ਧਰਮਰਾਜ ਦਾ ਪਟਾ | ਡਾ. ਸੋਹਣ ਸਿੰਘ ਪਪਰਾਲੀ | Dr Sohan Singh Paprali | Banga Samagam | Katha Vichar

  Рет қаралды 61,642

Punjabi Lok Devotional

Punjabi Lok Devotional

Күн бұрын

ਧਰਮਰਾਜ ਦਾ ਪਟਾ | Dharamraj da Patt
ਡਾ. ਸੋਹਣ ਸਿੰਘ ਪਪਰਾਲੀ | Dr Sohan Singh Paprali |
ਬੰਗਾ ਸਮਾਗਮ | Banga Samagam |
ਕਥਾ-ਵੀਚਾਰ | Katha Vichar
______________________________________
ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
ਸੁਖਮਨੀ ਸਾਹਿਬ | Sukhmani Sahib |
• Path Sri Sukhmani Sahi... .
ਧਰਮਰਾਜ ਦਾ ਪਟਾ |
• ਧਰਮਰਾਜ ਦਾ ਪਟਾ | ਡਾ. ਸੋ... .
ਮਨਮੁੱਖਾਂ ਵਾਲੇ ਕੰਮ | Manmukhan Wale Kamm
• Manmukhan Wale Kamm | ... .
ਭਗਤ ਕਬੀਰ ਜੀ ਦਾ ਸਲੋਕ |Bhagat Kabir Ji da Salok |
• ਭਗਤ ਕਬੀਰ ਜੀ ਦਾ ਸਲੋਕ | ... .
ਸਲੀਕਾ ਸਫਲ ਜੀਵਨ ਜਿਊਣ ਦਾ | Way of Successful Life |
• Way of Successful Life... .
ਹੁਕਮਨਾਮਾ | Hukamnama
• Hukamnama in Sweet Voi... .
ਚੇਤਿ ਗੋਵਿੰਦੁ ਅਰਾਧੀਐ Chet Gobind Aradhie
• Chet Gobind Aradhie | ... .
84 ਦੇ ਗੇੜ ਤੋਂ ਛੁਟਕਾਰਾ | 84 de Gerh to Chhutkara
• 84 de Gerh to Chhutkar... .
ਅਰਦਾਸ ਕਿਵੇਂ ਹੁੰਦੀ ਹੈ ਪੂਰੀ | Ardas Kive Hundi Hai Puri |
• Ardas Kive Hundi Hai P... .
ਹੰਕਾਰ ਕਿਵੇਂ ਟੁੱਟੇਗਾ | How to kill ego |
• How to kill ego | Dr. ... .
ਸਿਮਰਨ ਕਰਨ ਦੀ ਵਿਧੀ How to do Simran
• How to do Simran | Dr.... .
ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਸਵਾਲ Question-Answer
• Question-Answer | Dr. ... .
ਰੱਬ ਪਾਉਣ ਦੇ ਨੁਕਤੇ | How to meet God
• ਰੱਬ ਪਾਉਣ ਦੇ ਨੁਕਤੇ | Dr... .
ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
• ਗੁਰਬਾਣੀ ਦਾ ਭੁਲੇਖਾ ਪਾਉਂ... .
ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ Katha Vichar about Guru Nanak Dev Ji Parkash Purab
• ਪ੍ਰਕਾਸ਼ ਪੁਰਬ ਗੁਰੂ ਨਾਨਕ ... .
ਜਾਣੋਂ ਗੁਰੂ ਨਾਨਕ ਦੇਵ ਜੀ ਕਿਵੇਂ ਦਾ ਪਹਿਰਾਵਾ ਪਹਿਨਦੇ ਸਨ
• ਜਾਣੋਂ ਗੁਰੂ ਨਾਨਕ ਦੇਵ ਜੀ... .
ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ |
• ਅੰਧ-ਵਿਸ਼ਵਾਸ਼ ਅਤੇ ਭਰਮ-ਭੁਲ... .
ਮਨ ਕੀ ਹੈ ? ਇਸ ਨੂੰ ਕਿਵੇਂ ਜਿਤਿਆ ਜਾ ਸਕਦਾ ਹੈ? What is Mind |
• Mann Ki Hai | What is ... .
ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਮੀਟ ਖਾਣ ਸਬੰਧੀ ਡਾ. ਸਾਬ੍... .
ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
• ਬਾਬਾ ਵਡਭਾਗ ਸਿੰਘ ਦੇ ਡੇਰ... .
ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਡਾ. ਸਾਬ੍ਹ ਦੀਆਂ ਹੈਰਾਨ ਕ... .
ਤਾਂਤਰਿਕ ਨਾਲ਼ ਪਿਆ ਪੇਚਾ
• ਡਾ. ਸਾਬ੍ਹ ਦਾ ਤਾਂਤਰਿਕ ਨ...
____________________________________________________
Content Copyright @ Punjabi Lok Devotional
ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
/ punjabilokdevotional
Thanks for Watching / Listening.

Пікірлер: 120
@user-qu5je9gj3f
@user-qu5je9gj3f 22 күн бұрын
ਧੰਨਵਾਦ ਡਾਕਟਰ ਸਾਹਿਬ ਜੀ ਅਨੰਦਿਤ ਮਨ ਹੋਆ
@prabhujeetsingh1973
@prabhujeetsingh1973 Ай бұрын
ਵਾਹਿਗੁਰੂ ਜੀ
@jaswantsinghpradhan7470
@jaswantsinghpradhan7470 4 жыл бұрын
ਬਹੁਤ ਵਧੀ ਲॅਗਾ ਇਸ ਤਰਾਂ ਸੰਗਤ ਰੂਪ िਵॅਚ ਕਥਾ ਕਰिਦਆਂ ਦੇਖ ਕੇ,,ਮੈਂ ਪिਹਲੀ ਵਾਰ ਦਰਸ਼ਨ ਇਸ ਰੂਪ िਵॅਚ ਕਰ िਰਹਾ ਹਾਂ
@sukhdeep6178
@sukhdeep6178 4 жыл бұрын
Ok ji
@gill6646
@gill6646 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਰੀਆਂ ਸੰਗਤਾਂ ਨੂੰ ਜੀ 🙏
@parmklair2362
@parmklair2362 4 жыл бұрын
ਬਿਲਕੁਲ ਸਹੀ ਜੀ! ਕਿਉਕਿ ਮੁਰਦਾ ਖਾਣ ਵਾਲੀ ਸਾਖੀ ਉਤੇ **ਟਿਪਣੀ** ਕਰਨ ਵਾਲੇ *ਕੁਝ ਮਿਸ਼ਨਰੀ ਪ੍ਰਚਾਰਕ & ਢਢਰੀਆ ਵਾਲੇ ਹੀ ਹਨ!*
@vikingrush5781
@vikingrush5781 4 жыл бұрын
Vir avda phone number dedo Mai sode Bhut comment pde aa Sonu Bhut knowledge aa gurbani di plz mere mnn ch kush swal aa
@ashokklair2629
@ashokklair2629 Ай бұрын
​​@@vikingrush5781 ਜੀ! ਫੋਨ ਨਾਲ ਗੱਲ ਨਹੀ ਬਨਣੀ ਜੀ!
@surinderpalkaur1581
@surinderpalkaur1581 Жыл бұрын
ਗੁਰਾ ਇਕ ਦੇਹਿ ਬੁਝਾਈ ਸਭਿਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰੁ ਨ ਜਾਈ।
@m.goodengumman3941
@m.goodengumman3941 Ай бұрын
Wahaguru, Wahaguru Wahaguru ji 🙏🪯🚩🧡
@HARJEETSINGH-yv1np
@HARJEETSINGH-yv1np Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤🙏🙏🙏🙏❤️❤️
@sakinderboparai3046
@sakinderboparai3046 4 жыл бұрын
🌷ਬਹੁਤ ਵਧੀਅਾ ਕਥਾ ਕੀਤੀ ਹੈ ਜੀ 🌷
@jaspalkaur3971
@jaspalkaur3971 20 күн бұрын
Waheguru ji meher karen ji. Thanks. 🎉🎉
@JaspalSingh-ne7ww
@JaspalSingh-ne7ww Ай бұрын
Waheguru waheguru waheguru waheguru waheguru waheguruji ka khalsa waheguruji ki fateh
@Gurdeepsingh-cg9lp
@Gurdeepsingh-cg9lp 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@gurirattipur7611
@gurirattipur7611 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@swaransingh7492
@swaransingh7492 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@arjunsinghbhinder767
@arjunsinghbhinder767 4 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@simmikaur3040
@simmikaur3040 Жыл бұрын
Dr singh bhut bhut dhanwaad g.waheguru g ka khalsa Waheguru g ki fateh
@manjitsingh7887
@manjitsingh7887 Жыл бұрын
Boht khoob Doctor sahib ji
@NadarKaurAk47
@NadarKaurAk47 2 ай бұрын
ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥
@ashokklair2629
@ashokklair2629 2 күн бұрын
ਬਿਲਕੁਲ ਕੋਈ ""ਵਿਰਲਾ"" ਹੀ ਹੈ ਜੀ। 6:49 ਇਤਨੇ ਡੂੰਘੇ ਰੂਹਾਨੀ ਬਚਨ ਚਲਦੇ ਹੋਣ, ਪਰ ਬੀਡੀਓ ਦੇ ਟਾਈਮ 6:49 ਤੇ ਕੰਧ ਨਾਲ ਢੋਅ ਲਾਕੇ ਬੈਠਣ ਵਾਲੇ, ਬਿਚਾਰੇ ਤਿੰਨ ਚਾਰ ਬੰਦੇ ਇਤਨੇ ਆਲਸੀ, 6:49 ਦੁਖੀ, ਲਾਚਾਰ, ਬੱਧੇ ਰੁਧੇ, ਇਕ ਦਾ ਲੰਬਾਦਾਹੜਾ, ਪਰ ਗੋਡੇ ਖੜ੍ਰੇ, ਇਕ ਦੀਆ ਲੱਤਾ ਕੈਂਚੀ ਬਣੀਆ, ਇਕ ਰੁਮਾਲ ਬੰਕੇ ਬੈਠਣ ਵਾਲਾ, ਸੁੱਤਾ ਪਿਐ। ਇਕ ਵੀ ਸਬਦ ਪੱਲੇ ਨਹੀ ਪੈਂਦਾ। ਹੁਣ ਡਾ: ਸੇਹਣ ਸਿਘ ਜੀ ਕਿਵੇ ਘੋਲ ਕੇ ਪਾਉਣ? ਮਗਜ ਖਪਾਈ ਹੈ। ਇਸੇ ਤਰਾ ਕਈ ਬਾਰ ਮਰਗਤ ਦੇ ਭੋਗਾ ਉਤੇ ਚਲਦੇ ਕੀਰਤਨ ਵਿਚ, ਕੁਝ ਬਡੇ ਬਡੇ ਦੁਮਾਲੇ ਬੰਨਣ ਵਾਲੇ, & ਦੁਮਾਲੇ ਖੰਡਾ ਵੀ ਸਜਾਇਆ ਹੁੰਦੈ, ਚੌੜਾ ਗਾਤਰਾ, ਮਹਿੰਗਹ ਗਾਤਰੇ ਸ੍ਰੀਸਾਹਬ, ਦਾਹੜਾ ਲੰਬਾ ਤੇ ਖੁਲ੍ਹੇ ਵਾਲੇ, ਜਦੋ ਜੇਬ ਵਿਚ ਫੋਨ ਦੀ ਬਾਈਬਰੇਸਨ ਹੋਈ, ਗੁਰੂ ਗ੍ਰੰਥ ਜੀ ਸਾਹਮਣੇ, ਪ੍ਰਕਾਸ, ਤੇ ਬੈਰਾਗਮਈ, ਕੀਰਤਨ ਵਿਚੋ ਕੋਢੇ ਕੋਢੇ ਉਠਕੇ, ਸੰਗਤ ਬਾਹਰ ਨੂੰ ਨਿਕਲ ਜਾਂਦੇ ਹਨ। ਕੋਈ ਡਰ ਨਹੀ। ਇਹੋ ਜਿਹੇ ਖਾਲਸਾ ਕਹਾਉਣ ਵਾਲੇ, ਜੇ ਪੁਲੀਸ ਦੀ ਨੌਕਰੀ ਕਰਨ ਵਾਲੇ, ਜੇ ਕਿਸੇ ਐਸ ਪੀ, ਡੀ ਐਸ ਪੀ ਦੇ ਦਫਤਰ ਵਿਚ ਖੜ੍ਹੇ ਹੋਣ, ਤਾ ਫੋਨ ਮੁਬਾਇਲ ਲੈਕੇ ਬਾਹਰ ਨਹੀ ਦੌੜ ਸਕਦੇ। ਫਿਰ ਐਸੇ ਕੁਝ ਖਾਲਸਾ ਅਖਵਾਉਣ ਵਾਲੇ ਨੂੰ, ਅਫਸਰ ਦਾ ਡਰ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾ,: ਜੀ ਦਾ ਕੋਈ ਡਰ ਨਹੀ!
@Jass_kaur73
@Jass_kaur73 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏
@KarnailSingh-zq8jp
@KarnailSingh-zq8jp 4 жыл бұрын
Waheguru Waheguru Waheguru Waheguru Waheguru Waheguru Waheguru
@paramvirsingh7743
@paramvirsingh7743 3 жыл бұрын
Boht sohni katha. Mn tik janda
@amanpreetdhanoa8811
@amanpreetdhanoa8811 4 жыл бұрын
Bhut bhut thandwad Dr sahib g Bhut vdia parchaar kr rhe ho g 🙏🙏🙏🙏🙏🙏
@ssmalhiadvocate
@ssmalhiadvocate 4 жыл бұрын
Thanks to come on you tube ..bhai Sab ji .. Waheguru app te mehar Karn ji🙏🌹🙏
@jassranu6984
@jassranu6984 4 жыл бұрын
Waheguru ji mehar kro 🙏🙏🙏🙏🙏🙏🙏🙏🌻💐🌸🌼💐🌸💐🌻🌼🌻🌼🌼🌻💐🌸🌼🌻💐🌸🌼🌻💐🌸🌼🌻🌼🌸🌼🌻💐🌸💐🌼🌼🌻🌼🌸💐🌼🌸🌷 💐
@ramandeepsinghpanesar6593
@ramandeepsinghpanesar6593 4 жыл бұрын
Waheguru g bhut vdia Katha hai g waheguru thonu chrdi kla bakshe g
@karanpreetsingh9300
@karanpreetsingh9300 Жыл бұрын
ਧੰਨ 🎉
@harinderkaur5396
@harinderkaur5396 2 жыл бұрын
very good comments.l lot of thanks
@parmindersingh1550
@parmindersingh1550 4 жыл бұрын
Waheguru. Waheguru Dhan guru Nanak Dev Ji 🙏🙏
@gurjitjaidka6664
@gurjitjaidka6664 4 жыл бұрын
Thanks for truthful katha .Satnam
@khalsadeshpunjab3680
@khalsadeshpunjab3680 4 жыл бұрын
ਵਾਹਿਗੁਰੂ ਜੀ ਕਿਰਪਾ ਕਰਨਾ ਜੀ ਵਾਹਿਗੁਰੂ ਜੀ
@LoveLove-vn4hz
@LoveLove-vn4hz 3 жыл бұрын
I'm proud to be sikh🙏
@Bir2018
@Bir2018 4 жыл бұрын
Waheguru waheguru
@RajwinderKaur-gb4kt
@RajwinderKaur-gb4kt 4 жыл бұрын
Waheguru sache patshah ji
@TejinderSingh-x2b
@TejinderSingh-x2b 6 ай бұрын
Waheguru ji
@JarnailSingh-r6g
@JarnailSingh-r6g Ай бұрын
Waheguru
@baljitsinghkhalsa2830
@baljitsinghkhalsa2830 4 жыл бұрын
waheguru ji 💐💖🙏😌
@paramjassingh5814
@paramjassingh5814 4 жыл бұрын
ਸਤਿਨਾਮ ਵਾਹਿਗੁਰੂ ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ
@hussanpreetkaur169
@hussanpreetkaur169 4 жыл бұрын
Waheguru jio ji tu hi tu jio ji
@babbu6151
@babbu6151 4 жыл бұрын
Thku
@AmandeepSingh-eq2uo
@AmandeepSingh-eq2uo 4 жыл бұрын
Amandeep singh
@bindersinghdhindial5460
@bindersinghdhindial5460 4 жыл бұрын
ਵਾਹਿਗੁਰੂ
@JashanpreetSingh07
@JashanpreetSingh07 4 жыл бұрын
Waheguru ji Maher kare ji
@damandeepsingh18
@damandeepsingh18 4 жыл бұрын
Waheguru ji ka khalsa Waheguru ji ki fateh
@NadarKaurAk47
@NadarKaurAk47 2 ай бұрын
Baba ji maaf karna tuk galat padhi gayi tavade kol Tuk eh hegi ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ tuc eh wali padh ditti ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ
@KuldeepSingh-eq1ur
@KuldeepSingh-eq1ur 20 күн бұрын
It's better than gossiping the worldly talking
@cesiumion
@cesiumion 4 жыл бұрын
ਕਿਰਪਾ ਕਰਕੇ ਕੋਈ ਜਨ ਇਹ ਵੀਡੀਓ ਢੱਡਰੀਆਂ ਵਾਲ਼ੇ ਨੂੰ ਦਿਖਾਓ।
@parmklair2362
@parmklair2362 4 жыл бұрын
ਬਿਲਕੁਲ ਸਹੀ✓✓✓✓✓✓✓✓✓✓✓✓✓✓✓✓✓✓✓✓✓✓✓✓✓✓✓✓✓ਜੀ।
@parmklair2362
@parmklair2362 4 жыл бұрын
ਬਿਲਕੁਲ ਸਹੀ✓✓✓✓✓✓✓✓✓✓✓✓✓✓✓✓✓✓✓✓✓✓✓✓✓✓✓ਜੀ।
@jaswantsinghpradhan7470
@jaswantsinghpradhan7470 4 жыл бұрын
👍👍👍✔✔✔✔✔✔✅✅✅✅✅✅
@vikingrush5781
@vikingrush5781 4 жыл бұрын
Yes bro you are right
@harsimrangill4851
@harsimrangill4851 4 жыл бұрын
Waheguru waheguru ji waheguru ji waheguru ji dhan Dr sohan singh ji
@Gurmeetkaur-vk5ml
@Gurmeetkaur-vk5ml 4 жыл бұрын
Waheguru.waheguru.waheguru.ji.Kira.karnji
@gianksingh4814
@gianksingh4814 4 жыл бұрын
Every one to listen n obey the Follow
@funnyreels1x
@funnyreels1x 4 жыл бұрын
Very nice ji
@bhaibaljindersingh9570
@bhaibaljindersingh9570 4 жыл бұрын
Rabi rooh
@rajveer1396
@rajveer1396 4 жыл бұрын
Great
@sandeepgrewal7221
@sandeepgrewal7221 4 жыл бұрын
Nice 👍🏼
@gurpritsingh9301
@gurpritsingh9301 4 жыл бұрын
ਸੁਣਨ ਵਾਲਿਓ ਚੰਗੇ ਵਿਚਾਰ ਦਿਆਂ ਕਰੋ l ਜਿਸ ਨੇ ਕਿਹਾ ਲੰਮੀ ਵਿਚਾਰ ਲਈ ਕਾਲ ਕਰੋ ਇਸਦਾ ਮਤਲਬ ਹੈ ਉਹ ਇਹਨਾਂ ਨਾਲੋਂ ਸਿਆਣਾ ਸਮਝਦਾ ਹੈ ਲਈ ਇਹੋ ਹੀ ਹਉਮੈ ਹੈ l
@jasbirkaurmalhi4968
@jasbirkaurmalhi4968 Жыл бұрын
🙏🙏🙏🙏❤️🙏
@gurdialsingh5381
@gurdialsingh5381 4 жыл бұрын
good
@mahinderlovepreetsingh9987
@mahinderlovepreetsingh9987 4 жыл бұрын
🙏
@mahinderlovepreetsingh9987
@mahinderlovepreetsingh9987 4 жыл бұрын
👤
@harjitsinghsandhu1077
@harjitsinghsandhu1077 4 жыл бұрын
Only NAAM
@jaspalsinghsingh3870
@jaspalsinghsingh3870 Жыл бұрын
Googkath
@jaspalsinghsingh3870
@jaspalsinghsingh3870 Жыл бұрын
Gookatha
@satindersingh9477
@satindersingh9477 4 жыл бұрын
ਵਾिਹਗੁਰੂ ਜੀ ਮੁਅਾਫ ਕਰਨਾ ਗੁਰ ਗॅਦੀ ੳੁਸ ਨੂ िਮਲੀ ਸੀ िਜਹੜਾ ਸਬ ਤੋ ਪिਹਲਾ ਸੁੰਨ ਚ ਜਾ ਕੇ िਮਲੇ ਸੀ ,ਲੰਬੀ िਵਚਾਰ ਲਈ 9872045771 ਇਸ ਨਬਰ ਤੇ ਕਾਲ ਕਰ ਸਕਦੇ ਹੋ ,ਮੁਅਾਫ ਕਰਨਾ ਬਾਬਾ ਜੀ
@SukhdevSingh-of7iu
@SukhdevSingh-of7iu Ай бұрын
ਕੇਸ ਕਤਲ ਤਾਂ ਸਹਿਸ ਦਾ ਕੰਮ ਹੈ
@manjitsingh-il1by
@manjitsingh-il1by Жыл бұрын
ਬਾਬਾ ਅੰਗਰੇਜੀ ਬੋਲ k ਦੱਸਣਾ ਚਾਹੁੰਦੇ ਹਨ ਮੇਰੇ ਸਿਦੇ ਸਦੇ ਕਪੜਿਆਂ ਤੇ ਨਾ ਜਾਇਓ ਮੈ ਬੁਹਤ ਪੜ ਆ ਲਿਖਿਆ 10 ਗੁਰੂ ਐਨੇ ਪੜ੍ਹੇ ਲਿਖੇ ਨੀ ਨਹੀਂ ਓ ਵੀ ਵਿਚ ਵਿੱਚ ਅੰਗਰੇਜੀ ਲਿਖ ਦਿੰਦੇ
@satwantkaur7296
@satwantkaur7296 Ай бұрын
Tere man vich complex paida ho gya hai?.baba ji doctor ne.kyi vari koi lafaj mooh te charhia hunda hai.
@VijayKumar-gi5cq
@VijayKumar-gi5cq 6 ай бұрын
ਮੇਰੀ ਪੜਾਈ ਇਹ ਕਹਿੰਦੀ ਆ ਕਿ ਰੱਬ ਹੈ ਇੱਕ ਪਾਵਰ ਹੈ ਜੋ ਇਸ ਕਾਇਨਾਤ ਨੂੰ ਚਲਾ ਰਹੀ ਹੈ ਪਰ ਇੱਕ ਗੱਲ ਜੋ ਇਹ ਬਾਬਾ ਜੀ ਮਹਾਂਪੁਰਖ ਜੀ ਕਹਿ ਰਹੇ ਹਨ ਕਿ ਜੋ ਹੋ ਰਿਹਾ ਉਹ ਰੱਬ ਕਰਾ ਰਿਹਾ ਉਸ ਦੀ ਜੋ ਮਰਜੀ ਤੋਂ ਬਗੈਰ ਕੁੱਝ ਨਹੀਂ ਹੋ ਸਕਦਾ ਫਿਰ ਬੰਦਾ ਦੋਸੀ਼ ਤੇ ਹੋਇਆ ਈ ਨਹੀਂ ਯਾਰ ਖੰਡੇ ਨੂੰ ਹੱਥ ਪਵਾਇਆ ਕਿੰਨੇ ਉਸ ਰੱਬ ਨੇ ਜੇ ਉਹ ਖੰਡੇ ਨੂੰ ਹੱਥ ਪਵਾ ਸਕਦਾ ਫਿਰ ਜਦੋਂ ਉਸਦੀ ਮਰਜੀ ਹੋਵੇ ਉਹ ਛੁੱਡਾ ਵੀ ਸੱਕਦਾ ਮੱਤਲਬ ਜਿੰਨੇ ਬੰਦੇ ਜਾਂ ਪਾਪੀ ਉਹ ਮਰਵਾਓਣੇ ਚਾਹੇ ਮਰਵਾ ਸਕਦਾ ਜਿੰਨੇ ਬਚਾਓਣੇ ਉਹ ਬਚਾ ਸੱਕਦਾ ਫਿਰ ਇਹ ਪਾਪੀ ਰੱਖੇ ਕਿਉਂ ਬਚਾ ਕੇ ਕਿਉਂ ਨਹੀਂ ਉਹ ਰੱਬ ਸਿਰਫ ਇੱਕ ਵਾਰੀ ਸਾਰੇ ਪਾਪੀ ਖੱਤਮ ਈ ਕਿਉਂ ਨਹੀਂ ਕਰ ਦੇਂਦਾ ਕੀ ਉਹ ਰੱਬ ਤਮਾਸਾ਼ ਵੇਖਦਾ .ਯਾਰ ਉਹ ਪਾਪੀ ਪੈਦਾ ਈ ਕਿਉਂ ਹੋਣ ਦਿੱਤੇ ਜਾਂ ਫਿਰ ਇਹ ਕਹੀਏ (
@dhaliwal089
@dhaliwal089 4 жыл бұрын
Duje bhaav ch baki sariya galan bhi aaundiya ne jive putar mata pita bache and hor koi bhi cheez jive paisa car bus koi bhi cheez jehdi Rab toh tohdi aa ja Rab nu bhulaundi aa oh duja bhaav aa.
@satishbhatia1490
@satishbhatia1490 4 жыл бұрын
Naam ka matlab USS Taqat say hai jis ney sab kuch bannaya hai aur aapni banayi hui iss universe koo paal rahi hai.... naam ka matlab lafz nahi ....
@punjablandofwarriors4775
@punjablandofwarriors4775 4 жыл бұрын
Balkor singh Nastik nu Reply Karo Dr Sohan singh paprali ji
@gujjarsingh3775
@gujjarsingh3775 Ай бұрын
Baba ji gurudware विच कथा ना करो
@punjablandofwarriors4775
@punjablandofwarriors4775 4 жыл бұрын
Nastik Balkor singh nu Reply karo ji
@hardeep2892
@hardeep2892 2 жыл бұрын
49 te lobh ratt wala salok fareed Sahib ji da hai te esda answer guru Angad Dev ji ne dita hai ji ta ki bhulekha na pway kisay nu......
@hsingh708
@hsingh708 4 жыл бұрын
Be careful of pracharaks what they tell you. Verify everything yourself
@dhaliwal089
@dhaliwal089 4 жыл бұрын
Baba ji katha bhi kar rahe ne par naal di naal english da lecture bhi la rahe ne? Kamaal aa othe sare punjabi ne par fer bhi baar baar english da shabad boli jande and fer ohnu hi punjabi ch dasi jande ne fer fayida ki hoyeya? Baba ji sari Gurbani Gurmukhi ch aa so kirpa karke Punjabi vich hi das deya karo kyuki 90% bandeya nu oh angreji samaj nhi aaundi. Benti aa ji.hun tusi keha ki divine banda thoughts ch jitunda hun daso othe aene loga nu kithe pta hona thoughts da matlab? Kirpa kro and baksho angreji nu.
@balvindergill8744
@balvindergill8744 4 жыл бұрын
Vahiguroo Jee: It IS GREAT that he is doing katha in BOTH English and Punjabi. Why? Because, dear Veerjee, so that it is available and more easily understandable to English speakers! I have read SGGS in Gurmukhee many times (maybe 20-30) but to understand I have to read both the English and Gurmukhi translations. Please Be big hearted - purpose here should be to get across to , and as deeply as possible, to as many people as possible. Thank you for understanding. 🙏🙏
@balvindergill8744
@balvindergill8744 4 жыл бұрын
Vahiguroo Jee: please be aware that his audience is not just those who are IN the Gurdwara at the time of katha - it is all the audience on Social media worldwide! I understand this better and it is also something that my children listen to who are abroad. We all know Punjabi and Girmukhi too! Please “khulla dhil rakho”.
@inderjitsingh2192
@inderjitsingh2192 4 жыл бұрын
...8th pass ja 10th pass da kyi wari bhulekha lag janda...sadi matt te agyan di patti bajhi hundi hai ji...saade kol vekhan di matt nhi...
@VijayKumar-gi5cq
@VijayKumar-gi5cq 6 ай бұрын
ਪਹਿਲਾਂ ਤੇ ਬਾਬਾ ਜੀ ਤੁਸੀਂ ਸਿ਼ਕਾਰੀਆਂ ਦੀ ਗੱਲ ਕੀਤੀ ਸਿ਼ਕਾਰ ਤੇ ਗੁਰੂ ਵੀ ਖੇਡਦੇ ਰਹੇ ਸਾਂਸੀ ਕੋਈ ਅਨੋਖਾ ਸਿ਼ਕਾਰ ਖੇਡਦੇ ਸੀ ਇਹ ਤੈਂਨੂੰ ਦਿਖਾਓਣਾ ਪੈਣਾ ਕਿ ਸਾਂਸੀ ਕੋਈ ਅਨੋਖਾ ਸਿ਼ਕਾਰ ਖੇਡਦੇ ਸੀ ਨਹੀਂ ਤੇ ਤੈਂਨੂੰ ਮਾਫੀ ਮੰਗਣੀ ਪੈਣੀ ਸਾਂਸੀ ਸਮਾਜ ਕੋਲੋਂ ਪਹਿਲਾਂ ਵੀ ਮੰਗ ਚੁੱਕਾ ਬਾਬਾ ਮੰਜੀ ਸਾਹਿਬ ਤੋਂ ਤੇਰੇ ਵਰਗਾ ਗਿਆਨੀ ਸੀ ਤੈਂਨੂੰ ਪਤਾ ਅੱਜ ਤੱਕ ਜੇ ਕਿਸੇ ਨੇ ਨਿਰਪੱਖ ਹੋ ਕੇ ਰਾਜ ਕੀਤਾ ਮਹਾਂਰਾਜਾ ਰਣਜੀਤ ਜੀ ਨੇ ਉਹ ਸਾਂਸੀ ਸੀ ਮੈਂ ਨਹੀਂ ਕਹਿੰਦਾ ਇਤਹਾਸ ਕਹਿ ਰਿਹਾ
@ashokklair2629
@ashokklair2629 2 күн бұрын
*@vijakumar-gi5--" ਜੀ! ਹਰ ਵਖਤ ਨੈਗੇ ਟਿਵ ਨਹੀ ਸੋਚੀਦਾ।
@bachittarsingh7919
@bachittarsingh7919 4 жыл бұрын
ਕੋਈ ਵੀਰ ਜੀ ! ਡਾ: ਸੋਹਣ ਸਿੰਘ ਪਪਰਾਲੀ ਜੀ ਦਾ ਫੂਨ ਨੰਬਰ ਭੇਜੋ ਜੀ।
@KISAN9999
@KISAN9999 4 жыл бұрын
Dr Sohan Singh Paprali Cell +919815067503
@charanjitkaka7563
@charanjitkaka7563 4 жыл бұрын
Waheguru Ji Ka khAlSa Waheguru ji ka KhAlS a
@drjaspreetsinghpaprali3582
@drjaspreetsinghpaprali3582 4 жыл бұрын
9815067503 dr paprali
@harjitsinghsandhu1077
@harjitsinghsandhu1077 4 жыл бұрын
Harjit Singh Sandhu
@manjitsingh7887
@manjitsingh7887 Жыл бұрын
Eh Prem katha hai Professional nahi
@VijayKumar-gi5cq
@VijayKumar-gi5cq 6 ай бұрын
ਮਾਫੀ ਯਾਰ 58 ਮਿਨਟ ਤੋਂ ਬਾਅਦ ਵੇਖੋ
@geetbhagwat9902
@geetbhagwat9902 4 жыл бұрын
KIRAT PEHLO HAI BABA NAHI TA R.RHIM.ASARAM TE HOR DERE DAR AGHE AANGE.NAAM TA TUSI AAP KEHNDE HO KI CRORE CH EK DA CHALDA HAI.MASKEEN WANGU JHOOTH NA BOLO .20 SAAL NAAM NI ZAPIA KEHTEE KITTI
@LakhwinderSingh-ks4kw
@LakhwinderSingh-ks4kw 4 жыл бұрын
Gopal bhagt Veer maskeen ji nu mada na boli meri bhawe jaan kadd li
@user-qi7jo2ne2b
@user-qi7jo2ne2b 4 жыл бұрын
Lakhwinder Singh hlo
@balvindergill8744
@balvindergill8744 4 жыл бұрын
Vahiguroo Jee pehlan meharbanee karkey SGGS padh lena agar tuhanoo shak hai!
@gurmeetgrewal8452
@gurmeetgrewal8452 3 жыл бұрын
Read shri Gurugranth Sahib many times(not once) .you will understand that he is telling the truth.
@jagjithundal4304
@jagjithundal4304 4 жыл бұрын
Fudu
@LakhwinderSingh-ks4kw
@LakhwinderSingh-ks4kw 4 жыл бұрын
Jagjit Hundal ਵਾਹਿਗੁਰੂ ਬੋਲ ਪੁੱਰਖਾ 😓
@JaswantSingh-kf4vb
@JaswantSingh-kf4vb 4 жыл бұрын
Jagjit Hundal
@JaswantSingh-kf4vb
@JaswantSingh-kf4vb 4 жыл бұрын
Jagjit Hundal manu tu sarse wale da lagda hai tu nai fudu sala
@khalsadeshpunjab3680
@khalsadeshpunjab3680 4 жыл бұрын
@@LakhwinderSingh-ks4kw ਵਾਹਿਗੁਰੂ ਜੀ ਮੇਹਰ ਕਰਨਾ ਜੀ
@jaswantsinghpradhan7470
@jaswantsinghpradhan7470 4 жыл бұрын
Jagjit,,,you are FUDDUUUUU
@balwindersidhu5295
@balwindersidhu5295 4 жыл бұрын
ਵਾਹਿਗੁਰੂ ਜੀ
@harsimransingh8456
@harsimransingh8456 4 жыл бұрын
Waheguruji 🙏
@user-wm6rb6lm2d
@user-wm6rb6lm2d 4 жыл бұрын
waheguru ji
@JarnailSingh-r6g
@JarnailSingh-r6g Ай бұрын
Waheguru
@satwantsinghwaheguruji843
@satwantsinghwaheguruji843 4 жыл бұрын
Dhan waheguru guru ji
@damandeepsingh18
@damandeepsingh18 4 жыл бұрын
Waheguru ji ka khalsa Waheguru ji ke Fateh
@satishbhatia1490
@satishbhatia1490 4 жыл бұрын
Naam ka matlab USS Taqat say hai jis ney sab kuch bannaya hai aur aapni banayi hui iss universe koo paal rahi hai.... naam ka matlab lafz nahi ....
@KuldeepKuldeep-kb7wy
@KuldeepKuldeep-kb7wy 4 жыл бұрын
ਵਾਹਿਗੁਰੂ ਜੀ
@kulwantsinghbrar4058
@kulwantsinghbrar4058 4 жыл бұрын
Waheguru ji
@HappySingh-gn1mm
@HappySingh-gn1mm 3 жыл бұрын
Waheguru ji
@gods_servant1988
@gods_servant1988 4 жыл бұрын
Waheguru 🤲 ji
@JaswantSingh-kf4vb
@JaswantSingh-kf4vb 4 жыл бұрын
Waheguru ji
@jassranu6984
@jassranu6984 4 жыл бұрын
Waheguru ji
@mintssidhu1117
@mintssidhu1117 Жыл бұрын
Waheguru.ji
84 de Gerh to Chhutkara | Latest Katha | Dr. Sohan Singh Paprali |
49:22
Punjabi Lok Devotional
Рет қаралды 106 М.
Question-Answer | Dr. Sohan Singh Paprali | Village Bhalwan
53:49
Punjabi Lok Devotional
Рет қаралды 369 М.
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН
How to kill ego | Dr. Sohan Singh Paprali | Katha Vichar | Punjabi Lok Devotional
56:01
Ardas Kive Hundi Hai Puri | Dr. Sohan Singh Paprali | Katha Vichar | Rattangarh Kalheri
1:15:45
Chet Gobind Aradhie | Dr. Sohan Singh Paprali | Gurdwara Sanik Colony Jammu |
51:50
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН