ਝੂਠੀ ਵਿਚੋਲਣ (21) Jhoothi Vicholan (21)New Punjabi Webseries 2024!! Dhillon mansa wala !Aman dhillon

  Рет қаралды 84,135

Dhillon mansa wala

Dhillon mansa wala

Күн бұрын

Пікірлер: 346
@sukhwinderkaur7145
@sukhwinderkaur7145 23 сағат бұрын
ਐਨੇ ਸਿਆਣੇ ਬਣ ਗਏ ਮਾ ਪੁੱਤ, ਮੈਨੂੰ ਤਾ ਯਕੀਨ ਨਹੀਂ ਹੋ ਰਿਹਾ, ਕਿ ਇਹ ਸੁਧਰ ਗਏ, 😊😊😊😊😊
@Raman-m2j4j
@Raman-m2j4j 22 сағат бұрын
Shi gl a😂😂😂😂
@dhillonmansawala
@dhillonmansawala 2 сағат бұрын
ਸੁਧਰ ਗਏ ਜੀ ਹੁਣ 🤣🤣🤣
@BalkerDhanday
@BalkerDhanday 19 сағат бұрын
ਹਰਜੀਤ ਦੀ ਇਹ ਗੱਲ ਤਾਂ ਬਿਲਕੁਲ ਠੀਕ ਹੈ ਤੀਵੀਂ ਨੂੰ ਤਾਂ ਲੋਕ ਮਸੀਨ ਹੀ ਸਮਝਦੇ ਹਨ ਵੀ ਹੁਣ ਤਾਂ ਆਪਣੇ ਘਰ ਇੱਕ ਨਵੀਂ ਨੌਕਰਾਨੀ ਆ ਗਈ ਹੈ
@Maninder_brar
@Maninder_brar 23 сағат бұрын
Hello ਅਮਨ ਜੀ ਬਹੁਤ ਵਧੀਆ episode 💞 video ਬਹੁਤ ਦੇਖਦੇ ਆ ਪਰ ਤੁਹਾਡੀਆਂ ਵੀਡੀਓਜ਼ ਵਾਲੀ ਗੱਲ ਨਹੀਂ,,,,ਕੋਣ ਕੋਣ ਅਮਨ ਜੀ ਦੀਆ ਵੀਡੀਓਜ਼ ਬਹੁਤ ਲਾਈਕ ਕਰਦਾ ਜੀ ❤❤❤❤
@kailashdevi199
@kailashdevi199 2 сағат бұрын
Oi
@KulwinderShergillShergil-tb7jj
@KulwinderShergillShergil-tb7jj 19 сағат бұрын
ਸਿਆਣੇ ਕਹਿੰਦੇ ਹੁੰਦੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ । ਹਰਜੀਤ ਤੇ ਉਸਦੀ ਮਾਂ ਨੇ ਆਪਣੀ ਗਲਤੀ ਮੰਨ ਲਈ ਬੱਸ ਠੀਕ ਹੈ । ਬਹੁਤ ਵਧੀਆ ਕੀਤਾ ਰਾਜ ਵੀਰੇ ਨੇ ਅੰਜਨੀ ਨੂੰ ਤੋਰ ਦਿੱਤਾ । ਵਧੀਆ ਆਪਣੇ ਘਰ ਵਿੱਚ ਹੱਸ ਵੱਸ ਰਹੇ ਨੇ 😊 ਅੰਜਨੀ ਦਾ ਤਾਂ ਘਰ ਵੱਸ ਗਿਆ । ਪਰ ਸੋਨੀਆਂ ਤੇ ਉਸਦੀ ਮਾਂ ਠੱਗੀ ਲਾਗੀਆਂ ਮਾਂ ਪੁੱਤ ਨਾਲ । ਬਾਕੀ ਬਹੁਤ ਸੋਹਣੀ ਸਟੋਰੀ ਲਿੱਖੀ ਸੋਹਣੀ ਐਕਟਿੰਗ ਅੰਜਨੀ ਅਮਨ ਤੇ ਸਾਰੀ ਟੀਮ ਦੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ
@dhillonmansawala
@dhillonmansawala 2 сағат бұрын
ਬਿਲਕੁਲ ਸਹੀ ਗੱਲ ਕੁਲਵਿੰਦਰ ਸ਼ੇਰਗਿੱਲ ਜੀ
@KulwinderShergillShergil-tb7jj
@KulwinderShergillShergil-tb7jj 2 сағат бұрын
@ 😊🙏
@AmritpalSingh-vt9sy
@AmritpalSingh-vt9sy 23 сағат бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ ❤❤
@ਪੇਡੂ855
@ਪੇਡੂ855 23 сағат бұрын
ਸਤਿ ਸ੍ਰੀ ਅਕਾਲ ਜੀ । ਢਿੱਲੋਂ ਮਾਨਸਾ ਵਾਲੇ ਦੀ ਸਾਰੀ ਟੀਮ ਨੂੰ। ਅਮਨ ਭੈਣ ਤੁਹਾਡੇ ਸੱਸ ਮਾ ਬਹੁਤ ਹੀ ਪਿਆਰੇ ਲੱਗਦੇ ਨੇ ਮੈਨੂੰ ❤❤ਤੁਸੀਂ ਬਹੁਤ ਲੱਕੀ ਓ। ਤੁਹਾਨੂੰ ਇੰਨਾ ਵਧੀਆ ਪਰਿਵਾਰ ਮਿਲਿਆ 👍👍👍ਮੈ ਬਲਜੀਤ ਕੌਰ, ਮੇਰਾ ਬੇਟਾ ਪਾਰਸ ਚਾਉਕੇ ਜਿਲ੍ਹਾ ਬਠਿੰਡਾ
@BalbirSingh-ji6vv
@BalbirSingh-ji6vv 19 сағат бұрын
ਕਿਸੇ ਵੀ ਸਿਧੇ ਸਾਦੇ ਇਨਸਾਨ ਨਾਲ ਕਿਸੇ ਵੀ ਤਰ੍ਹਾਂ ਧੋਖਾਂ ਕਰਨਾ। ਰੱਬ ਦੇ ਨਾਲ ਧੋਖਾ ਦੇਣ ਦੇ ਬਰਾਬਰ ਹੈ।
@dhillonmansawala
@dhillonmansawala 2 сағат бұрын
ਬਿਲਕੁਲ ਸਹੀ ਗੱਲ ਹੈ
@SukhwinderSingh-wq5ip
@SukhwinderSingh-wq5ip 4 сағат бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@dhillonmansawala
@dhillonmansawala 3 сағат бұрын
ਸ਼ੁਕਰਾਨੇ ਜਿਉ 🙏🙏🙏
@GurmukhSingh-z8d
@GurmukhSingh-z8d 22 сағат бұрын
ਬਹੁਤ ਹੀ ਘੈਂਟ ਵੀਡੀਓ ਹੈ ਅਮਨ ਭੈਣ ਜੀ। ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🌹🌹
@dhillonmansawala
@dhillonmansawala 2 сағат бұрын
ਸ਼ੁਕਰਾਨੇ ਜਿਉ 🙏🙏🙏
@AmandeepKaur-gp6co
@AmandeepKaur-gp6co 2 сағат бұрын
ਨਾਈਸ ਵੀਡੀਓ ਦੀ ਐਂਡ ਤੇ ਜਿਹੜਾ ਗਾਣਾ ਗਾਇਆ ਤੁਸੀਂ ਤੇ ਰਾਜ ਵੀ ਗਾਇਆ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਪਰਮਾਤਮਾ ਤੁਹਾਡਾ ਪਿਆਰ ਇਦਾਂ ਹੀ ਬਣਾਈ ਰੱਖੇ ਤੇ ਸਾਥ ਵੀ ❤️❤️❤️❤️👍👍👍👍👍😘😘😘😘
@LaviMaan-lf3px
@LaviMaan-lf3px 22 сағат бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਸੀ ਅਮਨ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ❤❤❤❤❤👌👌👍👍👍👍❤️❤️❤️❤️🌹🌹🌹🌹
@TalwinderKaur800
@TalwinderKaur800 20 сағат бұрын
ਕਿਰਨਾਂ ਧੀਆਂ ਦਾ ਖਾਣਾ ਚੰਗਾ ਨਹੀਂ ਕੋੜ ਹੌ ਜਾਂਦਾ 😂😂😂😂😂
@ManiKalyan-fx2iw
@ManiKalyan-fx2iw 23 сағат бұрын
ਸੁਰਜੀਤ ਸਿੰਘ ਮੱਲ੍ਹੀ ਪਿੰਡ ਕਲਿਆਣ ਤਹਿਸੀਲ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ,,,,,,,,ਬਹੁਤ ਵਧੀਆ ਹੁੰਦੀਆਂ ਨੇ ਤੁਹਾਡੀਆਂ ਸਾਰੀਆਂ ਵੀਡੀਓ ਅਸੀ ਬਹੁਤ ਉਡੀਕਦੇ ਰਹਿੰਦੇ ਹਾ
@Maninder_brar
@Maninder_brar 23 сағат бұрын
ਵੀਰ ਜੀ ਤੁਸੀ ਤਾ ਪੂਰਾ address hi ਦੱਸ ਦਿੱਤਾ😅😅😅ਵੀਡਿਓ ਬਾਰੇ ਦੱਸਿਆ ਕਰੋ😅
@KaramjeetDhillon-l7u
@KaramjeetDhillon-l7u 45 секунд бұрын
Great job 👍
@ms81988
@ms81988 22 сағат бұрын
ਅਮਨ ਨੂੰ ਮਲਁਠੀ ਵੱਧ ਖਵਾਉ ਬਾਈ ਆਵਾਜ ਸਾਫ ਹੋ ਜੂ 🎉
@dhillonmansawala
@dhillonmansawala 2 сағат бұрын
ਠੀਕ ਹੈ ਜੀ
@kirpalkaur6398
@kirpalkaur6398 22 сағат бұрын
ਵਾਹ ਬਾਈ ਵਾਹ। ਬਚੋਲਣ ਨੇ ਵਧੀਆ ਸਹਿਯੋਗ ਦਿੱਤਾ ਅੰਜਲੀ ਦਾ ਘਰ ਵਸਾ ਦਿੱਤਾ।
@TalwinderKaur800
@TalwinderKaur800 21 сағат бұрын
ਸਹੀ ਕਿਹਾ ਬਹੁਤ ਸਾਥ ਦਿੱਤਾ ਬਚੋਲਣ ਨੇ
@dhillonmansawala
@dhillonmansawala 2 сағат бұрын
ਸ਼ੁਕਰਾਨੇ ਜਿਉ 🙏🙏🙏
@Amandeepkaur-rx7xd
@Amandeepkaur-rx7xd 22 сағат бұрын
ਸੋਨੀਆ ਨੂੰ ਸਬਕ ਸਿਖਾਉਣਾ c ਫ਼ਿਰ ਜਿਆਦਾ Vdia ਹੁੰਦਾ
@dhillonmansawala
@dhillonmansawala 2 сағат бұрын
ਅੱਗੇ ਤੋਂ ਇਕ ਪਾਰਟ ਹੋਰ ਬਣਾ ਦੇਵੇਗੇ ਜੀ
@Amandeepkaur-rx7xd
@Amandeepkaur-rx7xd 34 минут бұрын
@dhillonmansawala okk g
@TanveerkaurTanveerkaur-u3g
@TanveerkaurTanveerkaur-u3g 22 сағат бұрын
Bhut vadia video aa 👌 next part jaldi 😮
@balwindersinghkhalsa2370
@balwindersinghkhalsa2370 20 сағат бұрын
ਅਮਨ ਢਿੱਲੋਂ ਬਹੁਤ ਵਧੀਆ ਵੀਡੀਓ ਐ ਐਨ ਸਿਰਾ ਕਰ ਤਾ ਅਮਨ ਢਿੱਲੋਂ ਰਾਜ ਢਿੱਲੋਂ ਬੇਨਤੀ ਹੈ ਕਿ ਆਹ ਜਿਹੜੇ ਕਮੈਂਟਸ ਕਰਨ ਵਾਲੇ ਸੱਜਣਾਂ ਨੂੰ ਕਹੋ ਵੀ ਭਾਈ ਪੰਜਾਬੀ ਸ਼ੁੱਧ ਲਿਖਿਆ ਕਰਨ ਵਿੱਚ ਵਿੱਚ ਪੰਜਾਬੀ ਭਾਸ਼ਾ ਨੂੰ ਸਹੀ ਨਹੀਂ ਲਿਖਦੇ ਧੰਨਵਾਦ ਜੀ
@dhillonmansawala
@dhillonmansawala 2 сағат бұрын
ਹਾਜੀ ਬਾਈ ਜੀ ਜ਼ਰੂਰ ਬੇਨਤੀ ਕਰਾਂਗੇ ਬਹੁਤ ਬਹੁਤ ਧੰਨਵਾਦ 🙏
@BalkerDhanday
@BalkerDhanday 19 сағат бұрын
ਸੀਬੋ ਤਾਈਂ ਦੀਆਂ ਇਸ ਐਪੀਸੋਡ ਵਿੱਚ ਬਹੁਤ ਹੀ ਸਿਆਣਪ ਵਾਲੀਆਂ ਗੱਲਾਂ💯 ਕੀਤੀਆਂ
@dhillonmansawala
@dhillonmansawala 2 сағат бұрын
ਸ਼ੁਕਰਾਨੇ ਜਿਉ 🙏🙏🙏
@manjotkaur9523
@manjotkaur9523 18 сағат бұрын
ਬਹੁਤ ਵਧੀਆ 👌
@dhillonmansawala
@dhillonmansawala 3 сағат бұрын
ਸ਼ੁਕਰਾਨੇ ਜਿਉ 🙏🙏🙏
@happyjoshi5426
@happyjoshi5426 23 сағат бұрын
Super performance by all' team members
@KaramjitKaur-j9k6j
@KaramjitKaur-j9k6j 21 сағат бұрын
Bhut vadhia vedio gbu🎉🎉🎉❤❤🎉🎉🎉🎉
@SatnamSingh-sk2fg
@SatnamSingh-sk2fg 23 сағат бұрын
Niceeviboe❤❤❤❤❤❤🎉🎉🎉🎉🎉
@KaramjeetDhillon-l7u
@KaramjeetDhillon-l7u Минут бұрын
Very nice acting Raj Singh
@ramanjeetkaur4663
@ramanjeetkaur4663 11 сағат бұрын
Nasibo is my favourite character Ramanjeet Kaur Scotland
@dhillonmansawala
@dhillonmansawala 3 сағат бұрын
Thank you 🙏
@Khurmiclothhouse
@Khurmiclothhouse 21 сағат бұрын
Bahut vdia lggi story
@Anitarani.........
@Anitarani......... 22 сағат бұрын
Bhuta sohni video👌👌
@LakhveerkaurLakhisidhu
@LakhveerkaurLakhisidhu 22 сағат бұрын
❤🎉❤🎉❤🎉❤🎉❤
@maanlovepreet2217
@maanlovepreet2217 4 сағат бұрын
🙏🙏👌👌👌👌👌👌👌👌
@JasdeepSingh-nv1rk
@JasdeepSingh-nv1rk 23 сағат бұрын
❤❤❤ very very nice story God bless you all team members 🙏🙏🙏
@sarbjitkaur9202
@sarbjitkaur9202 23 сағат бұрын
Very nice God bless you 🙏🙏❤❤
@harbinderkaur6664
@harbinderkaur6664 20 сағат бұрын
❤❤❤❤❤❤❤❤bhot hi achhi story superb perfect ghaint video and story. All characters are good 👍 👌
@dhillonmansawala
@dhillonmansawala 2 сағат бұрын
Thank you so much
@GaganBrar-gm6os
@GaganBrar-gm6os 18 сағат бұрын
ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜ੍ਹਦੀਕਲਾ ਵਿੱਚ ਰੱਖਣ
@dhillonmansawala
@dhillonmansawala 3 сағат бұрын
ਸ਼ੁਕਰਾਨੇ ਜਿਉ 🙏🙏🙏
@crazygamerz136
@crazygamerz136 20 сағат бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤❤
@dhillonmansawala
@dhillonmansawala 2 сағат бұрын
ਸ਼ੁਕਰਾਨੇ ਜਿਉ 🙏🙏🙏
@ParmjeetKaur-p8y
@ParmjeetKaur-p8y 5 сағат бұрын
Sare part very nice 👍 good story ❤ very nice video 👏❤
@dhillonmansawala
@dhillonmansawala 3 сағат бұрын
Thanks so much for watching,
@sunitakaur7553
@sunitakaur7553 20 сағат бұрын
👌👌🙏
@palwinderkaur5461
@palwinderkaur5461 19 сағат бұрын
Bahout vadia story ❤❤❤❤❤
@manjindersingh1822
@manjindersingh1822 18 сағат бұрын
Very nice video ji waheguru bless u ji
@jagdishkaur9755
@jagdishkaur9755 19 сағат бұрын
ਬਹੁਤ ਸੋਹਣੀ ਵੀਡੀਓ ਹੈ।ਸਾਰੇ ਕਲਾਕਾਰਾਂ ਦੀ ਅਦਾ ਬਾਕਮਾਲ ਹੈ। ਸੋਨੀਆ ਤੇ ਉਸ ਦੀ ਮਾਂ ਦੇ ਕਾਰਨਾਮੇ ਚੁਭਦੇ ਹਨ।
@dhillonmansawala
@dhillonmansawala 2 сағат бұрын
ਸ਼ੁਕਰਾਨੇ ਜਿਉ 🙏🙏🙏
@gagandeepkaur-ll4hg
@gagandeepkaur-ll4hg 16 сағат бұрын
Buth vadia video a aman ਦੀਦੀ ji wmk ❤❤❤
@dhillonmansawala
@dhillonmansawala 3 сағат бұрын
Sister Thanks 🙏
@RupinderShergill-tn9yf
@RupinderShergill-tn9yf 11 сағат бұрын
BHUT VADIA VIDEO C WAHEGURU JI BLESS YOU🎉❤
@dhillonmansawala
@dhillonmansawala 3 сағат бұрын
ਸ਼ੁਕਰਾਨੇ ਜਿਉ 🙏🙏🙏
@lakhwindersinghsingh3742
@lakhwindersinghsingh3742 23 сағат бұрын
Very nice video❤❤❤🎉🎉🎉
@AmritpalSingh-in3lg
@AmritpalSingh-in3lg 23 сағат бұрын
ਅਾ.ਗੲੀ.ਲੋਟ.ਹੁਣ.ਚਰਨੋ
@Komal-g6b7p
@Komal-g6b7p 18 сағат бұрын
Bhut badhiya video hai gbu hamesha khush raho 👍👌👌👌👌 ❤️🙏🙏🙏❤️🙏🎉🥳
@dhillonmansawala
@dhillonmansawala 3 сағат бұрын
Thank you so much
@harpreetsaini1214
@harpreetsaini1214 13 сағат бұрын
Buhat sunni video g ❤❤❤
@Amarjitkaur-d2i
@Amarjitkaur-d2i 23 сағат бұрын
Bht vdia video gbu all team members stay healthy and happy 😊❤
@gursewaksingh-wi7dx
@gursewaksingh-wi7dx 21 сағат бұрын
Bhut vdya videos ji
@TalwinderKaur800
@TalwinderKaur800 20 сағат бұрын
ਹੁਣ ਤਾਂ ਧੀ ਬਣਾਕੇ ਰਖੇਗੀ ਐਂਡ ਹੋ ਗਿਆ ਚਰਨੋਂ ਵੀਡਿਓ ਦਾ 😂😂😂😂
@dhillonmansawala
@dhillonmansawala 2 сағат бұрын
😂😂😂😂😂
@ManjitKaur-lu7oy
@ManjitKaur-lu7oy 23 сағат бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 21ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@Maninder_brar
@Maninder_brar 23 сағат бұрын
ਇਹ ਤਾਂ 20 ਵਾਂ ਭਾਗ ਆ 😅😅😅
@Kiranbala-w3c
@Kiranbala-w3c 23 сағат бұрын
Very very very very nice 💯💯💯💯💯💯💯❤❤❤❤❤❤❤❤❤❤❤🎉🎉🎉🎉🎉🎉🎉 all team' God bless you 🙏♥️
@binderdhumi1232
@binderdhumi1232 23 сағат бұрын
Very nice g❤❤❤❤❤❤❤❤❤❤
@SimranSingh-zx4wj
@SimranSingh-zx4wj 23 сағат бұрын
ਬੰਦੇ ਨੂੰ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਧੱਕੇ ਖਾ ਕੇ ਆਉਂਦੀ ਹੈ ਇਸ ਲਈ ਹਰਜੀਤ ਵੀਰੇ ਅਤੇ ਚਰਨੋ ਬੇਬੇ ਨੂੰ ਵੀ ਅਕਲ ਆ ਗਈ ਹੈ ਸੋਨੀਆ ਨੂੰ ਪਤਾ ਨਹੀਂ ਕਦੋਂ ਆਵੇਗੀ
@GurpreetsinghGurpreet-s5w
@GurpreetsinghGurpreet-s5w 23 сағат бұрын
Very nice God bless u all members
@paramjeetkaur5570
@paramjeetkaur5570 23 сағат бұрын
Super acting all team member s
@arshdeepkaur6895
@arshdeepkaur6895 22 сағат бұрын
Very nice vedio❤❤
@boharsingh7725
@boharsingh7725 22 сағат бұрын
Very very nice video ji 👍👍👍👍👍 🤙🤙🤙🤙🤙
@dhillonmansawala
@dhillonmansawala 2 сағат бұрын
Thanks a lot 🙏
@JaspreetKaur-n5z
@JaspreetKaur-n5z 22 сағат бұрын
Charno g Apniya Galtiya Sudharo, Harjit Nu Samjhao Ghar Vasda Ho jae❤❤❤❤❤. Real hai Story 👍👍👍👍🙏🌷
@dhillonmansawala
@dhillonmansawala 2 сағат бұрын
ਸ਼ੁਕਰਾਨੇ ਜਿਉ 🙏🙏🙏
@sukhdevsingh-je6hp
@sukhdevsingh-je6hp 23 сағат бұрын
Good nice ji 🙏 good masaj je 🙏
@SimrankourSimrankour-u4d
@SimrankourSimrankour-u4d 22 сағат бұрын
Very nice god bless you 🙏🙏🙏🙏🙏👌👌👍👍💗💗
@dhillonmansawala
@dhillonmansawala 2 сағат бұрын
Many many thanks 🙏🙏
@kulwindersinghdhillon9657
@kulwindersinghdhillon9657 10 сағат бұрын
Very good message ji thanks
@dhillonmansawala
@dhillonmansawala 3 сағат бұрын
Welcome 🙏
@GurveerSaga
@GurveerSaga 21 сағат бұрын
Very nice Aman di nd Raj veer ji ❤❤
@dhillonmansawala
@dhillonmansawala 2 сағат бұрын
Sister Thanks 🙏
@ParamjeetKaur-ig7lm
@ParamjeetKaur-ig7lm 23 сағат бұрын
Very nice video 🎉🎉
@kuldipkaur5688
@kuldipkaur5688 17 сағат бұрын
Very nice video full with great msg for society thanks aman didi & Raj Bai nice story.
@dhillonmansawala
@dhillonmansawala 3 сағат бұрын
Thanks so much for your appreciation. 🙏
@tanukaur10
@tanukaur10 21 сағат бұрын
❤❤ very very very nice video ji😊😊
@dhillonmansawala
@dhillonmansawala 2 сағат бұрын
Thanks for the love 🙏
@kaurjotmehndidesign23
@kaurjotmehndidesign23 23 сағат бұрын
Always best❤❤
@bindrasharma7722
@bindrasharma7722 22 сағат бұрын
Buhat vadhya story per Sonya nal ve bura Hove jarori dekhao Anjli khush rehe end vadhya karyo
@PB_31malwa
@PB_31malwa 23 сағат бұрын
Very nice story 👍🏽🎉🎉
@gaganbilling5152
@gaganbilling5152 23 сағат бұрын
Very nice video ji 👍
@shaminderkaursandhu9747
@shaminderkaursandhu9747 18 сағат бұрын
Very good story aa nice episode aa ji
@dhillonmansawala
@dhillonmansawala 3 сағат бұрын
ਸ਼ੁਕਰਾਨੇ ਜਿਉ 🙏🙏🙏
@bhupindergaddu4562
@bhupindergaddu4562 18 сағат бұрын
Very good lesson to those people who think bad for others 🙏🙏🙏🙏🙏🙏❤️❤️❤️❤️❤️
@dhillonmansawala
@dhillonmansawala 3 сағат бұрын
Thank you so much
@nirmalkaur6893
@nirmalkaur6893 23 сағат бұрын
ਸੁਕਰ ਆ ਗਏ
@BalrajSingh-uy4um
@BalrajSingh-uy4um 21 сағат бұрын
Nic story aman dhillon ji good acting of all team members ❤❤❤
@dhillonmansawala
@dhillonmansawala 2 сағат бұрын
ਸ਼ੁਕਰਾਨੇ ਜਿਉ 🙏🙏🙏
@jagseermaur8842
@jagseermaur8842 22 сағат бұрын
ਵੈਰੀ ਨਾਈਸ ਵੀਡੀਓ ਰਾਜ 22
@chanpreetshergill6875
@chanpreetshergill6875 18 сағат бұрын
Good knowledge
@GurpreetKaur-w9w6g
@GurpreetKaur-w9w6g 21 сағат бұрын
Hello aman ji very nice video 👌 🎉🎉 God bless you ❤❤
@amninderkundal6549
@amninderkundal6549 20 сағат бұрын
Raj de mumma de buhat sohne suite paye hunde ne buhat smart ne bhenji ❤
@dhillonmansawala
@dhillonmansawala 2 сағат бұрын
ਸ਼ੁਕਰਾਨੇ ਜਿਉ 🙏🙏🙏
@royalcollection_11
@royalcollection_11 22 сағат бұрын
Aman bhaine bhot sohni video a 🙏❤❤
@dhillonmansawala
@dhillonmansawala 2 сағат бұрын
Thank you 🙏
@user06jot-art-craft.
@user06jot-art-craft. 23 сағат бұрын
❤❤🎉🎉
@shazadtaggar1597
@shazadtaggar1597 20 сағат бұрын
Very nice👍👍👍👍
@kuldipkaur2440
@kuldipkaur2440 20 сағат бұрын
Very nice Video god bless you all team members 🙏🙏 kuldip Kaur kaleke Baggapurana
@dhillonmansawala
@dhillonmansawala 2 сағат бұрын
Thank you so much 🙏🙏🙏
@nirmalkaur161
@nirmalkaur161 22 сағат бұрын
Bhut vadiya video c 🎉❤
@dhillonmansawala
@dhillonmansawala 2 сағат бұрын
Thank you 🙏
@giankaur5648
@giankaur5648 21 сағат бұрын
Bahu vadia gal kiti bacholan ne
@dhillonmansawala
@dhillonmansawala 2 сағат бұрын
Thank you 🙏
@vmix-ki3zs
@vmix-ki3zs 23 сағат бұрын
Very nicw vedio ❤❤🎉🎉🎉
@palwinderkaur5461
@palwinderkaur5461 19 сағат бұрын
Super super super super super super super super super super 🎉
@babybansal7679
@babybansal7679 22 сағат бұрын
God bless you all team members
@dhillonmansawala
@dhillonmansawala 2 сағат бұрын
ਸ਼ੁਕਰਾਨੇ ਜਿਉ 🙏🙏🙏
@gurdipsidhu6013
@gurdipsidhu6013 16 сағат бұрын
Vadiya kahani 🙏
@dhillonmansawala
@dhillonmansawala 3 сағат бұрын
ਸ਼ੁਕਰਾਨੇ ਜਿਉ 🙏🙏🙏
@BaldevSingh-d2n
@BaldevSingh-d2n 22 сағат бұрын
Veri.good.all.team.ghiant
@dhillonmansawala
@dhillonmansawala 2 сағат бұрын
ਸ਼ੁਕਰਾਨੇ ਜਿਉ 🙏🙏🙏
@simranjeetkanda2804
@simranjeetkanda2804 21 сағат бұрын
❤❤❤🎉🎉🎉❤❤
@GurpreetGill-f5o
@GurpreetGill-f5o 23 сағат бұрын
Very nice video ❤❤❤❤❤
@ShwetaSharma-fi1wy
@ShwetaSharma-fi1wy 17 сағат бұрын
Nice ji
@Harman-d1v
@Harman-d1v 23 сағат бұрын
Nice concept
@SukhjeetSingh-q2p
@SukhjeetSingh-q2p 19 сағат бұрын
All episodes very nice ❤❤
@babybansal7679
@babybansal7679 22 сағат бұрын
Good job
@dhillonmansawala
@dhillonmansawala 2 сағат бұрын
Thanks 🙏
@FaheemAli-b4w
@FaheemAli-b4w 15 сағат бұрын
Good video very gggggggggggggggg
@dhillonmansawala
@dhillonmansawala 3 сағат бұрын
Thanks for the visit
@pardeepsingh8190
@pardeepsingh8190 15 сағат бұрын
very nice video aman didi god bless you
@dhillonmansawala
@dhillonmansawala 3 сағат бұрын
Thanks sister
@prabhjotsingh657
@prabhjotsingh657 23 сағат бұрын
Very nice video aman di ji khanpur
@shazadtaggar1597
@shazadtaggar1597 20 сағат бұрын
God bless you all teem
@HarpreetHarpreetsingh-bt4oi
@HarpreetHarpreetsingh-bt4oi 23 сағат бұрын
Very nice ji
@satgurkabaddi3028
@satgurkabaddi3028 21 сағат бұрын
Nice
Jamme 1990 de vichare adhe vihahe adhe kuware 8
22:51
The Punjab
Рет қаралды 67 М.
So Cute 🥰 who is better?
00:15
dednahype
Рет қаралды 18 МЛН
It’s all not real
00:15
V.A. show / Магика
Рет қаралды 15 МЛН
УДИВИЛ ВСЕХ СВОИМ УХОДОМ!😳 #shorts
00:49
So Cute 🥰 who is better?
00:15
dednahype
Рет қаралды 18 МЛН