ਕਿਸਾਨ ਤੇ ਕਿਸਾਨਾਂ ਨੂੰ ਪਿਆਰ ਕਰਨ ਵਾਲੇ ਵੀਡਿਓ ਜ਼ਰੂਰ ਦੇਖਣ 🙏🏻 ||lastest punjabi videos

  Рет қаралды 767,528

DESI MASTI PINDA WALE

DESI MASTI PINDA WALE

Күн бұрын

Пікірлер: 1 000
@Dharnatjhinjer
@Dharnatjhinjer 5 жыл бұрын
ਦੁਰ ਨੇੜੇ ਵਸਦੇ ਸਾਡੇ ਦੋਸਤ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਦੇਸ਼ੀ ਜੇ ਬੰਦੀਆਂ ਨੂੰ ਐਨਾਂ ਪਿਆਰ ਕਰਨ ਲਈ ਇੰਸਟਾਗ੍ਰਾਮ ਤੇ ਕਰੋ ਫੋਲੋ ਧਰਨਾਟ ਝਿੰਜਰ ਦਿਲ ਦਿਆਂ ਗੱਲਾਂ ਕਰਨ ਲਈ ਲਵ ਯੂ ਟਰਾਲੀ ਭਰ ਕੇ
@seerachahalchahal8552
@seerachahalchahal8552 5 жыл бұрын
Dharnat and Boota y di sirra acting an all the best Waheguru thunu hmesa khus rakhe y
@sukhkhangura6315
@sukhkhangura6315 5 жыл бұрын
Att bai g video
@mandeepsinghdandiwalmandee5770
@mandeepsinghdandiwalmandee5770 5 жыл бұрын
Very good
@girmakshardar515
@girmakshardar515 5 жыл бұрын
Love you
@mandeepdhillon148
@mandeepdhillon148 5 жыл бұрын
Dharnat vir ah kon a jehrra gaala kad da??¿
@Dosanjh84
@Dosanjh84 5 жыл бұрын
ਪਿਓ ਪੁੱਤ ਦੀ ਨੋਕ ਝੋਕ ਗੱਲ ਬਿਲਕੁਲ ਸੱਚ ਹੈ ਬਹੁਤ ਵਧੀਆ ਵੀਡੀਓ
@jaswindersandhu4461
@jaswindersandhu4461 5 жыл бұрын
Right g
@harshdeepsinghsaini8611
@harshdeepsinghsaini8611 5 жыл бұрын
ਫੁੱਲ ਸਿਰਾ, ਬਾੲੀ, ਬਿਲਕੁਲ ਸਹੀ ਅਾ, ਧਰਨਾਟ,
@j.sdhindsasinghsardar523
@j.sdhindsasinghsardar523 5 жыл бұрын
ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ। ਵਾਹਿਗੁਰੂ ਤੈਨੂੰ ਹਰ ਖੁਸ਼ੀ ਦੇਵੇ ਤੇ ਤੇਰੇ ਯਾਰਾ ਪਰਿਵਾਰਾਂ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ। ਦਿਨ ਰਾਤ ਚੌਗੁਣੀ ਤਰੱਕੀ ਬਖਸ਼ੇ।
@amrinderdhillon7551
@amrinderdhillon7551 5 жыл бұрын
ਬਹੁਤ ਵਧੀਆ ਵੀਡੀਓ🎥 ਬਣਾਈ ਆ ਧਰਨਾਟ 22
@ekamjotsingh8974
@ekamjotsingh8974 5 жыл бұрын
sirrrrrra ਵੀਡਿਓਜ਼ veer ਜੀ . ਬੁਹਤ ਬੁਹਤ ਪਿਆਰ ਸਾਰੀ ਟੀਮ ਨੂੰ
@rajvirsingh6305
@rajvirsingh6305 5 жыл бұрын
ਪੱਤਰਕਾਰਾਂ ਨੇ ਪੁਠਾ ਪੰਗਾ ਲੈਲਿਆ Love you brothers
@gagandeepKour-h9w
@gagandeepKour-h9w 3 ай бұрын
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਤੁਸੀ ਬਹੁਤ ਵਧੀਆ ਮੇਸੀਜ ਦਿੱਤਾ ਹੈ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏🙏🙏🙏❤❤❤❤❤❤❤👌👌👌👌👍👍👍👍❤❤❤❤❤
@tractorlovers7633
@tractorlovers7633 5 жыл бұрын
ਬਹੁਤ ਵਧੀਆ ਵੀਡਿਓ ਅਾ ਵੀਰ ਜੀ ਜੱਟਾ ਦੇਂ ਪੱਖ ਦੀ ਗੱਲ ਕਰੀ ਆਏ
@brownboy1993
@brownboy1993 5 жыл бұрын
ਵੀਡੀਓ ਤਾਂ ਬਹੁਤ ਸੋਹਣੀ ਬਣੀ ਆ 👌👌👌👍 ਮੁੜ ਮੁੜ ਤੁਸੀਂ ਉਹਨਾਂ ਸਿੰਗਰਾਂ ਰੰਮੀ ਤੇ ਪ੍ਰਿੰਸ ਰੰਧਾਵਾ ਭਰਾਵਾਂ ਦਾ ਗਾਣਾ ਲਾ ਰਹੇ ਔ ਵੀਡੀਓ ਵਿਚ, ਜਿਹਨਾਂ ਸਿੰਗਰਾਂ ਨੇ ਗੀਤਕਾਰ ਸ੍ਹਾਬ ਪੰਨਗੋਟਾ ਦਾ ਕਦੇ ਬਣਦਾ ਹੱਕ ਵੀ ਨਹੀਂ ਦਿੱਤਾ, ਬਾਕੀ ਇਹਨਾਂ ਸੱਭਿਆਚਾਰਕ ਨੇ ਕਿਵੇਂ ਲਾਈਵ ਚ ਐਲੀ ਨੂੰ ਗਾਲ਼ਾਂ ਕੱਢੀਆਂ ਸੀ ਉਹ ਵੀ ਸ਼ਾਇਦ ਤੁਸੀਂ ਸੁਣ ਲਈਆਂ ਹੋਣਗੀਆਂ ਤੇ ਜੇ ਨਹੀਂ ਸੁਣੀਆਂ ਤਾਂ ਸਰਚ ਮਾਰ ਲਵੋ ਯੂ ਟਿਊਬ ਤੇ, ਹੋਰ ਕਿਹੜਾ ਗਾਣੇ ਮੁੱਕ ਗਏ ਸੀ ਜੱਟਾਂ ਆਲੇ ਹੋਰ ਸਿੰਗਰ ਦਾ ਵਧੀਆ ਗਾਣਾ ਲਾ ਲੈਂਦੇ, ਗੁਸਤਾਖੀ ਮਾਫ਼ 🙏🙏
@sukhmansanghavlogs6617
@sukhmansanghavlogs6617 5 жыл бұрын
ਸਹੀ ਗੱਲ ਆ ਬਾਈ ਜਿਹੜਾ ਉੱਠਦਾ ਕਹਿੰਦਾ ਜੱਟਾਂ ਨੇ ਦਿੱਲੀ ਵਿੱਚ ਧੂੰਆਂ ਕਰਤਾ ਸਾਲਾ ਪੁੱਛਣ ਵਾਲਾ ਹੋਵੇ ਕਿ ਜੱਟ ਧੂੰਆਂ ਪੰਡ ਬੰਨ੍ਹ ਕੇ ਛੱਡ ਆਉਂਦੇ ਆ
@rupinderdhillon7030
@rupinderdhillon7030 4 жыл бұрын
ਧਰਨਾਟ ਬਾਈ ਜੱਟ ਦੇ ਘਰ ਪਰਮਾਤਮਾ ਮਾੜੇ ਕਰਮਾ ਵਾਲੇ ਨੂੰ ਜਨਮ ਦਿੰਦਾ । ਵੀਡੀਓ ਬਹੁਤ ਹੀ ਵਧੀਆ ਲੱਗੀ ।
@manjindersingh2088
@manjindersingh2088 5 жыл бұрын
ਇਦਾ ਦੀਆ ਬਣਾਉ ਵੀਡੀਓ ਵੀਰੋ ਸਾਨੂੰ ਕੀ ਲੋੜ ਐ ਸਿਨੇਮੇ ਵਿਚ ਵੇਖਣ ਦੀ ਇਹ ਫਿਲਮਾ ਜਿਹੀ ਬਣਾਉ
@Makhansingh-yp3oq
@Makhansingh-yp3oq 5 жыл бұрын
😍😍😍😘
@sabigill8830
@sabigill8830 4 жыл бұрын
@@Makhansingh-yp3oq 's
@baajsingh9410
@baajsingh9410 4 жыл бұрын
@@Makhansingh-yp3oqसितम्बर
@GurdevSingh-bs2je
@GurdevSingh-bs2je 4 жыл бұрын
ਕਿਸਾਨ ਸੱਚੀਂ ਦੁਖੀ ਨੇ nice video 😂😂😂😭
@Punjabtvnews24
@Punjabtvnews24 5 жыл бұрын
Bhout hi sohni story aaaa Bai Ji really such aaaa yr God Bless You Dharnaat and puri team par dharnat veer sade te vi seef la gya hai fer god Bless You
@gursimransinghtoor9528
@gursimransinghtoor9528 5 жыл бұрын
ਸਚਾੲੀ ਬਿਅਾਨ ਕਰ ਦਿੱਤੀ 👌👌
@Dhillon_Bathinde_Aala
@Dhillon_Bathinde_Aala 5 жыл бұрын
ਸਿਰਾ ਗੱਲ ਬਾਤ ਹੁੰਦੀ ਅਾ ਬਾਈ
@karandhaliwal2382
@karandhaliwal2382 5 жыл бұрын
Nycc
@harpreetsinghsra5650
@harpreetsinghsra5650 5 жыл бұрын
Tusi vi mukable ch hi aa ina de veer
@dilpreet22singhgrewal84
@dilpreet22singhgrewal84 5 жыл бұрын
Dhillon Bathinde aala
@gurpreetmaan7924
@gurpreetmaan7924 5 жыл бұрын
ਬਹੁਤ ਵਧੀਆ ਵੀਡੀਓ ਹੈ ਜੀ
@Dharnatjhinjer
@Dharnatjhinjer 5 жыл бұрын
ਧੰਨਵਾਦ ਵੀਰੇ
@arshgill6410
@arshgill6410 4 жыл бұрын
Very nice dharnaat Bai ghaint aa video
@khanddpreetgill4252
@khanddpreetgill4252 5 жыл бұрын
Nice video veer g god bless u
@kalalmajra8877
@kalalmajra8877 5 жыл бұрын
ਸਾਰੀ ਟੀਮ ਦਾ ਧਨਵਾਦ ਧਰਨਾਹਟ ਵੀਰ िਸਰਾ ਕੰ ਮ ਕੀਤਾ ਤੇ िਕਾਨ ਦੇ ਸਹੀ ਹਲਾਤਾਂ ਤੋ ਜਾਣੂ ਕਰਵਾਇਅਾ ਧਨਵਾਦ ਜੀ
@jaskarnsinghjaskarnsingh8221
@jaskarnsinghjaskarnsingh8221 5 жыл бұрын
ਵਾਹ oooਵਾਈ ਸਿਰਾ bolਲਾ oooਤਾ 100% ਸੱਚੀ ਵੀਡੀਓ ਬਣਾਈ ਵਾਹ oooਵਾਈ ਧਰਨਾਟ ਵਾਈ ਸਿਰਾ bolਲਾ oooਤਾ
@karmjitrai146
@karmjitrai146 3 жыл бұрын
ਬਹੁਤ ਹੀ ਵਧੀਅਾ ਸਬਜੈਕਟ ਅਾ dharnat ਵੀਰ ਜਿੰਦਾਬਾਦ
@harmandeepsingh3942
@harmandeepsingh3942 5 жыл бұрын
ਪ੍ਰਦੂਸ਼ਣ ਦਾ ਪੱਕਾ ਹੱਲ ਇਹੀ ਦਵਾਈ 😜
@JaspreetKaur-zt7wn
@JaspreetKaur-zt7wn 5 жыл бұрын
Nice video ਕਿਸਾਨ ਵੀਰਾ ਦੀ ਸਚਾਈ
@chandermohan9006
@chandermohan9006 5 жыл бұрын
ਬਿਲਕੁੱਲ ਸਹੀ ਗੱਲ ਹੈ ਵੀਰ
@balwindersingh1364
@balwindersingh1364 5 жыл бұрын
ਬਹੁਤ ਵਦੀਆ ਸੁਨੇਹਾ ਦਿੱਤਾ ਵੀਰ ਜੀ ਤੁਸੀਂ ਸਾਰਿਆਂ ਨੂੰ ਕਿਸਾਨਾਂ ਦੇ ਦੁੱਖ ਦੱਸੇ ਤੁਸੀਂ ਇਸ ਵੀਡੀਓ ਰਾਹੀਂ
@MrAman1976
@MrAman1976 5 жыл бұрын
Ghaint 22 lub u all ਟਰਾਲੀ ਭਰ ਕੇ.
@gurpaldhillon4497
@gurpaldhillon4497 4 жыл бұрын
ਬਹੁਤ ਵਧੀਆ ਵੀਡੀਓ, ਜੱਟਾਂ ਦੀ ਮਜਬੂਰੀ ਦਾ ਹਰ ਕੋਈ ਫਾਇਦਾ ਲੈਂਦਾ ਹੈ।
@anmolanm9692
@anmolanm9692 5 жыл бұрын
ਆ ਬਾਈ ਤਾ ਸਿਰਾ ਕਰਵਾਉਦਾ
@AmanDeep-nu6xr
@AmanDeep-nu6xr 5 жыл бұрын
Very funny video Atttttt krati Siraaaaaaa👏👏👏
@labhsingh3041
@labhsingh3041 5 жыл бұрын
ਜੱਟ ਲੋਕਾਂ ਦੀਆਂ ਨਜ਼ਰਾਂ ਰਹਿੰਦਾ ਹੈ
@mukhtiyarsingh9791
@mukhtiyarsingh9791 9 ай бұрын
ਧਰਨਾਟ ਬਾਈ ਮੀਡੀਆ ਵਾਲਿਆਂ ਬਹੁਤ ਵਧੀਆ ਮੈਸੇਜ ਦਿੱਤਾ ਹੈ
@karansandhu7754
@karansandhu7754 5 жыл бұрын
sira ਭਾਊ
@bhorasingh9626
@bhorasingh9626 4 жыл бұрын
ਬਹੁਤ ਹੀ ਵਧੀਆ ਕਮੇਡੀ ਅਤੇ ਨਾਲ ਨਾਲ ਸੁਨੇਹਾ ਵੀ ਜਮੀਦਾਰ ਦੀ ਜਿੰਦਗੀ ਕੀ ਹੈ
@JaswinderSingh-vd4lz
@JaswinderSingh-vd4lz 5 жыл бұрын
ਬਿਲਕੁਲ ਸੱਚੀ ਵੀਡੀਓ ਬਣਾਈ, ਬਹੁਤ ਹੀ ਵਦੀਆ ਲੱਗੀ,
@gurpreetsamaon3409
@gurpreetsamaon3409 5 жыл бұрын
Sirraa dharnat and all team bahut vdia message ditta video vich👌👌👌👌👌👌👌👌👌👌👌 Keep it up👍👍👍👍👍
@deepratoldeep7362
@deepratoldeep7362 5 жыл бұрын
love you bro god bless you 😍😍🙏🙏🙏🙏🙏
@sahilpreet1708
@sahilpreet1708 5 жыл бұрын
👌👌👌👌👌👌Love you🚒🚒🚒🚒ਧਰਨਾਟ ਬਾਈ ਜੀ
@jagseerbrarsotha5072
@jagseerbrarsotha5072 5 жыл бұрын
Rami randhwa brother Sira song Jio dharnat best of luck all team
@darshanright88
@darshanright88 4 жыл бұрын
This is good effort to show problems of punjab farmers. It is easy to say that farmers should collect paddy straw instead of burning it.
@gagandeepsinghsransran8315
@gagandeepsinghsransran8315 5 жыл бұрын
ਜੱਟਾ ਐਂਡ ਹੈ
@kaklusingh2479
@kaklusingh2479 3 жыл бұрын
ਬਿਲਕੁਲ ਸਹੀ ਗੱਲ ਆ ਵੀਰ ਜੀ 🙏
@satwindersingh9455
@satwindersingh9455 5 жыл бұрын
Sirrrra vido dharnt bai 👌👌👌👌👌
@satgurbawa5166
@satgurbawa5166 5 жыл бұрын
Very very nice ji Love you all team
@Dosanjh84
@Dosanjh84 5 жыл бұрын
ਗੁਆਂਢੀ ਤਾਂ ਚਾਰ ਮਰ ਵੀ ਗਏ 👍😆
@ramandullat444
@ramandullat444 5 жыл бұрын
Es gal ala sirraaaaaaaa e la ta baapu warge hat de e ni hune je koi pahil beej de aapne aale v aae karde aa😂😂👌👌
@yuvireet8057
@yuvireet8057 5 жыл бұрын
Bhut vdia performnce te lokan nu jagrook krdi peshksh
@punjabilive8461
@punjabilive8461 5 жыл бұрын
ਸਚਾੲੀ ਬਿਅਾਨ ਕਰ ਦਿੱਤੀ
@harmisar.singh1
@harmisar.singh1 5 жыл бұрын
Thinks bros for help for farmers👳👳👳💦👨‍🌾‍🌾
@sachinverma1508
@sachinverma1508 5 жыл бұрын
First first🙋‍♂️🙋‍♂️🙋‍♂️😍😍😍😍😍🤗🤗🤗🤗🤗🤗❤❤❤❤❤
@gurvinderrandhawa7499
@gurvinderrandhawa7499 5 жыл бұрын
Knt ☺️🤗 🤗👌 video vr
@lalisandhu6827
@lalisandhu6827 5 жыл бұрын
Sirrra bnde sade bhra sachai bian kiti a❤️
@ਮੰਡੇਰਨਾਵਾਲੇ
@ਮੰਡੇਰਨਾਵਾਲੇ 5 жыл бұрын
ਸਹੀ ਗੱਲ ਹੈ ਜੀ ਸੱਭ ਤੋਂ ਪਹਿਲਾਂ ਤਾਂ ਧੂਆਂ ਸਾਡੇ ਬੱਚਿਆਂ ਤੱਕ ਹੀ ਪਹੁੰਚਦਾ ਹੈ
@JatinderSingh-ud5gd
@JatinderSingh-ud5gd 5 жыл бұрын
wadia sabak sikhaya reportran nu
@Makhansingh-yp3oq
@Makhansingh-yp3oq 5 жыл бұрын
kaim 22g
@gurpreetcheemasehri3598
@gurpreetcheemasehri3598 5 жыл бұрын
ਬਾਈ ਪੱਤਰਕਾਰਾਂ ਦੇ ਨਾਲ ਸਹੀ ਕੀਤਾ
@KamalSingh-oo4to
@KamalSingh-oo4to 5 жыл бұрын
Bahut sohni c video veer pind di yaad dwati 2 saal hogey dekhe nu vadia kam kr raye o jimmidaar dey halat dkhauna har koi ni krda ehe kam jeeo khush raho
@deepdhaliwal9009
@deepdhaliwal9009 5 жыл бұрын
gud job vr nd vry nyc video.. funny funny ch halat dsge vere tcu gud gbu
@gurmeetbamal623
@gurmeetbamal623 5 жыл бұрын
ਸਿਰਾ ਕਰਤਾ ਵੀਡੀਓ ਬਣਾ ਕੇ ਸਚਾਈ ਬਿਆਨ ਕਰ ਦਿੱਤੀ ਕਿਸਾਨਾਂ ਦੀ
@RinkuSingh-zl8lr
@RinkuSingh-zl8lr 4 жыл бұрын
Sera laa ta y g bilkul Sahi gal God bless you
@SandeepSingh-nn2bz
@SandeepSingh-nn2bz 5 жыл бұрын
Good. job Thanks. Carry. on
@puneetmittal1771
@puneetmittal1771 4 жыл бұрын
Wah kamaal kar diya daharnaat
@harnaibdhillon6463
@harnaibdhillon6463 5 жыл бұрын
ਸਹੀ ਗੱਲ ਆ ਜੀ
@MahinderSingh-cx3si
@MahinderSingh-cx3si 5 жыл бұрын
Bohat sohni video aa 22 love you sari team nu truck bhar k
@op_mini_music
@op_mini_music 5 жыл бұрын
Mamu sera video For farmers
@tastyfoodanywhere3876
@tastyfoodanywhere3876 5 жыл бұрын
bhot he vadia video y g carry on god bless all of u
@Brarsab6888
@Brarsab6888 5 жыл бұрын
ਸਿਰਾ ਬਾਈ ਧਰਨਾਟ ..ਲਵ ਯੂ ਟਰਾਲੀ ਭਰ ਕੇ
@kulwinderkhattra1711
@kulwinderkhattra1711 5 жыл бұрын
ਬਿਲਕੁਲ ਸਹੀ ਹੈ ਭਰਾਵੋ
@dalbirsingh7538
@dalbirsingh7538 4 жыл бұрын
Absolutely right
@gurpreetsidhusaab9976
@gurpreetsidhusaab9976 5 жыл бұрын
Y Bilkul shi aa video Iss video ch kuz v galt ni hegga Love u y dil cho Babbli mere yaar nu v😘😘😘😘😘
@gurjinderdhillon9259
@gurjinderdhillon9259 5 жыл бұрын
ਬਹੁਤ ਵਧੀਆ ਵੀਡੀਓ ਆ ਬਾਈ ਜੀ
@psghuman8662
@psghuman8662 5 жыл бұрын
Desi Masti Pinda Wale good movie Nice Y Ji
@HarpalSingh-uv9ko
@HarpalSingh-uv9ko 5 жыл бұрын
Bai g kisana bare dikha rahe o bht vadia gall. Kade kise majdoor te v video bnao. Jo es ehna to v thalle ne kade uhna da v haal pusho. Kisan ta Hale fer v guzara kar hi lainde aa apne zmeen te. Jinna kol kuj nai kade uhna da v haal push lya karo. Jinna kol thand vich kapde v nai paun nu te rehan lye shatt v nai kade uhna da v haal pusho video jarur bnao bai.
@chuharpuri4349
@chuharpuri4349 5 жыл бұрын
Nice videos veer ji
@gulbaharsinghshahpuria3682
@gulbaharsinghshahpuria3682 7 ай бұрын
Very very good Movie ❤❤❤❤❤❤❤❤
@navnoork1664
@navnoork1664 5 жыл бұрын
ਵੀਰ ਫੈਕਟਰੀਆ ਵਿਚ ਜਾ ਕੇ ਵੀ ਵਿਡਿੳ ਬਣਾਓ ਜੱਟਾ ਨੂੰ ਦਿੱਲੀ ਨਾਲ ਨਾ ਜੋੜੋ
@bakshishsinghjuj9950
@bakshishsinghjuj9950 5 жыл бұрын
So beautiful lajawab video bro super duper
@desipenduvirsa
@desipenduvirsa 5 жыл бұрын
ਸਚਾਈ ਬਿਆਨ ਕਰਦੀ ਵਿਡੀਓ ਐ ਵਾਈ
@gurichahalguri1460
@gurichahalguri1460 5 жыл бұрын
ਬਹੁਤ ਵਧੀਆ ਬਾਈ ਲਵ ਯੂ ਟਰਾਲੀ ਭਰਕੇ
@ChoudharyTom
@ChoudharyTom 5 жыл бұрын
Bilkul Shi gal h bhai
@BaljinderSingh-sr4nj
@BaljinderSingh-sr4nj 5 жыл бұрын
Shi gal h bhai
@bchahal63
@bchahal63 5 жыл бұрын
Bohtt vdia video dharnat veeere lub ju trali bharke❤
@kulwantkheri9258
@kulwantkheri9258 5 жыл бұрын
End karta jatt ta
@gurjitsinghthind5950
@gurjitsinghthind5950 5 жыл бұрын
Galata Sacchi Hatim video desi Masti Pinda per ki Taki javeda halbi Hai Nahin Koi purani Chhota ki karunga Chhod 275 editor call Loga hi nahin Koi Pradushan failta bacche Apne Sare Delhi Aaye poochha Kaun Diya Nahin horror movie Subhani ka Delhi hai Aam Party Ne Kaha De
@AmarjitKaur-il3jm
@AmarjitKaur-il3jm 4 жыл бұрын
ਙਮ
@puneetmittal1771
@puneetmittal1771 4 жыл бұрын
Sahi gall hai veera kisaan bahut jyada mahnat karda hai sarkaro unada di majboori samjhani chadi hai
@Dosanjh84
@Dosanjh84 5 жыл бұрын
ਧਰਨਾਟ ਵੀਰ ਪੱਤਰਕਾਰਾ ਦੇ ਮੂੰਹੋ ਕਹਾਂਦਾ ਜਾ ਹੱਥੀਂ ਅੱਗ ਲਵਾਂਦਾ
@narinderkaur9205
@narinderkaur9205 4 жыл бұрын
Dhan dhan dharnat
@ruraljatt1313
@ruraljatt1313 5 жыл бұрын
JATTWAADD ✊💪
@gurdeepsidhu8685
@gurdeepsidhu8685 5 жыл бұрын
Bohat hii vadiaaa video aaaa
@lovepreetdhaliwal7388
@lovepreetdhaliwal7388 5 жыл бұрын
0:35 te camera vich aoda video de
@kalasingh392
@kalasingh392 3 жыл бұрын
End ne
@BaljeetSingh-wz4om
@BaljeetSingh-wz4om 5 жыл бұрын
Sirraaaaa 22 g
@rinkusandhu3791
@rinkusandhu3791 5 жыл бұрын
😃😃😃😃
@budhladadivehlejanta8805
@budhladadivehlejanta8805 5 жыл бұрын
Sirrra video aa. Y g loveee loveee loveee uuuu uuuu uuuu😍😍😍😘😘
@ruraljatt1313
@ruraljatt1313 5 жыл бұрын
JATT kaum sare desh da dhid bhardi aa par sala kise ne kade JATT kaum da made time ch sath nhi dita
@jattlife4687
@jattlife4687 5 жыл бұрын
Siraa video nd nice msg for goverment amd media
@SonuSingh-kj3wy
@SonuSingh-kj3wy 5 жыл бұрын
ਬਹੁਤ ਸੋਹਣੀ ਏ ਵੀਡੀਉ ੨੨ਜੀ
@PenduTractormehkma
@PenduTractormehkma 5 жыл бұрын
ਪੱਤਰਕਾਰ ਹਿੰਦੀ ਬੋਲਦਾ ਬੋਲਦਾ ਪੰਜਾਬੀ ਚ ਆ ਗਿਆ 😁😂😁😀
@sukhdevsukhi9329
@sukhdevsukhi9329 5 жыл бұрын
Bht wdia veer g.love u train bhr k.babli veer g Di hassi aagi c.
@SandeepSingh-lr2qn
@SandeepSingh-lr2qn 5 жыл бұрын
Dharnaat bohot wdiya bnda yaar tu,,baba ji tainu trakki bakshe
@keepsidhu8642
@keepsidhu8642 5 жыл бұрын
ਨੌਂ ਆਲੀ ਵਾਂਗੂੰ ਜਾਂਦਾ, 🤓🤯😇😤😤🤔😅😍😍😅🙄😉😀😃😄😃😀👍👍👍👍👍👍👍👍
@jujharbhatti1666
@jujharbhatti1666 5 жыл бұрын
Sirra dharnat bai sirra end video
@CHAHAL-er9zf
@CHAHAL-er9zf 5 жыл бұрын
Bhota vadia video kisan de hk ch koi ni bolda sb nu bs fimly actra di a carry on y siraaaa video 👌👌👌
@karmjeetsingh5912
@karmjeetsingh5912 5 жыл бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ
@TARSEMSINGH-vc4zx
@TARSEMSINGH-vc4zx 3 жыл бұрын
ਵੀਰ ਜੀ ਵੀਡਿਉ ਬਹੁਤ ਵਧੀਆ ਹੈ
@jaggachahal200
@jaggachahal200 5 жыл бұрын
ਧਰਨਾਟ 22 ਸਿਰਾ
@veerpalkaur4368
@veerpalkaur4368 3 жыл бұрын
Good job real farmers condition
ਬੰਬ • Bomb  || Latest punjabi video || punjabi comedy video
19:26
DESI MASTI PINDA WALE
Рет қаралды 926 М.
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
Почему Катар богатый? #shorts
0:45
Послезавтра
Рет қаралды 2 МЛН
I Sent a Subscriber to Disneyland
0:27
MrBeast
Рет қаралды 104 МЛН