ਦਿੜ੍ਹਬਾ ਦਾ ਇਕੱਠ ਛੱਡੋ, ਆਹ ਦੇਖੋ ਨਿਹਾਲ ਸਿੰਘ ਵਾਲਾ ਕੱਬਡੀ ਕੱਪ ਤੇ ਕੀ ਹੋਇਆ

  Рет қаралды 71,109

Daily Post Punjabi

Daily Post Punjabi

Күн бұрын

ਦਿੜ੍ਹਬਾ ਦਾ ਇਕੱਠ ਛੱਡੋ, ਆਹ ਦੇਖੋ ਨਿਹਾਲ ਸਿੰਘ ਵਾਲਾ ਕੱਬਡੀ ਕੱਪ ਤੇ ਕੀ ਹੋਇਆ
#dailypostpunjabi #dirba #kabbicup
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 78
@ArshadAli-bk6qv
@ArshadAli-bk6qv 4 жыл бұрын
ਬਹੁਤ ਟਾਈਮ ਬਾਅਦ ਏਨਾ ਇੱਕਠ ਦੇਖਿਆ ਸਿਰਾ ਹੋਗਿਆ 👌👌👌👌👌
@fandtoda9935
@fandtoda9935 4 жыл бұрын
ਨੰਗਲ ਅੰਬੀਆਂ ਵਿੱਚ ਜਿਆਦਾ ਇੱਕਠ ਲੱਗਾ ਬਾਈ ਜੀ 🙏🙏🙏🙏🙏🙏
@jagdeeppandher7078
@jagdeeppandher7078 4 жыл бұрын
Right vr ਮੇਰੇ ਸੋਹਣੇ ਪੰਜਾਬ ਨੂੰ ਬਦਨਾਮ ਨਾ ਕਰੋ ....🙏🙏🙏🙏🙏🙏
@rashpalsingh200
@rashpalsingh200 4 жыл бұрын
ਭਾਜੀ ਮੱਕੜ ਸਾਬ ਬਦਨਾਮ ਉਹੋ ਕਰਦਾ ਜਿਸਦੇ ਪੱਲੇ ਕੱਖ ਨਹੀਂ
@ashrafdhuddi993
@ashrafdhuddi993 4 жыл бұрын
Dono panjab zinda bad
@j.b4291
@j.b4291 4 жыл бұрын
ਡੇਲੀ ਪੋਸਟ ਵਾਲਿਆਂ ਨੂੰ ਬੇਨਤੀ ਆ ਕੇ ਸੁਰਜਨ ਚੱਠਾ ਨੂੰ ਸਵਾਲ ਕਰੋ ਕਿਉ ਨੀ ਖੇਡਣ ਦਿੱਤਾ ਜੇਰੋ ਨੂੰ ਚੱਠਾ ਕੱਲ ਪਹਿਲਾ ਹੀ ਕਿਉਂ ਭੱਜ ਗਿਐ ਟੂਰਨਾਮੈਂਟ ਵਿੱਚੋ
@INDnewsstories
@INDnewsstories 4 жыл бұрын
Har Singh ਉਹ ਡੋਪ ਟੈਸਟ ਨਹੀਂ ਕਰਵਾਉਂਦਾ ਇਸ ਕਰਕੇ ਨਹੀਂ ਖੇਡਣ ਦਿੱਤਾ
@King-rg1qy
@King-rg1qy 4 жыл бұрын
dope ne 1 lakh mangda se chathaa
@LOVEPREETSINGH-vr6gf
@LOVEPREETSINGH-vr6gf 4 жыл бұрын
@@King-rg1qy shi gl bro
@inderpalgill4018
@inderpalgill4018 4 жыл бұрын
Lakh mnngda
@pirtpalboora4108
@pirtpalboora4108 4 жыл бұрын
ਬਹੁਤ ਵਧੀਆ ਜੀ
@arsh2307
@arsh2307 4 жыл бұрын
ਕਬੱਡੀ ਜਿੰਦਾਬਾਦ
@vipSINGH001
@vipSINGH001 4 жыл бұрын
ਬਹੁਤ ਵਧੀਆ ਪੋਸਟ.🔷🔵🔷🔵
@yaarshahkotwale5846
@yaarshahkotwale5846 4 жыл бұрын
ਨੰਗਲ ਵਾਲਾ ਕੱਪ ਬਹੁਤ ਵੱਡਾ ਸੀ ਬਹੁਤ ਲੋਕ ਆ ਏ
@ashrafdhuddi993
@ashrafdhuddi993 4 жыл бұрын
Love u veer g
@Kabaddilovers420
@Kabaddilovers420 4 жыл бұрын
ਬਾੲੀ ਬਹੁਤ ੲਿਕੱਠ ਸੀ ੳੁਥੇ ਮਸਾ ਹੀ ਜਗਾ ਮਿਲੀ ਸੀ
@AmandeepSingh-ws9ym
@AmandeepSingh-ws9ym 4 жыл бұрын
ਵੀਰ ਜੀ ਜਿਹੜਾ ਕਬੱਡੀ ਦਾ ਪ੍ਰਧਾਨ ਟੱਟਾ ਨੂੰ ਪੁੱਛੋ ਕਿ ਜੈਰੋ ਕਿਉ ਨਹੀ ਖੇਡਣ ਦਿੱਤਾ ਗਿਆ ਜੈਰੋ ਸਾਡਾ ਮਹਿਮਾਨ ਸੀ ਟਂਟੇ ਨੂੰ ਪੁਛਿਆ ਜਾਵੇ ਕਿ ਮਹਿਮਾਨਾ ਇੰਝ ਕਰੀ ਜੇਕਰ ਇਹ ਕਹਿਦੇ ਨਸਾ ਕਬੱਡੀ ਚ੍ਰ ਬੰਦ ਹੋ ਜਾਉ ਇਹ ਤਾ ਕੈਪਟਨ ਸਹਿਰਾ ਤੋ ਵੀ ਬੰਦ ਹੋਇਆ ਸਭ ਰਲੇ ਵੇ ਇਹ ਸਾਰੇ ਪੇਸੈ ਦੇ ਪੁੱਤ ਆ
@tiwanasgroup1925
@tiwanasgroup1925 4 жыл бұрын
Sachia te shi galla kitia makkar sahb tusi..Gud job sir ji
@deepjudge2581
@deepjudge2581 4 жыл бұрын
ਅਸੀਂ ਨੀ ਦਿੜ੍ਹਬੇ ਦਾ ਇਕੱਠ ਛੱਡਦੇ ਤੂੰ ਪੱਟਲਾ ਜੋ ਪੱਟਨਾ😆😆standless media
@dhanwantmoga
@dhanwantmoga 4 жыл бұрын
Moga is hub of kabaddi
@jassiTallewal365
@jassiTallewal365 4 жыл бұрын
ਜੇਰੋ ਸਾਬ ਨੀ ਆ😂😂 ਅੈਰੋ ਚਵੇਜ਼ ਹੈ ਬਾਈ
@lovezpreet4110
@lovezpreet4110 4 жыл бұрын
😛
@vickygill9060
@vickygill9060 4 жыл бұрын
ਪਿਹਲੀ ਵਾਰ ਨਹੀ ਤੀਜੀ ਵਾਰ ਆਿੲਆ ਐਰੋ india
@karajsinghtoor3542
@karajsinghtoor3542 4 жыл бұрын
ਬਹੁਤ ਵਧੀਆ ਮੱਕੜ ਸਾਢ
@timetraveller7218
@timetraveller7218 4 жыл бұрын
Sadhh ?
@karajsinghtoor3542
@karajsinghtoor3542 4 жыл бұрын
@@timetraveller7218 ਸੌਰੀ ਭਾਜੀ ਸਾਬ ਲਿਖਣਾ ਸੀ 👍👍👍👍👍
@timetraveller7218
@timetraveller7218 4 жыл бұрын
@@karajsinghtoor3542 😂😁👍
@karajsinghtoor3542
@karajsinghtoor3542 4 жыл бұрын
@@timetraveller7218 ਧੰਨਵਾਦ ਵੀਰ ਜੀ
@brarmanila3386
@brarmanila3386 4 жыл бұрын
👍
@puranebeli1896
@puranebeli1896 4 жыл бұрын
Totally NYC views
@Officalraienterprises
@Officalraienterprises 4 жыл бұрын
ਮੱਕੜ ਸਾਬ live coverage ਵੀ ਸ਼ੁਰੂ ਕਰੋ
@bathindaisgreat9530
@bathindaisgreat9530 4 жыл бұрын
ਪੱਤਰਕਾਰ ਦਾ ਕੋਈ stad ਨਹੀਂ ਪਹਿਲਾ ਇਕ ਦਿਨ ਕਹਿ ਰਿਹਾ ਸੀ k ਕਬੱਡੀ ਚ ਪੈਸਾ ਖਰਾਬ ਕਰ ਰਹੇ ਨੇ
@balkarsingh2911
@balkarsingh2911 4 жыл бұрын
Sira bai jeonda reeh
@gurdeepgurdeep4214
@gurdeepgurdeep4214 4 жыл бұрын
Moge wale sirra karge
@ManjotSinghbassi
@ManjotSinghbassi 4 жыл бұрын
Kosh ni Hoya 💪dirba dirba hi aa
@naazpreetkaur9305
@naazpreetkaur9305 4 жыл бұрын
Good game, good work and good players...
@jugjiwansingh8074
@jugjiwansingh8074 4 жыл бұрын
Good job
@billasidhusidhu735
@billasidhusidhu735 4 жыл бұрын
Siraaaaaaaaaaa
@kulwinderbinner9772
@kulwinderbinner9772 4 жыл бұрын
Dirba
@gurmukhsingh6097
@gurmukhsingh6097 4 жыл бұрын
Very good show
@jyotimajupuria9697
@jyotimajupuria9697 4 жыл бұрын
Salae bañé zero ਪੰਜਾਬ ਦੇ ਪਲੇਅਰ ਇੰਟਰਨੈਸ਼ਨਲ ਨਹੀ ਅਾ ਓਹੋ ਜ਼ੈਰੋ ਜਿਸਨੂੰ ਸਰਸ਼ ਚੋਹਲਾ ਸਾਹਿਬ ਵਾਲੇ ਨੇ ਜੱਫੇ ਲਾਏ ਸੀ
@zorawardhillon036
@zorawardhillon036 4 жыл бұрын
Veer sare parmoter ahnu bann krn nu fer rhe ne pls sport kro veer nu Kyuki ae prmortera de chattda nai ae Baan krn nu fer rhe ne ahnu
@baljindersandhupattijudge3935
@baljindersandhupattijudge3935 4 жыл бұрын
Very nice interview simran Phaji
@gurtejdhaula6075
@gurtejdhaula6075 4 жыл бұрын
Simran sirra
@sukhrajsingh107
@sukhrajsingh107 4 жыл бұрын
bhajji arsh di interview karo te ohnu Pakistan de cup bare questions karo, tuhi ohda hosla v vaddao
@monubrarkhera7048
@monubrarkhera7048 4 жыл бұрын
Eh Proof Hai Ki Bina Faddu Singra Nu Bula K Bhi Bheed Bulayi Ja Skdi Hai
@akaashdeep1879
@akaashdeep1879 4 жыл бұрын
dirbe jyada c y is ton
@baljitbrar8162
@baljitbrar8162 4 жыл бұрын
Eh pehlu koi nai dekhonda sirf votan lain lyi punjab nu nsahai bna dinde aa leaders
@sonunijjra2602
@sonunijjra2602 4 жыл бұрын
Lkha rupya laya pr feda ni hauya khedn ni dita chathe ne
@mandeepmann149
@mandeepmann149 4 жыл бұрын
Dirbe Jina ni
@jassuverma699
@jassuverma699 4 жыл бұрын
Kabaadi as ਏਰੀਆ vich shoroo hoi c as ਏਰੀਆ vicho khathm hoi ha Hun atha koi player nhi hoea
@GurpreetSingh-tq9vh
@GurpreetSingh-tq9vh 4 жыл бұрын
Dirba jina ikath ni ho sakda o ta recod tod aa dirba ikath ta jis din ustaad babbu maan aye c 10 nu
@Grewal5911.
@Grewal5911. 4 жыл бұрын
Dirba laya bs kro dwana te v jaya kro
@MandeepSingh-fh2qu
@MandeepSingh-fh2qu 4 жыл бұрын
Babbu Mann de show te kush v ikath nhi hoea Mai sega ohthe he
@dreamgabru6587
@dreamgabru6587 4 жыл бұрын
@@MandeepSingh-fh2qu sanu ta sali jagah ni mili othe kharre hoon nu side place b poore full c..tu kidar kharra c
@Legendhere1
@Legendhere1 4 жыл бұрын
ਉਹ ਜਾ ਤੁਰ ਜਾ ਦਿੜ੍ਹਬੇ ਮਾਨ ਆਲਾ ਜੋ ਇਕੱਠ ਹੋਇਆਂ ਉਹਦੇ ਤੋ ਵੱਧ ਕੁੱਝ ਨੀ ਹੋਇਆ ਇਹ ਸਾਰਾ ਕੱਪ ਮੈ ਵੇਖਿਆ
@lakhwindwercheema1135
@lakhwindwercheema1135 4 жыл бұрын
Bai chattha nu pusho j sacha c ta pehla kato bhag gay
@janpalsingh8372
@janpalsingh8372 4 жыл бұрын
chal oye dirba te dirba eyy
@pringalpringal1104
@pringalpringal1104 4 жыл бұрын
Dirba jihna ikath ni kitta vi hunda
@dharmindersidhu7577
@dharmindersidhu7577 4 жыл бұрын
Vhim a
@vipSINGH001
@vipSINGH001 4 жыл бұрын
ਤੂੰ िਫਰ ਬਾਈ ਨੰਗਲ ਅੰਬੀਆ ਦਾ ਕॅਪ ਨੀ ਦੇिਖਆ ਹੋਣਾ...🔷🔵🔷🔵
@lakhvirsingh7484
@lakhvirsingh7484 4 жыл бұрын
Ithe kithe hoea aawe bol rha
@DavinderSingh-wo7rt
@DavinderSingh-wo7rt 4 жыл бұрын
bai j ikath dekhna lohara baba damu shah de dekhi siraaa hunda othe
@revolutionsidhu5693
@revolutionsidhu5693 4 жыл бұрын
Dirba bala ekath c
@revolutionsidhu5693
@revolutionsidhu5693 4 жыл бұрын
@Rambo ma keda gl chitta di kiti a ma ta ekath keha otha b a federation da match c
@babbumaan5326
@babbumaan5326 4 жыл бұрын
Hun ki hoyea udo tan bde chuseala de chuse lauda c
@palwindersingh6667
@palwindersingh6667 4 жыл бұрын
Chl sala jairo saab da
@gauravthakur7046
@gauravthakur7046 4 жыл бұрын
Kini ticket aa match dekhan di..? Je koi ticket nahi tan tusi cricket nal compare na karia karo..
@timetraveller7218
@timetraveller7218 4 жыл бұрын
Burnol
@gauravthakur7046
@gauravthakur7046 4 жыл бұрын
@@timetraveller7218 burnol ni bro its fact.
@timetraveller7218
@timetraveller7218 4 жыл бұрын
@@gauravthakur7046 aho fact a bhra, je kabbadi vi angrejan ne start kiti hundi, 8-10 desh hor khedan lagde, tan ehdi vi ticket vikan lagdi. Koi na eh din vi auga
@Atwal-vp3xx
@Atwal-vp3xx 4 жыл бұрын
Cricket ta Hun khahtam ha all world
@gauravthakur7046
@gauravthakur7046 4 жыл бұрын
@@timetraveller7218 main kise game de virod ch nahi main logical gal kiti aa. Kabbadi da v naam hove internal level te Olympics ch jani chahidi.
@AmandeepSingh-ws9ym
@AmandeepSingh-ws9ym 4 жыл бұрын
ਵੀਰ ਜੀ ਜਿਹੜਾ ਕਬੱਡੀ ਦਾ ਪ੍ਰਧਾਨ ਟੱਟਾ ਨੂੰ ਪੁੱਛੋ ਕਿ ਜੈਰੋ ਕਿਉ ਨਹੀ ਖੇਡਣ ਦਿੱਤਾ ਗਿਆ ਜੈਰੋ ਸਾਡਾ ਮਹਿਮਾਨ ਸੀ ਟਂਟੇ ਨੂੰ ਪੁਛਿਆ ਜਾਵੇ ਕਿ ਮਹਿਮਾਨਾ ਇੰਝ ਕਰੀ ਜੇਕਰ ਇਹ ਕਹਿਦੇ ਨਸਾ ਕਬੱਡੀ ਚ੍ਰ ਬੰਦ ਹੋ ਜਾਉ ਇਹ ਤਾ ਕੈਪਟਨ ਸਹਿਰਾ ਤੋ ਵੀ ਬੰਦ ਹੋਇਆ ਸਭ ਰਲੇ ਵੇ ਇਹ ਸਾਰੇ ਪੇਸੈ ਦੇ ਪੁੱਤ ਆ
НИКИТА ПОДСТАВИЛ ДЖОНИ 😡
01:00
HOOOTDOGS
Рет қаралды 1,5 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,8 МЛН
World‘s Strongest Man VS Apple
01:00
Browney
Рет қаралды 64 МЛН
ਕਬੱਡੀ ਕੱਪ ਰਾਮਪੁਰਾ
14:38
Daily Punjabi News
Рет қаралды 516
НИКИТА ПОДСТАВИЛ ДЖОНИ 😡
01:00
HOOOTDOGS
Рет қаралды 1,5 МЛН