Dikhawa Double face 25 ਦਿਖਾਵਾਂ ਦੋਹਰਾ ਚਿਹਰਾ

  Рет қаралды 339,536

The Punjab

The Punjab

Күн бұрын

Пікірлер: 725
@ManpreetKaur-fn1bd
@ManpreetKaur-fn1bd 3 ай бұрын
ਕੲੀ ਜਵਾਈ ਏਦਾਂ ਦੇ ਹੁੰਦੇ ਆ ਬਾਹਰੋ ਕੁਝ ਹੋਰ ਅੰਦਰੋ ਕੁਝ ਹੋਰ ਆਪਣੀਆ ਗੱਲਾਂ ਤਾ ਦੱਸੀਆ ਨੀ 😢😢😢 ਅੱਜ ਕੱਲ੍ਹ ਇਸੇ ਤਰ੍ਹਾਂ ਹੀ ਹੁੰਦਾ ਝੂਠ ਬੋਲਕੇ ਕੇ ਆਪ ਸੱਚੇ ਹੋ ਜਾਦੇ ਬਹੁਤ ਵਧੀਆ ਵੀਡੀਉ ਆ ਇਸ ਵੀਡੀਓ ਤੋਂ ਬਹੁਤ ਵਧੀਆ ਸਿੱਖਿਆ ਮਿਲੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏
@MandeepKaur-cb4ou
@MandeepKaur-cb4ou 3 ай бұрын
ਹੁੰਦੇ ਆ।ਸਾਡੇ ਘਰ ਦੇ ਕਹਾਣੀ।
@shehnaitawa6739
@shehnaitawa6739 3 ай бұрын
Sahi gal
@expertpoint156
@expertpoint156 3 ай бұрын
988iiii888íppppppió8 ਵਿੱਚ ਇਕ ਵੀ ਇਕ ਇਕ ਵਾਲ਼ ਬੇਹਾਲ ਅਤੇ ਹਰ ਵਾਰ 😅u8o8ਊ9o99ਇਓ9oiooîuuuiiiiuiiiuuii88iiiiuiiiiiiiiiuiiiiúiiiiiiiiii8iî8ooó​@@MandeepKaur-cb4ou
@meenuchawla2218
@meenuchawla2218 3 ай бұрын
Fully overacting 😏
@daljitkaurdaljitkaur3747
@daljitkaurdaljitkaur3747 3 ай бұрын
Sachi gal aa sada be Ida hi mukar jandaa aa
@ManpreetKaur-fn1bd
@ManpreetKaur-fn1bd 3 ай бұрын
ਜਵਾਈ ਝੱਖੜ ਵਾਲੀ ਗੱਲ ਬਹੁਤ ਹਾਸਾ ਆਇਆ ਜੀਤਾ ਦੀਦੀ ਤੇ ਕਮਾਲ ਹੀ ਕਰ ਦਿੱਤਾ ਅੱਜ ਤੇ 😂😂😂😂😂😂😂😂😂😂😂😂😂😂😂
@AmanDeep-nk6pu
@AmanDeep-nk6pu 3 ай бұрын
Hahaha aho
@Satnamkaur4570
@Satnamkaur4570 3 ай бұрын
😂😂😂😂😂😂
@samreensaeed511
@samreensaeed511 3 ай бұрын
​@@AmanDeep-nk6puaass
@palvijosan6380
@palvijosan6380 2 ай бұрын
Jadon kamal thalle baitha, sahure ja k. Hassa te uhdon v bahut ayeaa 😂😂😂
@prabhdhillon2348
@prabhdhillon2348 3 ай бұрын
ਬਹੁਤ ਬਹੁਤ ਬਹੁਤ ਪਾਖੰਡੀ ਆ ਕਵਲ ਵੀਰ ਵਾਕਿਆ ਹੀ ਦਿਖਾਵਾ ਈ ਕਰਦਾ ਆ❤❤
@Maninder_brar
@Maninder_brar 3 ай бұрын
ਜੀਤਾ ਦੀ ਐਕਟਿੰਗ always superb ❤❤❤❤❤
@Balwindersingh-cq7sd
@Balwindersingh-cq7sd 3 ай бұрын
ਬਹੁਤ ਵਧੀਆ ਸਟੋਰੀ,, ਕਿਆ ਬਾਤਾਂ ਨੇ ਸਾਰੀ ਫੈਮਲੀ ਬਹੁਤ ਬਹੁਤ ਜ਼ਿਆਦਾ ਮਹਨਤ ਨਾਲ ਵੀਡੀਓ ਵਿੱਚ ਕੰਮ ਕਰਦੇ ਆ ਹਰੇਕ ਰੋਲ ਵਿੱਚ ਜਾਨ ਪਾ ਦਿੰਦੇ ਆ ਸਾਰੇ ਜਾਣੇ,,, ਪੰਜਾਬ ਵਿੱਚ ਬਹੁਤ ਟੈਲੇੰਟ ਵਾ ਵਾਹਿਗੁਰੂ ਜੀ ਸਭ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ🙏
@AmarbirSingh-ne7kc
@AmarbirSingh-ne7kc 3 ай бұрын
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਅੰਟੀ ਜੀ ਸਰਪੰਚਨੀ ਬਣ ਗਏ
@baljitsandhu1837
@baljitsandhu1837 3 ай бұрын
ਕਿਸੇ ਨਾ ਕਿਸੇ ਦੀ ਜਿੰਦਗੀ ਦੀ ਕਹਾਣੀ ਤਾ ਹੋਣੀ ਆ ਕੰਵਲ ਨੇ ਕਮਾਲ ਕਰਤੀ ਏ👌👌👌👍👍
@SeemaRani-g7k
@SeemaRani-g7k 3 ай бұрын
Bilkul meri life story Seema jalalabad
@ParamKuar-n1p
@ParamKuar-n1p 3 ай бұрын
My life story
@RajwinderKaur-fw9jk
@RajwinderKaur-fw9jk 3 ай бұрын
Meri life v eda di bt meri sas nd family v mere nal ni
@KevinAulakh-bz1yn
@KevinAulakh-bz1yn 3 ай бұрын
ਬੁਹਤ ਹੀ ਗਲਤ ਕਰ ਰਿਹਾ ਵ ਕੰਵਲ
@HarleenKaur-p8l
@HarleenKaur-p8l 3 ай бұрын
ਜਵਾਈ ਝੱਖੜ ❤❤❤❤❤ 😂😂😂😂 ਜੀਤਾ ਦੀਦੀ ਦੀ ਗੱਲ ਤੇ ਹੱਸਾ ਈ ਆ
@KIRANDEEPKAUR-tz7rc
@KIRANDEEPKAUR-tz7rc 3 ай бұрын
18:47 18:49
@SidhuSaab-gp1os
@SidhuSaab-gp1os 3 ай бұрын
Jeeta didi acting super😂😂😂😂😂😂😂
@palkpreet1785
@palkpreet1785 3 ай бұрын
Jeeta didi acting super 😂😂😂😂😂😂😂😂😂
@DaljitKour-qu6co
@DaljitKour-qu6co 3 ай бұрын
ਕੰਵਲ ਤੂੰ ਬਹੁਤ ਗਲਤ ਕਰ ਰਿਹਾ ੲੇ😱😱
@JasvirKaur-u3b
@JasvirKaur-u3b 3 ай бұрын
Jeeta puttg ji acting superb ❤❤❤😂😂😂😂😂😂
@user-cs2bk8sm3cAmanat
@user-cs2bk8sm3cAmanat 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@SubhinderKaur
@SubhinderKaur 3 ай бұрын
ਇਹਨੀਂ ਮਾੜੀ ਅਕਟਿਗ ਨਹੀ ਕਰਨੀ ਚਹੀਦੀ ਕੰਵਲ ਵੀਰ ਜੀ ਤਹਾਨੂੰ ਇਸ ਤਰਾਂ ਦਾ ਰੋਲ ਜ਼ਨਾਨੀਆਂ ਨੂੰ ਚੰਗੀਲੱਗਦੀ
@AdhyaAdhys
@AdhyaAdhys 3 ай бұрын
Over a
@nettu4195
@nettu4195 3 ай бұрын
Right.irritating
@ParamKuar-n1p
@ParamKuar-n1p 3 ай бұрын
@@SubhinderKaur kyi bande v jannani type hunde ne..... Accept the character..... E ta kuj v nhi jo Mai dekya o taaa sirra e c
@palvijosan6380
@palvijosan6380 2 ай бұрын
Kujh bande v jananiya varge hunde aa..dramebaaj, fukri, dikhava te over Attitüde.
@AdhyaAdhys
@AdhyaAdhys 2 ай бұрын
@@palvijosan6380 bilkul sahi keha
@BaljitKaur-yy6tw
@BaljitKaur-yy6tw 3 ай бұрын
Kawal veer ਤੁਸੀ ਬਹੁਤ ਚਲਾਕ ਹੋ ਨਾਲੇ ਚੋਰ ਤੇ ਨਾਲੇ ਚਤਰ❤❤❤❤
@herpreetkour8907
@herpreetkour8907 3 ай бұрын
Bht hassi ayi ha jeeta di acting dekh kaaa😂😂😂😂
@Harjotbrareditz
@Harjotbrareditz 3 ай бұрын
ਕੰਵਲ ਵੀਰੇ ਮਾਫ ਕਰਨਾ ਥੋੜਾ over ਹੋ ਗਿਆ ਅੱਜ 😅
@manjitkaur6747
@manjitkaur6747 3 ай бұрын
Kawal ta koi jeada hi dramma kr geya❤❤jeeta di acting so good❤❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sarabjitkaur6046
@sarabjitkaur6046 3 ай бұрын
Jeeta di veer kawal acting super 😊😊😊😊
@jaspalkaur1552
@jaspalkaur1552 3 ай бұрын
ਸੰਦੀਪ ਦੇ ਘਰਦੇ ਵੀ ਉਹੋ ਜੇ ਆ, ਨਾ ਤਾਂ ਕੰਵਲ ਵੀਰ ਨੂੰ ਪੁੱਛਿਆ ਕਿ ਇਹ ਗੱਲਾਂ ,ਸੰਦੀਪ ਨੇ ਤੈਨੂੰ ਕਿਉਂ ਕਹੀਆਂ ਤੇ ਨਾ ਸੰਦੀਪ ਨੂੰ ਪੁੱਛਿਆ ਕਿ, ਕੀ ਗੱਲ ਹੋਈ ਹੈ।
@gursewakgill4503
@gursewakgill4503 3 ай бұрын
ਬਹੁਤ ਵਧੀਆ ਰੋਲ ਕੰਵਲ ਵੀਰ ਤੇ ਸੰਦੀਪ ਭੈਣ ਦਾ 🎉🎉🎉🎉 ਕਿਉਂਕਿ ਇਹਨਾਂ ਦਾ ਹਰ ਸੀਰੀਅਲ ਚ ਇੱਕੋ ਹੀ ਰੋਲ ਦੇਖ ਦੇਖ ਕੇ ਬੋਰ ਹੋ ਗਏ ਸੀ, ਸ਼ੁਕਰ ਏ ਕੁਝ ਅਲੱਗ ਦੇਖਣ ਨੂੰ ਮਿਲਿਆ 👌👌👌👌👍👍👍👍🙏🙏🙏🙏
@Nimarjeetbuttar
@Nimarjeetbuttar 3 ай бұрын
ਕਿੰਨੇ ਲੱਛਣ ਕਰਦਾ ਕੰਵਲ
@kiranpreetkaur878
@kiranpreetkaur878 3 ай бұрын
Sachi 😂😂
@GurnoorSingh-r8e
@GurnoorSingh-r8e 3 ай бұрын
Hahaaa😊
@swarnjitkaur4326
@swarnjitkaur4326 3 ай бұрын
ਚੁਗਲ ਖੋਰ
@PreetSingh-cg6lv
@PreetSingh-cg6lv 3 ай бұрын
😅😅😅😅😅😅
@sushmadogra-oo3pk
@sushmadogra-oo3pk 3 ай бұрын
😂😂😂😂
@Rajbeerkaur1234-c9y
@Rajbeerkaur1234-c9y 3 ай бұрын
ਲੱਖ ਲਾਹਨਤ ਏਹੋ ਜਿਹੇ ਜਵਾਈ ਦੇ
@manpreetkaur-gr5bb
@manpreetkaur-gr5bb 3 ай бұрын
ਆਂਟੀ ਜੀ ਨੂੰ ਮੁਬਾਰਕਾਂ ਹੋਣ ਸਰਪੰਚ ਬਣ ਜਾਣ ਵਾਸਤੇ
@punjabiboliyan0.225
@punjabiboliyan0.225 3 ай бұрын
ਜਿੱਥੇ ਜੀਤਾ ਸੋਚਦੀ ਆ ਉੱਥੇ ਸਨਦੀਪ ਦੀ ਆਵਾਜ਼ ਲਗਾ ਦਿੱਤੀ ਕਵਲ ਵੀਰ ਜੀ ਬਾਕੀ ਵੀਡੀਓ ਬਹੁਤ ਵਧੀਆ👍💯❤❤
@rajkumar65gree
@rajkumar65gree 3 ай бұрын
ਜਿਸ ਤਰ੍ਹਾਂ ਦਾ ਮੋੜ ਸੀ ਨਾਟਕ ਵਿੱਚ ਉਸ ਤਰ੍ਹਾਂ ਦੀ ਐਕਟਿੰਗ ਕੀਤੀ ਕੰਵਲ ਨੇ good job
@DeepakChohan-n2o
@DeepakChohan-n2o 3 ай бұрын
Good message
@anmolkahlon1974
@anmolkahlon1974 3 ай бұрын
ਕੀ ਕਰਦਾ ਫਿਰਦਾ ਕਵਲ ਦੋਗਲਾ ਜਵਾਈ ਝਖੜ ਬਣ ਕੇ ਆਇਆ 😅😅😅😅ਜੀਤਾ ਦੀਦੀ ਦੀ ਬਹੁਤ ਹਾਸਾ ਆਇਆ ਕਿ ਲਛਣ ਕਰਦਾ ਪਰ ਸੰਨਦੀਪ ਤੂੰ ਨਾ ਡਰੀ ਹੁਣ ਸਾਰਾ ਟਬਰ ਡਟ ਕੇ ਗਲ ਕਰਉ ਸੰਨਦੀਪ ਦਾ ਸਾਥ ਦਿਉ ਵਿਕੀ ਸਾਰੇ ਜਣਾ
@AmarbirSingh-ne7kc
@AmarbirSingh-ne7kc 3 ай бұрын
ਇੱਕ ਪਾਸੇ ਕੰਵਲ ਨੀ ਪਰਿਵਾਰ ਨੂੰ ਜਿਣ ਦਿੰਦਾ ਤੇ ਦੁਜੇ ਪਾਸੇ ਜੀਤਾ ਨੀ ਅਪਣੇ ਪਰਿਵਾਰ ਨੂੰ ਨੀ ਟਿਕਣ ਦਿੰਦੀ 😂😂😂😂😂😂😂
@Jitkaur552
@Jitkaur552 3 ай бұрын
ਕਵਲ ਝਖੜ ਜੀਤਾ ਤੁਫਾਨ ਅਾ ਜੀ
@rajkumar65gree
@rajkumar65gree 3 ай бұрын
ਬਹੁਤ ਵਧੀਆ ਐਕਟਿੰਗ ਕੰਵਲ ਦੀ
@amarjeetoberoi2784
@amarjeetoberoi2784 3 ай бұрын
ਏਨੂੰ ਕਹਿੰਦੇ ਨਹਿਲੇ ਤੇ ਦਹਲਾ ਜੀਤਾ ਦੀਦੀ too good ❤
@SurjitSingh-bb2vx
@SurjitSingh-bb2vx 3 ай бұрын
Very Very Very nice story ji and kawal veer ji Very nice acting ji 😂😂😂😂😂😂❤❤❤❤❤❤😊😊😊😊😊😊😊ਜੀਤਾ ਦੀਦੀ Very Very nice acting ji 😂😂😂😂❤❤❤❤😊😊😊😊😊😊
@kalsijatt307
@kalsijatt307 3 ай бұрын
ਜਵਾਈ ਝੱਖੜ ਬਹੁਤ ਵਧੀਆ 👍 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🌹🌹
@pammkaur475
@pammkaur475 3 ай бұрын
kmal ae kawal pajjji att att att 😂😂😂
@ramanpreetkaur9950
@ramanpreetkaur9950 3 ай бұрын
ਜਵਾਈ ਕਾਹਦੇ ਕਾਲੇ ਨਾਗ ਆ ਅੱਜਕਲ ਕੲਈ
@RohitVadhon-m5v
@RohitVadhon-m5v 3 ай бұрын
Very nice 👍👍👍👍😂😂😂
@PinkysahotaPinkysahota-g5r
@PinkysahotaPinkysahota-g5r 3 ай бұрын
ਕਵਲ ਵੀਰ ਜੀ ਤੁਸੀਂ ਤਾ ਬਹੁਤ ਚਲਾਕ ਜੋ ਨਾਲੇ ਚੋਰ ਨਾਲੇ ਚਲਾਕ ਜੋ
@nishaparmar5148
@nishaparmar5148 3 ай бұрын
Chor nale chatar
@nishaparmar5148
@nishaparmar5148 3 ай бұрын
Kine drame krde kawal bhaji
@GurmejsinghHundal-h2y
@GurmejsinghHundal-h2y 3 ай бұрын
ਵੈਰੀ ਗੁਡ ਜੀ ❤❤❤❤ 8:43
@JaspreetKaur-f8b
@JaspreetKaur-f8b 3 ай бұрын
ਜਵਾਈ ਝੱਖੜ ਤੇ ਨੂੰਹ ਨੇਰੀ ਬਣ ਗਈ😂😂😂😂😂😂😂
@Hazel1-j7p
@Hazel1-j7p 3 ай бұрын
Very Very nice Story 👌 👍 👏 god bless you 🎉🎉🎉🎉🎉🎉🎉
@sushmadogra-oo3pk
@sushmadogra-oo3pk 3 ай бұрын
Roj video paya kro plzz sanuu sarpanchii diya vota naloo video da jada craze hai 🎉🎉😂😂😂 sadi sarpanchi the punjab tai sada punjab naal h ❤❤❤❤❤
@NarinderkaurKaur-o7g
@NarinderkaurKaur-o7g 3 ай бұрын
V nice super video ji 💓💓💓💓💓🎉🎉🎉🎉👍👍👍👍
@harkamaljotsingh8303
@harkamaljotsingh8303 3 ай бұрын
Didi next part 🙏🙏🙏🙏🙏
@harkamaljotsingh8303
@harkamaljotsingh8303 3 ай бұрын
26
@Narinder-sb3sz
@Narinder-sb3sz 2 ай бұрын
Kamal got his best t/shirt on 😂💞💞🇨🇦🇨🇦🪯
@monikasethi9231
@monikasethi9231 3 ай бұрын
Verynice vidio ji waiting for next part of this story ❤❤❤❤
@BhullarSaab1142-dr3uz
@BhullarSaab1142-dr3uz 3 ай бұрын
Waheguru ji waheguru ji waheguru ji waheguru ji waheguru ji waheguru ji waheguru ji
@gurmeetgagan6106
@gurmeetgagan6106 3 ай бұрын
I am big fan for your family members
@ੴੴੴੴ
@ੴੴੴੴ 3 ай бұрын
ਜਵਾਈ ਝੱਖੜ ਵਾਲ਼ੀ ਗੱਲ ਤੇ ਬਹੁਤ ਹਾਸਾ ਆਇਆ😝😝😝😝ਜੀਤਾ ਨੇ ਤਾਂ ਕਮਾਲ ਕਰ ਦਿੱਤੀ ਅੱਜ👌kanwal ਦੀ acting is very nice👌
@MithuSohal-n2q
@MithuSohal-n2q 3 ай бұрын
Very nice video g ❤❤❤❤
@balwantgill5482
@balwantgill5482 3 ай бұрын
Bahut vadia story all family members god bless you ❤❤❤❤❤
@SushmaMehta-ro8th
@SushmaMehta-ro8th 3 ай бұрын
Good and emotional story waiting for next episode ❤❤
@Simar-jq4ri
@Simar-jq4ri 3 ай бұрын
❤❤❤❤❤❤ajj t attt krti acting wali
@Jatt__saab0
@Jatt__saab0 3 ай бұрын
Nice video ❤️❤️
@harwindersinghsingh5213
@harwindersinghsingh5213 3 ай бұрын
Vao aunty ji sarpanch ban gaye congratulations bahut bahut hun sarpanch pardhaan banauna lazmi a
@AkwinderButter
@AkwinderButter 3 ай бұрын
ਬਹੁਤ ਵਧੀਆ ਸੋਟਰੀ ਜੀ❤❤
@ranjitgosal5868
@ranjitgosal5868 3 ай бұрын
Very nice video ji God bless you all family members ❤️
@chanchaladevi5406
@chanchaladevi5406 3 ай бұрын
Kamal veer g kha acting ke Very nice ❤❤❤❤❤
@gwrajveerop3548
@gwrajveerop3548 3 ай бұрын
Jeeta didi acting super ❤
@gillbrother7786
@gillbrother7786 3 ай бұрын
Buhat buhat soni video god bless you family members
@amangrewal8163
@amangrewal8163 3 ай бұрын
Vicky preet awsome ❤
@AmamdeepKaur-r7g
@AmamdeepKaur-r7g 3 ай бұрын
Very very nice video
@preetstore4259
@preetstore4259 3 ай бұрын
Jeeta Di 😂😂😂😂😂
@manishanagpal6159
@manishanagpal6159 3 ай бұрын
Super super super super super ❤❤❤❤❤
@sushmakher3809
@sushmakher3809 3 ай бұрын
Bohat vadiya story dear 👌👍🙏🥰❤️
@Legend1215z
@Legend1215z 3 ай бұрын
Very nice video kawal di acting bohat vadia God bless you ❤❤❤❤❤❤❤❤❤❤🎉🎉🎉🎉🎉🎉🎉
@ParkashSingh-t3j
@ParkashSingh-t3j 3 ай бұрын
ਜਵਾਈ ਝਖੜ 👍👍🤣🤣🤣🤣
@gurpreetsekhon6694
@gurpreetsekhon6694 3 ай бұрын
Jeeta Didi v att kronde aa sab dii acting bhutt sohni aa god bless uu ❤❤
@komalpreetkaurkomal9850
@komalpreetkaurkomal9850 3 ай бұрын
Nice🎉🎉🎉🎉
@HappyJosan-w7r
@HappyJosan-w7r 3 ай бұрын
Aaj maza aa gya video dekh ke 🎉🎉🎉🎉🎉
@sukhwinderbhullar3575
@sukhwinderbhullar3575 3 ай бұрын
Very very nice story ❤❤❤
@Leagendmovies368
@Leagendmovies368 3 ай бұрын
ਕਮਲ ਵੀਰ ਜੀ ਥੋੜੀ ਜਿਹੀ ਓਵਰ ਐਕਟਿੰਗ ਜਿਆਦਾ ਕਰਦੇ ਨੇ ਮਾਏ ਨੀ ਮੈਂ ਕਿਸੇ ਨੂੰ ਦਰਦ ਸੁਣਾਵਾਂ ਉਸ ਵਿੱਚ ਐਕਟਿੰਗ ਵਧੀਆ ਕੀਤੀ ਹੋਈ ਪਰ ਇਸ ਵਿੱਚ ਤਾਂ ਵੀ ਵੀਰ ਜੀ ਨੇ ਥੋੜੀ ਜਿਹੀ ਓਵਰ ਐਕਟਿੰਗ ਹੀ ਕਰ ਦਿੱਤੀ
@GurswekSingh-nb8ip
@GurswekSingh-nb8ip Ай бұрын
बहुत अच्छई वीडियो है
@paramjeetkaur3637
@paramjeetkaur3637 3 ай бұрын
Nice story 👌👌👌👌👌👌
@sweetykaur4558
@sweetykaur4558 3 ай бұрын
Video dekhn too pehla like
@AnjuChhabra-p1t
@AnjuChhabra-p1t 3 ай бұрын
Aj ta Kawal veer nu dekh ke hassa hi aye jada 😂😂😂😂😂😂❤❤❤❤🎉🎉🎉🎉🎉
@RajwinderGhuman-o4z
@RajwinderGhuman-o4z 2 ай бұрын
Cream so funny 😂😂😂😂😂😂❤😂🎉
@RanvirBrar-z7x
@RanvirBrar-z7x 3 ай бұрын
Kawal ji good acting ❤❤❤❤❤❤
@The.trend-Abhi
@The.trend-Abhi 3 ай бұрын
Mind blowing video 😊
@Paramjitnoor
@Paramjitnoor 3 ай бұрын
ਜੀਤਾ ਜੀ tuc Puri att kri hoi a video acting baut vdia krdi a
@neelamjitkaur3971
@neelamjitkaur3971 3 ай бұрын
Very very nice story Ji 🎉🎉❤❤❤❤❤❤❤❤
@ParmBhullar-r6q
@ParmBhullar-r6q 3 ай бұрын
Very nice story 👌 👍
@kiranjitkaur4854
@kiranjitkaur4854 3 ай бұрын
Wow. Very. Very. Nice ❤🤙
@sehajpreetsingh8752
@sehajpreetsingh8752 3 ай бұрын
Very nice acting and video all family members❤❤❤❤❤❤❤❤❤❤❤❤
@jagtarmalaysia9666
@jagtarmalaysia9666 3 ай бұрын
Very nice video Ji 🙏🙏♥️♥️
@HargunGill-k1f
@HargunGill-k1f 3 ай бұрын
Nice🎉
@SumanRani-s2e
@SumanRani-s2e 3 ай бұрын
Agla part jldi banyo
@MandeepkourMandeep-jy2ke
@MandeepkourMandeep-jy2ke 3 ай бұрын
Jeeta dii di acting super ❤❤
@kamalsharma8998
@kamalsharma8998 3 ай бұрын
Kado apne leader nu bahar 😂😂😂😂 best acting❤
@AnjuChhabra-p1t
@AnjuChhabra-p1t 3 ай бұрын
Menu ta sarea hi video bhut vdiya lgdea ❤❤❤❤❤❤❤
@DiljaanSingh-r9c
@DiljaanSingh-r9c 3 ай бұрын
ਕੰਵਲ ਵੀਰ ਜੀ ❤❤❤❤❤👌👌👌
@sandeepkular4371
@sandeepkular4371 3 ай бұрын
Wow super ❤❤❤❤
@palwinderkaur5461
@palwinderkaur5461 3 ай бұрын
Jeeta didi excellent work
@beingsardar4206
@beingsardar4206 3 ай бұрын
kwal vere thudi acting so ncee
@baljindarsingh254
@baljindarsingh254 3 ай бұрын
❤❤❤❤nyc video ji
@gursewakgill4503
@gursewakgill4503 3 ай бұрын
ਕੰਵਲ ਵੀਰ ਜੀ ਦੀ ਐਕਟਿੰਗ ਬਾਕਮਾਲ 🎉🎉🎉🎉🎉👌👌👌👌👌👍👍👍👍👍 ਜਿਉਂਦੇ ਵੱਸਦੇ ਰਹੋ 🙏🙏🙏🙏
@tanveersingh7392
@tanveersingh7392 3 ай бұрын
Aa gai video ajooo sare vekhie supper nice video
@Kamaljitkaurwm5hg5sg4e
@Kamaljitkaurwm5hg5sg4e 3 ай бұрын
ਇਸ ਵੀਡੀਓ ਚ ਤਾਂ ਕੰਵਲ ਬਹੁਤ ਬੇਵਕੂਫੀ ਦਾ ਰੋਲ ਕਰਦਾ ਆ
@ramanjudge2915
@ramanjudge2915 3 ай бұрын
Jitta di di acting bhot vdayea ❤❤
Barkat, ਬਰਕਤ, बरकत  part (1)
21:16
The Punjab
Рет қаралды 226 М.
"Идеальное" преступление
0:39
Кик Брейнс
Рет қаралды 1,4 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
Непосредственно Каха: сумка
0:53
К-Media
Рет қаралды 12 МЛН
I Sent a Subscriber to Disneyland
0:27
MrBeast
Рет қаралды 104 МЛН
Karan Chala School 🏫 Trip Te.  Phela Trip Gea C Canada 🇨🇦 🤣🤣🤣
14:25
Kudam kudmani funny video
11:29
GURMEHAR THE BUTTERFLY
Рет қаралды 59 М.
Ameer Nuh Te Greeb Nuh ch Farak... Bechari Gareeb Nuh toh Kamm Krwaunde ne..
17:22
North-Indian cooking
Рет қаралды 4,6 МЛН
"Идеальное" преступление
0:39
Кик Брейнс
Рет қаралды 1,4 МЛН