Рет қаралды 6,300
ਜੋ ਲੋਕ ਬਾਬਾ ਵਡਭਾਗ ਸਿੰਘ ਜੀ ਬਾਰੇ ਮਾੜਾ ਬੋਲਦੇ ਹਨ
ਕੇ ਸਿੱਖ ਧਰਮ ਨੂੰ ਕੀ ਦੇਣ ਹੈ ਬਾਬਾ ਵਡਭਾਗ ਸਿੰਘ ਜੀ ਦੀ
ਇਹ ਇਤਿਹਾਸ ਉਹ ਇਕ ਵਾਰ ਜਰੂਰ ਸੁਣੋ
ਕੇ ਬਾਬਾ ਵਡਭਾਗ ਸਿੰਘ ਜੀ ਖੁਦ ਚੜ੍ਹਦੀਕਲਾ ਆਲੇ
ਨਿਹੰਗ ਸਿੰਘ ਸੱਜੇ ਹੋਏ ਸਨ ! ਅਤੇ ਕਿੰਨੇ ਵੱਡੇ ਯੋਧਿਆਂ ਨਾਲ
ਬਾਬਾ ਵਡਭਾਗ ਸਿੰਘ ਜੀ ਦਾ ਮੇਲ ਸੀ (ਵੇਰਵਾ )
ਜਥੇਦਾਰ ਕਰਮ ਸਿੰਘ ਕਰਤਾਰਪੁਰ ਸਾਹਿਬ
ਜਥੇਦਾਰ ਬਾਬਾ ਦੀਪ ਸਿੰਘ ਜੀ ਸਾਬੋ ਕੀ ਤਲਵੰਡੀ
ਜਥੇਦਾਰ ਫਤਿਹ ਸਿੰਘ ਜੀ ਕਰਤਾਰਪੁਰ ਸਾਹਿਬ
ਸ਼ਹੀਦ ਭਾਈ ਮਨੀ ਸਿੰਘ ਜੀ
ਜਥੇਦਾਰ ਨਵਾਬ ਕਪੂਰ ਸਿੰਘ ਜੀ
ਜਥੇਦਾਰ ਜੱਸਾ ਸਿੰਘ ਆਹਲੂਵਾਲੀਆ
🙏ਬਾਕੀ ਕੋਈ ਗਲ਼ਤੀ ਹੋਵੇ ਤਾ ਦਾਸ ਨੂੰ ਮਾਫੀ ਦੇਣੀ ਜੀ 🙏