Didar Sandhu All Songs | Munda Pee Ke Valeti Daru | Naa Maar Jalma Ve | Old Punjabi Songs

  Рет қаралды 318,418

Saregama Punjabi

Saregama Punjabi

Күн бұрын

Пікірлер: 76
@lalsingh2724
@lalsingh2724 4 ай бұрын
ਮਿੱਠੀ ਅਵਾਜ ਦਾ ਮਾਲਕ ਦਿਦਾਰ ਸੰਧੂ ਕੋਈ ਤੋੜ ਨੀ ਦੁਨੀਆਂ ਵਿੱਚ ਸਾਰੀ ਉਮਰ ਯਾਦ ਰੱਖਾਂ ਗੇ
@makhansinghranu132
@makhansinghranu132 3 ай бұрын
ਦੀਦਾਰ ਸਿੰਘ ਸੰਧੂ ਅਤੇ ਸਨੇਹ ਲਤਾ ਜੀ ਨੂੰ ਰੱਬ ਦੀ ਦਾਤ ਵਿੱਚ ਮਿਲਿਆ ਇਹ ਸਭ ਕੁਝ ਹੈ ਕਿਉਂਕਿ ਇਹ ਸੰਗੀਤ ਸਦੀਆਂ ਤਕ ਵੱਜਦੇ ਰਹਿਣਗੇ ❤❤
@gsgrewal9473
@gsgrewal9473 Ай бұрын
ਬਿਲਕੁੱਲ ਸਹੀ ਵੀਰ ਜੀ
@harjindersandhu4228
@harjindersandhu4228 6 ай бұрын
ਦੀਦਾਰ ਕਿਤੇ ਨਹੀਂ ਗਿਆ ਦੀਦਾਰ ਤੈਨੂੰ ਅਸੀਂ ਹੁਣ ਵੀ ਮਿੱਲ ਸਕਦੇ ਹਾਂ। ਬਾਕੀ ਜਾਣਾ ਤਾਂ ਸੂਰਜ ਨੇ ਵੀ ਐ ਇੱਕ ਦਿਨ……
@Nathasingh001
@Nathasingh001 7 ай бұрын
ਜਵਾਨੀ ਵੇਲੇ ਦੇ ਗੀਤ ਸੁਣ ਕੇ ਜਵਾਨੀ ਚੇਤੇ ਆ ਗਈ।
@gsgrewal9473
@gsgrewal9473 Ай бұрын
ਇੱਕ ਵਾਰ ਮਿਲੇ ਸੀ ਦੀਦਾਰ ਜੀ ਨੂੰ 1975 ਵਿੱਚ, ਪ੍ਰੋਗਰਾਮ ਬੂੱਕ ਕਰਨ ਗਏ ਸੀ ਲੁਧਿਆਣੇ,ਪਰ ਉਹ ਤਾਰੀਖ਼ ਪਹਿਲਾਂ ਹੀ ਬੁੱਕ ਸੀ, ਬਹੁਤ ਵਧੀਆ ਮਿਲਾਪੜੇ ਸੁਭਾਅ ਦੇ ਸਨ ਦੀਦਾਰ ਸੰਧੂ ਜੀ, ਬੱਸ ਹੁਣ ਤਾਂ ਯਾਦਾਂ ਹੀ ਰਹਿ ਗਈਆਂ, ਬਹੁਤ ਬਹੁਤ ਧੰਨਵਾਦ ਵੀਰ ਜੀ।
@KrishanKumar-nk5ys
@KrishanKumar-nk5ys Ай бұрын
Qq
@BaldevSingh-f4h
@BaldevSingh-f4h 24 күн бұрын
ਕਿਆ ਆਵਾਜ਼ ਕਿਆ ਗੀਤ ਕਿਆ ਬਾਤ ਹੈ ਜੀ ਭਾਈ ਦੀਦਾਰ ਸਿੰਘ ਸੰਧੂ ਕਲਾਂਕਾਰ ਐਕਟਰ ਜੀ। ਬੁੱਟਰ ਬਠਿੰਡਾ ਜੀ।
@harvindersinghcheema2895
@harvindersinghcheema2895 6 ай бұрын
ਪੰਜਾਬ ਦਾ ਹੀਰਾ ਸੀ, ਸੰਭਾਲਿਆ ਨਹੀ ਗਿਆ ਜੀ 🙏👍
@avtar781
@avtar781 3 ай бұрын
ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ।❤2024❤1975🙏
@SukhdevSingh-up7ed
@SukhdevSingh-up7ed 5 ай бұрын
ਨਹੀਂ ਜੰਮਣਾ ਕੋਈ ਦੀਦਾਰ ਵਰਗਾ ਗੀਤਕਾਰ ਤੇ ਕਲਾਕਾਰ ਸਦਾ ਬਹਾਰ ਗੀਤ ਨੇ ਦੀਦਾਰ ਦੇ
@NirbhaiSingh-b8f
@NirbhaiSingh-b8f 7 ай бұрын
ਬਾਈ ਜੀ ਸੁਆਦ ਆ ਗਿਆ ਜੀ ਸਾਡੇ ਸਮੇਂ ਦੇ ਗੀਤ ਨੂੰ ਸੁਣ ਕੇ ਖ਼ੁਸ਼ ਰਹੋ ਪਿਆਰਿਓ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਆਪ ਨੂੰ ਸਦਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖੇ। ਮਾ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏
@gurmeetsingh8793
@gurmeetsingh8793 6 ай бұрын
ਦੀਦਾਰ ਤਾਂ ਦੀਦਾਰ ਹੀ ਸੀ
@Teji-qu5qz
@Teji-qu5qz 3 ай бұрын
Legend Didar bai Ji long live
@Panj-aab-75
@Panj-aab-75 10 күн бұрын
ਦੀਦਾਰ ਤਾ ਦੀਦਾਰ ਹੀ ਸੀ ❤
@arshpeetmlk5283
@arshpeetmlk5283 4 ай бұрын
ਦੀਦਾਰ ਸੰਧੂ ਤੇ ਮੈਡਮ ਸਨੇਹਲਤਾ ਜੀ ਦੈ ਟਾਈਮ ਇੰਨੀਆ ਵਧੀਆ ਤਰਜਾ ਫੋਟੋਆਂ ਇਸ ਤਰਾਂ ਲੱਗਦੀਆਂ ਹਨ ਜਿਸ ਤਰਾ ਕੇਸਕੀ ਸਜਾਈ ਹੁੰਦੀ ਹੈ ਅੈਮ ਅੈਸ
@JaswantSingh-nm9wr
@JaswantSingh-nm9wr 6 ай бұрын
Very nice Sade jwani wele de geet Jwani yad a jandi a
@TaraKumar-i1j
@TaraKumar-i1j 6 ай бұрын
Didar ta Didar he se
@GurdeepGill-cs7xu
@GurdeepGill-cs7xu 3 ай бұрын
ਵਿਆਹ ਵੇਲੇ ਦੇ ਗੀਤ ਜੁਣਕੇ ਵਿਆਹ ਦੀਆ ਯਾਦਾ ਤਾਜਾ ਹੋ ਗਈਆ। ਸਦਾ ਬਹਾਰ ਗੀਤ ਤੇ ਗੀਤਕਾਰ ਹਮੇਸ਼ਾ ਅਮਰ ਰਹੇ।
@shivcharndhaliwal1702
@shivcharndhaliwal1702 Ай бұрын
ਮੇਰਾ ਮਨਪਸੰਦ ਗਾਇਕ,, ਲੇਖਕ ਸਾਰੀ ਜਵਾਨੀ ਵੇਲੇ ਸੁਣਿਆ,,,ਸਾਰੇ ਗੀਤ ਮੇਰੇ ਕੋਲ ਸਨ ,,, ਸਭ ,,,ਦੋ ਅਰਥੇ ਗੀਤ ਸਨ ਦੀਦਾਰ ਸੰਧੂ ਜੀ ਦੇ 😢😢😢😢🎉🎉🎉
@gurcharansingh5273
@gurcharansingh5273 21 күн бұрын
Bachpan jad agia
@pawanghai8743
@pawanghai8743 17 күн бұрын
Janani zindawad 🎉🎉
@harinder78
@harinder78 8 ай бұрын
Dhanwad g.. 💕💕💕💕
@singhkulbirsingh6657
@singhkulbirsingh6657 8 ай бұрын
❤❤❤❤❤ Didar is ever green legend
@singhkulbirsingh6657
@singhkulbirsingh6657 5 ай бұрын
Puri att de gane that is really and truly
@nazarsingh1123
@nazarsingh1123 3 ай бұрын
ਇਸ ਤੋਂ ਵੱਧ ਕੇ ਕੁਝ ਵੀ ਨਹੀਂ
@Teji-qu5qz
@Teji-qu5qz 3 ай бұрын
Legend Didar bai Ji long live R I P
@pali1313
@pali1313 8 ай бұрын
I can’t write anything No words enough for DIDAR My most favourite ❤
@jaswantsinghgill5832
@jaswantsinghgill5832 2 ай бұрын
Very nice song old and gold
@BaldevSingh-fi2sk
@BaldevSingh-fi2sk 7 ай бұрын
Didar was real diamond and will be diamond sweet words sweets words and sweets voice of both singers salute to saneh lata jee from sur singh
@AvtarSingh-mc8en
@AvtarSingh-mc8en 8 ай бұрын
Very good ji didar sandhu music keser singh Narula Very good singer song old
@jagsirsingh4300
@jagsirsingh4300 4 ай бұрын
ਵਿਆਹ ਵੇਲੇ ਬਨੇਰਿਆਂ ਤੇ ਵਜਦੇ ਸੀ ਇਹ ਗੀਤ
@Ramkumar-sd1cd
@Ramkumar-sd1cd 4 ай бұрын
Very nice
@naibsinghkarsan4608
@naibsinghkarsan4608 6 ай бұрын
Old is gold. I like such songs...
@singhkulbirsingh6657
@singhkulbirsingh6657 5 ай бұрын
Legend ❤
@JaswantSingh-sw9qi
@JaswantSingh-sw9qi 6 ай бұрын
ਕਰ ਇਸ਼ਕ ਤੇਰੇ ਦੀ ਪੂਜਾ ਅਸੀਂ ਤਾਂ ਆਸ਼ਕ ਅਖਵਾਉਂਦੇ ਆਸ਼ਕ ਵੀ ਪੁੱਜੇ ਜਾਂਦੇ ਜੋ ਸੱਚ ਕਮਾਇਆ ਆਏ ਤੇਰੀ ਰਹਿਮ ਦਿਲੀ ਤੇ ਜੀਣਾ ਨਹੀਂ ਤੇ ਚੱਲਣਾ ਪੈਣਾ ਏ ਤੇਰਾ ਭਾਣਾ ਮਿੱਠਾ ਕਰਕੇ ਮੰਨਣਾ ਪੈਣਾ ਏ I ਐਹੋ ਜੇ ਸ਼ਬਦ ਦੀਦਾਰ ਦੀ ਕਲਮ ਤੋਂ ਹੀ ਸਿਰਜੇ ਜਾ ਸਕਦੇ ਨੇ I
@manvirsingh892
@manvirsingh892 4 ай бұрын
❤❤
@gurdeepsingh-ic5mo
@gurdeepsingh-ic5mo Ай бұрын
Old and gold Didar Sandhu ji❤❤❤❤❤
@gurdevsidhu7910
@gurdevsidhu7910 6 ай бұрын
💯💯💯💯👌🏻👌🏻👌🏻
@VakilMaan-f2c
@VakilMaan-f2c 6 ай бұрын
I meet to sandhu sahib in 1984 at our neighbour marriage vill Giddarbaha
@MohitKakra-j1m
@MohitKakra-j1m 7 ай бұрын
May favrt senger
@NirmalSingh-rb1dz
@NirmalSingh-rb1dz 2 ай бұрын
Didar s very nice kalacar
@KamalKumar-sl6ti
@KamalKumar-sl6ti 6 ай бұрын
Nice
@karamjeetsingh2352
@karamjeetsingh2352 Ай бұрын
ਕੂੰਗੁ ਵਾਂਗੂ ਜਦੋਂ ਤੂੰ ਵੀ ਨਿੱਤਰੀ ਖਲੋਤੀ ਹੋਈ ਅੱਖਾਂ ਵਿੱਚ ਸ਼ਰਮ ਸੰਭਾਲੀ
@Pawan1967Pawan
@Pawan1967Pawan 2 ай бұрын
😊
@jiwansidhu8383
@jiwansidhu8383 2 ай бұрын
Didar sandhu ji very nice sigr c
@dasbalwindersingh205
@dasbalwindersingh205 8 ай бұрын
Very Good
@KrishanSingh-md9rl
@KrishanSingh-md9rl 2 ай бұрын
Great singer 🎉🎉
@GurdevSingh-sl9rs
@GurdevSingh-sl9rs 7 ай бұрын
@Rajindersingh-tg6lc
@Rajindersingh-tg6lc 20 күн бұрын
Do bar sunea akhara ik time kol behkay
@JalanderSingh-zd4kj
@JalanderSingh-zd4kj 6 ай бұрын
Good song
@lalsingh2724
@lalsingh2724 Ай бұрын
ਸਦਾ ਵਹਾਰ ਗਾਇਕ ਦਿਦਾਰ ਸੰਧੂ
@navdeepsingh1847
@navdeepsingh1847 8 ай бұрын
I meet to didar sandhu in 1980 at Govt High School Vill Sauja. Teh Nabha, Patiala. Stood First in 10th Class Salana ENam vund samaroh. Given to me Rs 10 jo aj beh maine samalke rakhe hao. Yeh gift mai marte dam tak rakhuga. Meri aulad nu ve kha he tusi ve sandhu gift marte dam tak rakhna hai Silver Tavit Vich.
@JaswantSingh-wi2hu
@JaswantSingh-wi2hu 8 ай бұрын
Great tribute to great man
@birbalnauhra3525
@birbalnauhra3525 6 ай бұрын
Very nice veer g tuhada pind kihra ha
@girjalalprasad485
@girjalalprasad485 6 ай бұрын
Super 💐❤️💐 good
@gurjitmaan9517
@gurjitmaan9517 7 ай бұрын
ਠੰਡੇ ਮਿੱਠੇ ਗੀਤ
@gsbssingh1960
@gsbssingh1960 2 ай бұрын
2024 ch kon sunda song like karo a song sira na
@Jaggadaku1447
@Jaggadaku1447 8 ай бұрын
Best singer
@kulwantsandhu5983
@kulwantsandhu5983 4 ай бұрын
4
@JaswinderSingh-s3x
@JaswinderSingh-s3x 8 ай бұрын
Good
@amarjeetsingh5331
@amarjeetsingh5331 Ай бұрын
Supar good singer
@Rajindersingh-tg6lc
@Rajindersingh-tg6lc 20 күн бұрын
Sarpanch bhrowal da great righter &singer ghent jatt sandhu
@amrindersingh8210
@amrindersingh8210 6 ай бұрын
ਪੁਰਾਣੇ ਸਮੇਂ ਦੇ ਗੀਤਾਂ ਦੀ ਰੀਸ ਨੀ
@LovelyBobsleigh-mx9vt
@LovelyBobsleigh-mx9vt 2 ай бұрын
27:08 verynice
@LovelyElectricCar-wu2eq
@LovelyElectricCar-wu2eq 8 ай бұрын
Sukha.jassar.badwali.
@Manmeet614
@Manmeet614 6 ай бұрын
Best tempered
@pawanghai8743
@pawanghai8743 17 күн бұрын
Jawani zindawad 😅😅😅😅
@dilaulakh4422
@dilaulakh4422 Ай бұрын
Balle
@amriksinghpatara4387
@amriksinghpatara4387 3 ай бұрын
Very nice
@koul-wn5ym
@koul-wn5ym 4 ай бұрын
Old is gold ❤❤❤❤❤❤
@naibsinghkarsan4608
@naibsinghkarsan4608 6 ай бұрын
Very good old is gold songs...
@tigerbrar3625
@tigerbrar3625 8 ай бұрын
Old is gold
@ArunKumar-zk9ky
@ArunKumar-zk9ky 7 ай бұрын
It it 2 yet ryu yr yr red were o83y yet tree 4 yr yr were re
@ParminderSingh-nd2vr
@ParminderSingh-nd2vr 8 ай бұрын
Great singer and great writer
World‘s Strongest Man VS Apple
01:00
Browney
Рет қаралды 31 МЛН
Когда отец одевает ребёнка @JaySharon
00:16
История одного вокалиста
Рет қаралды 12 МЛН
VAMPIRE DESTROYED GIRL???? 😱
00:56
INO
Рет қаралды 5 МЛН
Top_Hits_Of_Kuldeep_Manak___Nee_Putt_Jattan_Da___Sahiban_Di_Kali___Old_Punjabi_Songs
1:07:26
Didar Sandhu Kuldeep Manak Mohd.Sadiq | Evergreen Punjabi Songs |
37:56
World‘s Strongest Man VS Apple
01:00
Browney
Рет қаралды 31 МЛН