Dharmendra's Brother Ajit Deol ਧਰਮਿੰਦਰ ਦੇ ਭਰਾ ਅਜੀਤ ਦਿਓਲ ਨਾਲ ਯਾਦਗਾਰੀ ਮੁਲਾਕਾਤ - Memorable Interview

  Рет қаралды 445,871

Des Pardes TV

Des Pardes TV

Жыл бұрын

Host : Harjinder Singh Thind
Editor : Baljinder Singh Atwal
Facebook | / despardestvpage
Website | www.despardestv.ca
Instagram | / despardestv
Email | info@despardestv.ca
Phone | India: +91 9814081457 | Canada: +1 604 599 6962
#despardestv #punjab #punjabi

Пікірлер: 301
@DesPardesTV1
@DesPardesTV1 Жыл бұрын
Please Share and Subscribe ! We will be keep uploading memorable videos form the library of "Des Pardes TV" Canada
@HansiHarianvi
@HansiHarianvi Жыл бұрын
ਇਕ ਧਰਤੀ ਨਾਲ ਜੁੜਿਆ ਇਨਸਾਨ ਹੈ। ਬਹੁਤ ਵਧੀਆ ਲੱਗਾ ਸੁਣ ਕੇ। ਧੰਨਵਾਦ।
@ManjitSingh-mn9qu
@ManjitSingh-mn9qu Жыл бұрын
ਦਿਓਲ ਪਰਿਵਾਰ ਨੂੰ ਕੋਟਿ ਕੋਟਿ ਪ੍ਰਨਾਮ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤🎉❤😂
@NinderGhugianvi
@NinderGhugianvi Жыл бұрын
ਖੂਬਸੂਰਤ ਗੱਲਬਾਤ
@mohinderpalsingh5204
@mohinderpalsingh5204 Жыл бұрын
ਬਹੁਤ ਵਧੀਆ ਉਪਰਲਾ ਥਿੰਦ ਸਹਿਬ ਜੀ
@ssingh2252
@ssingh2252 Жыл бұрын
ਧਰਮ ਜੀ…ਦੀ ਸੱਜੀ ਬਾਂਹ ਸਨ, ਅਜੀਤ ਸਿੰਘ ਜੀ!
@balrajdhillon584
@balrajdhillon584 Жыл бұрын
ਬਹੁਤ ਵਧੀਆ ਇੰਟਰਵਿਊ ਲੱਗੀ, ਨਜ਼ਾਰਾ ਆ ਗਿਆ
@tirathsingh6539
@tirathsingh6539 Жыл бұрын
ਸਲਾਮ ਪਿਆਰ ਸਤਿਕਾਰ ਜੀ 🙏🙏
@rajwindersingh4962
@rajwindersingh4962 Жыл бұрын
ਅਜੀਤ ਜੀ ਨੂੰ ਸੁਣ ਐਂ ਲੱਗਦਾ ਅੱਜ ਵੀ ਭਾਸ਼ਾ ਮੇਰੇ ਇਲਾਕੇ ਦੀ ਆ
@kuldipsinghdhesi7018
@kuldipsinghdhesi7018 Жыл бұрын
ਸ: ਅਜੀਤ ਸਿੰਘ ਦਿਓਲ ਪੰਜਾਬੀ ਮਾੰ ਬੋਲੀ ਨੂੰ ਮੁੰਬਈ ਚ ਵੀ ਆਪਨੇ ਪਰਿਵਾਰ ਚ ਚੜਦੀ ਕਲਾ ਚ ਰੱਖਨ ਲਈ ਧੰਨਵਾਦ ! ਸਾਰੇ ਦਿਓਲ ਪਰਿਵਾਰ ਦਾ 👍👍👍👍🙏🏻🙏🏻🙏🏻🙏🏻k s dhesi texas usa
@jeet-Seattle
@jeet-Seattle Жыл бұрын
ਵਾਹ ਜੀ ਵਾਹ ਕਿੰਨਾ ਪਿਆਰ ਹੈ ਪੰਜਾਬੀ ਭਾਸ਼ਾ ਨਾਲ ਬੰਬਈ ਰਹਿੰਦਿਆਂ...👏👏👏👏👏
@Subhashartist
@Subhashartist Жыл бұрын
ਪੰਜਾਬੀ ਮਾਂ ਬੌਲੀ ਨੂੰ 💖 ਦਿਲੌਂ 🫸🫷 ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ !!
@msshergill1112
@msshergill1112 Жыл бұрын
ਬਹੁਤ ਹੀ ਸ਼ਾਨਦਾਰ ਵਿਚਾਰ
@sukhmandersinghbrar1716
@sukhmandersinghbrar1716 Жыл бұрын
ਬਹੁਤ ਵਧੀਆ ਜੀ ਅਜੀਤ ਸਿੰਘ ਦਿਓਲ
@manjitsriat9687
@manjitsriat9687 Жыл бұрын
ਅਸੀਂ ਜੀ ਮਾਨ ਮਹਸੁਸ ਕਰਦੇ ਹਾਂ ਕਿ ਸਾਡਾ ਪਿੰਡ ਪੱਖੋਵਾਲ ਜਿਲਾ ਲੁਧਿਆਣਾ ਵਿੱਚ ਪੈਂਦਾ ਹੈ ਤੇ ਡਾਂਗੋਂ ਪਿੰਡ ਪੱਖੋਵਾਲ ਤੋਂ 1 ਕਿਲੋਮੀਟਰ ਦੀ ਹਦ ਤੇ ਹੈ ਸਾਡੇ ਪਰਿਵਾਰ ਦਾ ਆਉਣਾ ਜਾਣਾ ਸਦਾ ਪਿੰਡ ਡਾਂਗੋਂ ਵਿੱਚ ਹੁੰਦਾ ਰਹਿੰਦਾ ਸੀ ....ਅਜੀਤ ਸਿੰਘ ਜੀ ਧਰਮਿੰਦਰ ਜੀ ਦੇ ਛੋਟੇ ਭਰਾ ਹਨ ਬਹੁਤ ਵਧੀਆ ਇਨਸਾਨ ਅਤੇ ਸੁਝਵਾਨ ਲਿਖਾਰੀ ਰਹ ਚੁੱਕੇ ਹਨ ਹੁਣ ਤਾਂ ਇਸ ਦੁਨੀਆ ਵਿੱਚ ਨਹੀਂ ਸਨ ਗੁੱਜਰ ਚੁੱਕੇ ਸਨ ਵਾਹਿਗੁਰੂ ਜੀ ਮੇਹਰ ਕਰਨ ਉਹਨਾਂ ਦੀ ਰੁਹ ਨੂੰ ਸ਼ਾਂਤੀ ਬਖਸ਼ਣ.....🙏
@GurdevSingh-vd5ie
@GurdevSingh-vd5ie Жыл бұрын
ਬਾਈ ਐਸੀ ਤਮਾਮ ਉਮਰ ਮੇਰੇ ਹਿਸਾਬ ਨਾਲ ਸੁਖੀ ਜੀਵਨ ਛਾਯਦ ਹੀ ਕਿਸੇ ਇਨਸਾਨ ਨੂੰ ਮਿਲਯਾ ਹੋਣਾ 🎉ਨਹੀ ਤਾਂ ਮਾੜਾ ਜਿਹਾ ਬੰਦੇ ਦਾ ਨਾਮ ਹੋਯਾ। ਸਮਝੋ ਉਸਤੋਂ ਜੈਲਸੀ ਕਰਨ ਵਾਲੇ ਵੀ ਨਾਲ ਹੀ ਪ੍ਰਗਟ ਹੋ ਜਾਂਦੇ ਨੇ
@manjitbhandal595
@manjitbhandal595 Жыл бұрын
ਸਤਿ ਸ੍ਰੀ ਅਕਾਲ ਜੀ ਗੁਡ ਜੋਪਜੀ ਦਿਉਲ ਪਰਿਵਾਰ ਪੰਜਾਬ ਸਾਨ
@apnapunjab2023
@apnapunjab2023 Жыл бұрын
I love you punjab and punjabi maa boli.
@sandychopra685
@sandychopra685 Жыл бұрын
What an amazing down to earth person. We need personalities like him to revive our Punjabi Language, our mother tongue
@ramdas8842
@ramdas8842 Жыл бұрын
Thanks for this beautiful interview..such a gem of Punjab 🙏🏻🙏🏻..
A clash of kindness and indifference #shorts
00:17
Fabiosa Best Lifehacks
Рет қаралды 19 МЛН
아이스크림으로 체감되는 요즘 물가
00:16
진영민yeongmin
Рет қаралды 34 МЛН
Har Ghar Kucch Kehta Hai -  Tenth Episode Dharmendra
24:03
Asian Paints
Рет қаралды 3 МЛН
Dharminder Deol - BollyWood Star exclusive interview on Akaal Channel
27:20
A clash of kindness and indifference #shorts
00:17
Fabiosa Best Lifehacks
Рет қаралды 19 МЛН