Dhaniya Kaise Ugaye|Dhania Planting at Home| Coriander Planting| Dhaniya Kaise Lagate Hain

  Рет қаралды 77,042

Changi Soch Changi Kheti

Changi Soch Changi Kheti

Күн бұрын

Пікірлер: 55
@manoharlal6066
@manoharlal6066 21 күн бұрын
बहुत ही शानदार तरीका बताया आपने ! मैने इसी तरीके से लगाया हैं धनिया और बढ़िया ग्रोथ है
@changisochchangikheti
@changisochchangikheti 21 күн бұрын
@@manoharlal6066 🙏
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@surindersharma9935
@surindersharma9935 3 ай бұрын
thanks veer ji bahut acche jankari deti ji khush raho 🙏🙏👌👌👌👌👌
@rajvindersekhon729
@rajvindersekhon729 3 ай бұрын
Baut vadiya ji
@changisochchangikheti
@changisochchangikheti 3 ай бұрын
@@rajvindersekhon729 sukria g
@DaljitSingh-ki7lw
@DaljitSingh-ki7lw 3 ай бұрын
Nice
@Waheguru-cd7kw
@Waheguru-cd7kw 3 ай бұрын
ਧੰਨ ਬਾਦ ਬੀਰ ਜੀ 🙏
@changisochchangikheti
@changisochchangikheti 3 ай бұрын
@@Waheguru-cd7kw sukria g
@nishansingh8951
@nishansingh8951 3 ай бұрын
ਗਲਤਜਾਨਕਾਰੀ, ਧਨੀਆ ਛਿਤਰਨਾਲਭੱਨੀਦਾ,, ਵੀਰੇ ਕਿਸੇ ਬਜ਼ੁਰਗ ਕੋਲਬੈਠਿਆਕਰ
@changisochchangikheti
@changisochchangikheti 3 ай бұрын
@@nishansingh8951 ਵਾਹ ਬਾਈ ਕਮਾਲ ਦੀ ਜਾਣਕਾਰੀ ਤੁਹਾਡੇ ਕੋਲ ਮੈਨੂੰ ਇਹ ਦੱਸ ਧਨੀਆ ਕਰਨਾ ਦੋ ਫਾੜ ਹੈ ਭਲਾ ਰਗੜ ਕੇ ਕਰਲੋ ਚਾਹੇ ਹੱਥਾਂ ਤੇ ਮਸਲ ਕੇ ਕਰਲੋ ਚਾਹੇ ਕੋਡੇ ਵਿੱਚ ਕਰਲੋ ਚਾਹੇ ਛਿੱਤਰ ਨਾਲ ਕਰਲੋ ਇਹ ਵਿੱਚ ਗਲਤ ਜਾਣਕਾਰੀ ਕੀ ਹੋਈ ਵੈਸੇ ਮੈਂ ਤੈਨੂੰ ਦੱਸ ਦਾ ਵੀਰ ਤੂੰ ਪੂਰੀ ਜਾਣਕਾਰੀ ਰੱਖ ਪਹਿਲਾਂ ਬਾਪੂ ਜੋ ਸੀ ਜੁੱਤੀ ਪਾਉਂਦੇ ਸੀ ਸਖ਼ਤ ਹੁੰਦੀ ਸੀ ਜੁੱਤੀ ਹੁਣ ਤੇਰੇ ਵਰਗੇ ਦੇ ਚੱਪਲਾਂ ਪਾਇਆ ਹੁੰਦੀਆਂ ਤਾ ਕਰਕੇ ਰਗੜ ਸਹੀ ਨਹੀ ਵੱਜ ਦੀ ਸੋ ਕੋਈ ਨਾ ਇਹਨਾ ਦਿਲ ਤੇ ਨਾ ਲਾਇਆ ਕਰ
@KashmirSingh-ps7rd
@KashmirSingh-ps7rd 3 ай бұрын
ਬਹੁਤ ਵਧੀਆ ਜਾਣਕਾਰੀ
@changisochchangikheti
@changisochchangikheti 3 ай бұрын
@@KashmirSingh-ps7rd ਧੰਨਵਾਦ ਜੀ
@krishandutt2166
@krishandutt2166 3 ай бұрын
Thanks for informations.
@gurdevkaur1209
@gurdevkaur1209 3 ай бұрын
❤❤ਧੰਨਵਾਦ ਵੀਰ ਜੀ
@AvtarSingh-sq3vd
@AvtarSingh-sq3vd 3 ай бұрын
Very nice ❤
@ParamjitSingh-ke9hx
@ParamjitSingh-ke9hx 3 ай бұрын
Very nice veer g❤❤
@inderpreetsingh6145
@inderpreetsingh6145 3 ай бұрын
ਆਪਾ ਤਾਂ ਛੋਟੀਆਂ ਛੋਟੀਆਂ ਵੱਟਾਂ ਪਾਕੇ ਬੀਜਦੇ ਆ ਸਿਰਫ ਖਾਲੀ ਰਾਹੀਂ ਸਿੱਲ ਚੱੜ ਜਾਂਦੀ ਆ ਬਹੁਤ ਵਧੀਆ ਧਨੀਆ ਜੰਮ ਜਾਦਾ
@sabibhullar022
@sabibhullar022 3 ай бұрын
ryt
@Sidhumoosewale-d2s
@Sidhumoosewale-d2s 3 ай бұрын
Te veer ਗਾਜਰ,ਮੂਲੀ,ਗਵਾਰਾ,ਭਿੰਡੀ ਵੈਸੇ ਤਾਂ ਵੱਟਾ ਤੇ ਲਾਉਣੇ ਕੇ ਅਪਾ ਕੀਆਰੀਂ ਸੁਟ ਉਪਰ ਪਾਣੀ ਲਈਏ ਉਗੀ ਕ krand hou
@Sukhveer_brar
@Sukhveer_brar 3 ай бұрын
❤❤❤
@iqbalsingh2302
@iqbalsingh2302 3 ай бұрын
❤❤
@LakhvirsinghLakhvirsingh-n9g
@LakhvirsinghLakhvirsingh-n9g 3 ай бұрын
Apa ve es tara he beji da hai bai g 👍
@changisochchangikheti
@changisochchangikheti 3 ай бұрын
@@LakhvirsinghLakhvirsingh-n9g 🤗
@preetchahal7063
@preetchahal7063 3 ай бұрын
ਬਾਈ ਯਰ ਅਧੀ ਕਿਆਰੀ ਕੀੜੇ‌ ਲੈ‌ ਗੲਏ ਕੋਈ ਦੇਸੀ ਹਲ ਦਸ ਯਰ ਕੀੜੇ ਆ ਦਾ😂
@changisochchangikheti
@changisochchangikheti 3 ай бұрын
Hahahaha hardi pa dea kro lasman rekha da chok bhor k chare side line bn do
@sabibhullar022
@sabibhullar022 3 ай бұрын
dtd pado charo passe side te
@nirpalmann2343
@nirpalmann2343 3 ай бұрын
Mere nal v eda e hoiya bai ek baat lae c sari hoi le gye aaj duwai bhej lea k pani ch rakhiya kal nu beju ga keda da ki hall aa ahe ni smj aa rhi
@preetchahal7063
@preetchahal7063 3 ай бұрын
@@nirpalmann2343 😂😂ਬਾਈ ਕੀੜੀ ਆਲਾ ਚਾਕ ਪਾਅ ਦੇ ਭੋਣ‌ ਤੇ
@jaswindeersingh4930
@jaswindeersingh4930 3 ай бұрын
ਤੁਸੀਂ ਦੱਸੋ ਨਾ ਕੀੜਿਆਂ ਨੂੰ ਕਿ ਮੈਂ ਇੱਥੇ ਧਨੀਆ ਲਾਇਆ😂😂😂
@harmindersinghbrar4396
@harmindersinghbrar4396 3 ай бұрын
Vatt te chundi nal lau 4_5 inch de farak te 100 percent ugega
@GurkiratSingh-gl6nm
@GurkiratSingh-gl6nm 3 ай бұрын
Bhaji doori kinni chahidi
@AmritpalKaur-vk1or
@AmritpalKaur-vk1or 2 ай бұрын
8inch
@heerasingh7716
@heerasingh7716 2 ай бұрын
veer lasan bejya wa par upro suki ja reha wa ki kriye dso please
@Sidhumoosewale-d2s
@Sidhumoosewale-d2s 3 ай бұрын
ਨਾਲ ਦੀ ਨਾਲ ਪਾਣੀ ਨਾਲ krand ਤਾਂ ਨਿ ਹੁਨੀ ਸਬਜੀ ਕੋਈ ਵੀ ਦਸਿਓ
@changisochchangikheti
@changisochchangikheti 3 ай бұрын
@@Sidhumoosewale-d2s ਬਾਕੀ ਬੀਜ ਉਗ ਆਉਂਦੇ ਨੇ ਬਿਨਾਂ ਗੱਲੋਂ ਪਾਣੀ ਨਹੀਂ ਲਾਉਣੀ ਜੀ
@Sidhumoosewale-d2s
@Sidhumoosewale-d2s 3 ай бұрын
@@changisochchangikheti matlab veer smajaeo ki kha
@SukhdevSingh-tm6ji
@SukhdevSingh-tm6ji 3 ай бұрын
Me sabat hi bij dina jamin suki nu fati nal kut ke bij devo
@fithealth5946
@fithealth5946 3 ай бұрын
ਭਰਾ ਛੋਟੀਅਾ ਵਟਾ ਤੇ ਦੋ ਲਾੲਿਨਾ ਬਣਾ ਕੇ ਬੀਜ ਕੇ ਦੇਖੋ ਅਧੇ ਦਿਨਾਂ ਚ ਤਿਅਾਰ ਹੋ ਜਾਦਾ ਹੈ
@changisochchangikheti
@changisochchangikheti 3 ай бұрын
@@fithealth5946 ਤੁਹਾਡੀ ਗੱਲ ਸਹੀ ਹੈ ਪਰ ਇਹਦੇ ਚ ਵਟਾ ਦੀ ਮਿਹਨਤ ਨੀ ਲਗਦੀ
@hardeepdharni8697
@hardeepdharni8697 3 ай бұрын
ਪੁੱਤਰ ਜੁਤੀ ਨਾਲਦੋ ਫਾੜ ਕਰਦਾ ਏ
@changisochchangikheti
@changisochchangikheti 3 ай бұрын
@@hardeepdharni8697 ਅੱਜ ਦੀ ਨੌਜਵਾਨ ਪੀੜੀ ਚੱਪਲ ਪਾਉਂਦੀ ਹੈ ਜੀ
@jaswindeersingh4930
@jaswindeersingh4930 3 ай бұрын
ਉੱਗਰ ਦਾ ਨਵੀ ਭਾਸਾ 😂😂😂
@changisochchangikheti
@changisochchangikheti 3 ай бұрын
ਤੁਸੀਂ ਸ਼ਬਦਾਂ ਵਿੱਚ ਫਸੇ ਰਹੋ ਜੀ
@jaswindeersingh4930
@jaswindeersingh4930 3 ай бұрын
@@changisochchangikheti ਪੰਜਾਬ ਤੋ ਹੋ ਤੁਸੀਂ ਬਿਹਾਰ ਤੋ ਤਾ ਹੈਨੀ ਤੁਸੀਂ ਜਾਣਕਾਰੀ ਕੀ ਦੇਵੋਂਗੇ ਉਗਰ ਕੀ ਹੁੰਦਾ ਉੱਗਣ ਹੁੰਦਾ ਜਾ ਹਰਾ ਹੋਣਾ ਹੁੰਦਾ
@KuldeepSidhu-gk7ve
@KuldeepSidhu-gk7ve 3 ай бұрын
ਧਨੀਅਾ ਨਹੀਂ ਧਣੀਅਾ
@sajjansingh6584
@sajjansingh6584 Ай бұрын
ਧਨੀਆ ਮੇਥੀ ਮੇਥੇ ਤਾ ਵਧੀਆ ਉੱਗ ਗ‌ਏ ਸੀ। ਐਤਕੀ ਪਾਲਕ ਨੇ ਬਹੁਤ ਖਰਾਬ ਕੀਤਾ ਸੀ। ਪੰਜ ਵਾਰ ਬੀਜੀ ਫਿਰ ਵੀ ਵਧੀਆ ਨਹੀ ਹੈਈ। ਕੀ ਕਾਰਨ ਸੀ।
@JagirSingh-b4d
@JagirSingh-b4d 3 ай бұрын
Veer ji please phon no send kado
@changisochchangikheti
@changisochchangikheti 3 ай бұрын
@@JagirSingh-b4d 85283-19685
Growing Strawberries in Plastic Bottles - Surprising Results!
14:32
Balcony & Garden
Рет қаралды 3,4 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН