋਂ ਰੱਖੇ ਤੰਦੁਰੁਸਤੀ ਬਖਸ਼ੇ
@shaganbarwal9112
@shaganbarwal9112 2 жыл бұрын
ਯਾਰ ਦੇਖ ਕੇ ਰੋਣਾ ਆ ਗਿਆ ਹੈ 😭😭😭🙏🙏🙏
@sanawarjotsinghsanawarjot72
@sanawarjotsinghsanawarjot72 3 жыл бұрын
ਭਾਬੀ ਲੲੀ ਇੱਕ ਲਾਇਕ ਬਣਦਾ 👍👍👍🙏🙏🙏👍👍
@sanawarjotsinghsanawarjot72
@sanawarjotsinghsanawarjot72 3 жыл бұрын
ਵੀਰ ਜੀ3ਭਾਗ ਤਰੀ ਜਲਦੀ
@sanawarjotsinghsanawarjot72
@sanawarjotsinghsanawarjot72 3 жыл бұрын
ਵੀਰ ਜੀ ਮੈਂ ਤਿੰਨ ਵਾਰ ਦੇਖੀ ਆ ਵਿਡਿਔ ਬਹੁਤ ਬਦੀਆਂ ਸੀ🙏🙏🙏🙏🙏🙏🙏👍👍👍👍👍l love youਟਰਾਲੀ ਭਰਕੇ ਝਰਨਾਟ ਨੂੰ ਤੇ ਭਾਬੀ ਨੂੰ ਵੀ l love youਟਰਾਲੀ ਭਰਕੇ
@avtarchhajla9074
@avtarchhajla9074 3 жыл бұрын
ਬਹੁਤ ਸੋਹਣਾ ਮੈਸਜ ਦਿਤਾ ਧਰਨਾਟ ਵੀਰ ਜੀ ਸਚੀ ਰੋਣ ਆ ਗਿਆ ਤਿਜਾ ਭਾਗ ਜਰੂਰ ਪਾਉਣਾ ਬਾਈ😙😙😙😢😢😢😢😢😢👍👍👍👍👍👍👍👍👌👌👌👌👌👌👌👌👌❤❤❤❤❤❤
@rajwindersinghdullat7005
@rajwindersinghdullat7005 3 жыл бұрын
ਕਦੋਂ ਆਓ 3 part y
@Mandeepkaur-mi3sv
@Mandeepkaur-mi3sv 3 жыл бұрын
Bhout vadia story veer ji Rona aa gya dakh kkk bhout jada vadia ji
@DharamSingh-zv2yd
@DharamSingh-zv2yd 2 жыл бұрын
ਵੀਰੇ ਵੀਡੀਓ ਇਹਨੀ ਵੱਧੀਆਂ ਤੇ ਸੋਹਣੀ ਸੀ ਵੀਰੇ ਵੀਡੀਓ ਦੇਖ ਕੇ ਅੱਖਾਂ ਵਿੱਚ ਹੰਝੂ ਆ ਗਏ ਵੀਰੇ ਜਿਸ ਨੇ ਕਿਸੇ ਕੁੜੀ ਨੂੰ ਸੱਚਾ ਪਿਆਰ ਕੀਤਾ ਹੁੰਦਾ ਉਹੀ ਜਾਣਦਾ ਦੂਰ ਹੋਏ ਪਿਆਰ ਦੇ ਦੁੱਖ ਨੂੰ ਵੀਰੇ ਬਹੁਤ ਵੱਧੀਆਂ ਰੋਲ ਦੀ ਭੂਮਿਕਾ ਨਿਭਾਈ ਹੈ ਜੀ
@kuchbhisahi
@kuchbhisahi 3 жыл бұрын
ਵੀਰੇ ਅੱਜ ਤਾਂ ਵੀਡਿਉ ਲਈ ਵਾਹਿਗੁਰੂ ਵਾਹਿਗੁਰੂ ਜੀ ਬੁਲੰਦੀਆਂ ਤੇ ਰਹੋ ਵੀਰੇ
@narindermasoun1339
@narindermasoun1339 2 жыл бұрын
ਬਾਈ ਜੀ ਬਹੁਤ ਹੀ ਵਧੀਆ ਵੀਡਿਉ ਹੈ,,,ਕਈ ਸੀਨ ਵੇਖ ਕੇ ਤਾਂ ਰੋਣਾ ਆ ਗਿਆ
@Sonu-fg7yh
@Sonu-fg7yh 3 жыл бұрын
ਧਰਨਾਟ ਜਮਾ ਸਿਰਾ ਕਰਾਤਾਂ ਤੂੰ ਲਵ ❤️😘ਯੁ ਤੈਨੂੰ vary nice video❤❤❤❤ 👍👍👍👍
@gurdeepsinghbadesha7800
@gurdeepsinghbadesha7800 3 жыл бұрын
ਕਦੇ ਕਿਸੇ ਦਾ ਇਸ਼ਕ ਨਾ ਖੋਹੇ ਓ ਕਿਸੇ ਤੋ ਚਾਹੇ ਮਾ ਬਾਪ ਚਾਹੇ ਦੁਨੀਆ 🙏ਇਸ਼ਕ ਰੱਬ ਦਾ ਰੂਪ
@sarbjeetmaan7138
@sarbjeetmaan7138 3 жыл бұрын
Ryttt
@manpreetrinku143saini4
@manpreetrinku143saini4 3 жыл бұрын
sahi gal 22
@luckymann1106
@luckymann1106 3 жыл бұрын
ਸਹੀ ਗੱਲ ਐ ਸੱਚਾ ਪਿਆਰ ਕੋਈ ਕੋਈ ਕਰ ਸਕਦਾ
@learnenglishwithme_0001
@learnenglishwithme_0001 3 жыл бұрын
ਬਾਈ ਜੀ ਸਾਰੇ ਹੀ ਸੀਨ ਬਹੁਤ ਵਧੀਆ ਨੇ , ਕੋਈ ਸ਼ਬਦ ਨਹੀਂ ਜ਼ੋ ਮੈਂ ਬਿਆਨ ਕਰ ਸਕਾਂ , ਵੀਡਿਓ ਦੇਖ ਕੇ ਬਾਈ ਰੌਣਾ ਆ ਰਿਹਾ 😢😥😥😥
@baneratv0064
@baneratv0064 3 жыл бұрын
bhai bhut vadiaa video aww nice acting, good editing, coca story ਭਾਈ ਤਰਨਾਠ ਲਈ ਇਕ ਲਾਇਕ ਕਰੋ
@pb13wala92
@pb13wala92 3 жыл бұрын
Kon kon part 3 chonda kro comment
@manjindersingh1018
@manjindersingh1018 3 жыл бұрын
Mean
@karanbirsingh5996
@karanbirsingh5996 3 жыл бұрын
Ma
@zindagizindabaad1101
@zindagizindabaad1101 3 жыл бұрын
Yes
@ramanatwal9851
@ramanatwal9851 3 жыл бұрын
Hanji
@suchemottifilms6095
@suchemottifilms6095 3 жыл бұрын
ਬਹੁਤ ਵਧੀਆ ਜੀ ਸਭ ਦੀ ਐਕਟਿੰਗ,,,, ਤੇ ਸਭ ਤੋਂ ਵਧੀਆ ਐਕਟਿੰਗ ਮੈਨੂੰ ਸੰਦੀਪ ਦੀ ਲੱਗੀ। ਫਿਲਮ ਲਿਖਣ ਵਾਲੇ ਵੀਰ ਦੀ ਕਲਪਨਾ ਨੂੰ ਵੀ ਸਲਾਮ ਬਾਈ,,, ਬਹੁਤ ਵਧੀਆ ਕਹਾਣੀ ਲਿਖੀ ਆ। ਰਮਤਾ ਯੋਗੀ ਫਿਲਮ ਤੋਂ ਬਾਅਦ ਇਹ ਹੀ ਬਿਲਕੁਲ ਉਸੇ ਤਰ੍ਹਾਂ ਦੀ ਸਟੋਰੀ ਦੇਖਣ ਨੂੰ ਮਿਲੀ ਹੈ।
@chamkaursingh-tb6xd
@chamkaursingh-tb6xd 3 жыл бұрын
Nice A
@khushmeetbhardwaj5369
@khushmeetbhardwaj5369 3 жыл бұрын
Bhabi di acting bhut sohni lgi bhabi Lai like bnda aa nd dharnat veere tuhadi act v bht sohna c🤗🤗👍👍
@happymaan4353
@happymaan4353 3 жыл бұрын
ਮਾਸਟਰ ਜੀ ਨੂੰ ਵੀ ਐਕਟਰ ਬਣਾ ਤਾ 😄😄😄😄👌👌👌💕💕💕❤️❤️❤️
@gaggikhan7833
@gaggikhan7833 3 жыл бұрын
CD player and I
@HardeepSingh-ti6hf
@HardeepSingh-ti6hf 3 жыл бұрын
Jema story dil nu lagi dharnat vr God bless you ❤️👍❤️❤️ par ik gal ni samj lagi y tusi last te milna see y👍
@avtarsingh2652
@avtarsingh2652 3 жыл бұрын
Shi kha y
@HardeepSingh-ti6hf
@HardeepSingh-ti6hf 3 жыл бұрын
@@avtarsingh2652 tq bro ❤️
@Ramandeepkaur-rb8sd
@Ramandeepkaur-rb8sd 3 жыл бұрын
Seriously yrrr heart touching aa video god bless you .....edda di hor love storys
@sandhusaab8898
@sandhusaab8898 3 жыл бұрын
Nice video ji
@kirandeepkaur7665
@kirandeepkaur7665 3 жыл бұрын
Sacha pyar sab nu mile🙏🙏🙏
@amanshakarpura9739
@amanshakarpura9739 3 жыл бұрын
Very good
@DeepDeep-rb6gy
@DeepDeep-rb6gy 3 жыл бұрын
ਵੀਰ ਤੂੰ ਦੱਸ ਦਾ ਸੱਚਾ ਪਿਆਰ ਕਿਸ ਨੂੰ ਕਹਿੰਦੇ ਨੇ ਇਸ ਦੁਨੀਆ ਤੇ ਮੈਨੂੰ ਦੱਸਣ ਲਈ ਪਿਆਰ ਕੀ ਹੁੰਦਾ ਤੇਰਾ ਬਹੁਤ ਬਹੁਤ ਧੰਨਵਾਦ
@BaljeetKaur-xp5dj
@BaljeetKaur-xp5dj 3 жыл бұрын
Bhut sohni story c me phli wali vedio v vkhi cc 👍🏻👍🏻👍🏻👍🏻👍🏻best of luck for your other vedios
@satgursingh9191
@satgursingh9191 3 жыл бұрын
Wow very very nyc Yaad igi y 😭😭😭😭😭😃😃😭
@IPLtata-wi6mb
@IPLtata-wi6mb 3 жыл бұрын
Dharnat bhi jamaaa siraaa la rkheya ❤️❤️❤️❤️dillo dhanwad bhi siraaa la rakheya bhi jmaa love u bhi ❤️❤️❤️❤️❤️❤️❤️❤️❤️❤️❤️❤️😍😜👍👍👍👍👍👍 dhab ke rakho come bhi asi sode nall sarre bhi
@preet_sarpanch3752
@preet_sarpanch3752 3 жыл бұрын
Sare knt c bhut emotional c ppra❤❤❤👌🏻👌🏻👌🏻👌🏻❤❤
@zaildardhillon5022
@zaildardhillon5022 3 жыл бұрын
Very nice video eh hunda Sacha pyaar ❤️❤️❤️❤️❤️❤️🔥🔥🔥🔥🔥🔥🔥🔥🔥🔥🔥🔥🔥🔥🔥🔥🔥❤️❤️❤️ karo like dharnaat veer nu
@ranikura3919
@ranikura3919 3 жыл бұрын
Sandeep naal male Hona chahie
@gharindersinghwariach9758
@gharindersinghwariach9758 3 жыл бұрын
ਬਹੁਤ ਵਧੀਆ ਨਿਭਾਇਆ ਹੈ ਜੀ ਕਿਰਦਾਰ
@gurninderdhindsa3289
@gurninderdhindsa3289 3 жыл бұрын
Sat sri akal big brother
@AmandeepSingh-hq6ty
@AmandeepSingh-hq6ty 3 жыл бұрын
Heart tuch video very good video 👌👌💪💪👍👍👍
@baggasingh508
@baggasingh508 3 жыл бұрын
भाई जी सारे ही सीन दर्द भरे हैं वीर बहुत सुंदर विडियो तरनाट वीर जी सारी टीम का दिल तो धन्यवाद 🎉💘💘💘💘💘💘💘
@lakhveershammu7736
@lakhveershammu7736 2 жыл бұрын
Sir🥰🥰😘👍👍👍🤗🤗🤗🤗👍👌👌👍👍👍👍👍👍🙏🏻🙏🏻😁😁😁😁😁
@kaurjasbir2758
@kaurjasbir2758 3 жыл бұрын
Very heart touching story 😔 Really video dekh k mari te akha gilya ho gayiya 😔😥 Master veere ne v bhut vadiya acting kiti 👍 good team work 👍 God bless keep growing 👍
@jagjitsingh-wl9bg
@jagjitsingh-wl9bg 3 жыл бұрын
ਵੱਡੇ ਭਰਾ ਦੇ ਰੋਲ ਵਿੱਚ ਮਾਸਟਰ ਅਮਰੀਕ ਸਿੰਘ ਹੈ ?
@jasveersinghjasveersingh1535
@jasveersinghjasveersingh1535 3 жыл бұрын
Hanji jasveer ji nice Story hahaha hahaha😂
@jasveersinghjasveersingh1535
@jasveersinghjasveersingh1535 3 жыл бұрын
Nice👍👏
@sattyjhamat9884
@sattyjhamat9884 3 жыл бұрын
North India co
@kaurjasbir2758
@kaurjasbir2758 3 жыл бұрын
@@jasveersinghjasveersingh1535 what happened why r u laughing
@gavvys2286
@gavvys2286 2 жыл бұрын
ਬਾਈ ਕੋਈ ਸ਼ਬਦ ਨੀ ਯਰ ਕਿ ਕਹਿ ❤️❤️ਬਸ ਦਿਲ ਲੁੱਟ ਲਿਆ ਜੱਟ ❤️ਲੱਗੇ ਰਹੋ ਮਾਲਕ ਤਰੱਕੀ ਬਖਸ਼ੇ❤️ਦਿਲੋ ਪਿਆਰ ਆ ਬਾਈ ❤️
@Aman_2233
@Aman_2233 3 жыл бұрын
Full Really acting Dharnat veer 👌🏻👍❤️rabb Tenu hor trakkiyan deve yr🙏love u tralli bhar ke
@harpreetaulakh1171
@harpreetaulakh1171 3 жыл бұрын
Rona aa gya VDO Dekh k esda next part hor Bnaa do veer ji plz
@deepgirideep3485
@deepgirideep3485 3 жыл бұрын
👌👌👌👌
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@Davinderdhaula
@Davinderdhaula 3 жыл бұрын
ਬਹੁਤ ਜਬਰਦਸਤ ਰੀਅਲ ਐਕਟਿੰਗ ....👌👌👌
@clashofkingra6452
@clashofkingra6452 3 жыл бұрын
ਅਗਲਾ ਭਾਗ ਵੀ ਵਣਾੳ ਵੀਰੇ ਬਹੁਤ nice story ਆ❤️❤️❤️
@55gamer53
@55gamer53 3 жыл бұрын
ਅਗਲਾ ਭਾਗ ਵੀ ਵਣਾੳ ਵੀਰੇ ਬਹੂਤ nice story ਸ਼ੀ
@manusharma9614
@manusharma9614 3 жыл бұрын
Haji paji agle bhag ch. Dona nu mila daio Munde kuri nu dono khush dikha dao baki tuhadiya sariya video bahut wadiya hai
@jabrajmukesh3347
@jabrajmukesh3347 3 жыл бұрын
Very very sad story, brought tears to my eyes. When we go through this situation in past , then memories disturb us
@yaddhaliwalmusic
@yaddhaliwalmusic 3 жыл бұрын
ਵੀਰ ਬੇਨਤੀ ਆ ਕੀ ਇਹ ਵਿਡਿਓ ਦਾ 3 ਭਾਗ ਵੀ ਲੈ ਕੇ ਆਉ ਜੀ 🙏🙏🙏🙏🙏🙏
@semavir192
@semavir192 3 жыл бұрын
ਬਾਈ ਜੀ ਮਾਫ ਕਰਨਾ ਓਹ ਇਸ ਵੀਡੀਓ ਵਿੱਚ ਮਰ ਚੁੱਕੇ ਐ ਹੁਣ ਅਗਲੇ ਪਾਰਟ ਲਈ ਓਨਾ ਨੂੰ ਜਿਉਂਦਾ ਨੀ ਕਰਿਆ ਜਾ ਕਰਦਾ, ਧੰਨਵਾਦ 🙏 💖 Sema 💖
@butasingh4752
@butasingh4752 3 жыл бұрын
ਧਰਨਾਡ ਵੀ੍ਰੇ ਤੁਹਾਡੇ ਮਰਨ ਦਾ ਬਹੁਤ ਦੁੱਖ ਹੋਇਆ very nice video waheguru bhala kre
@KuldeepSingh-xb6ox
@KuldeepSingh-xb6ox 2 жыл бұрын
Bhut jiada heart touching video a g rbb tuhanu trkkia bkhshe 😊😊
@Bhullar59112
@Bhullar59112 3 жыл бұрын
ਬਾਈ ਕਿਸੇ ਦਾ ਪਤਾ ਨਹੀਂ ਪਰ ਮੇਰੇ ਦਿਲ ਨੂੰ ਛੂਹ ਗਈ
@beantsingh3475
@beantsingh3475 3 жыл бұрын
good
@Jass12398
@Jass12398 3 жыл бұрын
Most emotional video nd scenes r vry interesting
@manjeetsharma5857
@manjeetsharma5857 2 жыл бұрын
Veere sari video vadiya c lvu bahut imotation kita tuc
@Rahul-Choudhary1996-u8s
@Rahul-Choudhary1996-u8s 3 жыл бұрын
Emotionally video thi bhai ... Its a true love 💕💕
@kaluaulakh3211
@kaluaulakh3211 3 жыл бұрын
ਧਰਨਾਟ ਬਾਈ ਬਹੁਤ ਘੈਂਟ ਵੀਡੀਓ ਰੋਣਾ ਆ ਗਿਆ। ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ । 🙏🙏
@harnaamchand5920
@harnaamchand5920 3 жыл бұрын
Yarr bhot vdeya video aa es vast tvanu god bless you Yarr dill tu rva ta Tu 😭😭😭😭😭
@AmandeepSingh-lc6jl
@AmandeepSingh-lc6jl 3 жыл бұрын
Bahut badhiya Veer Babli❤️❤️❤️❤️❤️❤️
@veerpalkaur2057
@veerpalkaur2057 3 жыл бұрын
Sara seen bott katt bro 💓 heart touch video bhi 🥺🥺🥺🥺👍👍👍
@gurjotdhaliwal7271
@gurjotdhaliwal7271 3 жыл бұрын
❤️ Adhura Pyaar 3 waiting....
@ashwanisharda6924
@ashwanisharda6924 2 жыл бұрын
ਬਹੁਤ ਹੀ ਵਧੀਆ ਵੀਡੀਓ ਸੀ। reall seen ਪੇਸ਼ ਕੀਤੇ ਗਏ। very good 👍👍👌👌👌
@satbir_singla
@satbir_singla 3 жыл бұрын
I am writing ❤️❤️❤️❤️❤️ story
@kuldeepsomal1825
@kuldeepsomal1825 3 жыл бұрын
Ik like apne mata pita ki lambi umar lyi 🙏🙏🙏
@shaumunde8760
@shaumunde8760 2 жыл бұрын
ਧਰਨਾਟ ਵੀਰ ਬਹੁਤ ਬਹੁਤ ਜਿਆਦਾ ਸੋਹਣੀ ਵੀਡੀਓ ਸੀ ਰੋਣਾ ਆ ਗਿਆ ਬਾਈ ਜਰ ਸੀਰਾ ਈ ਲਾਤਾ ਜਮਾ ਬਾਈ ਸਾਰੀ ਟੀਮ ਨੇ ਬਹੁਤ ਵਧੀਆ ਸਾਥ ਦਿੱਤਾ ਤੁਹਾਡਾ ਕੱਲਾ ਕੱਲਾ ਲਬਜ ਬਹੁਤ ਜਿਆਦਾ ਸੋਹਣਾ ਬੋਲਿਆ ਗਿਆ ਵੀਰ ਮੇਰਿਆ ਬਸ ਐਡ ਹੀ ਕਰਾਤੀ ਲਬ ਯੂ ਆ ਬਾਈ ਜੀ ਟਰੱਕ ਡੱਕ ਕੇ ❤❤❤❤❤❤❤
@rinkukainth7760
@rinkukainth7760 3 жыл бұрын
Ah babhi de acting bhut badya lagi java he real Zindagi bangu lagi babhia eda he hon sarea dya 🙏🙏
@hiteshkumar2204
@hiteshkumar2204 3 жыл бұрын
Beautiful, God bless you my dears
@sarbdhillon6177
@sarbdhillon6177 2 жыл бұрын
🥺♥️ amazing video😭😭schi rona a giq
@amritamritsingh2865
@amritamritsingh2865 3 жыл бұрын
Sirra video y 👍👍👍👍👍 Bhut bdiya story aa jma dil❤️ nu lgg gyi story dekh k rona aa gya Special master ji bhut bdiya roll niwaya 👍👍👍👍
@jsbhattiofficial4069
@jsbhattiofficial4069 3 жыл бұрын
Heart touching video Sirra video 👌 ji
@amarnathguru7314
@amarnathguru7314 3 жыл бұрын
ਗੁਰੂ ਸਾਬ ਕਿਰਪਾ ਕਰਨ ਥੋਡੇ ਸਾਰਿਆਂ ਤੇ 🙏
@SandeepKaur-gx6nw
@SandeepKaur-gx6nw 3 жыл бұрын
Bahut Wadia heart'touching mera tan Rona nikal geya brother bahut Wadia 🙏🙏🙏 luv u all team mera naam bhi sandeep ah 😀
@SandeepKaur-gx6nw
@SandeepKaur-gx6nw 3 жыл бұрын
@@amandeepsinghsidhu317 hmm kal he install kiti ah share chat fb tey han
@SandeepKaur-gx6nw
@SandeepKaur-gx6nw 3 жыл бұрын
@@amandeepsinghsidhu317 sorry snap chat
@SandeepKaur-gx6nw
@SandeepKaur-gx6nw 3 жыл бұрын
@@amandeepsinghsidhu317 Facebook tey han
@amandeepsinghsidhu317
@amandeepsinghsidhu317 3 жыл бұрын
@@SandeepKaur-gx6nw meri id a vivid4307
@SandeepKaur-gx6nw
@SandeepKaur-gx6nw 3 жыл бұрын
@@amandeepsinghsidhu317 fb di Das's do I'd snap chat hale use nahi kardi
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਕਹਾਣੀ ਆ ਵੀਰ ਧਰਨਾਟ ਵਧੀਆ ਮੈਜਸ਼ ਦਿੱਤਾ ਆ ਵੀਰ 👍👍👍👌👌🌴🌴💯💯💯💯💯
@tarimrar6931
@tarimrar6931 3 жыл бұрын
ਬਹੁਤ ਵਧੀਆ ਵੀਡੀਓ ਆ ਵੇਰੀ ਨਾਇਸ👍👍♥️♥️♥️👍👍👍😍🙏🙏
@justwatch0007
@justwatch0007 3 жыл бұрын
Schi bauht emotional aa bai scene nu chhdo poori video hi ghaint aa 🔥🔥❤️❤️
@jashansroye7839
@jashansroye7839 3 жыл бұрын
We want part 3 😍plz happy ending krdo
@randeepsidhu987
@randeepsidhu987 3 жыл бұрын
ਧਰਨਾਟ ਵੀਰੇ ਤੁਹਾਡੀ ਹਰ ਐਕਟਿੰਗ ਜਬਰਦਸਤ ਹੁੰਦੀ ਹੈ ਲਵ ਯੂ ਟਰਾਲੀ ਭਰ ਕੇ ਤੁਹਾਡੀ ਸਾਰੀ ਟੀਮ ਨੂੰ
@brinder9223
@brinder9223 3 жыл бұрын
girl acting excelent than others one girl 👍👍 dharnat jatt ta siraaa e a 👍👍
@lavisingh1330
@lavisingh1330 3 жыл бұрын
Video vadiaa
@manindersingh2535
@manindersingh2535 3 жыл бұрын
ਬਾਈ ਜੀ ਤੁਸੀਂ ਸੱਚੀ ਕਹਾਣੀ ਬਣਾਉਂਦੇ ਹੋ ਲਵ ਯੂ ਬਾਈ ਜੀ
@nehagoyal7976
@nehagoyal7976 3 жыл бұрын
Vire m speechless after watching this video ❤️ just luv it 🥰😍 baba g thonu hor trkiya bkshan 🙏🏻
@DaljitSingh-vt6go
@DaljitSingh-vt6go 3 жыл бұрын
ਬਹੁਤ ਵਧੀਆ ਵੀਡੀਓ ਜੀ ❤️
@harpreetgill1409
@harpreetgill1409 3 жыл бұрын
ਵੀਰੇ ਸਾਰੀ ਵੀਡੀਓ ਬਹੁਤ ਵਧੀਆ ਸੀ ਮੇਰਾ ਤਾਂ ਰੌਣਾ ਆ ਗਿਆ 😭😭😭😭😭😭😭😭😭😭😭 3 ਪਾਰਟ ਵੀ ਬਣਾ ਦਿਓ ਵੀਰੇ
@yamraj2988
@yamraj2988 3 жыл бұрын
Nice
@kulwantkaur2817
@kulwantkaur2817 3 жыл бұрын
Ryt
@Kidzfununlimited
@Kidzfununlimited 3 жыл бұрын
Bhut Vdia y Rona AAGYA dekh ke🥲❣️
@mankarnseerha4878
@mankarnseerha4878 3 жыл бұрын
Oh Yarra puri seera video c yrr rona agea end dekh ke milde milde sajan frr dubara vichar gae
@SanjuSingh-lk3mq
@SanjuSingh-lk3mq 3 жыл бұрын
3 part dakhna asi jaldi bnao veer bohat knt lagi aa ah vedio 💯💯💯
@manjeetkaur1375
@manjeetkaur1375 2 жыл бұрын
Dharnat vir 👌🏻👌🏻vadiya video sacha pyaar 3 next video jrur bnao sachi mai boht imotionl ho gye c veer 👌🏻sachi. bro love thonu truck bhar k rabb thonu hmesha khus rakhe🙏🙏🏻
@j_sgaming2526
@j_sgaming2526 3 жыл бұрын
Tharnate thanks part 2 key leya dil say thanks
@babakhanna7464
@babakhanna7464 3 жыл бұрын
Bayi mainu apni Ali di yaad agyi heart touching video bnayi bayi tusi 😞😢 dekhno be tarsda mai oh Barnala to agai pind kangar di se 😑😔
@rajpaldaudharia9483
@rajpaldaudharia9483 3 жыл бұрын
Dharnat veere kamal hai tu ❤️❤️Raab teri lambi sari umar kare thodi sari team he waah kamal hai lub u dilo ❤️❤️
@gamdoormaan4904
@gamdoormaan4904 3 жыл бұрын
Bhot jayde emotional story se per end bhot dardnak se milde milde phir vished gaeye 😔
@CHAMKAURSINGH-zr3un
@CHAMKAURSINGH-zr3un 3 жыл бұрын
Ek like Bhola liya v bandaa siraa acting kadaa y
@Bawa630
@Bawa630 2 жыл бұрын
ਵੀਰ ਜੀ ਸਾਰੀ ਵਿਡੋ ਵਧੀਆ ਸੀ ਬਹੁਤ sad 😭 heart toch bhut vadiya bro
@naibsingh6767
@naibsingh6767 3 жыл бұрын
I am waiting
@gurjantsingh743
@gurjantsingh743 3 жыл бұрын
ਧਰਨਾਟ ਬਾਈ ਜੇ ਤੁਸੀਂ ਇਸ ਸਟੋਰੀ ਦੀ ਪੂਰੀ ਫਿਲਮ ਬਣਾਉਂਦੇ ਤਾਂ ਪਤਾ ਨਹੀਂ ਕਿੰਨੇ ਵਿਉ ਮਿਲਨੇ ਸੀ ਤੇ ਇਸ ਸਟੋਰੀ ਨੇ ਤੁਹਾਨੂੰ ਫਰਸਾ ਤੋਂ ਅਰਸਾ ਤੇ ਲੇ ਜਾਣਾ ਸੀ ਬਾਕੀ ਬਾਈ ਤੁਸੀਂ ਕਦੇ ਵੀ ਪੈਸਾ ਲਈ ਕਦੇ ਵੀ ਕੋਈ ਵੀ ਵੀਡੀਓ ਨਾ ਬਣਾਉਣਾ ਫਿਰ ਦੇਖੇਉਰੱਬ ਤੁਹਾਡੀ ਮੇਹਨਤ ਨੂੰ ਚਾਰ ਚੰਦ ਲਾਉਂਦਾ ਹੈ ਰੱਬ ਮੇਹਰ ਕਰੇ ਤੁਹਾਡੇ ਤੇ ਤੁਹਾਡੀ ਸਾਰੀ ਟੀਮ ਤੇ ਲਵ ਯੂ ਟਰਾਲੀ ਭਰ ਕੇ
@paramjeetaulakh2820
@paramjeetaulakh2820 2 жыл бұрын
Dharnaat bai ji esi video dekh k dil ro penda hey , Dhanwad
@Villager_Jaat..
@Villager_Jaat.. 3 жыл бұрын
🙋‍♂️ Dharnat veere aage ka paart bhee banao
@FilmyMehkma
@FilmyMehkma 3 жыл бұрын
Very good ji nice story bai ji ❤️🔥 Sada vi channel aa ji #FilmyMehkma👈
@jaswantkaur3910
@jaswantkaur3910 3 жыл бұрын
#filmymehkma
@user-rc2wn6my3q
@user-rc2wn6my3q 9 ай бұрын
ਵੈਰੀ ਗੁੱਡ ਬਹੁਤ ਹੀ ਵਧੀਆ ਧਰਨਾਟ ਤੇ ਸਾਰੀ ਟੀਮ ਨੂੰ ਵਾਹਿਗੁਰੂ ਤਰੱਕੀ ਬਖਸੇ
@rupinderbawa3465
@rupinderbawa3465 3 жыл бұрын
Kamleya puri gal ta sun lenda😭😭😭😭😭😭😭😭😭😭😭😭
@sarbnagra201
@sarbnagra201 3 жыл бұрын
Veera esto vdiya a hunda kudi thek ho jndi ta tuc ral mil ka rhnda lst cha baki fr v bhut vdiya bst of luck
@infoearning7808
@infoearning7808 2 жыл бұрын
Dharnat 22 yr bahut vdiya video..... God bless you always...Rona aa gya 22 yr video dekh ke
@vicky-sf4xn
@vicky-sf4xn 3 жыл бұрын
Baki doctor lagda o kitho o baki you team good work Bai.. Cogrugulatiiion.... Nice vi6
@tarybhangu6164
@tarybhangu6164 3 жыл бұрын
Doctor di age hi choti si acting ch tan siraa si y
@navnav986
@navnav986 3 жыл бұрын
Luv u u dharnatt 22 and team bhut vdiaaa video aa veere rabb kreoo ki thudia ehi tarikiya hoon te thude channel te 1m ni 100m subscriber hoon veere luv from Sirhind fatehgarh sahib
@luckymann1106
@luckymann1106 3 жыл бұрын
ਧਰਨਾਟ ਸਿਰਾਂ ਕਰਾਤਾਂ ਵੀਰ ਬਹੁਤ ਵਧੀਆਂ ਵੀਡੀਓ ਪਰਮਾਤਮਾ ਹਮੇਸ਼ਾ ਚੜਦੀਆਂ ਕਲਾਂ ਚ ਰੱਖੇ🙏🙏🙏🙏
@gamekamaljit7424
@gamekamaljit7424 3 жыл бұрын
Love from balran
@OmparkashOmparkash-rr3pv
@OmparkashOmparkash-rr3pv 3 жыл бұрын
All movies full ghant
白天使选错惹黑天使生气。#天使 #小丑女
00:31
天使夫妇
Рет қаралды 17 МЛН
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 11 МЛН
The CUTEST flower girl on YouTube (2019-2024)
00:10
Hungry FAM
Рет қаралды 37 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 38 МЛН
白天使选错惹黑天使生气。#天使 #小丑女
00:31
天使夫妇
Рет қаралды 17 МЛН