Dhadi Amar Singh Shonki | Mix Dhadi Vaaran | ਢਾਡੀ ਅਮਰ ਸਿੰਘ ਸ਼ੌਂਕੀ ਦੀਆਂ ਢਾਡੀ ਵਾਰਾਂ |

  Рет қаралды 61,904

PSDhadi - Virasat E Dhadi Kala

PSDhadi - Virasat E Dhadi Kala

Күн бұрын

Пікірлер: 47
@nirmalsingh9484
@nirmalsingh9484 2 жыл бұрын
ਅਮਰ ਸਿੰਘ ਸੌਕੀ ਬਹੁਤ ਵਧੀਆ ਢਾਡੀ ਜਥਾ ਸੀ ਸਲਾਮ ਹੈ ਧੰਨਵਾਦ ਵੀਰ ਜੀ
@avtarsingh2531
@avtarsingh2531 Жыл бұрын
ਕੌਣ ਕਰੂਗਾ ਰੀਸਾਂ ਅਮਰ ਸਿੰਘ ਸ਼ੌਂਕੀ ਦੀਆਂ। ਪੰਜਾਬੀ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।
@xtracricinningz1850
@xtracricinningz1850 3 ай бұрын
ਅਮਰ ਸਿੰਘ ਸ਼ੌਕੀ ਵਰਗਾ ਨਹੀਂ ਹੋਣਾ ਕੋਈ ਢਾਡੀ ਜਥਾ ਵਾਹਿਗੁਰੂ ਵਾਹਿਗੁਰੂ
@baljitsidhu8912
@baljitsidhu8912 2 жыл бұрын
ਅਮਰ ਸਿੰਘ ਜੀ ਸ਼ੌਂਕੀ ਸਰਦਾਰ ਪੰਜਾਬ ਦੀ ਸ਼ਾਨ A legend. ਸਲਾਮ ਹੈ ਤੈਨੂੰ, ਕਾਸ਼ ਉਹ ਸਮਾਂ ਫਿਰ ਵਾਪਿਸ ਆ ਜਾਵੇ।
@BaljitSingh-wk1ns
@BaljitSingh-wk1ns 3 жыл бұрын
ਸਾਡੇ ਇਲਾਕੇ ਦੀ ਸ਼ਾਨ ਸ਼ਰੋਮਣੀ ਢਾਡੀ ਅਮਰ ਸਿੰਘ ਸ਼ੌਂਕੀ ਜੀ ਭੱਜਲਾਂ ਵਾਲੇ।
@bhagsingh5831
@bhagsingh5831 5 ай бұрын
ਇਹ ਵੀ ਸਮਾਂ ਸੀ ਕਿਨਾ ਵਧੀਆ ਸੀ ਇਹ ਸਮਾਂ ਦੁਵਾਰਾ ਨਹੀਂ ਆਉਂਦਾ ਗੀਤ ਅਜ ਸੁਣਕੇ ਰੋਣ ਆਉਦਾ
@lakhveersingh6190
@lakhveersingh6190 3 жыл бұрын
ਅਮਰ ਸਿੰਘ ਸ਼ੌਂਕੀ ਨੂੰ ਸਲਾਮ
@desipanjaban
@desipanjaban 3 жыл бұрын
ਅਮਰ ਸਿੰਘ ਸੌਂਕੀ ਲੋਕਾਂ ਦੇ ਦਿਲਾਂ ਵਿਚ ਹਮੇਸ਼ਾਂ ਵਸਦਾ ਰਹੇਗਾ 💟💝
@mameenrao7731
@mameenrao7731 Жыл бұрын
😊😅😮
@mameenrao7731
@mameenrao7731 Жыл бұрын
❤❤
@mohansingh9572
@mohansingh9572 28 күн бұрын
❤ਵਾਹਿਗੁਰੂ ਸਤਨਾਮ ਜੀਓ 🙏🙏❤
@krishanmannbibrian
@krishanmannbibrian 2 жыл бұрын
bachpan dh khushabu veero
@surinderkaur5228
@surinderkaur5228 3 жыл бұрын
ਵਾਹਿਗੁਰੂ ਜੀ🌴🌴🌴🌹♥️🌹🌴🌴🌴🥀🥀🥀🌴🌴🌴❤️❤️❤️🌴🌴🌴🌺🌺🌺👏🙏
@partawithsingh6794
@partawithsingh6794 2 жыл бұрын
ਢਾਡੀਅਮਰ ਸਿੰਘ ਸ਼ੌਂਕੀਸੋਹਣ ਸਿੰਘਸਾਰੰਗੀ ਵਾਲਾ ਪਿਆਰਾਸਿੰਘ ਢਾਡੀ ਲੈਕਚਰਾਰ ਭਗ ਸਿੰਘ ਲੱਲੀਆਂ ਵਾਲਾ ਪੰਜਾਬ ਦਾ ਲਾਸਾਨੀ ਢਾਡੀ ਜਥਾ ਹੋਇਆਂ ਹੈ।
@hazurasingh8455
@hazurasingh8455 4 жыл бұрын
Dhadi kala da sardar shonki g nu salam
@GurdeepSingh-jz7io
@GurdeepSingh-jz7io 2 жыл бұрын
Excellent I have been listening to him live
@premkaur5263
@premkaur5263 Жыл бұрын
ਬ ਖੁਬ ਜੀ।
@harmailsingh8605
@harmailsingh8605 2 жыл бұрын
Wahguarji very good ji
@amarjitdhillon7116
@amarjitdhillon7116 Жыл бұрын
Waheguru ji waheguru ji
@AmarjeetSinghGill-p8d
@AmarjeetSinghGill-p8d Ай бұрын
ਅਮਰ ਸਿੰਘ ਸ਼ੌਂਕੀ ਨੇ ਆਪਣੀ ਵਖਰੀ ਤਰਜ ਵਿੱਚ ਮਿਰਜ਼ਾ ਗਾਇਆ “ਸਾਹਿਬਾਂ ਵਾਜਾਂ ਮਾਰਦੀ “ ਜਿਸ ਨੂੰ ਹਰ ਗਾਇਕ ਰਾਗੀ ਢਾਡੀ ਨੇ ਗਾਇਆ ਅੱਜ ਤੱਕ ਇਸ ਵਿਲੱਖਣ ਸਟਾਈਲ ਨੂੰ ਅਪਣਾਇਆ ਜਾ ਰਿਹਾ ਹੈ ਤੇ ਇਹ ਅਮਰ ਸਿੰਘ ਸ਼ੌਂਕੀ ਨੂੰ ਅਮਰ ਕਰ ਗਈ ਅਮਰਜੀਤ ਸਿੰਘ ਸਿਹੌੜਾ
@balrajsinghdhaliwal699
@balrajsinghdhaliwal699 4 жыл бұрын
Bahut vadhia 22g
@balrajsinghdhaliwal699
@balrajsinghdhaliwal699 4 жыл бұрын
Big fan amar singh shonki da
@AvtarSingh-mc8en
@AvtarSingh-mc8en Жыл бұрын
Very good dhadi jatha a s sh ji
@bhagatsingh8169
@bhagatsingh8169 Жыл бұрын
Top.most.Dhadi.jatha.
@SurinderSingh-tv5dd
@SurinderSingh-tv5dd 3 жыл бұрын
Dhadi sudhager singh beparwaah g v 13 saal shaunki ji de jathe ch rahe ne. Shaunki ji apne same de mahan dhadi san.
@DaljitSingh-vw3kc
@DaljitSingh-vw3kc 2 ай бұрын
I love Amar Singh shocking I am Also 80 year old
@RajinderSingh-wi8jl
@RajinderSingh-wi8jl 2 жыл бұрын
ਕਿਰਪਾ ਕਰਕੇ ਵਾਰਾ਼ ਦੀ ਤਰਤੀਬ ਲਿਖਕੇ ਪਾਇਆ ਕਰੋ ਜੀ ਬਾਕੀ ਬਹੁਤ ਵਧੀਆ ਜੀ
@DalipSingh-yi3mq
@DalipSingh-yi3mq 7 ай бұрын
,ਸਾਡੇ। ਗੂਰਦਾਵਾਰਾ। ਸ੍ਹਾਹਿਬ। ਵਿਚ। ਮੈ। ਸੁ ਣਿਆ। ਹੈ। ਪਿਂਡ। ਸੈਹਣਾ। ਜਿਲਾ। ਬਰਨਾਲਾ
@punjabmetalstore2840
@punjabmetalstore2840 4 жыл бұрын
Satnam waheguru ji
@sikanderjitdhaliwal2078
@sikanderjitdhaliwal2078 3 жыл бұрын
ਬਹੁਤ ਹੀ ਉੱਚੀ ਅਤੇ ਜੋਸੀਲੀ ਅਵਾਜ ਨਹੀਂ ਰੀਸਾਂ
@kulbirsingh1524
@kulbirsingh1524 3 жыл бұрын
Waheguru mehar kro gi 29/08/2021(kulbir army zira)
@malkitdhillon7146
@malkitdhillon7146 4 жыл бұрын
Good to old memories tks
@gurmailkaur9779
@gurmailkaur9779 Жыл бұрын
Very nice 🙏🙏
@rachhpalgill1180
@rachhpalgill1180 2 жыл бұрын
So awesome
@gunjitkaur1328
@gunjitkaur1328 3 жыл бұрын
keep it alive.Surjitgunjit
@harmailsingh8605
@harmailsingh8605 2 жыл бұрын
Wahguarji
@harnekmann6661
@harnekmann6661 4 жыл бұрын
Good
@kaursinghkaur6703
@kaursinghkaur6703 3 жыл бұрын
Nyi vdo
@arunpalsingh9511
@arunpalsingh9511 2 жыл бұрын
ਇਸ ਜੱਥੇ ਨੇ ਆਸਾ ਜੀ ਦੀ ਵਾਰ ਵੀ ਗਾਈ ਸੀ ਉਹ ਵੀ ਅਪਲੋਡ ਕਰਨ ਦੀ ਖੇਚਲ ਕਰਨੀ ਜੀ,
@balrajsinghdhaliwal699
@balrajsinghdhaliwal699 4 жыл бұрын
Thanks 22ji
@PSDhadi
@PSDhadi 4 жыл бұрын
ਧੰਨਵਾਦ ਜੀ
@Dhadi-jatha_paili
@Dhadi-jatha_paili 3 жыл бұрын
Neele gore walea video pao
@nagindersingh4765
@nagindersingh4765 4 жыл бұрын
V
@KamalSingh-pq1nw
@KamalSingh-pq1nw 3 жыл бұрын
0
@punjabmetalstore2840
@punjabmetalstore2840 4 жыл бұрын
Satnam waheguru ji
@punjabmetalstore2840
@punjabmetalstore2840 4 жыл бұрын
Satnam waheguru ji
@punjabmetalstore2840
@punjabmetalstore2840 4 жыл бұрын
Satnam waheguru ji
SIZE DOESN’T MATTER @benjaminjiujitsu
00:46
Natan por Aí
Рет қаралды 7 МЛН
Don't underestimate anyone
00:47
奇軒Tricking
Рет қаралды 25 МЛН
Don’t Choose The Wrong Box 😱
00:41
Topper Guild
Рет қаралды 15 МЛН
Sohan Singh Seetal * ਮੱਸੇ ਦੀ ਮੌਤ * Masse di Maut * ਸੋਹਣ ਸਿੰਘ ਸੀਤਲ
1:28:54
KHOON DA BADLA KHOON || |FULL DHADI ALBUM |||DHADI JATHA CHARAN SINGH ALMGEER | MUSIC PEARLS
43:50
Dhadi Tarlochan Singhh Bhamaddi | Shaheedi Harjinder Singh Jinda Sukhdev Singh Sukha
1:12:05
Anokha Rahi (Prasang Maidan - E - Jung ,Chamkaur)
59:05
Giani Daya Singh Dilbar - Topic
Рет қаралды 111 М.
SIZE DOESN’T MATTER @benjaminjiujitsu
00:46
Natan por Aí
Рет қаралды 7 МЛН