"ਧਰਮ ਪਰਿਵਰਤਨ ਨੂੰ ਲੈ ਕੇ ਬਾਬਾ ਗੁਰਪ੍ਰੀਤ ਸਿੰਘ ਤੇ ਇਸਾਈ ਭਾਈਚਾਰੇ ਵਿਚਾਲੇ ਛਿੜੀ ਜੰਗ | Baba Gurpreet Singh

  Рет қаралды 15,209

PTC NEWS

15 күн бұрын

"ਧਰਮ ਪਰਿਵਰਤਨ ਨੂੰ ਲੈ ਕੇ ਬਾਬਾ ਗੁਰਪ੍ਰੀਤ ਸਿੰਘ ਤੇ ਇਸਾਈ ਭਾਈਚਾਰੇ ਵਿਚਾਲੇ ਛਿੜੀ ਜੰਗ,
ਪਾਖੰਡਵਾਦ' ਨੂੰ ਲੈ ਕੇ ਦੋਵਾਂ ਨੇ ਇੱਕ-ਦੂਜੇ 'ਤੇ ਲਗਾਏ ਇਲਜ਼ਾਮ
"The war that broke out between Baba Gurpreet Singh and the Christian community over conversion,
Both accused each other of hypocrisy
#BabaGurpreetSingh #Christiancommunity #SikhSangat #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(Paid music used in the video, provided by Envato)
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: ptcnewsonline/
》Follow us on Twitter: ptcnews
》Follow us on Instagram: ptc_news
》Subscribe to us on Telegram: t.me/PTC_News
》Download *PTC Play App* (android): play.google.com/store/apps/details?id=com.ptcplayapp
》Download *PTC Play App* (iOS): itunes.apple.com/in/app/ptc-play/id1440258102

Пікірлер: 326
@GODGIFTED_ANM
@GODGIFTED_ANM 13 күн бұрын
ਜੇ ਕਿਸੇ ਦੇ ਬਾਰੇ ਸੱਚ ਪਤਾ ਨਾ ਹੋਵੇ ਤਾਂ ਉਸਦੇ ਖਿਲਾਫ ਬੋਲਣ ਤੋਂ ਪਹਿਲਾਂ ਸੋਚੀਦਾ ਹੁੰਦਾ ਗੁਰਪ੍ਰੀਤ ਪਖੰਡੀ ਪ੍ਰਭੂ ਯਿਸ਼ੂ ਮਸੀਹ ਤੈਨੂੰ ਗਿਆਨ ਤੇ ਬੁੱਧੀ ਦੇਣ ਗੁਰਪ੍ਰੀਤ ਪਖੰਡੀ✝️
@positivethoughts8461
@positivethoughts8461 14 күн бұрын
ਪਹਿਲਾਂ ਨਿਰੰਕਾਰੀਆਂ ਨਾਲ ਆਡਾ, ਨਾਮਧਾਰੀਆਂ ਨਾਲ ਨੇੜਤਾ ਨਹੀਂ ਹਿੰਦੂਆਂ ਨਾਲ ਨਫ਼ਰਤ ਹੁਣ ਈਸਾਈਆਂ ਨਾਲ ਦੁਸਮਣੀ ਕਿਸੇ‌ਨਾਲ ਨਹੀਂ ਬਣਦੀ ਇਹਨਾਂ ਡਾਂਗ ਸੋਟੇ ਲੈਕੇ ਲੜਾਈ ਕਰਨ ਵਾਲਿਆਂ ਦੀ।😂
@user-hr7ho4ul8j
@user-hr7ho4ul8j 13 күн бұрын
ਸਹੀ ਕਿਹਾ ਓਦਾ ਸਿੱਖ ਕਮਿਊਨਿਟੀ ਦੇ ਲੋਕ ਬਹੁਤ ਚੰਗੇ ਹਨ ਪਰ ਢੋਂਗੀ ਬਾਬਾ ਗੁਰਪ੍ਰੀਤ ਉਦਾਸੀ ਮਸੀਹੀ ਤੇ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦਾ ਹੈ ਤੇ ਪੰਜਾਬ ਨੂੰ ਮਾਹੌਲ ਖ਼ਰਾਬ ਕਰ ਰਿਹਾ ਹੈ। ਮੇਰੀ ਸਿੱਖ ਭਾਰਾਵਾ ਅੱਗੇ ਬੇਨਤੀ ਹੈ ਇਹੋ ਜਿਹੇ ਢੋਂਗੀ ਬੰਦਿਆ ਤੋਂ ਬੱਚ ਕੇ ਰਹੋ ।
@Jesus_King07
@Jesus_King07 13 күн бұрын
ਬਾਬੇ ਪਖੰਡੀ ਦੇ ਗਲੇ ਵਿਚ ਜੁੱਤੀਆਂ ਦਾ‌ ਹਾਰ‌ ਪਾਉ, ਜਿਹੜਾ ਪੰਜਾਬ ਦਾ‌ ਮਹੋਲ ਖਰਾਬ ਕਰਦਾ
@user-es7in8ey4u
@user-es7in8ey4u 14 күн бұрын
ਅਸੀਂ ਆਪਣੇ ਘਰ ਵਿੱਚ ਹੀ ਰਹਿੰਦੇ ਹਾਂ ਬਾਬਾ ਜੀ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਲੋਕ ਚਰਚ ਵਿਚ ਜਾ ਕੇ ਆਪਣੇ ਘਰ ਵਿੱਚ ਵਾਪਸ ਨਹੀਂ ਆ ਰਹੇ ਗ਼ਲਤ ਨਾ ਬੋਲੋਂ ਬਾਬਾ ਜੀ ਪ੍ਰਭੂ ਤੁਹਾਨੂੰ ਬੁੱਧ ਬਖਸ਼ਿਸ਼ ਕਰੇ
@user-pj2px2me2s
@user-pj2px2me2s 13 күн бұрын
Mai yaha Chhattisgarh me rahta hu meri maa ko 3 hospital ke doctor ne jawab de diya tha tab tu kaha tha re babba meri maa ko mere prabhu ne mere Prabhu ke apostle Ankur Narula ji ke dwara aj bacha ke rakha hai
@ANMOLSINGH-bc9zw
@ANMOLSINGH-bc9zw 8 күн бұрын
Jhooth
@kuldeepsingh7154
@kuldeepsingh7154 14 күн бұрын
ਜੇ ਤੁਹਾਨੂ ਇਹਨਾ ਫਿਕਰ ਅਾ ਧਰਮ ਦਾ ਤਾ ਧਰਮ ਦਾ ਪਰਚਾਰ ਕਰ ਪੜਕਾਹ ਨਾ ਲੋਕਾ ਨੂੰ
@ANMOLSINGH-bc9zw
@ANMOLSINGH-bc9zw 8 күн бұрын
Hun tuhade varge agar guru sahib diya kurbaaniya bhull k hora agge jhukkan lagg gaye aa parchaar swa karna asi
@hardeepmasih703
@hardeepmasih703 14 күн бұрын
ਬਾਬਾ ਨੈ ਸਾਰੀ ੳੁਮਰ ਿੲਸਾੲੀ ਞਿਚ ਕਁਡ ਦਿਤੀ ਹੂਣ ਚੈਤਾ ਅਾਿੲਅਾ
@Grace-wy1tc
@Grace-wy1tc 14 күн бұрын
J es babe nu Sikh qaum da ena hi fikr c fer Christians country kyun geya c. Ethe hi reh ke sikhi sidhant sikhunda lokan nu. Naach na Jane aangan tedha ohi km aa
@ankurnarula1042
@ankurnarula1042 13 күн бұрын
ਬਾਬਾ ਨੂੰ ਗਧਾ ਕਹਿਣਾ ਵੀ ਗਧੇ ਦੀ ਬੇਜਤੀ ਆ
@GaganDeep-dh4fx
@GaganDeep-dh4fx 13 күн бұрын
ਅੱਜ ਤੱਕ ਕੋਈ ਵੀ ਮਸੀਹ ਪਾਈ ਜਾ ਰਹੇ ਨੇ ਕੋਈ ਵੀ ਲੜਾਈ ਦੰਗਾ ਨਹੀਂ ਕੀਤਾ ਸਿਰਫ ਸਭ ਨੂੰ ਪਿਆਰ ਕੀਤਾ ਹੈ ਤੇ ਤੂੰ ਲੜਾਈਆਂ ਕਰਵਾ ਰਿਹਾ ਹੈ ਪਾਖੰਡੀ
@GODGIFTED_ANM
@GODGIFTED_ANM 13 күн бұрын
ਆਪੋਸਟਲ ਅੰਕੁਰ ਯੂਸਫ ਨਰੂਲਾ ਜੀ ਨੇ ਕਦੇ ਵੀ ਕਿਸੇ ਧਰਮ ਨੂੰ ਮਾੜਾ ਮੰਦਾ ਨਹੀਂ ਬੋਲਿਆ ਉਹ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਹ ਸ਼ਾਂਤੀ ਦਾ ਪ੍ਰਚਾਰ ਕਰਦੇ ਹ ਪ੍ਰਭੂ ਯਿਸ਼ੂ ਮਸੀਹ ਜੀ ਦੇ ਗੱਲਾਂ ਨੂੰ ਦੱਸਦੇ ਪਵਿੱਤਰ ਬਾਈਬਲ ਦੇ ਬਚਨਾਂ ਨੂੰ ਦੱਸਦੇ ਹ ਤੇ ਮੈਂ ਬੜੇ ਗਰਬ ਨਾਲ ਇਹ ਗੱਲ ਕਹਿੰਦਾ ਕਿ ਆਪੋਸਟਲ ਅੰਕੁਰ ਯੂਸਫ ਨਰੂਲਾ ਜੀ ਮੇਰੇ ਆਤਮਿਕ ਪਿਤਾ ਹਨ
@pinkynahar7803
@pinkynahar7803 14 күн бұрын
Murakh baba tenu aaje v nahi smaj aaa CRUSADE di 😂😂😂😂😂uuuuuluuuuuu baba😂😂😂😂 ❤❤Hallelujah❤❤❤ Praise The Lord❤❤❤❤
@Englishwithjeet
@Englishwithjeet 14 күн бұрын
ਅਗਲੇ ਨੇ ਵੰਗਾਰ ਰਿਹਾ ਜੇ ਤੁਹਾਡੇ ਭਾਪੇ ਚ ਜਰੂਰਤ ਆ ਉਹਨੂੰ ਕੋ ਸਾਹਮਣੇ ਆਵੇ ਲੰਡੂਆਂ ਦਾ ਸਹਾਰਾ ਕਿਉਂ ਲੈਂਦਾ ਹ ਅਨਪੜ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਤੇ ਬੜਾ ਤੁਸੀਂ ਬਣੇ ਫਿਰਦੇ ਹੋ ਹੁਣ ਤੁਹਾਡਾ ਪਿਓ ਡੱਕ ਰਿਹਾ ਉਹਨੂੰ ਕੋਈ ਬਾਹਰ ਨਿਕਲੇ ਬਵੇ ਅਗਲੇ ਦੇ ਸਾਹਮਣੇ ਜੇ ਆਪਣੀ ਮਾਂ ਦਾ ਵਾਦੇ ਪਰ ਤੁਸੀਂ ਤੇ ਆਪਣੇ ਧਰਮ ਤੇ ਨਹੀਂ ਹੋਏ ਤੁਸੀਂ ਕਿਸੇ ਦੇ ਕੀ ਬਣਨਾ
@GODGIFTED_ANM
@GODGIFTED_ANM 13 күн бұрын
Fame ke piche apna iman bhi bech diya isne kaya banda h ye JESUS CHRIST tenu bless kare gurpreet pakhndi
@officialworshipperManpreet
@officialworshipperManpreet 13 күн бұрын
ਤੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾ ਪਾਖੰਡੀ ਜਿੱਤ ਤਾਂ ਹਮੇਸ਼ਾ ਸੱਚ ਦੀ ਹੁੰਦੀ ਹੈ ਔਰ ਸਾਡਾ ਪਵਿੱਤਰ ਵਚਨ ਕਹਿੰਦਾ ਜਿਸ ਨੂੰ ਯਹੋਵਾ ਉੱਚਾ ਕਰੇ ਉਸ ਨੂੰ ਕੋਈ ਵੀ ਡਿੱਗਾ ਨਹੀਂ ਸਕਦਾ ਉਹ ਖੁਦਾ ਦਾ ਚੁਣਿਆ ਹੋਇਆ ਦਾਸ ਭੇਜਿਆ ਨੀਅਲ ਮੈਨ ਆਫ ਗੋਡ ਆਹ ਅਪੋਸਟਲ ਅੰਕਰ ਯੂਸਫ ਨਰੂਲਾ
@sukhpalranaministryworship5628
@sukhpalranaministryworship5628 14 күн бұрын
Parmeshwar ka kaam na kabhi Ruka hai na koi rok sakaa hai ✝️✝️✝️ Hallelujah ✝️✝️✝️ yeshu jinda khuda hai✝️✝️✝️🙏🙏🙏🙏
@Jesus_God7
@Jesus_God7 13 күн бұрын
ਤੂੰ ਸਿੱਖ ਕੌਮ ਦੇ ਨਾਮ ਤੇ ਦਾਗ ਏ ਮਸੀਹ ਆਤਮਿਕ ਲੜਾਈ ਲੜਦੇ ਆ ਤੈਨੂੰ ਵੀ ਸਜਾ ਸਾਡਾ ਪਰਮੇਸ੍ਵਰ ਦੇਵੇਗਾ
@SahilShamuel
@SahilShamuel 7 күн бұрын
ਪ੍ਰਭੂ ਯਿਸੂ ਮਸੀਹ ਨੇ ਕਿਹਾ:- ਇਹ ਦੁਨੀਆ ਮੇਰੇ ਨਾਮ ਦੇ ਕਾਰਨ ਤੁਹਾਡੇ ਨਾਲ ਬੈਰ ਰੱਖੇਗੀ, ਪ੍ਰਭੂ ਯਿਸੂ ਮਸੀਹ ਹੀ ਰਾਹ ਸਚਾਈ ਜੀਵਨ ਹੈਂ ਉਹੀ ਸਵਰਗ ਦਾ ਰਾਹ ਹੈਂ ਹੋਰ ਕੋਈ ਨਹੀਂ।
@user-zu8ej4rl7g
@user-zu8ej4rl7g 14 күн бұрын
ਬਾਬਾ ਮੁਸੀਬਤ ਦਾ ਪ੍ਰਚਾਰ ਕੋਈ ਨਹੀ ਰੋਕ ਸਕੇਆ ਅਤੇ ਨਾਂ ਇਹੇ ਰੁਕੇਗਾ ਬਾਬਾ ਰੱਬ ਨਾਲ ਮੱਥਾ ਨਾਂ ਲਾ ਤੇਰਾ ਅੰਤ ਬੜਾ ਮਾੜਾ ਹੋਣਾ ਈ
@SunitaRani-ro4rd
@SunitaRani-ro4rd 7 күн бұрын
👍
@rahulsaroy7424
@rahulsaroy7424 8 күн бұрын
Hallelujah 🙌🏻
@user-wc1sl7hn6y
@user-wc1sl7hn6y 7 күн бұрын
ਕੋਈ ਜਿੱਥੇ ਮਰਜੀ ਜਾਵੇ,ਆਪਾ ਰੋਕਣ ਵਾਲੇ ਕੌਣ ਆ,
@GeorgeSidhu-fr8ig
@GeorgeSidhu-fr8ig 14 күн бұрын
There are people who are misleading the world by telling lies but the truth is known to everyone because our God is the living God who is the King of this earth and this universe and this is the truth And his name is Lord Jesus Christ,But you people are spreading lies in the name of caste and religion. Those people who are making the world fight against each other and religions fight against each other , This baba is lying and this baba is speaking absolutely wrong because he is trying to make religions fight among themselves in Punjab. But we are fighting for the truth and our God whom we preach is the living holy God Lord Jesus Christ, Because no matter what anyone says it does not matter to us because our living God Lord Jesus Christ is the King of this world and this universe.,Hallelujah Hallelujah Amen
@ANMOLSINGH-bc9zw
@ANMOLSINGH-bc9zw 8 күн бұрын
Tere layi veere ekko gal aa " SAB SIKHAN KO HUKAM HAI GURU MANEYO GRANTH"
@jaibhimchannel.md.balwinde3170
@jaibhimchannel.md.balwinde3170 14 күн бұрын
11 क्योंकि लिखा है, कि प्रभु कहता है, मेरे जीवन की सौगन्ध कि हर एक घुटना मेरे साम्हने टिकेगा, और हर एक जीभ परमेश्वर को अंगीकार करेगी। रोमियो 14:11 बाबा जी पवित्र बाइबल पढ़ लो क्या लिखा है प्रत्येक जन हर एक जन किसी भी जाति का हो किसी भी धर्म का हो प्रभु यीशु मसीह के आगे घुटने देखेगा
@user-qm2yw4dz5o
@user-qm2yw4dz5o 14 күн бұрын
Yeshu masih jinda hai tahi kum karda hai murde kum nahi kar sakde
@FireofGospel
@FireofGospel 13 күн бұрын
Thank u Jesus
@starbrooffice5441
@starbrooffice5441 14 күн бұрын
ਬਾਬਾ ਬਾਬਾ ਕਹਿਣ ਨਾਲ ਕੋਈ ਬਾਬਾ ਨੀ ਬਣ ਜਾਦਾ ਬਾਬਿਆਂ ਦੀ ਤਾਂ ਗੱਲ ਹੀ ਹੋਰ ਐ ਏਥੇ ਤਾਂ ਸਾਰੇ.....
@divineproductions1570
@divineproductions1570 14 күн бұрын
गुरप्रीत आपको सिर्फ आपको फेम चाहिए आपके ऊपर खुदा की लानतआएगी आप लोगों को सिर्फ मसीह लोग ही टारगेट करने के लिए मिलते हैं और नहीं आपको तो एमपी बना है लीडर बनना है बस और कुछ नहीं
@GaganDeep-dh4fx
@GaganDeep-dh4fx 13 күн бұрын
ਪਖੰਡੀ ਬਾਬਾ ਲੜਾਕੂ ਬਾਬਾ ਕਿਉਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰ ਰਿਹਾ ਹਾਂ ਕਉ ਲੜਾਈਆਂ ਕਰਵਾ ਰਿਹਾ ਹੈ ਮਸੀਹ ਸਿਰਫ ਪਿਆਰ ਕਰਨਾ ਸਿਖਾਉਂਦੀ ਆ ਹਰ ਇੱਕ ਭਾਈਚਾਰੇ ਨਾਲ ਤੇ ਤੂੰ ਲੜਾਈਆਂ ਕਰਵਾ ਰਿਹਾ ਹੈ ਪਖੰਡੀ ਬਾਬਾ ਗੁਰਪ੍ਰੀਤ😂😂
@JesusLoveyou-222
@JesusLoveyou-222 13 күн бұрын
ਇਹ ਸ਼ਾਂਤੀ ਨੂੰ ਭੰਗ ਕਰ ਰਿਹਾ ਹੈ
@kuldeepsingh7154
@kuldeepsingh7154 14 күн бұрын
ਬਾਬਾ ਜੀ ਜੇ ਤੇਨੂੰ ਜਿਅਾਦਾ,ਨੋਲਜ ਅਾ,ਤਾ,ਪਰਚਾਰ ਕਰ ਜੇ ਤੇਰੇ ਚ ਦਮ ਤਾ ..ੳੁਹ ਤੁਹਾਡੇ ਤੋ ਹੁੰਦਾ ਨੀ
@JesusLoveyou-222
@JesusLoveyou-222 13 күн бұрын
ਸਹੀ ਗੱਲ ਕਰੋ ਤੁਸੀਂ
@arnsthans8850
@arnsthans8850 14 күн бұрын
ਜਿਹੜੇ ਲੋਕ ਗੰਦਾ ਬੋਲ ਬੋਲਦੇ ਹਨ ਇਹ ਜਾਣ ਲਵੋ ਇਕ ਦਿਨ ਤੁਹਾਡੀ ਬਾਰੀਂ ਆਉਂਣੀ ਹੈ ਇਹ ਜਿਹੜੇ ਲੋਕ ਬਕਵਾਸ ਕਰਦੇ ਹਨ ਇਹਨਾਂ ਦੀ ਬੋਲਤੀ ਖ਼ੁਦਾਵੰਦ ਯਿਸ਼ੂ ਮਸੀਹ ਨੇ ਆਪਣੇ ਲੋਕਾਂ ਤੇ ਦਾਸਾਂ ਦੇ ਥਰੁਹ ਜਵਾਬ ਦਿੱਤਾ ਜਾਵੇ ਗਾ ਜਿਹੜੇ ਲੋਕ ਯਿਸ਼ੂ ਮਸੀਹ ਦੇ ਬਾਰੇ ਗ਼ਲਤ ਬੋਲਦੇ ਹਨ ਉਹਨਾਂ ਨੂੰ ਕਹੋ ਤੁਹਾਨੂੰ ਇਕ ਦਿਨ ਜਵਾਬ ਦਿੱਤਾ ਜਾਵੇ ਗਾ ਇਹ ਬੋਲ ਬੋਲ ਕੇ ਪਾਪਾ ਦੇ ਭਾਗੀਂ ਨਾਂ ਬਣੋਂ ਇਕ ਦਿਨ ਇਸੇ ਯਿਸ਼ੂ ਮਸੀਹ ਦੇ ਦਾਦਾ ਦੇ ਅੱਗੇ ਡਿੱਗਣ ਗੇ ਧਨਵਾਦ ਜੀ
@GeetaLokender
@GeetaLokender 3 сағат бұрын
Thanks you. Jesus🙏🙏🙏👏👏
@sukhpalranaministryworship5628
@sukhpalranaministryworship5628 14 күн бұрын
Baba Ji tusi v kro..apna parcharrr te jitto lokaa nu ,✝️kyu kise de baare bolde ooo Apne dharam da kro parchar ✝️🙏🙏🙏🙏
@krishanlal8535
@krishanlal8535 11 күн бұрын
*🇮🇳✝️🌷🌾💐🕯❤❤❤❤ कृषचिअनटी कोई जाति-धर्म नहीं बल्कि स्वर्गीय सौंदर्य और सुगंध है इसमें प्रेम, सत्य, विनम्रता, कोमलता, मानवता, पवित्रता, धर्मपरायणता, और सभी रूहानी उपहार शामिल हैं। आमीन🙏*
@user-pj2px2me2s
@user-pj2px2me2s 13 күн бұрын
Apostle Ankur Narula ji is real man of God
@officialworshipperManpreet
@officialworshipperManpreet 13 күн бұрын
ਪਖੰਡੀ ਤੇਰੀ ਤਾਂ ਕੋਈ ਪਹਿਚਾਣ ਨਹੀਂ ਗੀ ਤੂੰ ਤਾਂ ਉਹ ਗੱਲ ਕਰਦੀ ਪਖੰਡੀ ਆ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ 😂😂😂😂 ਪਤਾ ਨਹੀਂ ਕਿੱਥੋਂ ਸੁੱਤਾ ਪਿਆ ਉੱਠ ਕੇ ਆ ਗਿਆ ਤੇ ਸੁਪਨਿਆਂ ਚ ਬੋਲ ਰਿਹਾ ਪਤਾ ਨਹੀਂ ਕੀ ਕੁਝ
@user-vz2sx7oe4y
@user-vz2sx7oe4y 14 күн бұрын
Hallelujah🙌🙌
@MukeshMukesh-yt8by
@MukeshMukesh-yt8by 14 күн бұрын
Jehre log theek ho rahe ne eh ki aa tusi is nu pakhand dasde ho tuhade layi badi sharm di gal aa udasi ji
@neelamgill8512
@neelamgill8512 14 күн бұрын
Amen 🙏🙏🙏🙏🙏🙏🙏🙏🙏🙏🙏🙏🙏🙏🙏
@user-il1lg3cf9z
@user-il1lg3cf9z 14 күн бұрын
Thank you Jesus hallelujah ❤️✝️✝️✝️🙏🏿
@khambrachurchwale5185
@khambrachurchwale5185 13 күн бұрын
Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah
@user-ye7sf1yu4s
@user-ye7sf1yu4s 14 күн бұрын
Hallelujah hallelujah hallelujah hallelujah
@EmmanuelShifa
@EmmanuelShifa 13 күн бұрын
Babaji Jesus thonu blessed kre duniya de vich je Sachi Bhai chare di gl krde ho ta ena roleya rapeya nal kuj ni hona Jesus apne kaam krana jande AA✝️✝️✝️✝️
@RobinSingh-sg1xi
@RobinSingh-sg1xi 14 күн бұрын
Bilkul theek
@Jesus_King07
@Jesus_King07 13 күн бұрын
ਜਿਹਨਾਂ ਨੂੰ ਘਰ ਘਰਵਾਲੀ ਨੀ‌ ਪੁੱਛ ਦੀ ਹੋ ਬਣੇ ਬਾਬੇ
@sawinderchohanmasih5841
@sawinderchohanmasih5841 12 күн бұрын
Ankur Narula g real man of god jesus crist only real god ❤❤❤
@SandeepSidhu-wl6je
@SandeepSidhu-wl6je 14 күн бұрын
Baba ji teri kese v gal vich koi dam nhi sab jooth te jooth boli jande o tenu mera yeshu maf kare
@EmmanuelShifa
@EmmanuelShifa 13 күн бұрын
Jai Masih ki 🙏 babaji
@ManjitKaur-pr2qq
@ManjitKaur-pr2qq 14 күн бұрын
Baba je tere vicv powore aa te aapnei sikhia nal aape lokaa tu rok pakandia
@nomercyrecords214
@nomercyrecords214 14 күн бұрын
AMEN✝️✝️✝️✝️
@lukejalal3168
@lukejalal3168 14 күн бұрын
Gurpareet baba"s main problem is huge gathering at Amritsar. He is scared that many people are coming to Lord Jesus. Now it's high time to reply to this man who attend the meeting.
@lukejalal3168
@lukejalal3168 6 күн бұрын
Thanks
@AshuAshu-e4b
@AshuAshu-e4b 9 күн бұрын
❤Hallelujah❤
@user-bn5jv5fg1h
@user-bn5jv5fg1h 14 күн бұрын
🙏🙏🙏
@MASIHIWARRIORS7
@MASIHIWARRIORS7 13 күн бұрын
Babey nu pura sach nahi patta hajey , ik vari church aa key ta dekho ki reality va
@ankurnarula1042
@ankurnarula1042 13 күн бұрын
ਓਏ ਬਾਬਾ ਅਕਲ ਨੂੰ ਹੱਥ ਮਾਰ ਲਾ ਕੀ ਬਕਵਾਸ ਕਰੀ ਜਾਨਾ ਪ੍ਰਭੂ ਦਾ ਬਚਨ ਕਹਿੰਦਾ ਇੱਕ ਵਾਰੀ ਚੱਕ ਕੇ ਦੇਖ ਮੈਂ ਕਿੰਨਾ ਭਲਾਵਾ ਜਿਨਾਂ ਨੇ ਯਸੂ ਦਾ ਸਵਾਦ ਚੱਖਿਆ ਹੈ ਉਹਨਾਂ ਨੂੰ ਪਤਾ ਆ ਕਿ ਯਸੂ ਕੌਣ ਆ ਤੁਹਾਡੇ ਵਰਗੇ ਪਖੰਡੀ ਆਏ ਦਿਨ ਬਕਵਾਸ ਕਰਦੇ ਰਹਿੰਦੇ ਆ ਤੁਹਾਡੇ ਕਿਸੇ ਵੀ ਬਕਵਾਸ ਨਾਲ ਸਾਡੇ ਉੱਤੇ ਕੋਈ ਅਸਰ ਨਹੀਂ ਹੋਣ ਵਾਲਾ ਤੇਰੇ ਵਰਗੇ 36 ਆਏ 36 ਗਏ
@YahovaYahova-r4e
@YahovaYahova-r4e 14 күн бұрын
Baba tera ta dimag hall gea tenu pata hi ni lagda tu ke bol rahea
@FireofGospel
@FireofGospel 13 күн бұрын
❤❤
@PrincePrince-vt8rq
@PrincePrince-vt8rq 14 күн бұрын
Jesus Christ real god in the universe
@user-jp3nz2on3f
@user-jp3nz2on3f 11 күн бұрын
Garmi Karke tapman Jyada Bada ja raha hai is Karke virodh kar raha hai
@nomercyrecords214
@nomercyrecords214 14 күн бұрын
Hallelujah ✋🏽✝️
@HappyMeteor-hh8gd
@HappyMeteor-hh8gd 14 күн бұрын
Baba ji tere wich parchar karnn di pawar nahi Punjab da mahool kharab karnna tu hor kuj nahi
@ReshamSingh-oj7us
@ReshamSingh-oj7us 14 күн бұрын
ਕੌਣ ਏਦਾਂ ਕੇਦਾ ਐ ਸਤਾਨ ਦੀ ਕਿਤਾਬ ਸਿਤਰ ਮਾਰੂ ਜੋ ਵੀ ਐਹੁ ਜੇਈ ਗੱਲ ਕਰਦਾ
@iqbalsanotra690
@iqbalsanotra690 14 күн бұрын
ਜਿਹੜੇ ਚਿੱਟੇ ਨਾਲ ਮਰ ਰਹੇ ਆ ਉਹਨਾ ਬਾਰੇ ਕੀ ਸੋਚਿਆ ਤੁਸੀ
@user-bj5um3or4o
@user-bj5um3or4o 13 күн бұрын
Yahova hamare sath koi kuch kar sakata Holy Ghost fire 🔥🔥🔥
@cram7834
@cram7834 14 күн бұрын
Freedom of religion
@rajajogi5648
@rajajogi5648 14 күн бұрын
Hallelujah hallelujah hallelujah 🙏🙏🙏🙏🙏🙏
@prophetsisterritaji67
@prophetsisterritaji67 14 күн бұрын
Koe dharm parivartan nhi lok marji naal jande ne
@user-qm2yw4dz5o
@user-qm2yw4dz5o 14 күн бұрын
Giyani ji yeshu masih ne vi murda jinda kite ne,me baap ne kiha hai jo kam mai karda ha tussi mere to vade kum karoge
@user-rd9nh5qp2u
@user-rd9nh5qp2u 13 күн бұрын
God is love So Gurpreet sir ji pyar se hi bol rahe hai God bless you.. Parmeshwar ke Das Apostle ji ko galat bolne se pehle aap yeh v jan le ki aap jivit Parmeshwar ke virudh bol rahe h.. Apostle ji Ek sacha Das hai so Durr se baith ke jo bhaichara hai wo aapas mai mat bigdaye..aapko Prabhu Yeshu masih k ware Janna hai most welcome in our church..
@FireofGospel
@FireofGospel 13 күн бұрын
Jesus Is the King
@jagjitsingh2267
@jagjitsingh2267 14 күн бұрын
ਬਾਬਾ ਜੀ ਹਿੰਮਤ ਨਾ ਹਾਰਿਓ ਬਹੁਤ ਬਹੁਤ ਸਲੂਟ ਹੈ ਜੀ, ਕਾਨੂੰਨੀ ਲੜ੍ਹਾਈ ਲੜਨ ਦਾ ਜੀ,, ਏ ਕਿਸ ਤਰ੍ਹਾਂ ਤੁਹਾਨੂੰ ਧਮਕੀਆਂ ਦੇ ਰਹੇ ਹਨ ਇਸਾਈ, ਕਿ ਬਾਬਾ ਸਾਡਾ ਪਰਦਾ ਖੋਲ੍ਹ ਰਿਹਾ ਹੈ,,, ਗੁਰੂ ਦੇ ਸਿੱਖ ਬਨਿਓ ਡਰਨਾ ਨਹੀਂ ਜੀ,, ਮੇਰੇ ਇਸਾਈ ਵੀਰੋ ਤੁਸੀਂ ਬਾਬੇ ਕੋਲੋਂ ਕਿਉਂ ਡਰਦੇ ਹੋ, ਵੀਰੋ ਜੇ ਤੁਸੀਂ ਸੱਚੇ ਹੋ ਤੁਹਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ,, ਮੈਂ ਤੁਹਾਡੇ ਨਾਲ ਵੀ ਹਾਂ, ਦੇਖੋ ਕਾਨੂੰਨ ਬਾਬੇ ਦੀ ਗੱਲ ਮੰਨ ਲੈਂਦਾ ਹੈ,, ਤੁਸੀਂ ਵੀ ਕਨੂੰਨ ਤੇ ਭਰੋਸਾ ਕਰਨ ਵਾਲੇ ਹੋ,
@AnshukumarAnshukumar-xz4gf
@AnshukumarAnshukumar-xz4gf 14 күн бұрын
Christainity jindabaad. ✝️✝️✝️
@SurinderSingh-tf6dv
@SurinderSingh-tf6dv 14 күн бұрын
ਜਿਹੜੇ ਅਸਲੀ ਕ੍ਰਿਸ਼ਚਨ ਨੇ ਓਹ ਕਿਸੇ ਨੂੰ ਵੀ ਆਪਣੇ ਧਰਮ ਵਿੱਚ ਸ਼ਾਮਿਲ ਨਹੀਂ ਕਰਦੇ ਇਹ ਸਾਰੇ ਪਖੰਡੀ ਇਕੱਠੇ ਹੋਏ
@AnmKolhapur
@AnmKolhapur 13 күн бұрын
Jesus is great
@sunnysharma8782
@sunnysharma8782 8 күн бұрын
Baba g Jesus is real God understand
@JesusLoveyou-222
@JesusLoveyou-222 13 күн бұрын
ਤੁਸੀ ਕਰੋ ਚਮਤਕਾਰ ਤਹਾਨੂੰ ਮਨਾ ਕਰਿਆ ਹੈ
@kingJesus-jm2xj
@kingJesus-jm2xj 13 күн бұрын
Masihi loko jina di life ch khuda ne Kum kita hai.. Parbu ne Azad kita .. Chnga kita .. Ayo hun best moka aa.apni testimony share krn da Dso ehna nu ke jeshu jinda parmeshwar aa... Jisde Kum jiwat aaa
@krishanlal8535
@krishanlal8535 11 күн бұрын
*✝️✝️✝️सिख लोग धार्मिकता की रक्षा के लिए बने है और यें सरदार जी उलटे चल पडे😮*
@AmandeepKaur-om7jf
@AmandeepKaur-om7jf 14 күн бұрын
ਸਾਨੂੰ ਕਲਯੁਗ ਖਤਮ ਕਰਨਾ ਚਾਉਦਾ ਪਰ ਸਾਨੂੰ ਕਲਯੁਗ ਦਾ ਭੇਦ ਨਹੀਂ.ਇਹ ਪਾਠ ਕਰਵਾਓ , ਚੌਪਈ ਸਾਹਿਬ
@harjitsingh6603
@harjitsingh6603 14 күн бұрын
❤❤❤❤
@PreachofJesusChrist
@PreachofJesusChrist 13 күн бұрын
Baba pagal hai Isko kuch nhi pata Jesus ke bare me 😂😂
@khambrachurchwale5185
@khambrachurchwale5185 13 күн бұрын
Asi Hick Thok Ke Kehne Aa, Hallelujah Wale Aaa 🔥🔥🔥🔥🔥🔥
@judgemasih9814
@judgemasih9814 14 күн бұрын
Udasi pakhadi mahant gurpreet ,kelofornia ,singh bhagva chola living nagrikta Christian country USA kal da nirj Kumar ajad Sikh Kom da rakhwal relgion da rakhwala ak truck dvr. Back round mahant murti Pooja Suraj Pooja Sikh relgion tea na chaln wala jo apnea ap nu byble teacher dasda or apnea boy nu teacher dasda achank publicity lean lai punja pacoch Gaya trp da bhukha pakhadi sadu Sikh dharm da hamiti kida ho sakda mahant yeh gigasa dea nal sochan di gal hai only targate paster josaf narula ji jokes Christian dharm di takt avaj nu usa Tak utha sakda lakha lok baptisma leakar acha jivan prabu vich rah kea batit kar rahea jina baptisma papa ji dusra kita gaya hai all world vich kisi relgion dusra nahi kita gaya grib bacho kea liea ips ,ias ,llb di free coaching grib ko rojgar three wheeler ,dukan khokea deana ,home bnakea dena grib family nu medical ja other fincily sport Deana khabra church da akho deakhan first Kam hai ish liea karn christainly di vadh Rahi takt nu deakh ajecy dura pakhadi sadhu nu Punjab vich place karna ak tkra Sikh or christain da karvana udasi da main muda hai esnu nipta ja sakda hai bilkul asani dea nal ekta ikath akjut agar yeh three world da istmal kita jaea to koi mai da lal kuch nahi kar sakda udasi only three month Sikh dharm da Punjab vich parchar krea to purea Sikh isdea khilaf ho Jan gea keo kea udasi di shoti khopri kadi Vada Kam nahi kar sakdi
@AmandeepKaur-om7jf
@AmandeepKaur-om7jf 14 күн бұрын
ਚੌਪਈ ਸਾਹਿਬ ਜੀ... ਦੇ ਪਾਠ ਕਰੋ.. ਇਹ ਸਾਡੀ ਅਰਦਾਸ ਹੈ
@GurnurSingh-ur3cs
@GurnurSingh-ur3cs 14 күн бұрын
ਸਹੀ ਗੱਲ ਬਾਬਾ ਜੀ ਦੀ
@pssm.chncel
@pssm.chncel 14 күн бұрын
ਬਾਬਾ ਜੀ ਤੁਸੀਂ ਸਹੀ ਕਰਲੋ ਪ੍ਰਚਾਰ ,ਜੇ ਖ਼ੁਦਾ ਦਾਸ ਸਹੀ ਨੀ ਕਰਦੇ ਪ੍ਰਚਾਰ , 😂 ਅਸੀਂ ਖ਼ੁਦਾ ਪਿੱਛੇ ਜਾਣਾ ਵਾ ਤੁਸੀਂ ਵੀ ਕਰਲੋ ਅਸੀਂ ਉੱਥੇ ਤੇਰੇ ਵੱਲ ਚਰਚ ਆ ਜਾਵਾਂਗੇ😅
@DiegoMarco-wg3ok
@DiegoMarco-wg3ok 13 күн бұрын
Himmat aa Naa te rakh hath tu bimar te kar chnga ohna nu asli maza fer aa bolna tan sokha aa per practical Mera parmeshwar hee kar sakda jo iss time apne das mere spiritual father trough bade Kam kar reha hai.got it
@DullaMasih-h5x
@DullaMasih-h5x 6 күн бұрын
* ,. 😭😭😭😭😭😭😭
@Gurbani_on_time
@Gurbani_on_time 14 күн бұрын
ਯਿਸ਼ੂ ਤੇ ਕਦੀ ਪੰਜਾਬ ਆਇਆ ਹੀ ਨਹੀਂ ਐਵੇਂ ਕਸਾਈਆਂ ਨੇ ਰੋਲਾ ਪਾਇਆ
@navjot4082
@navjot4082 14 күн бұрын
Jesus Jesus Punjab ni ayiA ta guru vi koi canda.Amreeka gye..soch a tuhadi Mari ..o sach rasta a Jesus ta hi saitaan nu ag lgdi
@JesusLoveyou-222
@JesusLoveyou-222 13 күн бұрын
ਸਾਨੂੰ ਤਾਂ ਹੁਣ ਬਾਬਾ ਕਹਿਣ ਤੇ ਸ਼ਰਮ ਆਉਂਦੀ ਹਾਂ
@AnmMogabranch
@AnmMogabranch 13 күн бұрын
Baba nhi pakhandi behroopiya aa eh
@Jeet_863
@Jeet_863 14 күн бұрын
J koi kise da marea thik hoje fir ki problem a
@jhdhfx6079
@jhdhfx6079 14 күн бұрын
Meri Maa margyi c amritsar de hospital vich mere kol pise nhyi c dead body ni c dinde shromni cometi agey v hatth jode ma d dead body le do kise ne ni suni hospital ch jo lok c mareej laike aye una meri help kiti pese ikthe kr k ditte fer main apni maa da ghr leya k sanskaar kita amritsar ki kriye asin thanu agg launi aa
@kingJesus-jm2xj
@kingJesus-jm2xj 13 күн бұрын
Mere masihi Bai lok nu benti aa..ke hun ehna loka nu control krn da time aa gya .. Bcz koi v muth chk aa janda ..te bakwas marn lag janda.... Masihi Loko ik jut hon di lod aa..
@BrainGamerSigma
@BrainGamerSigma 14 күн бұрын
Dharam parivartan kade vi na hoyia hai, na kade hunda hai, na ho riha hai, na ho sakda, na kade hovega. Dharam sach nu kiha janda ate sach na kade badlada hai te na hi kade isda parivartan hunda hai. Asal vich asi, group of people nu, jisdi vakhri vakhri philosophy hai, nu dharam mande ai jo insaniat da rasta dasdi hai.Kise vi community de log, jo gharib di ate zarurat mand di help (ration,clothes, shoes,stationery, money, bhandara, langar, chhabil etc.) nal karde han, asal vich dharmic log han. Help karan nu Pakhand ya dharam parivartan kehna bilkul ghalat hai. Jo eh kehnda oh smaj da bhala nahin sochda, adharmi manukh hunda hai. Veer mere o,tusi(Kawan rauli paun vale) Dharam nu nahi ,apni community nu khatre vich mande ho, Dharam kade khatre vich nahi hunda,community khatre vich ho sakdi hai.Dunia vich iko ik Dhara hai, oh hai insaniat,oh kade vi khatre vich nahi.Baki sab communities da naam hai. Communities nu Dharam nahi keha ja Sakda.Commnities khatre vich ho sakdian ai. Asi Christians di help nu Pakhand ya Dharam parivartan kade vi nahi keh sakde. May God bless all. Have a nice day.
@Mind.hacker007
@Mind.hacker007 13 күн бұрын
Babe nu pastor iqbal gill nal debbet vich bhut jawab mile c te ohna de questions da ehde kol ans nhi c ta krke hun ehna harkta te aa gya
@akashjanagl1365
@akashjanagl1365 14 күн бұрын
Jay Masi ⛪⛪
@user-jp3nz2on3f
@user-jp3nz2on3f 11 күн бұрын
Baba Villa pakhand Baji
@user-pb1js7ct4d
@user-pb1js7ct4d 13 күн бұрын
Good..kotali.sab
@sukhpalranaministryworship5628
@sukhpalranaministryworship5628 14 күн бұрын
BaBa ji tusi Bible di bedabi....kar rahe oo Christians ne te tuhanu ik v lafz nhi keha.....But parmeshwar jihne sab kjh banaya ohde naal panga lai rahe oo Baba ji..tang howoge sarwshaktimaan naal panga lai ke✝️✝️✝️✝️🙏🙏 Hallelujah ✝️
@KamalChand-xv2xg
@KamalChand-xv2xg 11 күн бұрын
Baba aap itna Pareshan aur Lal Pila Kyon ho rahe ho aap Church mein jakar baitho aur Dekho Na Ham ghi aur Church mein jakar dekha aur Parmeshwar Ne bahut badi Ashish Di Jay yishu ki
@akashjanagl1365
@akashjanagl1365 14 күн бұрын
Khuda Mera taram Badal Ne Hi aaya aur Jindagi badalne ke liye aaya hai
@EVANGELIST_DANIEL.3
@EVANGELIST_DANIEL.3 14 күн бұрын
Yarrr tuci depression nu khatam kar sakda ho nashiya nu khatam kar sakde ho Sada yeshu karr sakda hai Jado asi bimar se ,loka na sath nahi ditta se tuci kitha se ohdo kyu nahi aya tuci preach karna Jesus is lord
@mintugillmuktsar9928
@mintugillmuktsar9928 8 күн бұрын
Sare Veera nu jai masih di mere veero te pehno comment vich likhiya gallan te jrur gor karna Baba ji tusi kyu chawla Mari Jane oo asi cristan nhi sirf upar wale sache badsha de bache ha ik gl da jawab deo je sade sahib jade guru Gobind Singh Ji ne keha ke mein bhagwan ha ya guru ji ne Wade Wade kartav ni kite ohna vich v parmeshwar di samarth c hun tusi kaho ge guru ji khud parmeshwar c nhi jado oranghJeb nu guru Gobind Singh Ji ne pattar bhejeya c udho stating ch ki likheya aanda padeya kade nale guru Gobind Singh Ji andar bohat pream c hamesha shaant may nale 11 ladaiyan ladan to baad guru ji ne oranghJeb nu pattar likheya c uthe sab to pehla oh parmeshwar bar hi likhde ne te udho guru ji ne puri wadi lalkar Mari c jo uss same vich kise kol himat nhi c oranghjeb nu lalkaran di te guru ji hamesha shant te apni Kom nu pyar Karan Wale c 2 gl jado 5 pyareya nu pohal shakvai c guru ji ne 5 pyareya de sheesh mange c tohade jehe uss same piche nu bhajde c tohade varge tahi keha kyu ki udho de Bhajan lagge tusi Hale tak thale per ni lagge guru kol bhaj ke tu cristan bangeya hun tu nirankari ban geya uss same niran kariya to hi sthan Khali karvaye c ajj tu nirankari ban ke masih te sikhi Bhai chare ni khatam karvana chahna fitte lahnat tere jehe chawal te sare comment adan Wale veero aehda de loka to bacho God bless ❤you
@NavrajKhosa-zm2jr
@NavrajKhosa-zm2jr 13 күн бұрын
Baba Ji Dhile Je Ni Lag Rhe Agay Nalo....Ja Neend ni poori ho rhi😅
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
KINDNESS ALWAYS COME BACK
00:59
dednahype
Рет қаралды 120 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН