ਭਾਗਾਂ ਵਾਲਾ ਘਰ ।Bhaga Wala Ghar ।New Punjabi Short Movie 2025 ।Dhillon film production।Aman dhillon

  Рет қаралды 93,830

Dhillon Film Production

Dhillon Film Production

Күн бұрын

Пікірлер: 251
@Maninder_brar
@Maninder_brar Күн бұрын
ਧੰਨ ਧੰਨ ਮੇਰੇ ਪਿਆਰੇ ਅਮਰ ਸ਼ਹੀਦ ਬਾਬਾ ਜੀ,,,,ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏❤❤❤
@PawanGhan
@PawanGhan Күн бұрын
❤❤❤❤❤❤🙏
@rajsingh2776
@rajsingh2776 18 сағат бұрын
ਮਨਿੰਦਰ ਬਰਾੜ‌ ਆਪਨੂੰ ਵੀ ਬਹੁਤ ਬਹੁਤ ਵਧਾਈਆਂ
@Maninder_brar
@Maninder_brar 17 сағат бұрын
@rajsingh2776 ਧੰਨਵਾਦ ਜੀ 🙏
@jagdishkaur9755
@jagdishkaur9755 Күн бұрын
ਬਜ਼ੁਰਗਾਂ ਦੀ ਸੇਵਾ ਤਾਂ ਰੱਬ ਦੀ ਸੇਵਾ ਹੁੰਦੀ ਹੈ। ਬੁੜੀਆਂ ਤੋਂ ਕੰਮ ਦੀ ਉਮੀਦ ਰੱਖਣੀ ਕਿਧਰਲੀ ਸਿਆਣਪ ਹੈ!
@harpreetsharma4125
@harpreetsharma4125 17 сағат бұрын
ਬਹੁਤ ਵਧੀਆ ਵੀਡੀਓ ਕਾਕੇ ਵੀਰ ਜੀ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਸਾਰੀਆਂ ਵੀਡੀਓ ਵਿੱਚ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤❤❤
@TalwinderKaur800
@TalwinderKaur800 Күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ
@GurpreetSingh-ui7vq
@GurpreetSingh-ui7vq Күн бұрын
ਬਹੁਤ ਵਧੀਆ ਜੀ ਘੈਂਟ ਵੀਡੀਓ ਸਾਂਝੇ ਪਰਿਵਾਰ ਹੀ ਤਰੱਕੀਆਂ ਕਰਦੇ ਹਨ ਇਹ ਸੱਚਾਈ ਹੈ,,
@KaramjeetKaur-r6p
@KaramjeetKaur-r6p Күн бұрын
ਬਹੁਤ ਵਧੀਆ ਫੈਸਲਾ ਕੀਤਾ ਐ ਅਮਨ ਭੈਣ ਨੇ
@KaramjeetKaur-r6p
@KaramjeetKaur-r6p Күн бұрын
ਬਹੁਤ ਸੋਹਣੀ ਵੀਡੀਓ ਐ ਅੰਜਨੀ ਤੇ ਸੋਨੀਆ ਦੀ ਐਕਟਿੰਗ ਲਾਜਵਾਬ ਐ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤
@narinderkaur9980
@narinderkaur9980 Күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🌹🙏🙏
@DhillonFilmProduction
@DhillonFilmProduction Күн бұрын
ਵਾਹਿਗੁਰੂ ਜੀ 🙏
@MandeepKaur-nc5dm
@MandeepKaur-nc5dm 15 сағат бұрын
Bahut Vidya video aa g Aman dii God bless you parmatma Tarki bakshe Mandeep Kaur Gill Patiala ❤❤❤❤❤
@shardamadhu1867
@shardamadhu1867 13 сағат бұрын
Very nice video ਅਮਨ ਰਾਜ ਬਾੲੀ ਲੱਗਦਾ ਕਰਮੇ ਞਾਗ ਹਰਜੀਤ ਭੀ family Cho Out Kr ditta ❤❤❤🎉
@RupinderShergill-tn9yf
@RupinderShergill-tn9yf Күн бұрын
🌸WAHEGURU JI DHAN DHAN BABA DEEP SINGH SAHIB JI MAHARAJ JI SACHE PATSA JI DAA PARKASH PURAV DHAIRA DIA AAP SAB NU LAKH LAKH KAROR KAROR MUBARAK HOVAN JI WAHEGURU JI KA KALSA WAHEGURU JI KI FATHE FATHE FATHE FATHE FATHE🎉❤🪯🪯🪯🪯🪯🌸🌷🌹🌲🪴🌸🎇🎊🙏🙏🙏🙏🙏🌸🌸🌸🌸🌸🌸
@Khurmiclothhouse
@Khurmiclothhouse 16 сағат бұрын
Bahut vdia lggi video ❤
@LaviMaan-lf3px
@LaviMaan-lf3px 13 сағат бұрын
ਬਹੁਤ ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏👌👍👍👍🌹🌹🌹💕💕
@AmritpalSingh-vt9sy
@AmritpalSingh-vt9sy Күн бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ❤❤
@GurwinderSingh-xv1lv
@GurwinderSingh-xv1lv Күн бұрын
Good message
@gurpreetbrar3284
@gurpreetbrar3284 Күн бұрын
ਸਤਿ ਸ੍ਰੀ ਅਕਾਲ ਬਹੁਤ ਵਧੀਆ ਵੀਡੀਓ ਰਾਜ ਬਾਈ ਹਰਜੀਤ ਵੀ ਤੁਹਾਡਾ ਸਾਥ ਛੱਡ ਗਿਆ
@DhillonFilmProduction
@DhillonFilmProduction Күн бұрын
ਬਾਈ ਹਰਜੀਤ ਦੇ ਗੁਰਦੇ ਵਿੱਚ ਇਨਫੈਕਸ਼ਨ ਆ ਗਿਆ ਇਸ ਕਰਕੇ ਬਿਮਾਰ ਹੈ
@gurpreetbrar3284
@gurpreetbrar3284 Күн бұрын
ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@JassiKaur-w3d
@JassiKaur-w3d Күн бұрын
Very nice video Aman Dhillon sister Rajveer Dhillon Veer ji ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉
@parmjitksidhu9098
@parmjitksidhu9098 15 сағат бұрын
Anjali sira super duper acting
@ArmaandeepSingh-j2w
@ArmaandeepSingh-j2w Күн бұрын
Dhan dhan baba deep Singh ji 🙏
@sarbjitkaur9202
@sarbjitkaur9202 12 сағат бұрын
God bless 🙏🙏❤❤
@SalmanKhan-fw9uy
@SalmanKhan-fw9uy Күн бұрын
ਧੰਨ ਧੰਨ ਬਾਬਾ ਪਿਆਰੇ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲਖ ਲਖ ਵਧਾਇਆ ਜੀ❤
@harwinderbhamber2716
@harwinderbhamber2716 Күн бұрын
ਬਹੁਤ ਵਧੀਆ ਕਹਾਣੀ ❤
@rajsingh2776
@rajsingh2776 18 сағат бұрын
ਬਹੁਤ ਵਧੀਆ ਸਟੋਰੀ ਬਣਾਈ ਹੈ ਸਾਝੇ ਘਰ‌ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ ਪਰਮਾਤਮਾ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਧੰਨਵਾਦ ਰਾਜ ਖੀਵਾ ਮਾਨਸਾ
@kushdeepbrar-id5wl
@kushdeepbrar-id5wl Күн бұрын
Very nice video Amandidi and Raj Bai ji God bless you 🎊
@SadhusinghcharikCharik
@SadhusinghcharikCharik Күн бұрын
ਬਹਤ ਸੋਹਣੀ ਵਿਡਿਓ
@Mittal_908
@Mittal_908 Күн бұрын
Bahut vdia video hai ❤
@gurpreetkaurgurpreetkaur1527
@gurpreetkaurgurpreetkaur1527 Күн бұрын
ਅਮਨ ਦੀਦੀ ਸਹੀ ਗਲ ਕੇ ਸੱਸ ਸਹੋਰਾ ਹੋਨਾ ਬਹੁਤ ਜ਼ਰੂਰੀ ਹੇ ਮੇਰੇ ਵੀ ਸੱਸ ਹੈ ਨੀ ਮੇਰੇ ਵਿਆਹ ਨੂੰ 10 ਸਾਲ ਹੋ ਗਏ ਮੈਂ ਵੀ ਕਦੇ ਚੱਜ ਨਾਲ ਪੇਕੇ ਜਾ ਕੇ ਨਹੀਂ ਦੇਖਿਆ ਇੱਕ ਰਾਤ ਵੀ ਨਹੀਂ ਲਾਉਂਦੇ ਹੈਗੇ ਕੰਮ ਕਰਕੇ ਜਾਨੇ ਆ ਕੇ ਫਿਰ ਕੰਮ ਕਰਨਾ ਪੈਂਦਾ ਸੱਸੂ ਮਾਤਾ ਮਿੱਸ ਜੂ😢😢😢😢😢😢😢
@DhillonFilmProduction
@DhillonFilmProduction Күн бұрын
ਹਾਜੀ ਸਹੀ ਕਿਹਾ ਤੁਸੀਂ
@navanbhullar4587
@navanbhullar4587 Күн бұрын
Very nice god bless you🙏🏻🙏🏻❤️❤️
@Kiranbala-w3c
@Kiranbala-w3c Күн бұрын
Very very very nice 👍👍👍👍👍 I ❤❤❤❤❤❤ all team' God bless you 🙏
@niranjanniranjan1324
@niranjanniranjan1324 Күн бұрын
Right message di❤❤❤❤❤
@avtarbrar-dm8wg
@avtarbrar-dm8wg 2 сағат бұрын
Very nice video thanks
@MeenaSharma-nx7qg
@MeenaSharma-nx7qg Күн бұрын
Very good video God bless you all tem by Meena sharma mande gobend ghar 👍👍🙏🙏
@jasmeetkaur4051
@jasmeetkaur4051 15 сағат бұрын
Bahut vadia story Puri
@jashansandhu2966
@jashansandhu2966 Күн бұрын
ਬਹੁਤ ਵਧੀਆ ਵੀਡੀਓੁ ਅਮਨ ਭੈਣ ਸਾਰੀ ਟੀਮ ਦੀ ਐਕਟਿੰਗ ਵਧੀਆ ਹੈ
@mandeepmann8730
@mandeepmann8730 Күн бұрын
Bhout vadiya video aman didi 🎉🎉🎉🎉🎉❤❤❤❤❤😂
@gagandeepkaur-ll4hg
@gagandeepkaur-ll4hg Күн бұрын
Buth vadia video a aman ਦੀਦੀ ji wmk ❤❤❤❤❤
@Anitarani.........
@Anitarani......... 14 сағат бұрын
Bhuta sohni acting g
@RanaJaveed-hg4lc
@RanaJaveed-hg4lc Күн бұрын
Hahahahaha 😹
@faqirchand3396
@faqirchand3396 Күн бұрын
Very nice video Faqir Chand Barnala
@RupinderShergill-tn9yf
@RupinderShergill-tn9yf Күн бұрын
VERY NICE VIDEO🎉
@KaramjitKaur-j9k6j
@KaramjitKaur-j9k6j Күн бұрын
Bhut vadhia vedio aman g🎉🎉🎉🎉🎉🎉🎉
@chamkaur4729
@chamkaur4729 Күн бұрын
Nice video ji ❤❤❤❤
@KuldeepKaur-fe8js
@KuldeepKaur-fe8js 10 сағат бұрын
Very nice 👍
@BaljitJhaloor-iy9ng
@BaljitJhaloor-iy9ng Күн бұрын
ਬਹੁਤ ਵਧੀਆ ਵੀਰੇ
@happyjoshi5426
@happyjoshi5426 Күн бұрын
Good work all' team members ❤❤❤❤
@Shivambatra74023
@Shivambatra74023 Күн бұрын
Vry nice story
@beantkaurdult6908
@beantkaurdult6908 Күн бұрын
Bhut Soni video ha 🙏🙏 Wmk karu banayi hoyi video te 🙏🙏
@kaurjotmehndidesign23
@kaurjotmehndidesign23 Күн бұрын
Waaaooo always waiting for your video ❤❤❤❤😊😊😊😊😊🎉🎉🎉🎉🎉🎉
@rajsingh2776
@rajsingh2776 18 сағат бұрын
ਧੰਨ‌ਧੰਨ‌‌ ਬਾਬਾ ਦੀਪ ਸਿੰਘ ਜੀ
@shazadtaggar1597
@shazadtaggar1597 Күн бұрын
God bless you👍👍👍👍❤❤❤❤❤
@charanjitrama1787
@charanjitrama1787 Күн бұрын
Very nice story ਹਰਜੀਤ v ਗਿਆ ਹੁਣ ਕਰਮਾ v ਨਹੀਂ ਆਉਂਦਾ ਵੀਡਿਓ ਚ
@DhillonFilmProduction
@DhillonFilmProduction Күн бұрын
ਹਰਜੀਤ ਦੀ ਕਿਡਨੀ ਵਿੱਚ ਖਰਾਬੀ ਆ ਗਈ ਇਸ ਕਰਕੇ ਬਿਮਾਰ ਹੈ ਆ ਨਹੀਂ ਰਿਹਾ ਜੀ
@charanjitrama1787
@charanjitrama1787 Күн бұрын
@DhillonFilmProduction God bless u jaldi thik ho jan ਹਰਜੀਤ।
@KamalKaur-wh2kj
@KamalKaur-wh2kj 15 сағат бұрын
Vadia ji
@gurmeetkaur-hu5sf
@gurmeetkaur-hu5sf Күн бұрын
Very nice ❤
@GurmeetSingh-o6m
@GurmeetSingh-o6m Күн бұрын
Very nice video Aman didi ❤
@Mittal_908
@Mittal_908 Күн бұрын
First comment ❤
@JagmeetKaur-d5r
@JagmeetKaur-d5r 16 сағат бұрын
Very nice video ❤❤❤🎉🎉🎉
@boharsingh7725
@boharsingh7725 Күн бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 🤙🤙🤙🤙🤙
@BalrajSingh-uy4um
@BalrajSingh-uy4um Күн бұрын
Nic story ji good acting bhout nic ji ❤❤❤❤
@JagsirSingh-g3u
@JagsirSingh-g3u Күн бұрын
Very nice Aman sdhilon ❤
@ajitpalsinghbimroajitpalsi1332
@ajitpalsinghbimroajitpalsi1332 Күн бұрын
Bht vadhiaa story g
@Verma.dpk1313
@Verma.dpk1313 Күн бұрын
No doubt , I have no words to define my feeling to your superb acting n fabulouz video . Every time i have think many times to comment on ur video bcz every time u have new concept bt mere kol words finish ho jande a v hun ki comment kra 😂😂 ..... ❤❤ u all . God bless u.
@kuldipkaur2440
@kuldipkaur2440 Күн бұрын
Very nice Video god bless you all team members 🙏🙏 kuldip Kaur kaleke Baggapurana
@MandeepKaur-f7e
@MandeepKaur-f7e Күн бұрын
Nyc vedio
@tanukaur10
@tanukaur10 Күн бұрын
❤❤ very very very nice video ji😊😊
@ParmjeetKaur-p8y
@ParmjeetKaur-p8y Күн бұрын
Very nice video 👏👏❤❤🎉🎉
@a_s2801
@a_s2801 19 сағат бұрын
Bahut vadie video
@JugwinderPal-d3v
@JugwinderPal-d3v 19 сағат бұрын
ਸਹੀ ਗਲ੍ਹ ਹੈ ਅਮਨ ਭੈਣ ਮੇਰੀ ਸੱਸ ਹੀ ਸਾਨੂੰ ਮਿਲਕੇ ਰਹਿਣ ਨੀਂ ਦਿੰਦੀ ਦਰਾਣੀ ਜਠਾਣੀ ਨੂੰ ਪੁੱਤਾਂ ਵਿੱਚ ਮਾਂ ਨੇ ਫ਼ਰਕ ਪਵਾ ਦਿੱਤਾ ਬਹੁਤ ਵਧੀਆ ਵੀਡਿਓ ਹੈ ਜੀ 🙏🙏
@karamjeetkaur6856
@karamjeetkaur6856 Күн бұрын
❤❤🎉Wahaguru ji wahaguru ji wahaguru ji
@MajorSingh-q9t
@MajorSingh-q9t Күн бұрын
🎉🎉ਕੱਦੋ
@jassjass8415
@jassjass8415 Күн бұрын
Buhat buhat vdia new series g 🎉🎉🎉🎉🎉
@DhillonFilmProduction
@DhillonFilmProduction Күн бұрын
🙏 Thank you
@harmansidhu8257
@harmansidhu8257 Күн бұрын
Sonia di nic stori
@soniuppal161
@soniuppal161 Күн бұрын
Very nice story
@ninderpal8873
@ninderpal8873 Күн бұрын
Very👍 nice👏 viedo ji❤
@gungundhingra2593
@gungundhingra2593 Күн бұрын
Nice❤❤
@AmandeepKaur-dg1qk
@AmandeepKaur-dg1qk Күн бұрын
Very nice video aman dee or raj veerji god bless you ❤❤🎉🎉🙏🏾🙏🏾🙏🏾🙏🏾
@FaheemAli-b4w
@FaheemAli-b4w 5 сағат бұрын
Good video very gggggggggggggggg
@waitloseandgain44
@waitloseandgain44 Күн бұрын
Very nice story hai ❤❤❤❤
@iqbalsran7866
@iqbalsran7866 Күн бұрын
Very Very nice video parents di care karni chahide hai God bless you all teams 😂
@wiskyk2863
@wiskyk2863 10 сағат бұрын
Very Very excellent Movie Karmjit kaur Dhindsa Nabha to Amber dhindsa canada to
@chamkaursidhu9291
@chamkaursidhu9291 Күн бұрын
ਬਾਪੂ ਚਾਚਾ
@Gaming_With_Sukh_
@Gaming_With_Sukh_ Күн бұрын
Shi gl aa anjli di subu te charno sabji roti ta bna skdi aa
@Harvinder1105
@Harvinder1105 21 сағат бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@DeepGill-f5f
@DeepGill-f5f Күн бұрын
ਸੋਨੀਆ ਵਿਚਾਰੀ ਦਾ ਸੂਟ ਕਿਹੋ ਜਿਹਾ ਪਾਇਆ ਮੈਂਨੂੰ ਤਾਂ ਤਰਸ ਆਓਂਦਾ ਜੀ
@MonaDevi-rs8rg
@MonaDevi-rs8rg Күн бұрын
Nice video bahut pyari Aman ji Anjali ji❤❤❤❤❤❤❤❤❤❤
@SunainaBagga-p5k
@SunainaBagga-p5k Күн бұрын
Very nice video romantic
@parminderbhullar998
@parminderbhullar998 Күн бұрын
Nice 👌 👌 👌 ❤❤🎉🎉😮😮😊😊
@SurinderKaur-gg6hp
@SurinderKaur-gg6hp 18 сағат бұрын
Very nice 👍 video
@sukhdevsingh-je6hp
@sukhdevsingh-je6hp Күн бұрын
Good nice ji 🙏 good masaj je 🙏
@babusingh1602
@babusingh1602 Күн бұрын
Waheguru ji
@prabhjotsingh657
@prabhjotsingh657 16 сағат бұрын
Very nice video aman and raj veer ji khanpur
@BhuraSingh-d8u
@BhuraSingh-d8u Күн бұрын
Nice video aman di ❤❤❤❤❤🎉🎉🎉🎉
@DhillonFilmProduction
@DhillonFilmProduction Күн бұрын
Thanks a lot 🤗
@SohanLal-ol7tb
@SohanLal-ol7tb Күн бұрын
Aman dhillon ji congratulations to you for this excellent videobest suggestion for people joint family is good family.
@DhillonFilmProduction
@DhillonFilmProduction Күн бұрын
Thank you so much
@DeepDhaliwal-n7i
@DeepDhaliwal-n7i 15 сағат бұрын
❤❤❤❤❤❤❤❤❤❤❤❤❤❤❤❤❤❤❤❤❤
@mandeepgarcha6662
@mandeepgarcha6662 Күн бұрын
ਅਮਨ ਬੁਜਰਗ ਤਾ ਘਰ ਦਾ ਜੰਦਾ ਹੁੰਦੇ ਨੇ
@Jashandeep_gill
@Jashandeep_gill Күн бұрын
Aman di very nice ❤❤
@DhillonFilmProduction
@DhillonFilmProduction Күн бұрын
Thank you
@hardeepaulakh763
@hardeepaulakh763 19 сағат бұрын
ਰਾਜ ਵੀਰੇ ਏਸ ਚੈਨਲ ਤੇ ਬਦਨੀਅਤ ਜਨਾਨੀ ਦੂਜਾ episode ਕਿਉਂ ਨੀ ਆਇਆ
@gurmindergondara4485
@gurmindergondara4485 Күн бұрын
ਅਜ ਤਾਂ ਅਮਨ ਵਡੀ ਅੰਮਾਂ ਬਣੀ ਬੈਠੀ ਹੈ
@ਪੇਡੂ855
@ਪੇਡੂ855 Күн бұрын
ਸਤਿ ਸ੍ਰੀ ਅਕਾਲ ਜੀ। ਢਿੱਲੋਂ ਮਾਨਸਾ ਵਾਲੇ ਦੀ ਸਾਰੀ ਟੀਮ ਨੂੰ ਅਤੇ ਜੋ ਵੀਡੀਓ ਵੇਖ ਰਿਹਾ ਹੈ ਉਸਨੂੰ। ਬਹੁਤ ਸੋਹਣੀ ਵੀਡੀਓ 👍👍👍ਅਮਨ ਭੈਣ ਤੁਸੀਂ ਸਹੀ ਕਿਹਾ। ਸੱਸ ਮਾ ਹੋਣੀ ਬਹੁਤ ਜਰੂਰੀ ਆ। ਮੈਂ ਵੀ ਆਪਣੀ ਸੱਸ ਮਾ ਦੇ ਕਰਕੇ ਪੇਕੇ 15-20ਦਿਨ ਲਾਕੇ ਆਉਦੀ ਆ। ਸੱਸ ਸੋਹਰਾ ਤਾਂ ਘਰ ਦਾ ਜਿੰਦਰਾ ਹੁੰਦੇ ਨੇ। ਮੈਂ ਬਲਜੀਤ ਕੌਰ ਮੇਰਾ ਬੇਟਾ ਪਾਰਸ ਚਾਉਕੇ ਜਿਲ੍ਹਾ ਬਠਿੰਡਾ
@DhillonFilmProduction
@DhillonFilmProduction Күн бұрын
ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਜੀ 🙏
@tarinderk.8092
@tarinderk.8092 21 сағат бұрын
Anjli tera suit bohat sohna lagda hai
@dhillonamarjitsingh3528
@dhillonamarjitsingh3528 13 сағат бұрын
Good man the lalten
@jaspreetsinghmann4514
@jaspreetsinghmann4514 Күн бұрын
Nic
@PunjabSingh-qy1ti
@PunjabSingh-qy1ti 14 сағат бұрын
Bhut sohni video aa Aman didi very nice 👍 😊❤ Didi m Ik gl note kiti aa plz reply kriyo Tuc Harjeet Veere nu sariya video cho absent krta ki gl didi
@DhillonFilmProduction
@DhillonFilmProduction 13 сағат бұрын
ਹਰਜੀਤ ਨੂੰ ਕਿਡਨੀ ਦੀ ਪਰੋਬਲਮ ਆ ਗਈ ਬਿਮਾਰ ਹੈ ਇਸ ਕਰਕੇ ਆ ਨਹੀਂ ਰਿਹਾ ਜਦੋਂ ਬੰਦਾ ਬਿਮਾਰ ਹੈ ਉਸ ਨੂੰ ਔਖਾ ਹੋ ਜਾਂਦਾ ਕਹਿਣਾ ਵੀ ਤੂੰ ਵੀਡੀਓ ਵਿਚ ਆ ਠੀਕ ਹੋਕੇ ਆਵੇਗਾ ਜੀ 🙏
@PunjabSingh-qy1ti
@PunjabSingh-qy1ti 13 сағат бұрын
@@DhillonFilmProduction ok didi Waheguru ji Veere nu jldi Thik kre 🙏
УНО Реверс в Амонг Ас : игра на выбывание
0:19
Фани Хани
Рет қаралды 1,3 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Ful Video ☝🏻☝🏻☝🏻
1:01
Arkeolog
Рет қаралды 14 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Barkat, ਬਰਕਤ, बरकत  part (5)
22:55
The Punjab
Рет қаралды 255 М.
First rasoi at sohra ghr🥳😚|| Mila bhut sara gift 🎁🥳
16:50
Meku dhillon855
Рет қаралды 111 М.
УНО Реверс в Амонг Ас : игра на выбывание
0:19
Фани Хани
Рет қаралды 1,3 МЛН