Desi Jatt In OYO 😹 • HOT PADOSAN EPI- 11 | DHARNAT JHINJER | New Punjabi Funny Video 2024 |

  Рет қаралды 56,047

DESI MASTI PINDA WALE

DESI MASTI PINDA WALE

Күн бұрын

Staring :- Dharnat Jhinjer , Babaldeep Jhinjer, Tari Bhangu , bila bhangu ,
Satnam jathedar, hardeep kaur babbu, harjass , PREET DIRBA , LOVELY KHAN, NOOR , Manpreet kaur , ravneet budhlada, heer sharma , vimmi vk ,
Story writer :- desi masti pinda wale
Directed and Editing :- BABALDEEP SINGH JHINJER
Poster work :- BABALDEEP SINGH JHINJER
Camra man :- Satta maan
Desi Jatt In OYO hot gwadan epispde 11
#punjabifunnyvideos #punjabicomedy #dharnatjhinjer

Пікірлер: 230
@Panj-aab-75
@Panj-aab-75 19 сағат бұрын
ਬਾਈ ਜੀ ਪਟਿਆਲੇ ਆਏ ਸੀ ਦੱਸ ਤਾ ਦੇਣਾ ਸੀ ਸਾਡੇ ਸ਼ਹਿਰ ਆਏ ਤੁਹਾਡੀ ਸੇਵਾ ਕਰਨੀ ਸੀ ❤
@Ramajattsauda874
@Ramajattsauda874 13 сағат бұрын
Koina y agli var jrur moka Deva gye ❤️
@Panj-aab-75
@Panj-aab-75 13 сағат бұрын
ਜਰੂਰ rame veer 🙏🏻
@gurjeetsingh742
@gurjeetsingh742 12 сағат бұрын
ਸੇਵਾ ਕਿਸ ਤਰ੍ਹਾਂ ਦੀ 😅😅😅
@JasbirSingh-mw1vr
@JasbirSingh-mw1vr 12 сағат бұрын
ਧਰਨਾਟ ਦੀ ਸੇਵਾ ਤਾਂ ਹੋਟਲ ਵਿੱਚ ਤੇ ਲੜਕੀ ਨੇ ਕਾਫੀ ਕਰ ਹੀ ਦਿੱਤੀ। ਤੁਸੀਂ ਵੀ ਤਾਂ ਅਜਿਹੀ ਸੇਵਾ ਹੀ ਕਰਦੇ
@ManpreetSingh-n3m
@ManpreetSingh-n3m 10 сағат бұрын
😂😂😂😂❤❤❤👏👏👏👏
@hardeepsinghsingh9874
@hardeepsinghsingh9874 20 сағат бұрын
Dharnat ਅਤੇ ਰਾਮਾ ਦੋਵੇਂ ਬਹੁਤ ਵਧੀਆ ਵੀਡਿਓ ਅਤੇ ਐਕਟਿੰਗ ਕਰਦੇ ਹਾਂ ਪਰ ਅੱਜ ਦੇ ਸਮੇਂ ਵਿਚ ਕਿਸੇ ਕੋਲ ਹੱਸਣਾ ਖੇਡਣਾ ਦਾ ਸਮਾਂ ਨਹੀਂ ਹੈ ਲੋਕਾਂ ਨੂੰ ਹਸਾਉਣ,ਮਨੋਰੰਜਨ ਲੋਕਾਂ ਦੀ ਟੈਂਸ਼ਨ ਦੂਰ ਕਾਰਨ ਦੀ ਕੋਸ਼ਿਸ਼ ਕਰਦੇ ਹਾਂ❤❤❤❤❤❤❤❤❤ All the best sari team
@Ramajattsauda874
@Ramajattsauda874 13 сағат бұрын
❤️
@GursewakSingh-bv7uj
@GursewakSingh-bv7uj 20 сағат бұрын
ਧਰਨਟਾਨ ਨੁ ਕਿਊ ਲਫੇੜੇ ਲੱਗਦੇਏ ਏ
@Sukhvindersingh1313-i2b
@Sukhvindersingh1313-i2b 19 сағат бұрын
ਧੱਰਨਾਟ ਭੂਰੇ ਬਹੁਤ ਵਦੀਆ ਲੰਮੀ ਵੀਡੀਓ ਨਾਲ ਮਜਾ ਓਦਾ ਹੋਰ ਲੋਕੀ ਤਾ ਮਸਾ ਅੱਦਾ ਘੈਟੈ ਦੀ ਮਸਾ ਪੋਦੈ ❤❤darnat warga banda nahi
@SukhwinderSingh-wq5ip
@SukhwinderSingh-wq5ip 13 сағат бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@VinodVerma-b3z
@VinodVerma-b3z 20 сағат бұрын
Kmaal da apisod kita aj dhrnat 22 te poore 22 tusi dona ne att kra ditti kasam naal nazara aa gya ..hun pls 2. 3 din ch next episod upload kr deyo
@preetbhori6513
@preetbhori6513 12 сағат бұрын
Very nice acting manou kaur g😍❤❤❤
@Manoukaur
@Manoukaur 11 сағат бұрын
Tnx g🥰
@gulzarsidhu6695
@gulzarsidhu6695 17 сағат бұрын
😂😂 Very Funny and intersting Video 😂😂 God Bless all the team members ❤❤ Love you all😂😂 Gulzar Sidhu from Patiala ❤❤
@Gurjeetsingh-mx9ic
@Gurjeetsingh-mx9ic 20 сағат бұрын
Very nice video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sapnarajput9552
@sapnarajput9552 15 сағат бұрын
Bahut shoni acting kiti Monu kaur di🎉🎉🎉
@Manoukaur
@Manoukaur 11 сағат бұрын
@ਸਤਵੀਰਸਿੰਘ-ਫ3ਸ
@ਸਤਵੀਰਸਿੰਘ-ਫ3ਸ 16 сағат бұрын
ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ 😅😅😅❤❤
@JagjeetSingh-bq4og
@JagjeetSingh-bq4og 16 сағат бұрын
ਬਾਈ ਧਰਨਾਟ ਅੱਜ ਤਾਂ ਹੱਸ ਹੱਸ ਕਮਲੇ ਹੋ ਗਏ
@sukhwindersidhu9105
@sukhwindersidhu9105 17 сағат бұрын
ਰਾਮਿਆ ਕੰਜਰਾ ਥੋੜੀ ਜਿਹੀ ਓਵਰ ਐਕਟਿੰਗ ਘੱਟ ਕਰ ਲਿਆ ਕਰ ਕੁੱਤਿਆਂ ਬੰਦਿਆਂ ਨੋਨਸੈਸ ੲ ਇੱਟ ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ
@KulwindarSingh-sx9dh
@KulwindarSingh-sx9dh 12 сағат бұрын
ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਯਾਰ ਧਰਨਾਟ ਐਡ ਕੰਪਨੀ ਟਾਈਟਲ ਨਾਮ ਪੰਜਾਬੀ ਵਿੱਚ ਲਿਖਿਆ ਕਰੋ ਯਾਰ ਕਮਾਲ ਕਰ ਦੇ ਓ ਬਾਈ ਅੰਗਰੇਜ ਨਾ ਬਣਿਆ ਕਰੋ ਯਾਰ ਬਾਈ ਜੀ ਧੰਨਵਾਦ ਵੀਡੀਓ ਬਹੁਤ ਵਧੀਆ ਹੁੰਦਿਆ
@karansidhu4906
@karansidhu4906 19 сағат бұрын
❤ ਬਹੁਤ ਸੋਹਣੀ ਮੂਵੀ 🎉🎉🎉🎉 ਧਰਾਨਾਟ ਬਾਈ ਦਾ ਮਹਿੰਦਰਾ ਹਵਾ ਨੂੰ ਗੰਡਾ ਦੇਂਦਾ ਜਾਂਦਾ ਪੈਂਡਾ ਵੱਢਦਾ ❤❤ ਧਰਨਾਅਟ ਅਤੇ ਭੂਰੇ ਦੀ ਐਕਟਿੰਗ ਬਹੁਤ ਘੈਂਟ ਹੈ 🎉🎉🎉🎉🎉 ਪਿੰਡ ਰੱਤਾ ਖੇੜਾ ਤੋ
@Ramajattsauda874
@Ramajattsauda874 13 сағат бұрын
❤️❤️
@ਬਲਕੌਰਸਿੰਘ
@ਬਲਕੌਰਸਿੰਘ 17 сағат бұрын
Nice video
@amarjitsingh1946
@amarjitsingh1946 21 сағат бұрын
ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਵਾਈ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@gulbaharsinghshahpuria3682
@gulbaharsinghshahpuria3682 15 сағат бұрын
Very very nice video ❤❤❤❤❤❤❤❤❤❤❤😂😂😂😂😂😂😂😂😂😂😂😂😂😂🎉🎉🎉🎉🎉🎉🎉🎉
@JagjeetSingh-bq4og
@JagjeetSingh-bq4og 17 сағат бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@suchasingh3466
@suchasingh3466 19 сағат бұрын
Very nice video 🙏🏼🙏🏼🙏🏼🙏🏼🙏🏼👌🏻👌🏻👌🏻👌🏻👌🏻👌🏻👌🏻
@jarnailbenipal5668
@jarnailbenipal5668 17 сағат бұрын
ਧਰਨਾਟ ਵੀਰ ਤੇ ਰਾਮੇ ਵੀਰ ਐਕਟਿੰਗ ਬਹੁਤ ਵਧੀਆ ਵੀਰ ਵਡੀਓ ਵਿੱਚ ਦੋਨੇ ਵੀਰਾ ਲੱਭ ਯੂ ਟਰਾਲੀ ਭਰਕੇ🎉🎉🎉🎉🎉❤❤❤❤❤❤❤
@ਸਤਵੀਰਸਿੰਘ-ਫ3ਸ
@ਸਤਵੀਰਸਿੰਘ-ਫ3ਸ 16 сағат бұрын
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉
@GurpreetSingh-fq7di
@GurpreetSingh-fq7di 13 сағат бұрын
ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਰਾਮੇ ਦੀ ਐਕਟਿੰਗ ਬਹੁਤ ਹੀ ਵਧੀਆ ਬਾਈ ਸਿਕੰਦਰ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਤੁਹਾਡੇ ਨਵੇਂ ਐਕਟਰਸ ਦਾ ਕੰਮ ਬਹੁਤ ਵਧੀਆ 👍🌹❤️🙏🙏
@KhushiSallan
@KhushiSallan 17 сағат бұрын
Techi utthe hi reh gayi
@gurjindersingh3638
@gurjindersingh3638 16 сағат бұрын
ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਆਲ ਟੀਮ ਸੁਪਰ ਅਕਟਿੰਗ ਨਜ਼ਾਰਾ ਆ ਗਿਆ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ 😂😂
@SSS-dd1um
@SSS-dd1um 16 сағат бұрын
ਰਾਮਾ nonsense ਬਹੁਤ ਖੁੱਲਿਆ ਫਿਰਦਾ ਹੈ ਬੰਨ ਕੇ ਰੱਖੋ।😅😅
@Sandeep-wn8ez
@Sandeep-wn8ez 21 сағат бұрын
4coment 🎉🥳🥳
@amandeepsingh8981
@amandeepsingh8981 12 сағат бұрын
ਕਿਉ ਪਿੰਡਾਂ ਵਾਲਿਆਂ ਦਾ ਜਲੂਸ ਕੱਢਣ ਲੱਗੇ ਉ। ਸਰਮ ਕਰੋ। ਬੰਦੇ ਬਣਜੋ
@Rockeylove
@Rockeylove 17 сағат бұрын
Pul y smane da ?
@NirvairSekhon-ir4gu
@NirvairSekhon-ir4gu 12 сағат бұрын
Nice 👍🏻👍🏻👍🏻👍🏻👍🏻🎉🎉🎉🎉🎉
@SukhjinderSingh-sf1um
@SukhjinderSingh-sf1um 17 сағат бұрын
So sweet video ❤❤❤❤❤❤❤❤❤❤❤❤❤❤❤❤❤
@Rockeylove
@Rockeylove 17 сағат бұрын
11:52 ❤❤
@baljindersingh-mh2lk
@baljindersingh-mh2lk 16 сағат бұрын
ਧਰਨਾਟ ਬਾਈ ਦੋਧੀ ਬਦਲਾ ਲੈਣਾ ਜਰੂਰ ਬਾਕੀ ਬਾਈ ਘੈਂਟ ਵੀਡੀਓ
@sumanpreetkaur5847
@sumanpreetkaur5847 2 сағат бұрын
Yarr Kyu gussi bori jande o dharnat
@sukhpalsingh2558
@sukhpalsingh2558 15 сағат бұрын
Vary nice video ❤❤
@manindermaninder3117
@manindermaninder3117 16 сағат бұрын
Very funny video 🎉
@SachalSalaar
@SachalSalaar 18 сағат бұрын
Pehle team me aik all rounder yani dharnat sir the ab jatt sauda se Rama yani bhora the brilliant actor of next level, ab do all rounder ho gay hn Rabb khair kre. Zabrdast bhai zabrdast love you from Punjab Pakistan
@MojiGill-h7i
@MojiGill-h7i 15 сағат бұрын
My v onda c as jaga te 😅😅
@mandeepgosalmandeepgosal4839
@mandeepgosalmandeepgosal4839 19 сағат бұрын
Nice acting a dharnat bai
@BhagSinghMandeir
@BhagSinghMandeir 18 сағат бұрын
Very Nice Story 22 ji
@jatindersinghmaheyhappysin2976
@jatindersinghmaheyhappysin2976 20 сағат бұрын
Very nice video Vir Ji
@HarwindersinghSohi
@HarwindersinghSohi 20 сағат бұрын
Very nice video bro
@HarwindersinghSohi
@HarwindersinghSohi 20 сағат бұрын
Very nice video bro
@PannaLal-fo9ed
@PannaLal-fo9ed 18 сағат бұрын
Good nice video bro
@Sukhvindersingh1313-i2b
@Sukhvindersingh1313-i2b 19 сағат бұрын
ਪੱਗਾ ਦੋਵਾ ਨੈ ਇੱਕ ਰੰਗ ਦੀਆਂ ਬੰਨੀਆਂ ਜੈਵੈ ਕਿਸੈ ਸੈਹਰੀਏ ਦੀ ਬਰਾਤ ਵਿੱਚ ਆਏ 😂 ਭੂਰੇ ਜਿਡਾ ਤੈਰਾ ਸਰੀਰ ਵਾ ਇਕ ਚਪੇੜ ਨਾਲ ਭੱਬੂ ਤਾਰੇ🌟 ਦਿਖਾ ਸੱਕਦਾ ਸੀ ਹੋਟਲ ਵਾਲੇ ਰੋਡੂ ਘੋਡੈ ਨੂੰ ,😂 ਭੂਰੇ ਨੈ ਵੱਦਕੈ ਗਵਾਇਆ ਬਾਕੀ ਭੂਰੇ ਤੱੜਕੈ ਉਠਕੇ ਭੂਜੈ ਚੱਨੈ ਖਾਇਆਂ ਕੱਰ ਨਾਲੈ ਪੈਦਲ 8 ਦੱਸ ਕਿਲੌ ਮੀਟਰ ਤੁਰਿਆ ਕੱਰ ਤੈਨੂੰ ਲੱਗਦਾ ਸੂਗਰ ਵਾ ਕਮੈਟ ਕੱਰਕੈ ਦੱਸੀ ਮੈ ਝੂਠ ਤਾ ਨਹੀ ਕਿਆ
@Lovelyjattsauda407
@Lovelyjattsauda407 19 сағат бұрын
ਤੂੰ ਚੈੱਕ ਕਰਾ ਲੀ ਮੈਨੂੰ ਤਾਂ ਹੈ ਨੀ ਕੁਸ😂
@Dharamvir.ghuman71
@Dharamvir.ghuman71 17 сағат бұрын
😂😂😂😂😂​@@Lovelyjattsauda407
@muskaansidhu118
@muskaansidhu118 20 сағат бұрын
Very nic video ❤❤
@jarneilsinghjarneilsingh5617
@jarneilsinghjarneilsingh5617 20 сағат бұрын
Next part 12 bro
@kuldeepsinghbabbu2835
@kuldeepsinghbabbu2835 20 сағат бұрын
Sirrrra bai video
@amritbagri1238
@amritbagri1238 19 сағат бұрын
V nice video y g
@RajveerSingh-v2l
@RajveerSingh-v2l 19 сағат бұрын
Very nice bro
@TarlochansinghPalia1234
@TarlochansinghPalia1234 19 сағат бұрын
Very nice bro
@AnnoyedBarn-fm6hl
@AnnoyedBarn-fm6hl 17 сағат бұрын
Nice video
@ravichahal7104
@ravichahal7104 19 сағат бұрын
Nice video 😂😅
@DavinderSingh-ex1ey
@DavinderSingh-ex1ey 19 сағат бұрын
I pakke fan hai yaar tere chahie video mein kuchh message bhi kam karna chahte hain ham per sada sada sada waqt mara bahut jyada Sanu bhakti nahin Milana kamvas taiyar
@avtarmaan6736
@avtarmaan6736 18 сағат бұрын
Nice ❤️❤️
@soniuppal161
@soniuppal161 20 сағат бұрын
Sira video
@amanbrar7370
@amanbrar7370 17 сағат бұрын
ਸਿਰਾ ਗੱਲ ਆ ਜਮਾਂ ਕਹਾਣੀ 😅ਬੰਬ ਧਮਾਕਾ ਆ
@hardeepsinghsingh7016
@hardeepsinghsingh7016 19 сағат бұрын
Very nice 🎉
@DavinderSingh-ex1ey
@DavinderSingh-ex1ey 19 сағат бұрын
Karnataka bhai Patiala ki shooting ka nanga bahut bahut Nawaz Tera
@DilpreetSingh-g8i
@DilpreetSingh-g8i 20 сағат бұрын
Nice video
@SandeepKaur-hl9by
@SandeepKaur-hl9by 18 сағат бұрын
Darnat veere bhuree veere di acting bhut vadia mera ta hasa hi ni rulda pls video de bhut part bnae jn🤣🤣🤣🤣
@Chiman-ol3vu
@Chiman-ol3vu 19 сағат бұрын
Nice 👍
@kalapessi5764
@kalapessi5764 15 сағат бұрын
ਧਰਨਾਟ।ਬਾਈ।ਲਵ।ਯੂ❤❤❤❤❤❤❤❤❤❤❤❤❤❤❤❤❤
@GurdeepSingh-ym1gd
@GurdeepSingh-ym1gd 17 сағат бұрын
ਭੂਰਾ ਤਾਂ ਐਵੇਂ ਲਮਢੀਗ ਹੈ
@mandeepgosalmandeepgosal4839
@mandeepgosalmandeepgosal4839 19 сағат бұрын
Very nice vdo a dharnat bai
@Manoukaur
@Manoukaur 17 сағат бұрын
Congress 🎉🎉🎉
@GoraMirpur
@GoraMirpur 19 сағат бұрын
😅so nice 😅❤
@RanjeetSingh-gy8rc
@RanjeetSingh-gy8rc 20 сағат бұрын
ਪ੍ਰਦੇਸ ਚੑ ਆਗੇਆ😂😂😂😂😂😂
@Dharamvir.ghuman71
@Dharamvir.ghuman71 17 сағат бұрын
Rama bai good ❤❤❤❤
@Ngsmoothlive_9
@Ngsmoothlive_9 19 сағат бұрын
Sira bai 😂😂😂
@gurpreetsidhu8166
@gurpreetsidhu8166 18 сағат бұрын
Nice y
@DeepuBrar-wy5gv
@DeepuBrar-wy5gv 18 сағат бұрын
ਬਹੁਤ ਵਧੀਆ ਵੀਡੀਓ ਆ ਬਈ
@jagvirsinghbenipal5182
@jagvirsinghbenipal5182 20 сағат бұрын
ਸਿਰਾ ਬਾਈ ਜੀ 👌👌🔥🔥
@SewakSingh-jo5hj
@SewakSingh-jo5hj 11 сағат бұрын
🎉🎉🎉🎉😂😂😂😂😂😂❤❤❤❤❤
@sukhwindersinghsingh
@sukhwindersinghsingh 19 сағат бұрын
Sirra😂😂😂😂😂
@AmandeepSingh-bu4wn
@AmandeepSingh-bu4wn 19 сағат бұрын
ਰਾਮਾ ਰਾਮਾ ਏ
@JagrajSingh-h9e
@JagrajSingh-h9e 19 сағат бұрын
Y sira kata ❤❤
@jaswindersinghbatth617
@jaswindersinghbatth617 Сағат бұрын
Nice very very nice video siiiirrraaa 👍 Jaswinder Singh batth California 🙏🏻🙏🏻
@ManiDhillon-u9t
@ManiDhillon-u9t 19 сағат бұрын
❤️❤️❤️❤️❤️❤️👌👌
@HarshdeepSingh-y2k
@HarshdeepSingh-y2k 17 сағат бұрын
Siraa kara pa bai ❤️
@AnterDhaliwalPB31
@AnterDhaliwalPB31 20 сағат бұрын
❤❤❤❤❤😂😂😂😂😂
@Dharamvir.ghuman71
@Dharamvir.ghuman71 17 сағат бұрын
😎😎😎😎😎😎
@jattboys9655
@jattboys9655 16 сағат бұрын
❤❤❤
@LovelyCroquet-ie4ev
@LovelyCroquet-ie4ev 17 сағат бұрын
❤❤❤
@GurmeetSingh-mb6gv
@GurmeetSingh-mb6gv 19 сағат бұрын
👍👍👍
@ManiDhillon-u9t
@ManiDhillon-u9t 19 сағат бұрын
👍👍👍
@amritbagri1238
@amritbagri1238 19 сағат бұрын
❤❤❤❤❤
@FF_13_Gaming
@FF_13_Gaming 19 сағат бұрын
😂😂😂
@jarneilsinghjarneilsingh5617
@jarneilsinghjarneilsingh5617 20 сағат бұрын
🎉🎉🎉
@gulabsinghgulabsingh8145
@gulabsinghgulabsingh8145 20 сағат бұрын
❤❤❤❤❤❤❤
@satpalboparai
@satpalboparai 20 сағат бұрын
❤️❤️
@kalapessi5764
@kalapessi5764 14 сағат бұрын
ਧਰਨਾਟ ਬਾਈ ਅੱਕੀ ਤੋਂ ਬਗੈਰ ਤਾਂ ਮੂਵੀ ਚ ਸਵਾਦ ਹੀ ਨਹੀਂ ਆਇਆ😅😅😅😅😅😅😅😅😅😅😅😅😅😅
@ManpreetSingh-es7ym
@ManpreetSingh-es7ym 10 сағат бұрын
Dharnat Jhinjer Bai ❤Love you 🥰🥰
@gagandeepKour-h9w
@gagandeepKour-h9w 21 сағат бұрын
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ ਸੀ ਬਹੁਤ ਵਧੀਆ ਵਿਰ ਜੀ ❤❤❤❤😂😂👌👌👏👏👍👍❤❤❤❤
@swarnsinghbhangu3258
@swarnsinghbhangu3258 5 сағат бұрын
ਬਾਈ ਧਰਨਟਾਨ ਜੀ ਸਾਡੇ ਸ਼ਹਿਰ ਆਏ ਸੀ ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਅਸੀਂ ਵੀ ਪਟਿਆਲੇ ਨੂੰ ਮਿਸ ਕਰਦੇ ਆਂ ❤
@JagrajSingh-h9e
@JagrajSingh-h9e 19 сағат бұрын
Y hot gamadan wali lei ayo please 🙏🏻 ❤
@DESIMASTIPINDAWALE
@DESIMASTIPINDAWALE 19 сағат бұрын
Ohi ta hai bai 🤣
@GurpyarSingh-u9m
@GurpyarSingh-u9m 11 сағат бұрын
ਧਰਨਾਟ ,ਰਾਮੇ ਦੀ ਐਕਟਿੰਗ ਬਹੁਤ ਵਧਿਆ 🎉ਪਟਿਆਲੇ ਨੂੰ ਚੱਲੀ ਸੁਰਲੀ🎉guru mahi sihal
@championgamemap6485
@championgamemap6485 12 сағат бұрын
❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧਰਨਾਟ ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@RamIndora-q6q
@RamIndora-q6q 11 сағат бұрын
ਬਹੁਤ ਵੱਡੀ ਤਰਨਾਟ ਬਾਈ ਲਵ ਯੂ ਟਰਾਲੀ ਭਰ ਕੇ❤❤❤❤❤😂😂😂😂🎉🎉🎉🎉😢😢😢😢😮😮😮😮😮😅😅😅😅😅😊😊😊😊😊😊😊😊❤
@ਸਤਵੀਰਸਿੰਘ-ਫ3ਸ
@ਸਤਵੀਰਸਿੰਘ-ਫ3ਸ 14 сағат бұрын
ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ 🎉🎉🎉
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 1,5 МЛН
Как подписать? 😂 #shorts
00:10
Денис Кукояка
Рет қаралды 7 МЛН