ਦਿੱਲੀ ਹਾਰਨ ਤੋਂ ਬਾਅਦ AAP ਹਾਈਕਮਾਂਡ ਦਾ ਪੰਜਾਬ ਸਰਕਾਰ 'ਚ ਕਿਵੇਂ ਤੇ ਕਿੰਨਾ ਵਧੇਗਾ ਹੋਰ ਦਖ਼ਲ ?

  Рет қаралды 52,115

ABC Punjab

ABC Punjab

Күн бұрын

ਦਿੱਲੀ ਹਾਰਨ ਤੋਂ ਬਾਅਦ AAP ਹਾਈਕਮਾਂਡ ਦਾ ਪੰਜਾਬ ਸਰਕਾਰ 'ਚ ਕਿਵੇਂ ਤੇ ਕਿੰਨਾ ਵਧੇਗਾ ਹੋਰ ਦਖ਼ਲ ?
#abcpunjab #punjab #bhagwantmann #aapparty #arvindkejriwal #manishsisodia #modi #bjp #delhi #election
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 117
@sarbjitsingh5679
@sarbjitsingh5679 Күн бұрын
ਬਹੁਤ ਵਧੀਆ ਜਾਣਕਾਰੀ ਜੀ
@navisharma3469
@navisharma3469 Күн бұрын
ਭੁੱਲਰ ਸਾਹਿਬ ਬਹੁਤ ਵਧੀਆ ਰਿਪੋਰਟ ਪੇਸ਼ ਕਰ ਰਹੇ ਹੋ ਮਿਹਰਬਾਨੀ ਜੀ
@BhinderSran-ky8ok
@BhinderSran-ky8ok Күн бұрын
ਬਹੁਤ ਵਧੀਆ ਪੱਤਰਕਾਰ ਹਨ ਬਾਈ ਜਗਤਾਰ ਸਿੰਘ ਭੁੱਲਰ ਅਤੇ ਸੰਦੀਪ ਲਾਧੂਕਾ ਕਾ ਬਾਈ ਕੇਜਰੀਵਾਲ ਅਤੇ ਭੰਡ ਹਾਰ ਗਏ ਹਨ ਬਾਈ ਚੋਰ ਹਾਰ ਗਏ ਹਨ ਬਾਈ 😂😂
@SatnamSingh-wv9gg
@SatnamSingh-wv9gg Күн бұрын
ਭੁੱਲਰ ਸਾਹਿਬ ਜੀ ਬਹੁਤ ਵਧੀਆ ਹੋਇਆ ਜਿਹੜਾ ਦਿੱਲੀ ਹਾਰ ਗਏ ਜਿੜਹਾ ਗੰਦ ਇਨ੍ਹਾਂ ਨੇ ਪੰਜਾਬ ਵਿੱਚ ਪਾਇਆ
@rajanbansal733
@rajanbansal733 Күн бұрын
ਆਮ ਪਾਰਟੀ ਹੁਣ ਖਤਮ
@855-7as
@855-7as Күн бұрын
ਹੁਣ ਪੰਜਾਬ ਵਿੱਚੋ ਵੀ ਝਾੜੂ ਹਾਰੂਗਾ
@JaswantSingh-fg3qs
@JaswantSingh-fg3qs Күн бұрын
ਸੱਚੀ ਦੀ ਅਵਾਜ਼ ਪੱਤਰਕਾਰ ਜ਼ਿੰਦਾਬਾਦ
@jasvirsingh9965
@jasvirsingh9965 Күн бұрын
ਇਹ ਇਕੱਲੀ ਦਿੱਲੀ ਦੀ ਹਾਰ ਨਹੀਂ , ਇਹ ਪੰਜਾਬ ਦੀ ਵੀ ਹਾਰ ਹੋਈ ਹੈ ਕਿਉਕਿ ਪੂਰੀ ਪੰਜਾਬ ਸਰਕਾਰ ਦਿੱਲੀ ਵਿਚ ਪਰਚਾਰ ਕਰਨ ਗਈ ਸੀ। ਵੈਸੇ ਚੰਗਾ ਹੋਇਆ ਹੈ ਭਰਿਸ਼ਟ ਪਾਰਟੀ ਗਈ । ਪੰਜਾਬ ਵੀ ਜਾਵੇਗਾ ਇਹਨਾਂ ਦੇ ਹੱਥੋਂ 2027 ਵਿੱਚ
@baldevraj4560
@baldevraj4560 Күн бұрын
ਬਹੁਤ ਖੂਬ
@KulwantkaurSandhu-b9g
@KulwantkaurSandhu-b9g Күн бұрын
ਬਹੁਤ ਵਧੀਆ
@JaspreetSingh-cu8mi
@JaspreetSingh-cu8mi Күн бұрын
ਬਹੁਤ ਬਹੁਤ ਵਧਾਈਆਂ ਪੰਜਾਬੀਆਂ ਨੂੰ ਪਾਪ ਪਾਰਟੀ ਦਾ ਬਿਸਤਰਾ ਗੋਲ ਹੋਣ ਦੀਆਂ ,,, 😜😜😜
@sarbbrar4173
@sarbbrar4173 Күн бұрын
ਸਤਿ ਸ੍ਰੀ ਆਕਾਲ ਭੁਲਰ ਸਹਿਬ ਜੀ 🙏🙏
@JaswantSingh-fg3qs
@JaswantSingh-fg3qs Күн бұрын
ਆਮ ਪਾਰਟੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ
@parwindersingh8057
@parwindersingh8057 Күн бұрын
ਬਾਈ ਜੀ ਪੱਕਾ ਹਾਰਨਗੇ 2027 ਵਿੱਚ ਨੋਟ ਕਰੋ ਤਿਆਰੀ ਹੈ
@didarsingh6439
@didarsingh6439 17 сағат бұрын
Thank you ji
@PremSingh-uq6mn
@PremSingh-uq6mn Күн бұрын
🙏🙏
@kulbirsinghjhand731
@kulbirsinghjhand731 Күн бұрын
ਸਹੀ ਸਰਵੇਖਣ।
@inderjeetsandhu4772
@inderjeetsandhu4772 Күн бұрын
ਜੇ ਦਿੱਲੀ ਵਾਲੇ ਪੰਜਾਬ ਚ ਹੋਰ ਆ ਗਏ ਤਾਂ 27 ਚ ਇੱਕ ਸੀਟ ਵੀ ਝਾੜੂ ਦੇ ਖਾਤੇ ਚ ਨਹੀ ਆਉਣੀ ।
@nachhattarsingh2122
@nachhattarsingh2122 10 сағат бұрын
ਪੰਜਾਬ ਦੇ ਪੈਸੇ ਦੀ ਦੁਰਵਰਤੋਂ ਹੋਰ ‌ਵਧਣ ਨਾਲ ਪੰਜਾਬ ਹੋਰ ਕੰਗਾਲੀ ਵਧਣ ਦੀ ਸੰਭਾਵਨਾ ਵਧ ਜਾਵੇਗੀ।
@jasvirsingh9965
@jasvirsingh9965 Күн бұрын
ਦਿੱਲੀ ਦੇ ਆਪ ਪਾਰਟੀ ਦੇ ਸਾਰੇ ਭਰਿਸ਼ਟ ਆਗੂ ਹੁਣ ਪੰਜਾਬ ਆਉਣਗੇ ਅਤੇ ਪੰਜਾਬੀਆਂ ਦਾ ਖੂਨ ਚੂਸਣ ਗੇ
@mohindersinghparhar3729
@mohindersinghparhar3729 Күн бұрын
Why I T or ED is not investigating Punjab ministers or other authorities for corruption?
@narinderpalsingh8487
@narinderpalsingh8487 22 сағат бұрын
ਵਧੀਆ ਹੋਇਆ,ਇਹ ਪੰਜਾਬ ਚ ਵੀ ਹਾਰਨਗੇ
@Harcharan_Singh
@Harcharan_Singh Күн бұрын
🙏
@PabbusinghPabbusingh-vb3po
@PabbusinghPabbusingh-vb3po Күн бұрын
ਸਤਿ ਸ੍ਰੀ ਆਕਾਲ ਜੀ ਆਪ ਪਾਰਟੀ ਨੇ ਪੰਜਾਬ ਅਤੇ ਪੰਜਾਬੀਆਂ ਨਾਲ ਗ਼ਦਾਰੀ ਕੀਤੀ ਹੈ
@amriksingh9589
@amriksingh9589 Күн бұрын
ਇਨਾ ਨੂੰ ਲੈਕੇ ਬੈਠ ਗਿਆ ਗਰੀਬਾ ਤੇ ਮਿਡਲ ਕਲਾਸ ਨੂੰ ਦੁਖੀ ਕਰਨਾ ਤੇ ਝੂਠ ਤੇ ਝੂਠ ਨਾ ਯਮਨਾ ਸਾਫ ਨਹੀਂ ਹੋਈ ਆਟੋ ਰਿਕਸ਼ਾ ਵਾਲਿਆ ਨੂੰ ਪ੍ਰੇਸ਼ਾਨ ਕਰਨਾ ਉਡੀ ਵੰਨ ਫਾਰ ਮੁਲਾ ਪ੍ਰਦੂਸ਼ਣ ਪ੍ਰਦੂਸ਼ਣ ਕਰ ਕੇ ਇਕ ਇਕ ਗੱਡੀ ਵਾਲੇ ਨੂੰ ਪ੍ਰੇਸ਼ਾਨ ਕੀਤਾ ਜੇਲ ਜਾਣਾ ਭ੍ਰਿਸ਼ਟਾਚਾਰ ਦੇ ਚੱਕਰ ਵਿਚ ਮੇਨ ਗੱਲ ਇਕੋ ਹੀ ਜਵਾਬ ਸਾਨੂੰ ਕੇਦਰ ਸਰਕਾਰ ਕੰਮ ਨਹੀਂ ਕਰਨ ਦੇਦੀ, ਲੋਕਾਂ ਨੇ ਸੋਚਿਆ ਜੇ ਬੀਜੇਪੀ ਕੰਮ ਨਹੀਂ ਕਰਨ ਨਹੀਂ ਦੇਦੀ,ਤਾ ਬੀਜੇਪੀ ਨੂੰ ਹੀ ਲੇ, ਆਉਂਦੇ ਹਾ ਕੱਲ ਨੂੰ ਇਨਾ ਨੇ ਫਿਰ ਬਹਾਨੇ ਲਾਉਣੇ ਨੇਸੀਸ ਮਹਿਲ ਵਿਚ ਰਹਿਣ ਦੀ ਇਛਾ ਵੀ ਪੂਰੀ ਕਰ ਲੀ
@jarnailsingh2440
@jarnailsingh2440 Күн бұрын
Buhat buhat vadain Waheguru ji tuhanu hamesha khush rakhan
@GurwinderSingh-qm4zv
@GurwinderSingh-qm4zv Күн бұрын
Sardar Bhullar saab ji
@Harmanpreet-ml2jl
@Harmanpreet-ml2jl Күн бұрын
Very good YG
@jaswantsingh2023
@jaswantsingh2023 Күн бұрын
ਹੁਣ ਪੰਜਾਬ ਵਿੱਚ ਵੀ ਨੀਂਹ ਪੱਥਰ ਰੱਖਿਆ ਗਿਆ ਜੀ ਅਗਲੇ ਇਲੈਕਸ਼ਨ ਆਉਣ ਵਾਲੇ ਪੰਜਾਬ ਵਿੱਚ ਜੀ ਇਸ ਦਾ ਬਹੁਤ ਵੱਡਾ ਅਸਰ ਪਵੇਗਾ ਕਿਉਂਕਿ ਇਨ੍ਹਾਂ ਨੇ ਰਾਜ ਸੱਭਾ ਮੈਂਬਰ ਪਾਰਲੀਮੈਂਟ ਦਿੱਲੀ ਵਾਲੇ ਭੇਜੇਂ ਹਨ ਝੂਠ ਬੋਲਣ ਵਿੱਚ ਮਾਹਿਰ 1000 ਰੁਪਏ ਔਰਤਾਂ ਨੂੰ ਨਹੀਂ ਦਿੱਤੇ 2022 ਵਿੱਚ ਬੋਲਿਆ ਸੀ ਇਸ ਗੱਪੀ ਕੇਜਰੀਵਾਲ ਨੇ ਇਲੈਕਸ਼ਨ ਬਾਹਲੀਆਂ ਸਟੇਟਾਂ ਦੇ ਖ਼ਰਚਾ ਪੰਜਾਬ ਸਰਕਾਰ ਦਾ ਇਹ ਲੋਕ ਪੰਜਾਬ ਨੂੰ ਵੀ ਫੇਲ ਕਰ ਦੇਣਗੇ ਜੀ ਤਬਦੀਲੀ ਜ਼ਰੂਰੀ ਹੈ ਜੀ ਹਰੇਕ ਜਗਾਂ ਉਪਰ ਜੀ
@SurjitSingh-q1w
@SurjitSingh-q1w Күн бұрын
Good
@jasvirsingh9965
@jasvirsingh9965 Күн бұрын
ਇਹਨਾ ਦਿੱਲੀ ਵਾਲਿਆਂ ਨੇ ਪੰਜਾਬ ਦੇ 92 MLA ਦੀ ਪੰਜਾਬ ਦੇ ਹੱਕ ਵਿੱਚ ਬੋਲਣ ਤੋਂ ਰੋਕਣ ਲਈ ਉਨ੍ਹਾਂ ਦੀ ਜੀਭ ਵਢ ਦਿੱਤੀ ਅਤੇ ਉਨ੍ਹਾਂ ਦੀਆਂ ਰੀੜ੍ਹ ਦੀਆਂ ਹੱਡੀਆਂ ਤੋੜ ਦਿੱਤੀਆਂ ਹਨ
@ShubegSingh-d2b
@ShubegSingh-d2b Күн бұрын
ਪੰਜਾਬ ਵਿਚ ਬਹਿ ਕੇ ਪਾਰਟੀ ਦਾ ਬੇੜੀ ਗਰਕ ਕਰਨਗੇ
@gurdeepbatth118
@gurdeepbatth118 Күн бұрын
ਕੋਈ ਭੁੱਲਰ ਸਾਹਿਬ ਦਾ ਮੋਬਾਈਲ ਨੰਬਰ ਦੱਸ ਸਕਦਾ ਵੀਰ।
@BhaskeraNand-h5s
@BhaskeraNand-h5s Күн бұрын
Good discussions
@harmeshpalsingh7689
@harmeshpalsingh7689 Күн бұрын
Good Views
@gurjitsinghgrewal-gl1vf
@gurjitsinghgrewal-gl1vf Күн бұрын
Aap wins 4 Muslim Mla Bhullar sahib
@ParmjeetkaurKaur-x6t
@ParmjeetkaurKaur-x6t Күн бұрын
Good.job
@HelloDeep-z1r
@HelloDeep-z1r Күн бұрын
Aap party the end
@Surjitsingh-t5i7f
@Surjitsingh-t5i7f Күн бұрын
ਸਾਰੇ ਹੀ ਪੰਜਾਬ ਨੂੰ ਲੁੱਟਣ ਲਈ ਆਉਂਦੇ ਹਨ ਆਗੂ
@Lionheart7033
@Lionheart7033 Күн бұрын
ਇਹ ਗੱਲ ਪੱਕੀ ਆ ਜਿਨ੍ਹਾ ਦਖਲ ਦਿੱਲੀ ਦਾ ਪੰਜਾਬੀ ਉਨ੍ਹਾਂ ਹੀ ਚਿੜਨ ਗਏ
@varinderbhandari7988
@varinderbhandari7988 Күн бұрын
मान को दिल्ली ज्यादा पैसे भेजने होंगे।अब सारा खर्च AAP पार्टी का पंजाब से होगा।
@paramjitsingh6295
@paramjitsingh6295 Күн бұрын
ਹੁਨ ਇਹ ਸਾਰੇ ਰੱਲਮਲ ਪੰਜਾਬ ਨੂੰ ਲੱਟਨ ਗੇ
@rupendrasinghrawat9593
@rupendrasinghrawat9593 Күн бұрын
पंजाब के 7लाख 65 हजार कर्मचारियों और पैन्शनरों के बकाये और एरियर का 18228करोड़ तत्काल एकमुश्त जारी करो। कर्मचारियों और पैन्शनरों का 18228करोड़ का वित्तीय शोषण शर्मनाक है।
@BhupinderSingh-dx6tw
@BhupinderSingh-dx6tw Күн бұрын
Sir white background change krlo please akhan ch painda
@vickyhagat9174
@vickyhagat9174 Күн бұрын
Fail sarkar
@maluksingh5489
@maluksingh5489 Күн бұрын
ਸਹੀ ਕਿਹਾ ਭੁੱਲਰ ਸਾਬ ਜੀ ਤੁਸੀਂ 😊😅😢😂❤❤🎉😮😅😊😊੍ਰ😊 😊‌ੜ😊😊😊😅😮❤❤❤❤
@jasvirsingh9965
@jasvirsingh9965 Күн бұрын
ਭੁੱਲਰ ਸਾਹਿਬ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਝੂਠ ,ਮੱਕਾਰੀ, ਚਲਾਕੀਆਂ, ਕੁਫਰ , ਝੂਠੀਆਂ ਦੂਸ਼ਣਬਾਜੀ ਜਿਆਦਾ ਸਮਾਂ ਨਹੀਂ ਚੱਲ ਸਕਦੀਆਂ
@RanaRana-tp7ry
@RanaRana-tp7ry Күн бұрын
ਇਬੀਐਮ ਨਾਲ ਵੋਟ ਕੁਸ ਵੀ ਨਹੀ ਕਿਆ ਜਾ ਸਕਦਾ ਨਹੀ 🙏🙏🙏🙏🙏
@BhaskeraNand-h5s
@BhaskeraNand-h5s Күн бұрын
How on can saved from the cliches from Delhi be discussed
@BalkarSingh-dc1oq
@BalkarSingh-dc1oq 23 сағат бұрын
ਭੰਡ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਜਾਣਾ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ
@drpardeepjodhan5450
@drpardeepjodhan5450 Күн бұрын
ਪੰਜਾਬ ਦੇ ਲੋਕ ਹੱਥਾਂ ਨੂੰ ਲਾਈ ਬੈਠੇ ਨੇ ਝਾੜੂ ਵਾਲਿਆਂ ਨੂੰ ਹਰਾਉਣ ਲਈ ,ਹੁਣ ਸੈਕੂਲਰ , ਲੋਕ ਪੱਖੀ ਤੇ ਖੱਬੇ ਪੱਖੀ ਤਾਕਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ।
@rupendrasinghrawat9593
@rupendrasinghrawat9593 Күн бұрын
पंजाब के कर्मचारियों और पैन्शनरों की 3साल से कोई सुनवाई नहीं। बकाये और एरियर का 18228करोड़ का भुगतान नहीं। पंजाब की भगवन्त मान सरकार, कर्मचारी और पैन्शनर विरोधी है। भगवन्त मान सरकार ईमानदार सरकार नहीं।
@MohinderSingh-sc6wg
@MohinderSingh-sc6wg Күн бұрын
Very good 25:28
@Sahib-g5k
@Sahib-g5k Күн бұрын
ਇੰਨਾ ਨੂੰ ਕਿਸੇ ਨੇ ਪੁਸ਼ ਕੇ ਕਰਨਾ
@rupendrasinghrawat9593
@rupendrasinghrawat9593 Күн бұрын
पंजाब के विधायकों और मन्त्रियों की चल और अचल सम्पति जब्त करके पंजाब के कर्मचारियों और पैन्शनरों के बकाया और एरियर का 18228करोड़ तत्काल एकमुश्त जारी करो।
@rajeshgarg2970
@rajeshgarg2970 Күн бұрын
Pb government. Zero. Jaldi hi toot jayegi
@rajeshgarg2970
@rajeshgarg2970 Күн бұрын
Punjab witch Gandi sarkar
@parwindersingh8057
@parwindersingh8057 Күн бұрын
ਹੰਕਾਰ ਸੀ ਤੇ ਝੂਠ ਤੇ ਝੂਠ ਬੋਲੇ ਇਹੀ ਕੰਮ ਪੰਜਾਬ ਵਿੱਚ ਵੀ ਹੋਣਾ ਹੈ
@AmrikSingh-r1d
@AmrikSingh-r1d Күн бұрын
HarpalCheemaGoodWorak
@hazurkhehra6838
@hazurkhehra6838 Күн бұрын
Amritpal singh nu cm banao ji plz saarai masle Hal ho jange ji plz 🙏🏻
@ksdhaliwal3670
@ksdhaliwal3670 Күн бұрын
ਕੂਕਿਆਂ ਦੇ ਡੋਲ ਵਾਂਗ ਮਾਂਝ ਦੇਣਗੇ ਪੰਜਾਬ ਦੇ ਲੋਕ।ਜੇ ਦਿੱਲੀ ਦੇ ਦਲਾਲਾਂ ਨੂੰ ਨੇ ਦਖਲ ਦਿੱਤਾ। ਪੰਜਾਬ ਦੇ 94ਰੂਹਾਂ ਬਿਲੀ ਬਣੀਆ ਕੇਜਰੀਵਾਲ ਅਗੇ। ਦਿੱਲੀ ਦੇ ਲੋਕ ਵਧੀਆ ਰਹੇ।
@amriksingh9589
@amriksingh9589 Күн бұрын
ਵੀਰ ਜੀ ਹੂਣ ਮੋਦੀ ਸਾਹਿਬ ਨੇ ਇਨਾ ਨੂੰ ਕੋਈ ਪੈਸਾ ਖਰਾਬ ਨਹੀਂ ਕਰਨ ਦੇਣਾ ਹੂਣ ਮੋਦੀ ਸਾਹਿਬ ਭਗਵੰਤ ਮਾਨ ਤੇ ਕੇਜਰੀਵਾਲ ਕੰਪਣੀ ਤੋ ਕੱਲੇ ਕੱਲੇ ਪੈਸੇ ਦਾ ਹਿਸਾਬ ਲੈਣ ਗੇ ਪੱਜੀ ਪੱਜੀ ਦਾ ਜਿਸ ਕੋਲ ਦਿੱਲੀ ਉਹ ਨੀ ਲੰਘਣ ਦੇਦਾ ਬਿਲੀ
@harjinderkumar9066
@harjinderkumar9066 Күн бұрын
Same position will be in punjab in future.
@hazurkhehra6838
@hazurkhehra6838 Күн бұрын
2027 ch amritpal singh nu cm banao ji plz saarai masle Hal ho jange ji plz 🙏🏻
@TajinderSingh-it6qo
@TajinderSingh-it6qo Күн бұрын
Kache mulajam pake nahi kite
@hazurkhehra6838
@hazurkhehra6838 Күн бұрын
Amritpal singh jinabab
@gurjitsinghgrewal-gl1vf
@gurjitsinghgrewal-gl1vf Күн бұрын
Bhullar sahib 4 Mla Muslim from Delhi elections2025
@AbhiKumar-cg1ij
@AbhiKumar-cg1ij Күн бұрын
Lal chand katru chak mantri sab toh jyda paise denda hai kejriwal nu
@hazurkhehra6838
@hazurkhehra6838 Күн бұрын
Punjab da ek hi Hal amritpal singh nu cm banao ji plz saarai masle Hal ho jange ji plz 🙏🏻
@sukhbirsingh7003
@sukhbirsingh7003 Күн бұрын
ਕੱਟੜ ਇਮਾਨਦਾਰ ਹਾਹਾ
@Kent12178
@Kent12178 Күн бұрын
Do not agree. Baghwant mann will become stronger
@AmarjitSingh-cw5tr
@AmarjitSingh-cw5tr Күн бұрын
Dakar.Bhullar.S
@jaswantojhan
@jaswantojhan Күн бұрын
Chor har gye 😂😂😂😂
@LakhbirDhaliwal
@LakhbirDhaliwal Күн бұрын
Wade paterkar bane firde.....
@HelloDeep-z1r
@HelloDeep-z1r Күн бұрын
3 sal vich koi bhari nhi deti ...cm Maan ni ..Master cader post nhi deti ...
@hazurkhehra6838
@hazurkhehra6838 Күн бұрын
Punjab walio amritpal singh da saath dio plz plz 🙏🏻
@SukhwinderSingh-lx6cv
@SukhwinderSingh-lx6cv Күн бұрын
Ina da hasar is tra he hona c hankar bolda c
@amrikwahla
@amrikwahla Күн бұрын
Being free he will more interfere in punjab expenses will be more lawyer fee security expenses fair from to znd back to Delhi no problem more loan on punjab he will enjoy on punjab money he may shift to chandigarh being free
@GurdialsinghLahoria
@GurdialsinghLahoria Күн бұрын
Kita wadha ops lagu karo
@KuljeetSinghkulgitsinghKuljeet
@KuljeetSinghkulgitsinghKuljeet Күн бұрын
Hor.vakvas.karee.jaday.nay
@RameshKumar-l1q6t
@RameshKumar-l1q6t Күн бұрын
SACHAEI EH AA NA MODI KOL VADHI KOTHI NA YOGI KOL NA EHNA DONA DE BHARAVAN BHAINA KOL KOTHI AA CHANNI DE BHATIJE KOLON 8 CROR FAREA GIA SI ..TAN HI CONGRESS MUKAT BHART HO GIA HUN AAM ADMI PARTY MUKAT BHART HO JAVEGA
@RAJVEERSINGH-ou8xs
@RAJVEERSINGH-ou8xs Күн бұрын
Modi kol 8500 crore de jahaj 😂😂😂 vikhde aa bai k cycle te janda amrica oh
@anilkapoor3920
@anilkapoor3920 Күн бұрын
Kajriwal ka Sara karcha ab Panjab par
@hazurkhehra6838
@hazurkhehra6838 Күн бұрын
Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻
@satnammalhi4980
@satnammalhi4980 Күн бұрын
Aap khatam👍👍👍
@amarjeetsingh3984
@amarjeetsingh3984 Күн бұрын
Right
@hazurkhehra6838
@hazurkhehra6838 Күн бұрын
Bandi sikhan nu amritpal singh hi riha kar sakada va ji hor koi nhi ji
@RajanVadehra
@RajanVadehra Күн бұрын
Punjab ch 92 to 9 😅
@AbhiKumar-cg1ij
@AbhiKumar-cg1ij Күн бұрын
Paddy session ch aina cut lgya ki sara paisa Lal Chand katru chak ne Delhi election ch dita
@KuljeetSinghkulgitsinghKuljeet
@KuljeetSinghkulgitsinghKuljeet Күн бұрын
Hun. Punjab. Vitch. Master. Aaa. De. Aaa. Postaa. Tay. Haryana. Day.. Admi. Aaaa. Kay. Lagay. Hoay. Nay. School. Vitch........ Firr. Aaam. Admi. Nu. Votaa.payan.geee...... Lok. Enaa. Da. Teen. Tapper. Chakk. Kay. Punjab. Vitchooo. Bahar. Ne. Suttan.gay........ Kejrewal. Da. Aaam. Admi. Party. Da. Vaydaa.doban.tay.tulay.aaa.hoayaaa.hai...
@hazurkhehra6838
@hazurkhehra6838 Күн бұрын
Punjab ch saarai vadde ofisar up bihar wale la dite a ji baghwat maan kutti de bache ne
@KuljeetSinghkulgitsinghKuljeet
@KuljeetSinghkulgitsinghKuljeet Күн бұрын
Hun. Punjab. Vitch. P. S. E. B.school.sekay.aaaa.board....... De.. Chair. Parsan... U. P. To. Lay. Aaa. Kay. Laa. Tee......... Firr. Tuci. Ke. Soch. Day. Ooo. Lok. Ena. Nu. Vota. Paoon.gay.... Agg. Ne. Lagu. Lokaa. Ander.
@KuljeetSinghkulgitsinghKuljeet
@KuljeetSinghkulgitsinghKuljeet Күн бұрын
Oooo. Mama eah. Jab.. Leee. Aaaa. Nay. So Dee. Aaaa...... Kejre. Wal. De. Gee. See. Taa. Hoee.aaaa... ... Kejrewal. Nay. Dakhal. Day. Kay. Sarkaree. Nokree.aaa.tay.state.padder.day.admi.na.rakh.kay.... Dujeee. Aaa. State. Aaaa. Day. Banday. Bhartee... Kee tay. Nay...
@JoggaSingh-vw3yf
@JoggaSingh-vw3yf Күн бұрын
App da patan ho gya phir kabi nahi aygi
@AjitSingh-el4gf
@AjitSingh-el4gf 19 сағат бұрын
Ante aap Sandeep, not impartial journalist, not doing journalism
@ManjitSingh-x2y8k
@ManjitSingh-x2y8k Күн бұрын
Bhukar da Raj Khtam
@Punjabi-f9b
@Punjabi-f9b Күн бұрын
👎👎 aap hankar gai c👎👎
@jasmailsingh8355
@jasmailsingh8355 Күн бұрын
Ap parti khtam ho ghee
@rajuverma-sj5iv
@rajuverma-sj5iv Күн бұрын
eana nu panjab vich ve 0 kar deve ge 2027 vich kese ne nee posna chora de sarkar eana ne 3 sal kus ne keeta bajali fre kete cheep wale meter la te free ke keeta kus ve free ne keeta javan monde mare ha eana de sarkar ne banta de vare ha 27 vich o kr den de lok
@rakeshchander53
@rakeshchander53 5 сағат бұрын
Rojgaar land only punjabian nu no other states enter punjabian da right hai ki other state punjabian nu emploement dinda no fir punjabian da right other states nu kio tottly banned karo
@omarora8630
@omarora8630 Күн бұрын
Lea modi na chare ko dina tae Tihar bhaje dane kuhjri bal nu
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
It’s all not real
00:15
V.A. show / Магика
Рет қаралды 20 МЛН
Сестра обхитрила!
00:17
Victoria Portfolio
Рет қаралды 958 М.
Show with Deepak Chanarthal | EP 580 | Talk with Rattan
27:55
Talk with Rattan
Рет қаралды 45 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН