ਘਰਵਾਲੇ ਤੋਂ ਚੋਰੀ ਗਈ ਰੱਖੜੀ ਬੰਨਣ | ਦੇਖੋ ਫੇਰ ਕਿ ਬਣਿਆ | Rakhdi | New Punjabi Video

  Рет қаралды 332,567

Desi Masti Team

Desi Masti Team

11 ай бұрын

ਘਰਵਾਲੇ ਤੋਂ ਚੋਰੀ ਗਈ ਰੱਖੜੀ ਬੰਨਣ | ਦੇਖੋ ਫੇਰ ਕਿ ਬਣਿਆ | Rakhdi | New Punjabi Video
C a s t i n g T e a m
Pardeep Singla
(Mob.= 79860-48062)
Harjinder Singh (Lala)
(Mob.= 87250-64439)
Lovely Mehra
Starring : Harjinder Lala , Sunita Bhutal , Pari , Chindi , Chameli
Story Writer: Desi Masti Team
D.O.P : Lovely Mehra
Video Editor : Lovely Mehra
Contact For Business:
Email: amritgill001a@gmail.com
Mob: 98888-96988
Mob:79860-48062
#punjabinewschannel
#punjabimovie
#desimastiteam
#desimastiteamhamirgarh
#punjabicomedymovie
#PunjabiNewMovie
@DesiMastiTeam
Thank You So Much for You All Support

Пікірлер: 134
@DhandeepSingh-en2vl
@DhandeepSingh-en2vl 11 ай бұрын
ਸੁਖਦੇਵ ਧਾਲੀਵਾਲ ਜਿਓਣ ਸਿੰਘ ਵਾਲਾ ਤੋਂ। ਅੱਜ ਦੇ ਸਮੇਂ ਨੂੰ ਦਰਸਾਉਂਦੀ ਹੋਈ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ 🙏🙏 ਸਤਿ ਸ੍ਰੀ ਆਕਾਲ ਜੀ 🙏🙏
@user-xr9jf3xe7f
@user-xr9jf3xe7f 11 ай бұрын
ਨਾਈਸ ਵੀਡੀਓ ਵੀਰ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ
@GurinderSingh-qb8ub
@GurinderSingh-qb8ub 11 ай бұрын
Love 💕 you Lala Harjinder Singh Ji
@Naagraj-rv2pi
@Naagraj-rv2pi 10 ай бұрын
V nice
@satnamsingh9601
@satnamsingh9601 11 ай бұрын
ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ 👍👍👌❤️❤️😍🙏🙏
@user-yv9ud2cm3f
@user-yv9ud2cm3f 10 ай бұрын
Last ch munda ta rehgea😂😂😂😂😂😂😂😂😂
@bimladevi377
@bimladevi377 11 ай бұрын
Baba jieho bhabi kise nu na devi waheguru ji Mehar Karo ji
@Shabad-kirtan1313
@Shabad-kirtan1313 11 ай бұрын
ਵਾਹਿਗੁਰੂ ਜੀ ਸਭ ਕਿਰਪਾ ਕਰੋ
@amarjitsingh1946
@amarjitsingh1946 11 ай бұрын
ਬਹੁਤ ਵਧੀਆ ਵੀਡਿਓ ਆ ਜੀ ਨਾਇਸ਼
@balwinderkaurbalwinderkaur3954
@balwinderkaurbalwinderkaur3954 11 ай бұрын
ਕੋਈ ਚੰ Heart touching 😢
@user-vg5ns3qe2l
@user-vg5ns3qe2l 10 ай бұрын
ਮਹੱਤਵ ਬਹੁਤ ਵਧ ਗਿਆ ਹੈ
@LakhwinderSingh-rt4mo
@LakhwinderSingh-rt4mo 11 ай бұрын
ਨਾਇਸ ਵੀਡੀਓ ਬਾਈ ਜੀ
@JPrime-dv6qs
@JPrime-dv6qs 10 ай бұрын
Yes siri
@jasveersingh-zs5tv
@jasveersingh-zs5tv 11 ай бұрын
ਬਹੁਤ ਵਧੀਆ ਭਾਵਕ ਤੇ ਦਰਦ ਭਰੀ ਕਹਾਣੀ ਹੈ ਸਮੁੱਚੀ ਦੇਸੀ ਮਸਤੀ ਪਿੰਡਾਂ ਵਾਲੇ ਟੀਮ ਨੂੰ ਹਾਰਦਿਕ ਤੇ ਵਿਸ਼ੇਸ਼ ਮੁਬਾਰਕਾਂ ਜੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ
@BalwinderSingh-ez2ii
@BalwinderSingh-ez2ii 10 ай бұрын
Mera ta Ron nikal Giya video dekh ke meriya bhena menu rakhri nahi bandia
@ranbirkaur9705
@ranbirkaur9705 11 ай бұрын
Waheguru ji 🙏
@lakhwinderkaur7152
@lakhwinderkaur7152 11 ай бұрын
Very nice video ❤❤❤🎉
@shivdeepkartik5032
@shivdeepkartik5032 11 ай бұрын
ਬਹੁਤ ਖੂਬਸੂਰਤ ਵੀਡੀਓ 💛❤️❤️💜
@bimlaherbalife4863
@bimlaherbalife4863 11 ай бұрын
Bahut hi vadya kita veere ne
@boharsingh7725
@boharsingh7725 11 ай бұрын
ਬਾਈ ਬਹੁਤ ਹੀ ਵਧੀਆ 👌👌👌👌👌 👍👍👍👍👍
@seemabansal1671
@seemabansal1671 11 ай бұрын
💐 Jai 💐 mata 🌹 di 💐💐🌹🌹💐🌹🙏💛💐💐🌹🙏💛💐💐🌹
@ritika8971
@ritika8971 10 ай бұрын
❤❤❤❤❤❤ So Very Nice story ❤❤❤❤❤❤
@pawankumar2742
@pawankumar2742 11 ай бұрын
Sira story vdhia soch bahut hi vdhia reearl kardar lge
@JagjeetSingh-bq4og
@JagjeetSingh-bq4og 11 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@kulwinderkhangura2772
@kulwinderkhangura2772 11 ай бұрын
ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤❤❤❤
@shalleychauhan4337
@shalleychauhan4337 11 ай бұрын
Bot hi vadiya imoshnal se ji manu ta rona hi aa gea god bless you
@sukhdhillonpb4671
@sukhdhillonpb4671 11 ай бұрын
ਬਿੱਲੇ ਰਾਮ ਜੀ ਬਹੁਤ ਵਧੀਆ ਬਣਾਈ ਵੀਡੀਓ ਹੁਦਾ ਇਸ ਤਰਾ ਬਹੁਤ ਘਰਾ ਵਿੱਚ ਪਰ ਬਿੱਲੇ ਰਾਮ ਨੇ ਭੈਣ ਨੂੰ ਮੋੜ ਕੇ ਘਰ ਲਿਆਦਾ ਰੱਖੜੀ ਬਣਾਈ ਸੱਗਨ ਦਿੱਤਾ ਤੇ ਸੁਨੀਤਾ ਨੂੰ ਵੀ ਖਰਚਾ ਪਾਣੀ ਦੇਣਾ ਚਾਹੀਦਾ ਸੀ
@GurpreetSingh-fq7di
@GurpreetSingh-fq7di 11 ай бұрын
Very nice video brother your all team members work awesome 👍❤️🌹🙏🙏
@ManishaSharma-fu5mb
@ManishaSharma-fu5mb 11 ай бұрын
❤❤❤❤
@rupinderkaur4326
@rupinderkaur4326 11 ай бұрын
ਬਹੁਤ ਵਧੀਆ ਵੀਡਿਉ ਜੀ
@CharanjeetKaur-ru8rj
@CharanjeetKaur-ru8rj 10 ай бұрын
Wahaguru ji mahar krna ahajh veera pr
@beantrenatus4291
@beantrenatus4291 11 ай бұрын
Good story bai ji God bless you 🙏🙏
@Bhagta-un2gw
@Bhagta-un2gw 10 ай бұрын
SADE GHARE VI DEAN HAI
@jagseersingh4506
@jagseersingh4506 11 ай бұрын
SIRRRRA ACTING BAI BOOTA AND LALA JI AND SUNITA BHABBI MOTE CHITTARA WALI VADE MOOMEA WALI GOL PATT ❤❤
@HirasinghHirasingh-ei9fs
@HirasinghHirasingh-ei9fs 10 ай бұрын
ਨਾਸੲਈ🎉🎉🎉ਗੁਡ
@harvindersingh3657
@harvindersingh3657 11 ай бұрын
Very nice👍
@surendersheoran1696
@surendersheoran1696 11 ай бұрын
Surender Sheoran kheowali sirsa nice video
@kamnahar8916
@kamnahar8916 11 ай бұрын
Very nice no one in the world can come between brother and sister especially rakhdri day sister has right to tie up rakhdri on brothers wrist.🇨🇦
@singhharminder6307
@singhharminder6307 11 ай бұрын
ਰਾਜ ਨੇ ਅਜ ੳਵਰ ਐਕਟਿੰਗ ਕਰਤੀ
@tejindersingh9676
@tejindersingh9676 11 ай бұрын
Verry good message dita aa tusi
@jagdevsingh7524
@jagdevsingh7524 11 ай бұрын
ਬਹੁਤ ਵਧੀਆ ਵੀਡੀਓ। ਬਾਈ ਜੀ ਆਡੀਓ ਕੁਆਲਿਟੀ ਦਾ ਧਿਆਨ ਕਰਿਆ ਕਰੋ, ਬਹੁਤ ਡਿਸਟਰਬੈਂਸ ਹੁੰਦੀ ਹੈ। ਧੰਨਵਾਦ।
@yajuvendrasingh9554
@yajuvendrasingh9554 11 ай бұрын
Heart touching performance bille ramji like always❤
@harinderkaur
@harinderkaur 10 ай бұрын
ਕਹਿਣ ਨਾਲ ਕੁਝ ਨਹੀਂ ਬਣਨਾ ਗਿਚੀ ਧਰਨੀਆ ਵੀ ਬਣਦੀਆਂ
@sukhbitkaursukhbitkaur4113
@sukhbitkaursukhbitkaur4113 11 ай бұрын
Good massage ji. Good acting ji. Gbu
@fnsavenclan4541
@fnsavenclan4541 11 ай бұрын
🥰🥰👍👍👍👍👍👍👌🏻👌🏻
@karmjitrai146
@karmjitrai146 11 ай бұрын
ਬਹੁਤ ਵਧੀਆ ਵੀਡਿਓ ਬਾਈ ਜੀ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ ❤❤
@JasvinderSingh-yl8ir
@JasvinderSingh-yl8ir 11 ай бұрын
Nice story
@JasvinderSingh-yl8ir
@JasvinderSingh-yl8ir 11 ай бұрын
Siraaa story
@HardeepSingh-db1qc
@HardeepSingh-db1qc 11 ай бұрын
ਬਹੁਤ ਵਧੀਆ ਸਟੋਰੀ ਹੈ ਵਹਿਗੁਰੂ ਆਪ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਂ
@IqbalSingh-hw8hb
@IqbalSingh-hw8hb 11 ай бұрын
🙏🙏👍🏼👍🏼👌🏿👌🏿
@kulwantkaur5654
@kulwantkaur5654 11 ай бұрын
Nice
@punjabigamer6477
@punjabigamer6477 11 ай бұрын
J.parjay.the.dhon.te.la.denda.te.badiy.hona.c.sat.siri.akal.g
@murtigiana4853
@murtigiana4853 11 ай бұрын
Sach ❤ h ❤️ veere ❤️❤️🙏❤️🙏🙏❤️🙏❤️🙏🙏❤️🙏❤️
@sarwandassmehton3421
@sarwandassmehton3421 11 ай бұрын
Ohhhhhhhhhhhhhhhhhhhhhhhhhh Bhai Harjinder Singh Lala Bille Ram ji ki Haal ehhhhhhhhhhhhhhhhhhhh thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan bakshe lage Raho Piareyo 👏👏👏👏👏👏👏👏👏👏👏
@parmindersingh6072
@parmindersingh6072 11 ай бұрын
ਕਮੀ ਰਹਿ ਗਈ ਵੀਡਿਓ ਚ,, ਰਾਜ ਦੇ ਧਰ ਦੇਣੀਆਂ ਚਾਹੀਦੀਆਂ ਸਨ ਧੋਣ ਚ ਦੋ ਕੁ।
@kuldipsingh4732
@kuldipsingh4732 11 ай бұрын
ਵਾਹ ਵਾਹ ਉਸਤਾਦ ਜੀ । ਕੁੱਝ ਜ਼ਿਆਦਾ ਹੀ ਗਰਮ ਲਗਦੇ ਹੋ ਜੀ।ਨੈਗੇਟਿਵ ਅਤੇ POSITIVE ਰੋਲ ਦੋਵੇਂ ਹੀ ਕਲਾਕਾਰ ਨੂੰ ਕਰਨੇ ਪੈਂਦੇ ਹਨ ਗਲਤੀ FALTI ਮੁਆਫ਼।
@parmindersingh6072
@parmindersingh6072 11 ай бұрын
@@kuldipsingh4732 ਓਹ ਤਾਂ ਮੈਨੂੰ ਵੀ ਪਤਾ ਕਿ ਕਲਾਕਾਰ ਨੂੰ ਦੋਨੋਂ ਤਰ੍ਹਾਂ ਦੇ ਰੋਲ ਕਰਨੇ ਪੈਂਦੇ ਹਨ। ਪਰ ਝੂਠ ਮੂਠ ਦਾ ਤਾਂ ਕੁੱਟ ਹੀ ਸਕਦੇ ਹੋ।😂😂
@amarjeetkaur8296
@amarjeetkaur8296 11 ай бұрын
Same story mere nal eda hi hunda ki karna rekhri vale din ro lyi da apne ghar bahut khush a par fr v😭😭😭
@harkiratsingh6718
@harkiratsingh6718 11 ай бұрын
Ryt bhaine mere bhai ne vi rkhri bina bnai to mod diti si pishle sl mvi ikli ro laindi bhaine bhut rondi mmy papa haige mere ji pr o ona nu bulande tk ni 😢😢
@babitachugh7549
@babitachugh7549 11 ай бұрын
Very nice vedio
@bikramdeepsingh7449
@bikramdeepsingh7449 11 ай бұрын
Bhot soni vdo ji
@sukhpreetsingh4835
@sukhpreetsingh4835 11 ай бұрын
❤❤❤❤❤❤
@mandeepgosalmandeepgosal4839
@mandeepgosalmandeepgosal4839 11 ай бұрын
Very nice vdo a bai
@CharnoAman
@CharnoAman 11 ай бұрын
Very nice story
@veenagagnani3851
@veenagagnani3851 11 ай бұрын
Vadia ji khush raho sat shri akal ji 🙏😊♥️
@sidhusehaj_133
@sidhusehaj_133 11 ай бұрын
Very very nice 👌👌👍👍
@sukhchainbrar9802
@sukhchainbrar9802 11 ай бұрын
Nyc best video 🎉❤😮😅
@mammiskitchen8312
@mammiskitchen8312 11 ай бұрын
Very nice video
@totakhan171
@totakhan171 11 ай бұрын
👌👌👍👍🙏🙏
@SoniSingh-kg3im
@SoniSingh-kg3im 11 ай бұрын
Nice video 🎉🎉🎉🎉❤❤❤❤❤❤
@soniwsandhu7737
@soniwsandhu7737 11 ай бұрын
Very nice 👍👌
@aaronsdreamworldadw199
@aaronsdreamworldadw199 11 ай бұрын
This is very good
@budhsingh6443
@budhsingh6443 11 ай бұрын
Good
@jagdevkaur3144
@jagdevkaur3144 11 ай бұрын
ਉਂਝ ਤਾਂ ਭਰਜਾਈਆਂ ਨਣਦਾਂ ਨੂੰ ਬਹੁਤ ਪਿਆਰ ਕਰਦੀਆਂ ਨੇ ਪਰ ਜਦੋਂ ਭਾਬੀ ਨਵੀਂ ਨਵੀਂ ਵਿਆਹੀ ਸਹੁਰੇ ਘਰ ਆਉਂਦੀ ਐ ਕੲੀ ਵਾਰ ਨਣਦਾਂ ਅਤੇ ਸੱਸ ਵਲੋਂ ਉਸ ਨੂੰ ਬਹੁਤ ਹੀ ਤੰਗ ਪ੍ਰੇਸਾਨ ਕੀਤਾ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਮਿਹਣੇ ਮਾਰੇ ਜਾਂਦੇ ਹਨ ਘਰ ਵਾਲੇ ਕੋਲ ਝੂਠੀਆਂ ਗੱਲਾਂ ਬਣਾ ਕੇ ੰਰ ਵਾਲੇ ਤੋ ਕੁਟਮਾਰ ਤੱਕ ਕਰਵਾ ਦਿੰਦੀਆਂ ਹਨ ਇਸ ਤਰ੍ਹਾਂ ਦੀਆਂ ਨਣਦਾਂ ਜਾ ਸੱਸਾਂ ਕਿਸ ਨੂੰ ਚੰਗੀਆਂ ਲਗਣਗੀਆਂ ਭਲਾ ਉਹ ਤਾਂ ਸਾਰੀ ਉਮਰ ਵਾਸਤੇ ਭਰਜਾਈ ਦੇ ਦਿਲੋਂ ਲਹਿ ਜਾਂਦੀਆਂ ਹਨ ਜੀ 👏 ਬਹੁਤ ਧੰਨਵਾਦ ਜੀ
@attjattisungrurdi7547
@attjattisungrurdi7547 10 ай бұрын
Tu awe hi krdi huni lagda apni bhabi nal
@attjattisungrurdi7547
@attjattisungrurdi7547 10 ай бұрын
Eda de pra hone chindea sab de 😅
@user-yl6wq5yh7y
@user-yl6wq5yh7y 11 ай бұрын
very nice video ji good
@tarlochanmehear8754
@tarlochanmehear8754 11 ай бұрын
Very nice bro
@Santa_singh_
@Santa_singh_ 11 ай бұрын
Gusse ch hasa ni aaya karda
@sandyaarora8485
@sandyaarora8485 11 ай бұрын
Very nice video👍
@makhanbrar3660
@makhanbrar3660 11 ай бұрын
nice video
@SukhmanderSingh-uy3xc
@SukhmanderSingh-uy3xc 10 ай бұрын
Kede babi. Khrab naind no gite to vipas karta🎉🎉❤❤
@mahindersingh3641
@mahindersingh3641 11 ай бұрын
Nice 👍👍👍👍👍👍👍👍 video ji
@talwinderkaur2287
@talwinderkaur2287 11 ай бұрын
ਪਹਿਲਾਂ ਪਤਾ ਹੁੰਦਾ ਜਾਣ ਦੀ ਕੀ ਲੌੜ ਹੈ ਹੁਣ ਭਾਈ ਮੋੜ ਲਿਆਇਆ ਏਨਾਂ ਕੁੱਝ ਬੋਲ਼ੀ ਭਾਬੀ ਆਓਣਾ ਨਹੀਂ ਸੀ ਚਾਹੀਦਾ
@gurdevkaur1209
@gurdevkaur1209 11 ай бұрын
ਸ਼ਾਬਾਸ਼ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੀਤਾ ਭਰਜਾਈ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਇਹੋ ਜਿਹੀਆਂ ਚੌਧਰੀਆਂ ਭਰਜਾਈ ਆਂ ਭੈਣ ਭਰਾਵਾਂ ਨੂੰ ਵਿਛੋੜੇ ਦਿੰਦੀਆਂ ਹਨ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਮਾਵਾਂ ਬਣ ਕੇ ਦੱਸਣਾ ਚਾਹੀਦਾ ਹੈ
@BaljeetSingh-se7bt
@BaljeetSingh-se7bt 11 ай бұрын
Lp
@pampanesar8332
@pampanesar8332 10 ай бұрын
Beautiful Emotional video.. sister Came for rakhi and sister in law returned from gate without letting her in the house. Brother found her and brought her home and letting her tie the rakhi and accepted.the suit, and money . Lesson from sisters please don't Treat us like this all we want is little love. Waheguru ji sab tae mehar karo ji, thank ÿouxxx you Brother for sharing this video with us
@JPrime-dv6qs
@JPrime-dv6qs 10 ай бұрын
😂😂😂😂😂😂😂😂😂😂😂😂😂😂
@teacher3279
@teacher3279 11 ай бұрын
Sunita Bhutal Teri ta beta geint actngi😢😂😂😂😂😂😅😅😅😅 Bola Ram beta Tu v Aj achhakam kita
@ManpreetSingh-bn5fl
@ManpreetSingh-bn5fl 11 ай бұрын
Very❤ video ok
@user-wn9ux6mm1b
@user-wn9ux6mm1b 11 ай бұрын
Very beautiful video
@newvideo5715
@newvideo5715 11 ай бұрын
Bhut vdhia message dita veer ji loka nu
@varindersingh-re2ic
@varindersingh-re2ic 10 ай бұрын
ਮੇਰਾ ਤਾਂ ਰੋਣਾ ਨਿਕਲ ਗਿਆ
@attjattisungrurdi7547
@attjattisungrurdi7547 10 ай бұрын
😅😅😅😅munda ta reh gya 😅😅😅
@kulwantkaur1692
@kulwantkaur1692 11 ай бұрын
Bahut vadhiya ditti je sikhia kurian tan vicharian hi hundian ne
@user-wq9cz1dn7x
@user-wq9cz1dn7x 11 ай бұрын
ਮੇਰਾ ਤਾ ਰੋਨ ਹੀ ਨਿਕਲ ਗਿਯਾ
@sukhdevsinghbrar7430
@sukhdevsinghbrar7430 11 ай бұрын
First like
@RajeshKumar-zl8zr
@RajeshKumar-zl8zr 11 ай бұрын
V
@jagseersingh4506
@jagseersingh4506 11 ай бұрын
GOOD VIDEO GOOD ACTING ALL'TEAM THANKS SO MUCH ❤❤❤❤
@attjattisungrurdi7547
@attjattisungrurdi7547 10 ай бұрын
Raj ni sudar sakdi 😅
@manjitkaurfaridkot2888
@manjitkaurfaridkot2888 11 ай бұрын
Nice video ji
@jagrajjawanda2557
@jagrajjawanda2557 11 ай бұрын
Very nice
@DesiMastiTeam
@DesiMastiTeam 11 ай бұрын
Thanks
@gursimran4459
@gursimran4459 11 ай бұрын
❤bhabi nu tah kush hona Chahida he nanand nu dekh ky 😅 .
@BABAL07860
@BABAL07860 11 ай бұрын
True Video Thanks
@farming5120
@farming5120 10 ай бұрын
Eho jehra Janani da ta sweet sham thoola hove Fer theek a
@kamaljitkaurchana3090
@kamaljitkaurchana3090 11 ай бұрын
Very very nice 💯💯
@RavinderKaur-ke8vv
@RavinderKaur-ke8vv 10 ай бұрын
Mera bhra t khand ki pase len d vaste rakhte bnde h is karke rakhte bnde nhe
@user-lh9ds1ek3k
@user-lh9ds1ek3k 11 ай бұрын
Veery Nice By G
@harjinderkaur3869
@harjinderkaur3869 10 ай бұрын
ਐਡੀ ਮਾੜੀ ਭਾਬੀ,ਚੰਦਰੀ ਕਿਤੋਂ ਦੀ।
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 3 МЛН
New model rc bird unboxing and testing
00:10
Ruhul Shorts
Рет қаралды 23 МЛН
БОЛЬШОЙ ПЕТУШОК #shorts
00:21
Паша Осадчий
Рет қаралды 11 МЛН
Looks realistic #tiktok
00:22
Анастасия Тарасова
Рет қаралды 104 МЛН
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
Всегда проверяйте зеркала
0:19
Up Your Brains
Рет қаралды 18 МЛН
POV Anxiety became a dad, but... | Inside Out
0:34
Future Fun
Рет қаралды 9 МЛН
小丑冒险给天使带回玫瑰花#short #angel #clown
0:56
Super Beauty team
Рет қаралды 9 МЛН
Эффект Карбонаро и нестандартная коробка
1:00
История одного вокалиста
Рет қаралды 9 МЛН
Выйграли Много Денег с Сыном
0:55
Карман
Рет қаралды 7 МЛН