Dhami ਨੂੰ ਲੱਗੀ ਧਾਰਮਿਕ ਸਜ਼ਾ 'ਤੇ ਇਹ ਬੋਲੇ Gurpartap Singh Wadala | Jagir kaur | News18 Punjab

  Рет қаралды 40,522

News18 Punjab

News18 Punjab

Күн бұрын

Пікірлер: 76
@CharanjitShergill-p6o
@CharanjitShergill-p6o 18 күн бұрын
ਵਡਾਲਾ ਸਾਹਿਬ ਸਹੀ ਗੱਲਾਂ ਕਰ ਰਹੇ ਹਨ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਹਰ ਸਿੱਖ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ ਜੀ
@PIRTPALSINGH-g4v
@PIRTPALSINGH-g4v 18 күн бұрын
ਵਾਹਿਗੁਰੂ ਭਲਾ ਕਰਨ ਵੀਰ ਜੀ ।
@HarpreetBhullar-yj3dv
@HarpreetBhullar-yj3dv 18 күн бұрын
ਪੁਲਸ ਚੌਕੀ ਗ੍ਰੇਨਡਾ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਵੀ ਧਾਰਮਿਕ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਉਹ ਵੀ ਸੇਵਾ ਕਰਕੇ ਜਾ ਜੋੜੋ ਜਾਹੜ ਕੇ ਆਪਣੀ ਸਜ਼ਾਵਾਂ ਪੂਰੀਆ ਕਰਨ 🙏🙏
@SherSingh-nc4te
@SherSingh-nc4te 19 күн бұрын
ਭਾਂਡੇ ਮਾਂਜਣੇ ਜੋੜੇ ਸਾਫ ਕਰਨੇ ਆਮ ਲੋਕਾਂ ਲਈ ਸੇਵਾ ਪਰ ਲੀਡਰਾਂ ਤੇ ਸ਼੍ਰੋਮਣੀ ਕਮੇਟੀ ਵਰਕਰਾਂ ਲਈ ਸ਼ਜਾ। 😂😂
@gurmeetdandiwal8738
@gurmeetdandiwal8738 19 күн бұрын
ਲੋਕਾਂ ਵਾਸਤੇ ਤਾਂ ਭਾਂਡੇ ਮਾਂਜਣੇ ਅਤੇ ਜੋੜੇ ਸਾਫ ਨੂੰ ਸੇਵਾ ਸਮਝਿਆ ਜਾਂਦਾ ਹੈ ਪਰ ਅਕਾਲੀ ਇਸ ਨੂੰ ਸਜ਼ਾ ਦੇ ਰੂਪ ਵਿੱਚ ਮੰਨਦੇ ਹਨ
@BalbirSinghchangiara
@BalbirSinghchangiara 18 күн бұрын
ਕੋਈ ਤਕਨੀਕੀ ਮਸਲਾ ਨਹੀਂ ਅਸੀਂ ਪ੍ਰਧਾਨਗੀ ਨਹੀ ਛੱਡਣਾ ਚਾਹੁੰਦੇ ਜਦ ਅਕਾਲ ਤਖ਼ਤ ਤੇ ਫੈਸਲਾ ਹੋ ਗਿਆ ਉਸ ਨੂੰ ਮੰਨੋ
@pashorasingh3251
@pashorasingh3251 18 күн бұрын
ਸੁਖਬੀਰ ਬਾਦਲ ਦੇ ਚਮਚੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਹਾਨ ਨਹੀ ਮੰਨਦੇ
@OnkarSingh-d3d
@OnkarSingh-d3d 11 күн бұрын
ਆਕਾਲੀ ਦਲ ਪਹਿਲਾਂ ਪੰਥਕ ਹੈ ਬਾਅਦ ਵਿੱਚ ਸਿਆਸੀ ਹੈਂ
@gurnamsingh-bc8oy
@gurnamsingh-bc8oy 19 күн бұрын
ਵਡਾਲਾ ਜੀ ਨੇ ਬਹੁਤ ਵਧੀਆ ਢੰਗ ਨਾਲ ਸੱਚ ਬਿਆਨ ਕੀਤਾ ਹੈ
@DSHome-ql7to
@DSHome-ql7to 18 күн бұрын
ਇਹ ਤਾਂ ਸਮਾਜਿਕ ਮਾਮਲਾ ਹੈ। ਇਸ ਸਜ਼ਾ ਨਾਲ ਗੱਲ ਖਤਮ ਨਹੀਂ ਹੋ ਜਾਂਦੀ।
@bhupenderpal-d2x
@bhupenderpal-d2x 18 күн бұрын
पंजाब की सबसे बड़ी धार्मिक पार्टी जिसमें मर्यादा सबसे ऊंची बात होती है आज इतने निचले स्तर पर पहुंच चुकी है के शर्म आ रही है जिसको देखो वही हर तीसरे दिन कोई ना कोई धार्मिक सजा बहुत रहा होता है सिंह सेहवान से प्रार्थना है केजीएफ पुरानी पार्टी के जितने भी सजा भुगत चुके नेता हैं सबको बाहर निकाल दिया जाए हर रोज शर्म से सर झुक जाता है वाहेगुरु जी इनको अकाल बक्से
@mooseking1408
@mooseking1408 18 күн бұрын
ਇਹਨਾ ਲੋਕਾ ਨੇ ਕਦੇ ਰੁਟੀਨ ਵਿਚ ਗੁਰੁ ਜੀ ਦਾ ਨਾਮ ਨਹੀ ਜਾਪਿਆ ਇਸ ਲਈ ਇਹਨਾ ਨੂੰ ਸਜਾ ਲਾਈ ਜਾਦੀ ਹੈ ਬਾਕੀ ਇਹਨਾ ਵਿਚ ਜਿਆਦਾਤਾਰ ਲੋਕ ਉਹ ਵੀ ਹਨ ਜੋ ਗੁਟਕਾ ਸਹਿਬ ਅਗੇ ਰਖਕੇ ਵੀ ਸਹੀ ਬਾਣੀ ਨਹੀ ਪੜ ਸਕਦੇ ਸੁਣ ਕੇ ਦੇਖ ਲਵੋ
@simransingh6825
@simransingh6825 18 күн бұрын
ਇਹ ਹੁੰਦੇ ਸੱਚੇ ਸਿੱਖ ਤੁਸੀਂ ਬਿਲਕੁਲ ਸਹੀ ਰਾਹ ਤੇ ਜਾ ਰਹੇ ਆ ਅਕਾਲੀ ਦਲ ਬਾਦਲ਼ਾ ਦੀ ਪਾਰਟੀ ਨੀ ਆ ਅਕਾਲੀ ਦਲ ਪਾਰਟੀ ਨੂੰ ਕਲਦੀਪ ਸਿੰਘ ਵਡਾਲਾ ਸਾਹਿਬ ਜੀ ਦੀ ਵੀ ਬਹੁਤ ਦੇਣ ਆ ਫਿਰ ਤਾ ਗਰਪਰਤਾਪ ਸਿੰਘ ਵਡਾਲਾ ਵੀ ਕਹਿ ਸਕਦੇ ਸਾਡੇ ਘਰ ਦੀ ਪਾਰਟੀ ਆ …. ਕੁਲਦੀਪ ਸਿੰਘ ਵਡਾਲਾ ਦੀ ਹਾਰ ਦਾ ਕਾਰਨ ਸਿਰਫ ਤੇ ਸਿਰਫ ਬਾਦਲ ਪਰਿਵਾਰ ਰਿਹਾ … ਬਾਦਲਾਂ ਨੂੰ ਆਪਣੀ ਕੁਰਸੀ ਦਾ ਡਰ ਸੀ ਪਰ ਸਾਨੂੰ ਖੁਸ਼ੀ ਆ ਗਰਪ੍ਹਤਾਪ ਸਿੰਘ ਵਡਾਲਾ ਆਪਣੇ ਪਿਤਾ ਜੀ ਦੇ ਦੱਸੇ ਰਾਹਾਂ ਤੇ ਚੱਲ ਰਿਹੇ ਆ…. ਹੁਣ ਬਾਦਲਾਂ ਦਾ ਅੰਤ ਹੋ ਗਿਆ ਜਿਹੜੇ ਹੁਣ ਤੱਕ ਵੀ ਬਾਦਲਾਂ ਦੇ ਚਮਚੇ ਬਣੇ ਆ ਲੱਖ ਦੀ ਲਾਹਨਤ ਉਹਨਾ ਨੂੰ
@gurmansinghrandhawa1014
@gurmansinghrandhawa1014 18 күн бұрын
ਇਹ ਕੋਈ ਸਜਾ ਨਹੀ ਹੈ ਸਾਧ ਸੰਗਤ ਜੀ । ਜੈ ਇਹ ਸਜਾ ਹੈ ਤਾਂ ਜਿਹੜੇ ਲੋਕ ਰੋਜ਼ਾਨਾ ਗੁਰੂਦੁਆਰਿਆਂ ਵਿਚ ਸੇਵਾ ਕਰ ਕਰ ਰਹੇ ਨੇ ਉਸ ਨੂੰ ਤੁਸੀਂ ਕੀ ਸਮਜਦੇ ਹੋ?
@SukhdevSingh-pz8ii
@SukhdevSingh-pz8ii 19 күн бұрын
ਪੰਜ ਪਿਆਰਿਆਂ ਨੂੰ ਆਪਸੀ ਲੜਾਈ ਨਾ ਵਰਤੋ ਇਸ ਨਾਲ ਅਕਾਲ ਤਖਤ ਦੀ ਸਰਬ ੳਚਤਾ ਨੂੰ ਠੇਸ ਪਹੁਚਦੀ ਐ ।।ਕੋਈ ਅਕਲ ਤੋ ਕੰਮ ਲਵੋ ।।
@SantaSingh-r5r
@SantaSingh-r5r 15 күн бұрын
ਬਾਦਲਾਂ ਦੇ ਨਾਲ ਰੇਹਕੇ ਐਨਾ ਨੇ ਆਹੀ ਸਿਖ਼ਿਆ ਏਹਨਾ ਤੋਂ ਜੋ ਬੀ ਕੁਸ ਹੁੰਦਾ ਐ ਉਹ ਸਭ ਜਾਣੇ ਤੇ ਅਣਜਾਣੇ ਚ ਹੀ ਹੁੰਦਾ ਫੇਰ ਆਪੇ ਸਜਾ ਲਵਾਲੀ ਉਹ ਸਿਰਫ ਇਕ ਦੋ ਘੰਟਿਆਂ ਚ ਸਜਾ ਭੁਗਤੀ ਬੀ ਗ਼ਈ ਚਲੋ ਜੀ ਸਭ ਕੁਸ ਠੀਕ ਹੋਗ਼ਿਆ ਜੋ ਮਰਜੀ ਕਰੀ ਜਾਓ ਦੋ ਘੰਟੇ ਭਾਂਡੇ ਮਾਂਜ ਆਓ ਸਭ ਮਾਫ ਹੋ ਜਾਂਦਾ ਫੇਰ ਨਰਾਇਣ ਸਿੰਘ ਨੂੰ ਕਿਉਂ ਨੀ ਏਹੀ ਸਜਾ ਦਤੀ ਨਾ ਨਾ ਨਾ ਨਾ ਏਹ ਤਾਂ ਸਭ ਰਿਆਤਾ ਸਿਰਫ ਤੇ ਸਿਰਫ ਬਾਦਲ ਐਂਡ ਕੰਪਨੀ ਵਾਸਤੇਓ ਆ
@SukhwinderSingh-bo2xo
@SukhwinderSingh-bo2xo 19 күн бұрын
Waheguru ji 🙏
@parmveersandhu8860
@parmveersandhu8860 18 күн бұрын
ਲੋਕੀ ਤਾ ਖੁਸੀ ਵਿਚ ਸੈਵਾ ਕਰਦੈ ਭਾਡੈ ਮਾਜਦੈ ਜੋੜੈ ਸਾਫ ਕਰਦੈ ਪਰ ਬਾਦਲ ਦਲ ਤੈ ਸੋ ਕਮੈਟੀ ਲਾਈ ਇਹ ਤਨਖਾ ਵਾ ਜੀ ਬਸ ਕਰੋ ਕਮੀਣਿਓ
@bunty162
@bunty162 14 күн бұрын
Galtiaa Kari Jaao te Juthe Pandde Manji Jaoo Bada Sokha kam Hai 😂😂😂😂😂
@gurnamsinghsarpanch1818
@gurnamsinghsarpanch1818 18 күн бұрын
ਆਕਾਲ ਤਖ਼ਤ ਨੂੰ ਇਹ ਟਿੱਚ ਜਾਣਦੇ ਹਨ ਆਕਾਲ ਤਖਤ ਇਹਨਾ ਦੇ ਕੁਝ ਨਹੀਂ
@Rajpal-oq5dl
@Rajpal-oq5dl 16 күн бұрын
Dhami sahbe jindabad
@adv.madanlal13
@adv.madanlal13 18 күн бұрын
The reporter who made audio public though the talk was purely private, needs to be reprimanded for his offence...
@taljinderbuttar8589
@taljinderbuttar8589 17 күн бұрын
ਹਾਏ ਮੇਰਾ ਦਾਅ ਨਹੀਂ ਲੱਗਣਾ
@SherSingh-nc4te
@SherSingh-nc4te 19 күн бұрын
ਰਾਜ ਗਿੱਲ ਲਾਲੀ ਵਿੱਕ ਗਈ
@gurbachansinghbatra5314
@gurbachansinghbatra5314 15 күн бұрын
Wadala ji. New political party should come forward as order by Jathedar
@gurbachansinghbatra5314
@gurbachansinghbatra5314 15 күн бұрын
Why not legal action for r penal offence
@JaspalSingh-kz8lp
@JaspalSingh-kz8lp 18 күн бұрын
Vadala ji akali dal da pardhan hona chahida
@SSVIRK-m2j
@SSVIRK-m2j 18 күн бұрын
ਸ਼ਰਮ ਕਰੋ ਸਿੱਖ ਧਰਮ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ 👁️🦅🦅🦅🦅🦅
@Rattan-z8u
@Rattan-z8u 12 күн бұрын
ਧਾਮੀ ਨੂੰ ਗਰਦਾਰੇ ਕੌਮ ਦਾ ਆਬਾੜ ਦਿੱਤਾ ਜਾਵੇਗਾ ਧਾਮੀ ਬਾਦਲਾਂ ਦੇ ਖਬੇ ਹਨ
@romanasingh1914
@romanasingh1914 15 күн бұрын
ਵੀਰ ਜੀ ਹੁਣ ਸੰਗਤ ਸੇਵਾ ਭਾਡੀਆ ਨਹੀਂ ਕਰਦੀ ਨਾ ਜੋੜੀਆਂ ਦੀ ਏ ਸੱਜਾ ਹੋਣੀ
@hakamsingh2673
@hakamsingh2673 18 күн бұрын
ਡਰਾਮੇ ਬਹੁਤ ਹੋ ਗਏ ਮਸਦੋ ਸਰਮ ਕਰੋ
@ਜਗਦੇਵ.ਬਰਾੜ.ਖੌਟਿਅ.ਵਾਲਾ
@ਜਗਦੇਵ.ਬਰਾੜ.ਖੌਟਿਅ.ਵਾਲਾ 18 күн бұрын
ਪਹਿਲ.ਗਾਲਾ ਕਁਡੌ.ਫਿਰ.ਭਾਂਡੇ.ਮਾਹੌਲ.ਵਧੀਆ.ਕਁਮ.,ਹੈ
@ajaibsingh3873
@ajaibsingh3873 18 күн бұрын
ਨਾਲ ਹੋਰ ਵੀ ਭਾਂਡੇ ਧੋ ਰਹੇ ਨੇ ਉਹ ਕਿਉ?
@dalipsingh1507
@dalipsingh1507 18 күн бұрын
Sat shri akal
@sohansingh721
@sohansingh721 18 күн бұрын
ਐਵੇਂ ਟਿੰਗ ਵਿਚ ਕਾਲਾ ਪਾਈ ਜਾਉ।ਤੁਹਾਡੇ ਬੋਲਾ ਕੀ ਪ੍ਰਵਾਹ ਹੈ।ਐਸੇ ਲੋਕ ਬੈਠੇ ਹਨ ਚਮਚਾਗਿਰੀ ਕਰਨ ਨੂੰ ।ਇਹ ਸਭ ਉਸ ਜੁੰਡਲੀ ਦੇ ਚੱਟੇ ਵੱਟੇ ਹਨ।
@tkaila37
@tkaila37 18 күн бұрын
Gurpartap Singh Wadla ji line people should be commanding SAD Leadership
@Rajpal-oq5dl
@Rajpal-oq5dl 16 күн бұрын
Badala Mordabad
@rajinderpalsingh632
@rajinderpalsingh632 19 күн бұрын
Man ge gupartap vaddala sahib waheguru ji
@jagtarbrar7236
@jagtarbrar7236 18 күн бұрын
[[[ SIKH BIBIYIAN NAAL DHAKKA HOYIA JATTH. RAGBIR SINGH 3 DIN VICH ASTEEFA BAARE CHUP KIYON HAN AWAGYIA KARN TE KAARVAAYI KIYON NAHI KARDE. ...JATTHEDAR DI CHUP. VICH BEYIMAANI HAI ]]]
@SurinderSingh-jk4er
@SurinderSingh-jk4er 16 күн бұрын
Puare di jar patarkar
@amrikwahla
@amrikwahla 18 күн бұрын
Now there are three groups bagi will not be accepted by badal and now sikh are very badly devided in small groups now unity is not expected from sikh leaders. With this sikh has no this respect and punjab being finished
@hakamsinghbrar6014
@hakamsinghbrar6014 18 күн бұрын
Sikhi da jaloos kadhta ehna leaders ne
@parmveersandhu8860
@parmveersandhu8860 18 күн бұрын
ਬਾਦਲ ਦੱਲ ਬਠਿਡਾ ਵਾ ਬੱਸ
@Ekhirah
@Ekhirah 11 күн бұрын
Dhami nu hun mein soh dosoh gla kdha gndhiya gndhiya te Gurudwara Saheb ja ke bandeya di seva krda tn ki eh meri gallain nu bhul jaan ge
@SukhdevSingh-pw7ss
@SukhdevSingh-pw7ss 16 күн бұрын
A v koi dhami da dala
@harpreetsingh-ic8th
@harpreetsingh-ic8th 18 күн бұрын
Eh saja ni Seba ji
@Ekhirah
@Ekhirah 11 күн бұрын
Inha sokha sajja mukht nyi hoya jndha
@jagtarbrar7236
@jagtarbrar7236 18 күн бұрын
[[[[ SIKH BIBYIAN NAAL BHUT VADDA DHAKKA HAI 3 DIN VICH.ASTEEFA MAAMLE TE JATTHEDAR DII CHUP VICH BEYIMAANI HAI ]]]
@ajaibsingh4365
@ajaibsingh4365 19 күн бұрын
Patarkar sual he aise kar dinde kai wari banda taish vich aa ke galt bol janda
@KashmirSingh-x4d
@KashmirSingh-x4d 18 күн бұрын
Shava se, baba ji ral mil ke bian dayi jao jina chir badal dal rajniti vich dobara nahi aa janda, bachia hoya punjab bhi barbad karna hai.
@rajinderpalsingh632
@rajinderpalsingh632 19 күн бұрын
Babbieo a sja nahi seva sja 5 sali jeal ch dio waheguru ji
@DaljeetSingh-g1c
@DaljeetSingh-g1c 18 күн бұрын
Akali dal da bagi dhada or Sikh jathibandia de soch aa k badal dhada party chhad k chali jan tusi keni ku Dudh dhoti ho
@AvtarSinghGarha
@AvtarSinghGarha 18 күн бұрын
Dog
@rajinderpalsingh632
@rajinderpalsingh632 19 күн бұрын
A bandda hankari a fear Ladoga galla looka nu
“Don’t stop the chances.”
00:44
ISSEI / いっせい
Рет қаралды 62 МЛН
Sigma Kid Mistake #funny #sigma
00:17
CRAZY GREAPA
Рет қаралды 30 МЛН