ਨੂੰਹ ਦਾ ਦਾਜ਼ ਧੀ ਨੂੰ। Nooh Da Daaj Dhee Nu। New latest punjabi short movie 2022 । Dhillon mansa wala

  Рет қаралды 271,563

Dhillon mansa wala

Dhillon mansa wala

Күн бұрын

ਨੂੰਹ ਦਾ ਦਾਜ਼ ਧੀ ਨੂੰ। Nooh Da Daaj Dhee Nu। New latest punjabi short movie 2022 । Dhillon mansa wala
#Dhillonmansawala #Amandhillon
#Punjabishortmovie #Punjabishortvideo
#Punjabisongs #punjabivlogs
#Shortmovie #Shorts
#desimovie #comedy
Hi
I am Rajveer dhillon,
Welcome to my you tube channel,
Dhillon mansa wala
Cont No ☎ 8054770441
Join 👇
facebook page 👥
/ dhillonmansawala01
Story by ✍️
Reet arora
Thank you🙏🙏🙏

Пікірлер: 646
@shind8262
@shind8262 6 ай бұрын
ਬਹੁਤ ਵਧੀਆ ਵੀਡੀਉ ਅਮਨ ਦੀਦੀ ❤
@Song_slofi
@Song_slofi 2 жыл бұрын
ਬਹੁਤ ਵਧੀਆ ਵੀਡੀਉ ਅਮਨ ਦੀਦੀ ਸ਼ਾਰੇ ਹਮੇਸਾ ਖੁਸ ਰਹੋ ਪਰ ਗਗਨ ਬਹੁਤ ਖਰਾਬ ਆ
@Virk-2022
@Virk-2022 2 жыл бұрын
ਬਹੁਤ ਵਧੀਆ ਹੈ ਗਗਨ ਦੀ ਸੋਚ ਮਾੜੀ ਹੈ God bless you 🙏🙏
@manpreetgill4576
@manpreetgill4576 2 жыл бұрын
Aman ਦੀਦੀ ਬਹੁਤ ਵਧੀਆ ਵੀਡੀਓ ਪਰ ਗਗਨ ਭੈਣੇ ਤੁਸੀਂ ਕੁੱਟ ਵਾਲੇ ਹੀ ਕੰਮ ਕਰਦੇ ਹੋ 😂😂😂
@parmindermangat657
@parmindermangat657 2 жыл бұрын
Very nice video 👍👍👍
@kulwinderjassar963
@kulwinderjassar963 2 жыл бұрын
ਜਿਹੋ ਜਾ ਰੋਲ ਮਿਲ ਜੇ ਉਹੋ ਜਿਹਾ ਹੀ ਕਰਨਾ ਪੈਂਦਾ
@b.ngargtradingco7083
@b.ngargtradingco7083 2 жыл бұрын
@@parmindermangat657 0 😎
@b.ngargtradingco7083
@b.ngargtradingco7083 2 жыл бұрын
👍 ou 😎
@anterpalsingh2392
@anterpalsingh2392 2 жыл бұрын
ਬਹੁਤ ਹੀ ਵਧੀਆ ਵੀਡੀਉ ਹੈ ਇਹ ਬਹੁਤ ਹੀ ਵੱਡਾ ਮੈਸੇਜ ਦਿੱਤਾ ਹੈ ਪੂਰੀ ਟੀਮ ਨੂੰ ਵਧਾਈ ਸਾਰੇ ਕਲਾਕਾਰਾ ਨੇ ਵਧੀਆ ਰੋਲ ਕੀਤਾ
@naryannaryan7002
@naryannaryan7002 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ
@lovepreetsinghchahal9110
@lovepreetsinghchahal9110 2 жыл бұрын
Nyc y raj and aman sister g very nyc video parmatma sodiya video te ihdha he merhr banayi rakhe 🙏🙏
@kapoorsinghbrar1248
@kapoorsinghbrar1248 2 жыл бұрын
ਬਹੁਤ ਵਧੀਆ ਧਨਵਾਦ ਬਿਲਕੁਲ ਸਹੀ ਮੈਸਜ ਹੈ
@dhillonmansawala
@dhillonmansawala 2 жыл бұрын
Thank you g🙏
@ManjeetKaur-qf1lu
@ManjeetKaur-qf1lu 2 жыл бұрын
ਅਮਨ ਦੀ ਵੀਡੀਓ ਬਹੁਤਤਤਤਤਤਤਤਤਤਤਤਤਤ ਹੀ ਵਧੀਆ ਸੀ ਜੀ ਧੰਨਵਾਦ ਸਾਰੀ ਟੀਮ ਦਾ 🙏🙏❤❤❤👌👌😍😍
@amritmehra429
@amritmehra429 2 жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਤੁਸੀਂ ਹਮੇਸ਼ਾ ਖੁਸ਼ ਰਹੋ👍💯👍💯👍💯👍💯👍💯
@u.s.rsongwriteandsinging6558
@u.s.rsongwriteandsinging6558 2 жыл бұрын
ਸੂਟ ਬਹੁਤ ਸੋਹਣਾ ਲੱਗ ਰਿਹਾ ਹੈ ਅਮਨ 👌👌👌👌
@nishansinghdhillon1034
@nishansinghdhillon1034 2 жыл бұрын
ਸਤ ਸ੍ਰੀ ਅਕਾਲਜੀ।ਬਹੁਤ ਵਧੀਆ ਵੀਡੀਓ ਜੀ।ਇਹ ਸਮਝ ਸਾਰਿਆਂ ਨੂੰ ਆਜਾਵੇ ਤਾਂ ਘਰਾਂ ਦੀ ਲੜਾਈ ਖ਼ਤਮ ਹੋ ਜਾਵੇ।ਸਾਰੀ,ਟੀਮ ਵਾਹਿਗੁਰੂ ਤਰੱਕੀ ਬਖਸ਼ੇ।🙏🙏🙏🙏🙏🙏🙏🙏🙏🙏
@mandeepkaurmaan6513
@mandeepkaurmaan6513 2 жыл бұрын
very very good massage dedi 👍👍👌👌 bhout shoni aa video bantu veere lyi gbu bhout vadia rool kita🙏🙏👌👌💐
@banturampura
@banturampura 2 жыл бұрын
Thanks ji
@kulwinderjassar963
@kulwinderjassar963 2 жыл бұрын
ਜਿਸ ਭੈਣ ਨੇ ਮਾਂ ਦਾ ਰੋਲ ਕਿਤਾ ਉਹ ਸਭ ਤੋਂ ਵਧੀਆ ਕੀਤਾ, ਅਵਾਜ ਵੀ ਬਹੁਤ ਵਧੀਆ ਭੈਣ ਦੀ,
@ਹਰਲੀਨਕੌਰ-ਜ8ਤ
@ਹਰਲੀਨਕੌਰ-ਜ8ਤ 2 жыл бұрын
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ
@singhjagjeet6171
@singhjagjeet6171 2 жыл бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@gurwinderbrar189
@gurwinderbrar189 10 ай бұрын
Ghar Ghar di khani aa👍bhut shoni acting sarea di 👌
@dspdhanveer2937
@dspdhanveer2937 2 жыл бұрын
ਵੀਰ ਜੀ ਬਹੁਤ ਵਧੀਆ video ਆ ਜੀ
@gurpreetsinghsidhu9861
@gurpreetsinghsidhu9861 2 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਮਨ ਤੇ ਗਗਨ ਰਾਜ ਹੁਨਾ ਦੀ ਐਕਟਿੰਗ ਬਹੁਤ ਤਕੜੀ ਜੀ
@gurlovejeetkaurkhalsa623
@gurlovejeetkaurkhalsa623 2 жыл бұрын
ਇਸ ਵਾਰ ਕਹਾਣੀ ਵਿਚਲੇ ਦ੍ਰਿਸ਼ ਬਿਲਕੁਲ ਨਵੇਂ ਸੀ... ਮਾਂ ਦਾ ਰੋਲ ਕਰਨ ਵਾਲੇ ਆਂਟੀ ਜੀ ਦੀ ਅਵਾਜ਼ ਤੇ ਰੋਲ ਬਹੁਤ ਸੋਹਣਾ ਹੈ ...ਬਹੁਤ ਵਧੀਆ ਸੰਦੇਸ਼ ਦਿੱਤਾ ਅੰਕਲ ਜੀ.. ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀਕਲਾ ਬਖਸ਼ਣ...ਸਾਰੀ ਟੀਮ ਹੱਸਦੀ ਵੱਸਦੀ ਰਹੇ...🙏
@jattsidhu8316
@jattsidhu8316 2 жыл бұрын
ਬਹੁਤ ਬਹੁਤ ਸੋਹਣੀ ਸਿੱਖਿਆ ਦਿੰਦੇ
@dhillonmansawala
@dhillonmansawala 2 жыл бұрын
Thank you g🙏
@singhharminder6307
@singhharminder6307 Жыл бұрын
ਵਾਹ ਕਿਆ ਬਾਤ ਹੈ ਜੀ
@amritajjee9965
@amritajjee9965 2 жыл бұрын
ਅਮਨ ਦੀਦੀ ਰੱਬ ਤੁਹਾਡੀ ਸਾਰੀ ਵੀਡੀਓ ਨੂੰ ਤੱਰਕੀ ਬਖ਼ਸ਼ੇ
@baljinderbadhan5680
@baljinderbadhan5680 2 жыл бұрын
ਗਗਨ ਦੀਦੀ ਸਾਰੀਆਂ ਵੀਡੀਓ ਵਿੱਚ ਬਹੁਤ ਚਲਾਕ ਬਣਦੀ ਹੈ
@kirankaur6619
@kirankaur6619 2 жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਚੰਗਾ ਸੁਨੇਹਾ ਦਿੱਤਾ ਵੀਡੀਓ ਰਾਹੀਂ ਜੇ ਲੋਕ ਸਮਝਣ ਗੇ ਕੲੀ ਕਰਦੇ ਨੇ ੲਿੰਝ ਧੀਆਂ ਦੇ ਬਹਾਨੇ ਸਮਾਨ ਲੈਦੇ ਨੇ ਨੂਹਾਂ ਤੋਂ ਬਗਾਨੇ ਦੇ ਘਰ ਪੈਸੇ ਦਿਸਦੇ ਹੁੰਦੇ ਨੇ ਸੱਸਾਂ ਤੇ ਜਠਾਣੀਆਂ ਨੂੰ ਆਪਣੇ ਨੂੰ ਜੋੜਕੇ ਰੱਖਣਾ ਤੇ ਦੂਜਿਆਂ ਨੂੰ ਮਾਪਿਆਂ ਨਾਲੋਂ ਤੋੜ ਦਿੰਦੇ ਨੇ ੲਿਹੋ ਲੋਕ
@mohansingh3992
@mohansingh3992 2 жыл бұрын
Very nice Bai ji waheguru ji ਕਿਰਪਾ ਕਰੇ ਬਾਈ ਜੀ ਟੌਮੀ। ਕੇਤਿਆ ਜੀ 🌹🐕🌹
@VijayKumar-hd7yw
@VijayKumar-hd7yw 2 жыл бұрын
Good massage and video🎥🎥🎥🎥🎥🎥🎥🎥🎥🎥🎥🎥🤞🤞🎥🎥🎥🎥
@MandeepSingh-tr8xz
@MandeepSingh-tr8xz 2 жыл бұрын
Chanangari de bhot. Vadia acting. Very nice
@malkeetdhillon4755
@malkeetdhillon4755 2 жыл бұрын
ਬਹੁਤ ਵਧੀਆ ਵੀਡੀਓ ਜੀ
@manjeetsidhu4778
@manjeetsidhu4778 2 жыл бұрын
ਮੈ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਮੈ ਤੁਹਾਡੀਆਂ ਸਾਰੀਆਂ ਵਿਡੀਓ ਦੇਖਦਾ ਹਾਂ ਤੁਹਾਡੀਆਂ ਹਰ ਵਿਡੀਓ. ਵਿੱਚ ਇੱਕ ਵਧੀਆ ਸੁਨੇਹਾ ਹੁੰਦਾ ਹੈ Thanks. All teem
@dhillonmansawala
@dhillonmansawala 2 жыл бұрын
Thank you so much bro🙏
@goramann376
@goramann376 2 жыл бұрын
Very nice video bro and sister ji tusi beautiful video banody ho ji parmatama tahnu tarky bakhy ji sat shri akl ji 🙏🏻🙏🏻🙏🏻🙏🏻👌👌👌👌
@mandeepmann8730
@mandeepmann8730 2 жыл бұрын
Very nice video ji tusi beautiful video banody ho ji parmatama kush rakhe ji beautiful suit aman didi ji God bless you 👌👌👌🌹🌹🌹❤❤❤🌷🌷🌷🌷
@amandhillon
@amandhillon 2 жыл бұрын
ਸਤਿ ਸ੍ਰੀ ਆਕਾਲ ਜੀ ਆਪਣੀ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ ਜੀ 🙏🙏🙏🙏
@KaramjeetKaur-ot4nr
@KaramjeetKaur-ot4nr 2 жыл бұрын
ਵੀਡੀਓ ਬਹੁਤ ਵਧੀਆ ਲੱਗੀ ਬੰਟੂ ਨੇ ਅੱਜ ਕੀਤਾ ਆ ਮਰਦਾਂ ਵਾਲੀ ਗੱਲ ਪਰ ਗਗਨ ਫਿਰ ਵੀ ਬਾਝ ਨੀ ਆਉਂਦੀ ਸਾਰੀ ਟੀਮ ਦਾ ਧੰਨਵਾਦ
@luvijawanda897
@luvijawanda897 2 жыл бұрын
Very very nice video god bless you both rabb tuhonu hamesha khush rhake ❤ 🙏🏻🙏🏻🙏🏻🙏🏻🙏🏻
@KulwinderSingh-ht7sk
@KulwinderSingh-ht7sk 2 жыл бұрын
ਬਹੁਤ ਵਧੀਆ ਜੀ
@gurcharansingh9139
@gurcharansingh9139 2 жыл бұрын
ਅਮਨ ਭੈਣ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ 🙏🙏 ਬਹੁਤ ਵਧੀਆ ਵੀਡੀਓ ਹੈ ਰਾਜ ਬਾਈ ਜੀ 👍👍
@paramjitkaur3115
@paramjitkaur3115 2 жыл бұрын
ਅਮਨ ਬਹੁਤ ਵਧੀਆ ਗਗਨ ਤਾਂ ਕੁਟ ਖਾਣ ਵਾਲੇ ਕੰਮ ਕਰਦੀਆ
@ninderpal7982
@ninderpal7982 2 жыл бұрын
Very nice video Aman and Raj and all teams God bless you 👌🥰🥰❤️👌❤️👌🙏🙏🎉🎉🎉❤️❤️👌👌
@kanchansony8734
@kanchansony8734 2 жыл бұрын
ਪਰਮਾਤਮਾ ਤੁਹਾਨੂੰ ਤਰੱਕੀਆਂ ਵਕਸੇ਼ ਸਾਰਿਆਂ ਨੂੰ ਖੁਸ਼ ਰੱਖੇ
@deepsaroya7778
@deepsaroya7778 2 жыл бұрын
ਅਮਨ ਦੀਦੀ ਮੈ ਤੁਹਾਡੀ ਸਾਰਿਆ ਵੀਡੀਓ ਦੇਖਦੀ ਹਾਂ ਬਹੁਤ ਵਧੀਆ ਹਨ
@dhillonmansawala
@dhillonmansawala 2 жыл бұрын
Thank you sister🙏
@gamingguru8378
@gamingguru8378 2 жыл бұрын
ਵੀਡੀਓ ਤਾਂ ਦੀਦੀ ਹਰ ਵਾਰ ਦੀ ਤਰ੍ਹਾਂ ਪੂਰੀ ਵਧੀਆ ਲੱਗੀ ਪਰ ਗਗਨ ਕੰਮ ਈ ਛਿਤਰ ਖਾਣ ਵਾਲੇ ਈ ਕਰਦੀ ਆ ਨਜ਼ਾਰਾ ਆਗਿਆ
@ravijattchannel5512
@ravijattchannel5512 2 жыл бұрын
ਵੀਡੀਓ ਬਹੁਤ ਵਧੀਆ ਸੀ ❤️❤️
@dhillonmansawala
@dhillonmansawala 2 жыл бұрын
Thank you
@chanpreet5293
@chanpreet5293 2 жыл бұрын
Very nice video 👍🏻👍🏻👍🏻
@mohindersingh1572
@mohindersingh1572 2 жыл бұрын
Bahut vadhia vedio bai ji and bahut vadhia massage bai ji 👌👌👌👌👌👌
@dhillonmansawala
@dhillonmansawala 2 жыл бұрын
Thank you so much
@punjabsanjaysinghtopvideo3974
@punjabsanjaysinghtopvideo3974 2 жыл бұрын
Bilkul sahi bhai very nice video
@baljinderbadhan5680
@baljinderbadhan5680 2 жыл бұрын
ਸੱਸ ਕਲੱਲੀ ਨੂੰਹ ਅੱਵਲੀ ਦਾ ਅਗਲਾ ਪਾਰਟ ਬਣਾਉ
@study..channel
@study..channel 2 жыл бұрын
Very nice video Aman Didi ji God bless you🥰🙏👌👍
@dhillonmansawala
@dhillonmansawala 2 жыл бұрын
Thanks g
@kuldipkaur5688
@kuldipkaur5688 2 жыл бұрын
ਬਹੁਤ ਵਧੀਆ Short movie great msg 👍👌👍 for society 👌
@dhillonmansawala
@dhillonmansawala 2 жыл бұрын
Thank you g🙏
@HARPREETKAUR-zi9sh
@HARPREETKAUR-zi9sh 2 жыл бұрын
Gagan di acting bhut vadia hai
@dhanpreetsingh5511
@dhanpreetsingh5511 3 ай бұрын
ਨਹੀਂ uii ਕਰਦੀਆ 🤣🤣
@SukhlovekamallDeep8714
@SukhlovekamallDeep8714 2 жыл бұрын
ਮੈਂ ਤੂਹਾਨੂੰ ਮੈਂ ਤਾਂ ਅੱਜ ਕਮੇਂਟ ਤੇ ਵਿੱਚ ਇੱਕ ਗੱਲ ਦੱਸਣੀ ਇਕ ਵਾਰੀ ਜਗਦੇਵ ਆਟੀਂ ਜਿਹੜੀ ਬਿਜਲੀ ਗਰਿੱਡ ਦੀ ਬੈਕ-ਸਾਇਡ ਰਹਿੰਦੀ ਆ ਮੈਨੂੰ ਕਹਿੰਦੀ ਥੌਡੀ ਫ਼ਿਲਮ ਵਿਚ ਕੰਮ ਕਰਨਾ ਤਾਂ ਮੇਰੇ ਘਰ ਦਿਆਂ ਨੇ ਨਾਂਹ ਕਰਤੀ ਸੀ ਹੁਣ ਮੇਰਾ ਵਿਆਹ ਹੋ ਗਿਆ ਹੁਣ ਵੀ ਦਿਲ ਕਰਦੈ ਕਰਨ ਨੂੰ ਪਰ ਹੁਣ ਮੇਰੇ ਹਸਬੈਂਡ ਆਰਮੀ ਚ ਆ ਉਨ੍ਹਾਂ ਨੇ ਪਤਾ ਨਹੀਂ ਕਰਨ ਦੇਣਾ ਕੇ ਨਹੀਂ। Mai twadi har video vekhdi te sport kardi god bless you
@dhillonmansawala
@dhillonmansawala 2 жыл бұрын
ਕੋਈ ਗੱਲ ਨਹੀ ਜਦੋ ਮਰਜੀ ਸਾਡੇ ਵੱਲੋ ਵੈਲਕੰਮ ਪਰ ਆਪਣੇ ਪਰਿਵਾਰ ਦੀ ਸਹਿਮਤੀ ਦੇ ਨਾਲ ਸਪੋਟ ਲੲੀ ਬਹੁਤ ਬਹੁਤ ਧੰਨਵਾਦ ਭੈਣੇ🙏
@gurjeetkaurdhaliwal3559
@gurjeetkaurdhaliwal3559 2 жыл бұрын
ਬਾਹੁਤ ਹੀ ਵਧੀਆ ਵੀਡੀਓ ਐ ਅਮਨ ਦੀਦੀ ਜੀ ਤੁਹਾਡੀ ਐਕਟਿੰਗ ਤਾਂ ਬਿਲਕੁਲ ਸਿਰਾ ਈ ਐ 💃🏿💃🏿ਬੰਟੂ ਬਾਈ ਦੀ ਐਕਟਿੰਗ ਵੀ ਬਾਹੁਤ ਹੀ ਵਧੀਆ ਐ 👌👌ਰਾਜ ਬਾਈ ਦੀ ਸੋਚ ਵੀ ਬਾਹੁਤ ਹੀ ਵਧੀਆ ਐ ਜੀ 👍👍👍👍💫🌻ਬਾਕੀ ਸਾਰੀ ਟੀਮ ਦੇ ਰੋਲ ਵੀ ਬਾਹੁਤ ਹੀ ਵਧੀਆ ਐ ਜੀ!!ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣ ਅਤੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ 👍👍👍👍👍💃🏿💃🏻💃🏻💃🏻💃🏻🌷🌷🌷🌷🌷
@perrygill5512
@perrygill5512 2 жыл бұрын
ਬਹੁਤ ਹੀ ਸੋਹਣੀ ਵਿਡੀਉ ਲੱਗੀ 🙏🙏🙏🙏❤️❤️❤️❤️
@sandeepchhina8563
@sandeepchhina8563 2 жыл бұрын
Very nice video 👍❤️ God bless you all best wishes
@gurdeepsingh3483
@gurdeepsingh3483 2 жыл бұрын
Very nice video aman didi ji
@mohdnazir2424
@mohdnazir2424 2 жыл бұрын
Video bohat vadia lagi hai ji
@parmveersingh9584
@parmveersingh9584 2 жыл бұрын
All vedio very nice god bless you all team
@deepbathoi9165
@deepbathoi9165 2 жыл бұрын
BHOHTT VADIA VIDEO BAI
@babbusran8710
@babbusran8710 2 жыл бұрын
Best amn diii dhillon 🥰🥰😍😍😍🤩🤩🤩
@Karmjit448
@Karmjit448 2 жыл бұрын
Good massage very nice video aman Didi 👌👌👌❤️ ❤️❤️❤️❤️
@iqbalsran7866
@iqbalsran7866 2 жыл бұрын
Very Very nice video. Aman veer GAGAN ki bharindan khandi hai. Every time ghar barbad karna chahudi hai but nice video God bless you all teams 🙏❤
@kamaljeet8881
@kamaljeet8881 2 жыл бұрын
ਵੀਡੀਓ ਬਹੁਤ ਵਧੀਆ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਰੱਬ ਤੁਹਾਨੂੰ ਰੱਬ ਤੇਰੀਆਂ ਬਖਸ਼ੇ
@inderjeetsingh-cn6gp
@inderjeetsingh-cn6gp 2 жыл бұрын
Bahut vdia video God bless your family
@dhillonmansawala
@dhillonmansawala 2 жыл бұрын
Thank you🙏
@harjitkaler9709
@harjitkaler9709 2 жыл бұрын
Very nice all videos god bless you all team ji
@sakilahammad7785
@sakilahammad7785 2 жыл бұрын
Gagan didi you do slap 👋👋 work
@MandeepSingh-tr8xz
@MandeepSingh-tr8xz 2 жыл бұрын
Bhot vadia video. And nice
@gagandeepmehra
@gagandeepmehra 2 жыл бұрын
Soo nice video ji all team members gud work 👍
@manjindersingh1822
@manjindersingh1822 Жыл бұрын
Very nice video ji waheguru bless u all team members ji Aman sister ji very nice ji
@dhillonmansawala
@dhillonmansawala Жыл бұрын
Thanks ji🙏🙏🙏
@blkaranbrarbalkarnbrar1129
@blkaranbrarbalkarnbrar1129 2 жыл бұрын
Very nice video next part 👌👌👌👌
@mandeepgrewal1451
@mandeepgrewal1451 2 жыл бұрын
Very good making Video Very Nice excellent Work God blessed all team member's
@harpreetsaini1214
@harpreetsaini1214 2 жыл бұрын
Very nice video g 💝 gaggan ta hamesha ida hi kardi . So beautiful video g gud bluss u so gud mese g ⚘️
@dhillonmansawala
@dhillonmansawala 2 жыл бұрын
Saini saab Thank you🙏
@kulwantkaur7567
@kulwantkaur7567 2 жыл бұрын
ਬਹੁਤ ਵਧੀਆ ਜੀ 🙏🏻🙏🏻🙏🏻🙏🏻🙏🏻🙏🏻👌🏻👌🏻👌🏻👌🏻👌🏻👌🏻
@manjindersinghbhullar8221
@manjindersinghbhullar8221 2 жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਰਾਜ ਬਾਈ ਤੇ ਅਮਨ ਜੀ 🙏🏻🙏🏻
@vindergill4061
@vindergill4061 2 жыл бұрын
Very nice video bai god bless you 👌🏻👌🏻👏👏👏👍👍👍👍👍👍👍👍👍👌🏻👌🏻👌🏻👌🏻
@renukaurmanisinghr7579
@renukaurmanisinghr7579 2 жыл бұрын
Very nice ji aman Didi Di video
@sumansuman5775
@sumansuman5775 2 жыл бұрын
Very nice g Bantu acting good aman di raj veer di acting good
@banturampura
@banturampura 2 жыл бұрын
Thanks ji
@dollyinsan342
@dollyinsan342 2 жыл бұрын
Very nice story Raj Vir
@KhanSaab-rs9gd
@KhanSaab-rs9gd 2 жыл бұрын
Very nice video g.Gagan de har video ch chiter painde aa.gagan di soch gelat aa.
@dhillonmansawala
@dhillonmansawala 2 жыл бұрын
Thanks bhi g
@sureshsinghw8459
@sureshsinghw8459 Жыл бұрын
Aman ji tuhadi acting te twada Bolan bahut he sohna hai.
@sangitakumar2528
@sangitakumar2528 Жыл бұрын
Very well directed and acted by the team . Good message. Enjoyed the episode 👍
@Harjinder_x01
@Harjinder_x01 2 жыл бұрын
Bahut sohni video aa ji massage v bahut sohna ditta God bless you all
@SukhwinderSingh-ky1sl
@SukhwinderSingh-ky1sl 2 жыл бұрын
Bahut sohni vedio Aman and ਰਾਜ y g, 🥰🥰❤️❤️👌 👌
@swarnjeetkaur5726
@swarnjeetkaur5726 2 жыл бұрын
Very Very nice 👌 👍 video ji keep it up
@baljeetkaur5366
@baljeetkaur5366 2 жыл бұрын
Very nice video end ta Gagan da seenbuth wedia c
@jassjass8415
@jassjass8415 2 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ, ਤੁਹਾਡੀ ਹਰੇਕ ਵੀਡੀਓ ਵਧੀਆ ਹੁੰਦੀ ਆ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰਖੇ ਸਾਰਿਆਂ ਨੂੰ 👌👌👌❤❤❤❤❤🌹🌹🌹🌹🌹
@Gagansingh-zr7os
@Gagansingh-zr7os 2 жыл бұрын
Hakamwala sarpanchi di acting siraa 👌👌
@amarjitkaur270
@amarjitkaur270 2 жыл бұрын
Bhut vdyia soch aa ji vry nic👌 vedio ji
@dhillonmansawala
@dhillonmansawala 2 жыл бұрын
Thank you g🙏
@tanveerbrarbrar8186
@tanveerbrarbrar8186 2 жыл бұрын
Nice 👍 video god bless you all members ❤️
@ramangill7610
@ramangill7610 2 жыл бұрын
vry nyc video aman didi 👌👌👌rabha thouno hemseh khush rekhiye❤❤
@kyamwiller2576
@kyamwiller2576 2 жыл бұрын
VERY VERY GOOD SHORT FILM AND FUNNY FUNNY WITH aaho teer tuka GAGAN....da. hahahahaha hahahahaha thanks for the all actors But remember Punjab Punjabi Hal Khalistan KISSAN Hal Khalistan power Voting soon
@kulwinderkensray6360
@kulwinderkensray6360 2 жыл бұрын
Bhut sohni video.....very cool message
@gurjitdeol1401
@gurjitdeol1401 2 жыл бұрын
Very very nice video very nice actaing wonto
@kamaljeetsingh9405
@kamaljeetsingh9405 2 жыл бұрын
Tusi tai amn bhen bhut vdia video Lai K aunde nai wahaguru tuhde tai kirpa krai 🙏 Khush rhvo 🥰🥰 dono
@piyushpubma7155
@piyushpubma7155 2 жыл бұрын
Very nice aman di
@babybansal7679
@babybansal7679 2 жыл бұрын
Bhut vadia video aa nest video jaldi aawaye
@dhillonmansawala
@dhillonmansawala 2 жыл бұрын
Haji jarur Thank you
@sukhmanikaur5784
@sukhmanikaur5784 2 жыл бұрын
Very nice video bro and sister ji tusi beautiful video banody ho ji parmatama tahnu tarky bakhy ji sat shri akl ji 🙏🙏🙏🙏🙏😘😘😘😘
@harsimrankaursimran8262
@harsimrankaursimran8262 2 жыл бұрын
Very nice msg 👍👍👍👍👍
@parveenaulakh471
@parveenaulakh471 2 жыл бұрын
Gagan di acting boht vdia lgdi
@sukhiraman2273
@sukhiraman2273 2 жыл бұрын
Nice video all family god bless u rub thonu hamesha khus rakhe🥰👌🙏👍👍🥰🥰
@dhillonmansawala
@dhillonmansawala 2 жыл бұрын
Thank you g🙏
@GurjantSingh-ri3bl
@GurjantSingh-ri3bl 2 жыл бұрын
Very nice video good story veer
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
버블티로 부자 구별하는법4
00:11
진영민yeongmin
Рет қаралды 17 МЛН
Стойкость Фёдора поразила всех!
00:58
МИНУС БАЛЛ
Рет қаралды 7 МЛН
🔥 Lavash with Greens: Cooking Bread on a Barrel
37:54
Kənd Həyatı
Рет қаралды 751 М.