ਧਾਮੀ ਨੇ ਕੌਮ ਦਾ ਸਿਰ ਸ਼ਰਮ ਨਾਲ ਝੁਕਾਇਆ ।ਅਸਤੀਫੇ ਦੀ ਮੰਗ ਜੋਰ ਫੜਣ ਲੱਗੀ ।ਸੁਖਬੀਰ ਦੀ ਪ੍ਰਧਾਨਗੀ ਬਚਾਉਂਦਾ ਫਸ ਗਿਆ ।

  Рет қаралды 2,121

Harjinder Walia

Harjinder Walia

Күн бұрын

Пікірлер: 71
@harpalsinghdhillon6038
@harpalsinghdhillon6038 Сағат бұрын
ਵਾਲੀਆਂ ਜੀ ਬਹੁਤ ਸਮੇਂ ਤੋਂ ਆਪ ਜੀ ਦੇ ਵਿਚਾਰ ਸੁਣ ਰਿਹਾ ਹਾਂ ਬਹੁਤ ਵਧੀਆ ਹਨ ਅੱਜ ਤੁਸੀਂ ਗਦਾਰਾਂ ਦੀ ਕੰਪਨੀ ਨੂੰ ਸਿਧੀਆਂ ਸੁਣਾ ਦਿੱਤੀਆਂ
@gurdevsingh3660
@gurdevsingh3660 5 сағат бұрын
ਧਾਮੀ ਸਾਹਿਬ ਜਿਸ ਆਹੁਦੇ ਤੇ ਹਨ, ਓਨ੍ਹਾਂ ਨੇ ਗਾਲ੍ਹਾਂ ਕੱਢ ਕੇ SGPC ਦੇ ਓਹਦੇ ਦਾ ਮਿਆਰ ਬਹੁਤ ਹੀ ਹੇਠਾਂ ਡੇਗ ਦਿੱਤਾ ਹੈ। ਆਪਣੇ ਆਹੁਦੇ ਦਾ ਧਿਆਨ ਛਡੋ, ਆਪਣੀ ਉਮਰ ਦਾ ਵੀ ਖਿਆਲ ਨਹੀਂ ਰੱਖਿਆ।‌ ।
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@GurnekSingh-l6c
@GurnekSingh-l6c 6 сағат бұрын
9 th.Like 👏 ਪਿਆਰ ਭਰੀ ਸਤਿ ਸ੍ਰੀ ਆਕਾਲ ਵਾਲੀਆ ਜੀਓ👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️💯
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@paramjitsingh5106
@paramjitsingh5106 5 сағат бұрын
ਧਾਮੀ ਸਾਹਿਬ ਜੀ ਨੂੰ ਅਪਣੇ ਆਪ ਹੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਨਹੀਂ ਤਾਂ SGPC ਦਾ ਹੋਰ ਨੀਵਾਂ ਹੋਵੇਗਾ।
@DrHarjinderWalia
@DrHarjinderWalia 4 сағат бұрын
ਧੰਨਵਾਦ ਜੀ
@GurnekSingh-l6c
@GurnekSingh-l6c 6 сағат бұрын
ਐਡਵੋਕੇਟ ਧਾਮੀ ਸਹਿਬ ਜੀ ਵੱਲੋਂ ਬਹੁਤ ਮਾੜੀ ਗੱਲ ਐ ਜੀ ਇਦਾਂ ਦੇ ਜੁਮੇਵਾਰ ਤੇ ਸ੍ਰੀ ਆਕਾਲ ਤਖਤ ਦੇ ਪ੍ਰਧਾਨ ਹੋਵੇ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@DrHarjinderWalia
@DrHarjinderWalia 6 сағат бұрын
ਧੰਨਵਾਦ ਜੀ
@surinderdamdami3598
@surinderdamdami3598 4 сағат бұрын
Sat shri Akal sir ji 🙏
@gurchetansingh710
@gurchetansingh710 6 сағат бұрын
ਇਹਨਾ ਨੂੰ ਵੀ ਧਾਰਮਿਕ ਸਜਾ ਲੱਗਣੀ ਚਾਹੀਦੀ ਹੈ। ਔਰਤਾਂ ਪ੍ਰਤੀ ਵਰਤੀ ਸ਼ਬਦਾਵਲੀ ਇਹਨਾ ਦਾ ਕਿਰਦਾਰ ਦਿਖਾ ਰਹੀ ਹੈ।
@DrHarjinderWalia
@DrHarjinderWalia 6 сағат бұрын
ਧੰਨਵਾਦ ਜੀ
@sat393
@sat393 4 сағат бұрын
Dhami saab and all team education secretary sgpc ne ve lady staff naal misbehave keta se mere wife naal te main fer usde pure tasale karvae se gunda party all chetar dee friend ne
@aparsingh5343
@aparsingh5343 5 сағат бұрын
ਸ਼ਰਮ ਵਾਲੀ ਗੱਲ ਤਾਂ ਹੈ ਹੀ ਪਰ ਇਨਾ ਕੋਲ ਵਾਲੀਆ ਜੀ ਸ਼ਰਮ ਹੈ ਕਿਥੇ, ਦੁਸ਼ਟਾ ਦੇ ਗੈਂਗ ਕੋਲ।
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@SukhwantSingh-s8k
@SukhwantSingh-s8k 6 сағат бұрын
ਵਾਲੀਆ।ਜੀ।ਸਾਡੇ।ਪਿੰਡਾ।ਵਿਚ।ਕੋਈਪਰਚਾਰ।ਨਹੀ
@DrHarjinderWalia
@DrHarjinderWalia 6 сағат бұрын
ਧੰਨਵਾਦ ਜੀ
@KanwaljitSingh-n5e
@KanwaljitSingh-n5e 6 сағат бұрын
ਹਰਜਿੰਦਰ ਧਾਮੀ ਨੇ ਸ਼ਬਦ ਕੋਸ਼ ਲਈ ਔਰਤਾਂ ਦੇ ਸਤਿਕਾਰ ਵਾਸਤੇ ਕੁੱਤੀ ਔਰਤ ਸਾਲੀ ਸ਼ਬਦ ਦੀ ਖੋਜ ਕੀਤੀ ਹੈ। ਲਗਦਾ ਇੰਜ ਹੈ ਅਕਾਲ ਤਖ਼ਤ ਸਾਹਿਬ ਸਜ਼ਾ ਦੇਣ ਦੀ ਬਜਾਏ ਸਨਮਾਨਿਤ ਕਰ ਸਕਦਾ ਹੈ ਜੀ।
@DrHarjinderWalia
@DrHarjinderWalia 6 сағат бұрын
ਧੰਨਵਾਦ ਜੀ
@SS-tr7vn
@SS-tr7vn 3 сағат бұрын
Good video! Dhami must resign on moral ground. He is working for Akali dal badal only and against Sikh Panth. Request Bibi ji do not pardon him. It is the right time to remove him. All punjabis are with you. Waheguru bless you Walia ji.
@VikramSingh-qm5hc
@VikramSingh-qm5hc 6 сағат бұрын
ਜਾੰਣੇ ਅੰਜਾੰਣੇ‌ ਇਹੈ ਏਹਾਨਾੰ ਦਾ ਤੱਕੀਆ ਕਲਾੰਮ ਏ ਇਹੈ ਬਾਦਲਾੰ ਦੇ ਸੱਕੂਲ ਵਿਚ‌ ਭੱੜਾਏਆ ਜਾੰਦਾ‌😅
@DrHarjinderWalia
@DrHarjinderWalia 6 сағат бұрын
ਧੰਨਵਾਦ ਜੀ
@theamateurartist7139
@theamateurartist7139 6 сағат бұрын
sat sri akaal ji
@DrHarjinderWalia
@DrHarjinderWalia 6 сағат бұрын
ਧੰਨਵਾਦ ਜੀ
@karmjitsingh2081
@karmjitsingh2081 2 сағат бұрын
ਸਤਿ ਸ੍ਰੀ ਅਕਾਲ
@jaswantsingh-xj6dk
@jaswantsingh-xj6dk 6 сағат бұрын
ਮੀਡੀਆ ਦਾ ਸਮਾਂ ਹੋਣ ਕਰਕੇ ਸਭ ਦੀ ਔਕਾਤ ਸਾਹਮਣੇ ਆ ਰਹੀ ਹੈ
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@PawanKumar-e7i6m
@PawanKumar-e7i6m 6 сағат бұрын
Dr walia sir ji sat shree akal
@DrHarjinderWalia
@DrHarjinderWalia 6 сағат бұрын
ਸਤਿ ਸ੍ਰੀ ਅਕਾਲ ਜੀ
@rashpalsingh2784
@rashpalsingh2784 5 сағат бұрын
Walia sahib, ss akal. Listened to u v minutely, all is nice. Walia sahib. What is happening at present, is not less than KUKARR KHEH. Regards.
@DrHarjinderWalia
@DrHarjinderWalia 5 сағат бұрын
Thank you very much
@bhindermangat2777
@bhindermangat2777 11 минут бұрын
SGPC and akal takhat should be free from traitors and masands they are thinking jadhedars their employees
@JasbirSingh-qu5rb
@JasbirSingh-qu5rb 4 сағат бұрын
🙏🙏💕
@shangarasingh7786
@shangarasingh7786 6 сағат бұрын
V nice
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@RajinderKaur-zk2ei
@RajinderKaur-zk2ei 5 сағат бұрын
ਸੋਚ ਸਮਝ ਕੇ ਬੋਲਣਾ ਚਾਹੀਦਾ। ਗ਼ਲਤ ਬੋਲ ਕੇ ਮਾਫੀ ਮੰਗਣ ਦਾ ਕੀ ਅਰਥ
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@shamindersingh6825
@shamindersingh6825 5 сағат бұрын
❤❤❤❤❤❤❤❤❤❤❤❤❤
@DrHarjinderWalia
@DrHarjinderWalia 5 сағат бұрын
🙏🏻
@satvindersingh6037
@satvindersingh6037 6 сағат бұрын
Walia ji, aapna naam poora Liya Karo Harjinder SIngh walia.🙏🙏🙏Please Singh shabad jaroor boleya karo
@DrHarjinderWalia
@DrHarjinderWalia 6 сағат бұрын
ਧੰਨਵਾਦ ਜੀ
@beantvirk8592
@beantvirk8592 6 сағат бұрын
🌷🙏🌷
@DrHarjinderWalia
@DrHarjinderWalia 5 сағат бұрын
🙏🏻
@VikramSingh-qm5hc
@VikramSingh-qm5hc 7 сағат бұрын
🙏
@DrHarjinderWalia
@DrHarjinderWalia 5 сағат бұрын
🙏🏻
@SukhmandeepSingh-v6c
@SukhmandeepSingh-v6c 3 сағат бұрын
Walia Sahib jiDhami is President of Sikh Religious Body perhaps unaware of teaching of Guru Nanak Dev Ji So Kio Manda Aakhay Jit Jamay Rajan Must be removed from S G P C
@gurbachansingh1869
@gurbachansingh1869 6 сағат бұрын
Walia Ji Live long 😅😅
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@dalbirminhas7078
@dalbirminhas7078 4 сағат бұрын
No I don't think Dhami sahb should be removed on the basis of this ground.He has told the fact, therefore the question of his resignation on this issue does not arise.Although i feel that he is not competent enough to handle this post.
@dalbirsingh1438
@dalbirsingh1438 4 сағат бұрын
Face is the index of mind
@harbanskaur1137
@harbanskaur1137 5 сағат бұрын
Dhami de jubaan de shiri cho rhi hai. He should resign himself.
@DrHarjinderWalia
@DrHarjinderWalia 5 сағат бұрын
Thank you very much
@SukhwantSingh-s8k
@SukhwantSingh-s8k 6 сағат бұрын
ੲਇਨਾ।ਨੇ।ਗੁਰੂ।ਘਰ।ਬਨਚ।ਰਖਵਾੲਏ।ਹਨ।ਪੰਥ।ਦੇ।ਗਦਾਰ
@DrHarjinderWalia
@DrHarjinderWalia 6 сағат бұрын
ਧੰਨਵਾਦ ਜੀ
@GurmitSingh-on7vx
@GurmitSingh-on7vx 5 сағат бұрын
Dhàmi..sahib .di..aslliyat...samne..aa..hi..gyi...ke,.ih..is,.padvi..de..like..hai .ya .nhi..is...noo...fóurn...resain..kr .Dena...chahida...hai
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@gurucharansingh7545
@gurucharansingh7545 6 сағат бұрын
Walia ji 🙏 eh oh pooshaa ne likhde bolde Sharma aoundi Hai 😂
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@sarupsingh2978
@sarupsingh2978 5 сағат бұрын
Eh bahut thith hai kde vi astifa nahi devega Sara play back sukhbir da ehi hai
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@satvindersingh6037
@satvindersingh6037 6 сағат бұрын
Darbar sahib vicho eho jehe gunde anser Bahar kadhne bahut jaroori hai
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@drpunjabi9394
@drpunjabi9394 5 сағат бұрын
Jabaan ch haddi nhi hundi, parh hadyian tarhwa dindi+te badal gulaami layee aurat nu galan v kada dindi
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
@satvindersingh6037
@satvindersingh6037 6 сағат бұрын
Dharmik pardhan nu hamesha Dharam ton guidance laike rajniti karni honi chahidi hai , tusi rajniti utte aur dharam thaley la taa
@DrHarjinderWalia
@DrHarjinderWalia 5 сағат бұрын
ਧੰਨਵਾਦ ਜੀ
Don’t Choose The Wrong Box 😱
00:41
Topper Guild
Рет қаралды 60 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН