Did you Know? Bhagat Sadhna Ji Was Bricked Alive in Sirhind | Bhai Pinderpal Singh Ji | Katha | 2022

  Рет қаралды 438,826

RAJ KAREGA KHALSA

RAJ KAREGA KHALSA

Жыл бұрын

Did you know that even Bhagat Sadhna Ji was bricked alive near Sirhind, way before chote Sahibzaade were bricked alive. Why was Bhagat Sadhna Ji had to go through such torture? Why were there orders to cuts his hands off? Listen to this beautiful katha that depicts the life of Bhagat Sadhna Ji by Bhai Pinderpal Singh Ji !! This katha reveals some unknown facts about Bhagat Sadhna Ji !! Please do listen, share and subscribe !! Waheguru Ji !
- Raj Karega Khalsa Team

Пікірлер: 317
@carferrari6956
@carferrari6956 Жыл бұрын
ਬਹੁਤ ਚੰਗੇ ਵਿਚਾਰ ਨੇ ਜੀ ਭਾਈ ਪਿੰਦਰਪਾਲ ਸਿੰਘ ਦੇ ਮਿਲਣ ਦੀ ਇੱਛਾ ਜਾਗੀ ਹੈ ਮਨ ਵਿੱਚ
@darshansinghmohali3365
@darshansinghmohali3365 Жыл бұрын
After Sant Maskin ji, Bhai Pinder pal Singh ji is one of the few Gurusewaks, who spread secular message of Gurubani. Otherwise, most of the Parcharks are semi-literate and dont have deep insight about the Sikh philosophy. Our gratitude to Bhai Sahib for authentic commentary on Spiritual content of Sri Guru Granth Sahib.
@Harjeetsingh-bt9rv
@Harjeetsingh-bt9rv Жыл бұрын
ਵਾਹਿਗੁਰੂ ਜੀ ਭਾਈ ਪਿੰਦਰਪਾਲ ਸਿੰਘ ਜੀ ਨੂੰ ਸਰੀਰਕ ਤੰਦਰੁਸਤੀ ਅਤੇ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਨ ਲਈ ਉੱਦਮ ਬਖਸ਼ੇ। ਸਾਡੇ ਬਹੁਤ ਹੀ ਇਹ ਹਰਮਨ ਪਿਆਰੇ ਹਨ। ਇਹਨਾਂ ਦੇ ਵਿਚਾਰ ਬਹੁਤ ਹੀ ਬਡਮੁੱਲੇ ਹਨ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਹਿ ਜੀ।
@sarwansingh6343
@sarwansingh6343 Жыл бұрын
Waheguru ji 🙏🏿🙏🏿🙏🏿🙏🏿🙏🏿
@manjitsingh-do2uw
@manjitsingh-do2uw Жыл бұрын
Puppy5u5 pyr
@HarpalSingh-cd9pf
@HarpalSingh-cd9pf Жыл бұрын
@@manjitsingh-do2uw w̲a̲h̲e̲g̲u̲r̲u̲ j̲i̲
@kundanlal6234
@kundanlal6234 Жыл бұрын
Waheguru ji kirpa kare ji.
@gurcharnsingh5016
@gurcharnsingh5016 Жыл бұрын
@@manjitsingh-do2uw Ok
@JasMH
@JasMH Жыл бұрын
ਵਾਹਿਗੁਰੂ ਜੀ, ਭਾਈ ਸਾਹਿਬ ਪਿੰਦਰਪਾਲ ਸਿੰਘ ਜੀ ਨੂੰ ਚੰਗੀ ਸੇਹਤ ਬਖਸ਼ਣ,ਤਾਂਕਿ ਇਹ ਕਥਾਵਾਂ ਦੁਆਰੇ ਸੰਗਤਾਂ ਨੂੰ ਨਿਹਾਲ ਕਰਦੇ ਰਹਿਣ ਸੰਗਤਾਂ ਦੇ ਜਿਗਰ ਵਿੱਚ ਬਾਣੀ ਦੀ ਸੋਝੀ ਆ ਸਕੇ ।🙏🙏🙏🙏🙏
@singh_847
@singh_847 Жыл бұрын
ਬਹੁਤ ਹੀ ਪਿਆਰੀ ਕਥਾ ਜੀ.. ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🙏
@ryamsingh994
@ryamsingh994 Жыл бұрын
The
@shingarasinghbrar6993
@shingarasinghbrar6993 Жыл бұрын
òĺĺòĺĺu
@AmandeepSingh-nr3kt
@AmandeepSingh-nr3kt Жыл бұрын
Bohat pyaari katha krde Bhai Sahib 🙏
@harkamalpreetsingh1742
@harkamalpreetsingh1742 Жыл бұрын
Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji Dhan Dhan Guru Ramdas ji
@mohiniberi2269
@mohiniberi2269 Жыл бұрын
Waheguru ji bhai Pindarpal ji nu lambi umar chngi seht bakshan tanke sade varge moorkha nu ehna de shubh viçhara di akal palle pave.
@Raj27077
@Raj27077 Жыл бұрын
ਸਾਧ ਸੰਗਤ ਜੀ ਭਾਈ ਪਿੰਦਰਪਾਲ ਸਿੰਘ ਜੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਗੁਰਬਾਣੀ ਦੀ ਵਿਆਖਿਆ ਇਤਨੇ ਸੋਹਣੇ ਢੰਗ ਨਾਲ ਕਰਦੇ ਹਨ ਕਿ ਪੜਿਆ ਤੇ ਅਨਪੜ੍ਹ ਵੀ ਅਸਾਨੀ ਨਾਲ ਸਮਝ ਸਕਦਾ ਹੈ ਇਹ ਵੱਡੀ ਵਿਲੱਖਣਤਾ ਹੈ ਸੱਤਗੁਰੂ ਜੀ ਭਾਈ ਸਾਹਿਬ ਜੀ ਨੂੰ ਲੰਬੇਰੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਿਸ਼ ਕਰਨੀ ਜੀ ਬਿਨੈ ਹੈ
@Never_Forget84
@Never_Forget84 Жыл бұрын
ਸਿੱਖ ਕੌਮ ਦੀ ਚੜਦੀ ਕਲਾ ਹੋਵੈ ਜੀ ਵਾਹਿਗੁਰੂ 🙏
@guddidevi2989
@guddidevi2989 Жыл бұрын
🙏🙏🙏🙏🙏🙏🙏❤️❤️❤️👍👍
@lakhbirsingh9078
@lakhbirsingh9078 Жыл бұрын
@@guddidevi2989 🙏
@ravinderpalsinghpinky
@ravinderpalsinghpinky Жыл бұрын
ਸਦਾ ਸਦਾ ੲਿਹ ਭੂਲਨਹਾਰੁ, ਨਾਨਕ ਰਾਖਨਹਾਰ ਅਪਾਰੁ
@harmeshlal5402
@harmeshlal5402 Жыл бұрын
Bhai ji tusi great ho Bani Da arth chagi tran kiya sat Nam ik omkar
@RajinderSingh-ll2zc
@RajinderSingh-ll2zc Жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਭਾਈ ਸਾਹਿਬ ਜੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harjinderkaur3369
@harjinderkaur3369 Жыл бұрын
ਡੁਬਈ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਕਿਰਪਾ ਬਖਸ਼ਿਸ਼ ਹਮੇਸ਼ਾ ਬਣਾਏ ਰੱਖਣਾ ਜੀ ਸਰਬੱਤ ਦਾ ਭਲਾ ਕਰਨਾ ਜੀ 🌹🌹🌹🌹🌹🌹👌👌👌👌👌
@bossco1947
@bossco1947 Жыл бұрын
Could not break away, even for a moment. Heart touching lecture. Loved it!
@gurjeetkapoor1909
@gurjeetkapoor1909 Жыл бұрын
ਵਾਹਿਗਰੂ ਜੀ🙏
@jagmohansingh8334
@jagmohansingh8334 Жыл бұрын
,
@varindersingh1439
@varindersingh1439 Жыл бұрын
Waheguru ji
@RanjeetSingh-jk9ds
@RanjeetSingh-jk9ds Жыл бұрын
ਵੀਰ ਜੀ ਧੰਨਵਾਦ ਸ਼ੁਕਰੀਆ ਅਦਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀਓ ਧੰਨਵਾਦ।
@SohanLal-bz1xw
@SohanLal-bz1xw Жыл бұрын
Katha. Vack. Good. Good
@avtarkaurbhatia8582
@avtarkaurbhatia8582 Жыл бұрын
ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਮੇਹਰ ਕਰਨ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰਖਣ ਤੇ ਤੰਦਰੁਸਤੀ ਬਖਸ਼ਣ ਹੋਰ ਸੇਵਾ ਕਰਨ ਦਾ ਬਲ ਬਖਸ਼ਣ ।
@gurjeetkapoor1909
@gurjeetkapoor1909 Жыл бұрын
ਵਾਹਿਗਰੂ ਜੀ🙏
@sukiekaur3922
@sukiekaur3922 Жыл бұрын
I have learned from bhai sahib a lot on sikhi and life Just by listening to his katha. He is a very good teacher🙏🙏🌹🌹
@iqbalsingh3139
@iqbalsingh3139 Жыл бұрын
🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੂੰ ਮਹਾਰਾਜ ਸੱਚੇ ਪਾਤਿਸ਼ਾਹ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ਣ ਜੀ ਤਾਂ ਜ਼ੋ ਭਾਈ ਸਾਹਿਬ ਜੀ ਵਧ ਤੋਂ ਵਧ ਇਤਿਹਾਸ ਦੀਆਂ ਕਥਾਵਾਂ ਸੁਨਾਉਣ ਜੀ 🙏🙏🙏🙏🙏
@BaldevSingh-dh8zt
@BaldevSingh-dh8zt Жыл бұрын
Satnam Sri wage gur sahib ji
@nishansandhu8472
@nishansandhu8472 Жыл бұрын
aaaaq l LlaqaQaaqaqqqAaqAaqaAalllA
@navdishkaur5243
@navdishkaur5243 Жыл бұрын
Waheguru ji waheguru ji 🙏🙏🙏🙏🙏🌹🌻🌹🌻🌹🌻🌹🌻🌹🌻
@kuljindersingh8282
@kuljindersingh8282 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਭਾਈ ਸਾਹਿਬ ਜੀ ਨੂੰ ਪ੍ਰਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ।।
@ravinderpalsinghpinky
@ravinderpalsinghpinky Жыл бұрын
ਕਲ ਕਲੇਸ਼ ਗੁਰੂ ਸ਼ਬਦ ਨਿਵਾਰੇ ਆਵਣ ਜਾਵਣ ਰਹੇ ਸੁਖ ਸਾਰੇ ਭੈ ਬਿਨਸੇ ਨਿਰਭਉ ਹਰਿ ਧਿਆਇਆ ਸਾਧ ਸੰਗ ਹਰਿ ਕੇ ਗੁਣ ਗਾੲਿਆ ਚਰਣ ਕਵਲ ਰਿਧ ਅੰਤਰ ਧਾਰੇ ਅਗਨ ਸਾਗਰ ਗੁਰੂ ਪਾਰ ਉਤਾਰੇ ਬੁਡਤ ਜਾਤ ਪੂਰੇ ਗੁਰੂ ਕਾਡੇ ਜਨਮ ਜਨਮ ਕੇ ਟੂਟੇ ਗਾਡੇ ਕੋਹ ਨਾਨਕ ਤਿਸੁ ਗੁਰੂ ਬਲਿਹਾਰੀ ਜਿਸ ਭੇਟਤ ਗਤਿ ਪੲੀ ਹਮਾਰੀ
@sarbjeetsinghkotkapuracity7206
@sarbjeetsinghkotkapuracity7206 Жыл бұрын
ਬਹੁਤ ਬਹੁਤ ਹੀ ਖੂਬਸੂਰਤ ਗੱਲਾਂ ਕੀਤੀਆਂ ਹੈਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏
@kuljindersingh8282
@kuljindersingh8282 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਪ੍ਰਮਾਤਮਾ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।
@kashmirkaurbhinder6993
@kashmirkaurbhinder6993 Жыл бұрын
Great, Greater and greatest true bhai Pinderpal Singh saab ji speech less true salute aa tuhanu bhai Saab ji♥️ 🙏👍
@DhirajSingh-sp2el
@DhirajSingh-sp2el Жыл бұрын
0⁹
@gurjeetkapoor1909
@gurjeetkapoor1909 Жыл бұрын
ਵਾਹਿਗਰੂ ਜੀ ਪਿੰਦਰਪਾਲ ਜੀ ਤੇ ਮੇਹਰ ਭਰਿਆ ਹੱਥ ਰਖਿਓ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@dyalsaraswati3915
@dyalsaraswati3915 Жыл бұрын
PHER DROPADEE SWARG KYON NHI PONCHI...
@gurjeetkapoor1909
@gurjeetkapoor1909 Жыл бұрын
@@dyalsaraswati3915 jo tapasya krde oh swarg jande.... swarg jaan da rasta saukha nahi.
@dyalsaraswati3915
@dyalsaraswati3915 Жыл бұрын
GREEB BANDE HALE TUSEE 500 SAL PEECHE HO
@dyalsaraswati3915
@dyalsaraswati3915 Жыл бұрын
@@gurjeetkapoor1909 ZE HALE BI MANN CH EHNI ASHANTI H TA PHIR BRABA EHNA ROLA KAUDA RABB DA
@gurjeetkapoor1909
@gurjeetkapoor1909 Жыл бұрын
@@dyalsaraswati3915 mai te kuch galat bolya hi ni tenu...tu hi bol riha asi gareeb te 500 saal purane...😆 ashanti tere ch te keh dujya nu riha Mera comment read kr mai pinder pal ji lyi likhya te tu aa k Bina matlb pange le riha te ashanti kis ch hai oh te dikh hi rhi ..🤪 tu dropadi lyi question put kita te eh tu ja k kise pandit nu puch le j itho jwaab nahi milya ...kahto faaltu ch ladhaayi kri ja riha ...
@gursharankaur6036
@gursharankaur6036 11 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤
@PB-qv4sc
@PB-qv4sc Жыл бұрын
Waheguru ji, baba ji raat nu son lgya tuhadi, maskeen ji te jaswant singh ji di katha daily la k sunda hn te holi holi so jaja hn, bhut jada skoon milda hai ji,,
@hardialsingh9232
@hardialsingh9232 Жыл бұрын
ਬਹੁਤ ਵਧੀਆ ਜੀ
@SukhjinderSingh-wu6sc
@SukhjinderSingh-wu6sc Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਮ ਵਿਚ ਇਤਫ਼ਾਕ ਅਤੇ ਚੜ੍ਹਦੀ ਕਲ੍ਹਾ ਬਖਸ਼ਣੀ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sewasingh9431
@sewasingh9431 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਵਾਹਿਗੁਰੂ ਭਾਈ ਸਾਹਿਬ ਜੀ ਗੁਰਬਾਣੀ ਸਾਰਿਆਂ ਲਈ ਸਾਂਝੀ ਹੈ। ਹਿੰਦੂਆਂ ਨੂੰ ਸਿੱਖਿਆ ਮਿਲ ਜਾਂਦੀ ਹੈ ਕਿ ਜਿਵੇਂ ਧ੍ਰੂਅ ਪ੍ਰਹਿਲਾਦ ਨੇ ਨਿਡਰ ਹੋ ਕੇ ਕੇਵਲ ਨਾਮ ਜਪਿਆ, ਕੋਈ ਮੂਰਤੀ ਪੂਜਾ ਨਹੀਂ ਕੀਤੀ ਤੇ ਨਾਂ ਸਿਮ੍ਰਿਤਿ, ਬੇਦ, ਕਤੇਬ, ਪੁਰਾਣ ਆਦਿਕ ਪੜ੍ਹੇ। ਕੇਵਲ ਨਾਮ ਜਪ ਕੇ ਪਾਰ ਉਤਾਰਾ ਤੇ ਰੱਬੀ ਬਖਸ਼ਿਸ ਨੂੰ ਪ੍ਰਾਪਤ ਕੀਤਾ ਸੀ, ਤੁਸੀਂ ਵੀ ਕਰਮ ਧਰਮ ਛੱਡ ਕੇ ਕੇਵਲ ਨਾਮ ਜਪੋ। ਸਿੱਖ ਨੂੰ ਭਗਤਾਂ ਬਾਰੇ ਜਾਣਨ ਲਈ ਪੁਰਾਣ ਪੜ੍ਹਨ ਦੀ ਜਰੂਰਤ ਨਹੀਂ ਹੈ ਕਿਉਂਕਿ ਉਹਨਾਂ ਨੂੰ ਗੁਰਮਤਿ ਦੀ ਗੁੜ੍ਹਤੀ, ਅੰਮ੍ਰਿਤ ਦੀ ਦਾਤ ਮਾਤਾ ਪਿਤਾ ਪਰਿਵਾਰ ਤੋਂ ਮੁੱਲ ਜਾਂਦੀ ਹੈ ਜਾਂ ਫਿਰ ਗੁਰਬਾਣੀ ਪੜ੍ਹਦਿਆਂ ਹੋਇਆਂ ਪਤਾ ਲੱਗ ਜਾਂਦਾ ਹੈ ਕਿ ਉਸਨੇ ਕੇਵਲ ਗੁਰਬਾਣੀ ਪੜ੍ਹਨੀ ਹੈ ਤੇ ਨਾਮ ਜਪਣਾ ਹੈ। ਗੁਰਸਿੱਖ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਸਮਝਾ ਦਿੰਦੇ ਹਨ। ਗੁਰਬਾਣੀ ਗੁਰੂ ਤੋਂ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਸਿਮ੍ਰਿਤਿ ਬੇਦ ਪੁਰਾਣ ਕਤੇਬ ਆਦਿਕ ਕੇਵਲ ਪਾਪ ਪੁੰਨ ਜਨਮ ਮਰਨ ਨਰਕ ਸੁਰਗ ਦੁਬਾਰਾ ਜਨਮ ਤੱਕ ਹੀ ਪਹੁੰਚਾਉਂਦੇ ਹਨ ਤੇ ਕਰਮ ਕਾਂਡ ਹੀ ਦੱਸਦੇ ਹਨ ਜੋ ਛੱਡਣੇ ਹਨ। ਗੁਰਬਾਣੀ ਵਿੱਚ ਪੂਰੀ ਸਿੱਖਿਆ ਦਿੱਤੀ ਹੈ ਕਿ ਸਿੱਖ ਨੇ ਕਿਸੇ ਵੀ ਇੱਛਾ ਤੋਂ ਬਿਨਾ ਕੇਵਲ ਤੇ ਕੇਵਲ ਗੁਰਬਾਣੀ ਪੜ੍ਹਨੀ ਤੇ ਸੁਆਸ ਸੁਆਸ ਨਾਮ ਜਪਣਾ ਹੈ ਤੇ ਨਾਲ ਹੀ ਧਰਮ ਦੀ ਕਿਰਤ ਕਰਦਿਆਂ ਹੋਇਆਂ ਲੋੜਵੰਦਾਂ ਦੀ ਮਦਦ ਕਰਨੀ ਹੈ। ਸਿੱਖ ਨੇ ਗੁਰਬਾਣੀ ਵਿੱਚ ਲਿਖੇ ਭਗਤਾਂ ਬਾਰੇ ਜਾਣਨ ਲਈ ਪੁਰਾਣ ਨਹੀ ਪੜ੍ਹਨੇ ਕਿਉਂਕਿ ਸਿੱਖ ਲਈ ਨਾਮ ਜਪਣ ਤੇ ਬਾਣੀ ਪੜ੍ਹਨ ਤੋਂ ਇਲਾਵਾ ਹੋਰ ਕੁਝ ਜਾਣਨ ਦੀ ਲੋੜ ਨਹੀਂ ਹੈ।
@sabiagroindustries1888
@sabiagroindustries1888 Жыл бұрын
🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏
@vishalsihna3226
@vishalsihna3226 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@KulwantSingh-zs4bh
@KulwantSingh-zs4bh Жыл бұрын
ਸੀਨਾ ਠੰਡਾ ਕਰ ਦਿੱਤਾ ਜੀ
@rupindergurm118
@rupindergurm118 Жыл бұрын
Very beautiful and deep lesson.
@SurjitSingh-hl6md
@SurjitSingh-hl6md Жыл бұрын
ਸਿੱਖ ਸਮਾਜ ਨੂੰ ਬੇਨਤੀ ਹੈ ਕਿ ਆਪਣੇ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਲਈ ਯਤਨਸ਼ੀਲ ਉਪਰਾਲਾ ਕਰ ਦੇ ਰਹਿਣਾ ਜਰੂਰੀ ਹੈ। ਸੁਰਜੀਤ ਸਿੰਘ c-2129
@gurkiratgillgill8471
@gurkiratgillgill8471 Жыл бұрын
Satnam waheguru ji 🙏🏻satnam waheguru ji 🙏🏻
@nirbhaisingh8894
@nirbhaisingh8894 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@arvindersinghtoor8427
@arvindersinghtoor8427 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 09.10.2022
@BaljitSingh-bj4vm
@BaljitSingh-bj4vm Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਜੀ
@ravinderpalsinghpinky
@ravinderpalsinghpinky Жыл бұрын
ੴਸਤਿਗੁਰੂ ਪ੍ਸਾਦਿ, ੴਸਤਿਗੁਰੂ ਪ੍ਸਾਦਿ ੴਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਸਾਦਿ ਜਪੁ ਅਾਦਿ ਸਚੁ ਜੁਗਾਦਿ ਸਚ ਹੈਭੀ ਸਚੁ ਨਾਨਕ ਹੋਸੀ ਭੀ ਸੱਚ
@baliharsingh756
@baliharsingh756 Жыл бұрын
Waheguru ji waheguru ji
@ravinderpalsinghpinky
@ravinderpalsinghpinky Жыл бұрын
ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਨਹਾਰ
@paramdasparamdas6632
@paramdasparamdas6632 Жыл бұрын
Waheguru jee you are a true holy master Wah mere Lal jeo joog joog jeo🪔🪔🪔🪔🪔🪔🪔🪔 Sadha sukhi raho your knowledge and Memory is like a automatic reading book ( machine) very very impressed 🪁🪁🪁🪁🪁🪁🪁🪁😇😇😇😇😇🌺🌺🌺🌺🇨🇦das PARAM das🍇
@BalwinderKaur-qi1bn
@BalwinderKaur-qi1bn Жыл бұрын
Waheguru ji bahut khoobsurat katha bhai ji waheguru aap nulambi umar bakashay waheguru ji.
@parkashkaur9226
@parkashkaur9226 Жыл бұрын
Satnam waheguru ji 🙏 Satnam waheguru ji 🌹🌹🙏
@kamaldhillon1718
@kamaldhillon1718 Жыл бұрын
ਵਾਹਿਗੁਰੂ ਜੀ
@Joshia1986
@Joshia1986 8 ай бұрын
💖🙏💖🙏💖Bahut changi katha c
@paramveersingh9809
@paramveersingh9809 Жыл бұрын
Waheguru ji
@tinnysingh3958
@tinnysingh3958 Жыл бұрын
Waheguru ji 🙏🙏🙏
@bulandsingh449
@bulandsingh449 Жыл бұрын
Satnam shri Waheguru sahib ji
@jasvirkaurjasvirkaur9985
@jasvirkaurjasvirkaur9985 Жыл бұрын
ਪਿੰਡ ਦਾ ਨਾਮ ਦੱਸਿਉ ਵਹਿਗੁਰੂ ਜੀ 🙏🏻
@santoshbhattisantoshbhatti2352
@santoshbhattisantoshbhatti2352 Жыл бұрын
WAHEGURU JI 🙏 WAHEGURU JI Bhae Ji to eda e Sewa kraonde rhn Guru Piyareya nu WAHEGURU JI nl jodan🙏🙏🙏
@GurmeetSingh-fl5ss
@GurmeetSingh-fl5ss Жыл бұрын
Waheguru ji ka khalsa waheguru ji ki Fateh ji 🙏🙏🙏
@gurwinderbrar8064
@gurwinderbrar8064 Жыл бұрын
Waheguru g
@dr.sangeetpalkaur954
@dr.sangeetpalkaur954 Жыл бұрын
Divine soul..🙏🙏🙏🙏
@tajindardhillon5003
@tajindardhillon5003 Жыл бұрын
WAHEGURU JI Bhai Sahb ji nu Chardian kallan te tandrusti bakhshan bouhat unmule Veechaar te Soojh book’s knowledge bakhshi no match at present in Sikh Jagat
@user-pn1cs2os9m
@user-pn1cs2os9m Жыл бұрын
Very very good jankari thanks baba ji
@santsingh9572
@santsingh9572 Жыл бұрын
Waheguru ji waheguru ji waheguru ji waheguru ji waheguru ji 🙏🙏🙏🙏🙏
@dalbarajassel5578
@dalbarajassel5578 Жыл бұрын
Waheruru ji ka khalsa waheruru ji ki fateh 🙏🙏🙏🙏🙏🌹🌷🌷🌷⚘✍☝
@hardevsingh5279
@hardevsingh5279 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@alhequoqcrp3205
@alhequoqcrp3205 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@amarjitsingh5705
@amarjitsingh5705 Жыл бұрын
WAHEGURU ji mehar Karen 🙏🙏
@shamshersingh7481
@shamshersingh7481 Жыл бұрын
May God suitably reward Bhai Pinder pal. Singh for his examlary hard work .
@baljeetsingh1643
@baljeetsingh1643 Жыл бұрын
🙏🏻🙏🏻🙏🏻🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@NaonidhSingh
@NaonidhSingh Жыл бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ
@Jupitor6893
@Jupitor6893 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@BalwinderSingh-ve4zw
@BalwinderSingh-ve4zw Жыл бұрын
DHAN DHAN SRI GURU HARGOBIND SAHAB JI MAHARAJ JI KIRPA KARNI
@AmandeepSingh-nr3kt
@AmandeepSingh-nr3kt Жыл бұрын
Respect Bhai Pinderpal Singh ji 🙏
@rudanvinayak2292
@rudanvinayak2292 Жыл бұрын
Waheguru ji sach
@gurnamsandhu8943
@gurnamsandhu8943 Жыл бұрын
the great bhai sahib ji 🙏❤️
@parveenrani5726
@parveenrani5726 5 ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏
@sarabjotsinghshanedastaar
@sarabjotsinghshanedastaar Жыл бұрын
Waheguru Ji 🙏
@NarinderSingh-ry3xf
@NarinderSingh-ry3xf Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru,Waheguru kirpa karee
@niranjansingh4128
@niranjansingh4128 Жыл бұрын
Dhan bhagat sadna ji
@balwinderkaur3477
@balwinderkaur3477 Жыл бұрын
Waheguruji waheguruji ❤️❤️🙏🙏🙏
@mehaksandhu9108
@mehaksandhu9108 Жыл бұрын
Wahe guru Ji wahe guru ji wahe guru ji wahe guru ji
@bsingh1310
@bsingh1310 Жыл бұрын
ਵਹਿਗੁਰੂ ਜੀ
@ksvirk5521
@ksvirk5521 Жыл бұрын
🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਸਤਿਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਜੀ 🙏🙏🙏🙏 ਵਾਹਿਗੁਰੂ ਜੀ
@JassiSingh-ju5ze
@JassiSingh-ju5ze 10 ай бұрын
Hanji bilkul sahi kahiya
@rajwantkaur7112
@rajwantkaur7112 Жыл бұрын
Bahut vdia Billul sahi kiha
@majorsingh2576
@majorsingh2576 Жыл бұрын
Wahguru g
@TarsemSingh-oo6bv
@TarsemSingh-oo6bv Жыл бұрын
Waheguru.ji.waheguru.waheguru.Waheguru.Waheguru.ji.sab.da.bhalah.karena.jI.
@mohindersingh9263
@mohindersingh9263 Жыл бұрын
Dhan guru granth sahib ji kirpa hmesha rakho
@mohinderpalsingh8364
@mohinderpalsingh8364 Жыл бұрын
Salute for such transforming
@satpalkaur4118
@satpalkaur4118 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
@satpalkaur4118
@satpalkaur4118 Жыл бұрын
🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।🙏
@JasMH
@JasMH Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
@kirshanlal2425
@kirshanlal2425 4 ай бұрын
Jai saheb
@gajjansingh3806
@gajjansingh3806 Жыл бұрын
Thanks lots baba pinder pal ji
@tegazeez5748
@tegazeez5748 Жыл бұрын
ਗੁਰਬਾਣੀ ਪੜ੍ਹੋ, ਵਿਚਾਰ ਕਰੋ, ਪ੍ਰਤਖ ਜਗਤ ਗੁਰੂ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਪਾਉ।
@SurinderSingh-kf6rr
@SurinderSingh-kf6rr Жыл бұрын
ਧੰਨ ਵਾਹਿਗੁਰੂ ਜੀ
@gurtejsingh9064
@gurtejsingh9064 Жыл бұрын
Nam Khumari Nanka Chadhi Rahe Den Rat
@jagroophundal6079
@jagroophundal6079 Жыл бұрын
Waheguru ji ka khalsa Waheguru ji ki fate
@gurmeeteagi74
@gurmeeteagi74 Жыл бұрын
V nice bhai Sab ji
@HarbhajanSingh-gt6ty
@HarbhajanSingh-gt6ty Жыл бұрын
Wàheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ranjitkaur8609
@ranjitkaur8609 Жыл бұрын
🙏🌷WAHEGURU❤🙏
@tehalsinghbhullar654
@tehalsinghbhullar654 Жыл бұрын
ਭਗਤ ਜੀ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ . ਭਗਤ ਜੀ ਦਾ ਸ਼ਬਦ "ਸਰਨ ਪਿਆ ਜੋ ਸ਼ੇਰ ਕੀ ਜੇ ਜਬਕ ਗਰਾਸੇ" .... ਵਾਲਾ ਨੀਹਾਂ ਵਿੱਚ ਖੜਿਆ ਹੀ ਉਚਾਰਣ ਕੀਤਾ ਸੀ.
@navpreetsingh5164
@navpreetsingh5164 Жыл бұрын
Waheguruji daya kro ji🙏🍓🙏🙏🙏
@jaggisingh1084
@jaggisingh1084 Жыл бұрын
Bhai sahib ji babe nanak
@jaggisingh1084
@jaggisingh1084 Жыл бұрын
Di koi Insaan Rees nahin kar sakda
@RanjitSingh-hs3ip
@RanjitSingh-hs3ip Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@amandeepbains2153
@amandeepbains2153 Жыл бұрын
Waheguru ji 🙏
@gagankaka9971
@gagankaka9971 Жыл бұрын
🙏Waheguru
Smart Sigma Kid #funny #sigma #comedy
00:40
CRAZY GREAPA
Рет қаралды 8 МЛН
Эффект Карбонаро и нестандартная коробка
01:00
История одного вокалиста
Рет қаралды 10 МЛН
Jiwan Kiven Jina Ha | New Katha | Giani Pinderpal Singh Ji
57:49
Giani Pinderpal Singh Ji
Рет қаралды 321 М.