Dhak Pauni Aan | Ravinder Grewal | Gurlez Akhtar | DJ Duster | Punjabi Song | Tedi Pag Records

  Рет қаралды 7,138,280

Tedi Pag Records

Tedi Pag Records

Күн бұрын

Tedi Pag Records proudly presents new punjabi song Dhak Pauni Aan by Ravinder Grewal and Gurlez Akhtar Feat. Preety Rajpoot.
#DhakPauniAan #RavinderGrewal #GurlezAkhtar #DJDuster #LatestPunjabiSong2020
Singer- Ravinder Grewal & Gurlez Akhtar
Lyrics - Matt Sheron Wala
Music - Dj Duster
Mix & Master - Sameer Charegaonkar
Female Lead - Preety Rajpoot
Makeup - Prabh
Hair - Vinod
Costumez - All Of U (Brand)
Lights - Sidhi Vinayak
Online Promotion - BIGMedia
DOP - Shelly Dhiman
Edit&Grade - Harsh Chopra
Project By - Honey Machhiwara
AD - Lucky Gill
Choreographer - Ravi Thapa
Production - Jodha
Director - Raweye
---------------------------------------------------------------------------------
♪ Available on ♪
♪ iTunes - music.apple.co...
♪ Apple Music - music.apple.co...
♪ Gaana - gaana.com/albu...
♪ JioSaavan - www.jiosaavn.c...
♪ Wynk - wynk.in/music/...
♪ Spotify - open.spotify.c...
♪ Hungama - www.hungama.co...
♪ Amazon Music - music.amazon.i...
♪ TikTok Music - vm.tiktok.com/...
♪ Resso - m.resso.app/Yo...
--------------------------------------------------------------------------------------------------
To Set Caller Tune Dial Below Codes
♪ Dhak Pauni Aan
For Airtel Hello Tunes Dial 5432117358349
For Vodafone Caller Tunes Dial 53711881682
For Idea Dialer Tones Dial 53711881682
BSNL East & South SMS BT 11881682 to 56700
MTNL Subscribers sms PT 11881682 to 56789
--------------------------------------------------------------------------------------------------
Enjoy & stay connected with us!
► Subscribe To Tedi Pag Records bit.ly/2urc0U5
Managed & Promoted by Erik Business Consultancy, Mumbai

Пікірлер: 928
@dhanoa07multimedia
@dhanoa07multimedia 4 жыл бұрын
Ravinder Grewal bhaji mzza aa gya gana sun k, video te att hi bnayi a te acting wala km bhi bhut vdia a.
@malkitsingh582
@malkitsingh582 4 жыл бұрын
ਅੱਤ ਕਰ ਤਾਂ ਬਾਈ ਜੀ very nice song ravindr ਜੀ jidar ਜਾਂਦੇ ਧੱਕ ਪਾਈ ਜਾਂਦੇ
@RamSingh-vt2pi
@RamSingh-vt2pi 4 жыл бұрын
ਸਾਢੂ ਆਂ ਤੇ ਧੱਕ ਪੋਦਾ ਗੀਤ ਬਾਈ ਦਾ ਗਰੇਵਾਲ ਦੇ ਫੈਨ ਆਂ ਆਪਾ ਪੱਕੇ ਮਾਨ ਦਾ ਜਿਗਰੀ ਯਾਰ ਬੀ ਬਾਈ । ਮੱਟ ਸੇਰੋ ਵਾਲਾ ਬੀ ਸਿਰਾ ਗੀਤ ਲਿਖਦਾ
@karamjitsinghsalana4648
@karamjitsinghsalana4648 Жыл бұрын
Matt seron wala❤❤❤
@giangrewal3200
@giangrewal3200 Жыл бұрын
ਬਹੁਤ ਵਧੀਆ ਗੀਤ,,,,,, Love from Prince Grewal ( Palwan Mohali ) ਅਖਾੜਾ ਡੂਮਛੇੜੀ .....
@shersinghnagpal6843
@shersinghnagpal6843 4 жыл бұрын
ਅਜ ਦੇ ਲੰਡੂ ਕਲਾਕਾਰ ਤਾਂ ਇਸਦੇ ਸਾਹਮਣੇ ਖੜੇ ਵੀ ਨਹੀਂ ਹੋ ਸਕਦੇ ਗਰੇਵਾਲ ਪੰਜਾਬ ਦੇ ਨਾਮਵਰ ਗਾਇਕਾ ਵਿਚੋ ਸਿਰੇ ਦਾ ਤੇ ਲੋਕ ਗਾਇਕ ਤੇ ਸੱਭਿਆਚਾਰਕ ਗੀਤ ਗਾਉਣ ਵਾਲਾ ਜੱਟ ਹੈ
@harnoorgrewalnicesongveerg5739
@harnoorgrewalnicesongveerg5739 4 жыл бұрын
I am grewal veer g
@ਮਨਦੀਪਸਿੰਘਸੰਧੂ-ਠ3ਤ
@ਮਨਦੀਪਸਿੰਘਸੰਧੂ-ਠ3ਤ 4 жыл бұрын
Asha
@PradeepKumar-lf2up
@PradeepKumar-lf2up 4 жыл бұрын
Vadia singer
@GurlalSingh-mb4wt
@GurlalSingh-mb4wt 4 жыл бұрын
Harnoor Ravinder grewal nice singer
@IqbalSingh-uu6lo
@IqbalSingh-uu6lo Жыл бұрын
Very good 👍
@butasingh-zk4kv
@butasingh-zk4kv 3 жыл бұрын
ਧੱਕ ਤਾਂ ਪੈ ਗਈ ਬਾਈ ਗਰੇਵਾਲ ❤️👍🏽🙏
@RajKumari-qf2ls
@RajKumari-qf2ls 3 жыл бұрын
ਦੁਨੀਆਂ ਵਿੱਚ ਪਿਆਰ ਕਰਨਾ ਸਿੱਖੋ, ਇਹੋ ਜਿਹੇ ਫੂਕਰ ਪੂਣੇ ਨਾਲ ਤੇ ਤੁਸੀਂ ਕਿਸਦੇ ਸਾਡੂ ਤੋਂ ਸਾਡੂ ਮਰਵਾ ਦੇਣਾ। ਹਥਿਆਰ ਰੱਖਣਾ ਕੋਈ ਪਿਆਰ ਦੀ ਨਿਸ਼ਾਨੀ ਨਹੀਂ ਹੈ।
@ਨਿਹੰਗਯੋਧਾਸਿੰਘ
@ਨਿਹੰਗਯੋਧਾਸਿੰਘ 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@shamshersinghwarring7927
@shamshersinghwarring7927 4 жыл бұрын
ਧੱਕ ਪਾ ਦਿੱਤੀ ਗਰੇਵਾਲ ਸਾਹਬ
@balvirsingh1176
@balvirsingh1176 4 жыл бұрын
ਇਹਨੂੰ ਕਹਿੰਦੇ ਤਿਕੜੀ ਗਰੇਵਾਲ,ਮੱਟ ਸਾਬ,ਗੁਰਲੇਜ਼ ਗਾਣਾ ਕਿਉਂ ਨਾ ਹਿੱਟ ਹੋਵੇ
@JaspreetSingh-qx4go
@JaspreetSingh-qx4go 4 жыл бұрын
ਗਰੇਵਾਲ ਜਦੋਂ ਵੀ ਗਾਉਂਦਾ ਜੱਟ ਅੱਤ ਕਰਾਉਂਦਾ 😎
@kamalsekhon6176
@kamalsekhon6176 3 жыл бұрын
D e1
@avtarsingh-rw2ro
@avtarsingh-rw2ro 2 жыл бұрын
@@kamalsekhon6176 hhh hmm well k i a h jhh bh hh bb. Uu
@sukhasingh3285
@sukhasingh3285 2 жыл бұрын
@@kamalsekhon6176 1qqaq1qqq1111qqqq1qa1aqaqa1q11qqq1a1qq1qqqqq1q1qqq1q1qq1aqqqqqqqaqqqa1aa1a1qqq1aqa1qqqqa1qqqa1a1qq1q1aqa11a1a1a1aqa1qa1a1q1aqa1a1a1a1qa1aqa1aqa1qq1qa1a11q1qaqaa1a1qa1qa1a1qqa1q11111q1a1qqa11q1a1qq1aa1qq1a1a1aqa1qa1a1a1qa1a1a1aq1a11a1qa1a1a1aqa1qa1q1aqa1a1qa1qqa1qqqa1qqa1a1a1qa1a1a1qq1aa1a1qa1a1qa11a1aa1a1a1a1qqqq1aqa1a1qa11aa11qqqq1qq1aqa1a1a1qqqa11qaqqqqa1qa1qaq1qa1qqq1a1a1aqqa1a1aqqa1a1qq1q1qqqq1q1qa1q1qq1q1a1aa1a1a1qaqa1q1aqqaa1a1aqa1a1a1q1a1aq1qaaa1qqa1q1aq1a1qaqaaaa1a1a1qa1a1q1qq1aa1a1a111aqaaaaqaaaqqa11qqqaaaa1aaqqa1qq1aqqqa11aqaqqaqa1a1qq1q1a1aqaqaaqaqqa11q1qqa1a1a1a1a1qqqqqqqaaa1a1aq11aqqa1a1a1a1a11a11aq1qqqaa1aq1aqq1a1a111aqqqqq1q1aqa1qqqqq1aq1aqqqaqa1qqqq1qqqqq1aqq11aq1qa1qqqqqqqqa1a1qaa1qqa1qa1qqqqqqqq1aqq1aqqa1qqq1qaqqaa1aqqa1qa1aqqqqqqqqqqqqqqaaqaaaqaaqaqqaqqqaqaaaqaq1qaaqqaaqaqaqaaaaqaaaaaaqaaaqqaqaaqaaqaaaaqqqqaaqaaaqaaqaaaaaaaqa
@NirmalSingh-so2tv
@NirmalSingh-so2tv 4 жыл бұрын
ਬਹੁਤ ਸੋਹਣਾ ਗੀਤ ਬਾਈ ਚੱਕ ਦੋ ਕੰਮ
@FatehSingh-fv6ip
@FatehSingh-fv6ip 4 жыл бұрын
ਮੱਟ ਸ਼ੇਰੋਂ ਵਧੀਆ ਗੀਤ ਕਾਰ ਹੈ,ਬਾਈ ਗਾਇਆ ਕਰ
@user-eu6go3sg3f
@user-eu6go3sg3f 4 жыл бұрын
siraa geet aa jar jmaa.mai din ch 5..6.. vaar sunda e sunda hunnaa
@gagandeepsingh6417
@gagandeepsingh6417 4 жыл бұрын
ਬਾਈ ਮੱਟ ਸ਼ੇਰੋਂ sirra
@RinkuSingh-mv1wi
@RinkuSingh-mv1wi 4 жыл бұрын
ਅੱਜ ਪੰਜਾਬੀ ਸਮਾਜ ਵਿੱਚ ਹਥਿਆਰਾਂ ਦੀ ਦੌੜ ਜੋ ਵਧ ਰਹੀ ਹੈ ਉਹ ਫੋਕੀ ਟੌਹਰ ਖਾਤਰ ਹੀ ਹੈ ਅਤੇ ਇਸ ਵਿੱਚ ਕਲਾਕਾਰਾਂ ਦਾ ਬਹੁਤ ਯੋਗਦਾਨ ਹੈ। ਉਸ ਤਰ੍ਹਾਂ ਦਾ ਇਹ ਗੀਤ ਸੀ। ਜਿਸ ਵਿੱਚ ਫੋਕੀ ਟੌਹਰ ਖਾਤਰ ਹਥਿਆਰਾਂ ਦੀ ਗੱਲ ਕੀਤੀ ਜੋ ਕਿ ਨਿੰਦਣਯੋਗ ਹੈ।
@sonumahal13
@sonumahal13 4 жыл бұрын
ਵੈਰੀ ਨਾਈਸ ਕਮਾਲ ਦਾ ਗੀਤ ਸਿਰਾ ਕਰਤਾ ਭਾ ਜੀ
@lakhveerchahal23
@lakhveerchahal23 4 жыл бұрын
ਰਵਿੰਦਰ ਗਰੇਵਾਲ ਪੰਜਾਬੀ ਬੋਲੀ ਦਾ ਪਿਆਰਾ ਜਿਹਾ ਮਿਠ ਬੋਲੜਾ ਕਲਾਕਾਰ ਹੈ 👌👌👌👌❤❤❤
@sukhdipsinghkhangurakhangu7488
@sukhdipsinghkhangurakhangu7488 4 жыл бұрын
ਜਦੋਂ ਵੀ ਕਰਾਉਂਦਾ ਵੀਰ ਰਵਿੰਦਰ ਗਰੇਵਾਲ ਸਿਰਾ ਈ ਕਰਾਉਂਦਾ ... ਬਹੁਤ ਵਧੀਆ ਸਾਡੇ ਏਰੀਏ ਦਾ ਮਾਣ ਅਾ ਬਾਈ...
@lyricsgurdeeptallewala9576
@lyricsgurdeeptallewala9576 4 жыл бұрын
ਨੀ ਫੈਨ ਮੰਡਾ ਗਰੇਵਾਲ ਦਾ ਬਹੁਤ ਵਧੀਆ ਗੀਤ ਵੀਰ ਜੀ
@karmpalgrewal7271
@karmpalgrewal7271 4 жыл бұрын
Grewal att karunde aa
@rajansharma1111
@rajansharma1111 4 жыл бұрын
22 ji mera v gaana gwa deyo koi 22 ji koloun
@sembhi.91
@sembhi.91 4 жыл бұрын
ਅਵਾਜ ਸੋਹਣੀ , ਗੀਤ ਦੇ ਬੋਲ ਵੀ ਸੋਹਣੇ ਆ, ਪਰ ਅੱਜ ਕੱਲ ਦੇ ਹਾਲਾਤਾਂ ਚ ਜਿਥੇ ਵਿਆਹ ਵਿੱਚ ਹਥਿਆਰ ਨਾ ਵਰਤਣ ਤੇ ਜੋਰ ਦਿੱਤਾ ਜਾਂਦਾ, ਉਥੇ ਗਰੇਵਾਲ ਸਾਹਬ ਵਰਗੇ ਸੁਲਜੇ ਹੋਏ ਗਾਇਕ ਤੋਂ ਇਹ ਉਮੀਦ ਨਹੀਂ ਸੀ Sorry for that
@PradeepKumar-lf2up
@PradeepKumar-lf2up 4 жыл бұрын
I angry with u
@PradeepKumar-lf2up
@PradeepKumar-lf2up 4 жыл бұрын
Aggery
@gurpreetdhillonsabhra4962
@gurpreetdhillonsabhra4962 4 жыл бұрын
@@PradeepKumar-lf2up Agree ਹੁੰੰਦਾਂ
@gurpreetdhillonsabhra4962
@gurpreetdhillonsabhra4962 4 жыл бұрын
ਗਰੇਵਾਲ ਨੂੰ ਪਾਸੇ ਕਰ , ਲਿਖਿਅਾ ਵੇਖ ਕਿੰਨੇ । ਹੁਣ ੲਿਸ ਗਾਣੇ ਵਿਚ ਬਿਲਕੁਲ ਕੱਚੇ ੲੀ ਲਾਹ ਤੀ ਮੱਟ ਨੇ
@PradeepKumar-lf2up
@PradeepKumar-lf2up 4 жыл бұрын
Paji ma 6 class
@mr.rahul0078
@mr.rahul0078 4 жыл бұрын
Punjab walo kr do like 😻👍👍👍👍👍👍👍 like Thoko 👍.. Jisko song psnd aaya
@jaskarnsinghjaskarnsingh8221
@jaskarnsinghjaskarnsingh8221 4 жыл бұрын
ਵਾਹ oooਵਾਈ ਸਿਰਾ bolਲਾ oooਤਾ ਲਵ ਯੂ oooਵਾਈ ਸਿਰਾ bolਲਾ oooਤਾ
@jagseerchahal1866
@jagseerchahal1866 4 жыл бұрын
Dhukk paw gyi puri grewal saab sirra end song👌👌👌
@amishabudania3841
@amishabudania3841 4 жыл бұрын
Rod jya jadya Jatt ni yo darda Wow osm Like to bta h ❤💖💖❤❤💖 💖oooooo ❤sssss 💖mmmmm ❤💖❤💖❤💖
@sukhpalmaan4123
@sukhpalmaan4123 4 жыл бұрын
Vary nyc good ki
@anupendrasaharan1003
@anupendrasaharan1003 4 жыл бұрын
Kinnu kinnu changa lga Matt sheron waleya gjb lyricist h..... 🔥🔥🔥
@surenderbhobhia3170
@surenderbhobhia3170 3 жыл бұрын
CCC
@rupinderatwal7448
@rupinderatwal7448 3 жыл бұрын
ਬਹੁਤ ਸੋਹਣਾ ਗੀਤ 👌🌟
@gurmailbrar4221
@gurmailbrar4221 4 жыл бұрын
ਘੈਂਟ ਲਿਖਾਰੀ ਮੇਰਾ ਵੀਰ ਮੱਟ ਸ਼ੇਰੋਂ ਆਲਾ 👌👌😍😍
@46fcreations47
@46fcreations47 4 жыл бұрын
ਕੌਣ ਕੌਣ ਰਪੀਟ ਤੇ ਸੁਣ ਰਿਹਾ 👍👍👍👍👍
@rupinderkaur6737
@rupinderkaur6737 4 жыл бұрын
main pta e ni kine vaar sun lya
@VickyKumar-rj5fc
@VickyKumar-rj5fc 4 жыл бұрын
Landu
@tarloksingh0627
@tarloksingh0627 4 жыл бұрын
Tarlok Patiala
@anmolsidhu8031
@anmolsidhu8031 4 жыл бұрын
ਬਾਈ ਗਰੇਵਾਲ ਪੜਨ ਨਾਨਕੇ ਲਾਤੀ ਦੁਗਾਣਾ ਬਣਾਂ ਕਿ ਗਾ ਦੇਖੀ ਧੱਕ ਪੈਦੀਂ
@sukhwinderbrar7290
@sukhwinderbrar7290 4 жыл бұрын
ਬਹੁਤ ਵਧੀਆ 👌
@kalaghumankalaghuman6045
@kalaghumankalaghuman6045 4 жыл бұрын
ਬਹੁਤ ਵਧੀਆ ਵੀਰ ਜੀ
@ParvinderSingh-nm5qn
@ParvinderSingh-nm5qn 4 жыл бұрын
Matt sheron wale li like kro gye..👈
@KulvirKaku
@KulvirKaku 4 жыл бұрын
ਸਿਰਾ ਗਾਣਾ ਗਰੇਵਾਲ ਸਾਬ, ਐਤਕੀਂ ਵਾਕਿਆ ਈ ਧੱਕ ਪਾ ਦਿੱਤੀ
@BTHskraj
@BTHskraj 4 жыл бұрын
Nioc
@satindersingh1181
@satindersingh1181 4 жыл бұрын
good. Sir
@grumeetbrar2011
@grumeetbrar2011 4 жыл бұрын
ਮੰਟ ਸੇ਼ਰੋ ਵਾਲੇ ਲਿਖਤ ਤੇ ਰਵਿੰਦਰ ਗਰੇਵਾਲ ਧੱਕ ਤਾਂ ਪੈਣੀ ਹੀ ਬਹੁਤ ਬਹੁਤ ਹੀ ਵਧੀਆ ਜਿਓਦੇ ਰਹੋ ਵੀਰੋ।
@parveshkumar3201
@parveshkumar3201 Жыл бұрын
M 1:54 1:54 y
@dharmpreetdhillon3891
@dharmpreetdhillon3891 4 ай бұрын
Geetkar matt sheron wala myra yaar aa jegri bai ji
@ramajainpuri6118
@ramajainpuri6118 4 жыл бұрын
Song likhiaa Matt seron wale ne aw Awaz ravinderGrewal di aw Dhak peni tan laagmi C👍
@GurmeetSingh-fr4rf
@GurmeetSingh-fr4rf 4 жыл бұрын
Pyar
@simransaini6208
@simransaini6208 4 жыл бұрын
Good night 😘
@RamandeepSingh78600
@RamandeepSingh78600 4 жыл бұрын
Bekar bnda sala hankaria matt fudua sada hi guandia
@jagtarsingh425
@jagtarsingh425 4 жыл бұрын
ਲੋਕਾਂ ਨੇ ਅਵੇ ਸਿੱਧੂ ਮੂਸੇ ਆਲਾ ਮੂਸੇ ਆਲਾ ਲਾਈ ਆ ਨਾ ਗਾਣਾ ਝਜ ਦਾ ਨਾ ਮੂੰਹ ਝਜ ਦਾ ਰਵਿੰਦਰ ਬਾਈ ਸੂਪਰ
@bhawanpreetsingh3c581
@bhawanpreetsingh3c581 4 жыл бұрын
tu bund deni a
@SKl-d4m
@SKl-d4m 3 ай бұрын
​@@bhawanpreetsingh3c581tu dinda bondu nu
@ਮਾਲਵਾਸਾਬ
@ਮਾਲਵਾਸਾਬ 4 жыл бұрын
ਇਕ ਤਾਂ ਕਲਮ ਸ਼ੇਰੋ ਵਾਲੇ ਮੱਟ ਦੀ, ਦੂਜਾ ਆਵਾਜ਼ ਗਰੇਵਾਲ ਜੱਟ ਦੀ. ਸੋਨੇ ਤੇ ਸੁਹਾਗਾ ਜਦੋਂ ਹੋ ਜਾਵੇ ਫਿਰ ਕਮੀ ਕਿਥੇ ਰਹਿਣੀ ਸੀ ਧੱਕ ਦੀ........
@gurpreetrandhawa9035
@gurpreetrandhawa9035 4 жыл бұрын
, . =
@manindersinghsingh9150
@manindersinghsingh9150 4 жыл бұрын
Very nice
@RamandeepSingh78600
@RamandeepSingh78600 4 жыл бұрын
Behn di fudi matt di
@gurvindergill2874
@gurvindergill2874 4 жыл бұрын
ਵਾਹ ਜੀ ਵਾਹ
@ਮਾਲਵਾਸਾਬ
@ਮਾਲਵਾਸਾਬ 4 жыл бұрын
@@RamandeepSingh78600 ki gall hogi mitra
@jinderchahal6041
@jinderchahal6041 4 жыл бұрын
ਪੀ ਵੀ 31ਆਲੇ ਬਹੁਤ ਸੋਹਣਾ ਗੀਤ ਵੱਡੇ ਵੀਰ ਗਰੇਵਾਲ ਸਾਹਿਬ ਉਮਰਾਂ ਮਾਣੋ ਜੀਓ ਵੀ ਜੀ
@gurpreetsidhu100
@gurpreetsidhu100 4 жыл бұрын
100 bari sun leya Song pai gi dhakkkkk
@mechmehal
@mechmehal 4 жыл бұрын
Lakh lahnat eho jehe ganeya te. Ese karke palaces wich dancers mardiyan ne
@anmolpreetsingh7770
@anmolpreetsingh7770 4 жыл бұрын
ਵਾਹਿਗੁਰੂ ਤੈਨੂੰ ਖੁਸ਼ ਰੱਖੇ y
@anmolpreetsingh7770
@anmolpreetsingh7770 4 жыл бұрын
Love you yara ghant song y
@navjotkaur13591
@navjotkaur13591 4 жыл бұрын
Matt Sheron awesome writer and singer ravinder Grewal 👌👌
@saarjsandhu4915
@saarjsandhu4915 4 жыл бұрын
ਬਹੁਤ ਖੂਬ 👌❤
@naturehumanity9493
@naturehumanity9493 4 жыл бұрын
ਐਤਕੀਂ ਭਜਾਓ ਤੇਰਾ ਸ਼ੇਰ ਬਿੱਲੀਆਂ। ਹਾਹਾ
@amarjitsingh3090
@amarjitsingh3090 3 жыл бұрын
Atttttttttttttt....Garewal sahib.....sirrrrraaaaaa song.....dil diya gllaan krtiua....burrrrraaaaaaa
@jassithind6960
@jassithind6960 4 жыл бұрын
Supna ch tera mera viah hogya rati supna ch 😂😂😜😜
@GurwinderSingh-yc8ps
@GurwinderSingh-yc8ps 3 жыл бұрын
ajj v super duper hitt aa garewal sahab👍👍
@gurcharnsingh5894
@gurcharnsingh5894 3 жыл бұрын
ਬਹੁਤ ਸੋਹਣਾ ਗਾਣਾ ਹੋਰ ਆਉਣ ਦਿਉ ਸੋਹਣਾ ਗਾਣਾ
@naturehumanity9493
@naturehumanity9493 4 жыл бұрын
ਸਆਡੂ। ਨਾਲ ਪੱਕਾ ਹਰ ਵਿਆਹ ਚ ਚਲੇਗਾ। ਇਹ।
@amansisodia6574
@amansisodia6574 4 жыл бұрын
2nd mera kaint 🎶🎤🎶🎵
@guridhiman7300
@guridhiman7300 4 жыл бұрын
matt y nu hje huni mil k aaye sirraaa banda y love you bro waheguru chardikla vich rakhye 🙏
@sukhwinderhodla4308
@sukhwinderhodla4308 4 жыл бұрын
Siraa krvaa taa Matt ustaad ji Ghaint lyrics and good singing Ravinder bai
@NaveenKumar-kx1np
@NaveenKumar-kx1np 3 жыл бұрын
ਗਾਣੇ ਦੀ ਲਿਖਤ , ਗਾਉਣਾ ਤੇ ਮਿਊਜਕ ਬਾ ਕਮਾਲ ਆ
@kulwinderchhajla5186
@kulwinderchhajla5186 4 жыл бұрын
ਬਹੁਤ ਸਿਰਾ ਗੀਤ ਬਾਈ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਬਾਈ ਗਰੇਵਾਲ ਤੇ
@jattkharoud5518
@jattkharoud5518 4 жыл бұрын
Good
@gurpreetsingh-mp3qr
@gurpreetsingh-mp3qr 4 жыл бұрын
Nice garewal
@parmbirsingh1195
@parmbirsingh1195 4 жыл бұрын
Ravinder grewal bhaji att song h Bs ek bar milna h request h
@varinderpalsingh4643
@varinderpalsingh4643 4 жыл бұрын
ਇਹ ਹੈ ਕਲਾਕਾਰ ਸਿਰਾ ਜੱਟ
@lakhasingh8538
@lakhasingh8538 4 жыл бұрын
ਸਾਡੂ ਕਾਡੂ ਵਾਡੂ ਹੁੰਦੇ ਆ । ਤਾਹੀ ਤਾ ਧੱਕ ਪਾਉਣੀ ਪੈਦੀ ਆ ਬਾਈ ।ਮੈਂ ਬਥੇਰੇ ਦੁਵੱਲੇ ਸੀ ।ਹੁਣ ਸਾਲੇ ਪਹਿਲਾਂ ਹੀ ਸਾਈਡ ਹੋ ਜਾਂਦੇ ਆ।💣💣💣💥💥💥
@BalbirSingh-js1ry
@BalbirSingh-js1ry 4 жыл бұрын
Har baari di traa aat bai ji 👍❤❤
@MrGurwinderpal
@MrGurwinderpal 4 жыл бұрын
👎🏿 ਮੈਂ ਸੋਚਿਆ ਵੀਡੀਉ ਦੇ ਅਖੀਰ ‘ਚ ਫਾਇਰ ਹੋ ਜਾਵੇਗਾ ਤੇ ਕਿਸੇ ਨਾ ਕਿਸੇ ਇਸਦੇ ਆਪਣੇ ਦੇ ਗੋਲੀ ਲੱਗੇਗੀ .. ਜਿਸ ਨਾਲ ਵੀਡੀਉ ਵੇਖਣ ਵਾਲਿਆਂ ਨੂੰ ਕੁੱਝ ਸਿੱਖਣ ਨੂੰ ਮਿਲੇਗਾ ਕਿ ਵਿਆਹਾਂ ‘ਚ ਹਥਿਆਰਾਂ ਵਾਲੀ ਫੁੱਕਰੀ ਬਹੁੱਤ ਮਹਿੰਗੀ ਪੈੰਦੀ ਹੈ ।
@mannbajwa8997
@mannbajwa8997 4 жыл бұрын
Grewal ਤੇਰਾ ਗਾਡ ਮੀਰਚਾ ਲਾੜ ਰਿਹਾ ਹੁਣ
@kamaljeetsingh5417
@kamaljeetsingh5417 4 жыл бұрын
Atttt song 💪💪👌👌😊😄😄
@mangalkotguru6611
@mangalkotguru6611 3 жыл бұрын
Very nice song Ji mubarka ji good luck 🤞🤞💯
@MalkitSingh-kv5ly
@MalkitSingh-kv5ly 4 жыл бұрын
Nice song and awaaz. Att Lyrics Matt Sheron wal. God bless you.
@kulwantsingh361
@kulwantsingh361 4 жыл бұрын
M mm
@princesuthar6300
@princesuthar6300 3 жыл бұрын
@@kulwantsingh361 o
@sidhuanoop
@sidhuanoop 4 жыл бұрын
ਮੁਬਾਰਕਾਂ ਬਾਈ ਜੀ ਪੂਰੀ ਟੀਮ ਨੂੰ ।
@satthans2534
@satthans2534 4 жыл бұрын
ਬਹੁਤ ਸੋਹਣਾ ਗਾਣਾ ਜੀ 🙏
@dhimangamer4259
@dhimangamer4259 2 жыл бұрын
aah hunde geet,,,,sirrraaa laata bai ne
@PargatSingh-ox9cf
@PargatSingh-ox9cf 4 жыл бұрын
Koi ni tod 22 da ...,💪
@SoniyaSohni
@SoniyaSohni Ай бұрын
Very nice song ji
@vishalchhabra1452
@vishalchhabra1452 3 жыл бұрын
GURLEZ AKHTAR is once in life time ji...Ravinder veer owesome singing 🤟👍🤞💖💖💖💖💖💖
@jagtarbhatti2645
@jagtarbhatti2645 4 жыл бұрын
Matt de alfaaj te ravinder di awajj 👌👌👌👌👌
@rajsatanibhajnrajendra4892
@rajsatanibhajnrajendra4892 4 жыл бұрын
Rajasthan walo krdo like❤
@Chander-_-nayak
@Chander-_-nayak 2 жыл бұрын
Maja aagya ravinder bai khinchi challo gaane dil khuus
@khushali.farmerknowledge5233
@khushali.farmerknowledge5233 4 жыл бұрын
Boht sohna song and Kent Sony crew .Aman veere
@ramandeepkaurtejay7784
@ramandeepkaurtejay7784 4 жыл бұрын
So beautiful song 👌👌😘
@BalbirMaan-se7jb
@BalbirMaan-se7jb 3 жыл бұрын
Grewal.putt.love. All.song.sweet. Gud.bless. Ssa...canada🌷🌷🌷🌷🌷🌷🌷🌷🌷🌷🌷🌷
@Vippy
@Vippy 4 жыл бұрын
ਵਾਹਿਗੁਰੂ ਜੀ ਚੜਦੀਕਲਾਂ ਚ ਰੱਖੇ ਮੇਰੇ ਵੀਰ #RavinderGrewal ਨੂੰ ।🙏🏻🙏🏻 ਬਾਬਾ ਜੀ ਲੰਮੀਆਂ ਉਮਰਾਂ ਤੇ ਤਰੱਕੀਆਂ ਬਕਸ਼ੇ ।🙏🏻 Love You Aa Truck 🚛🚛Bhar K Lunkaransar, Bikaner, Rajasthan Wallon.🤗🤗😍😍😘😘💚💚💙 #babamehrkre #wmk #mundalkswala👨🏻
@sukhpalsingh-gd5ut
@sukhpalsingh-gd5ut 4 жыл бұрын
Pura sira kaam lgata videos v nyc song v voice lyrics v very very nyc
@swaranjitkaurmander4914
@swaranjitkaurmander4914 3 жыл бұрын
ਬਹੁਤ ਵਧੀਆ ਲਗਿਆ ਜੀ
@manpreetdhaliwal6256
@manpreetdhaliwal6256 4 жыл бұрын
Fan of Ravinder grewal love you vadde veer 🤝
@DilpreetSingh-gt2um
@DilpreetSingh-gt2um 4 жыл бұрын
Ghaint song a Grewal saab 👌👌
@jagdevsingh5705
@jagdevsingh5705 3 жыл бұрын
Your all songs is outstanding and I am your very big fan love you pa g
@Bksamant26
@Bksamant26 3 жыл бұрын
Very Nice
@Randhawahappy542
@Randhawahappy542 4 жыл бұрын
Aaha bade dina baad grewal ji kithe gaye c..,..pai gayi phir dhakk champion
@karamjitkaur4624
@karamjitkaur4624 4 жыл бұрын
ravinder grewal always keep record👍well done baii
@surjansingh25
@surjansingh25 4 жыл бұрын
ਗਰੇਵਾਲਾ ਸਵਾਦ ਲਿਆ ਦਿਤਾ ਜੱਟਾ ਆਹ ਉੱਸੇ ਘੂਸੇ ਵਾਲੇ ਸਾਰੇ ਲੌੜੇ ਲਾ ਦਿੱਤੇ ਈ ਸੇਰਾ.
@bilubakra9826
@bilubakra9826 4 жыл бұрын
3rd comment mera👌
@gurjindernandhanandha2228
@gurjindernandhanandha2228 4 жыл бұрын
Seraaa
@indianarmygreat2161
@indianarmygreat2161 4 жыл бұрын
ਗੱਲ ਅਸਲੇ ਦੀ ਕਰ ਰਿਹਾ ਬਾਈ ਗਰੇਵਾਲ . 🙏👌 ਪਸ਼ੂ ਗਾਇਕ ਅਜਿਹੇ ਸੇਧ ਦੇਣ ਵਾਲੇ ਗੀਤ ਗਾਓ .😡
@parminderbamrah9509
@parminderbamrah9509 4 жыл бұрын
After long time good work
@BantyKumar-jr4bc
@BantyKumar-jr4bc 4 жыл бұрын
Hlo
@parminderbamrah9509
@parminderbamrah9509 4 жыл бұрын
Hnji
@harrysingh4397
@harrysingh4397 4 жыл бұрын
Good song
@GurnamSinghchannel
@GurnamSinghchannel 4 ай бұрын
E gaana jisne viah wich chalvaya, panga pau hi pau 🤣🤣🤣
@gurpreetdhillonsabhra4962
@gurpreetdhillonsabhra4962 4 жыл бұрын
ਵਿਆਹਾਂ ਵਿੱਚ ਹਥਿਆਰਾਂ ਦਾ ਕੋਈ ਕੰਮ ਨਹੀਂ ।ਇਹ ਸਿਰਫ਼ ਫੁਕਰਪਣਾ ਹੈ ਇਸ ਨਾਲ ਕਈ ਵਾਰ ਬਹੁਤ ਨੁਕਸਾਨ ਹੋਇਆ ਹੈ ਅਤੇ ਮੈਂ ਖੁਦ ਵੀ ਇਕ ਵਿਆਹ ਵਿੱਚ ਗੋਲੀ ਦਾ ਸ਼ਿਕਾਰ ਹੋ ਚੁੱਕਾ ਹਾਂ
@jat161
@jat161 4 жыл бұрын
Hanji veer ji
@guruguru-jv5sk
@guruguru-jv5sk 4 жыл бұрын
Asi fire krda vaih ta o v Sala da vaih hova fire ta banda a
@aksidhu7649
@aksidhu7649 4 жыл бұрын
ਲਿਖਿਆ ਬਹੁਤ ਖੂਬ ਗਾਇਆ ਉਸ ਤੋਂ ਵੀ ਖੂਬ
@Punjabisingerliveshow
@Punjabisingerliveshow 4 жыл бұрын
Balle shera👌🏼
@sukhchainsingh1716
@sukhchainsingh1716 4 жыл бұрын
ਮੱਟ ਦੀ ਲਿਖਤ ਵੀ ਸਿਰਾ ਯਾਰ
@gpsminhas
@gpsminhas 4 жыл бұрын
Great job as always.. keep it up 👍
@lallymuddowal4467
@lallymuddowal4467 4 жыл бұрын
Sirrra lunda 22 👌🙏👍 jdo song aunda dill kush ho janda 22 ji
@NavjotSingh-ev1vr
@NavjotSingh-ev1vr 4 жыл бұрын
❤️❤️❤️❤️❤️❤️🔥🔥🔥🔥🔥🔥🔥
@vijetasingh3502
@vijetasingh3502 4 жыл бұрын
💕💕🌹🌹😘😘😘🤘🤘🤘
@gdeepsinghg
@gdeepsinghg 4 жыл бұрын
lyrics 🙌🏼😬👏🏽🎯
Hatth Tight Jatt Da-Ravinder Grewal, Gurlez Akhtar-Full Video- New Punjabi Song 2019
3:27
FRIDAY RUSSH MOTION PICTURES
Рет қаралды 10 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Каха и дочка
00:28
К-Media
Рет қаралды 3,4 МЛН
Guddi Da Prahona 2 (Full Video) | Harinder Sandhu & Aman Dhaliwal
4:23
Ishtar Punjabi
Рет қаралды 2,2 МЛН
Say Mo ft. Akha - Buenas noches (Official Music Video)
2:20
Ұланғасыр Қами - Ямахау (Қызыл Раушан 2)
3:41
Ислам Итляшев - ПАЦАНЫ НА СТИЛЕ ! Премьера клипа!
2:17
BLACKPINK - ‘Shut Down’ M/V
3:01
BLACKPINK
Рет қаралды 171 МЛН
QARAKESEK - “REAL” | solo
3:22
QARAKESEK 🇰🇿
Рет қаралды 767 М.
Милана Хаметова & Milana Star - ЛП ( Премьера клипа 2022 )
2:19
Милана Хаметова
Рет қаралды 11 МЛН
Әбдіжаппар Әлқожа - Табайын жолын қалай (cover)
3:01
Әбдіжаппар Әлқожа
Рет қаралды 125 М.