DHOKHA 3 (Official Video) BY MANJIT SAHOTA || BABLU SODHI || TONE TOWN FACTORY

  Рет қаралды 1,934,667

Tone Town Factory

Tone Town Factory

Күн бұрын

Пікірлер: 268
@mangatsingh4073
@mangatsingh4073 Ай бұрын
ਤੁਸੀ ਵੀਰੇ ਪਤਾ ਨਹੀਂ ਕਿਵੇਂ ਦਿਲ ਦੀਆ ਜਜ਼ਬਾਤਾ ਨੂੰ ਬਿਆਨ ਕਰ ਲੈਂਦੇ ਜੋਂ ਕਿੱਸੇ ਨੂੰ ਕੇਹ ਨਹੀਂ ਸਕਦੇ ਆਪਣੇ ਮੂਹੋ ਓੰ ਤੁਸੀ ਗੀਤ ਰਾਹੀਂ ਬਿਆਨ ਕਰ ਦਿੱਤਾ ,ਕਦੇ ਤਾਂ ਸੁਣੇ ਗੀ ਓ ਵੀ 😢😢 ਧੰਨਵਾਦ ਵੀਰ ਜੀ wahegur ਹਮੇਸ਼ਾ ਤੁਹਾਨੂੰ ਖੁਸ਼ ਰੱਖੇ ❤❤
@ToneTownFactory-official
@ToneTownFactory-official 14 күн бұрын
Shukrana vere bht bht
@Pb03-k2b
@Pb03-k2b 3 ай бұрын
ਬਾਈ ਤੇਰੇ song ਬਹੁਤ ਵਾਰੀ ਸੁਣ ਲਏ ਕਦੇ ਮੰਨ ਨਹੀ ਭਰਿਆਂ ❤
@ਦੀਪਜਗਰਾਉਂ
@ਦੀਪਜਗਰਾਉਂ 3 ай бұрын
ਤੈਨੂੰ ਪਾਉਣੇ ਲਈ ਉਹ ਚੰਦਰਾ ਦਿਨ ਰਾਤ ਵੇਚਗਿਆ ਸੀ, ਜਿੰਦਗੀ ਦੇ ਹਰ ਹਿੱਸੇ ਵਿਚੋ ਅਰਾਮ ਵੇਚ ਗਿਆ ਸੀ, ਤੂੰ ਵੀ ਤਾ ਉਹਨੂੰ ਰੱਬ ਬਰਾਬਰ ਕਹਿੰੰਦੀ ਹੁੰਦੀ ਸੀ,ਜਿਹੜਾ ਤੇਰੇ ਪਿੱਛੇ ਨੀ ਜ਼ਜਬਾਤ ਵੇਚ ਗਿਆ ਸੀ 💔 #ਹਰਦੀਪ❣🌳
@Trendingshorts00117
@Trendingshorts00117 2 ай бұрын
kya battaann ji
@JagdishRai-x8g
@JagdishRai-x8g 3 ай бұрын
ਧੋਖਾ 4 ਦਾ ਇੰਤਜ਼ਾਰ ਰਹੇਗਾ ❤ ਬੱਬਲੂ ਸੋਢੀ lyrics ਘੈਂਟ ਆ👌
@KulveerSingh-s9p
@KulveerSingh-s9p Ай бұрын
Ryt bro
@gurpartapSingh-op7xc
@gurpartapSingh-op7xc 3 ай бұрын
ਵੀਰ ਬਹੁਤ ਵਧੀਆ ਆਵਾਜ਼ ਆ ਤੇ ਬਹੁਤ ਸੋਹਣਾ ਲਿਖਿਆ ਏ
@ToneTownFactory-official
@ToneTownFactory-official 3 ай бұрын
"Thank you for these kind words! 🙏 Please don't forget to share, like, and show your love to this voice. Your support means everything! 🎶❤️"
@SandeepSingh-jv8ry
@SandeepSingh-jv8ry 7 күн бұрын
ਬਾਈ😂❤❤ ਜਮਾ ਦਿਲ ਦੀਆਂ ਗੱਲਾਂ ਹੀ ਲਿਖਦਾ ਯਾਰ ਕਿੱਥੇ ਕੀ ਖਾ ਕੇ ਲਿਖਦਾ
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@paramjeet6640
@paramjeet6640 Ай бұрын
ਬਾ ਕਮਾਲ.... ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਕੱਲਾ ਇਕੱਲਾ ਲਫਜ ਦਿਲ ਤੇ ਦਸਤਕ ਦੇ ਰਿਹਾ ਤੇ ਵਾਰ ਵਾਰ ਸੁਣ ਕੇ ਵੀ ਮਾਣ ਨਹੀਂ ਭਰ ਰਿਹਾ....... ਵਾਹਿਗੁਰੂ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ
@Bhagtabhaika
@Bhagtabhaika 3 ай бұрын
ਹਰ ਵਾਰ ਦੀ ਤਰ੍ਹਾਂ ਘੈਂਟ ਗੀਤ ਆ ਸਾਡੇ ਪਿੰਡ ਵਾਲੇ ਬੱਬਲੂ ਸੋਢੀ ਵੀਰ ਦਾ
@Raufacts1313
@Raufacts1313 3 ай бұрын
Kehra pind aa veer
@ToneTownFactory-official
@ToneTownFactory-official 3 ай бұрын
ਇਹ ਮਿੱਠੇ ਸ਼ਬਦਾਂ ਲਈ ਧੰਨਵਾਦ! 🙏 ਕਿਰਪਾ ਕਰਕੇ ਸ਼ੇਅਰ, ਲਾਈਕ ਕਰੋ ਅਤੇ ਇਸ ਆਵਾਜ਼ ਲਈ ਆਪਣਾ ਪਿਆਰ ਵਿਖਾਓ। ਤੁਹਾਡਾ ਸਪੋਰਟ ਬਹੁਤ ਮਾਇਨੇ ਰੱਖਦਾ ਹੈ! 🎶
@GurSidhu-nv8tg
@GurSidhu-nv8tg 3 ай бұрын
Bablu sodhi kitho aa
@malkeetblockpresidentcheem1918
@malkeetblockpresidentcheem1918 3 ай бұрын
ਕਿਹੜੇ ਪਿੰਡ ਆ ਵੀਰ ਜੀ
@JagdeepSinghSandhu-l6e
@JagdeepSinghSandhu-l6e 3 ай бұрын
Bolda ta sade pind da manjit veer aa
@goldygurdaspuriyaa
@goldygurdaspuriyaa Ай бұрын
ਪਿਆਰ ਨਤੀਜੇ ਬਹੁਤੇ ਚੰਗੇ ਘੱਟ ਨਿਕਲਦੇ ਨੇ ਜਾਨ ਹੁੰਦੇ ਜੋ ਜਾਨ ਛਡਾ ਕੇ ਝੱਟ ਨਿਕਲਦੇ ਨੇ ਗੋਲਡੀ ਗੁਰਦਾਸਪੁਰੀਆ ਨੇ ਗੱਲਾਂ ਅਜਮਾਈਆਂ ਹੋਈਆਂ ਨੇ ਰੱਬ ਜਾਣੇ ਉਹਨੇ ਕਿੱਥੇ ਕਿੱਥੇ ਲਾਈਆਂ ਹੋਈਆਂ ਨੇ #goldygurdaspuriyaa
@JaskaranLagah
@JaskaranLagah 3 ай бұрын
Baba g JEHDI AH VOICE AAA EHH ♥️voiCE HI SBH TO NEDE AA DILL MERE 💔 RABB JANE KITHE KITHE LAYIA HOYIA NE 🫵🏻
@ToneTownFactory-official
@ToneTownFactory-official 3 ай бұрын
"Thank you for these kind words! 🙏 Please don't forget to share, like, and show your love to this voice. Your support means everything! 🎶❤️"
@harmanbhomaharmanbhoma6168
@harmanbhomaharmanbhoma6168 2 ай бұрын
ਬਾਈ ਯਾਰ ਸਮਝ ਨਹੀਂ ਲੱਗੀ ਉਹ ਪਿਆਰ ਕਰਦੀ ਸੀ ਜਾਂ ਮਤਲਬ ਕੱਢਦੀ ਸੀ 😢 ਬਹੁਤ ਵਧੀਆ ਗਾਣਾ ਯਾਰ ਬਹੁਤ ਵਧੀਆ ਫੀਲ ਹੋਇਆ ਸੁਣ ਕੇ ਬਾਰ ਬਾਰ ਸੁਣ ਕੇ ਵੀ ਮਨ ਨਹੀਂ ਭਰਦਾ ਰੱਬ ਤੈਨੂੰ ਤਰੱਕੀਆਂ ਬਖਸ਼ੇ ਯਾਰ ਬਹੁਤ ਸੋਹਣਾ ਗਾਣਾ ਵੀਰ ਤੇਰਾ
@SatnamSingh-pf9go
@SatnamSingh-pf9go 2 ай бұрын
ਵੱਡੀਆਂ ਗੱਡੀਆਂ ਵਾਲਿਆਂ ਗਾਟੀਆਂ ਪਾਈਆਂ ਹੋਈਆਂ ਨੇ😢💔💔💔💔
@Santoshsunar-gl3eu
@Santoshsunar-gl3eu 3 ай бұрын
ਬਹੁਤ ਘੈਂਟ ਆ ਗਾਣੇ ਬਾਈ ਦੇ
@GurSidhu-nv8tg
@GurSidhu-nv8tg 3 ай бұрын
Kya baat aa jii bhut vadia
@randeepchouhan7718
@randeepchouhan7718 Ай бұрын
Dhokha 4 di besabri nal udeek kar rahe aa ,sahota Saab ❤
@kulveersingh6450
@kulveersingh6450 3 ай бұрын
ਵੀਰੇ ਬਹੁਤ ਵਧੀਆ ਆਵਾਜ਼ ਆ ਤੁਹਾਡੀ ਬਹੁਤ ਵਧੀਆ ਲਿਖਿਆ ਗੀਤ
@simrankourkourKourey-v5r
@simrankourkourKourey-v5r 2 ай бұрын
ਚਿੱਤ ਚੇਤੇ ਉਹ ਵਕਤ ਨੀ ਰੱਖਿਆ ਜੋ ਗ਼ਵਾਇਆ ਤੇਰੇ ਲਈ❤😢😢
@gurusarpanch7215
@gurusarpanch7215 3 ай бұрын
ਇੱਕੋ ਦਿਲ ਆ ਬਾਈ ਕਿੰਨੀ ਵਾਰੀ ਜਿੱਤੇ ਗਾ
@ToneTownFactory-official
@ToneTownFactory-official 3 ай бұрын
"ਇਹ ਮਿੱਠੇ ਸ਼ਬਦਾਂ ਲਈ ਧੰਨਵਾਦ! 🙏 ਕਿਰਪਾ ਕਰਕੇ ਸ਼ੇਅਰ, ਲਾਈਕ ਕਰੋ ਅਤੇ ਇਸ ਆਵਾਜ਼ ਲਈ ਆਪਣਾ ਪਿਆਰ ਵਿਖਾਓ। ਤੁਹਾਡਾ ਸਪੋਰਟ ਬਹੁਤ ਮਾਇਨੇ ਰੱਖਦਾ ਹੈ! 🎶❤️"
@Baljeet.singh1995
@Baljeet.singh1995 3 ай бұрын
Sahota Saab ik he dil aa mere kol hor kini vari lootna tuci ❤❤😢😢 tade har song di line sach hoyi aa 10 saal da pyaar shadd k chla gya bs hun gaaneya da he sahara aae😢😢😢
@ToneTownFactory-official
@ToneTownFactory-official 3 ай бұрын
"Thank you for these kind words! 🙏 Please don't forget to share, like, and show your love to this voice. Your support means everything! 🎶❤️"
@venaythakur2696
@venaythakur2696 2 ай бұрын
Sahi. Bola. Y ji. Love u. Aa
@thekulwinder3041
@thekulwinder3041 3 ай бұрын
ਦਿਲ touch ਕਰ ਦਾ ਗਾਣਾ ਬਾਈ ਸੱਚੀ ❤❤❤
@satpalsingh8185
@satpalsingh8185 Ай бұрын
❤❤❤ very heart touching song 💞 very nice singing kya baat hai village Derabassi kya baat hai
@Jordan-l9o5n
@Jordan-l9o5n 3 ай бұрын
ਗਾਡਰ ਸਿੰਗਰ ਆ ਬਾਈ ਗੋਡਲਨ ਅਵਾਜ
@SukhRai-s1p
@SukhRai-s1p 3 ай бұрын
Sira bai jnn kadd 😢lyi gaane ne
@sohalpbx
@sohalpbx Ай бұрын
ਮੈਨੂੰ ਤੇ ਦੋ ਵਾਰੀ ਧੋਖਾ ਮਿਲਿਆ
@indiapunjab
@indiapunjab 3 ай бұрын
ਧੋਖਾ -4 ਤਿਆਰ ਆ bs 🙏🏻🙏🏻💐💐💐
@GurjinderSingh-hj7rl
@GurjinderSingh-hj7rl 3 ай бұрын
ਸੱਚੀ ਤੇਰੇ ਤੋਂ ਦੂਰ ਹੋ ਕੇ ਹੁਣ ਹੋ ਗਏ ਬੁਰੇ ਹਾਲ ਮੇਰੇ ਟੀਕੇ ਲਾਉਣ ਵਾਲੀ ਨਰਸ਼ ਨੂੰ ਪਸੰਦ ਸੀ ਲੰਬੇ ਵਾਲ ਮੇਰੇ 😢 chobbar likhari 🩺 doraha to
@chahatpuar07
@chahatpuar07 15 күн бұрын
@jassikadhap
@jassikadhap 3 ай бұрын
Bht shona song gal baat end ❤❤❤❤❤❤
@gurwindersinghgarry7164
@gurwindersinghgarry7164 3 ай бұрын
Jma end gl baat vire ❤❤❤vaheguru lmia umr kre Bablu sodi te manjeet sahote diya ❤❤❤
@amardeepchahal2261
@amardeepchahal2261 Ай бұрын
Bahut sohne songs aa tuhade te awaaz v .thank u inne vadia songs layi❤
@rishhirai7442
@rishhirai7442 3 ай бұрын
ਸਾਡੀ ਵੀ ਗੱਲ ਅਹੇ ਸੋਨਾ ਗੀਤ ❤❤❤❤❤❤❤❤
@kaur2853
@kaur2853 3 ай бұрын
Bahut vadia❤❤
@jaspalsingh7061
@jaspalsingh7061 3 ай бұрын
Really very touching song…voice is tremendously impressive.Congratulations to producer and singer 💐💐👏👏
@ToneTownFactory-official
@ToneTownFactory-official 3 ай бұрын
ਇਹ ਮਿੱਠੇ ਸ਼ਬਦਾਂ ਲਈ ਧੰਨਵਾਦ! 🙏 ਕਿਰਪਾ ਕਰਕੇ ਸ਼ੇਅਰ, ਲਾਈਕ ਕਰੋ ਅਤੇ ਇਸ ਆਵਾਜ਼ ਲਈ ਆਪਣਾ ਪਿਆਰ ਵਿਖਾਓ। ਤੁਹਾਡਾ ਸਪੋਰਟ ਬਹੁਤ ਮਾਇਨੇ ਰੱਖਦਾ ਹੈ! 🎶
@gaggiwalia7021
@gaggiwalia7021 2 ай бұрын
All Time Favourite ❤
@SajjadAli-r5z
@SajjadAli-r5z Ай бұрын
Dhoka 1-2-3 my favourite song ❤❤❤big fan manjit sahota and big fan bablu sodhi ❤❤❤
@monusahota246
@monusahota246 3 ай бұрын
Sachi likh ti bai ne boht sona song 👍🏻
@mandeepsingh-cy1ef
@mandeepsingh-cy1ef Ай бұрын
Same composition nd same dard ,keep it up bro
@Hardwork-Army
@Hardwork-Army 2 ай бұрын
Sirra, Voice 1 No ❤
@j.bchahal9958
@j.bchahal9958 3 ай бұрын
❤❤❤❤❤@Money Romana bhayi ❤️❤️✌️✌️
@sumitbadhan8801
@sumitbadhan8801 3 ай бұрын
Ghant. A ustad ji ❤❤❤
@rkgamers2203
@rkgamers2203 Ай бұрын
Bhut sohna song sahota saab ❤❤
@husandhaliwal6925
@husandhaliwal6925 3 ай бұрын
Dhokha 4 waiting 😢😢😢😢😢❤
@LSS53
@LSS53 3 ай бұрын
ਸਿਰਾ ਵੀਰ ਜੀ ❤
@lyricstsam7637
@lyricstsam7637 3 ай бұрын
Bai aj tan ik botl ban di ae dil khush karta ❤❤❤❤❤
@KamaljotToor
@KamaljotToor 2 ай бұрын
Top voice and lyrics in all dhokha songs.waiting for 4 th part.
@navrosekaurmusic
@navrosekaurmusic 3 ай бұрын
Bahut vadiya song ji god bless you ❤
@pariharvlog7x
@pariharvlog7x 2 ай бұрын
🔥 fire on the rock star 💪✨ king sing❤
@SanjeevKumar-rq4lp
@SanjeevKumar-rq4lp Ай бұрын
❤❤❤❤❤ nhit vadia song a veer ji
@Simran-z8w
@Simran-z8w Ай бұрын
ਉਹਦੇ ਕਰਕੇ ਸਾਡੀਆਂ ਅੱਜ ਤਬਾਹੀਆਂ ਹੋਈਆ ਨੇ ਰੱਬ ਜਾਣੇ ਓਹਨੇ ਕਿੱਥੇ ਕਿੱਥੇ ਲਾਈਆਂ ਹੋਇਆ ਨੇ
@GurdeepSingh-ne7sw
@GurdeepSingh-ne7sw 2 ай бұрын
Tine gaane bhut vadia ne dhoka 1,2,3 ❤💯💯
@deepmansa2017
@deepmansa2017 3 ай бұрын
eh song ta jma awe lgda jiwe mere lyi bnaya veer.. meri love story ch v ajj kl awe hi ho reha
@ToneTownFactory-official
@ToneTownFactory-official 3 ай бұрын
"ਇਹ ਮਿੱਠੇ ਸ਼ਬਦਾਂ ਲਈ ਧੰਨਵਾਦ! 🙏 ਕਿਰਪਾ ਕਰਕੇ ਸ਼ੇਅਰ, ਲਾਈਕ ਕਰੋ ਅਤੇ ਇਸ ਆਵਾਜ਼ ਲਈ ਆਪਣਾ ਪਿਆਰ ਵਿਖਾਓ। ਤੁਹਾਡਾ ਸਪੋਰਟ ਬਹੁਤ ਮਾਇਨੇ ਰੱਖਦਾ ਹੈ! 🎶❤️"
@krishanmoyal3814
@krishanmoyal3814 3 ай бұрын
Manjeet sahota x Bablu sodhi🙌
@gurtejsinghasingh715
@gurtejsinghasingh715 3 ай бұрын
Kya baat as yrr❤
@SurenderJaan
@SurenderJaan Ай бұрын
Yr bahut Mada honda h jado chad jandiya ne miss you Radha
@Dilpreetmehak
@Dilpreetmehak 2 ай бұрын
Bht sohna ❤❤❤
@AvtarSingh-rq5xf
@AvtarSingh-rq5xf 2 ай бұрын
ਬਹੁਤ ਕਮਾਲ ਗਾਇਆ
@sarwansingh9452
@sarwansingh9452 3 ай бұрын
Maza aa gaya veere
@Jaspereet-j9k
@Jaspereet-j9k 19 күн бұрын
22 ki kha ke likhda beer yarr sira karta yarr❤❤
@ToneTownFactory-official
@ToneTownFactory-official 14 күн бұрын
bss duwava tuhadiya vre
@SajjadAli-r5z
@SajjadAli-r5z Ай бұрын
Bablu sodhi big fan and manjid sahota ❤❤❤❤ love bro I am pakistan❤
@JagdeepSinghSandhu-l6e
@JagdeepSinghSandhu-l6e 3 ай бұрын
Gaaya ta sade pind de veer manjit ne❤❤
@Official_Basra
@Official_Basra 2 ай бұрын
ਕੀ ਕਰਨਾਂ ਦਿਲਾ ਪਿਆਰ ਕਰਕੇ ਤੁਰ ਜਾਂਦੇ ਨੇ ਸੱਜਣ ਗੱਲਾਂ ਚਾਰ ਕਰਕੇ 🥀💔
@ranbirguru3700
@ranbirguru3700 3 ай бұрын
ਬਹੁਤ ਘੈਂਟ ਆ ਗਾਇਆ ਹੈ ਬਾਈ ਜੀ
@jass.pb.30
@jass.pb.30 3 ай бұрын
ਨਜਾਰਾ ❤️ ਦਿਲੋਂ ਦੁਆਵਾਂ ਜੀ 😊
@ToneTownFactory-official
@ToneTownFactory-official 3 ай бұрын
"ਇਹ ਮਿੱਠੇ ਸ਼ਬਦਾਂ ਲਈ ਧੰਨਵਾਦ! 🙏 ਕਿਰਪਾ ਕਰਕੇ ਸ਼ੇਅਰ, ਲਾਈਕ ਕਰੋ ਅਤੇ ਇਸ ਆਵਾਜ਼ ਲਈ ਆਪਣਾ ਪਿਆਰ ਵਿਖਾਓ। ਤੁਹਾਡਾ ਸਪੋਰਟ ਬਹੁਤ ਮਾਇਨੇ ਰੱਖਦਾ ਹੈ! 🎶❤️"
@DarshanSingh-xe9jt
@DarshanSingh-xe9jt 3 ай бұрын
ਵਾਹ ਵਾਹ
@ballileo4283
@ballileo4283 3 ай бұрын
Ghaint song paji always fav singer ho
@channdhillon1793
@channdhillon1793 2 ай бұрын
Awaj Paji ❤
@GurSidhu-nv8tg
@GurSidhu-nv8tg 3 ай бұрын
Manjeet bhaji hun lagda jaan kadni ehni rooh dari naal gaya dhokha dhokha 2 dhokha 3 hun dhokha 4 kad di mera veer
@ManjotRathore-kq7zv
@ManjotRathore-kq7zv 3 ай бұрын
Bot Ghaint song aa sir heart touching❤❤❤
@PankajKumar-ce2hg
@PankajKumar-ce2hg 3 ай бұрын
Bhot badhiya song aa praa ❤️😊👍
@surjitsingh9277
@surjitsingh9277 Ай бұрын
Ghaint song❤❤❤
@yadwinder.singhchouhan7259
@yadwinder.singhchouhan7259 2 ай бұрын
Lub u manjit sahota bro.❣️❣️❣️
@somchad9859
@somchad9859 2 ай бұрын
Very nice song,I am from USA arizona city
@KuldeepRajput-sr5mm
@KuldeepRajput-sr5mm 2 ай бұрын
Song bhout wadiya 22 satt Tera v chngi lagi lagdi ae bro soo sad😢😢😢😢😢
@SohanSingh-e9q
@SohanSingh-e9q 3 ай бұрын
Bahut vadia bai🥰😊
@kamalmrarh
@kamalmrarh 3 ай бұрын
Is var vv siraa krata mere veer❤
@harvindermehra7842
@harvindermehra7842 2 ай бұрын
Ethe tn loyal sche bnde nu v dokhebaj smjeya janda kiwe proof kriye apne app nu 🖤😭😭😭 beksur
@nirmalSingh-c1y
@nirmalSingh-c1y 2 ай бұрын
End gal bat
@robinchauhan89
@robinchauhan89 20 күн бұрын
❤❤👌👌
@KuldeepRaj-tv7zj
@KuldeepRaj-tv7zj Ай бұрын
Bohut Sona ganaa bhai jiii
@punjabgaming968
@punjabgaming968 3 ай бұрын
Wah oo baii
@gurpreetkumar9533
@gurpreetkumar9533 3 ай бұрын
Gaint song bhaji Sira laa ta ❤
@tajindersabharwal2527
@tajindersabharwal2527 2 ай бұрын
Bhut ghaint
@JagdeepSingh-v1e
@JagdeepSingh-v1e 3 ай бұрын
Sira22
@GurpreetSingh-h2e4h
@GurpreetSingh-h2e4h 2 ай бұрын
siraaa atttt song 😢😢😢😢😢😢😢
@SandeepKumarSandeepKumar-lx8rh
@SandeepKumarSandeepKumar-lx8rh 3 ай бұрын
ਦਿਲ ਕਰਦਾ ਬਾਰ ਬਾਰ ਸੁਣੀ ਜਾਇ
@manitoor4201
@manitoor4201 3 ай бұрын
Sirra ustad g ❤❤
@manojkharb6436
@manojkharb6436 3 ай бұрын
Sirra
@BabluKumar-f1f2i
@BabluKumar-f1f2i 3 ай бұрын
Kya baat hai bhai nice song❤❤❤❤❤❤❤❤❤❤❤❤❤❤
@karankahlon6858
@karankahlon6858 3 ай бұрын
Attt
@Raufacts1313
@Raufacts1313 3 ай бұрын
Sirra ee lata babe 😢😢😢😢😢
@Saif63-m9r
@Saif63-m9r 3 ай бұрын
Wow bro 👍💯✌️
@DeepakSharma02-v6v
@DeepakSharma02-v6v 13 күн бұрын
🥺🥺😭😭
@poonamrajput-p9g
@poonamrajput-p9g Ай бұрын
Nice song veer ji💖
@jasbirsingh1817
@jasbirsingh1817 3 ай бұрын
Sira song jma end
@komaldhaliwal1233
@komaldhaliwal1233 3 ай бұрын
❤❤❤❤❤😢
@manikotmangalwala1642
@manikotmangalwala1642 2 ай бұрын
Super song 22 ❤❤🎉
@Harmlesnextgen
@Harmlesnextgen 3 ай бұрын
Very nice u song and God bless manjit vere ❤
@pubg-lovers..R.s.
@pubg-lovers..R.s. 3 ай бұрын
अगर हमारे पास दो ऑप्शन और लड़की के पास 200 ऑप्शन इसीलिए लड़की को धोखा देना होता है नहीं हमारी परवाह ‌होती है 😢😢😢
@AdilKhan-di2cc
@AdilKhan-di2cc 3 ай бұрын
Sira song ji
@LovelySharma-w6r
@LovelySharma-w6r 3 ай бұрын
🤗Menu pata si bhai❤❤❤❤ Dhokh3....vi 4..5 aaunga.. Love u Manjit 22.... 🙏Mahadev ji 🕉️ Kripa banae rakhen tere tere tee🙏 😭 ♥️👉Jindagi ek mote A bs🤏 safar de maje 🤞maje. Labo√💯 👉👉💔 Tu tai sade 5 sal Barbd kare sajana... Kede 😡😡😡karke😭😭😭😭😭😭 sera kug 💌leke viah hor kariya jane🕉️ bole baba kush rekhe tenu........👈👈
@ToneTownFactory-official
@ToneTownFactory-official 3 ай бұрын
ਇਹ ਮਿੱਠੇ ਸ਼ਬਦਾਂ ਲਈ ਧੰਨਵਾਦ! 🙏 ਕਿਰਪਾ ਕਰਕੇ ਸ਼ੇਅਰ, ਲਾਈਕ ਕਰੋ ਅਤੇ ਇਸ ਆਵਾਜ਼ ਲਈ ਆਪਣਾ ਪਿਆਰ ਵਿਖਾਓ। ਤੁਹਾਡਾ ਸਪੋਰਟ ਬਹੁਤ ਮਾਇਨੇ ਰੱਖਦਾ ਹੈ! 🎶
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
I Sent a Subscriber to Disneyland
0:27
MrBeast
Рет қаралды 104 МЛН
Joon Fakran Di (Official Video) Gurpreet Chattha | Super Hit Punjabi Songs
6:36
Tera Cheta | Manider Batth | Goyal Music | Official Song
6:03
Goyal Music Official
Рет қаралды 18 МЛН
Sawaal | Sangram | Full Song HD 5 Mt | Japas Music
5:19
JapasMusicChannel
Рет қаралды 4,6 МЛН
Bukkal Teri ( Full Video )!! ShahBaaz !! Jagdev Maan !! Qyamat Life Studioz !!
3:58
How to have fun with a child 🤣 Food wrap frame! #shorts
0:21
BadaBOOM!
Рет қаралды 17 МЛН