Dikhawa Double face 3 ਦਿਖਾਵਾਂ ਦੋਹਰਾ ਚਿਹਰਾ

  Рет қаралды 313,968

The Punjab

The Punjab

Күн бұрын

#film #punjabi #emotional #video

Пікірлер: 474
@jagdeepbrar6647
@jagdeepbrar6647 Ай бұрын
ਅਜ ਕਮਲ ਵੀਰ ਨਾਬੀ ਪਗ ਬਨੀ ਬਹੁਤ ਸੋਨੇ ਲਗਦੇ ਸੀ 😘💗👍
@SurjitSingh-bb2vx
@SurjitSingh-bb2vx Ай бұрын
Kawal veer ji ਪੁਰਾਣੀ ਸੋਚ ਹੈ ਜੀ Vicky veer ji Very Very nice ji 🙏 👍 😀 😊😊😊😂❤❤❤
@user-gw5tb9bs4o
@user-gw5tb9bs4o Ай бұрын
ਕੰਵਲ ਨੂੰ ਸੰਦੀਪ ਦੀ ਫੋਟੋ ਦਿਖਾਓ ਫੇਰ ਕਿਹ ਕੇ ਦਿਖਾਵੇ ਕਿ ਮੈਂ ਵਿਆਹ ਨੀਂ ਕਰਾਉਣਾ 😂😂😂😂😂😂😂😂😂😂😂😂😂😂😂😂😂😂😂😂😂
@HarpreetKaur-zi8ld
@HarpreetKaur-zi8ld 29 күн бұрын
😂
@sonugill7457
@sonugill7457 24 күн бұрын
😂😂😂😂😅😅😅😅😅
@harmanpreetsingh8263
@harmanpreetsingh8263 Ай бұрын
Kamal veerji the rol actig karn the bhoat vadia preet di Vicky veerji ,sari Familie bhoat nice. Jarmany Sumandeep
@jaspalkaur1552
@jaspalkaur1552 Ай бұрын
ਮੈਨੂੰ ਤਾਂ ਕੰਵਲ ਵੀਰ ਜੀ ਦੀਆਂ ਗੱਲਾਂ ਤੋਂ ਬੜਾ ਹਾਸਾ ਆਇਆ, ਜਦੋਂ ਕਹਿੰਦੇ ਹੁਣ ਇਹ ਬੁੱਲ੍ਹ ਰੰਗ ਕੇ, ਹੱਥ ਚੱ ਬੈਗੂ ਜਾਅ ਪਾ ਕੇ 😄😄 ਨੌਕਰੀ ਜਾਇਆ ਕਰੂਗੀ? ਵਿੱਕੀ ਵੀਰ ਨੂੰ ਕਹਿੰਦੇ, ਜਿਹੇ ਪ੍ਰੀਤ ਦੀਆਂ ਚੂੜੀਆਂ ਲਿਆ ਚੱਕ ਕੇ , ਤੇਰੇ ਪਾਉਣੀਆਂ ਵਾ😄
@NaseebkaurNaseeb-vo9tn
@NaseebkaurNaseeb-vo9tn Ай бұрын
ਰੀਅਲ ਲਾਈਫ ਵਿੱਚ ਬਹੁਤ ਇਦਾਂ ਦੇ ਦਿਓਰ ਜੇਠ ਹੁੰਦੇ ਹਨ ਜੋ ਕਿ ਆਪਣੇ ਭਰਾ ਦੀਆਂ ਘਰ ਵਾਲੀਆਂ ਨੂੰ ਕੁਝ ਵੀ ਘਰ ਚ ਕਰਨ ਤੋਂ ਰੋਕਦੇ ਰੋਕਦੇ ਰਹਿੰਦੇ ਹਨ ਸਾਡੇ ਤਾਂ ਖੁਦ ਨਾਲ ਇਦਾਂ ਹੋਈਆਂ ਨੇ ਇਹ ਸਟੋਰੀ ਦੇਖ ਕੇ ਆਪਣੇ ਦਿਨ ਯਾਦ ਆਉਂਦੇ ਹਨ ਕਮਲ ਵੀਰ ਦਾ ਸਿਰਫ ਐਕਟਿੰਗ ਕਰਕੇ ਦਿਖਾ ਰਹੇ ਹਨ ਪਰ ਰੀਅਲ ਲਾਈਫ ਵਿੱਚ ਇਸ ਤੋਂ ਜਿਆਦਾ ਹੀ ਓਵਰ ਐਕਟਿੰਗ ਕਰਦੇ ਹਨ ਬੰਦੇ
@kamaljitbanwait1223
@kamaljitbanwait1223 Ай бұрын
ਸਤਿ ਸ੍ਰੀ ਅਕਾਲ ਸਹੀ ਕਿਹਾ ਜੀ ਤੁਸੀ❤❤❤
@jaskaranbrar2740
@jaskaranbrar2740 Ай бұрын
ਲੋਕਾਂ ਨੂੰ ਕਦੇ ਕੋਈ ਵੀ ਨੀ ਖੁਸ਼ ਕਰ ਸਕਦਾ । ਇਹਨਾਂ ਕੋਈ ਨਾ ਕੋਈ ਕਮੀ ਲਭਦੇ ਰਹਿਣਾ ਹਰੇਕ ਵਿੱਚ
@user-jb9mg4sy6j
@user-jb9mg4sy6j Ай бұрын
ਸਤਿਸੀਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ❤❤❤❤❤❤🎉🎉
@kamaldeepsingh3988
@kamaldeepsingh3988 Ай бұрын
ਪ੍ਰਮਾਣਿਕ ਤੱਥ ਆ ਇਹ ਅੱਜਕਲ੍ਹ ਦੀਆਂ 99% ਕਮਾਉਣ ਵਾਲੀਆਂ ਔਰਤਾਂ ਦਾ... ਯੂ ਟਿਊਬ ਤੇ ਅਖ਼ਬਾਰਾਂ ਭਰੀਆਂ ਪਈਆਂ ਇਹ ਖਬਰਾਂ ਦੀਆਂ ਕੇ ਜਦੋਂ ਜਨਾਨੀ ਕਮਾਉਣ ਲਗਦੀ ਆ ਸਭ ਤੋਂ ਪਹਿਲਾਂ ਓਹ ਬੰਦਾ ਹੀ ਬਦਲਦੀਆਂ...ਨੌਕਰੀ ਜਾਂ ਹੋਰ ਕੰਮ ਮਿਲਣ ਤੇ ਓਹਤਾ ਜੰਮੇ ਜਵਾਕਾਂ ਨੂੰ ਵੀ ਸੁੱਟ ਕੇ ਭੱਜਦੀਆਂ ਜਦੋਂ ਮੌਕਾ ਲੱਗਦਾ...ਜੇ ਪ੍ਰਾਈਵੇਟ ਨੌਕਰੀ ਤਾਂ ਘਰ ਵਾਲੇ ਦੇ ਹੁੰਦੇ ਬਾਹਰ ਸੰਬੰਧ.. ਜੇ ਸਰਕਾਰੀ ਆ ਤਾਂ ਪੱਕੇ ਤੌਰ ਤੇ ਬਦਲਵਾ ਖਸਮ..ਇਹ ਮੈਂ 100%ਬੰਦੇ ਜਾਂ 100% ਔਰਤਾਂ ਬਾਰੇ ਨੀ ਕਿਹਾ... ਬੰਦਾ ਵਧੀਆ ਪੈਸਾ ਆਉਣ ਤੇ ਆਪਣੇ ਪਰਿਵਾਰ ਲਈ ਉੱਦਮ ਕਰਦਾ.. ਜਦਕਿ ਤੀਵੀਆਂ ਪੈਸਾ ਆਉਣ ਤੇ ਬਾਹਰ ਲੁਟਾਉਂਦੀਆਂ... 📢
@NavjotKaur-fe9cd
@NavjotKaur-fe9cd Ай бұрын
Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji mhr kro sarbat da pala kro waheguru ji
@ranjitkaur6445
@ranjitkaur6445 Ай бұрын
Very interesting Story Kuj k ghara ch eda hunda hi kmai kha v laini rohab v payee jana kio duty te jandi aa But Sachai dikhai gayee All good acters God bless u all❤❤❤❤❤❤🎉🎉🎉🎉🎉🎉
@gurdeepkaur5145
@gurdeepkaur5145 Ай бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਵਧੀਆ ਲਗਦਾ ਕਵਲ ਬੋਲਦਾ ਬਹੁਤ ਵਧੀਆ ਗੱਲਾਂ ਲਗਦੀਆਂ ਇਸ ਦੀਆਂ ਬਿਲਕੁਲ ਸਹੀ ਗੱਲ ਹੈ ਕਵਲ ਦੀ ਜਾਂ ਤਾਂ ਬਿੱਕੀ ਨੋਕਰੀ ਕਰਦਾ ਹੋਵੇ ਫੇਰ ਤਾਂ ਪਰੀਤ ਵੀ ਨੋਕਰੀ ਕਰਦੀ ਚੰਗੀ ਲੱਗਦੀ ਹੈ ਜਦੋਂ ਬਿੱਕੀ ਤਾਂ ਘਰ ਬੈਠਾ ਕਵਲ ਸਹੀ ਕਹਿੰਦਾ ਕਵਲ ਬੋਲਦਾ ਤੁਰਦਾ ਬਹੁਤ ਵਧੀਆ ਲਗਦਾ
@shubhithapa9641
@shubhithapa9641 Ай бұрын
ਪੁਰਾਣੇ ਘਰ ਨੂੰ ਦੁਬਾਰਾ ਵੇਖਣਾ ਚੰਗਾ ਹੈ.... ਮੈਂ ਇਸਨੂੰ ਬਹੁਤ ਜਾਰੀ ਕਰ ਰਿਹਾ ਸੀ
@user-hf5zx4tp5u
@user-hf5zx4tp5u Ай бұрын
ਪ੍ਰੀਤ ਦੀ ਜਿੰਦਗੀ ਚ ਕਵਲ ਦੀ ਦਖਲ ਅੰਦਾਜੀ ਨਹੀਂਚਾਹੀਦੀ ਕਿਉਂਕਿ ਉਹ ਕੌਣ ਹੁੰਦਾ ਪ੍ਰੀਤ ਦੀ ਜਿੰਦਗੀ ਵਿੱਚ ਦਖਲ ਅੰਦਾਜੀਕਰਨ ਵਾਲਾ ਕਵਲ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਪ੍ਰੀਤ ਨੂੰ ਨੌਕਰੀ ਤੋਂ ਰੋਕ ਸਕੇ ਉਹ ਕਿਵੇਂ ਰੋਕ ਸਕਦਾ
@kaurr015
@kaurr015 Ай бұрын
ਹਾਂਜੀ , ਤੇ ਅੱਗੇ ਹੁਣ ਕੰਵਲ ਦਾ ਵਿਆਹ ਸਨਦੀਪ ਨਾਲ ਹੋਣਾ ਤੇ ਉਸ ਨੇ ਕਹਿਣਾ ਮੈਂ ਨੌਕਰੀ ਕਰਨੀ ਤੇ ਕੰਵਲ ਨੇ ਮੰਨ ਜਾਣਾ , ਇਸ ਲਈ ਤਾਂ ਦਿਖਾਵਾ ਨਾਮ ਹੈਂ । ਦੂਸਰਿਆਂ ਬਾਰੇ ਬੋਲਣਾ ਬਹੁਤ ਸੋਖਾ ਹੁੰਦਾ ਹੈ ਪਰ ਜਦੋਂ ਆਪਣੀ ਗੱਲ ਆਉਂਦੀ ਵਾ ਫਿਰ ਸਭ ਕੁਝ ਬਦਲ ਜਾਂਦਾ ਹੈਂ ।
@arpinderkaur5488
@arpinderkaur5488 Ай бұрын
Asal jindagi vich v aeda hi hunda kae vaar mera jeth Meri life vh bahut interfere karda even k etho tak keh Dinda k ess rishtedar de jana te kis de nhi mai bahar toon jandi tanvi Manu jeans nal chunni lain lae boluga but apni wife jeans paundi oho v Bina kise duppate toon india ch Reh k hun ohnu kade kuj nhi bolda .
@kaurr015
@kaurr015 Ай бұрын
@@arpinderkaur5488 Hnji apni vaari sare BADAL jande aa dujeyan te Hukam chlona sokha hunda va , Sade v kuj es Tara c mera chacha mera papa nu kehnde c tu majjha da kam aape karda va apni ghar wAli nu keha kar oh kareya kar papa kehnde c ohne kadi kita nhi fr rehndena te ohna majak karna , te hun aap da viah Hoya te khud jharu pocha v karda kapre v khud wash karda va ke etho tak ke roti v khud banonda te hun kehnda sadi life asi jo Marji kariye Tuc kon hunde oo
@Gurnoorvirk-9822
@Gurnoorvirk-9822 Ай бұрын
ਕਵਲ ਵੀਰ ਜੀ ਦੀ ਇਹ ਵਾਲੀ acting bhut vidhya Ji ❤❤
@user-zy7dl8tc9d
@user-zy7dl8tc9d Ай бұрын
ਲੋਕ ਵੀ ਦੱਸ ਕਿਹੋ ਜਿਹੇ ਕਮੈਂਟ ਕਰਦੇ ਆ ਕੀ ਕਵਲ ਖਿਚਿਆ ਖਿਚਿਆ ਰਹਿੰਦਾ 10 ਉਹਦਾ ਰੋਲ ਹੀ ਇਹ ਤਾਂ ਉਹਨੇ ਇਦਾਂ ਹੀ ਰਹਿਣਾ
@user-gy4pr9kt4i
@user-gy4pr9kt4i Ай бұрын
,,,,,😂😂😂😂😂😂
@jyotibhagatbhagat8355
@jyotibhagatbhagat8355 Ай бұрын
😂😂😂😂😂😂😂
@nindiaujla5066
@nindiaujla5066 Ай бұрын
🥳🥳🥳6😂😂
@Rajwinderlove123
@Rajwinderlove123 Ай бұрын
😅😅
@user-mg2hb3jj8v
@user-mg2hb3jj8v Ай бұрын
😂😂😂
@ushaaujla297
@ushaaujla297 Ай бұрын
ਵਿੱਕੀ ਵੀਰ ਕਮਲ ਵੀਰ ਦੀਆਂ ਗੱਲਾਂ ਕੜਵੀਆਂ ਜ਼ਰੂਰ, ਪਰ ਕਈ ਥਾਵਾਂ ਤੇ ਸਹੀ ਵਾਂ। ਜੀਵਨ ਸਾਥੀ ਦੋਵੇਂ ਬਰਾਬਰ ਦਾ ਕਮਾਉਣ ਤਾਂ ਹੀ ਜਿੰਦਗੀ ਦੀ ਗੱਡੀ ਸਹੀ ਚੱਲਦੀ ਵਾਂ, ਨਹੀਂ ਤਾਂ ਅਟੌਮਿਕ ਜ਼ਨਾਨੀ ਦੇ ਦਿਲ ਚ ਆ ਹੀ ਜਾਂਦੀ ਹੈਂ।
@KaranSharma-ht8uq
@KaranSharma-ht8uq Ай бұрын
Bekaar Logic
@Chad_gaming001
@Chad_gaming001 Ай бұрын
ਕੰਵਰ ਵੀਰਾਂ ਨੋਕਰੀ ਬਾਰੇ ਸਹੀ ਗੱਲ ਕੀਤੀ ਹੈ,😊
@RupinderKaur-sw6rh
@RupinderKaur-sw6rh Ай бұрын
ਕਵਲ ਵੀਰ ਨੂੰ ਕੀ ਹੋਇਆ । ਖਿਝਿਆ ਖਿਝਿਆ ਰਹਿੰਦਾ ਆ । ਕਵਲ ਵੀਰ ਤਾਂ ਬਹੁਤ ਖੁਸ਼ਦਿਲ ਆ😮
@Factzexist
@Factzexist Ай бұрын
It's just a role ❤don't take it to the serious way just enjoy and keep watching them with happiness 😊they always put some efforts on their videos 🎥
@vishalsingh-qb3ng
@vishalsingh-qb3ng Ай бұрын
@@Factzexistright
@RupinderKaur-sw6rh
@RupinderKaur-sw6rh Ай бұрын
@@vishalsingh-qb3ng ਮੈਨੂੰ ਪਤਾ ਆ ਮੈਂ ਵੀ ਵੈਸੇ ਈ ਕੁਮੈਟ ਕੀਤਾ ਆ
@RupinderKaur-sw6rh
@RupinderKaur-sw6rh Ай бұрын
I don't serious
@jujharsingh9451
@jujharsingh9451 Ай бұрын
ਕਵਲ ਵੀਰ ਨੇ ਇਕ ਵੀਡੀਓ ਵਿੱਚ ਕਿਹਾ ਸੀ ਕਿ ਮੈ ਹੁਣ ਨੈਕਟਿਬ ਰੋਲ ਕ੍ਰਿਪਾ ਕਰਾਂਗਾ ❤❤❤
@ranjitgosal5868
@ranjitgosal5868 Ай бұрын
Very Very Very nice story ji so beautiful ji beautiful ji.🙏🏻❤️🙏🏻❤️🎉☺️🎉🎉❤🎉❤🎉❤🎉❤🎉❤🎉❤
@gursewakgill4503
@gursewakgill4503 Ай бұрын
Bhut sohni story shuru kiti tusi ,bhut ghara ch eve hunda aa ,ikk na ikk banda bhut ghara ch eve da hunda aa
@user-ym8ct8fg9u
@user-ym8ct8fg9u Ай бұрын
Pammu didi kina sohna bolde a😊
@navsharma1989
@navsharma1989 Ай бұрын
Waise ta hr ladki te lady nu self dependent hona chahida mehgaayi h eni aa😔pr kuch gallan kawal paji diyan v bilkul sahi a❤❤ sassa nu km krna painda pr j job krni noohaan ne ta ghar vich apni sass di poori help v krni chahidi a❤❤Gaddi ral mil k h chldi a... nuh sass di te sass nuh di help kre😊😊
@sukhdeepkaur3348
@sukhdeepkaur3348 Ай бұрын
kamal veer kuch yada he bolde 😊👍❤
@GaganKahlon-mn5ei
@GaganKahlon-mn5ei Ай бұрын
ਕੰਵਲ ਵੀਰ ਅੱਜ ਬਹੁਤ ਸੋਹਣੇ ਲਗ ਰਹੇ ਪਗ ਨਾਲ ❤❤❤
@AvtarSingh-fj8wy
@AvtarSingh-fj8wy Ай бұрын
Bhut vadia story aa dekh ka maza aa gya very nice story att a God bless you all family members 🎉🎉🎉
@jaspreetsahota7589
@jaspreetsahota7589 Ай бұрын
Very nice video 👍 god bless you 💗💝🙏🙏❣️ all family members ❤️❤️❤️❤️🙏🙏❣️🙏❣️❣️,🙏🙏🙏🙏🙏
@GurpreetKaurJanda
@GurpreetKaurJanda Ай бұрын
ਜਦੋ ਉਸਦਾ ਘਰਵਾਲਾ ਕੁਸ ਨਹੀ ਕਹਿੰਦਾ ਏਹ ਕੌਣ ਹੁੰਦਾ ਬੋਲਣ ਵਾਲਾ over acting bht a eda nhi hunda
@jashmansingh1104
@jashmansingh1104 Ай бұрын
bhaut lok ehda karde a
@VeerK1313
@VeerK1313 Ай бұрын
Shi gl aa g😊
@user-pv5wb5lu5m
@user-pv5wb5lu5m Ай бұрын
Ni g bhot hnda a eda
@JasveerKaur851
@JasveerKaur851 Ай бұрын
r​@@jashmansingh1104right
@karmjeetsandhu5750
@karmjeetsandhu5750 Ай бұрын
Eda hunda kch lokh eda deh hunde a
@ramansandhu2626
@ramansandhu2626 Ай бұрын
Bahut vadia story g
@Noordhaliwalpunjab
@Noordhaliwalpunjab Ай бұрын
ਇਓ ਹੀ ਹੁੰਦਾ, ਘਰਵਾਲਾ ਕੁਝ ਨਹੀਂ ਕਹੂਗਾ, ਆਂਢੀ ਗਵਾਂਢੀ ਜਾਂ ਬਾਕੀ ਘਰਦੇ ਜਰੂਰ ਸੜਦੇ ਰਹਿੰਦੇ ਆ 😂
@user-bb7hz4ki3x
@user-bb7hz4ki3x Ай бұрын
ਕਵਲ ਵੀਰ ਜੀ ਵਿੱਕੀ ਵੀਰ ਜੀ ਪਰਮਾਤਮਾ ਤਹਾਨੂੰ ਚੜਦੀ ਕਲਾਂ ਵਿੱਚ ਰਕੇ🙏🙏👍
@HarpreetSingh-gt3zu
@HarpreetSingh-gt3zu Ай бұрын
Buht vadiea video hai g God bless you 😅😅😅
@prabhjotgill5090
@prabhjotgill5090 Ай бұрын
ਕਵਲ ਵੀਰ ਨਾਭੀ ਪੱਗ ਬਹੁਤ ਸੋਹਣੀ ਲੱਗਦੀ ਆ ਕਿਤੇ ਮੇਰੀ ਨਜ਼ਰ ਨਾ ਲੱਗ ਜਾਵੇ ਮਿਰਚਾਂ ਵਾਰੋ ਚੁੱਲ੍ਹੇ ਵਿੱਚ ਛੁੱਟ ਦਿਓ
@user-my3sd6my6i
@user-my3sd6my6i Ай бұрын
❤❤ very nice 😊😊
@gagandandiwal4168
@gagandandiwal4168 Ай бұрын
Bhut vadia acting Kawal veere g 👍👍
@amandeepkaurgill5475
@amandeepkaurgill5475 Ай бұрын
Sat Shri akal ji all family very very nice video kawal Veer ji k liye 🌟🌟🌟🌟🌟💯💯 God bless you ❤❤❤
@khushpreetsingh8712
@khushpreetsingh8712 Ай бұрын
ਕਵਲ ਪਾਗ਼ਲ ਹੋ ਗਿਆ😂😂😂😂
@SurjitSingh-bb2vx
@SurjitSingh-bb2vx Ай бұрын
Very Very Very nice story ji so beautiful ji 🙏 ❤️ 😀 🙏 ❤️ 😊😊😊😊🎉🎉🎉❤❤
@anmoldeepsingh6679
@anmoldeepsingh6679 Ай бұрын
Very nice veer ji bhut vadia video a God bless you all family and all teem bhut vadia acting a veer ji kawal veer ji di acting bhut vadia a⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷
@pammkaur475
@pammkaur475 Ай бұрын
bht vadia story aa is var ❤❤❤
@sehajpreetsingh8752
@sehajpreetsingh8752 Ай бұрын
Very nice acting and video all family members Iam big fan of your family ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Nirbhay828
@Nirbhay828 Ай бұрын
Bahut vadiya story aa dekh ka maza aa gva very nice video ❤❤❤❤❤❤❤🎉🎉🎉🎉🎉
@NarinderSingh-xk2ks
@NarinderSingh-xk2ks Ай бұрын
Very good acting
@user-rr4yh5hj5m
@user-rr4yh5hj5m Ай бұрын
Waheguru ji waheguru 🙏🙏🙏🙏🙏
@SurjeetSingh-fz1fe
@SurjeetSingh-fz1fe Ай бұрын
Bro ਜਾ ਫੇਰ ਜਲਦੀ ਜਲਦੀ ਸੰਦੀਪ ਨੂੰ ਲੈ ਆਵੋ ਫੇਰ ਬਹੁਤ ਮਜਾ ਉਨਾਂ 🎉❤️
@baani2022
@baani2022 Ай бұрын
ਕਮਲ ਵੀਰੇ ਸੰਦੀਪ ਨਾਲ਼ ਵਿਆਹ ਕਰਵਾ ਲੈ ਕਮਲ ਵੀਰੇ ਇਨ੍ਹਾਂ ਗੁਸਾ ਚੰਗਾ ਨਹੀਂ ਹੁੰਦਾ
@kalsijatt307
@kalsijatt307 Ай бұрын
Very nice 👍 God bless you all family members 🌹🌹
@manvirrandhawa7844
@manvirrandhawa7844 Ай бұрын
Kawal veer ji 🎉🎉🎉
@ranjitdeol1799
@ranjitdeol1799 Ай бұрын
ਸਾਡੇ ਭਰਾ ਏਦਾਂ ਸੋਚ ਕੰਵਲ ਵਾਲਾ ਹਾਲ 😂😂
@gurpartapmalhi7020
@gurpartapmalhi7020 Ай бұрын
Same Mera papa g kawal veer g Wang arbi na
@ManpreetKaur-fn1bd
@ManpreetKaur-fn1bd Ай бұрын
ਇਸ ਵੀਡੀਓ ਵਿੱਚ ਵਿੱਕੀ ਵੀਰ ਦਾ ਅਸਰ ਕੰਵਲ ਵੀਰ ਵਿੱਚ ਆ ਗਿਆ 😂😂😂😂😂
@swarnjeetkaur5726
@swarnjeetkaur5726 Ай бұрын
Very nice vedio Very nice acting kwal beta teri god bless 🙌 you all family members
@saabsingh1459
@saabsingh1459 Ай бұрын
Very nice video all members ❤❤♥️💓💓
@manpreetkaur5902
@manpreetkaur5902 Ай бұрын
❤og hrtly vvthanx ji for ur all precious appreciatiin ji❤
@monikasethi9231
@monikasethi9231 Ай бұрын
Very nice vidio ji waiting for next part of this story ❤❤❤❤❤
@poojabhagirath4187
@poojabhagirath4187 Ай бұрын
ਮੇਰੇ ਘਰ ਵਾਲੇ ਦੀ ਆਦਤ ਬਿਲਕੁਲ ਐਵੇਂ ਦੀ ਹੈ ਕੰਵਲ ਵੀਰ ਜੀ ਵਰਗੀ
@user-kz9tx4ds5b
@user-kz9tx4ds5b Ай бұрын
ਸਟੋਰੀ ਦੀ ਅਜੇ ਕੋਈ ਸਮਝ ਨਹੀਂ ਦੋਵੇ ਠੀਕ ਆ
@harvinderpannu9061
@harvinderpannu9061 Ай бұрын
Aunty ji di acting good ❤❤
@harvinderkaur7557
@harvinderkaur7557 Ай бұрын
Bhut Vadia Story aa God bless you all family members 🙏
@Hargun1643
@Hargun1643 Ай бұрын
Very nice video ❤
@mangjitsingh4606
@mangjitsingh4606 Ай бұрын
ਲੈਬੀ ਆਪਾਂ ਤਾਂ ਕੰਵਲ ਦੀਆਂ ਗੱਲਾਂ ਨਾਲ ਸਹਿਮਤ ਹਾਂ
@savitacheema2590
@savitacheema2590 Ай бұрын
Kawal de pag bahut sohni h
@Ranjitdhillon2011
@Ranjitdhillon2011 29 күн бұрын
Bahut sohni story a ❤❤
@KuldeepkaurGill-sh2rr
@KuldeepkaurGill-sh2rr Ай бұрын
Ajj Ghait looks kawal veer pagg bahut Soni lagdi aa
@SukhwindersandhuSandhu
@SukhwindersandhuSandhu Ай бұрын
Tuhadi a video baut jada vadia aa. Sachi story a ❤👌vry nic
@manjitkaur6747
@manjitkaur6747 Ай бұрын
Very nice apisode❤❤ good acting all meabers❤❤
@RaghvirSingh-by3xb
@RaghvirSingh-by3xb Ай бұрын
ਕਵਲ ਵੀਰ ਜੀ ਠੰਡੇ ਰਿਹਾ ਕਰੋ
@user-lr9ki5bg1j
@user-lr9ki5bg1j Ай бұрын
nice episode😊
@user-mv2bj4kc2o
@user-mv2bj4kc2o Ай бұрын
Very nice very good❤
@gamingzonebikerspistols6299
@gamingzonebikerspistols6299 Ай бұрын
nice story
@user-hb6cr1wn9g
@user-hb6cr1wn9g Ай бұрын
Good story
@MandeepkaurBrar-rd8xx
@MandeepkaurBrar-rd8xx Ай бұрын
Kawal ta bhuta hi khoods bn gya
@gillbrother7786
@gillbrother7786 Ай бұрын
Dhan Dhan baba deep singh ji mehar karo ❤❤
@Pumpkin-head-e9g
@Pumpkin-head-e9g Ай бұрын
Very nice superb acting specially Kanwal
@GurmeetGurmeet-xh3xj
@GurmeetGurmeet-xh3xj Ай бұрын
Vicky kwa pishe na lgi asi v kuriyaa kol hi parde rahe aa koi nvi gal nhi k preet nokri karn lgi a suru ton hi kardiyaa ayi hun nokri❤❤❤
@palwinderkaur5461
@palwinderkaur5461 27 күн бұрын
Super super super super super super super super super super super super super super super super super super ❤❤❤❤❤
@sunitacyprus
@sunitacyprus Ай бұрын
Menu ta 1a gal but 😂 aunda hrek video ch kawal Sandeep da viaa 😂😂🎉🎉🎉🎉🎉
@user-pr8sh9xf6t
@user-pr8sh9xf6t Ай бұрын
Bhot vadiya video ne taadi agla bhag kdo aauga g❤❤
@vanrajchahal-gt8uj
@vanrajchahal-gt8uj Ай бұрын
Nice video
@harrypal1027
@harrypal1027 Ай бұрын
🙏🙏🙏🙏🙏😍😍😍😍😍Like my husband always think negative like kawal acting na kam karn dinda na kite jan denda na kise nal gal karn denda soch nahi change hundi chahe marriage ho jave
@gurbhejsandhu8365
@gurbhejsandhu8365 Ай бұрын
ਜਾਦਾ ਨੈਗਟਿਵ ਰੋਲ ਵਿੱਕੀ ਨੇ ਕੀਤੇ 😊ਤੇ ਹੁਣ ਕਵਲ ਵੀਰ ਕਰ ਰਿਹਾ ਪਰ ਵਧੀਆਂ ਨਹੀ ਲੱਗਾ 😊mind ਨਾ ਕਰਿਓ ਤੁਹਾਡੇ ਸਾਰੇ ਸੀਰੀਅਲ bhut ਸੋਨੇ ਹੁੰਦੇ ਅ ❤ਸਾਡੀ ਸਾਰੀ ਫੈਮਲੀ ਦੇਖਦੀ ❤love you all family member ❤❤🇨🇦
@gamingwithjot29
@gamingwithjot29 Ай бұрын
Kawal veer di pag da rang bohat sohna c
@sunitacyprus
@sunitacyprus Ай бұрын
Ajj ta Mai kawal veer to Bach lo sare😂😂😂khas kar ke Vicky 😂😂😂 very nice
@SandeepKaur-zk3el
@SandeepKaur-zk3el Ай бұрын
Eahoji saas te nanad har kise nu mile preet karma wali e jinu saath den wali saas nanad te husband mile ne story bahut nice e❤❤
@pammkaur475
@pammkaur475 Ай бұрын
sb to vadia ta kawal veer jii lge is var new face very nice
@gursahibsinghturbanator7178
@gursahibsinghturbanator7178 Ай бұрын
ਵਿੱਕੀ ਕੰਵਲ ਦੇ ਮਗਰ ਨਾ ਲੱਗੀ ❤❤
@baldevsingh6204
@baldevsingh6204 Ай бұрын
Very nice👍
@uniquehandfreesuitpainting5671
@uniquehandfreesuitpainting5671 Ай бұрын
Tuhadi vedio di wait bhut kardi aa
@JasbirSingh-bs3by
@JasbirSingh-bs3by Ай бұрын
Kawal veerji tusi kine shone lagde o pag ch ta end hi krai pai aaa❤❤❤❤❤
@AmigoStones
@AmigoStones Ай бұрын
lol this is story why people r so much stressed out 😂! Ohne ne hun different story bnayi ta Ki galat aa
@user-cs2bk8sm3cAmanat
@user-cs2bk8sm3cAmanat Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@JasvirKaur-u3b
@JasvirKaur-u3b Ай бұрын
Very Very Very Very Very nice story ji so beautiful ji family members ji ❤🙏❤🙏❤🙏😊🙏😊🙏🎉🎉🎉
@jagrajsarai1732
@jagrajsarai1732 Ай бұрын
Kanwal's thinking is very poor and old times.
@SarabjeetSandhu-xb8sw
@SarabjeetSandhu-xb8sw Ай бұрын
V. Nice and intresting
@GurnamSingh-zs3hq
@GurnamSingh-zs3hq Ай бұрын
Bhai mja ni aaunda video dekhan vich Vicky ki acting ate kawal di acting Cheng karavo
@GurmanSingh-bw7oq
@GurmanSingh-bw7oq Ай бұрын
Very nice video 🎉🎉🎉🎉😊😊🎉🎉
@user-dn8xu4ti3z
@user-dn8xu4ti3z Ай бұрын
Nice 👍👍👍👍👍👍👍❤❤
@sukhbirchatha6158
@sukhbirchatha6158 Ай бұрын
ਬਹੁਤ ਹੀ ਵਧੀਆ ਕਹਾਣੀ
@ManiGill-xg4ub
@ManiGill-xg4ub Ай бұрын
Very nice video God bless you brother's
@JaswantSingh-wx6pu
@JaswantSingh-wx6pu Ай бұрын
Very nice bro didi ji
OMG what happened??😳 filaretiki family✨ #social
01:00
Filaretiki
Рет қаралды 9 МЛН
The Joker saves Harley Quinn from drowning!#joker  #shorts
00:34
Untitled Joker
Рет қаралды 54 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН
A little kitten is attacked on the street #cat #kitten #cute #story
1:00
How Sigma girl Caught Red handed #funny #youtubeshorts
0:22
mountainlion5
Рет қаралды 29 МЛН
Спасла парня от армии 😂 #сериал #фильм
0:41
Топ по Ивановым
Рет қаралды 2,1 МЛН