ਦਿੱਲੀ ਦੇ ਚੋਰ ਬਜ਼ਾਰ ਨਾਲੋਂ ਵੀ ਸਸਤੇ ਬੂਟ ,ਸਿਰਫ 500 ਚ ਵੇਚ ਰਹੇ ਨੇ ਹਜ਼ਾਰਾਂ ਵਾਲੇ ਬੂਟ, ਸਸਤੇ ਬੂਟਾ ਦੀ ਦੁਕਾਨ KD

  Рет қаралды 724,210

Khabri Dakia

Khabri Dakia

Күн бұрын

ਦਿੱਲੀ ਦੇ ਚੋਰ ਬਜ਼ਾਰ ਨਾਲੋਂ ਵੀ ਸਸਤੇ ਬੂਟ ,ਸਿਰਫ 500 ਚ ਵੇਚ ਰਹੇ ਨੇ ਹਜ਼ਾਰਾਂ ਵਾਲੇ ਬੂਟ ਪੰਜਾਬ ਦੀ ਸਭ ਤੋਂ ਸਸਤੇ ਬੂਟਾ ਦੀ ਦੁਕਾਨ
#boothouse #bansalboothousemansa #punjabivideo #cloths #shoesmarket #shoesbazar #khabridakia

Пікірлер: 907
@venusfurniturebarnala1905
@venusfurniturebarnala1905 2 жыл бұрын
ਕੁਝ ਵੀ ਪਰ ਗਰੀਬ ਬੰਦੇ ਦਾ ਸੁਪਨਾ ਪੂਰਾ ਹੋ ਜੂ
@satindersinghsandhu2071
@satindersinghsandhu2071 2 жыл бұрын
ਮਸ਼ਹੂਰੀ ਹੈ ਬੱਸ
@baljotbenipal2728
@baljotbenipal2728 2 жыл бұрын
fir ki gall aa tenu ki dukh
@Arshu_mour
@Arshu_mour 2 жыл бұрын
Shi a
@roshisingh1717
@roshisingh1717 2 жыл бұрын
ਓ ਵੀਰੋ ਇਹਨਾ ਦੀਆ ਗੱਲਾ ਚ ਨਾ ਆਵੋ ਮੈ ਖੁਦ ਗਿਆ ਬਾਂਸਲ ਬੂਟ ਹਾਊਸ ਹੈ ਮਾਨਸਾ shop ਦੇ ਮਾਲਿਕ ਨੂੰ ਤੇ ਬੋਲਣ ਦਾ ਵੀ ਪਤਾ ਕਿੱਦਾ ਬੋਲਣਾ ਬਸ ਕਹਿਣ ਦੀਆ ਹੀ ਗੱਲਾ ਨੇ ਸਾਨੂੰ ਦੱਸਿਆ ਕੁਝ ਹੋਰ ਤੇ ਕੋਰੀਅਰ ਕੁਝ ਹੋਰ ਕੀਤਾ।
@jasspunjaab9008
@jasspunjaab9008 2 жыл бұрын
bilkul sahi...bkwas a sab
@here.manbir
@here.manbir 2 жыл бұрын
Hnji bai bilkul sahi
@MaanSaab-gy9mm
@MaanSaab-gy9mm 2 жыл бұрын
ਕੈਮਰੇ ਵਾਲਿਆਂ ਨੂੰ ਵੀ ਲਾਲਚ ਹੁੰਦਾ ਐ ਵਿਊ ਦਾ ਵੀ ਤੇ ਬੂਟ ਵੀ ਕੋਈ ਇੱਕ ਦੋ ਜੋੜਾ ਮਿਲ਼ਦੇ ਹੋਣਗੇ
@manpreetmani97500
@manpreetmani97500 2 жыл бұрын
Hai kithe je eh mansa
@gaganfitness3669
@gaganfitness3669 2 жыл бұрын
sahi gal hm koi online nhi dellvry krda
@sarpanch9981
@sarpanch9981 2 жыл бұрын
22 ਤੁਸੀ ਚੈਨਲ ਚਲਾਉਣਾ ਪਰ ਜਾਇਜ਼ ਜਾਇਜ਼ ਕਰ ਲਿਆ ਕਰ ਦੁਕਾਨਦਾਰ ਨੇ ਨੇ ਤੇਰੇ viewer ਨੇ ਤੈਨੂੰ ਉਪਰ ਚੁੱਕਣਾ ਤੂੰ ਏਦਾਂ ਈ ਨੇਹਰੀ ਲਿਆ ਦਿੰਦਾ
@sadhsingh2036
@sadhsingh2036 2 жыл бұрын
ਪਹਿਲਾ ਪੰਜ ਸੋ ਫੇਰ ਨੋ ਸੋ ਤੇ ਬਾਰਾ ਸੋ ਬਕਵਾਸ
@RohitSaini-u1h
@RohitSaini-u1h 8 ай бұрын
Ek number
@simran98036
@simran98036 2 жыл бұрын
nagpal boot house Ldh vadia th sasta esh toh v
@GurpreetSingh-kw5wy
@GurpreetSingh-kw5wy 2 жыл бұрын
ਸਭ ਠੰਗ ਆ ਵਾਈ
@warisdeepjammu3890
@warisdeepjammu3890 2 жыл бұрын
Jdo hege hi 500 ale 4000 ya 5000 shoes hunde a oh quality v hundi a babbe company di cheaj te local ch bhut frq a
@Rangpunjab7
@Rangpunjab7 2 жыл бұрын
ਮਾਨਸੇ ਦਾ ਨਾਮ ਤਾਂ ਮੂਸੇਆਲਾ ਜੱਟ ਕਰ ਗਿਆ
@KuldeepSingh-ec8um
@KuldeepSingh-ec8um 2 жыл бұрын
ਕੁਝ ਨੀ ਹੈਗਾ ਵੀਰ ਏਥੇ, ਮੈਂ ਮਾਨਸਾ ਤੋਂ ਹੀ ਆ, ਅੰਦਰ ਲੋਗੋ ਫੇਕ ਕੰਪਨੀ ਦਾ, ਬਾਹਰ adidas ਦਾ ਲੋਗੋ 😂
@harmandhillon9683
@harmandhillon9683 2 жыл бұрын
Hun veer 500 ch adidas ta miln ni lgia😂 ene ch ta 2nd copy v ni aundi
@gsgaming4110
@gsgaming4110 2 жыл бұрын
Original kon dede veer tenu 500 ch
@karan2142
@karan2142 2 жыл бұрын
Shi gl h...
@pankajthakurb5738
@pankajthakurb5738 2 жыл бұрын
Veer original 25 tho 30 hazzer ch aanda
@amansingh-yi9pb
@amansingh-yi9pb 2 жыл бұрын
Ok ji
@sevakbalrab3757
@sevakbalrab3757 2 жыл бұрын
ਦੁਕਾਨ
@majhewalejatt7831
@majhewalejatt7831 2 жыл бұрын
ਉਏ ਭਰਾਵਾਂ ਦਿਲੀ ਇਹ ਦੋ ਸੋ ਦੇ ਆਉਦੇ ਦੋ ਮਹੀਨੇ ਚਲਦੇ
@parabjotlaur8647
@parabjotlaur8647 Жыл бұрын
ਵਾਈਟ ਕਲਰ
@ranjodhbatth4144
@ranjodhbatth4144 2 жыл бұрын
Rate jayiz aa quality de hisaab te ..all the bst brother...
@jbsandhusandhu9001
@jbsandhusandhu9001 2 жыл бұрын
7 in multiple
@FOOTBALLFEVERR07
@FOOTBALLFEVERR07 2 жыл бұрын
ਮੈ ਵੀ ਖਰੀਦੇ ਸੀ। Tracer ਦੇ black shoes. ਪਰ ਇਕ ਹਫਤਾ ਵੀ ਨਹੀਂ ਚੱਲੇ l ਬਾਅਦ ਵਿਚ ਕੋਈ ਸੁਣਵਾਈ ਨਹੀਂ ਹੋਈ l
@ArshChahal47
@ArshChahal47 2 жыл бұрын
04:07 ayein nhi hunda bhra mereya. Clone te original ch bahut farak hunda. Cheap quality cheap hi hundi aw. Ayein 500 ch milan wale oh quality kde v touch nhi krde. Bahut research to baad layers, stuff, fabric, sole top notch use krk ikk vadhia shoe tyaar hunda.
@chahalpuneet7728
@chahalpuneet7728 2 жыл бұрын
y ehde kol bekar hunda product jma 😂
@varneet5525
@varneet5525 2 жыл бұрын
Tahi taan 500 da de reha hai ...6 months vi chal gaya bahut hai ...
@rajarora4307
@rajarora4307 2 жыл бұрын
💯
@iknoorpreetsingh2314
@iknoorpreetsingh2314 2 жыл бұрын
ਕੋਈ ਵੀ ਹੋਮ ਡਲੀਵਰੀ ਨਹੀਂ ਆ ਫੇਕ ਆ ਸਭ ਫੇਕ..
@HardeepSingh-zc8pz
@HardeepSingh-zc8pz 2 жыл бұрын
ਬਾਈ ਇਹਨੇ ਆਨਲਾਈਨ ਡਿਲਿਵਰੀ ਬੰਦ ਕਰ ਦਿੱਤੀ ਹੈ
@MukeeProductions
@MukeeProductions 2 жыл бұрын
Ludhiana chaura bazar ch 250 de milde ne jado marzi leli adidas v mil janda 250 wala
@balrajmago5615
@balrajmago5615 2 жыл бұрын
Hor yaar jmaa thuggi janda
@jaspreetsingh21210
@jaspreetsingh21210 2 жыл бұрын
Good
@Amansingh-ey5iv
@Amansingh-ey5iv 2 жыл бұрын
ਠੱਗੀ ਦਾ ਮਾਲ ਆ ਬਾਈ ਮੈ ਜਾ ਕੇ ਆਇਆ ਸੀ
@charanjeetkaur6244
@charanjeetkaur6244 2 жыл бұрын
Acha g oh kida
@Rinkukhurdvlogs
@Rinkukhurdvlogs 2 жыл бұрын
ਫਰਜੀ ਪੀ ਏ ਦੀ ਤਾ ਤਸੱਲੀ ਕਰਾਤੀ ਵੀਰ
@happymaan6381
@happymaan6381 2 жыл бұрын
ਕਵਾਲਟੀ ਦੇ ਹਿਸਾਬ ਨਾਲੋਂ ਤਾ ਬਹੁਤ ਮਹਿੰਗੇ ਆ ਬਾਈ ਇੱਥੇ...500ਦੇ ਜਿਹੜੇ ਦਿੰਦਾ shoes ਓਹਨਾ ਦੀ ਕਵਾਲਟੀ ਬਹੁਤ ਮਾੜੀ ਆ. ਆਵਦੇ ਘਰ ਨੂੰ ਘਾਟਾ ਕੋਈ ਨੀ ਪੌਂਦਾ
@navdeepsaini6960
@navdeepsaini6960 2 жыл бұрын
Shi gall gi y
@akgrewal5672
@akgrewal5672 2 жыл бұрын
12 no. Hai
@kanwaljeetkaursidhu9383
@kanwaljeetkaursidhu9383 2 жыл бұрын
Bahut vadia shoe ne,vadia brands valea da ki pta oh vi ehi vech de ne…bs showroom krke lutt rhe …
@pendubande2795
@pendubande2795 2 жыл бұрын
Kaye aa nu shaunk hunda na cheez chahe showroom cho 200 wali cheez 2000 di mil jawen otho ohna nu swad aunda aa fukre loka nu
@Guriidhaliwal922
@Guriidhaliwal922 2 жыл бұрын
Quality da frk hunda
@GurmukhSingh-vi4se
@GurmukhSingh-vi4se 2 жыл бұрын
Very good
@diljankaler800
@diljankaler800 2 жыл бұрын
ਬੁੜੀਆ ਵਾਲੇ ਬੂਟ ਮਿਲ ਜਾਣਗੇ ਵੀਰੇ
@harrysingh8383
@harrysingh8383 2 жыл бұрын
Ake dekh jo soda kera kraea lgda
@AmanDeep-deepu
@AmanDeep-deepu Жыл бұрын
Nice hai boot
@ss-cf2vs
@ss-cf2vs 2 жыл бұрын
Reporter bi gappi dukaan aala bi gappi 😂😂
@mansatv786
@mansatv786 2 жыл бұрын
nhi y sade kol aa dukan vdia hunde aa
@ManpreetSingh-xf7zm
@ManpreetSingh-xf7zm 2 жыл бұрын
@@mansatv786 location
@jassajatt2060
@jassajatt2060 Жыл бұрын
eh 1500 da jutta de reha tracer da par1500 ch ta addidas ..redtape .puma te reebok de mili jande aa with bil
@kamaljeetsingh8712
@kamaljeetsingh8712 2 жыл бұрын
Main v gya c 22 g boat 18 din chale ne
@forcefieldyt
@forcefieldyt 2 жыл бұрын
Bs 18 din 😂😂😂😂
@baljidersingh-ep1ef
@baljidersingh-ep1ef Жыл бұрын
Very nice
@BALWINDERSINGH-xk2oh
@BALWINDERSINGH-xk2oh 2 жыл бұрын
God bless u y ji
@rinkubajwa3455
@rinkubajwa3455 2 жыл бұрын
Ladies sande bhut mahnga
@gurpartapdhillon4264
@gurpartapdhillon4264 2 жыл бұрын
ਖਬਰੀ ਡਾਕੀਆ ਚੈਨਲ ਵਾਲਿਓ ਬੱਸ ਆਹੀ ਇਕ ਮੁੱਦਾ ਆਹੀ ਇਕ ਸੱਚ ਰਹਿ ਗਿਆ ਸੀ ਪੰਜਾਬੀਆਂ ਜਾ ਲੋਕਾਂ ਮੂਹਰੇ ਲਿਉਣ ਵਾਲਾ । ਤੁਸੀ ਤਾ ਗੱਡੀ ਜਮਾ ਹੀ ਟ੍ਰੈਕ ਤੋਂ ਲਾਹ ਲਈ ਜੇ
@guribaidvlogs7812
@guribaidvlogs7812 2 жыл бұрын
350 ch milde 19 di market ch
@ਵੋਹਰਾਸਾਬ
@ਵੋਹਰਾਸਾਬ 2 жыл бұрын
right😂😂
@thealltopicpoint276
@thealltopicpoint276 2 жыл бұрын
Main vi othe e rehda 22 mainu dwado chlo
@ਵੋਹਰਾਸਾਬ
@ਵੋਹਰਾਸਾਬ 2 жыл бұрын
@@thealltopicpoint276 Main dwauna Veer aajo 19
@thealltopicpoint276
@thealltopicpoint276 2 жыл бұрын
@@ਵੋਹਰਾਸਾਬ veere mein manimajra rehnda 19 chon 1200 to ghat koi shoes nhi a plastic soul wale milde aa, is quality de dwa rhe ho te sham nu a jaunga bolo
@sukhchainsingh1436
@sukhchainsingh1436 2 жыл бұрын
fraud ne y ja k aye a
@deepsinghsidhu00
@deepsinghsidhu00 2 жыл бұрын
Marketing strategy
@ravinderbanger5684
@ravinderbanger5684 2 жыл бұрын
ਲੁਧਿਆਣੇ ਤੋ ਕੀਨਾ ਦੂਰ ਹੋ ਸਕਦਾ ਜੀ ਮਾਨਸਾ ਸ਼ਹਿਰ
@hanjikidda1670
@hanjikidda1670 2 жыл бұрын
ਫੁਦੂ ਬਣਾਉਂਦੇ ਆ ਮੈਂ ਗਿਆ c ਕੱਲ , ਸਾਲ਼ੇ ਇਹ ਜਿਹੜੇ ਬੂਟਾ ਨੂੰ ਮੋੜ ਮੋੜ ਦਿਖਾਉਂਦੇ ਆ , 2 ਹਜਾਰ ਤੋਂ ਵੱਧ ਦੇ ਦਿੰਦੇ ਆ , ਅਮੇ ਲੋਕਾ ਨੂੰ ਫੁਦੂ ਬਣਾਈ ਜਾਂਦੇ ਆ , 250 ਆਲੇ 500 ਚ ਦੇਕੇ ,, ਕੋਈ ਫਾਇਦਾ ਨਹੀਂ ਟਾਇਮ ਖਰਾਬ ਕਰਨ ਦਾ
@vintagerecords2222
@vintagerecords2222 2 жыл бұрын
130 km
@ravinderbanger5684
@ravinderbanger5684 2 жыл бұрын
🙆‍♀️🤦‍♂️🙋
@bg-zj6td
@bg-zj6td 2 жыл бұрын
From Ludhiana _ Direct Bus goes to MANSA. _ GO EARLY MORNING AND COME BACK IN EVENING. BUY FOR WHOLE FAMILY. SMALL CITY.
@sadhsingh2036
@sadhsingh2036 2 жыл бұрын
100 km
@RupinderKaur-px8me
@RupinderKaur-px8me 2 жыл бұрын
300/400 Ludhiana
@karanvnation9090
@karanvnation9090 2 жыл бұрын
Aeh Sab models ta normally 500 de jitho Marzi mil jande a,Footwear shop wale 22 nu request a ki Nike Jordan highneck shoes sneakers v upload kree price list nal.
@sukhkaur4999
@sukhkaur4999 2 жыл бұрын
Bhot vadiya aa
@luckybadhan5999
@luckybadhan5999 2 жыл бұрын
Hi, i aperishate to you. That's the good way to help peoples and good business too 👌🇨🇦🍁
@Guri03vlogs
@Guri03vlogs 2 жыл бұрын
Bai location
@tinkasountimusic9073
@tinkasountimusic9073 Жыл бұрын
ਇੰਡੀਅਨ ਸ਼ੂ 100 200 300 400 500 ਦੇ ਹੀ ਆਉਂਦੇ ਨੇ ਜੀ imported Shoes first copy bhut Jyda price aw ona shoes da top quality da
@meetsehgal7960
@meetsehgal7960 2 жыл бұрын
Veer ludhiana nagpal de jao jida de mrji shoes lo,,brand de shoes half price ch
@ddrana7717
@ddrana7717 2 жыл бұрын
Hun ja ke dekh denda tenu sste nagpal ala
@DS-ij4rg
@DS-ij4rg 2 жыл бұрын
Nagpal ta bhut jyada menge a hun
@Hometech71
@Hometech71 2 жыл бұрын
Gallan hi ne pra online delivery bndd aa.. hun 500 da boot lenn bmda 500 laake kiwe jaau
@mansatv786
@mansatv786 2 жыл бұрын
y jehde msg kar rhe ne shop kithe a mansa shop aaa
@harwinder2601
@harwinder2601 2 жыл бұрын
ਡੁਪਲੀਕੇਟ ਨਾ ਹੋਣ ਚੈੱਕ ਕਰਕੇ ਲੈਣ ਦੀ ਖੇਚਲ਼ ਕਰਨੀ ਜੀ।
@gursewakplumberkadela6915
@gursewakplumberkadela6915 2 жыл бұрын
ਦੁਕਾਨ ਕਿੱਥੇ ਹੈ
@pankajsangila6433
@pankajsangila6433 2 жыл бұрын
bai ji main lai ke gya si 600 de laye si shi 2 mhine challe si aggo fat gye si jwa bekar shoes ne bai quality eni bekar hai bi kyi lok ta aewe keh dinde ne bai bhole deo ta nhi leyaya
@ravneetsingh7260
@ravneetsingh7260 2 жыл бұрын
Hahaha
@ravneetsingh7260
@ravneetsingh7260 2 жыл бұрын
Lgda bhole de shoe di quality de charche ae pure manse ch
@pankajsangila6433
@pankajsangila6433 2 жыл бұрын
@@ravneetsingh7260 bai ji main cheez warti ta review ditta je vdiya shoes laine ne ta bhole kol haige ne par andar hunde ne oho 500 600 wale ta ode esa waisa hi hai mal
@omkarsinghchanel3558
@omkarsinghchanel3558 2 жыл бұрын
T shop kithe aaa online book ho jaan ge y g
@jaswindersinghmatharu3507
@jaswindersinghmatharu3507 2 жыл бұрын
paaji iam from Mumbai please show other Punjab cities
@GurdialSingh-zu1co
@GurdialSingh-zu1co 2 жыл бұрын
Dubai vich 10dh da milda hai
@RamandeepKaur-zn8xg
@RamandeepKaur-zn8xg 2 жыл бұрын
Bai da
@pindasingh4281
@pindasingh4281 2 жыл бұрын
ਇਹ ਸਾਰੇ ਮਲਵਈਆਂ ਨੂੰ ਹੀ ਠੱਗਪੁਣਾਂ ਆਉਂਦਾ, ਸਾਡਾ ਬਜੁਰਗ ਕਹਿੰਦਾ ਹੁੰਦਾ ਸੀ, ਕਿ ਘਰੋਂ ਕਿਸੇ ਨੇ ਵੀ ਨਹੀਂ ਕੁੱਝ ਦੇਣਾਂ,, ਹਰ ਇੱਕ ਬੰਦਾ ਲੁੱਟਣ ਲਈ ਕਰਦਾ ਜੋ ਵਿਚ ਵੀ ਕਰਦਾ, ਕੋਈ ਕਿਸੇ ਢੰਗ ਨਾਲ ਕਰਦਾ ਕੋਈ ਕਿਸੇ ਨਾਲ
@jassamaijar863
@jassamaijar863 2 жыл бұрын
Bajurg ta eda v khende aa mitha Bolo te tuci dekhlo fir
@itzsinner
@itzsinner 2 жыл бұрын
ਗੱਲ ਅੰਨੀ ਦਿਆ ਇਲਾਕੇ ਦੀ ਨੀ ਹੁੰਦੀ ਦੁਕਾਨਦਾਰੀ ਕੋਈ ਵੀ ਕਰਦਾ ਆ ਹਰ ਕੋਈ ਦੋ ਪੈਸੇ ਕਮਾਉਣ ਨੂੰ ਹੀ ਕਰਦਾ ਆ ਘਰੋ ਚੱਕ ਕੇ ਤਾਂ ਤੂੰ ਵੀ ਨੀ ਦੇਣ ਲੱਗਿਆ ਕਿਸੇ ਨੂੰ ਕੁਛ , ਸਭ ਕਮਾਉਣ ਨੂੰ ਈ ਫਿਰਦੇ ਆ , ਚਾਹੇ ਕਿਸੇ ਵੀ ਇਲਾਕੇ ਦਾ ਹੋਵੇ majha malwa ਜਾ ਦੁਆਬਾ
@minitoys3196
@minitoys3196 2 жыл бұрын
500 ch ajkal onda v ki aa yr kaim aa.... 👌
@pindasingh4281
@pindasingh4281 2 жыл бұрын
@@minitoys3196 ਗੱਲ ਤਾਂ ਤੁਹਾਡੀ ਠੀਕ ਹੈ ਜੀ, ਪਰ ਕਿਵੇਂ ਕੋਈ ਬਰੈਂਡ ਦੀ ਚੀਜ ਐਨੀ ਸਸਤੀ ਦੇ ਰਿਹਾ ਇਹ ਸੋਚੋ
@gurbhajangurb8183
@gurbhajangurb8183 2 жыл бұрын
💉💉💉💉🖕🖕🖕🖕🖕
@SandeepSingh-ov3gu
@SandeepSingh-ov3gu 2 жыл бұрын
ਬਾਈ ਜੀ ਕੰਮ ਵਧੀਆ ਪਰ ਥੋੜ੍ਹਾ ਬੋਲ ਬਾਣੀ ਆਪਣੀ ਜਰੂਰ ਸੁਧਾਰੋ ਬੇਨਤੀ ਆ ਬਾਈ,,,
@jindalmansa3847
@jindalmansa3847 2 жыл бұрын
2 months v ni chalde....ma 2 pairs laye c ..ik formal and ik sneakers.....dono Tut gaye 2 months ch hi...very bad quality
@itspreet1102
@itspreet1102 2 жыл бұрын
Hor 500 ch 5 saal thodi chalnge bhai ..
@armindersingh8632
@armindersingh8632 2 жыл бұрын
@@itspreet1102 fir vadya kis tra hoye?
@gagangill9581
@gagangill9581 2 жыл бұрын
@@itspreet1102 🤣🤣🤣
@jashangill141
@jashangill141 Жыл бұрын
Sirrra quality aa
@harjitsingh4990
@harjitsingh4990 2 жыл бұрын
300 de milde aa amritsar market to
@mrsingh9177
@mrsingh9177 2 жыл бұрын
Amirtsar kehri market cho daso
@lovel07
@lovel07 11 ай бұрын
Duplicate da ki pauna ga , ajj kal tah brand v aam bande di paunch aa , Flipkart te , redtape, highlander,, campus, hrx, Lee Cooper de,
@bxwd_9520
@bxwd_9520 2 жыл бұрын
Kithe aa veere shop
@gurpreetguri7748
@gurpreetguri7748 2 жыл бұрын
Mansa
@gaganmann6723
@gaganmann6723 2 жыл бұрын
Brand ta brand hunda y 🐆
@sunnysaini1994
@sunnysaini1994 2 жыл бұрын
Rushh v kafii vikhya dukan te😅🤫🤭
@gagangill9581
@gagangill9581 2 жыл бұрын
point🤣🤣🤣
@karan2142
@karan2142 2 жыл бұрын
2 rupee ਵੱਧ ਲਗਾ ਲੋ ਪਰ ਚੀਜ਼ ਵਧੀਆ ਲੈਣੀ ਚਾਹੀਦੀ ਹੈ ਜਿਹੜੀ ਟਾਈਮ ਪਾਕੇ ਚਲੇ ਵੀ ਮੈਂ ਪਾਕੇ ਵੇਖੇ ਸੀ ਕਿਸੇ ਕੰਮ ਦੇ ਨਹੀ 15 ਦਿਨ ਹੀ ਚਲੇ... ਨਾ ਹੀ comfortable vdiA feel hunda ga
@JAGSEERSINGH-ov3lk
@JAGSEERSINGH-ov3lk 2 жыл бұрын
Quality bhut Bekar aa y same mere naal v
@Shanker835
@Shanker835 2 жыл бұрын
Bhai Ji company da shoes campus action a vi milenge 500rs vich
@simarbrar7211
@simarbrar7211 2 жыл бұрын
Sira
@Devilsins-k2v
@Devilsins-k2v 2 жыл бұрын
Veer ene sohane ghtya shoes tenu ki lgda 500 to jyda vik skde 4th class quality kyu loka nu pagal bna rha original bol k juth bolna copy hi bolde ene vde showroom da rent lakha ch hunda oh te fudu ne pher jo ena rent brde ne juth di v hd hundi a
@onelife9539
@onelife9539 2 жыл бұрын
Sahi keha veer
@hritik0008
@hritik0008 2 жыл бұрын
Jiss hisaab ki quality hai bhot bhot acha price hai
@Mukeshkumar-vy9jg
@Mukeshkumar-vy9jg 2 жыл бұрын
White green shoes main 450 da sail kr rha apni shop te🤣
@thesniper4684
@thesniper4684 2 жыл бұрын
🤪
@BaldevSingh-o1y
@BaldevSingh-o1y 8 ай бұрын
ਬਾਈ ਇਹ ਸ਼ੇਲ ਕਿਥੇ ਹੈ
@gurveersingh1675
@gurveersingh1675 2 жыл бұрын
ਪੱਤਰਕਾਰ ਬਣਿਆਂ ਫਿਰਦਾ ਸ਼ਹਿਰ ਦਾ ਨਾਂਮ ਪਤਾ ਤਾਂ ਦੱਸ ਦਿਆਂ ਕਰ
@SimranKaur-zv1ot
@SimranKaur-zv1ot 2 жыл бұрын
Khalsa school de nal mansa
@pakkedramebaaz4592
@pakkedramebaaz4592 2 жыл бұрын
ਲੱਡੂ ਹੈ ਤੂੰ ਤੈਨੂੰ ਦਿੱਖ ਨੀ ਰਿਹਾ ਨੰਬਰ ਨਾਲ ਵੀਡਿਓ ਚ
@gurveersingh1675
@gurveersingh1675 2 жыл бұрын
@@pakkedramebaaz4592 ਮੇਰਿਆਂ ਸਾਲਿਆਂ ਮੈਂ ਵੀਡੀਓ ਸਕਿਪ ਕਰਕੇ ਦੇਖੀ ਏ ਤੇਰੇ ਫੁੱਫੜ ਨੂੰ ਪਹਿਲਾਂ ਸ਼ਹਿਰ ਦਾ ਨਾਂਮ ਦੱਸਣਾ ਚਾਹੀਦਾਂ ਜਦੋਂ ਵੀਡੀਓ ਸ਼ੂਰੁ ਹੁੰਦੀ ਆ
@hanjikidda1670
@hanjikidda1670 2 жыл бұрын
ਫੁਦੂ ਬਣਾਉਂਦੇ ਆ ਮੈਂ ਗਿਆ c ਕੱਲ , ਸਾਲ਼ੇ ਇਹ ਜਿਹੜੇ ਬੂਟਾ ਨੂੰ ਮੋੜ ਮੋੜ ਦਿਖਾਉਂਦੇ ਆ , 2 ਹਜਾਰ ਤੋਂ ਵੱਧ ਦੇ ਦਿੰਦੇ ਆ , ਅਮੇ ਲੋਕਾ ਨੂੰ ਫੁਦੂ ਬਣਾਈ ਜਾਂਦੇ ਆ , 250 ਆਲੇ 500 ਚ ਦੇਕੇ ,, ਕੋਈ ਫਾਇਦਾ ਨਹੀਂ ਟਾਇਮ ਖਰਾਬ ਕਰਨ ਦਾ
@bgmipunjabifunny
@bgmipunjabifunny 2 жыл бұрын
oh bhra thalle dekh likhya pya a kyu anna hoia firda a
@maninderpalsingh1847
@maninderpalsingh1847 2 жыл бұрын
ਡੁਪਲੀਕੇਟ ਮਾਰਕੇ ਲੁਧਿਆਣੇ 250ਰੁ ਦੇ ਸਭ ਮਿਲਦੇ ਅੱਜ ਕੱਲ੍ਹ ਪੱਤਰਕਾਰ ਵੀ ਬੂਟਾਂ ਸੂਟਾਂ ਛੋਲੇ ਕੁਲਚੇ ਵੇਚਣ ਨੂੰ ਪੱਤਰਕਾਰੀ ਕਹਿੰਦੇ ਬਾਹ ਬਾਹ ਕਰਤੀ
@sukhraj_singh1999
@sukhraj_singh1999 2 жыл бұрын
Delhi 250-300 de milde aa same
@varneet5525
@varneet5525 2 жыл бұрын
Hun ek shoes lain delhi jayie...
@sukhraj_singh1999
@sukhraj_singh1999 2 жыл бұрын
@@varneet5525 1 kon lainda eh delhi to manwande a bundles ch 1 pair ta kitte v ni milna
@mandeepsingh-to7mx
@mandeepsingh-to7mx 2 жыл бұрын
Eh taan korean / chinese hunde ne.. bekaar maal sara, dikhan nu hi vadiya lagde 1 mahine ch tutt jande. Ehde naalon vadiya branded lai lo.
@jaspreetjassa2762
@jaspreetjassa2762 2 жыл бұрын
Ryt
@AmandeepSingh-zh6wj
@AmandeepSingh-zh6wj Жыл бұрын
Nice
@sukhdevsood6655
@sukhdevsood6655 2 жыл бұрын
300 wAla 500 "ma dataha
@ravindersidhu9341
@ravindersidhu9341 2 жыл бұрын
bai Ludhiane ਆਈਂ kde ਚੌੜੇ bajar ch😂jehde shoes ehe 500 ch de reha eho j 200 ch mil jane
@krishanbareta3101
@krishanbareta3101 2 жыл бұрын
aa boot ta 300 de milde aa
@GurdeepSingh-xg1pb
@GurdeepSingh-xg1pb 10 ай бұрын
Yar pagterkara ludhianach 250 ch ldh ton khareed kejine ch marjee wech0 koi nee puchda
@KinGReCorDs47
@KinGReCorDs47 2 жыл бұрын
mehnge aw flipkart te combo mil jnde 🤣🤣🤣
@deepmand6339
@deepmand6339 Жыл бұрын
Y shop wand kis din hondi a.. Saturday Sunday
@SikanderSheirgill
@SikanderSheirgill 2 жыл бұрын
sare plastic de sole aa 😂 not rubber thak thak vajde hone eh farsh te 😄
@KarmMALHI_47
@KarmMALHI_47 2 жыл бұрын
Sahi gll aa
@dabindersingh5439
@dabindersingh5439 2 жыл бұрын
Very nice God bless🙏🙏🙏
@SushilKumar-gb4ne
@SushilKumar-gb4ne 2 жыл бұрын
ਬੋਲਣ ਦੀ ਤਮੀਜ਼ ਹੈਨੀ ਇਹਨਾਂ ਨੂੰ ਆਰਡਰ ਕੀਤਾ ਬੂਟ ਇਕ ਹਫ਼ਤੇ ਤੱਕ ਨੀ ਆਇਆ ਮੈ ਖੁਦ ਗਿਆ ਲੈਣ ਲਈ ਮੁਕਤਸਰ ਤੋਂ ਮਾਨਸਾ 120 km ਦੂਰ ਅੱਗੋ ਮੈਨੂੰ ਹੀ ਬੋਲਣ ਲੱਗ ਪਿਆ ਓਹਦਾ ਪਿਉ ਜਦੋਂ ਪੈਮੇਂਟ ਦਿਖਾਈ ਫਿਰ ਜਾਕੇ ਬੂਟ ਦਿੱਤੇ payment 550 ਕੀਤੀ ਸੀ ਜੋ ਓਦੇ ਵਿੱਚੋ ਵੀ 50 ਦੀ ਕੁੰਡੀ ਲਾ ਗਏ ਮੇਰਾ ਪੈਸਾ ਮੇਰਾ ਸਮਾ ਪੂਰਾ ਇਕ ਦਿਨ ਖਰਾਬ ਕਰਤਾ ਇਹਨਾਂ ਨੇ ਬਾਕੀ ਵੀਡਿਓ ਵਿਚ ਜੌ ਦਿਖਾਇਆ ਸਭ ਝੂਠ ਹੈ ਏਹੋਜਾ ਕੁਛ ਹੈਨੀ ਓਥੇ
@dhaliwaldhaliwal4885
@dhaliwaldhaliwal4885 2 жыл бұрын
eh haige hi 500 de aa😂😂😂
@samsingh5479
@samsingh5479 2 жыл бұрын
Bro aa 200dy boldy a mai gya c
@wwespecial8735
@wwespecial8735 2 жыл бұрын
@@samsingh5479 bro 200 ya 2000
@harjinderbajwa1637
@harjinderbajwa1637 2 жыл бұрын
ਕਿੱਥੇ ਦੁਕਨ ਵਾ
@DhaliwalAbohar
@DhaliwalAbohar 2 жыл бұрын
Sara nakli maal , 3rd class copy ,
@monuchd.3118
@monuchd.3118 2 жыл бұрын
Shi gal aa bai
@terminatorjatt1111
@terminatorjatt1111 2 жыл бұрын
ਏਹ ਤਾਂ ਧੂੰਆ ਮਾਰ ਗਿਆ ਇਕ ਮਹੀਨੇ ਚ ਹੀ online ਡਲਿਵਰੀ ਬੰਦ ਕਰ ਗਿਆ, ਮੈ ਨੰਬਰ ਐਡ ਕਰ ਕੇ whatsapp ਤੇ order ਕਰਨ ਲੱਗਾ ਸੀ 🤬🤬🤬🤬🤬🤬
@gurdeepchanderch
@gurdeepchanderch 2 жыл бұрын
Eh copy hai
@GurmeetSingh-kv4zf
@GurmeetSingh-kv4zf 2 жыл бұрын
Veere kithe aa dukaan thodi ??
@riasatali812
@riasatali812 2 жыл бұрын
Camere ch vadia lgde ne 😂😂😂😂
@hakamsingh2636
@hakamsingh2636 2 жыл бұрын
Shai gal A
@tarsemsharma9998
@tarsemsharma9998 2 жыл бұрын
Na na boot ta vdia ne me liande aa
@parabjotlaur8647
@parabjotlaur8647 Жыл бұрын
ਬਾਈਂ ਘਰ ਮਗਾਉਣ ਦਾ ਤਰੀਕਾ ਦੱਸੋ
@tz1music935
@tz1music935 2 жыл бұрын
Sare kyu Fudu glla kri jande, eh first copy hundi hai bahro 1000,1500,2000 de milde j bai 500 de dinde ta boht vadyia gll hai.
@samsingh5479
@samsingh5479 2 жыл бұрын
Veer aa gapp mari jandy aa mai gya c mainu 1500 dy boly c
@tz1music935
@tz1music935 2 жыл бұрын
Phr ta galat gll hai ehna di
@brarbrar7969
@brarbrar7969 2 жыл бұрын
kithy shop a ty dsya ni
@pawankumar-em5dy
@pawankumar-em5dy 2 жыл бұрын
Duplicate aa bai
@mankiratsingh294
@mankiratsingh294 2 жыл бұрын
Hor bai 500 ki chaida aa ,dublicate hi milu
@sukhisidhu9412
@sukhisidhu9412 2 жыл бұрын
Mera pind mnsa de naal a
@arunsainishorts1530
@arunsainishorts1530 Жыл бұрын
Love you Bansal boot house
@king__of_jesus__1M
@king__of_jesus__1M 2 жыл бұрын
veera dukaan kitha aa
@sardarg5189
@sardarg5189 2 жыл бұрын
odr kive kiddda krna vr
@jasspannu2742
@jasspannu2742 2 жыл бұрын
Ghaint
Kluster Duo #настольныеигры #boardgames #игры #games #настолки #настольные_игры
00:47
didn't manage to catch the ball #tiktok
00:19
Анастасия Тарасова
Рет қаралды 31 МЛН
Flipping Robot vs Heavier And Heavier Objects
00:34
Mark Rober
Рет қаралды 36 МЛН
Un coup venu de l’espace 😂😂😂
00:19
Nicocapone
Рет қаралды 10 МЛН
Kluster Duo #настольныеигры #boardgames #игры #games #настолки #настольные_игры
00:47