ਧੀ ਦੀ ਲੋਹੜੀ | dhee di lohri | New Punjabi short movie 2023 | Pendu virsa 8 January 2024

  Рет қаралды 92,047

sanjha pariwar mansa

sanjha pariwar mansa

6 ай бұрын

#PunjabiMovie #Punjabifilm #penduvirsa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
sewak 9779460188

Пікірлер: 236
@jagdevsingh8335
@jagdevsingh8335 6 ай бұрын
ਪੇਂਡੂ ਵਿਰਸਾ ਚੈਨਲ ਵਾਲਿਓ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਪੁਰਾਣੇ ਸਮਿਆਂ ਦੀ ਗੱਲ ਕਰਦੀ ਹੈ ਪਹਿਲਾਂ ਲੋਕ ਧੀਆਂ ਨੂੰ ਪੱਥਰ ਕਹਿੰਦੇ ਸਨ ਬੇਬੇ ਨੂੰ ਪੁੱਛਣ ਵਾਲਾ ਹੋਵੇ ਬਈ ਤੂੰ ਵੀ ਤਾਂ ਕਿਸੇ ਦੀ ਕੁੜੀ ਹੈ ਫਿਰ ਕੁੜੀਆਂ ਤੋਂ ਨਫ਼ਰਤ ਕਿਉਂ ਕਰਦੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@lovepreetbhathal8776
@lovepreetbhathal8776 6 ай бұрын
ਬੇਬੇ ਦੀ ਸੋਚ ਗ਼ਲਤ ਆ ਕੁੜੀਆਂ ਕਿਸੇ ਤੋਂ ਘੱਟ ਨਹੀਂ 🎉
@Sarbjit1234
@Sarbjit1234 5 ай бұрын
ਮੁਬਾਰਕਾਂ ਜੀ
@GhulamRasool-ej1pt
@GhulamRasool-ej1pt 4 ай бұрын
Ghulam Rasool Bhatti Pakistani Muscat Oman se❤❤❤❤❤
@harvinderdhillon3389
@harvinderdhillon3389 6 ай бұрын
ਬਹੁਤ ਵਧੀਆ ਪੁੱਤਰ ਧੀ ਦੀ ਖੁਸ਼ੀ ਮਨਾਉਣ ਲਈ
@user-de3io3xx6v
@user-de3io3xx6v 6 ай бұрын
ਬਹੁਤ ਵਧੀਆ ਵੀਡੀਓ ਹੇ ਸੁਖਵਿੰਦਰ ਕੌਰ ਬਾਲਦ ਕਲਾਂ ਭ ਵਾਨੀਗੜ🎉🎉
@chahal2563
@chahal2563 6 ай бұрын
bhut vaghiya g parminder aishveer pind kotala
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@samarvirsinghbhatti340
@samarvirsinghbhatti340 6 ай бұрын
Bhut bhut vadia video 😊
@sandeeprangi5484
@sandeeprangi5484 6 ай бұрын
👌👌👌
@gurpiarbhullar8061
@gurpiarbhullar8061 6 ай бұрын
Veerji bahut vadia saanu Sare parisar nu tusi Sare bahut vadia lagde ho
@gurmindergondara4485
@gurmindergondara4485 6 ай бұрын
ਬਹੁਤ ਵਧੀਅ ਵੀਡੀੳ ਮੁੰਡੇ ਕੁੜੀ ਵਿਚ ਕੋੲਈ ਫਰਕ ਨਹੀਂ
@smashersingh125
@smashersingh125 6 ай бұрын
Bhot hi badia story lagi 🎉🎉❤❤❤
@ekamdhaliwal6235
@ekamdhaliwal6235 6 ай бұрын
Very nice video JASDEEP Singh wander Moga
@sidhujatt8793
@sidhujatt8793 6 ай бұрын
good movie ji
@amanjudge8795
@amanjudge8795 6 ай бұрын
ਬੇਬੇ ਆਪਣੇ ਵੇਲੇ ਸਵਾ ਮਹੀਨਾ ਸੱਸ ਮੱਜੇ ਤੋਂ ਉਂਤਰ ਨਹੀਂ ਸੀ ਦਿੰਦੇ ਸੱਬ ਕੁਝ ਮੱਜੇ ਤੇ ਮਿਲ਼ਦਾ ਸੀ
@sharmachetna133
@sharmachetna133 6 ай бұрын
Awesome
@charndas9987
@charndas9987 6 ай бұрын
Nice vidio
@chanderbansal-sq7qb
@chanderbansal-sq7qb 6 ай бұрын
Veeji tusi ah video bana ke loka nu das dita be tea betaal naalo gat nahe very good nice
@harrythind216
@harrythind216 5 ай бұрын
🥰🥰🥰👌👌
@happy_harman9725
@happy_harman9725 6 ай бұрын
ਧੀਆ ਤੇ ਧਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ 😘😘🙅🙅❤❤
@sukhpalkaur2206
@sukhpalkaur2206 6 ай бұрын
Very good video❤
@jagjitgill2867
@jagjitgill2867 6 ай бұрын
Very nice video ❤❤
@KulwinderKaur-kj9rx
@KulwinderKaur-kj9rx 6 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️🌴🌹❤️🌴🌹❤️🌴🌹❤️🌴🌹❤️🌴🌹❤️🌴🌹❤️🌴🌹❤️🌴🌹❤️🌴🌹
@satwantKaur-fs4kz
@satwantKaur-fs4kz 6 ай бұрын
Very nice movie
@user-mw5pv9tj1x
@user-mw5pv9tj1x 6 ай бұрын
🎉🎉🎉🎉
@rajvirkaur6674
@rajvirkaur6674 6 ай бұрын
Very nice video g
@GurpreetKaur-nq1dm
@GurpreetKaur-nq1dm 6 ай бұрын
Mundua nalo dheeya jyda pyr lende aa dheeya puch deeya ne dukh sukh krdeya ne dhee hon te khush hoya kro
@kamaljeetgrewal2479
@kamaljeetgrewal2479 6 ай бұрын
Putt to vi vadd hundiya han
@kamleshrani1712
@kamleshrani1712 5 ай бұрын
Good video
@amarjitsandhu7656
@amarjitsandhu7656 6 ай бұрын
Very nice video
@user-my1xd7fj2d
@user-my1xd7fj2d 6 ай бұрын
ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀਡੀਓ ਰਾਹੀਂ
@Pb31Nimrat
@Pb31Nimrat 6 ай бұрын
Charnjeet bhen di acting bhut vadia hundi aa ji charnjeet nu vedio ch jarur lyea kro ji bhut sohni vedio aa ji
@mandeepsingh-ft6mg
@mandeepsingh-ft6mg 6 ай бұрын
Veere tuc bhot payri vedio bnayi jo dhiyaa satkar dwaya ody li thoda sukriya parmatma thodiya umraa te trkiya ch vadda kre God bless you ...Sandeep johal Sri ganganagar
@sairasyed2122
@sairasyed2122 6 ай бұрын
Very very nice Video Watch From Switzerland ❤
@inderjitkaur4820
@inderjitkaur4820 6 ай бұрын
Bahut hi vadhia massage hai 👌👌👌👌👍🎉 nice story inderjit kaur bathinda
@BASSRECORDS_1
@BASSRECORDS_1 6 ай бұрын
Nice
@user-kg7qg1br4b
@user-kg7qg1br4b 6 ай бұрын
Very nice video❤❤❤🎉🎉🎉new Delhi
@balvirsingh-il3eb
@balvirsingh-il3eb 6 ай бұрын
ਧੀ ਜੰਮਣ ਤੇ ਖੁਸ਼ ਤਾਂ ਹੁੰਦੇ ਨੇ ਲੋਕਾਂ ਦੇ ਮੂੰਹ ਨੂੰ ਪਰ ਹਰ ਮੁੰਡਾ ਹੀ ਚਹੁੰਦਾ ਹੈ ਡਰ ਸੱਚਾ ਹੈ ਲੜਕੀ ਤੋਂ ਬਾਅਦ ਫਿਰ ਨਾ ਲੜਕੀ ਆ ਜਾਵੇ ਤਾਂ ਹੀ ਪਹਿਲਾਂ ਲੜਕਾ ਚਹੁੰਦੇ ਹਨ ਪਰ ਮਾਂ ਨੂੰ ਹਰ ਜੀ ਪਿਆਰਾ
@rajenderkaur4563
@rajenderkaur4563 6 ай бұрын
Nice Video ❤
@Gurtejsinghbillang-lr3jw
@Gurtejsinghbillang-lr3jw 6 ай бұрын
Nice video ❤
@Reetkhokhar
@Reetkhokhar 6 ай бұрын
Bott kaintt video gud msg 👌🏻👌🏻👌🏻👌🏻👌🏻
@user-nn2md8bp8x
@user-nn2md8bp8x 6 ай бұрын
ਵੀਰ ਜੀ ਤੁਹਾਡੀ ਵੀਡੀਓ ਨੂੰ ਦਿਲੋਂ ਸਲੂਟ ਹੈ ਧੀ ਲਈ ਹਰ ਇੱਕ ਦੀ ਸੋਚ ਇਹਦਾ ਦੀ ਹੋਣੀ ਚਾਹੀਦੀ ਹੈ ਧੀ ਵੀ ਪਰਮਾਤਮਾ ਦੀ ਦਾਤ ਹੁੰਦੀ ਹੈ 🙏🏻🙏🏻🙏🏻
@JaskeertSingh-kq3fg
@JaskeertSingh-kq3fg 6 ай бұрын
ਸਲਾਮ ਵੀਰੇ ਤਹਾਡੀ ਸੋਚ ਨੂੰ ਬਹੁਤ ਵਧੀਆ ਸੁਨੇਹਾ ਸਾਡੇ ਲੋਕਾ ਵਾਸਤੇ
@rameshbansal1991
@rameshbansal1991 6 ай бұрын
ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ
@rupinderjeetsingh9879
@rupinderjeetsingh9879 6 ай бұрын
Very good ji ❤❤❤❤❤🎉
@user-oc2sz1ze4p
@user-oc2sz1ze4p 6 ай бұрын
Very nice video. Dhee d lohri good
@sanjhapariwarmansa
@sanjhapariwarmansa 6 ай бұрын
happy lohri ji sarea nu
@BASSRECORDS_1
@BASSRECORDS_1 6 ай бұрын
Happy lohri
@SamarBhullar-yr8is
@SamarBhullar-yr8is 6 ай бұрын
Same to you
@usharani-rr7od
@usharani-rr7od 6 ай бұрын
Very nice god bless good story Usha Sharma Delhi se ❤❤
@user-sl2if7ku8h
@user-sl2if7ku8h 6 ай бұрын
Very nice 👌 👍 Harminder kaur
@Khusbrar971
@Khusbrar971 6 ай бұрын
Very nice video ji
@user-jm2uh9lr6x
@user-jm2uh9lr6x 6 ай бұрын
ਬਹੁਤ ਵਧੀਆ ਵੀਡੀਉ ਜੀ ਵਾਹਿਗੁਰੂ ਤਰੱਕੀਆਂ ਵਖਸੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ 🎉🎉🎉🎉🎉🎉🎉
@user-dz2rs3to8h
@user-dz2rs3to8h 6 ай бұрын
Very nice ji ❤
@user-jasvirkaur677
@user-jasvirkaur677 6 ай бұрын
ਬਹੁਤ ਹੀ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤❤
@virinderjitkaur2243
@virinderjitkaur2243 6 ай бұрын
Dhee di loharry mna ke bahut vadhia keeta. Kuldeep di soach nu salute hai. Bahut vadhia massage ditta hai smaaj nu.
@user-zg2ug8yh3o
@user-zg2ug8yh3o 6 ай бұрын
Very nice video veer ji kuldeep 🙏🙏👌👌👍👍
@gurparwindersingh2394
@gurparwindersingh2394 6 ай бұрын
very nice ji
@a_s2801
@a_s2801 6 ай бұрын
Sat sari aakal ji vidya video ji
@user-ec7wt6cu4j
@user-ec7wt6cu4j 6 ай бұрын
Very amazing videos👍👍👍👍 Asesver NaBha
@bobyraja7870
@bobyraja7870 6 ай бұрын
very very nice video Hong Kong
@ranisidhu9760
@ranisidhu9760 6 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ
@simrandhillon6363
@simrandhillon6363 6 ай бұрын
Bahut vadia video banyi aa ...
@yuvrajDevil-u4t
@yuvrajDevil-u4t 6 ай бұрын
Nice g
@manjitkaur-uh1mi
@manjitkaur-uh1mi 6 ай бұрын
So nice vedio Nice massage ❤
@user-iq3ld5it2l
@user-iq3ld5it2l 6 ай бұрын
Bahut sohni video a ji bahut sohni Sedh a dunia nu
@kulbirkulbir2057
@kulbirkulbir2057 6 ай бұрын
Very good
@gurpreetsingh-kn9so
@gurpreetsingh-kn9so 6 ай бұрын
Bhut vdiaa lgii video Kuldeep baii
@gurdeepshokar9665
@gurdeepshokar9665 6 ай бұрын
ਬਹੁਤ ਬਹੁਤ ਵਧਾਈ ਵੀਡੀਓ
@jasveerkaur5460
@jasveerkaur5460 6 ай бұрын
ਦਿਲ ਖੁਸ਼ ਹੋਗਿਆ ਵੀਡਿਓ ਦੇਖ ਕੇ ❤🤗
@salamatjagdishsingh2014
@salamatjagdishsingh2014 6 ай бұрын
bhut vadhya massage ditta smaaj nu thanks pendu virsa team
@Kitchen_kaur_abohar.
@Kitchen_kaur_abohar. 6 ай бұрын
ਬਹੁਤ ਵਧੀਆ ਵੀਡਿਉ ਹੈ ਵੀਰੇ ਸੋਚ ਵਧੀਆ ਹੈ
@rupinderbrar4989
@rupinderbrar4989 6 ай бұрын
Very nice video 👍👍
@pratimajolly8768
@pratimajolly8768 Ай бұрын
Akhar samajh yo ayi Beti ki lohri manayi
@ParamjeetKaur-xm9wq
@ParamjeetKaur-xm9wq 6 ай бұрын
Very nyc parmjit bedi sunam
@rachhpalsingh78466
@rachhpalsingh78466 6 ай бұрын
ਦੋਵੇਂ ਦਾਤਾਂ ਅਕਾਲ ਪੁਰਖ ਵਾਹਿਗੁਰੂ ਨੇ ਦੇਣ ਲੱਗਿਆਂ ਕੋਈ ਵੀ ਫ਼ਰਕ ਨਹੀਂ ਕੀਤਾ । ਫੇਰ ਅਸੀਂ ਕਿਉਂ ਭੇਦ ਭਾਵ ਕਰੀਏ ‌। ਸਾਨੂੰ ਧੀਆਂ ਅਤੇ ਪੁੱਤਾਂ ਦੋਵਾਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਜੀ ।
@SantokhSingh-ol5re
@SantokhSingh-ol5re 6 ай бұрын
ਬਹੁਤ ਵਧੀਆ ਬਹੁਤ ਵਧੀਆ
@gurilnnpalsingh4443
@gurilnnpalsingh4443 6 ай бұрын
ਭਿੰਦਰ ਕੌਰ ਢਿੱਲੋਂ nice👍👍
@gurbaxkaur2452
@gurbaxkaur2452 6 ай бұрын
ਵੀੜੀਓ ਬਹੂਤ ਸਹੋਣੀ ਲਗੀਧੀਆ ਕਹਿੜੀਆ ਮੂਡਿਆ ਨਾਲੋ ਘਟ ਨੇਧੀਆ ਨੂੰ ਮਥੇ ਵਟਁ ਨਹੀ ਪੌਣਾ ਚਾਹੀਦਾ ਗੂਰਬਖਸ਼ ਕੌਰ ਨਿਓਯੌਰਕ
@JasbirSingh-nm4fm
@JasbirSingh-nm4fm 6 ай бұрын
ਵੀਡਿਉ ਵਧੀਆ ਸੀ ਪਰ ਚਾਚਾ ਬਾਅਦ ਵਿੱਚ ਗਾਇਬ ਹੀ ਕਰ ਦਿੱਤਾ, ਮਾਸੀ ਜਾਣ ਲੱਗੀ ਕੁੜੀ ਨੂੰ 2 ਰੁਪਏ ਸ਼ਗਨ ਵੀ ਦੇਕੇ ਨਹੀਂ ਗਈ 😅
@preet-kaurmanpreet-kaur4110
@preet-kaurmanpreet-kaur4110 6 ай бұрын
Buhat vadiaaa vdieo ❤❤❤❤
@NarinderSharma-xj4cn
@NarinderSharma-xj4cn 6 ай бұрын
ਸਾਡਾ ਨਾਮ ਕਮਿਨਟਾਂ ਵਿੱਚ ਕਿਊ ਨਹੀਂ ਆਇਆ
@sanjhapariwarmansa
@sanjhapariwarmansa 6 ай бұрын
awega ji
@Be.a.__men
@Be.a.__men 6 ай бұрын
Very good ❤❤
@user-hc2vd7mn4j
@user-hc2vd7mn4j 6 ай бұрын
ਬਹੁਤ ਵਧੀਆ ਵੀਡੀਉ ਸੀ ਜੀ ਜਸਵੀਰ ਕੌਰ ਮੂਲੋਵਾਲ
@NarinderSharma-xj4cn
@NarinderSharma-xj4cn 6 ай бұрын
ਵੀਡਿਓ ਬਹੁਤ ਸੋਹਣੀ ਆ ਜੀ ਨਰਿੰਦਰ ਸ਼ਰਮਾਂ ਮੱਤਾ
@preet-kaurmanpreet-kaur4110
@preet-kaurmanpreet-kaur4110 6 ай бұрын
👌👌👌👌👌👌
@user-zn2jj9xx4u
@user-zn2jj9xx4u 6 ай бұрын
Very nice video...Sajid Ali...Lahore...Pakistan....
@user-ug1fp5kr5b
@user-ug1fp5kr5b 6 ай бұрын
Very nice happy lohri
@rajsingh2776
@rajsingh2776 6 ай бұрын
ਬਹੁਤ ਵਧੀਆ ਸਟੋਰੀ ਹੈ ਧੰਨਵਾਦ ਪਰਮਾਤਮਾ ਸਾਰੀ ਟੀਮ ਤੇ ਮਿਹਰ ਕਰੀ ਰੱਖੇ ਰਾਜ ਖੀਵਾ ਮਾਨਸਾ
@SukhwinderSingh-py7yg
@SukhwinderSingh-py7yg 6 ай бұрын
ਜਸੂ ਦਾ ਰੋਲ ਘੈਂਟ ਹੁੰਦਾ
@RukmaniDevi-vl4nn
@RukmaniDevi-vl4nn 6 ай бұрын
Bahut badhia vedio dhi di lohari mnai sunder msg dita Bhai ji ne
@hardevsingh8913
@hardevsingh8913 6 ай бұрын
Kuldeep beta good thinking 🎉🎉🎉🎉🎉Hardev singh Doda
@MandeepKaur-nc5dm
@MandeepKaur-nc5dm 6 ай бұрын
Bahut Vidya video aa Sedo Aunty ne Vidya acting keti aa God bless you parmatma Tarki bakshe 🎉🎉🎉🎉
@paramjeetkor
@paramjeetkor 6 ай бұрын
Bhut vadiya laggi video veer ji bhut enjoy kita 👌👌👌👌❤️❤️❤️❤️❤️
@jaspalkaur1552
@jaspalkaur1552 6 ай бұрын
ਬਹੁਤ ਸੋਹਣੀ ਵੀਡੀਓ ਹੈ, ਬਹੁਤ ਸੋਹਣਾ ਮੈਸੇਜ ਦਿੱਤਾ ਜੀ।
@Binder-yn3gr
@Binder-yn3gr 6 ай бұрын
ਬਹੁਤ ਵਧੀਆ ਕੀਤਾ ਵੀਰ ਧੀ ਦੀ ਲੋਹੜੀ ਮਨਾਈ 🎉🎉🎉🎉🎉 ਬਹੁਤ ਵਧੀਆ ਮੈਸਜ ਦਿੱਤਾ ਵਹਿਗੁਰੂ ਸਾਰੀ ਟੀਮ ਨੂੰ ਤੰਦਰੁਸਤ ਰੱਖਣ ਤੇ ਤਰੱਕੀਆਂ ਵਖਸੇ 🎉🎉🎉
@JeetKaur-sy6iu
@JeetKaur-sy6iu 6 ай бұрын
Mo hu
@satgurdharmpuria8654
@satgurdharmpuria8654 6 ай бұрын
Happy lohri sada walo sarri team' noo Massi ji
@KulwantKaur-hs9hk
@KulwantKaur-hs9hk 6 ай бұрын
Very very nice 💯💯💯
@bhupinderkaur1938
@bhupinderkaur1938 6 ай бұрын
Rani italy
@balvirchandchand1169
@balvirchandchand1169 6 ай бұрын
Happy lohri batia di congratulations all family members no
@SimranSingh-zx4wj
@SimranSingh-zx4wj 6 ай бұрын
ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਸੀਂ ਤਾਂ ਤਰਸਦੇ ਹਾਂ ਕਿ ਰੱਬ ਸਾਨੂੰ ਇੱਕ ਧੀ ਦੇਵੇ ਰੱਬ ਸਾਡੀ ਸੁਣ ਦਾ ਨਹੀਂ
БОЛЬШОЙ ПЕТУШОК #shorts
00:21
Паша Осадчий
Рет қаралды 11 МЛН
Best KFC Homemade For My Son #cooking #shorts
00:58
BANKII
Рет қаралды 55 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 1,1 МЛН