ਧਮਕੀਆਂ ਦੇਣ ਵਾਲਿਆਂ ਨੂੰ Sonu Sitowala ਨੇ ਲਲਕਾਰਿਆ | Sonu Sitowala Latest Podcast | BMS NEWS

  Рет қаралды 258,869

BMS News 24

BMS News 24

Күн бұрын

ਧਮਕੀਆਂ ਦੇਣ ਵਾਲਿਆਂ ਨੂੰ Sonu Sitowala ਨੇ ਲਲਕਾਰਿਆ Sonu Sitowala Latest Podcast | BMS NEWS
#sonusittowala #bmsnews #punjabipodcast
INSTAGRAM
www.instagram.....
--------------------------------------------------------------------------
BMS NEWS PODCAST
Host : AMAN DEEP
Guest : SONU SITOWALA
Video Edited by : DEV
Thumbnail : DEV
DOP : JARRY , RATTAN , BILLA SHERPURIYA, JATIIN
TEAM : ANIL VERMA JATIN

Пікірлер: 590
@artcollectionjbd6116
@artcollectionjbd6116 4 ай бұрын
ਕੁੜੀ ਇੰਟਰਵਿਊ ਵਾਲੀ ਦਾ ਧਨ ਜਿਗਰਾ ਜੋਂ ਸਵਾਲ ਵੀ ਕਰ ਰਹੀ ਆ ਜਵਾਬ ਵੀ ਖੁਦ ਸਮਝ ਕੇ ਸਭ ਨੂੰ ਸਮਝਾ ਰਹੀ ਆ😂😂😂😂
@Amrinderpb31
@Amrinderpb31 4 ай бұрын
ਇੱਕ ਗੱਲ ਆ ਯਰ ਬੰਦਾ ਕੁੜੀ ਦੀ ਇੱਜ਼ਤ ਬਹੁਤ ਕਰੀ ਜਾਂਦਾ ❤❤ ਮੈਡਮ ਜੀ 😅😅
@ਮੂਸਾਜੱਟ5911
@ਮੂਸਾਜੱਟ5911 4 ай бұрын
Tu v kraa le apni ,,,,,,di😅
@Gurmukhdhillon6680
@Gurmukhdhillon6680 Ай бұрын
ਵੈਸੇ ਹੀ ਦੇਖਿਆ ਇਸਨੂੰ ਕੁੜੀਆਂ ਦੇ ਮਾਮਲੇ ਇਹ ਬਿਲਕੁਲ ਸਾਫ਼ ਕਿਰਦਾਰ ਦਾ ਮਾਲਿਕ ਹੈ ਬਾਈ।ਕਿ ਵਾਰ ਦੇਖਿਆ ਜਦੋਂ ਕੋਈ ਪੱਤਰਕਾਰ ਵੀ ਅਜਿਹੀ ਗੱਲ ਕਰਦਾ ਹੈ ਤਾਂ ਇਹ ਝੱਟ ਕਹਿ ਦਿੰਦਾ ਨਹੀਂ ਜੀ ਨਹੀਂ ਇਹੋ ਜਿਹੇ ਰਾਹ ਤਾਂ ਕਦੇ ਪਏ ਹੀ ਨਹੀਂ
@ManveerDhaliwal758
@ManveerDhaliwal758 4 ай бұрын
Insta taa sonu di reel vakh kaa joo interview dakhn ayee naa like kro ❤😂
@mrck8857
@mrck8857 4 ай бұрын
Kyu apa bele aa jo like kreye
@lakhwindersingh9731
@lakhwindersingh9731 4 ай бұрын
ਮੈਡਮ ਜੀ ਮੈਂ ਬਟਾਲੇ ਸ਼ਹਿਰ ਤੋਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਇਹ ਗਰੀਬ ਨੂੰ ਮੋਬਾਇਲ ਦੀ ਆਈਡੀ ਦੀ ਜਾਣਕਾਰੀ ਦਵੋ ਤੇ ਜੋ ਪੈਸਾ ਇਸ ਦੇ ਅਕਾਊਂਟ ਵਿੱਚ ਆਵੇ ਇਸ ਵਿਚਾਰੇ ਨਾਲ ਬਹੁਤ ਨਜਾਇਜ ਹੋ ਰਹੀ ਆ
@Lakhasurry
@Lakhasurry 4 ай бұрын
Phla jo munde nal se o khde se hun es nal jo munde hunde ona ne bhut vaddia promo te le k ja rhe o bnde hun es nu vdyea kapre pva k rkhde phle wale ne es nu kapre tak ni se le dnde se pr hun wale bnde vhut vdye o piase es de ghar dnde
@lakhwindersingh9731
@lakhwindersingh9731 4 ай бұрын
@@Lakhasurry thank u
@SarwanSingh-sz8ul
@SarwanSingh-sz8ul 2 ай бұрын
Good y yaar boot shona coment kita❤❤
@akashsareen9064
@akashsareen9064 4 ай бұрын
rabb da banda sonu veer😊
@mann062
@mann062 3 ай бұрын
ਬਾਕਿ ਗਲਾ ਦਿਆ ਗਲਾ ਮੈਡਮ ਬਹੁਤ ਸੋਹਣੇ ਨੇ
@Sarpanch.2
@Sarpanch.2 4 ай бұрын
6 ਮਹੀਨੇ ਬਾਆਦ ਮੁੱਖ ਮੰਤਰੀ ਵਾਂਗੂ ਕਿਸੇ ਦਿਹਾੜੀ ਤੇ ਵੀ ਨਹੀਂ ਲੈ ਕੇ ਜਾਣਾ, ਫਿਰ ਪੱਤਰਕਾਰ ਨੂੰ ਵੀ ਇਸ ਤੋਂ ਮੁਸ਼ਕ ਆਉਣ ਲੱਗ ਜਾਣਾ
@jsthind3587
@jsthind3587 4 ай бұрын
Bilkul
@AmanDeep-cy4cv
@AmanDeep-cy4cv 4 ай бұрын
😂
@Astrosolutioncenter
@Astrosolutioncenter 4 ай бұрын
100🎉
@villagetovillage-
@villagetovillage- 4 ай бұрын
Gall sahi aa vir
@rajusurdhar2696
@rajusurdhar2696 4 ай бұрын
Sahi gall veere hor kinna changaa talent peya punjab ch parr enna saleya nai agge le k aaona..baki eh kise kamm dhandhe lagge yaar
@RajwinderBatth-xf4es
@RajwinderBatth-xf4es 2 ай бұрын
ਅੱਜ ਤੇ ਸੋਨੂੰ ਸੀਤੋ ਵਾਲਾ ਅਰਜਨ ਢਿੱਲੋ ਲੱਗ ਰਿਹਾ ਏ 👌🏻👌🏻👌🏻👌🏻👌🏻
@gurcharanjit707
@gurcharanjit707 4 ай бұрын
Parmatma agar chahe ta kise insan nu ve mashhoor kar sakda hai. Sonu Situ ji Parmatma. Tuhanu achi sehat te lambi umar deve Bhut vdia lagge rho carry on
@jkkalyana7973
@jkkalyana7973 4 ай бұрын
ਤਰਕੀਆਂ ਵਾਹਿਗੁਰੂ ਬਖਸ਼ਦਾ ਹੈ
@sultansingh7138
@sultansingh7138 3 ай бұрын
🙏❤️
@Daljitsingh-u6x
@Daljitsingh-u6x 4 ай бұрын
ਗਰੀਬ ਦੀ ਮੱਦਦ ਕਰਨਾ ਪੂੰਨ ਵਾਲੀ ਗੱਲ ਹੈ ਮਜਾਕ ਨਾ ਉਡਾਉ ਫਿਰ ਵੀ ਬੋਲਣ ਦੀ ਹਿੰਮਤ ਹੈ।ਧੰਨਵਾਦ ਜੀ.
@KhushiSaini-oe8kh
@KhushiSaini-oe8kh 4 ай бұрын
Kon kon Chanda h Sonu sito wala bigg Boss ch jave ❤
@arshverma1758
@arshverma1758 4 ай бұрын
🥹
@Singhsohi91
@Singhsohi91 4 ай бұрын
Ehne ohna d Saari polL khol Deni AA 😂😂
@love_udhay536
@love_udhay536 4 ай бұрын
Sonu sitto nai salman khan nal fass pena sonu bolu li Lawrence tera kam sahi kadan nu firda
@gurcharanjit707
@gurcharanjit707 4 ай бұрын
Shi gal hai big boss vich ana chahida sonu sitoo nu
@funkymundda3623
@funkymundda3623 3 ай бұрын
koi ni chaunda prs
@kaimmehtaapb07
@kaimmehtaapb07 4 ай бұрын
3:15 ਚਾਬੀ ਜਦੋਂ ਤਕ ਮੁੱਕਦੀ ਨਿ ਓਦੋਂ ਤਕ ਨਿ ਮੁੜ ਦਾ ਮਾਮਾ ਹੀਰ ਦਾ 😅 Awesome 😎👍
@Jaskaran_sidhu2001
@Jaskaran_sidhu2001 4 ай бұрын
ਉਸਤਾਦ ਹੀ ਗਲਤ ਰੱਖਿਆ ਚੰਨੀ ਨੂੰ ਮੰਨ ਬਾਈ ਉਸਤਾਦ
@Gautam2302
@Gautam2302 3 ай бұрын
Audi marji aa jinu marji staad mne
@kalasingh-rq3ve
@kalasingh-rq3ve 4 ай бұрын
ਸੋਨੂੰ ਸੀਤੋ ਬਾਈ ਬਹੁਤ ਖੁਸ਼ ਕਰਦਾ ਇਸ ਮਦਦ ਕਰੋ ਮਜਾਕ ਨਾ ਡਾਉ ਮੇਰੇ ਵੀਰੋ
@mrck8857
@mrck8857 4 ай бұрын
Per yaar jina kol tailent aa una nu koi puss ni reya a bhi te galat aa naa 🤷🏻‍♂️
@amritpalsinghsandhu5847
@amritpalsinghsandhu5847 4 ай бұрын
ਮੈਡਮ ਜੀ ਸੋਨੂੰ ਬਾਦ ਵਿੱਚ ਪਹਿਲਾ ਮੈ ਤੁਹਡਾ ਫੈਨ ਹੋ ਗਿਆ ਬਹੁਤ ਸੋਣੇ ਹੋ ਜੀ ਤੁਸੀ ❤❤
@ajking4796
@ajking4796 4 ай бұрын
Main ta aaap madam nu dekhn ayA❤❤
@sunilkamboj3982
@sunilkamboj3982 4 ай бұрын
ਮੈਡਮ ਵੀ ਪੂਰਾ ਸਵਾਦ ਲੈ ਰਹੀ ਆ 😂
@gursewak_13
@gursewak_13 4 ай бұрын
😅😅
@naturalcropwithcropn8719
@naturalcropwithcropn8719 4 ай бұрын
Madam pura lendi ha😂😂
@lakhbirsinghbajwa2121
@lakhbirsinghbajwa2121 Ай бұрын
Poooea 101 prsnt
@Sumit_799
@Sumit_799 3 ай бұрын
नजारा आ गया,, भाई का इंटरव्यू जल्दी खत्म हो गया,, ओर टाइम लेना चाहिए था,, मुझे बहुत आनन्द आया😂😂😂
@binder6601
@binder6601 4 ай бұрын
ਭੈਣ ਜੀ ਤੁਹਾਡੀ ਅਵਾਜ ਬਹੁਤ ਸੋਹਣੀ ਜੀ ਤੁਹਾਡੇ ਸਵਾਲ ਕਰਨ ਦਾ ਤਰੀਕਾ ਬਹੁਤ ਸੋਹਣਾ ਜੀ 🙏
@saini5509
@saini5509 4 ай бұрын
Bhen bhi sohni aa 😂
@NirmalSingh-bz3si
@NirmalSingh-bz3si 4 ай бұрын
ਇਹ ਸੋਨੂੰ ਦੀ ਘਰਵਾਲੀ ਆ ??​@@saini5509
@Lavii1313
@Lavii1313 4 ай бұрын
ਭਗਤ ਬੰਦਾ ਉਸਤਾਦ ਮੇਰਾ ❤
@mrck8857
@mrck8857 4 ай бұрын
Je eh tuhada ustaad aa te Syd master Salem varge singer tuhade layy rbb vang hongee
@bhupinderpspcl9391
@bhupinderpspcl9391 4 ай бұрын
Shi keha bro ustad ne ehna de Bach k sare ​@@mrck8857
@sultansingh7138
@sultansingh7138 3 ай бұрын
🙏❤️
@KP_Trustfin_Tech
@KP_Trustfin_Tech 4 ай бұрын
Baki Podcast Vi Dekhe But Eh Sareya Nalo Ghaint PODCAST Aa ♥️☺️
@amanbhutalia
@amanbhutalia 4 ай бұрын
ਮੈਂ ਵੀ ਫੈਨ ਆ ਸੋਨੂੰ ਬਾਈ ਦਾ ❤
@nandusakhira6162
@nandusakhira6162 4 ай бұрын
ਐਵੇਂ ਨਹੀਂ ਰਕਾਨੇ ਹੁੰਦੀ ਬੱਲੇ ਬੱਲੇ ਆ, ਪੂਰੀ ਗੱਲਬਾਤ ਸੀਤੋ ਵਾਲੇ ਪੱਲੇ ਆ
@gurdeepsinghneer
@gurdeepsinghneer 4 ай бұрын
Video dekhn nu dil nh krda yr.par sonu 22 toh sikhn nu bht kuj mil reha aa. Thank u veere
@funkymundda3623
@funkymundda3623 3 ай бұрын
ki sikheya fer? jhuth bolna?
@partapsinghgill1465
@partapsinghgill1465 3 ай бұрын
Waheguru ji mehar kre vir te trakiya bakhse ❤❤
@AkashTeja
@AkashTeja 4 ай бұрын
Kaint aa veer ji rab trakian bakhshe
@gurisingh8319
@gurisingh8319 4 ай бұрын
Siraaaaa veera Sonu sadi Jaan ❤❤❤ Love u Brother ❤
@user-badnammunday0008
@user-badnammunday0008 4 ай бұрын
Sonu nu pyar bhot krde aa namm gunj da ustad ji da respect v aa pra. Tanu v taan love u❤ 3:08 3:08 3:08
@KaranDeep-jz5kh
@KaranDeep-jz5kh 4 ай бұрын
ਕੋਨਫਿਡਾਂਸ ਲੈਵਲ ਤਬਾਹੀ ਆਹ ✔️❤️‍🔥
@OfficialTzgaming
@OfficialTzgaming 4 ай бұрын
ਜੇ ਨਾ ਰੋਕੇ ਤੇ 20 ਮਿੰਟ ਗਾਣਾ ਬਣਾ ਦੂ
@dharminderdandiwal6556
@dharminderdandiwal6556 4 ай бұрын
😂😂😂😂😂😂😂 10:49 😂😂😂😂😂😂😂😂
@weather950
@weather950 4 ай бұрын
ਬਹੁਤ ਵਧਿਆ 👌
@surjitbittu2651
@surjitbittu2651 4 ай бұрын
ਇਹ ਬਹੁਤ ਵਧੀਆ ਸੀ ਤੂੰ ਸਾਹਿਬ ਬੱਲੇ ਬੱਲੇ ਸਿਹਤ ਬਦੀ ਚੜਹਾਈ ਤਰਨ ਤਾਰਨ ਜਿਲੇ ਦੀ ਸ਼ਾਨ ਇਹ ਬਹੁਤ ਵਧੀਆ ਜੀ ਸਾਹਿਬ ਬੱਲੇ ਬੱਲੇ ਸ਼ੇਰ ਵੀ ਚੜਾਈ ਤਰਤਾ ਸਿਹਤ ਬਦੀ ਚੜਹਾਈ ਤਰਨ ਤਾਰਨ ਜਿਲੇ ਦੀਸਾਨ
@prabhbadhan7667
@prabhbadhan7667 4 ай бұрын
ਪਤੰਦਰ ਨਾਹ ਤਾ ਕਰਦਾ ਹੀ ਨੀ ਕਿਸੇ ਕੰਮ ਨੂੰ 😂
@Jaskaran_sidhu2001
@Jaskaran_sidhu2001 4 ай бұрын
ਨਾਂਹ ਤਾਂ ਕਰਨੀ ਸਿੱਖੀ ਨੀ
@sultansingh7138
@sultansingh7138 3 ай бұрын
🙏❤️
@kaimmehtaapb07
@kaimmehtaapb07 4 ай бұрын
ਪਤੰਦਰ ਆ ਕਿ ਕਹਿ ਗਿਆ 😂😂 14:40😂😂
@NirmalSingh-d2j
@NirmalSingh-d2j 9 күн бұрын
ਭਗਤ ਹੈ ਯਾਰ ਗਲਤ ਨਾ ਕਾਹੋ,,,,, 🙏🙏❤️Bhatti
@gurmejsingh8862
@gurmejsingh8862 4 ай бұрын
Waheguru Ji Mehar karn
@kaimmehtaapb07
@kaimmehtaapb07 4 ай бұрын
0:38 aa ki keh gya 😂 ਸੋਮਵਾਰ 😂😂
@avtargrewal2489
@avtargrewal2489 4 ай бұрын
Sonu te ronki a medam tuc bhut sohne o lehja v bhut sohna bolan da Waheguru trakiya bakshan tuhade😊
@avtargrewal2489
@avtargrewal2489 4 ай бұрын
Tuhanu
@swaran5454
@swaran5454 4 ай бұрын
Kise nu actor pasand hai kise nu singer pasand hai. Par sanu sada sonu sito wala pasand hai ❤❤
@GurwinderSingh-bt7ni
@GurwinderSingh-bt7ni 4 ай бұрын
ਤਰਨ ਤਾਰਨ ਜ਼ਿਲੇ ਦੀ ਸ਼ਾਨ... ਭਾਉ ਸਾਡਾ 😎😎
@boring_machine
@boring_machine 28 күн бұрын
ਮੈਡਮ ਜੀ ਕਿਸੇ ਨੂੰ ਮਜਾਕ ਨਹੀਂ ਕਰੀਦਾ ਤੁਸੀਂ ਵੀ ਸੁਣੋ ਸੀਤੇ ਵਾਲੀ ਕਰਕੇ ਅੱਜ ਇਸ ਸਥਾਨ ਤੇ ਹੋ
@I_arsh_61
@I_arsh_61 4 ай бұрын
Endless
@pavitterpapi
@pavitterpapi 4 ай бұрын
Kaint banda ❤
@I_arsh_61
@I_arsh_61 4 ай бұрын
Superstar
@LOL_FITNESS_RR
@LOL_FITNESS_RR 4 ай бұрын
Mam ਤੁਸੀ ਦੇਖ ਲੋ ਸੁਣੋ ਨਾਲ ਘਰੇ ਕੰਮ ਕਰ ਕੈ 😊❤
@partapsinghgill1465
@partapsinghgill1465 3 ай бұрын
Vir rabb te believe rakhi trakiya ape honiaa ❤❤
@RobertLee-c9n
@RobertLee-c9n 2 күн бұрын
Emely Union
@Ranjeet.singhvlog
@Ranjeet.singhvlog 3 ай бұрын
NIce🥀🌹📿🕊🌴
@GeetaGeetarani-lp8jq
@GeetaGeetarani-lp8jq 3 ай бұрын
ਸੋਨੂੰ ਬਹੁਤ ਵਧੀਆ ਬੰਦਾ ਹੈ❤
@GeetaGeetarani-lp8jq
@GeetaGeetarani-lp8jq 3 ай бұрын
ਸੋਨੂ ਭਾਜੀ ਕਦੀ ਸਾਡੇ ਪਿੰਡ ਵੀ ਆਇਓ ਸਿਖਾ ਨੇ ਸਿਖਾ ❤
@jagdevsingh4253
@jagdevsingh4253 4 ай бұрын
ਬੰਦਾ ਤਾਂ ਫੱਕਰ ਆ ,ਪਰ ਇੰਟਰਵਿਊ ਲੈਣ ਵਾਲੀ ਕੁੜੀ ਨੇ ਆਪਣੇ ਪ੍ਰੋਫੈਸਨ ਨਾ ਪੂਰਾ ਇਨਸਾਫ ਕੀਤਾ , ਧੰਨਵਾਦ ਬੀਬਾ ਜੀ ਤੁਸੀਂ ਗਰੀਬ ਫੱਕਰ ਦਾ ਮਜ਼ਾਕ ਨਹੀਂ ਬਣਾਇਆ,
@Amanvlogs454
@Amanvlogs454 4 ай бұрын
ਇਕ ਗੱਲ ਹਾ ਪਤੰਦਰ ਕਿ ਸਾ ਗੱਲ ਨੂੰ ਨਾ ਨਹੀਂ ਕਰਦਾ ❤️
@GurpreetsinghSidhu-ri6yl
@GurpreetsinghSidhu-ri6yl Ай бұрын
ਲਾਹਨਤ
@ranapannu832
@ranapannu832 3 ай бұрын
Bala Sonu bai sira song bro love u dil sA bai jann
@pastorjohnsonpunjab
@pastorjohnsonpunjab 4 ай бұрын
ਉਸਤਾਦ ਤੂ ਏਕ ਹੀ ਪਿਸ ਵਾ
@LakhbirsinghTeja2827
@LakhbirsinghTeja2827 4 ай бұрын
ਵਾਹਿਗੁਰੂ ਮੇਹਰ ਕਰੇ ਕੋਈ ਹੋਰ ਏਹੋ ਜਿਹਾ ਪੈਦਾ ਨਾ ਹੋਵੇ ਰੱਬ ਸਰਬੱਤ ਦਾ ਭਲਾ ਕਰੇ ਜੇ ਰੱਬ ਔਲਾਦ ਦੇਵੇ ਤਾਂ ਤੰਦਰੁਸਤ ਦੇਵੇ
@JAGSEERSINGH-qy8mp
@JAGSEERSINGH-qy8mp 4 ай бұрын
Best👍💯 off luck
@ranjitsandhu4062
@ranjitsandhu4062 4 ай бұрын
Atttt❤ karte jatta
@vishabsingh6631
@vishabsingh6631 4 күн бұрын
Sare veer support kro yaar Sonu Bhai ko🙏🙏
@Jarrypaul-n4p
@Jarrypaul-n4p 4 ай бұрын
Sonu bile di jaan ❤
@ekampreetsingh4483
@ekampreetsingh4483 4 ай бұрын
ustaad g ❤
@nandusakhira6162
@nandusakhira6162 4 ай бұрын
ਮੈਡਮ ਜੀ ਤੁਸੀਂ ਸਿੰਗਰ ਬਣ ਸਕਦੇ ਹੋ ਆਵਾਜ਼ ਹੈ ਤੁਹਾਡੀ ਵੈਸੇ
@generalknowledgeforfitness7143
@generalknowledgeforfitness7143 4 ай бұрын
Tuc madam nu hi pump deyi jande oo😂😂
@Unique_tech_shorts
@Unique_tech_shorts 4 ай бұрын
🤣🤣🤣🤣🤣✔️
@Unique_tech_shorts
@Unique_tech_shorts 4 ай бұрын
​@generalkno🤣🤣🤣🤣🤣🤣✔️wledgeforfitness7143
@kaimmehtaapb07
@kaimmehtaapb07 4 ай бұрын
ਓਹ ਮੈਡਮ ਜੋ ਵੀ ਕਹਿੰਦੀ ਆ ਓਹ ਸਭ ਕਿ ਦਿੰਦਾ ਕੀਤਾ ਆ ਸੋਚਿਆ ਆ 😂😂 ਨਾ ਵੀ ਕਰਦਿਆ ਕਰ ਮਾਮਾ 😂
@I_arsh_61
@I_arsh_61 4 ай бұрын
Amazing
@deepaksachdeva01
@deepaksachdeva01 4 ай бұрын
Bholeya da rabb hunda ❤
@happysandhu4135
@happysandhu4135 4 ай бұрын
Siraaa hi aa sonu baiii😊
@inderjitmukker7568
@inderjitmukker7568 4 ай бұрын
ਮੈਡਮ , ਇਸ ਨੂੰ ਗਾਇਡ ਕਰੋ , ਕਿ ਫੋਨ ਤੇ ਅਕਾਉਟ ਬਨਾ ਕੇ ਦੇਵੋ ਲੋਕ ਇਸ ਦਾਬਹੁਤ ਫੈਦਾ ੳਠਾ ਰਹੇ ਹਨ ਲੋਕ
@Preetpandit-kz3yj
@Preetpandit-kz3yj 2 ай бұрын
Aaye kise change dil wale da majak na banana kro rabb toh daro sidda banda h buri gal h majak banane wale nu rabb v nhi baksh da veer mere rabb tainu Tarikiyan bakshe mehar kre veer te
@abdul-v6r
@abdul-v6r 2 ай бұрын
Sonu Bai kaint aa sirra ❤❤❤❤❤❤
@harwinderkumar3364
@harwinderkumar3364 Ай бұрын
Madem tusi bahot sohne ho
@TechnicalunBox130
@TechnicalunBox130 3 ай бұрын
Like ਸਾਰੇ ਸੋਨੂੰ ਦੇ ਆ
@prabhupunjabtenthouse59
@prabhupunjabtenthouse59 4 ай бұрын
ustad❤❤❤
@gurdeepbal9708
@gurdeepbal9708 2 ай бұрын
ਬਹੁਤ ਵਧੀਆ ਆਦਮੀ
@SahibDeep-if5pv
@SahibDeep-if5pv 3 ай бұрын
👌👌👍
@khanSaab-hb3hy
@khanSaab-hb3hy 4 ай бұрын
Sonu YG no words❤❤❤
@chanan.singh12
@chanan.singh12 4 ай бұрын
Good veer ❤❤❤
@SurinderSingh-ig7jk
@SurinderSingh-ig7jk 4 ай бұрын
Mai Germany ch baitha dekh riha y teri videos ❤
@I_arsh_61
@I_arsh_61 4 ай бұрын
Ustaad
@vikysaab4459
@vikysaab4459 4 ай бұрын
Ustaad ji bhaut gaint interview c 🎉🎉
@simrankaursidhu1673
@simrankaursidhu1673 Ай бұрын
ਏ ਮੈਨੂੰ podcast ਘੱਟ funny 😂 video ਜਾਦਾ ਲੱਗ ਰਹੀ ਆ 😂😂👏🏼👏🏼❤️
@officialjazz3200
@officialjazz3200 4 ай бұрын
Mano ta Interview vali Madam boht soni lagi jandi 😅 Aya ta main Sonu sito wala de video dakhn se 😂😂
@pb31vlogs16
@pb31vlogs16 4 ай бұрын
M ta mdm krke e aya c insta ton 😂
@manigillphotography9503
@manigillphotography9503 4 ай бұрын
NICE
@GurpreetRai
@GurpreetRai 4 ай бұрын
siraaa bai yaar ❤
@SunnySingh-uw3xu
@SunnySingh-uw3xu 4 ай бұрын
Love u sonu paji ❤🎉
@abhishekpanghal3943
@abhishekpanghal3943 4 ай бұрын
Najara ban ta❤
@alfa__yt9083
@alfa__yt9083 4 ай бұрын
ਮੈਡਮ ਬੜੀ ਪਿਆਰੀ ਲੱਗ ਰਹੀ ਆ ਪਲੀਜ ਫੋਨ nb
@devvines28
@devvines28 4 ай бұрын
Ustaad ji agye
@khandu_don_sam
@khandu_don_sam 4 ай бұрын
Waheguru ji Mehar kare
@Jiwan-d3l
@Jiwan-d3l 3 ай бұрын
Jerhe veer ne e pura interview suneya sarkar walo onu sanmanit kita jave te ik lakh dita jave
@HoLo-c5b
@HoLo-c5b Ай бұрын
Good good mam ji very nice ji
@moose5911
@moose5911 2 ай бұрын
ਐਣਕ ਨਹੀਂ ਲੈਣੀ ਅੱਖ ਤੋਂ ਧੋਣ ਲੈਂਦੀ ਆ ਤਾਂ ਲੈ ਜੇ🔥🦅
@Pagal_creator_indi
@Pagal_creator_indi 2 ай бұрын
BMS News wale is video de adhe paise is veer noo den dhanbad ji 🙏🌺
@BhupinderSingh-sv1oy
@BhupinderSingh-sv1oy 4 ай бұрын
Great madam ji your interview
@ramanverma347
@ramanverma347 4 ай бұрын
Ghaint insaan
@kaimmehtaapb07
@kaimmehtaapb07 4 ай бұрын
0:28😅❤❤ osmm❤
@ConfusedFoliage-oy3gf
@ConfusedFoliage-oy3gf 4 ай бұрын
❤❤
@dharamveersingh7978
@dharamveersingh7978 4 ай бұрын
Love you veere sonu y
@GurpreetSingh-ns8sn
@GurpreetSingh-ns8sn 4 ай бұрын
🔥🔥🔥
@BaldevSingh-ir2ck
@BaldevSingh-ir2ck 3 ай бұрын
Att Sonu Bai g ❤️❤️❤️❤️😊😊😊😊
@I_arsh_61
@I_arsh_61 4 ай бұрын
Ghaint aaa
@ramanadr-u2r
@ramanadr-u2r 4 ай бұрын
ah madam dil de chnge ne mtlb sadi pehn bhut vdia glan kitia tuc
Bike Vs Tricycle Fast Challenge
00:43
Russo
Рет қаралды 109 МЛН
когда не обедаешь в школе // EVA mash
00:51
Un coup venu de l’espace 😂😂😂
00:19
Nicocapone
Рет қаралды 4,9 МЛН
Bike Vs Tricycle Fast Challenge
00:43
Russo
Рет қаралды 109 МЛН