DHAN JIGRA KALGIYAAN WALE DA || Jatha Kulwinder Singh Bhinder & Kam Lohgarh

  Рет қаралды 13,401,017

KaM LohgaRh

KaM LohgaRh

Күн бұрын

Пікірлер: 4 100
@sandhu9956
@sandhu9956 6 жыл бұрын
Lyrics: ਮਾਂ ਗੁਜਰੀ ਕਰਮਾਂ ਵਾਲੀ ਏ, ਜਿਸ ਮਰਦ ਸੂਰਮਾ ਜਣਿਆ ਏ ਨੇਕੀ ਦੀ ਖਾਤਰ ਲੜਦਾ ਰਿਹਾ, ਮਾੜੇ ਦਾ ਹਾਮੀ ਬਣਿਆ ਏ ਭਾਰਤ ਦੀ ਇੱਜਤ ਰਾਖੀ ਲਈ, ਲਾ ਸਾਰਾ ਹੀ ਪਰਿਵਾਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ ਸਧਰਾਂ ਦੇ ਬਾਗ਼ ਬਗੀਚੇ ਜੋ, ਬਿਨ ਕਦਰਾਂ ਤੋਂ ਮੁਰਝਾ ਗਏ ਸੀ ਲੈ ਆਇਆ ਕਿਰਨਾਂ ਨੂਰ ਦੀਆਂ, ਫੁੱਲਾਂ ਤੇ ਜੋਬਨ ਛਾ ਗਏ ਸੀ ਘਰ ਪਹੁੰਚੇ ਪੀਰ ਫ਼ਕੀਰਾਂ ਦੇ, ਸੈਨਤ ਨਾਲ ਧਰਮ ਨਿਵਾਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ, ਸਭ ਜਾਤਾਂ ਤੇ ਸਭ ਵਰਨਾਂ ਤੇ ਜਦ ਵੇਖਿਆ ਜਲਵਾ ਸ਼ਿਵਦੱਤ ਨੇ, ਧਰ ਸੀਸ ਤੋਂ ਰੱਖਿਆ ਚਰਨਾਂ ਤੇ ਜਦ ਕੀਤਾ ਯਾਦ ਪ੍ਰੀਤਮ ਨੂੰ, ਮੈਣੀ ਦੀ ਗੋਦ ਸ਼ਿੰਗਾਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਚੱਕੀ ਤੇਗ਼ ਔਰੰਗੇ ਨੇ, ਸਾਹ ਛਤਰੀਆਂ ਦੇ ਸੁੱਕ ਗਏ ਛੱਡ ਪੰਡਿਤ ਸੁੰਨੇ ਮੰਦਰਾਂ ਨੂੰ, ਜਾ ਵਿਚ ਪਹਾੜਾਂ ਲੁਕ ਗਏ ਦੇ ਸੀਸ ਪਿਤਾ ਦਾ ਦਿੱਲੀ ਵਿਚ, ਕਰ ਹਿੰਦੀਆਂ ਤੇ ਉਪਕਾਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ ਹੱਥ ਬਾਜ਼ ਨਿਸ਼ਾਨੀ ਗੈਰਤ ਦੀ, ਲਾ ਕਲਗੀ ਤਖ਼ਤ ਸਜਾਉਂਦਾ ਰਿਹਾ, ਅਨੰਦਪੁਰ ਦੀ ਐਸੀ ਸ਼ਾਨ ਬਣੀ, ਇੰਦਰ ਵੀ ਸੀਸ ਝੁਕਾਉਂਦਾ ਰਿਹਾ ਛਕ ਅੰਮ੍ਰਿਤ ਮੁਰਦੇ ਜੀਅ ਪੈਂਦੇ, ਗਿਦੜਾਂ ਤੋਂ ਸ਼ੇਰ ਵੰਗਾਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਵੱਜਦੀ ਚੋਟ ਨਗਾਰੇ ਤੇ, ਕਈ ਭੀਮ ਚੰਦ ਜਿਹੇ ਸੜਦੇ ਰਹੇ ਸੁਣ-ਸੁਣ ਕੇ ਗੂੰਜਾਂ ਪੰਥ ਦੀਆਂ, ਦਿੱਲੀਓਂ ਵੀ ਜਾਬਰ ਚੜ੍ਹਦੇ ਰਹੇ ਜਿੱਤਾਂ ਦੇ ਦਾਵੇ ਕਰਦੇ ਰਹੇ, ਪਰ ਹਰ ਕੋਈ ਉਸ ਤੋਂ ਹਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ ਅੰਮ੍ਰਿਤ ਦੀ ਜੀਵਨ ਸ਼ਕਤੀ ਨੇ, ਲੱਖਾਂ ਨਾਲ ਇਕ ਲੜਾ ਦਿਤਾ ਇਕ ਖਾਤਰ ਦੇਸ਼ ਆਜ਼ਾਦੀ ਦੀ, ਪੁੱਤਰਾਂ ਦਾ ਨਿਓਂਦਾ ਪਾ ਦਿਤਾ ਜਦ ਵੇਖਿਆ ਡਿੱਗ ਅਜੀਤ ਪਿਆ, ਲਾ ਉਂਗਲ ਤੋਰ ਜੁਝਾਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ, ਸੂਲਾਂ ਦੀਆਂ ਸੇਜਾਂ ਸੌਂਦਾ ਰਿਹਾ ਵਿਚ ਜੰਗਲੀਂ ਛਾਵੇਂ ਤਾਰਿਆਂ ਦੀ, ਮਾਲਕ ਦੀਆਂ ਸਿਫਤਾਂ ਗਾਉਂਦਾ ਰਿਹਾ ਪੱਥਰਾਂ ਦੇ ਜਿਗਰੇ ਡੋਲੇ ਸੀ, ਅੰਬਰ ਵੀ ਧਾਹਾਂ ਮਾਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ ਦੁਖਾਂ ਦੀ ਰਹੀ ਨਾਂ ਕਸਰ ਕੋਈ, ਹੋ ਜਾਮਾ ਲੀਰੋ-ਲੀਰ ਗਿਆ ਪੈਰਾਂ ਵਿਚ ਛਾਲੇ ਪੈ ਗਏ ਸੀ, ਤਾਹੀਓਂ ਬਣ ਉੱਚ ਦਾ ਪੀਰ ਗਿਆ ਭਾਰਤ ਦੀ ਇੱਜਤ ਬਚਾਵਣ ਲਈ, ਲੱਖਾਂ ਹੀ ਦੁੱਖ ਸਹਾਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਦਰਦ ਕਹਾਣੀ ਬੱਚਿਆਂ ਦੀ, ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵੱਟ ਨਹੀਂ, ਉਸ ਮਾਂ ਗੁਜ਼ਰੀ ਦੇ ਸੂਰੇ ਨੇ ਹੁਣ ਜ਼ਾਲਮ ਦੀ ਜੜ੍ਹ ਪੱਟੀ ਜਾਊ, ਹੱਸ ਕੇ ਬਚਨ ਉਚਾਰ ਗਿਆ ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ
@amritbirsingh5202
@amritbirsingh5202 6 жыл бұрын
Waheguru
@KulwinderSingh-kw8yb
@KulwinderSingh-kw8yb 6 жыл бұрын
Very nice lyrics jii
@13Gill231
@13Gill231 6 жыл бұрын
Latest Counts thanks for the lyrics
@gurjotsingh7059
@gurjotsingh7059 6 жыл бұрын
Waheguru ji
@rajbirbhattiyummyuninjured1685
@rajbirbhattiyummyuninjured1685 5 жыл бұрын
ttyyyyyy6yyy66
@v_i_p_u_l_v_l_o_g_z4367
@v_i_p_u_l_v_l_o_g_z4367 2 ай бұрын
ਮੈ ਵਿਸ਼ਾਲ ਕੁਮਾਰ ਅੱਜ ਮਿਤੀ 22/9/2024 ਨੂ ਅਪਣੇ ਪਰਿਵਾਰ ਨਾਲ ਗੁਰੂ ਘਰ ਜਯੋਤੀਸਰ ਸੰਗਰੂਰ ਤੋ ਮਸਤਮਾਨਾ ਸਾਹਿਬ ਗੁਰੂ ਘਰ ਜਾ ਰਹਾਂ ਸੀ ਰਸਤੇ ਵਿਚ ਮੇਰੀ ਕਾਰ ਦਾ ਟਾਇਰ ਫਟ ਗਿਆ ਪਰ ਮੇਰੇ ਵਾਹਿਗੁਰੂ ਜੀ ਨੇ ਸਾਂ ਨੂ ਬਚਾ ਲਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏🙏
@Jaspreetsingh-fx9np
@Jaspreetsingh-fx9np 8 күн бұрын
ਮਸਤੁਆਣਾ ਸਾਹਿਬ
@kaursingh8094
@kaursingh8094 7 күн бұрын
Waheguru ji
@SukhdevSingh-tk8pn
@SukhdevSingh-tk8pn Күн бұрын
Satnam waheguru ji
@gurpreetdhot9168
@gurpreetdhot9168 7 жыл бұрын
ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਕੀਤਾ ਕੋਈ ਹੋਰ ਨੀ ਕਰ ਸਕਦਾ " ਵਾਹਿਗੁਰੂ ਜੀ
@khushkaur3747
@khushkaur3747 6 жыл бұрын
Gurpreet Dhot u r right
@prabhkahlon1932
@prabhkahlon1932 6 жыл бұрын
Sahi keha veere,,,waheguru raaji rkhee sb nu
@jarmanpannuyy2731
@jarmanpannuyy2731 5 жыл бұрын
Waheguru g
@gurirathour3570
@gurirathour3570 5 жыл бұрын
Khalsa g karn di gal taan boht door di wa koi soch v nhi skda Gur fateh g 🙏🙏
@amolaksingh3100
@amolaksingh3100 5 жыл бұрын
Hanji guru sahib Verga na koi si te na hi hona a ohna vich saare gun sun koi 1 vi kami nhi 🙏🙏🙏🙏🙏
@IamhereForyouskj
@IamhereForyouskj Ай бұрын
I am hindu, one of my inspiration guru gobind singh ji 🙏🚩
@nirbhau.nirvair12
@nirbhau.nirvair12 27 күн бұрын
@jagjotsingh4018
@jagjotsingh4018 26 күн бұрын
@misl_khalis
@misl_khalis 23 күн бұрын
@JasbeerGill-n1i
@JasbeerGill-n1i 18 күн бұрын
It's not challenge of Hindu or Sikh it's a thing of love to God❤
@IamhereForyouskj
@IamhereForyouskj 18 күн бұрын
@@JasbeerGill-n1i yes! Guru gobind singh ji was a good man for all.but we hindus love guru gobind singh ji more because he saved us from force conversion and killings in name of jihad. 🙏
@HarmanSingh-tg2fh
@HarmanSingh-tg2fh 4 ай бұрын
ਭਾਰਤ ਦੀ ਇੱਜ਼ਤ ਬਚਾਵਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ ਧੰਨ ਜਿਗਰਾ ਮੇਰੇ ਕਲਗੀਧਰ ਗੁਰੂ ਪਿਤਾ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 🙏
@Mann251
@Mann251 5 жыл бұрын
ਮੈਂ ਇਸਨੂੰ ਰੋਜ਼ ਸੁਣਦਾ ਹਾਂ ਸੱਚੀਂ ਦਿਲ ਚ ਘਰ ਕਰ ਗਈ ਇਹ ਕਵਿਸ਼ਰੀ , ਰੂਹ ਨੂੰ ਸੁਕੂਨ ਮਿਲਦਾ ਇਸਨੂੰ ਸੁਣਕੇ , ਧੰਨ ਸਾਡੇ ਬਾਜਾਂ ਵਾਲੇ ਕਲਗੀਧਰ ਦਸਮੇਸ਼ ਪਿਤਾ ਜੀ , ਜਿੰਨਾਂ ਕਰਕੇ ਅਸੀਂ ਅੱਜ ਸਾਹ ਲੈ ਰਹੇ ਆਂ 🙏🙏🙏💕💕💕 ਧੰਨ ਸ੍ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁੱਲ ਕਾਇਨਾਤ ਦੇ ਵਾਲੀ ,🙏🙏🙏🙏💕💕💕💕💕💕
@ManiSingh-u5z
@ManiSingh-u5z 7 күн бұрын
Mein v roj hi sunda even haircut
@sharnakpattadar2099
@sharnakpattadar2099 3 жыл бұрын
I am a bengali hindhu but i respect waheguru and guru govind singh ji. 🏹🏹🏹🚩🙏🙏🙏🙏
@kabdwaltechnical
@kabdwaltechnical 3 жыл бұрын
Very nice
@myselfsikh1790
@myselfsikh1790 3 жыл бұрын
🙏🏻🙏🏻
@animecreaterstudio5677
@animecreaterstudio5677 3 жыл бұрын
🙏🙏❤️
@gauri_kasyap2007
@gauri_kasyap2007 3 жыл бұрын
Very good
@INDIANARMYLOVERDKRARMY
@INDIANARMYLOVERDKRARMY 3 жыл бұрын
Mai v bangali (BRAHMAN) hu I love sikh MAI SIKH DRAM ME JAUNGA 🙏🖤👳🏻
@deepmitra9847
@deepmitra9847 Жыл бұрын
I am a bangali hindu but I respect guru Gobind Singh ji.🙏🙏🙏❤❤🦁🦁🦁
@JarnailSingh-iu7cu
@JarnailSingh-iu7cu 11 ай бұрын
Thanks 👍
@anubhavgangwar1383
@anubhavgangwar1383 7 ай бұрын
No need to say thanks brother. Guru ji da ahesaan hai saare hinduo pr.​@@JarnailSingh-iu7cu
@UNDERTAKAR-dl6ei
@UNDERTAKAR-dl6ei 3 ай бұрын
Sikh banda bro
@Bkaur84
@Bkaur84 Ай бұрын
ਕੋਈ ਨਾ ਸਾਨੀ ਮਾਂ ਗੁਜਰੀ ਦੇ ਲਾਲ ਦਾ ਧੰਨ ਜਿਗਰਾ ਕਲਗੀਆਂ ਵਾਲੇ ਦਾ ਧਰਮ ਤੋਂ ਵਾਰ ਚਾਰ ਲਾਲ ਗਿਆ 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏
@jasdeepkaurjawanda9934
@jasdeepkaurjawanda9934 3 жыл бұрын
ਧੰਨ ਧੰਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਜੋ ਸਾਡੇ ਲਈ ਸੱਚੇ ਪਾਤਸ਼ਾਹ ਜੀ ਕਰਕੇ ਗਏ ਕੋਈ ਨਹੀਂ ਕਰ ਸਕਦਾ। 🙏🏻🙏🏻
@mstelecom3593
@mstelecom3593 2 жыл бұрын
B
@lavisidhu6010
@lavisidhu6010 5 жыл бұрын
ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
@gagandeepchattwal7783
@gagandeepchattwal7783 2 жыл бұрын
Proud to be sikh 🙏🏼🙏🏼🙏🏼
@jagansidhu6626
@jagansidhu6626 6 жыл бұрын
Har roz ik vaar jrur sunda bhavey kitey vi hova.. Tu hi tu a Malaka🙏🙏
@harpreetkaursandhukaur7291
@harpreetkaursandhukaur7291 5 жыл бұрын
I am also
@GurpreetSingh-vx3pk
@GurpreetSingh-vx3pk 5 жыл бұрын
Gurpreet Singh dhan,guru gobind Singh ji
@shreyanshsharma1998
@shreyanshsharma1998 4 жыл бұрын
@@suhitachakraborty3920 ye terrorist nhi hotey na toh tu mujra kr ra hota nawabo k liye
@Kookaburra-365
@Kookaburra-365 3 жыл бұрын
veer chir suni chal jina chir amrit shakan nu jee ni krda .shak k v suni jaavi shaddi na
@arorashahab1000
@arorashahab1000 10 ай бұрын
ਧੰਨ ਜਿਗਰਾ ਕਲਗੀਆਂ ਵਾਲੇ ਦਾ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ❤❤
@jaggarai2213
@jaggarai2213 3 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ🙏 ਇਹ ਦੇਸ, ਦੇਸ ਨਾ ਹੁੰਦਾ ਜੇ ਪਿਤਾ ਦਸ਼ਮੇਸ ਨਾ ਹੁੰਦਾ🙏
@raviagarwal6492
@raviagarwal6492 4 жыл бұрын
Thank you Sikh brothers for all the fights you fought and for all the langars and everything. We love you all.
@simransidhu617
@simransidhu617 3 жыл бұрын
It isnour duty to safeguard our motherland !!
@Humanity0101
@Humanity0101 3 жыл бұрын
@@simransidhu617 .. Sikh kaum aj v galam hai galam loka da na raj hunda te na desh. 1947 Hindu te Musleman azad hoi c te Panjab vand ditta c. Waheguru ji surat bakshn 🙏
@jaspandher4461
@jaspandher4461 3 жыл бұрын
Dhan guru gobind singh ji 🙏❤
@pratyushambastha4819
@pratyushambastha4819 2 жыл бұрын
@@Humanity0101 fake Abdul account not sikh
@jitendratiwari6886
@jitendratiwari6886 2 жыл бұрын
@@Humanity0101 no one can brake our bond Abdul.
@aagmannsapru0179
@aagmannsapru0179 4 жыл бұрын
❤️❤️❤️ Thank you for Saving my Life. From a Kashmiri Pandit With Love, Gratitude and unconditional Affection. ❤️❤️❤️❤️❤️❤️
@ravneetkaur9625
@ravneetkaur9625 4 жыл бұрын
🙏
@amankumar-xk8je
@amankumar-xk8je 3 жыл бұрын
guru teg bahadur ji ne bachaya tha
@akaash3264
@akaash3264 3 жыл бұрын
@@amankumar-xk8je Guru teg bahadur ji
@amankumar-xk8je
@amankumar-xk8je 3 жыл бұрын
@@akaash3264 maine bhi to wahi likha hai
@akaash3264
@akaash3264 3 жыл бұрын
@@amankumar-xk8je Mere bhaii ..abhi abhi edit kia h apne😂♥️
@preetsehgalsehgal2828
@preetsehgalsehgal2828 7 ай бұрын
ਸਕੂਨ ਮਿਲਦਾ ਹੈ ਸੁਣ ਕੇ ਬਹੁਤ ਆਨੰਦ ਆਇਆ ਵਾਹਿਗੁਰੂ ਜੀ ਤੁਹਾਡੀ ਆਵਾਜ਼ ਹਮੇਸ਼ਾ ਇਦਾਂ ਹੀ ਬੁਲੰਦ ਰਹੇ 🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@karandeepsingh802
@karandeepsingh802 3 жыл бұрын
ਤੇਰੇ ਵਰਗਾ ਕੋਈ ਨਹੀ ਸਤਿਗੁਰੂ ਜੀ
@jassdirba3087
@jassdirba3087 Жыл бұрын
Tere 🤬🤬 tuhade
@ArkarajSarkar-zc1ef
@ArkarajSarkar-zc1ef Жыл бұрын
I'm hindu and i consider sikh gurus my guru and guru govind singh, shivaji and rajputs as my idols❤
@io8hmahesh
@io8hmahesh 2 жыл бұрын
I am blessed because Baba Sahib Guru Gobind Singh Ji was born in our Patna district which is now known as Patna (Bihar) Sahib.
@deepsingh1614
@deepsingh1614 2 ай бұрын
🌺🌷🌷🌹🌹🙏🏻🪔ਵਾਹਿਗੁਰੂ ਜੀ ਦਾਤਾ ਧੰਨ ਤੇਰੀ ਸਿੱਖੀ ਦੁਨੀਆਂ ਦੀ ਸਭ ਤੋ ਵੱਡੀ ਕੁਰਬਾਨੀ ਜੀ🙏🏻🌹🌹🌷🌷🌺
@krishucreations0.43
@krishucreations0.43 Жыл бұрын
I'm sanatani but Punjabi religion and guru ji 💕 Dil to boooooleeee sone yal Sat shree aakal 🔥
@charanpreetsingh383
@charanpreetsingh383 11 ай бұрын
LOVE FROM PUNJAB❤️❤️ bhai so nihal sat shri akal ....not sone ya❤
@krishucreations0.43
@krishucreations0.43 11 ай бұрын
@@charanpreetsingh383 sorry but really dil se nikla mujhe nhi pata galat thaa but I really love it ❤
@komalgill7079
@komalgill7079 Жыл бұрын
ਸਾਨੂੰ ਮਾਣ ਹੈ ਆਪਣੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਜਿਸ ਨੇ ਆਪਣੇ ਚਾਰ ਪੁੱਤ ਸਾਡੇ ਕਰਕੇ ਵਾਰ ਦਿੱਤੇ ਤੇ ਸੀ , ਨਾ ਕੀਤੀ
@rinku2330
@rinku2330 9 күн бұрын
ੴ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ੴ❤️🙏🏻🌸
@jashanbhathal-123
@jashanbhathal-123 2 ай бұрын
ਜੋਸ ਆ ਜਾਂਦਾ ਇਹੋ ਜੇ ਸੋਂਗ ਸੁਣ ਕੇ ਚੱੜਦੀਕਲਾ waheguru ji sant jarnail singh khalsa bharam gyani bhindranwale
@devangsomani6651
@devangsomani6651 4 жыл бұрын
India would be hell of a depressed country without Sikhs ❤️🔥🎉🔥🔥🙏
@goldengamer1042
@goldengamer1042 3 жыл бұрын
I agree
@sharnakpattadar2099
@sharnakpattadar2099 3 жыл бұрын
@@goldengamer1042 sikh, Buddhists, jains and hindhu are like brother from same mother and her name is sanatani
@ikveersodhi8552
@ikveersodhi8552 3 жыл бұрын
@@sharnakpattadar2099 we are not sanatani we are sikhs
@samarpreetsingh1052
@samarpreetsingh1052 3 жыл бұрын
@@sharnakpattadar2099 Sikhs are not sanatani or anything you think.
@sandhu4265
@sandhu4265 3 жыл бұрын
Tenu bapta pta
@mr.nadeem9045
@mr.nadeem9045 2 жыл бұрын
Mai ek muslim hu . Par mai dil se sikh kaum ko respect karta hu,❤️
@learningisfun3648
@learningisfun3648 Жыл бұрын
I am a sikh and I respect islam and all religions No Hate
@Preet62-uo5xb
@Preet62-uo5xb Жыл бұрын
❤❤
@inderpreetsingh1319
@inderpreetsingh1319 5 ай бұрын
Love you veere ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ManvManv-i1w
@ManvManv-i1w Ай бұрын
Respect bro 😇
@AnjanaChauhan-kh8ft
@AnjanaChauhan-kh8ft 28 күн бұрын
Ye hai asli hindustani muslim
@sukwindersingh4449
@sukwindersingh4449 4 жыл бұрын
Wahe guru ji ਬਹੁਤ ਵਧੀਆ ਸ਼ਬਦ ਹੈ ਜੀ 🙏🙏🌹🌹🌹🙏🙏🙏
@SatnamSingh-ch6is
@SatnamSingh-ch6is 3 ай бұрын
ਦਿਲ ਨੂੰ ਛੂਹ ਲੈਣ ਵਾਲੀ ਸਿਫਤਿ ਲਿਖੀ ਆਜੀਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਮ ਤੇ ਉਸ ਤੋਂ ਵੀ ਜ਼ਿਆਦਾ ਮੇਹਰ ਕਰਨ ਵਾਹ ਕਿ ਅੰਦਾਜ਼ ਵਿਚ ਗਾਇਆ ❤❤❤
@ggn_1
@ggn_1 3 жыл бұрын
🌹🌹ਆੳ ਵਾਹਿਗੁਰੂ ਜੀ ਸਾਹਿਬਜ਼ਾਦਿਆਂ ਅਤੇ ਸਿੰਘ ਸਿੰਘਣੀਆਂ ਦੀ ਸ਼ਹੀਦੀ ਨੂੰ ਸਲਾਮ ਕਰੀਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾਈਏ ਤੇ ਸ਼ਰਦਾ ਦੇ ਫੁੱਲ ਭੇਟ ਕਰੀਏ ਜੀ🌹🌹.
@sadhusanjay4419
@sadhusanjay4419 11 ай бұрын
I am gujrati hindu but I respect guru govind singh ji Maharaj ❤
@stonekhanwazir1choudhry641
@stonekhanwazir1choudhry641 2 жыл бұрын
He offered his 4 sons for his faith no body can beat him I just love him
@sakaidosan
@sakaidosan 2 жыл бұрын
The biggest sacrifice in the history
@babber2536
@babber2536 Жыл бұрын
Not only four sons but also their father (9th patshah ) and mother for the faith .
@kawalbal8538
@kawalbal8538 5 ай бұрын
And sikhs ​@@babber2536
@kawalbal8538
@kawalbal8538 5 ай бұрын
Singhs ​@@babber2536
@sukhdeepkaur1772
@sukhdeepkaur1772 10 ай бұрын
Waheguru Ji Ka Khalsa Waheguru Ji Ki Fateh🙏🏽❤️
@gurisidhu6658
@gurisidhu6658 6 жыл бұрын
proud to born in sikh family WAHEGURU G
@kabdwaltechnical
@kabdwaltechnical 3 жыл бұрын
Ma bhi Sikh hu mera name parmeet Singh kabdwal hai
@lapsysingh4186
@lapsysingh4186 3 жыл бұрын
Being born would not do anything but embrace ur faith will .
@50calorie82
@50calorie82 2 жыл бұрын
@@lapsysingh4186 very true ….
@sharonKaur-hg6js
@sharonKaur-hg6js 2 жыл бұрын
Ma bhi sikh hu Mera name Sharon Kaur
@pargatsingh7041
@pargatsingh7041 2 жыл бұрын
Thankyou 🙏
@JassSidhu-n9f
@JassSidhu-n9f Ай бұрын
ਵਾਹਿਗੁਰੂ ਜੀ ❤
@JarnailSingh-iu7cu
@JarnailSingh-iu7cu 8 күн бұрын
ਜਿਗਰੇ ਧੰਨ ਬਾਜਾਂ ਵਾਲਿਆ ਤੇਰੇ ਫਰਜੰਦਾ ਦੇ,,,,
@DeepakKumar-gq4sb
@DeepakKumar-gq4sb 7 жыл бұрын
Mere Baja Wale Dashmesh pita Guru Gobind Singh Sahib ji tera hi sahara
@suhitachakraborty3920
@suhitachakraborty3920 5 жыл бұрын
Hw was a coward bitch who run away from anandpur sahib when mughal invade a selfish person who killed his son😂😄
@shreyanshsharma1998
@shreyanshsharma1998 4 жыл бұрын
@@suhitachakraborty3920 a coward bitch is commenting on a video with a anonymous id right now
@ajaypalsingh4219
@ajaypalsingh4219 4 жыл бұрын
@@suhitachakraborty3920 j guru sahib na hunde ta putt tohada surname v mohammad vgera huna c
@jaspreetkaur8997
@jaspreetkaur8997 4 жыл бұрын
ethass pta hoda ta eda nhi kehna se tusi phela ethass pado baki gala bad vich karlayo pta nhi ki kush kita se guru gobind singh ji ne eve mare janya appnaya gappa 😆😆
@jaspreetkaur8997
@jaspreetkaur8997 4 жыл бұрын
ethass pta hoda ta eda nhi kehna se tusi phela ethass pado baki gala bad vich karlayo pta nhi ki kush kita se guru gobind singh ji ne eve mare janya appnaya gappa 😆😆
@KirpalsinghShergill
@KirpalsinghShergill Ай бұрын
I m a Sikh and proud to be a Sikh
@Singh_king5911
@Singh_king5911 10 ай бұрын
Anyone in 2024? Waheguru shache pasha😁🙏🙏
@gurpalchohan5294
@gurpalchohan5294 8 ай бұрын
Me
@VoidplayzYT.
@VoidplayzYT. 8 ай бұрын
Me
@VISHALSHARMA-mu9kl
@VISHALSHARMA-mu9kl 8 ай бұрын
Me 🙋❤️
@Khushisidana1
@Khushisidana1 8 ай бұрын
Yes ❤
@jasdeep2417
@jasdeep2417 8 ай бұрын
Me ❤ dhan pita ❤ guru Gobind Singh Ji Maharaj ❤
@WahegurujiStatus332
@WahegurujiStatus332 11 ай бұрын
Waheguru ji waheguru ji waheguru ji waheguru ji waheguru ji 🙏🙏🙏🙏🙏
@aryak6912
@aryak6912 Жыл бұрын
Proud to be a hindu for having these gurus. Humare guruon ki jay. Jay ho baba govind singh.
@sukhbirsinghdollar8705
@sukhbirsinghdollar8705 Жыл бұрын
Not govind its gobind not v its b sri dasam patsah sahib sri satguru guru gobind singh patsah maharaj ji ⚔️⚔️🙏🚩ੴ proud to be a sikh
@rkaurcheema
@rkaurcheema 7 ай бұрын
Dhan Shri Guru Gobind Singh Sahib Mahraj are Guru! Baba are used for sant mahatma! Whenever wanna write their name Just add Guru...
@dilipneelammishra2331
@dilipneelammishra2331 Жыл бұрын
Aap jaisa jigra shayad hi kisi mei guru pita ji❤ Love You Sikh Gurus ❣️❣️
@Kahlonhere84
@Kahlonhere84 11 ай бұрын
A man is born & dies eventually. Guru Gobind Singh Ji was reincarnation of God!
@Huslter20
@Huslter20 22 күн бұрын
जय श्री गुरु गोबिंद सिंह जी हमको सद्बुद्धि देना हम पर अपनी कृपा करना🙏🙏
@amansidhu0700
@amansidhu0700 7 жыл бұрын
ਮਰਿਆ ਬੰਦਾ ਉੱਠਦਾ ਏ ਇਹਨੂੰ ਸੁਣਕੇ, ਜਨੂੰਨ ਜਾਗਦੈ ਵੀਰੋ
@amandeepSingh-mk4fs
@amandeepSingh-mk4fs 6 жыл бұрын
Sahi kiha veer
@satgurchouhan1287
@satgurchouhan1287 6 жыл бұрын
sahi gal a jama y
@pratapsinghhundal3439
@pratapsinghhundal3439 6 жыл бұрын
aman singh
@kulwindersingh-er8oc
@kulwindersingh-er8oc 6 жыл бұрын
aman singh
@maansaabsaab126
@maansaabsaab126 5 жыл бұрын
aman singh sidhu sahi gal aa veer
@Sranpb04
@Sranpb04 2 жыл бұрын
Waheguru ji 🙏🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
@Sranpb04
@Sranpb04 2 жыл бұрын
🙏🙏🙏ਸਰਬੰਸਦਾਨੀ 🙏🙏🙏
@sukhleenkaur2241
@sukhleenkaur2241 7 жыл бұрын
I have no words to explain the bravery of Sri Guru Gobind Singh Ji
@gurjeetdhaliwal3993
@gurjeetdhaliwal3993 4 жыл бұрын
Yes Sukhleen no one has the words to explain him and he can't be explained in words🙏🏻🙏🏻🙏🏻🙏🏻🙏🏻
@lapsysingh4186
@lapsysingh4186 3 жыл бұрын
Then be a full sikh , an amritdhari by reading and observing more spiritual knowledge
@msk.1313
@msk.1313 3 жыл бұрын
Samandaraan Nu Kade Vi Bulbule Bayan Ni Kar Sakde Sukhleen Kaur Ji 🙏 Waheguru Ji Ka Khalsa Waheguru Ji Ki Fateh 🙏
@warriorclan543
@warriorclan543 3 жыл бұрын
Guru ke to bacho ki daleri ka koi mool nahi Guru kitna bhadur Honge jinke 5 aur 9 saal ke bacho ko mughal nahi jhuka paye 🙏🙏🙏 Jinke pass naa unki mata naa unke pita akele 2 Bache mughalo mein ghire the tabh b unka jigra dekho bade bade bande dusre ka parbhaw kabool lete Hain lekin sahibzado ki toh baat hi Alag thi waheguru ji khud unko dolne nahi diya kyuki Agar woh apna dharm badal lete to ajj sikh kaum hoti hi nahi logo ne kehna tha Guru ke bache jab esa kr gaye toh hum toh amm log Hain lekin sahibzado ne hume yahi sikhaya Hai ki zulam ke khilaf jhukna nahi Hai 🙏 Dhan Guru Gobind Singh Ji mahraj dhan ohna de sahibzade bhadura de putar b bhadur mata b bhadur pita b bhadur unka to name hi Tegh⚔️ bhadur tha Dada Guru hargobind Sahib Ji bi bhadur
@palihariyana-vt1tb
@palihariyana-vt1tb Жыл бұрын
🙏🙏🙏🙏🙏
@सनातनीबंधु-त4ह
@सनातनीबंधु-त4ह Жыл бұрын
हिंदुओ दे रखवाले गुरु गोबिंद सिंह जी को नमन 🙏🙏
@Singhamanus5
@Singhamanus5 Жыл бұрын
👏🏻👏🏻👏🏻👏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹 JI JI WAHEGURU JI ❤❤❤ MAI APNI JAAN GURU JI K CHARNO PAR DE SAKTA HU BUT AISA SUPNA MERA POORA HO JAYE TOU PHIR MAI LUCKY HO JAUNGA 🥺🥺🥺🥺👏🏻👏🏻👏🏻🙏🏻❤
@anmoldeepkaur2747
@anmoldeepkaur2747 Жыл бұрын
Saver of humanity
@ADITYA_PATIL_YT
@ADITYA_PATIL_YT 2 ай бұрын
🙏🙏🙏
@Legend_Man_Legend
@Legend_Man_Legend 7 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@sonuchoudhary9111
@sonuchoudhary9111 6 жыл бұрын
Waheguru ji
@sonuchoudhary9111
@sonuchoudhary9111 6 жыл бұрын
Bahut sohna lagda song Sun ka
@shivshakti873
@shivshakti873 4 жыл бұрын
धन धन सतगुरु श्री गुरु गोबिंद सिंह जी महाराज जी।।।
@sanamdeepbains6094
@sanamdeepbains6094 7 жыл бұрын
Jina ne dislike kita aa na Una ander Dill Ha Nii.Sade Guru Ji Ne Sade lyee Kina Kosh Kitta.I LOVE GURU JI
@DILBAGSINGH-kp5jw
@DILBAGSINGH-kp5jw 6 жыл бұрын
Sahi gal aa ji
@sukhdeepkaur1772
@sukhdeepkaur1772 10 ай бұрын
Dhan Dhan Sahib Shri Guru Gobind Singh Ji Maharaj🙏🏽❤️
@gurdialsingh8682
@gurdialsingh8682 6 жыл бұрын
Meri ruh kamb jandi sunke, rongte khade ho jande, ik bisfotak energy ik ik rom bich puchal jime kum jandi.
@gurdialsingh8682
@gurdialsingh8682 6 жыл бұрын
Hahahaha haha
@gurlalsinghsidhu2743
@gurlalsinghsidhu2743 3 жыл бұрын
👏👏Bharat di eejat rakhi layi jilla sarra hi parwaan gya dhan jigra kalgian walle da putt char dharam toh waar gya❤💙💚💛( dhan sarbansdani dhan tuc dhan tuhada jigra)🙏🙏
@khalsaestate5526
@khalsaestate5526 4 жыл бұрын
Bolaaaaaaaaaa soooooooo nihaaalllllll Satttttyt sriiiiiiiiii akallllllllllllllllllllll
@sukhjinderkaur2896
@sukhjinderkaur2896 3 жыл бұрын
??????
@navi6404
@navi6404 3 жыл бұрын
Sat shri akal
@khalsaestate5526
@khalsaestate5526 3 жыл бұрын
@@sukhjinderkaur2896 what
@MalkeetSingh-so9he
@MalkeetSingh-so9he 3 жыл бұрын
Sat shri akal..
@rythmmgaming4068
@rythmmgaming4068 3 жыл бұрын
Sat shri akal
@lalkarsingh8400
@lalkarsingh8400 15 күн бұрын
Dhan Dhan Sri Guru Govind Singh ji maharaj Dhan Dhan Sri Guru Granth shib ji Maharaj🙏🙏🙏🙏🙏🙏🙏🥀🥀🥀🌹🌹🌹🌺🌺🌺🌷🌷🌷💐💐💐🌻🌻🚩🚩🚩🚩
@TheUndergroundReactor
@TheUndergroundReactor 3 жыл бұрын
I listen it daily 🙏🙏🙏 jab bhi m bhul jaata hu m kon hu or bhatak jata sahi raste tab ye sunte hi humesha sab thik hojata h
@maninderaasa4556
@maninderaasa4556 2 жыл бұрын
Very good bro
@disorderedenthropy
@disorderedenthropy 3 жыл бұрын
Perhaps the greatest man that ever lived.
@disorderedenthropy
@disorderedenthropy 3 жыл бұрын
@khalsa empire I said what I said.
@p.m.2388
@p.m.2388 3 жыл бұрын
@@disorderedenthropy Just edit your comment and write greatest messenger or something.
@disorderedenthropy
@disorderedenthropy 3 жыл бұрын
@@p.m.2388 Nope, not editing anything. My original statement still stands true.
@p.m.2388
@p.m.2388 3 жыл бұрын
@@disorderedenthropy He wasn't a man. I've yet to see a man accomplish what Guru Gobind Singh Ji did in his 41 years. Have some respect.
@NoneNone-rl2cg
@NoneNone-rl2cg 3 жыл бұрын
@@disorderedenthropy he wasn’t a man more of a prophet but I understand where your coming from
@sabikhinda4064
@sabikhinda4064 7 жыл бұрын
dhan guru Dasmesh kalgiyan vale ji ,kam lohgar always best
@nareshkumarverynice5605
@nareshkumarverynice5605 Ай бұрын
ਵਾਹਿਗੁਰੂ ਜੀ ਅਕਾਲ ਹੀ ਅਕਾਲ 🙏🙏🙏🙏🙏
@its_jassi_sardar4761
@its_jassi_sardar4761 6 жыл бұрын
ਧੰਨ ਵਹਿਗੁਰੂ ਜੀ ਮਿਹਰ ਕਰੋ ਸਭ ਤੇ। ਧੰਨ ਵਹਿਗੁਰੂ ਜੀ ਮਾਫ ਕਰੋ ਸਾਨੂੰ ਪਾਪੀ ਨੂੰ। ਧੰਨ ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ । ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ।
@rajatsharma8817
@rajatsharma8817 7 жыл бұрын
Soo beautiful song .. Sari story Guru Gobind singh ji
@ManpreetSingh-oq9bf
@ManpreetSingh-oq9bf 6 жыл бұрын
Story of guru gobind sing ji
@asisjotsingh2866
@asisjotsingh2866 5 жыл бұрын
Hmm
@NavneetSingh-qb1dw
@NavneetSingh-qb1dw 5 жыл бұрын
Baiji song ni sabd aa ji😊👍
@baazde0l
@baazde0l 5 жыл бұрын
Khalsa zindabad forever
@DEVIL_GAMER0008
@DEVIL_GAMER0008 4 жыл бұрын
ਧਨ ਧਨ ਗੂਰੁ ਗੋਬਿੰਦ ਸਿੰਘ ਜੀ ❤️🙏🙏🙏
@jagsirsingh7418
@jagsirsingh7418 28 күн бұрын
Whaguru jii kaaa Khalsa waheguru ji ki fathe 🙏🙏🙏🙏🙏🙏♥️♥️❤️❤️☺️☺️☺️☺️🌹🌹😭😭😭😭
@prabhjotkaur5255
@prabhjotkaur5255 3 жыл бұрын
I think sikh is one of the region who always sacrifice for others
@gurlalsingh3916
@gurlalsingh3916 3 жыл бұрын
Region nhi religion
@lapsysingh4186
@lapsysingh4186 3 жыл бұрын
Only and only one and such a religion which tells humanity . Sikhism is incomparable because of its precious values of faith and teachings
@rajinderkaur5069
@rajinderkaur5069 3 жыл бұрын
Dhan Guru Gobind Singh Ji..🙏Really heart touching shabad n great kavishari 🙏🙏..We don't have, actually we can't have words to define GURU GOBIND SINGH JI
@GurpreetKaur-cl4hn
@GurpreetKaur-cl4hn 2 жыл бұрын
Every time I listen...akha cho paani aa janda ....feel proud to be daughters of Guru Gobind Singh ji👏👏
@UNDERTAKAR-dl6ei
@UNDERTAKAR-dl6ei Ай бұрын
Hay mere waheguru bhut julam ho reha sadi kom naal mehar kari sadi sikh komte mai sikhi yai maran lai hmesha tyar a
@vikaspanchal8015
@vikaspanchal8015 8 жыл бұрын
wow ...m really fond of Guru Gobind Singh g. I love to read about him. such a legendary​ personality.
@tajinder274
@tajinder274 7 жыл бұрын
nice to hear it.
@joban8177
@joban8177 7 жыл бұрын
DK77 Jatts are First Aryans Breed Who comes in this Subcontinent. And Fuck off! Sikh means Sikh no other caste.
@punjabirajputistcanada4886
@punjabirajputistcanada4886 7 жыл бұрын
DK77 good job bro .
@joban8177
@joban8177 7 жыл бұрын
Punjabi Rajput ist canada Tuc sikh kyu nai ban jadey oye j inna e maan wa Guru Gobind Singh ji te.
@semi0indian
@semi0indian 6 жыл бұрын
chhote lok chhoti soch. they fought for humanity not race you moron racist. just shut up and learn whats written in religions. we are one .grow up first then comment
@KamaljitSingh-y4c
@KamaljitSingh-y4c 3 ай бұрын
❤️❤️❤️❤️❤️ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੀ sweet ਮਾਂ ਜੀ ਨੂੰ ਸਾਡੇ ਕੋਲ ਭੇਜੋ ਜੀ ❤️❤️❤️❤️❤️❤️🌹🌹🌹🌹🌹🌹
@ramandeepbajwa2541
@ramandeepbajwa2541 7 жыл бұрын
pita ji thode to vadd jigra kise da nhi huna tusi Sara Parivar varta ........thoda na tn duniya ch Sada rehna .....waheguru 😊
@ManpreetKaur-k6l9z
@ManpreetKaur-k6l9z 5 күн бұрын
Waheguru ji...tuc dhan ho 🙏🙏🙏
@BalwinderSingh-vk9ms
@BalwinderSingh-vk9ms 7 жыл бұрын
Jai ho guru gobind ji ... Turko or arbia or Afghan ke lutero ko nakel dali .... Bharat ki power ka loha manvaya .... Jai ho
@anonymouspanjab6440
@anonymouspanjab6440 7 жыл бұрын
Balwinder Singh Aur Hindu Bhaidar ke Raajjoo ko.
@TejpalSingh-dq1xf
@TejpalSingh-dq1xf 7 жыл бұрын
bhut vdia aa veere 🙏🙏🙏
@BalwinderSingh-vk9ms
@BalwinderSingh-vk9ms 6 жыл бұрын
Anonymous PANJAB os tym Hindu Sikh nhi c ... Hindu e khalse ch aunde c .. ajj mangu nhi c os tym ...har ghr ch ik bnda khalsa Sena ch hunda c ...
@Lovebirds4_7
@Lovebirds4_7 4 жыл бұрын
ਧੰਨ ਧੰਨ ਦਸ਼ਮੇਸ਼ ਪਿਤਾ ❤️🙏🙏
@harwinderkaur3670
@harwinderkaur3670 3 жыл бұрын
Waheguru ji🙏
@harwinderkaur3670
@harwinderkaur3670 3 жыл бұрын
Very nice
@AvneetSingh-dv6px
@AvneetSingh-dv6px 5 ай бұрын
I am rajput but i respect guru gobind singh ji
@RanyodhNahar
@RanyodhNahar Ай бұрын
Aap abhi guru gobind singh ji ko nhi jaante
@_shalli_5690
@_shalli_5690 23 күн бұрын
Dasam pita ji maharaj shri guru Gobind Singh ji 🙏🙏♥️♥️ waheguru ji ka Khalsa waheguru ji ki fateha
@rajnirana3910
@rajnirana3910 11 ай бұрын
Shri waheguru ji ka khalsa Shri waheguru Ji ki fateh❤❤❤❤
@manindersingh5420
@manindersingh5420 9 ай бұрын
ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ❤❤❤
@inquilabpoetry
@inquilabpoetry Жыл бұрын
I'm from Bihar I born in a hindu bhumihar family. We are farmers. But I'm Sikh by heart . Sikh kaum ka bada karz hai hm hinduo par🙏😭🦁 Waheguru Ji 🙏🇮🇳 Mai hamesha dusro ko Sikh kaum ke baare me batata hu aur unko bhi Sikh dharm ki kurbaaniyan yaad aa jati hain😞😞😞😞😭😭😭🙏🙏🇮🇳🇮🇳🙏🦁🦁🦁🦁🦁🦁🚩🚩🚩🚩 Jai shree Ram 🚩🚩 waheguru Ji 🙏🇮🇳🚩🚩
@beantsingh5133
@beantsingh5133 10 ай бұрын
Dhan Dhan Baba deep Singh ji mainu zakeen nahi hunda baba ji meri ardaas sun li baba ji tuhda jeha koi ni a
@prabhdeepsinghkhalsa9516
@prabhdeepsinghkhalsa9516 7 жыл бұрын
Waheguru ji ka khalsa waheguru ji ke fateh ji
@lakhvindersingh6964
@lakhvindersingh6964 6 жыл бұрын
Prabhdeep Singh khalsa d'f'
@mamtakour1083
@mamtakour1083 6 жыл бұрын
3tgyd
@mamtakour1083
@mamtakour1083 6 жыл бұрын
3tgydcbbdj
@jarmanpannuyy2731
@jarmanpannuyy2731 5 жыл бұрын
Waheguru g
@gagandeepsinghmalhi6300
@gagandeepsinghmalhi6300 5 жыл бұрын
Sukhmani sahib
@shanimaansinghwala1162
@shanimaansinghwala1162 2 жыл бұрын
ਗੁਰੂ ਲਈ 🙏🙏🙏🙏🙏 ਗੁਰਜੀ ਮਾ ਲਈ 🙏🙏🙏🙏🙏🙏🙏🙏🙏🙏
@LovepreetSingh-fw2ge
@LovepreetSingh-fw2ge 3 жыл бұрын
Waheguru ji waheguru ji 😢😢😢😢😢😢😢😢😢 kinna vadda dil mere ਪਿਤਾ ਜੀ ਦਾ
@gurkirattelecom2212
@gurkirattelecom2212 Ай бұрын
Waheguru ji ka Khalsa Shiri waheguru ji ki fathe 🙏🏻🙏🏻 khalistani jindabaad 🙏🏻💪🏻❤️💯💯🔥💪🏻🙏🏻🙏🏻🐯🐯🌍duniya te raj karna kahlshe ne 🙏🏻🙏🏻🙏🏻🙏🏻
@jasbirsingh3291
@jasbirsingh3291 3 жыл бұрын
ਧੰਨ ਧੰਨ ਸਰਵੰਸ ਦਾਨੀ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏 ਜਿਨ੍ਹਾ ਵਰਗਾ ਨਾ ਕੋਈ ਜੱਗ ਤੇ ਹੋਇਆ ਨਾ ਕੋਈ ਹੋ ਸਕਦਾ 🙏🙏🙏🙏🙏🙏🙏 ਸਾਰੀ ਕੌਮ ਜੁੱਗਾ ਜੁੱਗਾਂ ਤਕ ਕਰਜ਼ਦਾਰ ਰਹੇਗੀ ਦਸ਼ਮੇਸ਼ ਪਿਤਾ ਜੀ ਦਾ🙏🙏🙏🙏🙏
@festivevibes206
@festivevibes206 3 жыл бұрын
Waheguru ji. Chaar sahibzaade whatsapp status video. kzbin.info-nDISjO7bmg?feature=share Please watch and share. Thankyou
@tanveersamra5329
@tanveersamra5329 7 жыл бұрын
Dhan dhan guru gobind singh ji🙏🙏🙏🙏
@Flipresell1
@Flipresell1 Жыл бұрын
Does not matter which religion you are from there is a huge respect for guru gobind singh maharaj . A note from your hindu kshatriya Rajput brother❤ We were kings and now people wants us to fight with each other.
@misl_khalis
@misl_khalis 8 ай бұрын
🌹 ਵਾਹਿਗੁਰੂ ਜੀ 🌹
@navpreetsingh7985
@navpreetsingh7985 Жыл бұрын
I am proud to born in sikh family .... Waheguru ji ka khalsa Waheguru ji ki Fateh
@nitinkhanna9546
@nitinkhanna9546 10 ай бұрын
Putt chaar dharam ton vargya salute to guru gobind singh ji
@jashansingh6300
@jashansingh6300 6 жыл бұрын
Waheguru ji ka khalsa waheguru ji ki fateh dhan dhan sri guru gobind singh ji kalgiyaan wale patshah aap jeha na koi hoya te na koi hona.........
@LovepreetKaur-w3j
@LovepreetKaur-w3j 5 сағат бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😔😔
@KulwantSingh-bx1ey
@KulwantSingh-bx1ey 3 жыл бұрын
Greatest writer, Greatest Poet, Greatest Fighter, Greatest Leader, Everything is greatest and we can't define him in words....
@rashpalsinghbhullar8587
@rashpalsinghbhullar8587 8 жыл бұрын
akha ch pani ah janda sun ke
@udaykiratsingh7586
@udaykiratsingh7586 7 жыл бұрын
Rashpalsingh Bhullar veere phir guru saab di sikhea te v chalo Waheguru G ka Khalsa Waheguru G Ki Fateh
@HarmanSingh-eh5kg
@HarmanSingh-eh5kg 7 жыл бұрын
Rashpalsingh Bhullar a
@sukjindersingh9446
@sukjindersingh9446 7 жыл бұрын
Sahi gl veer
@RanjitSingh-kl4xz
@RanjitSingh-kl4xz 6 жыл бұрын
Sikhi paro suno kaho. Dhadi days Singh dilber ji suno
@loveleensingh3785
@loveleensingh3785 6 жыл бұрын
Sukjinder Singh shi gal a veer
@DeepakKumar-gq4sb
@DeepakKumar-gq4sb 7 жыл бұрын
Dhan Dhan Sikhi Baja Wale di.
@suhitachakraborty3920
@suhitachakraborty3920 5 жыл бұрын
Attankwadi sala
@kdsingh5731
@kdsingh5731 4 жыл бұрын
@@suhitachakraborty3920 kon bhose.dk.a ram ya dhi.cho.d ka hanuman
@kdsingh5731
@kdsingh5731 4 жыл бұрын
Tere ram di bun.d vich ina dam Ni si ki oh Ravan Da kujh kar sake .te hanu.man bhe.n k lod.e Ko lekar gya or Ravan ne uski ga.nd me apna 10 LAN ka topa diya itni Jor se to uski g.and m Aag lag gayi or usse Lanka m Aag lag gayi yeh itihas h tere lindu Dharam ka..
@kdsingh5731
@kdsingh5731 4 жыл бұрын
Te Sita ki bhi fudi Mari thi Ravan ne or lavkush tab peda hua.kyuki Ayodhya me uski Hanuman Marta tha Lanka me use Hanuman nhi Mila to usne Ravan se marwai
@kdsingh5731
@kdsingh5731 4 жыл бұрын
Lodu dusre ke Dharam k bare m bolne se pehla khud ka Ganda Dharam bhi dekh Lia kar .
@karamjeetsarhali4982
@karamjeetsarhali4982 6 жыл бұрын
😢😢😢😢😢😢😢😢 rona aa geya sun k waheguru ji 😢😢😢😢😢😢😢
@palashgadhawale8644
@palashgadhawale8644 2 жыл бұрын
गुरु गोबिंद सिंग जी महाराज की जय 😇💐💐🙏
@japneetsingh6250
@japneetsingh6250 8 жыл бұрын
baba ji bakshisha bkshad aap ji nu...great work!!😇
@rajwindersandhu7409
@rajwindersandhu7409 Жыл бұрын
ਧੰਨ ਮਾਤਾ ਗੁਜਰੀ ਜੀ ਜਿਨੇਂ ਮਰਦ ਸੂਰਮਾ ਜਨੀਆ ਏ ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋ ਵਾਰ ਗਿਆ ਧੰਨ ਕੱਲਗੀਆ ਵਾਲਾ ਧੰਨ ਉਸ ਦਾ ਜਿਗਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhchouhanchouhan6508
@sukhchouhanchouhan6508 Жыл бұрын
❤️ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤️