Dhamak Bass ਵਾਲੇ ਮੁੱਖ ਮੰਤਰੀ ਦੇ ਪਿੰਡ ਤੋਂ ਲਾਈਵ || Bittu Chak Wala || Aaj Mere Naal

  Рет қаралды 441,261

BoloBolo Show

BoloBolo Show

Күн бұрын

Пікірлер: 1 400
@GurpreetSingh-qz5qm
@GurpreetSingh-qz5qm 5 жыл бұрын
ਤੋਂ ਕੌਣ ਹੁੰਦਾ ਇਹ ਫੈਸਲਾ ਲੈਣ ਵਾਲਾ
@mmanjotkalsitvkalsisingh
@mmanjotkalsitvkalsisingh 5 жыл бұрын
ਪਹਿਲਾਂ ਅਮ੍ਰਿਤ ਸ਼ਕਾਉਂਦੇ ਤੇ ਫੇਰ ਕਰਾਰ ਲਾਉਂਦੇ ਇਹ ਨੇ ਗੁਰੂ ਦੇ ਅਸਲੀ ਸਿੱਖ
@officialbains8762
@officialbains8762 5 жыл бұрын
ਜੇ ਤੇਰਾ ਬੱਚਾ ਗਾਲ ਕੱਡਦਾ ਜਾਂ ਤੂੰ ਗਾਲ ਕੱਡਦਾ ਤਾਂ ਅਪਣੇ ਕਕਾਰ ਤਿਆਗ ਦਾੳਗਾ ਵੱਡਾ ਅਮ੍ਰਤਦਾਰੀ
@lovelysingh7994
@lovelysingh7994 5 жыл бұрын
ਜੂਤ ਫੇਰੋ ਵੱਡਾ ਸਿੰਘ ਬਣਿਆ ਫਿਰਦਾ ਲੰਗੜਾ
@JagdevSingh-jb6nm
@JagdevSingh-jb6nm 5 жыл бұрын
ਤੂੰ ਕਹਿੰਦਾ ਏ ਵੀ ਉਹ ਦੇ ਘਰ ਦੇ ਮੇਰੇ ਕੋਲ ਘਰ ਆਏ ਸਵੇਰੇ ਸਾਡੇ ਛੇ ਵਜੇ ਵੀ ਮੈਂ ਵਿਸਤਰੇ ਚ ਹੀ ਪਿਆ ਸੀ ਤੂੰ ਵੱਡਾ ਸਿੰਘ ਅਜੇ ਪਿਆ ਹੀ ਸੀ ਗੁਰੂ ਘਰ ਤਾਂ ਫੇਰ ਕਿਹੜਾ ਜਾਂਦਾ ਹੋਵੇਗਾ
@gurbachansingh7683
@gurbachansingh7683 5 жыл бұрын
இதன்
@jindbhullar11
@jindbhullar11 5 жыл бұрын
ਜੇ ਧਰਮਪ੍ਰੀਤ ਦੇ ਮਾਫੀ ਮੰਗੇ ਤੇ ਤੁਸੀਂ ਉਸਦੇ ਕਕਾਰ ਲਵਾ ਸਕਦੇ ਹੋ ਤੇ ਤੁਸੀਂ ਵੀ ਮਾਫੀ ਦੇ ਹੱਕਦਾਰ ਨਹੀਂ ਤੁਸੀਂ ਆਪਣੇ ਆਪ ਨੂੰ ਉਸਦੀ ਜਗਾ ਤੇ ਰੱਖ ਕੇ ਦੇਖੋ
@MandeepKaur-gk2zm
@MandeepKaur-gk2zm 5 жыл бұрын
ਬਹੁਤ ਗਲਤ ਕੰਮ ਕੀਤਾ, ਉਹ ਬੱਚਾ ਸੀ ਸਮਝਾ ਦਿੰਦੇ ਓਦਾਂ ਓਹਨੂੰ, ਫਿਰ ਜਦੋਂ ਉਹਨੇ ਮਾਫੀ ਹੀ ਮੰਗ ਲਈ ਸੀ, ਫਿਰ ਕਿਸੇ ਵੀ ਕਾਰਵਾਈ ਦੀ ਲੋੜ ਈ ਨਹੀਂ ਸੀ, ਇੱਥੇ ਤਾਂ ਸਾਡੇ ਧਰਮ ਦੇ ਠੇਕੇਦਾਰਾਂ ਨੇ ਸਰਸੇ ਵਾਲੇ ਨੂੰ ਵੀ ਮਾਫੀ ਦੇ ਦਿੱਤੀ ਸੀ, ਜਾਂ ਜੋ ਹੋਰ ਬੰਦੇ ਅੰਮ੍ਰਿਤ ਪਾਨ ਕਰਕੇ ਸ਼ਰਾਬ ਮੀਟ ਦਾ ਸੇਵਨ ਕਰਦੇ ਆ ਉਹਨਾਂ ਤੇ ਤਾਂ ਕਿਸੇ ਨੇ ਕੋਈ ਕਾਰਵਾਈ ਨੀ ਕੀਤੀ, ਬਸ ਇਹ ਦੇਖ ਲਿਆ ਕੀ ਇਹ ਗਰੀਬ ਪਰਿਵਾਰ ਆ.... ਬੱਚੇ ਨੂੰ ਸੰਮਜਾਇਆ ਜਾ ਸਕਦਾ ਸੀ.... ਵਾਹਿਗੁਰੂ ਜੀ ਸਮੱਤ ਬਖਸ਼ਣ
@naneolapurmandinaneola6565
@naneolapurmandinaneola6565 5 жыл бұрын
Nice comment
@mmanjotkalsitvkalsisingh
@mmanjotkalsitvkalsisingh 5 жыл бұрын
ਠੀਕ ਹੈ ਭੈਣ ਜੀ ਇਹ ਬਹੁਤ ਕੰਮ ਗਲਤ ਕੀਤਾ ਇਹਨਾਂ ਕੰਜਰਾਂ ਨੇ ਪਰ ਕਰਾਰ ਲਾਉਣ ਨਾਲ ਅਮ੍ਰਿਤ ਭੰਗ ਨਹੀਂ ਹੁੰਦਾ ਮਨ ਦਾ ਅਮ੍ਰਿਤ ਹੁੰਦਾ ਹੈ👍
@jasbirbabedifullkirpa7876
@jasbirbabedifullkirpa7876 5 жыл бұрын
ਬਹੁਤ ਗਲਤ ਕੀਤਾ ਕਕਾਰ ਦੀ ਬੇਅਬਦੀ ਕੀਤੀ ਗਈ
@dalbirnagra7885
@dalbirnagra7885 5 жыл бұрын
ਦਾਲ ਮੂੰਗੀ ‘ਚ ਕੀ ਗਲਤ ਆ ਅਸਲ ਗੱਲ ਤਾਂ ਗਾਰੀਬ ਆਮੀਰ ਦੀ ਆ ਨਹੀਂ ਇਹਨਾਂ ਦੀ ਮੁਆਫ਼ੀ ਨਾਲ ਬੱਚੇ ਦੀ ਇੱਜਤ ਤਾਂ ਵਾਪਸ ਨਹੀਂ ਆਉਂਦੀ ਕਾਕਾਰ ਵਾਪਸ ਮਿਲਣ ਨਾਲ ਇੱਜਤ ਨਹੀਂ ਵਾਪਸ ਨਹੀਂ ਆਉਣੀ ਕਾਕਾਰ ਵਾਪਸ ਲੈਣੇ ਨਹੀਂ ਚਾਹੀਦੇ ਠੇਕੇਦਾਰਾਂ ਕੋਲ ਹੀ ਰਹਿਣ ਦੇਣੇ ਚਾਹੀਦੇ ਧੰਨਵਾਦ
@andapuriabeant9836
@andapuriabeant9836 5 жыл бұрын
ਸ਼ਸ਼ਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨੇ ਬੀਬਾ ਇਨਾਂ ਲੋਕਾਂ ਦੇ ਨੀਂ ਇਜਤ ਚੌਧਰੀਆਂ ਨੇ ਗਵਾਈ ਆ ਆਪਣੀ ਮੰਤਰੀ ਸਾਬ ਨੇ ਨੀਂ
@dalbirnagra7885
@dalbirnagra7885 5 жыл бұрын
andapuria beant ਹਾਂਜੀ ਭਾਈ ਸਾਹਿਬ। ਜੀ ਤੁਸੀਂ ਬਿਲਕੁਲ ਸਹੀ ਕਿਹਾ ਜੀ
@ajaypalsingh9909
@ajaypalsingh9909 5 жыл бұрын
Shi gall ha ji thohadi
@sikandersingh4736
@sikandersingh4736 5 жыл бұрын
shi a g
@lakhwindersingh6065
@lakhwindersingh6065 5 жыл бұрын
Bilkul.theak
@gurindersingh-ll5pf
@gurindersingh-ll5pf 5 жыл бұрын
ਕੰਜਰੋ ਤੁਹਾਨੂੰ ਸੁਚਾ ਸਿੰਘ ਲੰਘ ਨਹੀਂ ਦਿਸਦਾ ਕੇ ਤੁਹਾਨੂੰ ਗਰੀਬ ਹੀ ਦਿਸਦੇ ਵਾਹ
@saroopsingh474
@saroopsingh474 5 жыл бұрын
ਇਸ ਗਰੀਬ ਤੈ ਕੱਡੋ ਜੋਰ ਸਰਮ ਨਹੀ ਆਉਦੀ ਵੱਡੇ ਸਮਾਜ ਸੇਵਕ badla to manwaooo maffi kanjro
@deepbhangchari6898
@deepbhangchari6898 5 жыл бұрын
ਜਦੋ ਲੰਗਾਹ ਨੇ ਰੇਪ ਕੀਤਾ ਓਦੋ ਨਹੀਂ ਥੋਡਾ ਿਸਰ ਝੁਕਿਆ
@ratindersinghphl
@ratindersinghphl 5 жыл бұрын
Sahi ki ta
@as47punjab96
@as47punjab96 5 жыл бұрын
Gud 👍
@jasssamra1446
@jasssamra1446 5 жыл бұрын
Sahi kia ji
@hardeepsinghparhar669
@hardeepsinghparhar669 5 жыл бұрын
Mukhmntri rubb tenu hmesha khush rkhe waheguru di mehar nal hor trki kre god bless you beta
@jagjeetsingh6043
@jagjeetsingh6043 5 жыл бұрын
ਤੂੰਤਾ ਪਹਿਲਾ ਹੀ ਰੱਬ ਦਾ ਮਾਰਿਅਾ ਹੋੲਿਅਾ ਭਾੲੀ ਸਾਹਿਬ ਤੂਸੀ ਰੱਬ ਦਾ ਨਾਂ ਲਿਅਾ ਕਰੋ
@ajitpalpanaichpanaich3905
@ajitpalpanaichpanaich3905 5 жыл бұрын
ਇਹ ਬੰਦਾ ਧਰਮ ਦਾ ਵੱਡਾ ਠੇਕੇਦਾਰ
@sohansingh-gg9uo
@sohansingh-gg9uo 5 жыл бұрын
ਰੁੱਖ ਰੋ ਪਿਆ ਕੁਹਾੜੇ ਵਿੱਚ ਵੇਖ ਦਸਤਾ ਟੱਕ ਜੜਾ ਨੂੰ ਲਾਆਂ ਤਾਂ ਆਪਣੇ ਨੇ । ਮਸੰਦ ਮਸੰਦ ਮਸੰਦ ਮਸੰਦ
@butarai8468
@butarai8468 5 жыл бұрын
ਤੁਸੀ ਗਲਤੀ ਕਰਲੀ ਪਰ ਜਵਾਕ ਦੀ ਗਲਤੀ ਨੀ ਮੰਨੀ
@PrabhjotSingh-us1yt
@PrabhjotSingh-us1yt 5 жыл бұрын
Bittu chak pajji is good enkar👌👌👌👌👌👌👌🙏🙏🙏🙏🙏🙏🙏
@PardeepKumar-h5p4w
@PardeepKumar-h5p4w 5 жыл бұрын
ਕੋੲੀ ਗਰੀਬ ਅਾਪਣੀ ਜਿੰਦਗੀ ਜਿੳੁਦਾ ਜੀਣ ਦਿੳੁ .ਤੁਹਾਡੇ ਜਿਹੇ ਬੰਦਿਅਾ ਨੇ ਸਿਖ ਕੋਮ ਬਦਨਾਮ ਕੀਤੀ ੲੇ
@GurpreetSingh-gn8is
@GurpreetSingh-gn8is 5 жыл бұрын
ਓਸ ਦੀ ਉਮਰ ਦੇਖ ਸੁੱਚਾ ਸਿੰਘ ਲੰਗਾਹ ਨੂੰ ਵੀ ਫੜੋ
@GurmeetSingh-yu2kp
@GurmeetSingh-yu2kp 5 жыл бұрын
ਓ ਮਾਮਾ ਇਹਨਾਂ ਵੀਡੀਓ ਦੀ ਉਸ ਨੇ ਮਾਫ਼ੀ ਮੰਗੀ ਲਈ ਹੈ ਤੂੰ ਜਣੇ ਖਣੇ ਨੂੰ ਵੀਡੀਓ ਵਿਖਾਈ ਜਾਨਾ ਤੈਨੂੰ ਸ਼ਰਮ ਨਹੀਂ ਆਉਂਦੀ ਵੱਡੇ ਮੋਹਤਬਾਰ
@sartajaulakh1483
@sartajaulakh1483 5 жыл бұрын
ਜੇ ਕਨਜਰਾ ਤੇਰੇ ਤੋ ਬੁਲ ਹੋਗੀ ਤੇ ਉਹ ਵੀ ਇਨਸਾਨ ਸੀ ਉਹ ਦੀ ਗਲਤੀ ਬਹੁਤ ਚੁਬੀ ਤੇਨੂੰ
@dalvirsingh9086
@dalvirsingh9086 5 жыл бұрын
ੲਿਹ ਲੰਡੂ ਬੰਦੇ ਸਾਰੇ ਮੁਖਮੰਤਰੀ ਦੇ ਮੂਤ ਵਰਗੇ ਵੀ ਨੀ
@kulwinderjeetsingh349
@kulwinderjeetsingh349 5 жыл бұрын
Nic
@Almadina-jn4my
@Almadina-jn4my 5 жыл бұрын
hlo veer g pti vale da no. de
@Almadina-jn4my
@Almadina-jn4my 5 жыл бұрын
yr iko e a c punjab ch glt bnda daki sara punjab shi aa
@sonubhullar6132
@sonubhullar6132 5 жыл бұрын
sahi gall
@aapnijankarikhan8307
@aapnijankarikhan8307 5 жыл бұрын
Khan bolda veere mukhmantri g sirrra kri rakho koi gall ni galti insan to hi hondi aa
@kanwaljitsingh2759
@kanwaljitsingh2759 5 жыл бұрын
ਜਾਤਪਾਤ ਕਰਕੇ. ਧੱਕੇਸ਼ਾਹੀ ਹੋੲੀ ਹੈ ਬਸ
@rangroot3703
@rangroot3703 5 жыл бұрын
Billkulll Sahi gall aa veer g
@panjabi1312
@panjabi1312 5 жыл бұрын
Vrr.mukhmantri jatt a
@avballu8927
@avballu8927 5 жыл бұрын
ਜੀ
@KulwinderSingh-qq1mc
@KulwinderSingh-qq1mc 5 жыл бұрын
Ok
@ekamdhaliwal2395
@ekamdhaliwal2395 5 жыл бұрын
Veer eme dia glla krke apne looka vich vitkra na pao.....jat pat dia glla krke......ehh sooch change kro.....
@kulveermehra271
@kulveermehra271 5 жыл бұрын
ਗਲਤੀ ਤਾਂ ਇਸਨੇ ਵੀ ਕੀਤੀ ਆ ਇਹਨੂੰ ਵੀ ਜੁਤੀਆਂ ਫੇਰੋ ਪੀਲੇ ਪਟਕੇ ਵਾਲੇ ਨੂੰ
@gurdeepmalwagurdeepmalwa9419
@gurdeepmalwagurdeepmalwa9419 5 жыл бұрын
ਗਰੀਬ ਲਫ਼ਜ ਕਹਿੰਣਾ ਸੁਣਨਾ ਸੌਖਾ । ਗਰੀਬੀ ਹਡਾਉਣੀ ਬਹੁਤ ਔਖੀ ਆ।
@kuldeepsingh-xi1vg
@kuldeepsingh-xi1vg 5 жыл бұрын
ਲਾਹਣਤ ਸਾਲੀਆ ਤੇਰੇ ਤੇ
@shivparkash1917
@shivparkash1917 5 жыл бұрын
Bahut wadia. Com. Kita. Bittu. Ji
@realthinker9727
@realthinker9727 5 жыл бұрын
ਅੱਸਲ ਵਿਚ ਉਸ ਗਰੀਬ ਦੀ ਚੱਢਾਈ ਨਹੀੰ ਜ਼ੱਰ ਹੁੰਦੀ ਸੀ ਤੁਹਾਡੇ ਕੋਲੋੰ
@sukhwinderchahal3846
@sukhwinderchahal3846 5 жыл бұрын
Pukhe nu koei khn nu deda kar koei khn nhi deda
@swarnsingh6713
@swarnsingh6713 5 жыл бұрын
ਗੱਲਾਂ ਸਾਰੀਆਂ ਗਲਤ ਹਨ
@sukh-rg6gr
@sukh-rg6gr 5 жыл бұрын
ਹੁਣ ਮੰਗਵਾ ਕੇ ਦਿਖਾਓ ਮਾਫ਼ੀ ਦੱਲੈਓ
@ramandeepgill9333
@ramandeepgill9333 5 жыл бұрын
Bhut wadia interview kri tusi bhaji
@harmeetsingh5179
@harmeetsingh5179 5 жыл бұрын
ਲੰਗੜੇ ਦੀ ਰਗ ਵॅਖਰੀ ਹੁਦੀ ਹੈ
@kanwaljitsingh2759
@kanwaljitsingh2759 5 жыл бұрын
ਲੰਗੜਾ , ਕਾਣਾ , ਗੰਜ਼ਾ ਤੇ ਮੁੱਛਾਂ ਨੂੰ ਵਾਲੀ ਜਨਾਨੀ ! ਜਗੀਰੋ ਵੇਖ ਵੱਖਰੀ ਰਗ ਉਸਦੀ ਵੀ
@mmanjotkalsitvkalsisingh
@mmanjotkalsitvkalsisingh 5 жыл бұрын
ਆਲ ਵਰਲਡ ਉਹਦੀ ਸਪੋਰਟ ਵਿੱਚ
@soniyasharma1123
@soniyasharma1123 5 жыл бұрын
❤️ਲੰਗਾਹ ਨੇ ਇਹਨਾ ਦੀ ਪੱਦ ਵਾਲੀ ਨਾਲੀ ਖੋਲ ਦੇਣੀ ਂਏ
@bobbysinghh4121
@bobbysinghh4121 5 жыл бұрын
Tanu bahut pata langha bara.teri koli lagdi
@awesomeevents8442
@awesomeevents8442 5 жыл бұрын
Hahaha
@jonikhanms2383
@jonikhanms2383 5 жыл бұрын
Good job bittu ji
@jagjitsingh8383
@jagjitsingh8383 5 жыл бұрын
ਕਕਾਰ ਪਾ ਕੇ ਜਿਹੜੇ ਗੁਰਦੁਆਰਿਆਂ ਵਿਚ ਰਹਿ ਕੇ ਸ਼ਰਾਬ, ਮੀਟ,ਜਨਾਨੀ ਬਾਜ਼ੀ ਕਰਦੇ ਨੇ, ਉਹਨਾਂ ਖਿਲਾਫ ਕੋਈ ਨਹੀਂ ਬੋਲਦਾ ਜੀ। ਇਹਨੇ ਤਾਂ ਕਕਾਰ ਲਾ ਕੇ ਹੀ। ਸਿਰਫ ਗਾਣਾ ਗਾਇਆ ਹੈ ਭੈਂ ਚੋਂ ਵਾਲਾ।
@bhajandeepsingh3525
@bhajandeepsingh3525 5 жыл бұрын
Good job bittu bro 👏👏👏👏👏
@gopygosal1289
@gopygosal1289 5 жыл бұрын
Full support mukh mantri sabb g
@bobbysinghh4121
@bobbysinghh4121 5 жыл бұрын
Bahut vadia veero..
@gurinderbugga8067
@gurinderbugga8067 5 жыл бұрын
mukh mantri Dharmpreet jindabad
@lakhbirsingh7452
@lakhbirsingh7452 5 жыл бұрын
ਤੇਰੇ ਤੇ ਸੇਵਾ ਲੱਗੇਗੀ ।
@sobasinghjatan530
@sobasinghjatan530 5 жыл бұрын
Bitu bhji jindabad news number chanle bahut vahdeea
@makhansingh5207
@makhansingh5207 5 жыл бұрын
ਜਾਤ,ਪਾਤ ਕਰਕੇ ਈਦਾ ਕੀਤਾ ,ਬਹੁੱਤ ਗਲਤ ਕੀਤਾ ਬੱਚੇ ਨਾਲ
@sahib4977
@sahib4977 5 жыл бұрын
ਝੂੱਠ ਹੀ ਬੋਲੀ ਜਾ ਰਿਹਾ ਆਪਣਾ ਬਚਾਅ ਕਰਨ ਦਾ ਮਾਰਾ
@balwindersingh3584
@balwindersingh3584 5 жыл бұрын
ਤੂ ਠੇਕੇਦਾਰ ੳਏ
@sunav8274
@sunav8274 5 жыл бұрын
ਗੱਲਤੀ ਤਾਂ ਇਹ ਪੀਲੇ ਭਰਨੇ ਵਾਲੇ ਦੀ ਹੈ
@j.r.punjab9117
@j.r.punjab9117 5 жыл бұрын
ਧੱਕਾ ਕੀਤਾ ਗਰੀਬ ਨਾਲ
@malkithans1003
@malkithans1003 5 жыл бұрын
ਇਹੋ ਜੇ ਚਵਲ ਬੰਦੈ ਹਰ ਪਿੰਡ ਵਿੰਚ ਹੁਦੇ ਹਨ ਪਟੀ ਵਾਲੇ ਕੇੜੈ ਸਾਲੈ ਉਨਾ ਨੂੰ ਵੀ ਪੁਸੀਆ ਜਾਵੈਗਾ
@jatandeepsingh1422
@jatandeepsingh1422 5 жыл бұрын
Kanger nu puso k tu Kon Honda kakar lahoon vala
@reshamharry5807
@reshamharry5807 5 жыл бұрын
mukh mantri good boy
@PardeepSingh-sd8im
@PardeepSingh-sd8im 5 жыл бұрын
Bittu chk wala jindabad
@drhardeepsingh5186
@drhardeepsingh5186 5 жыл бұрын
Repoter veer di gal krn da andaj kafi vadiya ...veer best of luck . Very good voice..salute veer nu
@shawindersinghkhalsa9744
@shawindersinghkhalsa9744 5 жыл бұрын
ਹੁਣ ਕਿਸੇ ਗਾਇਕ ਜਾ ਲੀਡਰ ਜਾ ਸੰਤ ਸਾਧ ਨੇ ਦੁਬਾਰਾ ਕੋਈ ਗਲਤੀ ਕੀਤੀ ਤਾ ਇਸ ਅਫਸਰ ਬੰਦੇ ਨੂੰ ਸਿਖ ਕੌਮ ਬੇਨਤੀ ਕਰਕੇ ਕਹੇ ਕਿ ਜਾ ਤੂੰ ਬਈ ਦੋਸ਼ੀ ਦੀ ਕਿਰਪਾਣ ਲਵਾਂ।
@surinder4573
@surinder4573 5 жыл бұрын
ਯਾਰ ਗਰੀਬਾ ਤੇ ਹੀ ਜੋਰ ਚਲ ਸਕਦਾ ਐ
@dalbirkauratwal9516
@dalbirkauratwal9516 5 жыл бұрын
Buhat intellegent o bittu bhaji
@sutlejtv.8549
@sutlejtv.8549 5 жыл бұрын
Bittu paji good job
@kanwaljitsingh2759
@kanwaljitsingh2759 5 жыл бұрын
ਗਰਮਖਿਆਲੀ ਆਉਣ ਹੁਣ ਤੇ ਤੁਹਾਨੂੰ ਡਾਗ ਫੇਰਨ
@SukhchainSingh-ee3ij
@SukhchainSingh-ee3ij 3 жыл бұрын
Guru sahibji naL joro Toro n 🙏
@mmanjotkalsitvkalsisingh
@mmanjotkalsitvkalsisingh 5 жыл бұрын
ਪਹਿਲਾਂ ਕੋਈ ਕਸਰ ਛੱਡੀ ਸਿੱਖ ਕੌਮ ਦੇ ਗਦਾਰਾਂ ਨੇ ਬੇਅਦਬੀ ਕਰਨ ਵਿੱਚ
@kalasinghdhoulsaab9876
@kalasinghdhoulsaab9876 5 жыл бұрын
ਇੱਥੇ ਸਭ ਵੱਧ ਤੋਂ ਵੱਧ ਨੇ। Hasssssssssssssssssshhhhhhhhhhhhhh 😂😁😆😅😄🤓😂😅😆😃😁
@AliALI-ni9vc
@AliALI-ni9vc 5 жыл бұрын
TV ankr great job sir ji
@amansohal5341
@amansohal5341 5 жыл бұрын
ਯਾਰ ਗਰੀਬ ਬੰਦਾ ਕਿ ਕਰੂ ਕਹਿੰਦਾ ਉਸਦਾ ਪਰਵਾਰ ਮਨਾ ਕਰ ਦੇਂਦਾ ਗਰੀਬ ਤੇ ਜ਼ੋਰ ਪਾ ਕੇ ਕੰਮ ਕਿਤਾ
@gojjepeeryaims6554
@gojjepeeryaims6554 5 жыл бұрын
ਹੁਣ ਨੀ ਸਿਰ ਚੁਕਿਅਾ ਪਿੰਡ ਦਾ ਪਹਿਲੋ ਵੀਡੀਓੁ ਪਾਕੇ ਸੰਗਤਾ ਨੂੰ ਪੁਸ ਲੇਦੇ ਕੀ ਅੈ ਕੰਮ ਸਹੀ ਜਾ ਗਲਤ ਕਰਨ ਲੱਗੇ ਅਾ
@rupisinghcrypto2088
@rupisinghcrypto2088 5 жыл бұрын
Bai bhot sahi gal khi tuc
@ballumahi4935
@ballumahi4935 5 жыл бұрын
Sucha Singh Langaah da ki kr lya ?? Usdi V Shreaam Video Hr ek Punjabi ne vekhi hai..eh greeb ldka c esdi mshoori tuhade ton brdast nhi hoi.... Vde aaye aa
@amarpreetsinghchahal7579
@amarpreetsinghchahal7579 5 жыл бұрын
Bittu chhak wala is an intelligent journalist. We appreciate him.
@ghumansahab8204
@ghumansahab8204 5 жыл бұрын
Good job bittu 22
@singhkulwinderkahlon6477
@singhkulwinderkahlon6477 5 жыл бұрын
ਪਾਣੀ ਨੀਵੇਂ ਪਾਸੇ ਹੀ ਆਉਂਦਾ ..ਗਰੀਬ ਸੀ ਤਾ ਧੱਕਾ ਹੋ ਗਿਆ ਹੁੰਦਾ ਕੋਈ ਆਮਿਰ ਬੰਦਾ ਤਾ ਸਾਰਾ ਪਿੰਡ ਗਲਤੀ ਕੀਤੀ ਤੇ ਵੀ ਜੀ ਜੀ ਕਰਦੇ ਫਿਰਦੇ
@kanwaljitsingh2759
@kanwaljitsingh2759 5 жыл бұрын
ਬਾਪੂ ਰੰਜਿਸ਼ ਨਹੀਂ ਜਾਤ ਦਾ ਕੋਹਰ ੲੇ ਬਸ
@pavitersinghrandhawa6727
@pavitersinghrandhawa6727 5 жыл бұрын
ਸਗੋਂ ਵੱਧ‌ ਤੌਂ ਵੱਧ ਸਿੱਖ ਚਾਹੀਦੇ ਬਣਾਉਣੇ ਇਹ ਗੱਲ ਹੋਈ ਨਾ ਸਿਖੀ ਵਾਲੀ ਪਰ ਮਾੜੀ ਸੋਚ ਵਾਲੇ ਕਿਤੇ ਥੋੜੀ ਜਾਣਾ ਲੱਭਣ
@tigergaming2088
@tigergaming2088 5 жыл бұрын
Mukh mantri Veer nu full spot aaa
@BalwinderSingh-ui7xe
@BalwinderSingh-ui7xe 5 жыл бұрын
Waheguru ji jinu trakiya dinda ya oh app he raste bnoda ji vekho ki pata rabb ne kede pasyo ki karva ke ik bache life badal te waheguru meher kare trakiya kare bacha
@sandeepkalanauria
@sandeepkalanauria 5 жыл бұрын
ਪੱਟੀ ਆਲੇ ਵੀਰਾਂ ਦੀ ਬੁੰਡ ਓਦੌ ਕਿਓ ਨੀ ਪਾਟੀ ਜਦੋ ਕੈਪਟਨ ਗੁਟਕਾ ਸਾਹਿਬ ਦੀ ਸੌਹ ਖਾ ਕੇ ਮੁਕਰ ਗਿਆ।
@kamal.w11w21
@kamal.w11w21 5 жыл бұрын
Right veer
@CCTVGURU-d7w
@CCTVGURU-d7w 5 жыл бұрын
ਚੈਨਲ ਵਾਲੇ ਵੀਰੋ ਕ੍ਰਿਪਾ ਕਰਕੇ ਸਾਰੇ ਕੁਮੈਂਟ ਏਸ ਤੇ ਏਸ ਦੇ ਲਗਾੜੇ ਸਾਥੀਆਂ ਨੂੰ ਜਰੂਰ ਪੜਾ ਦੇਓ
@dalbirnagra7885
@dalbirnagra7885 5 жыл бұрын
ਨਹੀ ਜੀ ਗਾਰੀਬ ਕਰਕੇ ਤੁਸੀਂ ਚਲਾ ਲਈ ਲੰਗਾਹ ਨਾਲ ਪੰਗਾ ਲੈਂਦੇ ਜੇ ਤੁਸੀਂ ਆਪਣੇ ਆਪ ਨੂੰ ਬਹੁਤ ਸਮਝਦੇ ਤੇ ਫਿਰ ਸੌਦੇ ਸਾਧ ਨੂੰ ਮੁਆਫ਼ੀ ਦੇਣ ਵਾਲੇ ਨੂੰ ਤੁਸੀਂ ਚੰਗਾ ਸਮਝਦੇ ਆ ਇਹ ਛੋਟੀ ਜਿਹੀ ਗੱਲ ਨਹੀਂ ਗਾਰੀਬ ਨੂੰ ਦਬਾਉਣ ਦੀ ਜੁਰਹਤ ਰੱਖਦੇ ਬਰਾਬਰ ਦੇ ਨਾਲ ਟੱਕਰ ਲੈਣੀ ਚਾਹੀਦੀ ਜੋ ਪੈਸੇ ਵਾਲੇ ਉਹ ਜੋ ਮਰਜ਼ੀ ਕਰਨ
@mandeepsingh2934
@mandeepsingh2934 5 жыл бұрын
ਸਹੀ ਅਾ
@karanbrar1490
@karanbrar1490 5 жыл бұрын
MukhMantriiiiiiii👌👌👌👌👌
@GurnamSingh-cx7jm
@GurnamSingh-cx7jm 5 жыл бұрын
ਕਿਹੜੀ ਜਥੇ ਬੰਦੀ ਦੇ ਫੋਨਆਏ ਨੰਬਰ ਦੱਸੋ ਜਥੇਬਦੀ ਦਾ ੳਹਨਾ ਜਥੇ ਬੰਦੀਅਾ ਨੂੰ ਹੋਰ ਗੰਦ ਪਾੲਿਅਾ ਨਹੀ ਦਿਸਦਾ
@shawindersinghkhalsa9744
@shawindersinghkhalsa9744 5 жыл бұрын
ਨਹੀ ਇਹੀ ਲੰਙਾ ਬੰਦਾ ਈ ਝੂਠ ਮਰ ਰਿਹਾ ਕਿਸੇ ਨੇ ਕੁਛ ਨਹੀ ਕਿਹਾ ਐਡੇਕਿਹੜੇ ਜੱਥੇਬੰਦੀਆ ਵਾਲੇ ਕਮਲੇ ਆ ਇਹੀ ਜਾਦਾ ਵੱਡਾ ਖਾੜਕੂ ਬਣਦਾ
@shawindersinghkhalsa9744
@shawindersinghkhalsa9744 5 жыл бұрын
ਦਾਲ।ਮੂੰਗੀ ਚੁ ਗਲਤ ਕੁਛ ਵੀ ਨਹੀ ਇਹਨੇ ਸਿਰਫ ਇਕ ਸਟੋਰੀ ਹੀ ਪੇਸ਼ ਕੀਤੀਆ ਜਾਂ ਤਾ ਇਹ ਕਹਿਣ ਕਿ ਲੰਗਰ ਚੁ ਮੂੰਗੀ ਦਾਲ ਨਹੀ ਕਿ ਕੁਛ ਹੋਰ ਬਣਦਾ ਹੁੰਦਾ।
@HarpreetSingh-wb1ck
@HarpreetSingh-wb1ck 5 жыл бұрын
Hor gala diya gala pa interview but vdiya lei gei.bittu bhaji good work 👍👍👍👍👌👌👌👌
@sukwindersinghsabbi8333
@sukwindersinghsabbi8333 5 жыл бұрын
ਅੰਨੀ ਦਿਆ ਤੋ ਤਾ ਪੱਰਚੇ ਦਾ ਨਾਮ ਲੇਕੇ ਉਹਨਾ ਦੇ ਪਰਿਵਾਰ ਨੂੰ ਡਰਾ ਦਿਤਾ ਤੇ ਬਾਅਦ ਵਿੱਚ ਕੇਹਦਾ ਕੇ ਉਹਦਾ ਪਰਿਵਾਰ ਸੇਹਮਤ ਸੀ ਕਕਾਰ ਲਹੋਣ ਵਿੱਚ ਉਹ ਵਿਚਾਰੇ ਬੱਚੇ ਤੇ ਪਰਚਾ ਨਾ ਹੋਵੇ ਡਰਦੇ ਮਾਰੇ ਤੇਰੇ ਨਾਲ ਸੇਹਮਤ ਹੋ ਗੇ ਕਕਾਰ ਲਹੋਣ ਵਿੱਚ ਤੋ ਉਹਨਾ ਨੂੰ ਹਰਾਸਮੇਟ ਕਿਤਾ ਸੀ 😨😨😨😨😨 ਏ ਤੇਰਾ ਕੰਮ ਹੋਣਾ ਚਾਹੀਦਾ ਸੀ ਅੰਨੀ ਦਿਆ
@rajamallianwala1175
@rajamallianwala1175 5 жыл бұрын
ਤੇਰੀ ਨੀਤ ਪਹਿਲੇ ਦਿਨ ਤੋਂ ਮਾੜੀ ਸੀ ਤੇਰੇ ਤੋਂ ਗਰੀਬ ਦੀ ਚੜ੍ਹਾਈ ਜਾਡੀ ਨੀ ਗਈ ।।। ਤੂੰ ਦਿਖਾਵੇ ਦਾ ਬਾਣਾ ਪਾਇਆ
@Maan_majha
@Maan_majha 5 жыл бұрын
R.M Presents 100% sach kiha
@baljitsingh-xd7lj
@baljitsingh-xd7lj 5 жыл бұрын
Bittu chak wala love u veer
@bikramjeetmaan523
@bikramjeetmaan523 5 жыл бұрын
Bacha c galti ho jandi ha tusi v ona he galat ho tusi apna ander dekho k bana pa k tusi kada galti nahi kiti
@satnamdilbagh
@satnamdilbagh 5 жыл бұрын
Good ਅੈਕਰ
@satnamdilbagh
@satnamdilbagh 5 жыл бұрын
ਅਸਲੀਅਤ ੲਿਹ ਹੈ ਕਿ ਬਾਦਲ ਦਲ ਦੇ ੲਿਸਾਰੇ ਤੇ ਹੋੲਿਅਾਂ ੲਿਹ ਸਭ ਕੁਝ ਕਿੳਕਿੁ ੲਿਸ ਨੇ ਕੁਝ ਸਬਦ ਬਾਦਲ ਬਾਰੇ ਵੀ ਗੲੇ ਸਨ ਅਸਲੀਅਤ ਨੂੰ ਸਾਰੇ ਛਪਾ ਰਹੇ ਹਨ ।
@harpreetdhailwal4405
@harpreetdhailwal4405 5 жыл бұрын
Bittu Chak Wala Zindabad
@gurwindersingh6480
@gurwindersingh6480 5 жыл бұрын
Mukh Mantry Di Dekh Ke Charai Tussi Payi A Duhai Tahanu Sbb Nu Payieaa Lakh Lantha
@chachajimameranwala7840
@chachajimameranwala7840 5 жыл бұрын
ਤੁ ਕੋਣ ਹੁੰਦਾ ਕੇ ਉਸ ਨੇ ਕੀ ਗੋਣਾ
@jarnailsinghrandhawa2011
@jarnailsinghrandhawa2011 5 жыл бұрын
ਇਹ ਦਿਮਾਗੀ ਤੌਰ ਤੇ ਵੀ ਪੂਰਾ ਠੀਕ ਨਹੀਂ ਮੈੰ ਜਾਣਦਾ ਇਸ ਨੂੰ। ਲੋਭੀ ਗਾਇਕ ਵਰਤ ਰਹੇ ਇਸਨੂੰ।
@satnamwaheguruji4635
@satnamwaheguruji4635 5 жыл бұрын
Good mukhmatre
@preettv1055
@preettv1055 5 жыл бұрын
ਬੱਚੇ ਦੇ ਮਾਂ ਬਾਪ ਦੀ ਵੀ ਬਹੁਤ ਵੱਡੀ ਗਲਤੀ ਹੈ ਕਕਾਰ ਵੀ ਨਹੀਂ ਸੀ ਲਹਾਉਣੇ ਚਾਹੀਦੇ
@trendylook7930
@trendylook7930 5 жыл бұрын
reporter vadia ehda msle hal hunda baki ta clip pa pa mircha lande
@avnindersingh1867
@avnindersingh1867 5 жыл бұрын
trendy look y tu ehde interview dkhya kr bahut sohne hunde mai har roj dkhda ehde interview
@nishudhaliwal5451
@nishudhaliwal5451 5 жыл бұрын
trendy look b
@daljitsunny6426
@daljitsunny6426 5 жыл бұрын
Reporter ba kaamal aa ji gall bahut sohney tang nal gall krr reha ji
@reshamsinghsingh7115
@reshamsinghsingh7115 5 жыл бұрын
ਤੂੰ ਜਾਣਦਾ ਨਹੀਂ ਤੇ ਉਹਨਾਂ ਦੀ ਗੱਲ ਕਿਦਾ ਮੰਨੀ ਤੂੰ ਆਪਣੀ ਸਮਝ ਕਿਉਂ ਨਾ ਵਰਤੀ
@harryrandhey5549
@harryrandhey5549 5 жыл бұрын
ਪੰਜਾਬੀ ਤਾ ਜੰਮੇ ਹੀ ਗਾਲਾ ਨਾਲ
@giansinghdeol9925
@giansinghdeol9925 5 жыл бұрын
ਇਹ ਗਲਤੀ ਦਾ ਅਹਿਸਾਸ ਤਾਂ ਤੈਨੂੰ ਮਰਨ ਵੇਲੇ ਹੋਣਾ
@punjabitath3030
@punjabitath3030 5 жыл бұрын
vadda Singh 6:30tak vistre ch Pai a tu 😂😂😂
@JagtarSingh-rk7lu
@JagtarSingh-rk7lu 5 жыл бұрын
Right bro
@vishaldhillon690
@vishaldhillon690 5 жыл бұрын
Shi gal a bro
@HarpreetSingh-wb1ck
@HarpreetSingh-wb1ck 5 жыл бұрын
@@vishaldhillon690 😁😂👍👍👍
@surjitbhuller2848
@surjitbhuller2848 5 жыл бұрын
on 20
@lakhbirchathu510
@lakhbirchathu510 5 жыл бұрын
ਕਕਾਰ ਲਵਾਕੇ ਬਹੁਤ ਗਲਤ ਕੀਤਾ ਇਹਨਾਂ
@gurvindersinghgill5552
@gurvindersinghgill5552 5 жыл бұрын
ਮੁਅਾਫੀ ਮੰਗ ਲੲੀ ਚੰਗੀ ਗਲ ਹੈ ਤੇ ਅਾਪੇ ਬਣੇ ਧਰਮ ਦੇ ਠੇਕੇਦਾਰਾ ਨੂੰ ਹੋਸ਼ ਅਾਓੁਣੀ ਚਾਹੀਦੀ ਹੈ
@trendylook7930
@trendylook7930 5 жыл бұрын
jad koi gatra pa k daru pinda hunda ohdo ki sikh hove oh keh dinda bhrava jini marji p per pher gatra la de
@AjitSingh-pf4lk
@AjitSingh-pf4lk Ай бұрын
ਇਹ ਕੌਣ ਹੁੰਦਾ ਕਕਾਰ ਲਹਾਉਣ ਵਾਲਾ ਇਹ ਦੋਸੂੀ ਹੈ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
@ਫੌਜੀਸਾਬ-ਪ1ਪ
@ਫੌਜੀਸਾਬ-ਪ1ਪ 5 жыл бұрын
ਆ ਪੀਲੇ ਪਰਨੇ ਵਾਲੇ ਨੂੰ ਛਿੱਤਰ ਫੇਰੋ
@babamalhi464
@babamalhi464 5 жыл бұрын
ਕਿਹੜੇ ਪਰੂਫ ਦੀ ਗੱਲ ਕਰਦਾ ਓ ਤਾ ਗਰੀਬ ਸੀ ਕਿਤੇ ਮੇਰੇ ਵਰਗੇ ਨਾਲ ਪੰਗਾ ਪੈ ਗਿਆ ਨੰਗੇ ਕਰ ਕਰ ਭਜਾਵਾ ਗੇ
@KuldeepSingh-fe6op
@KuldeepSingh-fe6op 5 жыл бұрын
ਆਹ ਕੋਈ ਗਾਲ ਨਹੀ ਭੈਚੋਂ ਸਭ ਹੀ ਕੱਢਦੇ ਘਰ ਘਰ
@gurlalsinghsingh3035
@gurlalsinghsingh3035 5 жыл бұрын
Wah ji wah karo parmote fer,
@parwindersingh5341
@parwindersingh5341 5 жыл бұрын
Sahi gal aa
@parwindersingh5341
@parwindersingh5341 5 жыл бұрын
Gurlal tu khira ਕਦੀ ਕੋਈ ਗਾਲਾਂ nahi khadiya saliya
@gurlalsinghsingh3035
@gurlalsinghsingh3035 5 жыл бұрын
@@parwindersingh5341 jija tera, juban smbhal k comment kar jaroori bhen yvani c gaal naal,gaal agar koi kadda ta kare kade hon eh tv te bhen yvanda Peta
@parwindersingh5341
@parwindersingh5341 5 жыл бұрын
@@gurlalsinghsingh3035 tu das ਮੇਰੀ ਗੱਲ ਦਾ ਜਵਾਬ ਦੱਸ tu khade ਗਾਲ਼ਾਂ nahi khada
@DharminderSingh-qe9fl
@DharminderSingh-qe9fl 5 жыл бұрын
Bhot hoi chalak banda aa veer ji aha kadeo
It works #beatbox #tiktok
00:34
BeatboxJCOP
Рет қаралды 41 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
黑天使被操控了#short #angel #clown
00:40
Super Beauty team
Рет қаралды 61 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Путин: "Доводят нас до красной черты"
1:11
Euronews по-русски
Рет қаралды 130 М.
It works #beatbox #tiktok
00:34
BeatboxJCOP
Рет қаралды 41 МЛН