ਧਰਮ ਉੱਤੇ ਕਿਉਂ ਸਵਾਲ ਕਰਦੀ ਹੈ ਕਾਮਰੇਡ ਵਿਚਾਰਧਾਰਾ ? ਰੂਹਾਨੀ ਗਿਆਨ 'ਤੇ ਕਿਉਂ ਚੁੱਕਦੇ ਨੇ ਸੁਆਲ? | On Air

  Рет қаралды 107,285

On Air

On Air

Күн бұрын

Пікірлер: 431
@surjitsingh6327
@surjitsingh6327 6 ай бұрын
ਪੱਤਰਕਾਰ ਕੋਈ ਗੱਲ ਸਿਰੇ ਨਹੀਂ ਲੱਗਣ ਦਿੰਦਾ। ਮੁਲਾਕਾਤ ਅਧੂਰੇ ਟੋਟਕੇ ਬਣ ਕੇ ਰਹਿ ਗਈ।ਆਪਣੇ ਨਵੇਂ ਹੀ ਸਵਾਲ ਕਰ ਦਿੰਦਾ ਹੈ। ਸੁਤੰਤਰ ਸਾਹਿਬ ਜੀ ਦੀ ਵਧੀਆ ਗੱਲ ਚੱਲ ਰਹੀ ਸੀ ਪੱਤਰਕਾਰ ਨੇ ਕੱਟ ਕੇ ਹੋਰ ਹੀ ਕਿਸਾਨਾਂ ਦੀ ਗੱਲ ਚਲਾ ਦਿੱਤੀ।ਬੇਕਾਰ ਮੁਲਾਕਾਤ ਹੈ ।
@bhupindergill4897
@bhupindergill4897 3 жыл бұрын
ਪਤਰਕਾਰ ਸਾਹਿਬ ਗਲ ਪੂਰੀ ਹੋਣ ਤੋਂ ਬਾਅਦ ਹੀ ਅਗਲਾ ਸਵਾਲ ਕਰਿਆ ਕਰੋ
@baldevparkash4046
@baldevparkash4046 2 жыл бұрын
Patarkar ji thoda SABAR rakh liya karo...
@soldierslife
@soldierslife Жыл бұрын
ਪੱਤਰਕਾਰ ਨੂੰ ਸਵਾਲ ਪੁੱਛਣ ਤੇ ਗੱਲ ਕਰਨ ਦੀ ਜਾਚ ਘੱਟ ਆ...
@tarsemdhaliwal4088
@tarsemdhaliwal4088 3 жыл бұрын
ਬਾਬਾ ਹਰੇਕ ਗੱਲ ਦਲੀਲ ਨਾਲ ਕਰ ਰਿਹਾ। ਮੱਕੜ ਜਬਲੀਆ ਮਾਰੀ ਗਿਆ
@user-og4in5yx2i
@user-og4in5yx2i Жыл бұрын
ਹਰ ਕੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਆਪਣੀ ਤੁੱਛ ਬੁੱਧੀ ਨਾਲ ਮਾਪ ਰਿਹਾ,ਭਰਾਵੋ ਸਮੁੰਦਰ ਬੁੱਕ ਵਿਚ ਨਹੀਂ ਸਮਾ ਸਕਦਾ,ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੱਲ ਹੀ ਮੁਕਾ ਦਿੱਤੀ, ਗੁਰੂ ਨਾਨਕ ਦੇਵ ਗੋਵਿੰਦੁ ਰੂਪੁ।।
@Gurwindersingh-zv9ud
@Gurwindersingh-zv9ud Жыл бұрын
ਅਜੇ ਤਾਂ ਹੋਰ ਬਹੁਤ ਸਵਾਲ ਉੱਠਣੇ ਆ ਪੁਜਾਰੀਓ
@DalwindersinghPannu-q7y
@DalwindersinghPannu-q7y 7 ай бұрын
ਇਹ ਬਲਕੌਰ ਸਿੰਘ ਜੀ ਹੀ ਹਨ ਜਿੰਨਾਂ ਕੋਲ ਗਿਆਨ ਦਾ ਖਜਾਨਾਹੈ ਜੋ ਨਿੜਧਕ ਹੋਕੇ ਸਮਾਜ ਵਿੱਚ ਫੈਲੇ ਜਾਤੀਵਾਦ, ਰੂੜੀਵਾਦੀ ਪਰੰਪਰਾ ਜਾਲਮਾਨਾ ਕਾਰਵਾਈਆ ਵਿਰੁਧ ਅਤੇ ਜਾਗਰੁਕਤਾ ਪੈਦਾ ਕੀਤੀ ਉਹ ਕਾਬਲੇ ਤਾਰੀਫ ਹੈ ਅਸੀ ਇਸ ਮਹਾਨ ਸਖਸੀਅਤ ਨੂੰ ਦਿਲੋ ਸਲੂਟ ਕਰਦੇ ਹਾਂ👍👍❤️
@gurdasmann2757
@gurdasmann2757 3 жыл бұрын
ਰੱਬ ਅਤੇ ਧਰਮ ਨੂੰ ਮੰਨਣ ਵਾਲੇ ਲੋਕ ਇਸ ਬਾਬੇ ਦੀਆਂ ਗੱਲਾਂ ਸੁਣ ਕੇ ਕੁਰਬਲ ਕੁਰਬਲ ਕਰਦੇ ਆ।ਇਹ ਗੱਲ ਇਸ ਬਾਬੇ ਨੇ ਇਕ ਇੰਟਰਵਿਊ ਵਿਚ ਕਹੀ ਸੀ
@gurdasmann2757
@gurdasmann2757 3 жыл бұрын
@Zujhar Singh mai kde ardaas nhi krda na hi mai apni failure vaste rabb nu dosh dinda ha na hi mai apni success te sukkeriya krda hai.. Kyi vaar kide di ardas vich jana painda hai te vihah vich v eh kmm krne painde hnn
@gurdasmann2757
@gurdasmann2757 3 жыл бұрын
@Zujhar Singh mainu comrada da nhi pta .mai bure insaan nu bura kehna na Sikh nu na Muslim nu na hindu nu..kall hindua ne ikk musalmaan nu kutt k osto jai sri ram de nare lgvaye.oh hindu nu mai galat kehna. Mai poora nastik aa
@gurdasmann2757
@gurdasmann2757 3 жыл бұрын
@Zujhar Singh ਸੁਪਨੇ ਦੇਖਣ ਦਾ ਸਭ ਨੂੰ ਅਧਿਕਾਰ ਹੈ
@gurpreet0633
@gurpreet0633 Жыл бұрын
Sahi kahay verr tu
@palwindersingh9078
@palwindersingh9078 11 ай бұрын
ਇਸ ਤਰ੍ਹਾਂ ਲੱਗਦਾ ਪੱਤਕਾਰ ਸਾਹਿਬ ਆਪਣੀ ਸਮਝ ਤੋਂ ਵੱਡੇ ਸਵਾਲ ਕਰ ਰਿਹਾ ਇਸ ਨੂੰ ਉਤਰ ਦੀ ਸਮਜ ਘੱਟ ਲੱਗ ਰਹੀ ਹੈ
@pikolaful
@pikolaful 3 жыл бұрын
Please let him answer your questions , please don’t interrupt,he is very well read man and knows the right answers
@gurindersingh512
@gurindersingh512 3 жыл бұрын
Sahi baat
@KuldeepSingh-dn9sc
@KuldeepSingh-dn9sc 3 жыл бұрын
Reports da kmm he eh aa Sahi bande di gall nu galat sabit karna Te galat bande nu ji ji karna
@RomaRoma-tr7fo
@RomaRoma-tr7fo 3 жыл бұрын
Bilkul.theek
@TheRahul9780
@TheRahul9780 2 жыл бұрын
Very well said... Anchor should let him answer
@amritsager
@amritsager 2 жыл бұрын
Exactly what I was thinking...Anchor is unnecessarily interrupting Bapuji and diverting the conversation.
@satnamsinghkhabra1965
@satnamsinghkhabra1965 6 ай бұрын
ਪਤਰਕਾਰ ਸਾਹਿਬ ਤੁਸੀਂ ਕਮੀਨਗੀ ਦੀ ਹੱਦ ਕਰ ਰਹੇ ਹੋ ਜੀ, ਪਰ ਤੁਹਾਡੀ ਹਰੇਕ ਕਮੀਨਗੀ ਵਾਲੀ ਗੱਲ ਦਾ ਬਾਕਮਾਲ ਜਵਾਬ ਦਿੱਤਾ, ਵਾਹ ਜੀ ਵਾਹ ਬਾਪੂ ਬਲਕੌਰ ਸਿੰਘ ਜੀ।
@ManjitSingh-xl9du
@ManjitSingh-xl9du 6 ай бұрын
Comrade union jindabad
@gauravsahota6564
@gauravsahota6564 11 ай бұрын
ਬਾਬਾ ਬਲਕੌਰ ਜੀ ਬਹੋਤ ਮੋਧਵਾਨਾ ਇੰਸਾਨ ਨੇ🙏🙏
@jashandeepsingh8955
@jashandeepsingh8955 3 жыл бұрын
ਜਦੋ ਪੜੋਆਉਣ ਵਾਲੇ ਹੀ ਅੰਧਵਿਸਵਾਸੁ ਹੋਣ
@NirmalSingh-vl1bs
@NirmalSingh-vl1bs Жыл бұрын
ਬਹੁਤ ਵਧੀਆ ਤਰਕ
@manojbharti5962
@manojbharti5962 5 ай бұрын
Bapu sach bolde
@dharamjitsingh7070
@dharamjitsingh7070 5 ай бұрын
ਮੱਕੜ ਸਾਬ ਹੁਣ ਤੁਹਾਡੇ ਸਾਹਮਣੇ ਪੰਜ ਛੇ ਹਜਾਰ ਕਿਤਾਬ ਟਾਇਮ ਪਾਸ ਕਰਨ ਲਈ ਨਹੀ ਕੁੱਝ ਸਿੱਖਣ ਲਈ ਪੱੜੀਆ ਹੋਈਆ ਨੇ ਕੋਈ ਆਮ ਜਿੱਹਾ ਬੰਦਾ ਨਹੀ ਬੈਠਾ ਐਨੀਆ ਕਿਤਾਬਾ ਦਿਮਾਗ ਦੇ ਵਿੱਚ ਪਾਈਆ ਹੋਈਆ ਨੇ ਕਿਤਾਬ ਲਿੱਖਣ ਵਾਲੇ ਦਾ ਨਾ ਘੱਟਨਾਵਾ ਹੋਈਆ ਦੀਆ ਤਰੀਕਾ ਤੇ ਥਾ ਦੇ ਨਾਲ ਯਾਦ ਕੀਤੀਆ ਹੋਈਆ ਨੇ ਇਹ ਸੱਰਧਾ ਵਾਲੇ ਪਾਸੇ ਨਹੀ ਜਾਦਾ ਬਾਪੂ ਉਹ ਕਿਸੇ ਨੂੰ ਧੱਕੇ ਦੇ ਨਾਲ ਕੁੱਝ ਨਹੀ ਮਨਾਉਦਾ ਉਹ ਆਪਣੇ ਤਰੀਕੇ ਨਾਲ ਗੱਲਾ ਕਰਕੇ ਸਾਡੇ ਦਿਮਾਗ ਖੋਲਣ ਦੀ ਕੋਸਿਸ ਕਰਦਾ ਪਰ ਪੁਜਾਰੀ ਸਾਨੂੰ ਸੱਰਧਾ ਵਾਲੇ ਪਾਸੇ ਹੀ ਲਾਉਣਾ ਚਾਹੁੰਦੇ ਨੇ ਪੁਜਾਰੀ ਕਦੇ ਵੀ ਕਿਸੇ ਨੂੰ ਇਹ ਨਹੀ ਕਹਿਣਗੇ ਕਿ ਭਾਈ ਤੁਸੀ ਆਪ ਗ੍ੰਥ,ਕਰਾਨ,ਗੀਤਾ,ਬਾਇਬਲ ਨੂੰ ਚੰਗੇ ਤਰੀਕੇ ਨਾਲ ਪੱੜੋ ਤੇ ਸੱਮਝਣ ਕੀ ਕੋਸਿਸ ਕਰੋ ਕਿਉ ਕਿ ਉਹਨਾ ਨੂੰ ਪਤਾ ਕਿ ਜੇਕਰ ਇਹਨਾ ਲੋਕਾ ਨੇ ਆਪ ਹੀ ਪੱੜ ਲਿਆ ਤਾ ਇਹਨਾ ਨੂੰ ਸਾਰਾ ਨਹੀ ਤਾ ਥੋੜਾ ਜਿੱਹਾ ਵੀ ਸੱਮਝ ਲੱਗ ਗਿਆ ਤਾ ਇਹਨਾ ਲੋਕਾ ਨੇ ਸਾਡੇ ਸੱਰਧਾ ਵਾਲੇ ਭੱਰਮ ਭੁਲੇਖਿਆ ਦੇ ਵਿੱਚੋ ਨਿੱਕਲ ਜਾਣਾ ਇਸ ਕਰਕੇ ਉਹ ਲੋਕ ਕਦੇ ਵੀ ਸਾਨੂੰ ਡਰਾਕੇ ਰੱਖਦੇ ਆ ਗ੍ੰਥ ਸਾਹਿਬ ਤੋ ਗੀਤਾ ਤੋ ਕੁਰਾਨ ਤੋ ਤੇ ਬਾਇਬੱਲ ਤੋ ਕਿ ਇਸਨੂੰ ਹਰ ਕੋਈ ਨਹੀ ਪੱੜ ਸਕਦਾ ਗ੍ੰਥ ਸਾਹਿਬ ਵਾਲਿਆ ਨੇ ਤਾ ਬਹੁਤ ਮਹਿਗੇ ਰੁਮਾਲੇ ਪਾਕੇ ਰੱਖ ਲਿਆ ਇਸੇ ਤਰਾ ਦੂਸਰਿਆ ਨੇ ਵੀ ਸੱਭਨੂੰ ਡਰਾਕੇ ਹੀ ਰੱਖਿਆ ਹੋਇਆ ਹੁਣ ਬਾਪੂ ਵੱਰਗੇ ਹੋਰ ਵੀ ਚੰਗੇ ਬੰਦੇ ਜਿਹੜੇ ਆਪ ਗਿਆਨ ਹਾਸਿਲ ਕਰ ਗਏ ਤਾ ਉਹ ਸਾਨੂੰ ਸੱਭਨਾ ਨੂੰ ਵੀ ਕੋਸਿਸ ਕਰਦੇ ਆ ਕਿ ਅਸੀ ਵੀ ਆਪ ਪੱੜਕੇ ਗਿਆਨ ਲੈ ਲੱਈਏ
@harvinderkaur9743
@harvinderkaur9743 3 жыл бұрын
Bahut vadia vichar.
@deshpremi6295
@deshpremi6295 7 ай бұрын
ਪਵਿੱਤਰ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ ਕਿ ਉਹ ਪਰਮਾਤਮਾ ਕੁਦਰਤ ਦੇ ਵਿਚ ਹੀ ਵਸਦਾ ਹੈ -- ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ‌‌‌ ਜਾਏ ਲਖਿਆ।। (ਗੁਰਬਾਣੀ)
@harjeet6091
@harjeet6091 3 жыл бұрын
Bulkul sahi baba ji
@Balveer-g5z
@Balveer-g5z Жыл бұрын
ਬਹੁਤ ਵਧੀਆ ਵਿਚਾਰ ਨੇ ਬਾਪੂ ਜੀ।
@secunder999
@secunder999 3 жыл бұрын
ਬਾਬੂ ਜੀ ਦੀ ਗੱਲ 100% ਸੱਚ. ਧਰਮ ਦੀ ਦੁਰਵਰਤੋਂ ਹੋਈ ਅਜ਼ਟੈਕ empire, ਮਾਇਣ empire ਨੇ, ਕਰੋੜਆ ਲੋਕ ਮਾਰੇ ਧਰਮ ਹੇਠ.....
@mannatgrewal9068
@mannatgrewal9068 Жыл бұрын
Balkaur Bapu ji nobody can challenge your knowledge about any topic I Respect your knowledge it’s true Lot of people don’t believe in god Actually they believe in god but they don’t believe in Andhvishwas they are not Nastic i Love the topic you are Amazing salute to you 🎉🎉🎉🎉🎉🎉🎉🎉
@karamsingh120
@karamsingh120 6 ай бұрын
ਕਾਮਰੇਡ ਸਾਹਬ ਕਹਿੰਦੇ ਨੇ ਕਿ ਬਾਬਾ ਨਾਨਕ ਜੀ ਨੇ ਅਧਿਐਨ ਕੀਤਾ,, ਓਹ ਕਿੱਥੇ ਨੇ ਕਿਤਾਬਾਂ ਜਾਂ ਖਰੜੇ ਜਿਹਨਾਂ ਵਿਚ ਲੱਖ ਆਕਾਸ਼ ਲੱਖਾਂ ਪਾਤਾਲ ਦੱਸੇ ਹੋਏ ਨੇ। ਬੱਸ ਰੱਬ ਦੀ ਹੋਂਦ ਨੂੰ ਨਹੀਂ ਮੰਨਣਾ।
@vipanjeetsingh9272
@vipanjeetsingh9272 3 жыл бұрын
I love discussions and debates.
@dalbagsingh9254
@dalbagsingh9254 3 жыл бұрын
ಶ್)
@allahram6102
@allahram6102 Жыл бұрын
Pattar kar sab interview lene aye hain unhe bolne ka mouka den beech me questions na Karen
@sukhwinderbhullar1267
@sukhwinderbhullar1267 Жыл бұрын
ਬਹੁਤ ਵਧੀਆ ਜੀ
@daljeetsinghdaljeetsingh7937
@daljeetsinghdaljeetsingh7937 Жыл бұрын
Very well debat on religion Balkour singh is prichad of Gurunanak dev ji
@Ohwim
@Ohwim 3 жыл бұрын
I really like balkaur sir 😂😂 💯 Right
@RajinderSingh-v1n
@RajinderSingh-v1n 4 ай бұрын
19:33 ਤੇ ਹਰਾਮ ਦੇ ਪੱਤਰਕਾਰ ਨੇ ਟੋਕ ਟੋਕ ਕੇ ਬੇੜਾ ਡੋਬ ਦਿੱਤਾ।ਇਹ ਆਪ ਵੱਧ ਸਿਆਣਾ ਬਣਦਾ ਹੈ।
@tdhanoa20
@tdhanoa20 2 жыл бұрын
This guy is the real enlightened one!
@karanjitsingh9925
@karanjitsingh9925 Жыл бұрын
Sh. BALKAR SINGH JEE SPEAKS TRUTH. THERE IS NO REBIRTH NO GOD NO ATMA THESE ARE IMAGINARY WORDS.PUT YOUR BRAIN AND THEN DECIDE WHAT IS WRONG AÑD RIGHT.
@englishs7656
@englishs7656 2 жыл бұрын
ਉਹ ਤਾਂ ਹੁਣ ਵੀ ਬੈਠੇ ਹਨ ਜ਼ੁਲਮ ਸਦਾ ਆਮ ਲੋਕਾ ਤੇ ਹੋਏ ਹਨ।
@sukhmanderbrar3961
@sukhmanderbrar3961 3 ай бұрын
Wah bapuu so much knowleged
@ajitpalsingh6311
@ajitpalsingh6311 3 жыл бұрын
Makkar brother let the person answer the question. All Punjabi journalists do this, need to brush up on interview skills,
@vickeybhojowalia41
@vickeybhojowalia41 3 жыл бұрын
Brother why don't you let him finish his sentence. You are just debating not interviewing him.
@LakhVeer-li4wv
@LakhVeer-li4wv Жыл бұрын
ਹਾਂਜੀ ਜੇ ਕੋਈ ਭਗਵਾਨ ਹੁੰਦਾ ਹਨਾ ਕਦੇ ਕਿਸੇ ਤੇ ਜੁਲਮ ਨਾ ਹੁੰਦੇ ਭਗਵਾਨ ਤਾਂ ਇਹਨਾਂ ਨੇ ਇਸ ਕਰਕੇ ਬਣਾਇਆ ਵੀ ਜ਼ੁਲਮ ਕਰੋ ਮੁੜ ਕੇ ਕਹਿ ਦੋ ਇਹ ਤਾਂ ਭਗਵਾਨ ਦੀ ਮਰਜ਼ੀ ਸੀ ਠੀਕ ਆ ਇਹ ਸਾਰਿਆਂ ਨੇ ਇਸ ਕਰਕੇ ਬਣਾਇਆ ਹੋਇਆ
@JagjitSingh-xd3ox
@JagjitSingh-xd3ox 7 ай бұрын
Shi gl veer
@solversumit9329
@solversumit9329 3 жыл бұрын
He is really educated man
@SoniSingh-qm1uo
@SoniSingh-qm1uo Жыл бұрын
ਸੱਚ ਬੋਲਦੇ ਨੇ
@atindersingh7571
@atindersingh7571 3 жыл бұрын
ਦੁਨਿਆਂ ਚ ਸਭ ਝੂਠੇ , ਸੱਚੇ ਬੱਸ ਕਾਮਰੇਡ 😆😆😁
@jasprreetsingh3347
@jasprreetsingh3347 3 жыл бұрын
Koi shk nhi jyaadatar
@ravinderdhami6217
@ravinderdhami6217 2 ай бұрын
Very logical personality.
@JS9h
@JS9h 3 жыл бұрын
ਮੈਂ ਇਸ ਬਾਬੇ ਦੀ ਇੱਕ ਪੁਰਾਣੀ ਇੰਟਰਵਿਊ ਦੇਖੀ ਸੀ, ਜਿਸ ਦੇ ਸ਼ੁਰੂ ਵਿੱਚ ਇਹ ਪੱਤਰਕਾਰ ਨੂੰ ਕਹਿ ਰਿਹਾ ਸੀ ਕੇ ਪ੍ਰਮਾਤਮਾ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ, ਇਹਨੂੰ ਪੁੱਛੋਂ ਉਹ ਪ੍ਰਮਾਤਮਾ ਕੌਣ ਏ ਫੇਰ ਜੇ ਇਹ ਰੱਬ ਨੂੰ ਨਹੀਂ ਮੰਨਦਾ?....
@karanpreetsingh9300
@karanpreetsingh9300 3 жыл бұрын
bilkul
@PardeepSingh-vv6fk
@PardeepSingh-vv6fk 3 жыл бұрын
ਮੈਂ ਵੀ ਦੇਖੀ ਸੀ ,ਬਾਬੇ ਨੇ ਪਰ ਵਿਚ ਮਾਨੁਵਿਗਾਨਿਕ ਸਹਾਰਾ ਦੀ ਗੱਲ ਵੀ ਕੀਤੀ ਸੀ ਕੇਂਦਾ ਸੀ ਕ ਇਸ ਨਿਕਾਰਨਾਂ ਵੀ ਨੀ ਚਾਹੀਦਾ.
@jagasingh8627
@jagasingh8627 3 жыл бұрын
Oh para tanu sari interview chu aye lahaba 😂😂 joh oney kheyaa oh ik lok bol ah punjabiaa ch sari Omar ona loka ch khati hove mooh ch nikal jahadi ah jhida punjabiaa dey mooh chu gaal. Lagi samaj
@gms546
@gms546 2 жыл бұрын
Oh parmatma kudrat hai veer mereya
@sewasingh5620
@sewasingh5620 2 жыл бұрын
Bittu chak wale nu keha c
@Ursmeharsingh
@Ursmeharsingh 3 жыл бұрын
ਸਿੱਖੋ ਇਹਨਾਂ ਨੂੰ ਮੌਕਾ ਮਿਲਦਾ ਰਹਿਣਾ ਆਪਣੇ ਜਿਵਨ ਤੇ ਕਿਰਦਾਰ ਨੂੰ ਸਵਾਰੀਏ ਤੇ ਆਪਣੇ ਹੱਕ ਲਈ ਖੜ੍ਹਨਾ ਲੜਨਾ ਸਿੱਖੀਏ
@punjabdimaakhedkabaddi7252
@punjabdimaakhedkabaddi7252 3 жыл бұрын
ਕਾਮਰੇਡ ਨੂੰ ਪੁੱਛੋ ਆਂਡਾ ਪਹਿਲਾਂ ਆਇਆ ਜਾ ਮੁਰਗੀ
@Oneka-tg1dl
@Oneka-tg1dl 3 жыл бұрын
😂😂😂😂
@surjitsingh6327
@surjitsingh6327 6 ай бұрын
ਮੁਰਗੀ ਅਤੇ ਅੰਡਾ ਹਜ਼ਾਰਾਂ ਸਾਲਾਂ ਵਿੱਚ ਨਾਲੋਂ ਨਾਲ ਬਰਾਬਰ ਡਵੈਲਪ ਹੋਏ ਹਨ। ( ਟੀਚਰ ਸੁਰਜੀਤ ਨਥਾਣਾ )
@surjitsingh6327
@surjitsingh6327 6 ай бұрын
ਮੁਰਗੀ ਅਤੇ ਅੰਡਾ ਹਜ਼ਾਰਾਂ ਸਾਲਾਂ ਵਿੱਚ ਨਾਲੋਂ ਨਾਲ ਬਰਾਬਰ ਡਵੈਲਪ ਹੋਏ ਹਨ ( ਟੀਚਰ ਸੁਰਜੀਤ ਨਥਾਣਾ )
@amrindersingh9323
@amrindersingh9323 Ай бұрын
ਅੰਡਾ
@JS9h
@JS9h 3 жыл бұрын
ਤੈਨੂੰ ਕਿੰਤੂ ਪਰੰਤੂ ਉਹਨਾਂ ਉੱਤੇ ਕਰਨਾ ਚਾਹੀਦਾ ਜਿਹਨਾਂ ਦੇ ਧਰਮ ਨੂੰ ਖ਼ਤਰਾ ਹੋਣ ਦੇ ਬਾਵਜੂਦ ਮੁਗਲਾਂ ਦੇ ਮਹਿਲਾਂ ਵਿੱਚ ਬੈਠੇ ਸੀ, ਤੇ ਤੂੰ ਗੁਰੂਆਂ ਦੀ ਕੁਰਬਾਨੀਆਂ ਉੱਤੇ ਹੀ ਕਿੰਤੂ ਪਰੰਤੂ ਕਰੀ ਜਾਨਾ........ 🙏
@majorsingh4297
@majorsingh4297 Жыл бұрын
Sachi gal bai ji haramda sade ਗੁਰੂ saib jia de sahidi te saval kari janda
@bachittargill8988
@bachittargill8988 3 жыл бұрын
ਪਹਿਲਾਂ ਜਦੋਂ ਕਾਮਰੇਡਾਂ ਨੇ ਰੂਸ ਵਿੱਚ ਕਰਾਂਤੀ ਲਿਅਾਂਦੀ ੳੁਸ ਸਮੇ ਕੁਝ ਚੰਗੇ ਸੀ।ਥੋੜੇ ਸਾਲਾਂ ਮਗਰੋਂ ਸਟਾਲਿਨ ਨੇ ਅਾਪਣੇ ਹੀ ਲੋਕਾਂ ਦਾ ਕਤਲੇਅਾਮ ਕੀਤਾ।
@deshpremi6295
@deshpremi6295 7 ай бұрын
ਲਗਦਾ ਹੈ ਪੱਤਰਕਾਰ ਨੂੰ ਸਚਾਈ ਹਜਮ ਨਹੀਂ ਹੁੰਦੀ।
@theworld1477
@theworld1477 2 жыл бұрын
ਵਿਚਾਰ ਚਰਚਾ ਬਹੁਤ ਵਧੀਆ ਹੋਣੀ ਸੀ ਪਰ ਪੱਤਰਕਾਰ ਨੇ ਸਤਿਆਨਾਸ਼ ਕਰ ਦਿੱਤਾ
@Gurwindersingh-zv9ud
@Gurwindersingh-zv9ud Жыл бұрын
ਹੱਡ-ਹਰਾਮੀ ਮੱਕੜਾ, ਗੁਰੂ-ਗ੍ਰੰਥ ਸਹਿਬ ਵਿੱਚ ਕਿਹੜੇ ਪੰਨੇ ਤੇ ਲਿਖਿਆ ਕਿ ਰਾਜ ਬਿਨਾ ਨਾਂ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ।
@surjeetsinghguliani3601
@surjeetsinghguliani3601 2 жыл бұрын
ਸਿਮਰਨਜੋਤ ਸਿੰਘ ਮਕੱੜ ਤੁਹਾਡੀ ਬਾਪੂ ਬਲਕੌਰ ਸਿੰਘ ਗਿੱਲ ਨਾਲ ਇੰਟਰਵਿਉ ਬਹੁਤ ਨਾ ਕਮਾਲ ਹੈ ।ਤੁਹਾਨੂੰ ਵੀ ਸਿੱਖ ਇਤਿਹਾਸ ਬਾਰੇ ਬਹੁਤ ਜਾਨਕਾਰੀ ਹੈ।ਤੁਹਾਨੂੰ ਦੋਵਾਂ ਨੂੰ ਸਲੂਟ ਹੈ।
@surjeetsinghguliani3601
@surjeetsinghguliani3601 2 жыл бұрын
ਿ
@kesarsingh7440
@kesarsingh7440 11 ай бұрын
ਸ਼ੁਕਰ ਸਾਹਬ ਜੇ ਤੁਹਾਡੀ ਖੋਜੀ ਸੋਚ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਕਿ ਗੁਰੂ ਨਾਨਕ ਇਕ ਦਲੇਰ ਕਾਮਰੇਡ ਸੀ ਜਿਸ ਨੇ ਮਰਦਾਨਾ ਜੀ ਨੂੰ ਭਾਈ ਕਿਹਾ ਤੇ ਗਰੀਬ ਨੂੰ ਗੱਲ ਲਾਇਆ ਇਸ ਤੇ ਵੱਡਾ ਸਾਂਝਾਵਾਦ ਕੀਹੂਦਾ ਹੈ ਜੇ ਯਾਦ ਰਹੇ ਕਿ ਪਹਿਲਾ ਸਾਂਝਵਾਸੀ ਰਵਿਦਾਸ ਹੋਇਆ ਜੋ ਬ੍ਰਾਮਣੀ ਪਖੰਡ ਦੇ ਵਿਰੁੱਧ ਖੜਿਆ ਸੀ
@LovePreet-q2k
@LovePreet-q2k 5 ай бұрын
ਬੱਸ ਕਰ ਵੀਰ ਭਗਤ ਰਵੀਦਾਸ ਜੀ ਤੋ ਪਹਿਲਾਂ ਬਹੁਤ ਜਿਵੇਂ ਕੀ ,ਭਗਤ ਕਬੀਰ ਭਗਤ ਫ਼ਰੀਦ ਭਗਤ ਨਾਮਦੇਵ ਜੀ 35 ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ
@GurjitSingh-dg7kd
@GurjitSingh-dg7kd 2 жыл бұрын
Good information 👍
@meghrajsharma5721
@meghrajsharma5721 Жыл бұрын
ਬਲਕੌਰ ਸਿੰਘ ਜੀ ਏਨਾ ਗਿਆਨ ਤੁਹਾਡੇ ਕੋਲ ਏ ਤੁਸਾਂ ਦੇ ਪੈਰ ਛੂਹਣ ਨੂੰ ਜੀ ਕਰਦਾ‌ ਏ
@GurpalSingh-cj9og
@GurpalSingh-cj9og 7 ай бұрын
ਹੁਣ ਸਿੱਖ ਮੋਦੀ ਦੇ enti ਨੇਂ ਤੇ ਨਾਲ ਦੀ ਨਾਲ ਓਹਨਾ ਦੇ ਵੀ ਜਿਹੜੇ ਸਿੱਖ ਤਖ਼ਤਾਂ ਤੇ ਕਾਬਜ਼ ਨੇਂ।
@harmansidhu1808
@harmansidhu1808 3 жыл бұрын
Nice marvellous
@Singhkhalsa47
@Singhkhalsa47 3 жыл бұрын
100% Right ji
@bjamrindergrewal4920
@bjamrindergrewal4920 3 жыл бұрын
ਮਰਨ ਲਗੇ ਬਾਬੇ ਦੇ ਮੂੰਹ ਵਿੱਚੋ ਵਾਹਿਗੁਰੂ ਹੀ ਨਿਕਲਣਾ 🙏🙏
@Gurwindersingh-zv9ud
@Gurwindersingh-zv9ud Жыл бұрын
ਵਾਹਿਗੁਰੂ ਤਾਂ ਲੋਕਾਂ ਦਾ ਤਕੀਆ ਕਲਮ ਆ
@ManbirMaan1980
@ManbirMaan1980 3 жыл бұрын
ਰੱਬ ਨੂੰ ਮਨੁੱਖ ਨੇ ਹੀ ਬਣਾਇਆ ਤਾਂ ਜੋ ਸਮਾਜ ਨੂੰ ਕੰਟਰੋਲ ਕੀਤਾ ਜਾ ਸਕੇ
@KuldeepSingh-jq1py
@KuldeepSingh-jq1py 7 ай бұрын
ਇਹ ਬੰਦਾ ਕਮਲਾ ਹੈ ਇਸ ਮਤ ਮਾਰੀ ਗਈ ਹੈ ਜੇਕਰ ਇਹਦਾ ਵੱਸ ਚਲੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਕਿੰਤੂ ਪ੍ਰੰਤੂ ਕਰ ਸਕਦਾ ਪਰ ਡਰਦਾ ਨਹੀਂ ਕਰਦਾ ਇਹ ਮੁਰਖ ਹੈ ਗੁਰਬਾਣੀ ਨੇ ਤਾਂ ਰੱਬ ਬਾਰੇ ਖੋਲਕੇ ਦੱਸਿਆ ਹੈ ਇਸ ਬਾਬੇ ਕਿਸੇ ਦਿਨ ਮੁਸੀਬਤ ਵਿੱਚ ਫਸ ਜਾਣਾ ਹੈ
@harmansidhu1808
@harmansidhu1808 3 жыл бұрын
Wah
@pleasedontlaugh8215
@pleasedontlaugh8215 2 жыл бұрын
Sahi gal a babe ji di sanu pehla gal sun k fr usnu practical krna chaida
@yaarmereranglerecords1762
@yaarmereranglerecords1762 Жыл бұрын
ਬੁਹਤ ਵਧੀਆ
@sukhmanderbrar3961
@sukhmanderbrar3961 3 ай бұрын
I aprciate to you
@sukhmanderbrar3961
@sukhmanderbrar3961 3 ай бұрын
Good aa ji
@LakhVeer-li4wv
@LakhVeer-li4wv Жыл бұрын
ਬੁੱਧ ਭਗਵਾਨ ਦੇ ਸਮੇਂ ਚ ਕਹਿੰਦਾ ਆਪਣੇ ਇੱਥੇ ਬੋਧੀਆਂ ਦੀਆਂ ਯੂਨੀਵਰਸਿਟੀਆਂ ਸੀਗੀਆਂ ਜੀ ਜਿੱਥੇ ਬਾਹਰਲੇ ਮੁਲਕਾਂ ਤੋਂ ਲੋਕ ਪੜ੍ਨ ਆਉਂਦੇ ਸੀਗੇ ਤਖਤ ਸਿਲਾ ਤਲਹਾਰਾ
@SunnySingh-ug8uq
@SunnySingh-ug8uq 6 ай бұрын
God
@veetdhillon4477
@veetdhillon4477 2 жыл бұрын
waah g waah boht vdia bappu g
@pleasedontlaugh8215
@pleasedontlaugh8215 2 жыл бұрын
Great 👍
@ramavtar72
@ramavtar72 3 жыл бұрын
ਜੇ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀ ਕਤਲ ਹੋ ਜਾਣਾ ਗੁਰੂ ਤੇਗਬਹਾਦਰ ਨੂੰ ਨਾ ਭੇਜ ਦਾ
@majorkhosa1450
@majorkhosa1450 2 жыл бұрын
Je guru sahib ne bjea c guru sahib nu tahi enea janga jit lea ohna nu dekh k ona toh Sikh k
@harbhajansingh7369
@harbhajansingh7369 Жыл бұрын
ਮੂਰਖ ਬਲਕੌਰ। ਨਿਰਾ ਢਕੌਂਸਲਾ।
@englishs7656
@englishs7656 2 жыл бұрын
ਜਿਹੜੇ ਬੰਦਿਆਂ ਦੀ ਬਾਪੁ ਜੀ ਗੱਲ ਕਰ ਰਹੇ ਹਨ ਉਹਨਾਂ ਵਿੱਚ ਇਕ ਕਲਾ ਹੋਉਗੀ ਬਾਬੇ ਨਾਨਕ ਸਰਬ ਕਲਾ ਸਮਰੱਥ ਸੀ।
@satnamsinghaulakh8797
@satnamsinghaulakh8797 Жыл бұрын
ਮੰਕੜ ਸਾਹਿਬ ਏ ਬੰਦੇ ਦੀਐ ਕਿਤਾਬਾ ਪੜੀਆ ਤਾ ਸਹੀ ਹੋਗੲਈਆ ਹੋਰ ਸਾਰਾ ਇਤਿਹਾਸ ਝੂਠਾ ਪਾਤਾ ਏ ਬੰਦੇ ਨੂੰ ਕਹੀਣ ਵਾਲਾ ਹੁਣ ਤੂੰ ਸੰਚਾ ਗਰੰਥ ਲਿਖਦੇ ਓ ਤਾ ਬਾਬੇ ਨਾਨਕ ਨਾਲ ਵੀ ਸਹਿਮਤ ਨਹੀ ਇੰਨਾ ਤੋ ਬਚੋ
@GURPALSINGH-wl1nj
@GURPALSINGH-wl1nj Жыл бұрын
Patrakarsaab ik gal noon sire laea Karo 9saal di Umar wali gal sire ni lagi tusin agli suru kar Li gal di teh Tak Tak tan tusin le ke ni jande OS ton age galvadha dende ho ji tusin nibadhande tan Sri manbalkuar singhapne aap hi vadha dende galsunde ghat speed vadha ke gal barre ni aun dinda bapu balkaura
@MandeepBatth.
@MandeepBatth. 6 ай бұрын
ਬਾਬਾ ਜੀ ਸਾਹ ਕਿਥੋ ਆਉਦੇ ਹਨ।
@bharpursingh6919
@bharpursingh6919 Жыл бұрын
ਬਲਕੌਰ ਸਿੰਘ ਜੀ ਇਹੋ ਜਹੇ ਗੈਰਬਾਜਵ ਸਵਾਲ ਕਰਕੇ ਸੁਆਦ ਲੈਂਦੇ ਹਨ ਉਨ੍ਹਾਂ ਨੂੰ ਬਿਲਕੁਲ ਇੰਟਰ ਬਿਊ ਨਹੀਂ ਦੇਣੀ ਚਾਹੀਦੀ। ਸਵਾਲ ਪੁੱਛਣ ਦਾ ਹੱਕ ਹੈ ਇਹ ਪੁਛਦਾ ਗੈਰਬਾਜਵ ਜੋਂ ਗਲਤ ਹੈ।
@MandeepSingh-kc3tg
@MandeepSingh-kc3tg 3 жыл бұрын
ਮੱਕੜ ਜੀ ਬਾਬਾ ਧਰਮ ਸਿੰਘ ਨਿਹੰਗ ਸਿੰਘ ਨਾਲ ਮੁਲਾਕਾਤ ਕਰੋ,,,,,,,
@sunnybal23
@sunnybal23 2 жыл бұрын
Interviewee is way smarter than interviewer.
@Ursmeharsingh
@Ursmeharsingh 3 жыл бұрын
ਤਰੀਕਾ ਦੇਖਿਆ ਲਾਲ ਕੱਛਾਧਾਰੀ ਦਾ ਲੋਜਿਕ ਨਾਲ ਬਾਹਰ ਹੀ ਬਠਾ ਲਿਆ ਅਗਲੇ ਨੇ 😁😁
@gautamchhina2202
@gautamchhina2202 3 жыл бұрын
😁😁😁😂
@badfellagaming7149
@badfellagaming7149 3 жыл бұрын
Morche de totte vi ehna ne hi kitte aa 😡😡 Hamehsa ehna ne hi kisse vi cheez nu sirre ni chadan ditta Har ek kam ch apni lat fsonde aa ehhh 😡😡
@LakhVeer-li4wv
@LakhVeer-li4wv Жыл бұрын
ਜਿਸ ਬੰਦੇ ਨੇ ਵੀ ਹਨਾ ਭਗਵਾਨ ਹੈ ਜਾਂ ਨਹੀਂ ਹੈ ਚੰਗੀ ਤਰ੍ਹਾਂ ਸਮਝਣਾ ਵਾ ਤਾਂ ਉਹ ਸਾਇੰਸ ਜਰਨੀ ਚੈਨਲ ਇੱਕ ਉਹਨੂੰ ਜਰੂਰ ਇੱਕ ਵਾਰੀ ਦੇਖੋ
@jaswindersingh6410
@jaswindersingh6410 2 жыл бұрын
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕੋ ਖਾਇ! ਕਾਜੀ ਹੋਏ ਰਿਸ਼ਵਤੀ,ਵੱਢੀ ਲੈਕੇ ਹੱਕ ਗਵਾਇ!
@deshpremi6295
@deshpremi6295 7 ай бұрын
ਪੱਤਰਕਾਰ ਜੀ ਇਤਿਹਾਸ ਆਦਮੀ ਨੇ ਲਿਖਿਆ ਹੈ ਅਤੇ ਗੁਰਬਾਣੀ ਕਹਿੰਦੀ ਹੈ ਕਿ ਆਦਮੀ ਭੁਲਣਹਾਰ ਹੈ। ਇਸ ਦਾ ਸਾਫ ਮਤਲਬ ਹੈ ਕਿ ਭੁਲਣਹਾਰ ਦਾ ਲਿਖਿਆ ਇਤਿਹਾਸ ਸੌ ਫ਼ੀਸਦੀ ਸੱਚ ਨਹੀਂ ਹੋ ਸਕਦਾ।
@HarwinderSingh-ec9xf
@HarwinderSingh-ec9xf 9 ай бұрын
Mja as gaya
@gurwinder__1700
@gurwinder__1700 3 жыл бұрын
ਪੱਤਰਕਾਰ ਭਰਾਵਾ ਬਾਪੂ ਦੀ ਗੱਲ ਪੂਰੀ ਹੋ ਲੈਣ ਦਿਆ ਕਰ....ਵਿੱਚ ਨਾ ਰੋਕਿਆ ਕਰ
@ravindergill9225
@ravindergill9225 8 ай бұрын
ਬਾੲਈ ਜੀ ਦੇ ਘਰ ਵਿੱਚ ਇੱਟ ਨਜ਼ਰ ਆਉਦੀ ਹੈ, ਕਾਰਬੂਜੀਅਰ ਨੂੰ ਸਲਾਂਮ ਕੀਤਾ ਗਿਆ,.
@Punjab16994
@Punjab16994 3 жыл бұрын
ਇਹ ਬੁੱਢਾ ਕਾਮਰੇਡ ਸਭ ਤੋ ਘਟੀਆ, ਜਿਹੜਾ ਬਾਬਾ ਬਘੇਲ ਸਿੰਘ ਦੇ ਇਤਿਹਾਸ ਦਾ ਮਜਾਕ ਉਡਾਉਦਾ,
@saranpalbains1105
@saranpalbains1105 6 ай бұрын
Mr host ji , kabir ji said “parr parr pothi pandit bhae … dhai ahkhar prem ke jan na sakhe “❤
@yaarmereranglerecords1762
@yaarmereranglerecords1762 Жыл бұрын
GOOD GOOD
@Rupinder22
@Rupinder22 Жыл бұрын
ਬਾਬੇ ਨੇ ਕਿਤਾਬਾਂ ਬਹੁਤ ਪੜੀਆਂ ਪਰ ਦਾਰਸ਼ਨਿਕ ਪੱਧਰ ਦੀ ਸਮਝ ਨਹੀਂ। ਵਿਗਿਆਨ ਅਤੇ ਬੁੱਧੀ ਤੋਂ ਬਾਅਦ ਇੱਕ ਤੀਸਰੀ ਚੀਜ ਰਹੱਸ ਹੈ ਜੋ ਨਿੱਤ ਹੈ।
@GurjitSingh-mu9si
@GurjitSingh-mu9si Жыл бұрын
ਬਹੁਤ ਚੱਗੀ ਸੋਚ ਦੇ ਮਾਲਕ ਬਾਪੂ ਬਲਕੌਰ ਸਿਘ ਜੀ
@sikandersingh6507
@sikandersingh6507 Жыл бұрын
ਬਹੁਤੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਜਿਹੜਾ ਆਪਣੇ ਬਾਪ ਦਾ ਨਹੀਂ ਹੋਇਆ ਉਹ ਗਵਾਂਢੀ ਦਾ ਕਿਵੇਂ ਹੋ ਸਕਦਾ ਹੈ ਇਹੀ ਹਾਲ ਇਸ ਤੰਬੀ ਵਾਲੇ ਰੂਸੀ ਬਰੀਡ ਕਾਮਰੇਡ ਦਾ ਹੈ। ਕਾਮਰੇਡ ਲਾਣਾ ਵੀ ਰੂਸੀ ਬਰੀਡ ਹਨ
@kuljitkanda1276
@kuljitkanda1276 Жыл бұрын
ਬਾਪੂ ਜੀ ਸੱਚ ਬੋਲਦਾ ਸਾਡੇ ਖਾਸ ਰਿਸਤੇ ਦਾਰ ਸਾਡੇ ਬਾਪੂ ਨੇ ਆਬਦਾਂ ਕੰਮ ਫੇਲ ਕੀਤਾਂ ਉਹਨਾਂ ਰਿਸਤੇ ਦਾਰਾਂ ਨੂੰ ਕਾਮ ਯਾਬ ਕਰਿਆ ਉਹੇ ਸਾਨੂੰ ਬਲੋਣੋ ਹਟ ਗਏ ਜੇ ਅਸੀ ਕਿਹਣਾ ਅਸੀ ਪਿੰਡ ਕੰਮ ਕਰ ਲੈਣਾ ਨਾਂ ਥੋਡੇ ਤੋ ਨਹੀ ਹੋਣਾ ਮਤਲਵ ਇਹੇ ਸਾਡਾ ਗਾਹਕ ਖਰਾਬ ਹੋਗਾਂ ਕਿਤੇ ਇਹ ਨਾਂ ਤਰੱਕੀ ਕਰ ਜਾਣ
@GurdhianSingh-uh2xq
@GurdhianSingh-uh2xq Жыл бұрын
ਇਸ ਬੰਦੇ ਦੀ ਇਟਰਵਿਉ ਨਾ ਕਰੋ ਮੁਲਕ ਨਾਲ ਗੱਲ ਕਰਕੇ ਮੂਰਖ ਨਾ ਬਣੋ ਬਾਬਾ ਨਾਨਕ
@HarwinderSingh-ec9xf
@HarwinderSingh-ec9xf 9 ай бұрын
Bilkil shi gal aa Hitler. Ne atomic bumb bnon lai scienctist nu majboor keeta c
@gill-punjab
@gill-punjab 9 ай бұрын
ਵਿਗਿਆਨ ਬਹੁਤ ਅੱਗੇ ਹੈ
@bahadurbains9361
@bahadurbains9361 3 жыл бұрын
Makkar Sahib, you should stop cutting him off during the interview and allow him to speak because your intellect isn't on the same level as his. He's up here.. and you're down there
@sunnybal23
@sunnybal23 2 жыл бұрын
Very well said, that's amateur journalism for you.
@sharnjitkaur593
@sharnjitkaur593 3 жыл бұрын
I am agree with you
@ਆਪਣਾਪੰਜਾਬਹੋਵੇ
@ਆਪਣਾਪੰਜਾਬਹੋਵੇ 11 ай бұрын
Babe nu knowledge hai par sochn shakti kuch jyada nahi babe di ... te Lokka nu khush karan lai kai wari aap hi badal jande ne
@glen-steph4311
@glen-steph4311 3 жыл бұрын
Nanak dev .He was only normal man .. he traveled all over the world .. that's why he got heaps of good experience ..
@amarjitdhaliwal8683
@amarjitdhaliwal8683 3 жыл бұрын
You talking too much listen him
@Singhkhalsa47
@Singhkhalsa47 3 жыл бұрын
Nanak dev nahi name only Guru Nanak name ha bro dev nahi lagda
@harpreetss8415
@harpreetss8415 3 жыл бұрын
Pls tell me whom you consider as extra ordinary or guru. I think you are also not confident about your identity, that's why your name is not clear for your ID. I also feel you don't use Mr./Mrs . in front of your name. also with your parents name.
@Singhkhalsa47
@Singhkhalsa47 3 жыл бұрын
Punjabi vich gal kar 22 fir tenu reply dina english nahi andi manu
@harmindersingh2494
@harmindersingh2494 2 жыл бұрын
ਬਾਈ ਜੀ ਗੁਰੂ ਨਾਨਕ ਦੇਵ ਜੀ ਪੈਦਾ ਸਧਾਰਨ ਮਨੁੱਖ ਵਾਂਗ ਹੋਏ। ਪਰ ਸਮਾ ਬੀਤਣ ਨਾਲ ਉਹਨਾਂ ਆਪਣੀ ਮੇਹਨਤ ਨਾਲ ਵੱਖ ਵੱਖ ਖੇਤਰਾਂ ਵਿੱਚ ਜਾਂ ਕੇ ਵੱਖ ਵਿਚਾਰਧਾਰਾਵਾਂ ਅਤੇ ਭਾਸ਼ਾਵਾਂ ਦਾ ਗਿਆਨ ਪਰਾਪਤ ਗਿਆਨ ਵਿੱਚ ਵਾਧਾ ਕੀਤੀ ਹਰ ਗੱਲ ਤਰਕ ਅਤੇ ਤੱਥਾਂ ਦੇ ਅਧਾਰ ਤੇ ਕੀਤੀ।ਬਾਬਾ ਨਾਨਕ ਜੀ ਆਪਣੇ ਕਲਾਸਾਂ ਅਤੇ ਵਿਚਾਰਾਂ ਨਾਲ ਅੱਜ ਦੁਨੀਆਂ ਦੇ ਮਹਾਨਤਮ ਇਨਸਾਨਾਂ ਵਿੱਚੋਂ ਇੱਕ ਹੈ। ਪੁਜਾਰੀ ਸ਼੍ਰੇਣੀ ਦਾ ਸਭ ਤੋਂ ਵੱਧ ਖੰਡਣ ਕੀਤਾ ਬਾਬਾ ਜੀ ਨੇ। ਪਰ ਪੁਜਾਰੀ ਸ਼੍ਰੇਣੀ ਨੇ ਆਪਣਾ ਰਿਜ਼ਕ ਚਲਾਉਣ ਲ਼ਈ ਬਾਬਾ ਜੀ ਦੀ ਵਿਚਾਰਧਾਰਾ ਨੂੰ ਮੰਨਣ ਦੀ। ਥਾਂ ਬਾਬਾ ਜੀ ਦੀ ਪੂਜਾ ਸ਼ੁਰੂ ਕਰਵਾ ਦਿੱਤੀ ।ਪੁਜਾਰੀਆਂ ਦੀ ਵੀ ਰੋਜ਼ੀ ਰੋਟੀ ਦਾ ਸਵਾਲ ਹੈ। ਆਪਾਂ ਖੁਦ ਬਾਬਾ੍ ਜੀ ਦੀ ਵਿਚਾਰਧਾਰਾ ਪੜੀਏ ਬਾਬਾ ਨਾਨਕ ਜੀ ਨੂੰ ਮੰਨਣ ਦੀ ਥਾਂ ਬਾਬਾ ਨਾਨਕ ਜੀ ਦੀ ਕਹੀ ਗੱਲ ਮੰਨੀਏ। ਬਾਕੀ ਹਰੇਕ ਵਿਅਕਤੀ ਦੀ ਸਮਝ ਆਪੋ ਆਪਣੀ ਹੁੰਦੀ ਹੈ।
@davinderdavy3391
@davinderdavy3391 2 жыл бұрын
ਕਮਲਾ ਬੁੜਾ ਜਿਹੜਾ ਗੁਰੂਆਂ ਅਤੇ ਬਾਣੀ ਤੇ ਸਵਾਲ ਕਰਦਾ
@jattmood6668
@jattmood6668 2 жыл бұрын
ਸਵਾਲ ਨਹੀਂ ਕਰਦਾ ਬਾਈ ਜੀ ਸਨੂੰ ਸਾਮਜੌਦਾ ਪਿਆ ਅੱਪਾ ਨੂੰ ਵੀ ਪਤਾ ਸਾਡੇ ਗੁਰੂ ਸਾਹਿਬ ਕਿਨੇ ਸਹੀ ਰਾਹਾਂ ਤੇ ਪਾ ਕੇ ਗਏ ਪਰ ਅਜ ਸਨੂੰ ਪੁਜਾਰੀਆ ਨੇ ਉਲਟ ਕਰ ਦਿਤਾ
@satnamsinghaulakh8797
@satnamsinghaulakh8797 Жыл бұрын
ਇਹੋ ਜਿਹੇ ਗਦਾਰ ਸਿੰਖ ਕੌਮ ਵਿੰਚ ਕਿਉ ਜੰਮਦੇ ਕੋਈ ਹੋਰ ਕੌਮ ਹੈ ਜੋ ਆਪਣੇ ਗੁਰੂ ਤੇ ਸਵਾਲ ਖੜੇ ਕਰਦੇ ਹੋਣ ਇਹੋ ਜਿਹੇ ਨਿੰਦਕ ਨੂੰ ਕਿਤੇ ਢੋਈ ਨਹੀ ਮਿਲਦੀ
@Gurjeet1999
@Gurjeet1999 Жыл бұрын
Makkar bai jabliyan kat mar bapu nu puri gall krn deya kr
@palwindersingh9078
@palwindersingh9078 11 ай бұрын
ਸਿਖ ਵੀ ਤਿਨ ਤਰ੍ਹਾਂ ਦੇ ਇੱਕ ਬਾਬਾ ਨਾਨਕ ਜੀ ਦੇ ਸਿਖ ਦੂਸਰੇ ਪੁਜਾਰੀ ਦੇ ਸਿਖ ਤੀਸਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹ ਕਿਸ ਦੇ ਸਿਖ ਹਨ
@jagdeepsingh3590
@jagdeepsingh3590 3 жыл бұрын
Eh bapu RSS too vi khatarnaak aa.eh sarkar de bnde aa ehna daa main purpose sikha nu apne gurua naalo toorana aa
@Gurwindersingh-zv9ud
@Gurwindersingh-zv9ud Жыл бұрын
ਖਾਲੀ ਸੈਤਾਨੀਆਂ ਤੋਂ ਬਹੁਤ ਚੰਗਾ।
@zoomer.56
@zoomer.56 Жыл бұрын
Tutte hoyan nu ki todna
@zoomer.56
@zoomer.56 Жыл бұрын
Kinna bhounkda makkadi bappu nu gall poori ni Karan dinda
@SahibSingh-cw4gc
@SahibSingh-cw4gc Жыл бұрын
Aaho ohna Teri behan kadd lai​@@Gurwindersingh-zv9ud
@baldevparkash4046
@baldevparkash4046 2 жыл бұрын
PATARKAR JI SABAR RAKH LIYA KARO...THODA CHUP REH KE SUNLIYA KARO...
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.