Dev Kharoud Talking About B Praak

  Рет қаралды 1,342,945

Daily Punjab TV

Daily Punjab TV

Күн бұрын

ਦੋਸਤੋ ਇਹ ਚੈਨਲ ਸਿਰਫ ਮਨੋਰੰਜਨ ਤੇ ਤੁਹਾਡੀ ਜਾਣਕਾਰੀ ਲਈ ਹੈ ਸਾਡਾ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਕੋਈ ਮਕਸਦ ਨਹੀਂ ਹੈ ਅਗਰ ਫੇਰ ਵੀ ਤੁਹਾਨੂੰ ਸਾਡੇ ਚੈਨਲ ਜਾ ਕਿਸੇ ਵੀ ਵੀਡੀਉ ਉਤੇ ਕੋਈ ਇਤਰਾਜ਼ ਹੈ ਤਾਂ ਤੁਸੀਂ ਸਾਨੂੰ ਨੀਚੇ ਦਿੱਤੇ ਈਮੇਲ ਉਪਰ ਵੀ ਲਿੱਖ ਸਕਦੇ ਹੋ ਅਸੀਂ ਤੁਹਾਡਾ ਜਵਾਬ ਜਰੂਰ ਦੇਵਾਗੇ :-
Dev Kharoud Talking About B Praak #devkharoud #bpraak #gandhi3 #shorts #viralvideo #punjabi #bpraaksong #mukkepayesi #chann
For business :-
Email- panjabiarttv@gmail.com
Mob. +91 98141-42273 Whats app only
ਅਗਰ ਤੁਸੀ ਸਾਡੇ ਚੈਨਲ ਉੱਪਰ ਕੋਈ ਇਸਤਿਹਾਰ ਦੇਣਾ ਚੋਹਨੇ ਹੋ ਤਾਂ ਵੀ ਤੁਸੀ ਸਾਨੂੰ ਉੱਪਰ ਦਿੱਤੇ ਮੋਬਾਈਲ ਨੰਬਰ ਜਾ ਈਮੇਲ ਉੱਪਰ ਲਿਖ ਸਕਦੇ ਹੋ 🙏
Follow us on Facebook :- / daily.punjabtv
Daily Punjab TV ਇਸ ਖ਼ਬਰ ਦੀ ਪੁਸਟੀ ਨਹੀਂ ਕਰਦਾ।ਇਸ ਵੀਡੀਓ 'ਚ ਵਰਤਿਆ ਗਿਆ Content Social Media ਤੋਂ ਲਿਆ ਗਿਆ ਹੈ। ਵੀਡੀਓ 'ਚ ਵਰਤੇ ਗਏ ਇਸ਼ਤਿਹਾਰ ਲਈ ਵੀ ਆਦਾਰਾ ਜ਼ਿੰਮੇਵਾਰੀ ਨਹੀਂ ਲੈਂਦਾ।
Disclaimer -
video is for educational purpose only.Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Пікірлер: 904
@sarassinghjoy9734
@sarassinghjoy9734 Ай бұрын
ਸਹੀ ਗੱਲ ਹੈ ਵੀਰੇ ਸੱਚ ਬੋਲਣ ਦੀ ਆਜ਼ਾਦੀ ਤੇ ਹਿਮਤ ਰੱਖਣੀ ਚਾਹੀਦੀ ਹੈ ਦਬ ਦੱਬ ਕੇ ਜੀਣ ਦਾ ਕੋਈ ਮਤਲਬ ਨੀ👍 ਜੌ ਹੈ ਸੱਚ ਬੋਲਣ ਦੀ ਹਿਮਤ ਰੱਖੋ👍
@ranadhaliwal3027
@ranadhaliwal3027 28 күн бұрын
ਦੇਵ ਭਰਾ ਦਿਲ ਦਾ ਸਾਫ ਪੈਸੇ ਭਾਵੇ ਘੱਟ ਕਮਾਵੇ ਪਰ ਲੋਕਾ ਦਾ ਪਿਆਰ ਬਹੁਤ ਮਿਲ ਰਿਹਾ ਲੰਬਾ ਸਮਾਂ ਚੱਲੇਗਾ ❤❤
@Sanjeesharma
@Sanjeesharma Ай бұрын
ਵੀਤ ਬਲਜੀਤ,ਸਹੀ ਗੱਲ ਕੋਈ ਦੂਜੀ ਰਾਇ ਨਹੀਂ ਇਸ ਵਿਚ
@sawindersingh4025
@sawindersingh4025 3 күн бұрын
ਦੇਵ ਖਰੁਡ ਬੰਦਾ ਵਧੀਆ ਯਾਰ।
@kuldeepsinghsardarji8892
@kuldeepsinghsardarji8892 Ай бұрын
ਖੰਨੇ ਵਾਲਾ ਗਾਧੀ ਅੱਜ ਦੀ ਜਨਰੇਸ਼ਨ ਤਾਂ ਇਸ ਨੂੰ ਬਸ ਖੰਨੇ ਵਾਲਾ ਗਾਂਧੀ ਹੀ ਸਮਝਦੀ ਹੈ ਬਹੁਤ ਵਧੀਆ ਕਿਰਦਾਰ ਨਿਭਾਇਆ ਬਾਈ ਜਿਵੇਂ ਫਿਲਮ ਵਿੱਚ
@JarmanjeetSingh-q1o
@JarmanjeetSingh-q1o Ай бұрын
ਦੇਵ ਵੀਰ ਜੀ love you
@glorysingh2999
@glorysingh2999 Ай бұрын
Khula sher a punjabi industry da dev kharoud bai ❤️❤️❤️❤️
@MandeepSingh-ef6th
@MandeepSingh-ef6th Ай бұрын
Sher nhi knjr hai te oh ehne proof kida c voting ch fardikot aa ke te loka me muh te sab knjra nachda de muh te chaped mari
@komalpreet202
@komalpreet202 Ай бұрын
Fr ki hogya Teri kio fttt di aa saleya​@@MandeepSingh-ef6th
@readytorace8593
@readytorace8593 Ай бұрын
Kise nu mada bol ke aap change ban jo bas te fer famous ho jao. B praak apni mehnat te talent nal agge Aya ohdi Marzi
@GurpreetSingh-fe9wo
@GurpreetSingh-fe9wo 28 күн бұрын
​@@readytorace8593tainu jyada pata ohna da hisaab , oh atleast apna song ta promote Kar sakda c 2-4 jagah
@smalltobeastbody7469
@smalltobeastbody7469 7 күн бұрын
​@@MandeepSingh-ef6thsab toh jyada jealousy aapne punjabi loka ch aa aukat duki de nhee hude judge harek nu karn ge
@Vijaygillchd
@Vijaygillchd 7 күн бұрын
Very nice person Dev ji ...
@Garry_khaira.
@Garry_khaira. Ай бұрын
Veet Baljit chalda 😂 Gandhi 3 ❤
@kulwindersinghsunny4171
@kulwindersinghsunny4171 Ай бұрын
Veet Veet he a 22
@GurdeepSingh-pl8ol
@GurdeepSingh-pl8ol Ай бұрын
B praak fukra bnda
@kalerdeep6724
@kalerdeep6724 2 күн бұрын
Sahi gall banda saari jindgi star ni rehnda kde na kde thalle auna painda
@sukhidhillon4841
@sukhidhillon4841 Ай бұрын
Dev bnda siraaaaaa❤
@godeyalamanoj4517
@godeyalamanoj4517 27 күн бұрын
Sirrrrrra bnda aa Dev bai ❤❤❤❤❤❤❤
@gurdeepmatidas4819
@gurdeepmatidas4819 Ай бұрын
Real Banda dev bhai ❤
@BhadurSingh-t8b
@BhadurSingh-t8b 19 күн бұрын
Dev ji aap ji da cupple song menu dass ve channa bahut bahut dil nu shuu gya God bless you
@LAMBARDAR.LTI.
@LAMBARDAR.LTI. Ай бұрын
ਇਹ ਬੰਦਾ ਐਕਟਿਗ ਵਿੱਚ ਵੀ ਤੇ ਇਟਰਵਿਓ ਵਿਚ ਵੀ ਸਿੱਧਾ ਹੀ ਚੱਲਦਾ ਹੈ…॥
@ShokiSekhu
@ShokiSekhu Ай бұрын
Sahi gall aa bai .Veet Baljit nd dev kharoud love love bai
@samyaad8493
@samyaad8493 Ай бұрын
ਸਹੀ ਆ ਏਧਰ ਤੇ desi ਆ ਸਾਰੇ ਇਹ ਵੀ ਗੰਜੇ ਹੁਣੀ ਥੱਲੇ ਆਉਣਗੇ ਕਿਸੇ ਦਿਨ ਸਮੇਂ ਸਮੇਂ ਦੀ ਗੱਲ ਬਾਈ
@ajaydogra7831
@ajaydogra7831 Ай бұрын
Bhout she bola bhai g
@kjeetsingh7147
@kjeetsingh7147 Ай бұрын
Ghaint Banda,morh film ਵਿੱਚ ਵੀ ਐਮੀ ਵਿਰਕ ਦੀ ਬੁੰਡ ਬੰਦ ਕਰ ਦਿੱਤੀ ਸੀ,
@Navrajgoriyanavgoriya
@Navrajgoriyanavgoriya Ай бұрын
😂
@user-og4in5yx2i
@user-og4in5yx2i Ай бұрын
ਓਸ ਫਿਲਮ ਵਿਚ ਮੋੜ ਦਾ ਕਿਰਦਾਰ ਦੇਵ ਖਰੌੜ ਨੂੰ ਮਿਲਣਾ ਚਾਹੀਦਾ ਸੀ।
@preetgopysingh8613
@preetgopysingh8613 Ай бұрын
Siraa jatta
@baljindersinghs148
@baljindersinghs148 Ай бұрын
ਵੀਰ ਜੀ ਮੇਰਾ ਪਿੰਡ ਮੌੜ ਹੈ ਸੰਗਰੂਰ ਜਿਲੇ ਦਾ ਜਿਉਣੇ ਮੋੜ ਬਾਰੇ ਜਿੰਨਾ ਸਾਡੇ ਪਿੰਡ ਵਿੱਚ ਪਤਾ ਹੈ ਉਸ ਹਿਸਾਬ ਨਾਲ ਜਿਉਣਾ ਮੋੜ ਅੜਬ ਨਹੀਂ ਸੀ ਬਾਕੀ ਕੱਦ ਵੀ ਮਧਰਾ ਸੀ ਉਹਦਾ ਭਾਈ ਕਿਸਨਾ ਜਰੂਰ ਅੜਬ ਸੀ ਤੇ ਬਾਅਦ ਚ ਵੀ ਬਹੁਤ ਸਾਲ ਜਿਉਂਦਾ ਰਿਹਾ ਜਿਹੜੀ ਪਹਿਲਾਂ ਫਿਲਮ ਬਣੀ ਸੀ ਉਹਦੇ ਵਿੱਚ 90% ਝੂਠ ਦਿਖਾਇਆ ਗਿਆ ਸੀ ਨਾ ਤਾਂ ਜਿਉਣਾ ਤਿਲਕ ਲਾਉਂਦਾ ਸੀ ਨਾ ਕੋਈ ਹੋਰ ਸਾਡੇ ਪਿੰਡ ਦੁਧਾਧਾਰੀ ਦਾ ਡੇਰਾ ਹੈ ਤੇ ਜਿਉਣਾ ਪੜਿਆ ਲਿਖਿਆ ਵੀ ਸੀ ਤੇ ਪਹਿਲੀ ਫਿਲਮ ਦੇ ਵਿੱਚ ਉਸ ਨੂੰ ਅਨਪੜ ਦਿਖਾਇਆ ਗਿਆ ਸੀ ਸੁਣੈ ਕਿ ਚੰਡੀ ਦਾ ਪਾਠ ਕਰਦਾ ਹੁੰਦਾ ਸੀ ਜਿਹੜੀ ਹੁਣ ਜਿਉਣੇ ਮੋੜ ਦੀ ਫਿਲਮ ਬਣੀ ਆ ਉਹਦੇ ਵਿੱਚ 90% ਸੱਚਾਈ ਦਿਖਾਈ ਗਈ ਹੈ ਜੀ ਪਹਿਲਾਂ ਹੀ ਫਿਲਮ ਦੇ ਵਿੱਚ 90% ਝੂਠ ਸੀ ਜਿਉਣਾ ਮੋੜ ਕੋਈ ਵੱਡੇ ਕੱਦ ਕਾਠ ਦਾ ਬੰਦਾ ਨਹੀਂ ਸੀ ਇੱਕ ਨੋਰਮਲ ਕੱਦ ਕਾਟ ਦਾ ਬੰਦਾ ਸੀ ਨਰਮ ਸੁਭਾਅ ਦਾ ਸੀ ਜੋ ਐਕਟਰ ਨੇ ਵਧੀਆ ਨਿਵਾਇਆ ਤਾਂ ਉਹ ਸੁਣਿਆ ਕਿ ਨਾ ਉਹ ਕਹਿੰਦੇ ਕਦੇ ਲਲਕਾਰਾ ਮਾਰਦਾ ਹੁੰਦਾ ਸੀ ਭਾਈ ਦਾ ਬਦਲ ਲੈਣ ਵਾਸਤੇ ਡਾਕੂ ਬਣਿਆ ਸੀ ਥੋੜਾ ਇਸ ਫਿਲਮ ਵਿੱਚ ਵੀ ਝੂਠ ਦਿਖਾਇਆ ਗਿਆ ਹੈ ਡੋਗਰ ਨੂੰ ਜਿਉਣੇ ਮੋੜ ਤੇ ਉਹਦੇ ਭਤੀਜੇ ਨੇ ਦੋਹਾਂ ਨੇ ਰਲ ਕੇ ਮਾਰਿਆ ਸੀ ਡੋਗਰ ਕੱਦ ਕਾਠ ਦਾ ਭਾਰੀ ਸੀ ਡੋਗਰ ਜਿਉਣੇ ਨਾਲੋਂ ਤਕੜਾ ਸੀ ਡੋਗਰ ਨੂੰ ਜਿਉਣੇ ਅਤੇ ਚਤਰੇ ਨੇ ਮਾਰਿਆ ਸੀ ਰਲ ਕੇ ਚਾਤਰ ਨੇ ਗੋਲੀ ਮਾਰੀ ਸੀ ਇਹ ਸਾਡੇ ਪਿੰਡ ਵਿੱਚ ਹੁਣ ਵੀ ਦੱਸਦੇ ਹਨ
@ShriKalgidharchamatkaar
@ShriKalgidharchamatkaar Ай бұрын
Thanks g​@@baljindersinghs148
@apramayurvedicmed.29
@apramayurvedicmed.29 12 күн бұрын
Tuhanu ji 🙏🙏🙏🙏🙏🌺
@Garry_khaira.
@Garry_khaira. Ай бұрын
Dev Kharoud ♥️
@BeantAtla1981
@BeantAtla1981 Ай бұрын
Good Bai Dev kherajattan
@nirmalkandara7344
@nirmalkandara7344 23 күн бұрын
Sahi keha baai tu c
@Djay201
@Djay201 Ай бұрын
Dev seems like a honest man. Not too many left in today’s world.
@shivamjd9018
@shivamjd9018 Ай бұрын
Then be a one…!
@harrys5925
@harrys5925 Ай бұрын
He has too much ego now days
@harpreetsaini98
@harpreetsaini98 Ай бұрын
​@@harrys5925 teri kehda bund maarli agle ne hoya ego da aglla sach bolda thode argeya toh hazam ni hunda
@Adventertain
@Adventertain Ай бұрын
​@@harrys5925 no veere sanu ego dikhdi, same sidhu bai nu v eda e bolde c asi..bai sachi gl ds reha, es industry ch mithe sap hunde sare
@JaswantSingh-v9l
@JaswantSingh-v9l Ай бұрын
Beautiful acting Beautiful actor
@GopiGill-uv8eu
@GopiGill-uv8eu Ай бұрын
ਸੱਚੀ ਗੱਲ ਹੈ ਵੀਤ ਬਲਜੀਤ ਘੈਂਟ ਜੱਟ ਏ ❤
@SandeepDuggal-h1f
@SandeepDuggal-h1f Ай бұрын
ਭੈਣ‌ ਦਾ ਘੁਸਾ ਮਰਵਾਉਣੇ ਮਸੰਦ ਹਰ ਥਾਂ ਜੱਟ ਘਸੂੜ ਦਿੰਦੇ ਨੇ
@travelwithyourself6316
@travelwithyourself6316 Ай бұрын
Oh majbhi sikh aa
@TRUCKSNATION
@TRUCKSNATION Ай бұрын
​@@travelwithyourself6316bc es jatt kitho aa gya jatt pune cho bahr aajo rakh hi rehni ant ch
@gurwindersingh1772
@gurwindersingh1772 Ай бұрын
Jinu kinu chak k jatt bna dinde Aa eh..
@UjaySidhu
@UjaySidhu Ай бұрын
​@@travelwithyourself6316 pr ohne geet ta jyadatr jatta wale gaye aa bai ji, te majbi sikh wala ik v ni gaya
@BarinderSingh-g1n
@BarinderSingh-g1n 11 күн бұрын
Shi gal beer😊
@ranbirsingh7960
@ranbirsingh7960 Ай бұрын
ਵੀਤ ਘੈਂਟ ਬਾਈ
@mandasuya4660
@mandasuya4660 11 күн бұрын
👌👌👍👍💯
@RajaGill-d6c
@RajaGill-d6c Ай бұрын
ਗੱਲ ਤੇ ਬਿਲਕੁੱਲ ਸਹੀ ਆ , ਦਿਨ ਹਮੇਸ਼ਾ ਇਕੋ ਨਹੀਂ ਰਹਿਦੇ
@sukhjeetsagar739
@sukhjeetsagar739 Ай бұрын
Bilkul right keha dev bai ne ❤❤
@Garry_khaira.
@Garry_khaira. Ай бұрын
Sira banda Gandhi 3 superhit
@sagarrishi3473
@sagarrishi3473 Ай бұрын
Super actor ,Dev khdodh..❤
@gursidhu9587
@gursidhu9587 Ай бұрын
Hakikat aa yar veet Baljeet bai de song bina movie da music fikka lag reha
@harpreetsingh4233
@harpreetsingh4233 Ай бұрын
Ryt
@rajwindersingh3499
@rajwindersingh3499 Күн бұрын
right 👍👍👍👍❤❤❤❤❤
@RavinderSingh-jz9gw
@RavinderSingh-jz9gw Ай бұрын
Great … sidha bolan wala banda hi chahida
@i.lovedhillonz
@i.lovedhillonz 8 күн бұрын
Bilkul shi
@DineshDinesh-nh9wk
@DineshDinesh-nh9wk Ай бұрын
Dev Khroud end bnda♥️
@13slondon52
@13slondon52 5 күн бұрын
veet baljit & Dev ghaint jodi
@coemsmafaka3883
@coemsmafaka3883 Ай бұрын
Good actor Jeona morh movie ch v kmaal da kamm kita ❤
@Rohit_vlogs786
@Rohit_vlogs786 Ай бұрын
👍👍✅
@ManpreetSinghChauhan-jy3os
@ManpreetSinghChauhan-jy3os Ай бұрын
Dev kharoud veere har koi dev kharoud nahi hunda smjho es gall nu....down to earth personalty one nd only dev kharoud 22❤❤❤❤❤❤❤❤
@BalwinderSingh-hs7vk
@BalwinderSingh-hs7vk 15 күн бұрын
Bilkul sahi bolya tu Dev veer 🫡
@kuldeepsinghsardarji8892
@kuldeepsinghsardarji8892 Ай бұрын
ਦੇਵ ਖਰੋੜ ਬਹੁਤ ਵਧੀਆ ਬੰਦਾ ਹੈ ਬਾਈ ਜੀ ਨੇ ਗਾਂਧੀ ਜੀ ਦਾ ਰੋਲ ਪੇਸ਼ ਕੀਤਾ ਬਹੁਤ ਵਧੀਆ ਰੋਲ ਪਲੇ ਕੀਤਾ ਵਾਕਈ ਇਸਦੀ ਇਹ ਲਾਇਕ ਹਨ ਸਨ ਕਿਉਂਕਿ ਸੱਚ ਬੋਲਣ ਵਾਲਾ ਬੰਦਾ ਹੀ ਗਾਂਧੀ ਦੇ ਕਿਰਦਾਰ ਨੂੰ ਨਿਭਾ ਸਕਦਾ ਹੈ।🎉🎉
@SurinderSaiji-w9v
@SurinderSaiji-w9v Ай бұрын
Bai gandhi ji ta aida bol rha jive koi freedom fighter si gandhi kade bhagatsingh singh ji piche ji laya nhi hona veere film ch saari asliyat nhi dikhai hoi asal ch ik badmaash hi si gandhi asi changi tarah jaande ik do change kam jarur kitte si par 100 to jyada galat kam kitte hoye us bande ne rajji te baba usde naal rhe hoye ne ohna ne sab kuj dasya hoya jo hamesha naal rehnde si
@rajdeepsingh3883
@rajdeepsingh3883 25 күн бұрын
Sahi gallbaidi
@gulmoarmatharu2630
@gulmoarmatharu2630 Ай бұрын
Veet baljit sirra bai
@harpreetsingh4233
@harpreetsingh4233 Ай бұрын
Ryt
@Bajwasaab713
@Bajwasaab713 Ай бұрын
ਵੀਤ ਬਲਜੀਤ ਲੰਡੀ ਜੀਪ ਗਾਈਆ ਸੀ ਗਾਂਧੀ 1 ਵਿੱਚ ਪੁਰਾ ਹਿੱਟ ਹੋਈਆਂ ਸੀ
@SonuWaraich-x1y
@SonuWaraich-x1y 12 күн бұрын
Right 👍
@ramanlakhia5319
@ramanlakhia5319 Ай бұрын
Bahut Sacha bnda veere ne bahut himmat nal sach boleya😊😊
@techinicalpoints5012
@techinicalpoints5012 Ай бұрын
Shi gal hai Rajesh khna ,hor v bde udaran ne bai g
@tastyfoodanywhere3876
@tastyfoodanywhere3876 Ай бұрын
I'm agree bro
@SandeepCanada-l4u
@SandeepCanada-l4u Ай бұрын
Veet baljeeeet bai Siraaa galbaat krondaaaa
@HAR-JI
@HAR-JI 18 күн бұрын
Dev Bai-)1 of the best actor in punjabi cinema....
@snatandharam300
@snatandharam300 Ай бұрын
❤att aa bhaji sidhi gall mooh te wah bhaji waj esli fan aa tuhade
@santysingh4045
@santysingh4045 Ай бұрын
👌👌👌👌👌
@gursewakbaidwan4350
@gursewakbaidwan4350 Ай бұрын
ਬੇਕਾਰ ਸਿੰਗਰ ਦੋ ਗਾਣੇ ਚੜ ਗਏ ਇਹ ਹਵਾ ਉਡਣ ਲੱਗ ਗਿਆ
@DavinderSingh-fe2tf
@DavinderSingh-fe2tf Ай бұрын
Gane sune a bai ode kde
@GurjinderSinghSran-y1g
@GurjinderSinghSran-y1g Ай бұрын
ganne sunn nu yr o " Dreak aaaa"😂😂😂 giddebahe ala janni na hunda kutte ne ni pushna c ehnu
@jagtarbrar4794
@jagtarbrar4794 Ай бұрын
ਉਹਦੀ ਭਗਤੀ ਦੇਖੀ
@pokiiiii4819
@pokiiiii4819 Ай бұрын
​@@jagtarbrar4794kehre rabb di bhakti krda? Kine ghante krda bro? Dassi mada jiha
@avtaarsingh6484
@avtaarsingh6484 Ай бұрын
😂😂😂​@@jagtarbrar4794
@sonurana5158
@sonurana5158 Ай бұрын
❤❤❤
@ARSHMAANPB02
@ARSHMAANPB02 Ай бұрын
ਪੰਜਾਬ ਦਾ ਸ਼ੇਰ ❤️❤️❤️
@amritsar8947
@amritsar8947 Ай бұрын
❤❤
@surajkamboj6146
@surajkamboj6146 Ай бұрын
Veet Baljit ❤
@harpreetsingh4233
@harpreetsingh4233 Ай бұрын
Ryt
@malkeetsinghsp
@malkeetsinghsp 28 күн бұрын
❤ right bro
@surenderbhargav1843
@surenderbhargav1843 Ай бұрын
Dev kharoud. Ne sirra laya khula kehnda drr thode hi aa kise da ❤❤❤
@dharmamusic01
@dharmamusic01 17 күн бұрын
Sahi gal 22 ji
@garysidhu5127
@garysidhu5127 Ай бұрын
love u jatta tu real gandhi aa bro
@happybatth187
@happybatth187 Ай бұрын
❤❤
@LakhwinderLakhi302
@LakhwinderLakhi302 Ай бұрын
siraa banda dev kharoud 👌👌
@DeepSandhu-w5i
@DeepSandhu-w5i 27 күн бұрын
❤❤
@Prabhnahar-wx6ez
@Prabhnahar-wx6ez Ай бұрын
Dev kharod kde jhooth ni bolda
@TheHimaLaya-y8h
@TheHimaLaya-y8h 9 күн бұрын
❤❤
@gillsaab3350
@gillsaab3350 Ай бұрын
Such 💯%
@HappySingh-mn9gr
@HappySingh-mn9gr 18 күн бұрын
Right bro 🦅🤘
@DeepaSingh-t2g
@DeepaSingh-t2g Ай бұрын
❤❤❤ love you 22 good job 22
@AmarjeetSingh-b3u8g
@AmarjeetSingh-b3u8g Ай бұрын
Ghaint bnda a veet bai ❤❤
@SimerdeepSinghKang
@SimerdeepSinghKang Ай бұрын
Very bad b parrk
@harpreetkhaira6902
@harpreetkhaira6902 Ай бұрын
❤❤❤❤
@PBxPUNJAB
@PBxPUNJAB Ай бұрын
Shi gal a ❤bai
@gurdeepSingh-l1j
@gurdeepSingh-l1j Ай бұрын
Bilkul
@RupinderSingh-yg6dc
@RupinderSingh-yg6dc Ай бұрын
Shi hai vir
@gurbajsingh6491
@gurbajsingh6491 Ай бұрын
👌
@PUADH_BEATS_
@PUADH_BEATS_ Ай бұрын
Me v bai edan court 91 sec ch milya c b prak nu bht attitude a b prak ch
@charanjitsingh7781
@charanjitsingh7781 Ай бұрын
👍
@Gurpreetsingh-q8m9u
@Gurpreetsingh-q8m9u Ай бұрын
Dev khroud ❤
@deepphotographyshinbhatti5156
@deepphotographyshinbhatti5156 Ай бұрын
Right 👍
@PrinceBedil007
@PrinceBedil007 Ай бұрын
Siraa shai aa dev sir
@HarjinderSingh-ld8el
@HarjinderSingh-ld8el Ай бұрын
❤❤❤❤❤❤🎉
@simranjeetghuman653
@simranjeetghuman653 Ай бұрын
Dev bro bilkul sahi aa
@JattanaChaukewala
@JattanaChaukewala Ай бұрын
Sher banda
@sardarsaabji6258
@sardarsaabji6258 Ай бұрын
Sidhu star aa marke v bhai star aa te aghe saadiyaa peedhiyaa te v star rahugha❤
@devilzone1241
@devilzone1241 Ай бұрын
Le gye fir gall udhr😂sidhu sahi but fans klunn
@amrindersingh5963
@amrindersingh5963 Ай бұрын
Right a
@singhdutt5911
@singhdutt5911 Ай бұрын
Dav bai Sacha insaan aa please bai lie like kro❤
@SandeepSingh-xb3me
@SandeepSingh-xb3me Ай бұрын
Dsp dev✌️
@Garry_khaira.
@Garry_khaira. Ай бұрын
Sira banda
@BalwinderSingh-cp3hh
@BalwinderSingh-cp3hh Ай бұрын
Good ustaad g
@NaviNavjot90
@NaviNavjot90 Ай бұрын
Veet Baljit wali gal te seera laata 😅👌👌👌
@HarpalSingh-h4f
@HarpalSingh-h4f Ай бұрын
Veer baljit 💯💯👍🏻👍🏻
@amanjotsingh8598
@amanjotsingh8598 Ай бұрын
dev bai dil da saaf banda ❤
@DeepKuwait-m4e
@DeepKuwait-m4e Ай бұрын
Sahi gall aa Bai Baljeet ❤
@parminder845
@parminder845 Ай бұрын
Dev kharod bai ne boht mehnat kiti aa baba ji Hamesha Khush rakhn veere a saale punjab da khande v aa vaad ch punjab de hakk ch v ni khd de b praak warge
@GagandeepSingh-gw9yg
@GagandeepSingh-gw9yg Ай бұрын
Honest bnda sahi gal bai😊
@armykomal8802
@armykomal8802 Ай бұрын
🤘🤘🤘
From Small To Giant Pop Corn #katebrush #funny #shorts
00:17
Kate Brush
Рет қаралды 71 МЛН
когда не обедаешь в школе // EVA mash
00:57
EVA mash
Рет қаралды 3,8 МЛН
Do you choose Inside Out 2 or The Amazing World of Gumball? 🤔
00:19
Mika को Yuvraj Singh ने नहीं बुलाया birthday पर | DKD | #shorts
0:49
Sony Pictures Entertainment India
Рет қаралды 3,6 МЛН
From Small To Giant Pop Corn #katebrush #funny #shorts
00:17
Kate Brush
Рет қаралды 71 МЛН