Didar Sandhu Kuldeep Kaur All Songs | Ghagre Di Loan Bhijgi |

  Рет қаралды 1,030,221

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

Күн бұрын

Upload By-Johal & Hundal Music
Compilation By-Dilbag Hundal
Lebal-Saregama [ HMV ]
1--00:00 ਯਾਰਾ ਵੇ
2--03:03 ਅੱਧੀ ਛੁੱਟੀ ਲੈਕੇ ਮਿਲ਼ਜਾ
3--06:34 ਸੱਪਣੀ ਦੀ ਕੰਜ ਵਰਗੀ
4--08:59 ਹਾਲ ਨੀ ਫੱਕਰ ਦਾ
5--11:47 ਅੱਖ ਦੇ ਇਸ਼ਾਰੇ ਉੱਤੇ
6--14:30 ਅੱਖ ਮੇਰੇ ਵਿੱਚ ਰੱਖਦਾ
7--17:37 ਘੱਗਰੇ ਦੀ ਲੌਣ ਭਿੱਜਗੀ
8--20:11 ਕੋਈ ਨਾਂ ਜਾਣੇ
9--22:25 ਨੱਚ ਕੇ ਧਮਾਲਾਂ ਪਾਵੀਂ
10--25:07 ਵਿਸਕੀ ਦੇ ਪੈੱਗ ਵਰਗੀ
11--27:26 ਬੱਟੀ ਲੂੰ
12--29:53 ਮੈਂ ਮਰਗੀ ਹਾਣੀਆਂ
13--32:44 ਲਿਆ ਭਾਬੀ ਤੇਰਾ ਮਾਲ ਚਾਰਦਿਆਂ

Пікірлер: 168
@navisaidpuria8870
@navisaidpuria8870 2 ай бұрын
ਜਦੋਂ ਵੀ ਸੁਣਦਾ ਹਾਂ ਤਾਂ ਬਚਪਨ ਦੀ ਯਾਦ ਨਾਲ ਇੱਕ ਖੋ ਚੁੱਕੇ ਜੀਵਨ ਦਾ ਦਰਦ ਜਿਹਾ ਉਠਦਹੈ। ਜਿੰਦਗੀ ਤਾਂ ਉਹੀ ਸੀ ਹੁਣ ਤਾਂ ਟਾਈਮ ਕੱਟ ਰਹੇ ਹਾਂ। ਫੂਹੜ ਗੀਤਾਂ ਦੇ ਸ਼ੋਕੀਨ ਬੱਚੇ ਸਾਡੇ ਵਿਰਸੇ ਦੇ ਇਨ੍ਹਾਂ ਸਰਤਾਜ ਗੀਤਾਂ ਤੇ ਗਾਇਕਾਂ ਤੇ ਵਿਅੰਗ ਕਰਦੇ ਹੋਏ ਮਜਾਕ ਉਡਾਉਂਦੇ ਹਨ। ਸੱਚੀ ਬੜਾ ਦੁੱਖ ਹੁੰਦਾ ਉਹ ਵੇਲਾ ਯਾਦ ਕਰਕੇ।❤😢❤
@semachahal1803
@semachahal1803 2 ай бұрын
0llllln
@SukhmanderSingh-uy3xc
@SukhmanderSingh-uy3xc 10 күн бұрын
ਦੀਦਾਰ ਸੰਧੂ ਕਦੇ ਨਹੀਂ ਭੁੱਲ ਨਹੀਂ ਸਕਦੇ ਦਿਲ ਵਿੱਚ ਵੱਸ ਗਿਆ। ਸ ਸ ਬਾਠਿੰਡੇ ਵਾਲੇ 🎉🎉
@bikramrandhawa5972
@bikramrandhawa5972 2 ай бұрын
ਸੰਧੂ ਜੱਟ ਨੇ ਸਮਾਜ ਦਾ ਸੱਚ ਗਾਇਆ ਉਸਦੀ ਆਵਾਜ਼ ਤੇ ਅੰਦਾਜ਼ ਆਲਾ ਦਰਜੇ ਦਾ ਸੀ ਖੜ ਕੇ ਗਾਉਂਦਾ ਸੀ ਕੋਈ ਨਾਚ ਨਹੀਂ ਕਰਦਾ ਸੀ ਪਰ ਉਸਦੇ ਅਖਾੜੇ ਵਿੱਚ ਦਰਸ਼ਕ ਖੜ੍ਹੇ ਖੜ੍ਹੇ ਵੀ ਸੁਣਦੇ ਵੇਖੇ ਮੈਂ
@bikramrandhawa5972
@bikramrandhawa5972 2 ай бұрын
ਦੀਦਾਰ ਸੰਧੂ ਦਾ ਅੰਦਾਜ਼ ਕੋਈ ਨਹੀਂ ਗਾ ਸਕਦਾ ਉਹ ਬਾ ਕਮਾਲ ਉੱਚੇ ਰੁਤਬੇ ਦਾ ਗਾਇਕ ਸੀ
@Harjeetsingh-bt9rv
@Harjeetsingh-bt9rv Жыл бұрын
ਦੀਦਾਰ ਸੰਧੂ ਗਾਇਕ ਵੀ ਸੀ ਅਤੇ ਇਕ ਗੀਤਕਾਰ ਵੀ ਇਹ ਦੋਵੇਂ ਗੁਣਾਂ ਦਾ ਖ਼ਜ਼ਾਨਾ ਸੀ ਅਤੇ ਇਕ ਇਸ ਨੂੰ ਸੂਝਵਾਨ ਵੀ ਕਿਹਾ ਜਾਂਦਾ ਸੀ। ਕਿਉਂਕਿ ਇਹ ਪਿੰਡ ਦਾ ਸਰਪੰਚ ਵੀ ਸੀ। ਇਸ ਨੇ ਸਾਡੇ ਪਿੰਡ ਲੜਕੇ ਦੇ ਵਿਆਹ ਲਈ ਪ੍ਰੋਗਰਾਮ ਪੇਸ਼ ਕੀਤਾ। ਸਾਰੇ ਲੋਕਾਂ ਨੂੰ ਜਿਵੇਂ ਆਪਣੇ ਹੀ ਘਰ ਦੇ ਹੋਣ ਇਵੇਂ ਵਿਚਰਿਆ ਮੇਰੇ ਉਹ ਪਲ ਅੱਜ ਵੀ ਤਾਜੇ ਹਨ। ਅਸੀਂ ਸ਼ਾਇਦ ਤੀਜੀ, ਚੌਥੀ ਜਮਾਤ ਵਿੱਚ ਪੜ੍ਹਦੇ ਸੀ। ਬਾਈ ਦੀਦਾਰ ਸੰਧੂ ਅਮਰ ਰਹੇ ਜੀ। ਧੰਨਵਾਦ ਸਹਿਤ
@GurdevSingh-cj5tw
@GurdevSingh-cj5tw 2 ай бұрын
ਦੀਦਾਰ ਸੰਧੂ ਯੁੱਗ ਖ਼ਤਮ ਹੋ ਗਿਆ ਸੀ ਦੀਦਾਰ ਸੰਧੂ ਜਾਣ ਮਗਰੋਂ ਪਰ ਉਸ ਦੇ ਗਾਏ ਦੋਗਾਣੇ ਅੱਜ ਵੀ ਉਸ ਨੂੰ ਜਿਉਂਦਾ ਰੱਖਦੇ ਹਨ
@kuldipsingh4609
@kuldipsingh4609 Жыл бұрын
ਮੈਂ ਕੁਲਦੀਪ ਸਿੰਘ ਗਿੱਲ ਵਾਸੀ ਫੂਲੇਵਾਲਾ ਜਿਲਾ ਮੋਗਾ 1974 ਤੋਂ ਦੀਦਾਰ ਸੰਧੂ ਦਾ ਅਖਾੜਾ ਸਾਡੇ ਪਿੰਡ ਸੁਣਿਆ ਸੀ ਹੁਣ ਤੱਕ ਉਹਨਾਂ ਗੀਤਾਂ ਦੀ ਕੀਲ ਤੋਂ ਬਾਹਰ ਨਹੀਂ ਹੋਇਆ ਕਾਲਜ ਵਿੱਚ ਪੜਨ ਤੇ ਬਾਦ ਵਿੱਚ ਸਕੂਲਾਂ ਵਿਚ ਪੜਾਉਣ ਸਮੇਂ ਵੀ ਦੀਦਾਰ ਦੀ ਗੀਤਕਾਰੀ ਨੂੰ ਦਿਲੋਂ ਪਾਸੇ ਨਹੀਂ ਹੇਣ ਦਿੱਤਾ
@daljitsingh1684
@daljitsingh1684 Жыл бұрын
ਦਿਦਾਰ ਜਿਹਾ ਨਾ ਕੋਈ ਹੋਇਆ ਅਤ ਨਾ ਕੋਈ ਹੋ ਹੀ ਸਕਦਾ ਕੋਈ ਕਲਾਕਾਰ ਨਾ ਦਿਦਾਰ ਜਿਹਾ ਲਿਖ ਸਕਦਾ ਨਾ ਗੀਤ ਬੋਲ ਸਕਦਾ
@Aarambhseantttak
@Aarambhseantttak 7 ай бұрын
ਆਪਣੇ ਜ਼ਮਾਨੇ ਦਾ ਧੱਕੜ ਲਿਖਾਰੀ ਤੇ ਧੱਕੜ ਕਲਾਕਾਰ। ਜ਼ੋ ਬਹੁਤ ਜਲਦੀ ਅਲਵਿਦਾ ਕਹਿ ਗਿਆ।
@user-jj9gl3do6y
@user-jj9gl3do6y 3 ай бұрын
1976 ਪਟਿਆਲੇ ਦੇ ਪਿੰਡ ਆਲੋਵਾਲ ਸੁਣਿਆ, ਰੱਖੜੇ ਪਿੰਡ ਤੋਂ ਬਰਾਤ ਆਈ ਸੀ ਨਿਰਭੈ ਸਿੰਘ ਕਿਸ਼ਨ ਗੜ੍ਹ
@balwinderpadda2311
@balwinderpadda2311 Жыл бұрын
ਬਹੁਤ ਪੁਰਾਣੇ ਸਦਾ ਬਹਾਰ ਗੀਤ ਹਨ
@user-re3nw2nh8t
@user-re3nw2nh8t 10 ай бұрын
GurmeetsinghsocharnjeetsinghsoNirjensinghsultanpurLodhi and kulwantkour Do charnsingh VpoLatwalaSultanpurKpt
@dalersingh2411
@dalersingh2411 Жыл бұрын
ਭਰੋਵਾਲ ਦਾ ਦਿਦਾਰ ਮੇਰਾ ਪਗਵਟ ਯਾਰ
@kuljindersingh8282
@kuljindersingh8282 Жыл бұрын
ਵਾ ਜੀ ਵਾ ਐਸਾ ਗੀਤਕਾਰ ਨਹੀਂ ਦੇਖਿਆ ਜੀ।।
@BaldevSingh-gk1tx
@BaldevSingh-gk1tx Жыл бұрын
Didar didar ਹੀ ਸੀ. ਹੋਰ koi nhi ban ਸਕਦਾ Didar.
@sukhmandersingh4937
@sukhmandersingh4937 Жыл бұрын
ਬੁੱਟਰ ਸ਼ਰੀਹ ਜਿਲਾ ਸੀ੍ ਮੁਕਤਸਰ ਸਾਹਿਬ
@kamaljitsandhu4847
@kamaljitsandhu4847 Жыл бұрын
ਨਹੀਂ ਰੀਸਾਂ ਭਰੋਵਾਲੀਏ ਸੰਧੂ ਦੀਆਂ
@jaibharti5469
@jaibharti5469 7 ай бұрын
ਸ਼ਾਨਦਾਰ,ਰਸਦਾਰ ਅਤੇ ਸਦਾਜਵਾਨ ਗੀਤ।ਜਿਆਦਾਤਰ ਪੰਜਾਬੀ ਗਾਇਕੀ ਦੀ ਜਿੰਦਜਾਨ ਗਾਇਕਾਂ ਦੀ ਬੇਵਕਤ ਮੌਤ ਦਾ ਇੱਕ ਕਾਰਣ ਸ਼ਰਾਬ ਵੀ ਰਹੀ ਐ।ਪਤਾ ਨਹੀ ਉਹਨਾ ਨੂੰ ਇਹ ਕਿਉਂ ਨੀ ਸੀ ਅਹਿਸਾਸ ਕਿ ਪੰਜਾਬ ਕੋਲ ਉਹਨਾ ਦਾ ਬਦਲ ਨਹੀ ਹੈ।
@johalhundalmusicofficial
@johalhundalmusicofficial 7 ай бұрын
ਬਾਈ ਜੀ ਬੰਦੇ ਨੂੰ ਨਹੀਂ ਪਤਾ ਹੁੰਦਾ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਹੁੰਦਾ |
@MakhanChand-ne2kz
@MakhanChand-ne2kz 4 ай бұрын
P​
@baldevsinghgillmarkhai5445
@baldevsinghgillmarkhai5445 Жыл бұрын
ਦੀਦਾਰ ਵਰਗਾ ਕੋਈ ਨਹੀ ਬਟ ਸਕਦਾ
@budhsingh7016
@budhsingh7016 Жыл бұрын
ਗੀਤ ਬਹੁਤ ਵਧੀਆ ‌ਗੁਡ
@bahadurgosal220
@bahadurgosal220 Жыл бұрын
ਦੀਦਾਰ ਸੰਧੂ ਕਦੇ ਫਿਰ ਆਜਾ ਧਰਤੀ ਤੇ ।
@JujharSingh-ik9it
@JujharSingh-ik9it Жыл бұрын
❤❤❤
@raghubirsir9067
@raghubirsir9067 Жыл бұрын
Bohut hi piara music te sound School time Diya yadan taja ho gayian ji
@user-pf1qm3ip1l
@user-pf1qm3ip1l 2 ай бұрын
बहुत ही सुन्दर गीत है जिनको लगभग 45/ साल से {1980} से हम पूरी होश हवास से सुन रहे हैं और आज भी दिदार संधू और कुलदीप कौर के गाए गीतों को बहुत प्यार से सुन रहे हैं जी। आपका धन्यवाद करता हूं जी। बावा सिंह इंसा चांदपुरा वाले ब्लाक जाखल जिला फतेहाबाद हरियाणा से।।।।
@Sattekaking
@Sattekaking 10 ай бұрын
D. M. COLLEGE MOGA VITCH 1977 YEAR MERA DOST KOT SAMARTHAN VALA GEET BAHUT SUNDAR HUNDA SI.
@Kuldeepsingh-gt1dj
@Kuldeepsingh-gt1dj 2 ай бұрын
❤, Hmv, ਦਾ ਦਾਦਾ ❤
@gurdevsingh980
@gurdevsingh980 2 ай бұрын
ਸਦਾ ਬਹਾਰ ਗੀਤ
@BaltejSidhugurunanakdasi-if7wz
@BaltejSidhugurunanakdasi-if7wz 2 ай бұрын
,ਬਹੁਤ ਸਤਿਕਾਰਯੋਗ ਹਨ ਉਸਤਾਦ ਦੀਦਾਰ ਸੰਧੂ ਸਾਹਿਬ , ਇਹ ਨਹੀਂ ਕਹਿ ਸਕਦੇ ਕੋਈ ਅੱਜ ਐਸੇ ਗੀਤ ਦੋਗਾਣਾ ਰਿਕਾਰਡ ਨਹੀਂ ਹੁੰਦਾ, ਅੱਜ ਵੀ ਪਏ ਹਨ ਇਸ ਮਿਆਰ ਦੇ ਗੀਤ ਦੋਗਾਣਾ ਗਾਇਕੀ,ਮੁੱਲ ਕੌਣ ਪਾਏਗਾ, ਜੋ ਕੁੱਝ ਕਲਾਕਾਰ ਦੇ ਪੱਲੇ ਹੁੰਦਾ ਉਹ ਟੈਲੀਵਿਜ਼ਨ ਆਲੇ ਲੈ ਲੈਂਦੇ,ਨੇ ਪ੍ਰੋਗਰਾਮ ਕੌਣ ਦੇਊਗਾ?,
@user-qi6bc7hw2r
@user-qi6bc7hw2r 11 ай бұрын
Oh ! Ballharey...Didar &Kuldip Kaur...Dey... !
@jasdeepsingh4907
@jasdeepsingh4907 Жыл бұрын
Wah ji wah hundal veer roh kush karte sat shri akaal ji
@jaswantbrar6458
@jaswantbrar6458 Жыл бұрын
Rajiana very good all songs didar sandhu ji
@karamjeetsinghdhillon2166
@karamjeetsinghdhillon2166 3 ай бұрын
ਦੀਦਾਰ ਸੰਧੂ ਅਫੀਮ ਦੇ ਨਸ਼ੇ ਵਰਗਾ,,,,ਇੱਕ ਵਾਰ ਜਿਸ ਨੇ ਸੁਣ ਲਿਆ ,ਫੇਰ ਵਾਰ ਵਾਰ ਸੁਨਣ ਦੀ ਤੌੜ ਲੱਗਦੀ ਇ
@ManpreetSingh-tn8wy
@ManpreetSingh-tn8wy 11 ай бұрын
ਸਦਾਬਹਾਰ ਗੀਤ ਰਹਿੰਦੀ ਦੁਨੀਆ ਤੱਕ ਸੁਣੇ ਜਾਣਗੇ।
@HarmandeepMuker
@HarmandeepMuker 3 ай бұрын
ਹਰ ਸਮੇਂ ਦੇ ਆਪਣੇ ਗੀਤਕਾਰ ਗਾਇਕ ਹੁੰਦੇ ਆ ਪਰ ਮੇਰੇ ਸਮਿਆਂ 'ਚੋਂ ਦੀਦਾਰ ਸੰਧੂ, ਮੁਹੰਮਦ ਸਦੀਕ ਅਰਗੇ ਗਾਉਣ ਆਲ਼ੇ ਮੁੜ ਕੇ ਨੀਂ ਜੰਮਣੇਂ।
@GurjantSingh-iw3hf
@GurjantSingh-iw3hf Жыл бұрын
Good song didar sandhu ji da super hit
@ChahalCom
@ChahalCom 7 ай бұрын
Gud sandhu sab❤❤❤❤❤❤❤🎉🎉🎉🎉🎉
@gurmeetsingh8793
@gurmeetsingh8793 Жыл бұрын
ਜੱਟਾ ਤੇਰੀ ਨੀਂ ਕੋਈ ਰੀਸ ਕਰ ਸਕਦਾ
@GurwinderSingh-em6vs
@GurwinderSingh-em6vs 3 ай бұрын
very nice
@jeetsinghkharoud9514
@jeetsinghkharoud9514 10 ай бұрын
Didar Sandhu allover word famous and garet singar
@sarpanchkhalsa735
@sarpanchkhalsa735 10 ай бұрын
ਅਸਲ ਲੋਕ ਤੱਥ ਦੀਦਾਰ ਸੰਧੂ ਹੀ ਲਿਖ ਸਕਦਾ ਅਤੇ ਗਾ ਸਕਦਾ ਸੀ।
@singhkulbirsingh6657
@singhkulbirsingh6657 2 ай бұрын
Didar di awaz 🔊 📢 dam dar awaz c love u didar saab
@jasscomedyn
@jasscomedyn Жыл бұрын
Gana sunken purani yaad i
@jaibharti5469
@jaibharti5469 Жыл бұрын
ਬਾਰਸ਼।ਬਾਰਸ਼।ਬਾਰਸ਼। ਕਿਆ ਰਚਨਾਵਾਂ ਨੇ।ਕਿਆ ਜੋੜੀ ਸੀ ।ਵਾਹ। ਰੱਬ ਕੁਲਦੀਪ ਜੀ ਨੂੰ ਲੰਮੀਆਂ ਖੁਸ਼ ਉਮਰਾਂ ਬਖਸ਼ੇ।ਸੰਧੂ ਸਾਹਿਬ ਅਰਸ਼ੀ ਮੰਡਲਾਂ ਚ ਸ਼ਾਲਾ ਇਵੇਂ ਗਾਉਂਦੇ ਲਿਖਦੇ ਹੋਣ।ਆਮੀਨ।
@AvtarSingh-vp8pk
@AvtarSingh-vp8pk Жыл бұрын
ਦੀਦਾਰ ਸੰਧੂ ਨੂੰ ਭੁੱਲਣਾ ਮੇਰੇ ਵੱਸ ਦੀ ਗੱਲ ਨਹੀ ਜੀ ।
@user-jl5zw5go3z
@user-jl5zw5go3z Ай бұрын
1:58
@user-jl5zw5go3z
@user-jl5zw5go3z Ай бұрын
❤❤❤❤😂😂😂
@bantijosan645
@bantijosan645 Жыл бұрын
Purane songs sunke mza aa janda ji
@jagdevsingh6673
@jagdevsingh6673 Жыл бұрын
Wah kia geet ne rooh nu scoon den wale ne
@chamkaursinghthandewala9912
@chamkaursinghthandewala9912 Жыл бұрын
Very Good Bai Dilbag Hundal Ji
@KuldeepSingh-jk2sk
@KuldeepSingh-jk2sk Жыл бұрын
Badiya song aa ji 👍👍👍👍👌👌👌
@HardeepSingh-dg3dl
@HardeepSingh-dg3dl Жыл бұрын
Didar jee vadia singer and writer se
@jiwansidhu8383
@jiwansidhu8383 Жыл бұрын
Didar sandhu ji and kuldeep kaur very good singer
@user-ek6tu7iu4b
@user-ek6tu7iu4b Жыл бұрын
ਸਦਾ ਬਹਾਰ ਗੀਤ ਸੰਗੀਤ ਇਹ ਜਿੰਨੀ ਵਾਰ ਮਰਜੀ ਸੁਣ ਲਵੋ ਪਰ ਮਨ ਨਹੀ ਅੱਕਦਾ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
@ranjeetsinghdharaan7609
@ranjeetsinghdharaan7609 Жыл бұрын
ਠ ਹੈ
@bhagwansinghsingh3541
@bhagwansinghsingh3541 Жыл бұрын
​@@ranjeetsinghdharaan7609 ❤❤
@kaursinghkaursingh2549
@kaursinghkaursingh2549 Жыл бұрын
ਇਹਨਾਂ ਦੇ ਸੁਨਣ ਨਾਲ ਮਨ ਸੋਚਣਾ ਸ਼ੁਰੂ ਅਤੇ ਸਿਫ਼ਤਾਂ ਕਰਦਾ ਐ ਗਾਉਂਣ ਵਾਲੇ ਦੀਆਂ ਡੂੰਘਾ ਲਹਿ ਜਾਂਦਾ ਐ। ਖੁਸ਼ੀ ਮਹਿਸੂਸ ਕਰਦਾ ਐ।ਪਰ ਅਜ ਕੱਲ ਦੇ ਸੁਣਕੇ ਭੜਕਦੇ ਜਾਈਦਾ ਐਂ 🎉
@Lakhi_Fotography.
@Lakhi_Fotography. Жыл бұрын
Maa.
@surindertoor3637
@surindertoor3637 11 ай бұрын
​@@Lakhi_Fotography.Pp⁹
@harbanssingh8880
@harbanssingh8880 Жыл бұрын
Super super super sir Ji
@JoginderSingh-xn9so
@JoginderSingh-xn9so 4 ай бұрын
ਹਰ ਗੀਤ ਭਾਵ ਅਰਥ ਸਨ ਸਾਫ ਸੁਥਰੀ ਗਾਇਕੀ ਸੀ ਦੀਦਾਰ ਸੰਧੂ ਜੀ ਦੀ।
@makhan4254
@makhan4254 Жыл бұрын
Waheguru mehar karay Sandhu tay sandhu c ...
@jagtarghumann6396
@jagtarghumann6396 8 ай бұрын
ਜੱਟ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ
@johalhundalmusicofficial
@johalhundalmusicofficial 7 ай бұрын
ਬਿਲਕੁਲ ਬਾਈ ਜੀ
@nirmalsigthsingh6127
@nirmalsigthsingh6127 10 ай бұрын
I love you Didar Sandhu ji very lovely song
@sikhanderchahal5505
@sikhanderchahal5505 Жыл бұрын
ਘਰ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਗੀਤ ਸੁਣਨ ਵਾਲੇ ਗੀਤ ਹਨ
@sardoolsingh6634
@sardoolsingh6634 Жыл бұрын
ਨਹੀਂ ਲੱਭਣਾ ਕੋਈ ਦੀਦਾਰ ਜਿਹਾ ਬਹੁਤ ਧੰਨਵਾਦ ਜੀ
@baldevsingh3645
@baldevsingh3645 Жыл бұрын
ਬਚਪਨ ਤਾਜ਼ਾ ਹੋ ਗਿਆ
@jaipaljaipaul7449
@jaipaljaipaul7449 Жыл бұрын
ਸੁਹੱਪਣ ਦੇਖ ਜੋ,ਹੋਏ ਦੀਦਾਰ ...? ਨੇਣ ਚਿਰਾਗ ,ਜਲੇ ਬਿਨਾਂ ਤੇਲ, ਮਾਚਸ ਔਰ ਬਾਤ...?
@BhupinderSingh-eu1pp
@BhupinderSingh-eu1pp Жыл бұрын
Meri umar 15 sal c kheowali ton gagad pind 8 kilomiter c mai saykal te ek Jane nu muhre dande te ek nu magrli khathi te bitha ke Lake gya c didar Sandhu amar Nuri nu dekhn lai gye c uh ve ek jindgi de pal c
@avtarkaur2255
@avtarkaur2255 Жыл бұрын
​@@BhupinderSingh-eu1pp😂
@AmarjitSingh-vk5zj
@AmarjitSingh-vk5zj Жыл бұрын
ਬਹੁਤ ਖੂਬ
@fakirsaida786
@fakirsaida786 10 ай бұрын
ਬੀਤਿਆ ਹੋਇਆ ਸਮਾਂ ਯਾਦ ਕਰਾਤਾ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏🏻
@danielsidhu7390
@danielsidhu7390 Жыл бұрын
ਬਹੋਤ ਖੂਬ
@JotiSingh-nu2ym
@JotiSingh-nu2ym 3 ай бұрын
S
@bikkerkhera1225
@bikkerkhera1225 Жыл бұрын
🙏🙏👌👌👍👍
@user-hj2bn1mi6g
@user-hj2bn1mi6g Жыл бұрын
ਖੁਸ਼ karte
@RandyRandhawa
@RandyRandhawa Жыл бұрын
ਕੋਈ ਲੱਭਣਾ ਨਹੀਂ ਦੀਦਾਰ ਜਿਹਾ ♥️
@husaindeen7712
@husaindeen7712 Жыл бұрын
Bilkul ji
@dharamsingh5541
@dharamsingh5541 Жыл бұрын
Hundal saab ji Didar sandhu te kudeep kaur ji de sary hi geet pa dity han Eh sary geet super super duper hitt geet han Ehna geeta nu sun sun ke dill nhi bharda Eh geet sun ke jandy rahia de per rukk jandy han Didar sandhu te kuldeep kaur de gaye sare geet bahut jiada vadhia han ji Jee krda bass sundy hi rho Didar sandhu Saab de geet upload krn lai dillo dhanwaad ji
@mohandhiman7849
@mohandhiman7849 Жыл бұрын
ਬਚਪਨ ਯਾਦ ਕਰਾਤਾ
@BhupinderSingh-yg8cg
@BhupinderSingh-yg8cg Жыл бұрын
ਬਹੁਤ ਖੂਬ ਜੀ।
@baljitsinghsekhon6557
@baljitsinghsekhon6557 2 ай бұрын
Akh de aeshera ta gll kr gy Nice geet Good Singer Didar Sandhu
@balkaransingh4917
@balkaransingh4917 Жыл бұрын
Punjab di shan
@BalwinderSingh-jg4cw
@BalwinderSingh-jg4cw Жыл бұрын
👍👍👍👍
@gurpindershah8177
@gurpindershah8177 Жыл бұрын
Old is gold ❤️❤️ super star 🌟🌟 singer jodi hi ji atttttttt 💯💯💯 all song super hit jodi number 🔥🔥1️⃣ hi ji 🎵👌🏾🌟💯🔥⭐🎉🎤🎶🌠🌠
@Amarjeetsingh-lb9fn
@Amarjeetsingh-lb9fn Жыл бұрын
ਸਦਾਬਹਾਰ ਗੀਤ ਗਾ ਗਿਆ ਦੀਦਾਰ ਸੰਧੂ।ਮੈਂ ਕਾਲੇਜ ਸਮੇਂ ਤੋਂ ਹੀ ਸੰਧੂ ਦੇ ਗੀਤ ਸੁਣਦਾ ਆ ਰਿਹਾਂ
@YuvrajSingh-wc7in
@YuvrajSingh-wc7in Жыл бұрын
Didaar was Didaar
@dhannaram2661
@dhannaram2661 Жыл бұрын
Didar sandh de Geetan Tey lok PhD Kar Rahe han
@varondevi290
@varondevi290 Жыл бұрын
Yery Good Song Lal Roshan Germany
@tarntarantvBawa
@tarntarantvBawa Жыл бұрын
Good
@gurdipsingh3446
@gurdipsingh3446 Жыл бұрын
ਬਚਪਨ ਯਾਦ ਆ ਗਿਆ ਅਪਲੋਡ ਲਈ ਧੰਨਵਾਦ
@DhoniSharma-iy3sk
@DhoniSharma-iy3sk 7 ай бұрын
😊
@AaAa-ms7ty
@AaAa-ms7ty Жыл бұрын
Very good for you rsong
@mraunaksangeet7384
@mraunaksangeet7384 Жыл бұрын
Good very good
@sajbitbassi6219
@sajbitbassi6219 Жыл бұрын
Very. Good
@gurpreetchahal6666
@gurpreetchahal6666 Жыл бұрын
Old s gold
@ManjitSingh-rs8wq
@ManjitSingh-rs8wq Жыл бұрын
Great 👍❤️❤️
@DsNo-no8eu
@DsNo-no8eu Жыл бұрын
Good.sister.kuldeep
@mahemasingh1423
@mahemasingh1423 Жыл бұрын
Very nice song
@malkitsinghgrewal3067
@malkitsinghgrewal3067 Жыл бұрын
Wah👌👌👌👌👌
@sukhmandersingh4937
@sukhmandersingh4937 Жыл бұрын
ਮੈ 1975 ਵਿਚ ਪਿੰਡ ਬੁੱਟਰ ਸ਼ਰੀਰ ਵਿੱਚ ਦਿਦਾਰ ਸੰਧੂ ਅਤੇ ਸਨੇਹ ਲਤਾ ਦਾ ਅਖਾੜਾ ਦੇਖਿਆ ਸੀ ਇਹ ਗੀਤ ਸੁਣੇ ਸੀ ਵੀਰ ਧੰਨਵਾਦ ਪੁਰਾਣੀਆ ਯਾਦਾਂ ਤਾਜਾ ਕਰਨ ਲਈ ਜਿਓਂਦੇ ਰਹੋ ਵਾਹਿਗੁਰੂ ਤਰੱਕੀ ਬਖਸਣ
@sampurangrewal5740
@sampurangrewal5740 8 ай бұрын
ਵੀਰ ਜੀ 1975 ਵਿੱਚ ਇਹ ਗੀਤ ਨਹੀਂ ਆਇਆ ਸੀ ,ਜੋੜੀ ਜਦੋਂ ਚੁਬਾਰੇ ਚੜਦੀ ਵੀ ਨਹੀਂ ਸੀ ਆਇਆ,ਉਸ ਵੇਲੇ ਬੀਬੀ ਕਿਵੇਂ ਟਕਾਈ ਆ,ਲੱਕ ਨੂੰ ਨਾਗਵਲ਼ ,ਤੂੰਬਾ ਮੇਰੀ ਜਾਨ ਜੁੜੇ,ਲੱਕ ਪਤਲੇ ਤੋਂ ਡਰਦੀ,ਮੁੰਡਾ ਹਿੱਕ ਦਾ ਤਵੀਤ ਬਣਾਕੇ,ਵਗੈਰਾ ਗੀਤ ਹੀ ਆਏ ਸੀ
@gurmailsingh3712
@gurmailsingh3712 Жыл бұрын
Good 👍👍👍👍❤️👍 old PBI culture singing ji ⭐⭐ Lyrics Shinda Badbar BNL pB ⭐⭐🙏🏽🙏🏽
@harbanssingh3447
@harbanssingh3447 Жыл бұрын
HSGP💯
@jagrajsinghpirkot6708
@jagrajsinghpirkot6708 Жыл бұрын
ਕਿੱਥੋਂੰ ਲੱਭੀਏ ਦੀਦਾਰ
@user-df1jz4fp6e
@user-df1jz4fp6e 11 ай бұрын
❤❤❤❤🎉🎉🎉🎉❤❤❤🎉🎉❤❤
@gurpalsingh6287
@gurpalsingh6287 8 ай бұрын
Bachpan yad aa gia
@SukhdevSingh-up7ed
@SukhdevSingh-up7ed 8 ай бұрын
16 ਰੁਪਏ ਦਾ ਰਿਕਾਰਡ ਸੀ ਇਹ SP HMV ਦਾ ਪਰ ਬਲੈਕ ਹੋ ਗਈ ਸੀ ਇਸ ਰਿਕਾਰਡ ਦੀ ਬਹੁਤ ਮੰਗ ਸੀ 30 ਰੁਪਏ ਦੀ ਕਾਪੀ ਵੀ ਵੇਚੀ ਸੀ । ਦੀਦਾਰ ਦਾ ਤੇ ਕੁਲਦੀਪ ਕੌਰ ਦਾ ਸੁਪਰ ਹਿੱਟ ਗੀਤ ਹੋ ਨਿੱਬੜੇ ਸੀ ਇਹ ਗੀਤ। ਦੀਦਾਰ ਤਾਂ ਦੀਦਾਰ ਹੀ ਸੀ।
@user-pl9tf4xp3o
@user-pl9tf4xp3o 4 ай бұрын
Old song Veri nice
@kachraseth690
@kachraseth690 Жыл бұрын
Old is gold ❤️❤️ super star 🌠🌟 singer jodi hi c 💯💯 all song super hit🌠🌟💯💯👌🔥🎉✌️✌️
@user-zv9vy3gn6h
@user-zv9vy3gn6h 2 ай бұрын
Very good nice didar giv❤
@husaindeen7712
@husaindeen7712 Жыл бұрын
Kia batt si didar di
@zulfkarali7188
@zulfkarali7188 2 ай бұрын
Very very beautiful song
@majorsingh1124
@majorsingh1124 Жыл бұрын
Very nice song ji old is gold🏆🏆
@user-qq7gx3kj3e
@user-qq7gx3kj3e Жыл бұрын
❤🎉
Didar Sandhu Surinder Kaur | Bullian Te Cheer Aa Gia | Dute Songs | ਬੁੱਲ੍ਹੀਆਂ ਤੇ ਚੀਰ ਆ ਗਿਆ |
51:21
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 1,3 МЛН
Didar Sandhu Suneh Lata | Vol-3 | Tainu Laike Tittar Ho Javan | ਤੈਨੂੰ ਲੈ ਕੇ ਤਿੱਤਰ ਹੋ ਜਾਵਾਂ |
35:06
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 280 М.
ТАМАЕВ vs ВЕНГАЛБИ. Самая Быстрая BMW M5 vs CLS 63
1:15:39
Асхаб Тамаев
Рет қаралды 4,8 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 3,6 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,4 МЛН
OMG🤪 #tiktok #shorts #potapova_blog
00:50
Potapova_blog
Рет қаралды 16 МЛН
ਘੁੰਡ ਵਿੱਚ ਨਹੀਂ ਲੁਕਦੇ | K Deep Jagmohan Kaur | Full LP Record |
41:09
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 46 М.
Karnail Gill Songs | ਕਰਨੈਲ ਗਿੱਲ ਦੇ 1970 ਤੋਂ 74 ਤੱਕ ਦੇ ਦੋਗਾਣੇ | Vol-2
43:40
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 603 М.
Kartar Ramla Hits l Jukebox l Latest Punjabi Songs  2021 l Anand Music
2:31:24
Didar Sandhu Amar Noori | Chan Channi Raat | Vol-1 ਦੀਦਾਰ ਸੰਧੂ ਅਮਰ ਨੂਰੀ ਭਾਗ- ਪਹਿਲਾ
22:22
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 318 М.
ҮЗДІКСІЗ КҮТКЕНІМ
2:58
Sanzhar - Topic
Рет қаралды 3,1 МЛН
Көктемге хат
3:08
Release - Topic
Рет қаралды 81 М.
Sadraddin - Если любишь | Official Visualizer
2:14
SADRADDIN
Рет қаралды 605 М.
Ғашықпын
2:57
Жугунусов Мирас - Topic
Рет қаралды 81 М.