ਦਿੱਲੀ ਵਾਲਿਆਂ ਦੱਬ ਲਿਆ CM ਮਾਨ ਯਾਰ ,ਅਮ੍ਰਿਤਪਾਲ ਨੇ ਚੁੱਕਿਆ ਝੰਡਾ, ਬੀਜੇਪੀ ਦੇ ਖਿਲਾਰੇ ਕਾਂਗਰਸ ਦੇ ਬਾਰੇ ਨਿਆਰੇ

  Рет қаралды 14,305

Tiwana Radio

Tiwana Radio

Күн бұрын

ਦਿੱਲੀ ਵਾਲਿਆਂ ਦੱਬ ਲਿਆ CM ਮਾਰ ਯਾਰ ,ਅਮ੍ਰਿਤਪਾਲ ਨੇ ਚੁੱਕਿਆ ਝੰਡਾ,ਖੜਕਿਆ ਖੰਡਾ ਬੀਜੇਪੀ ਦੇ ਖਿਲਾਰੇ ਕਾਂਗਰਸ ਦੇ ਬਾਰੇ ਨਿਆਰੇ ,ਬੱਝ ਗੇ ਨਜ਼ਾਰੇ ,ਪ੍ਰੋ ਜਗਰੂਪ ਸਿੰਘ ਸੇਖੋਂ ਨਾਲ ,(2782)#parmindersinghtiwana #tiwanaradio

Пікірлер: 68
@shallysingh829
@shallysingh829 15 сағат бұрын
ਭਰਭੂਰ ਜਾਣਕਾਰੀਆਂ ਦੇਣ ਲਈ ਅਤੇ ਸੁਚੱਜੇ ਢੰਗ ਨਾਲ ਸਵਾਲ ਪੁੱਛਣ ਅਤੇ ਬੇਹਤਰੀਨ ਤਰੀਕੇ ਨਾਲ ਜੁਆਬ ਦੇਣ ਲਈ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ 👍
@GurwbinderSingh-uq7dc
@GurwbinderSingh-uq7dc 7 сағат бұрын
ਪੰਜਾਬ ਦੇ ਮੁਲਾਜਮ ਤੇ ਪੈਨ਼ਸ਼ਨਰ ਆਪ ਦਾ ਵਿਰੋਧ ਕਰਨ ਲਈ ਹਰਿਆਣੇ ਵਿੱਚ ਰੈਲੀ ਕਰਕੇ ਆਏ।
@rajindermittal2744
@rajindermittal2744 12 сағат бұрын
ਟਿਵਾਣਾ ਜੀ ਸੇਖੋ ਸਾਹਿਬ ਦੀ ਗੱਲ ਬਿਲਕੁਲ ਸਦਰੁਸਤ ਹੈ ਹੁਣ ਡੇਰੇ ਦੇ ਜਿਹੜੇ ਪ੍ਰਬੰਧਕ ਨੇ ਉਹ ਵਿਕਦੇ ਨੇ ਸੰਗਤ ਸਮਝ ਚੁੱਕੀ ਆ 90% ਸੰਗਤ ਇਹਨਾਂ ਦੇ ਕਹਿਣ ਦੇ ਵਿੱਚ ਨਹੀਂ
@rajindercheema4985
@rajindercheema4985 15 сағат бұрын
ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਸੇਖੋਂ ਸ੍ਹਾਬ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਬਹੁਤ ਵਧੀਆ ਉਪਰਾਲਾ ਧੰਨਵਾਦ
@ParamjitSingh-s7h
@ParamjitSingh-s7h 9 сағат бұрын
ਟਿਵਾਣਾ ਸਾਹਿਬ ਆਪ ਜੀ ਨੂੰ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ ❤
@mukaddarsingh5917
@mukaddarsingh5917 15 сағат бұрын
ਸਤਿ ਸ੍ਰੀ ਅਕਾਲ ਜੀ ਟਿਵਾਣਾ ਰੇਡੀਓ ਪਰਿਵਾਰ ਦੇ ਸਾਰੇ ਸਤਿਕਾਰਯੋਗ ਸੱਜਣਾਂ ਨੂੰ ਅਤੇ ਪ੍ਰੋਫੈਸਰ ਸੇਖੋ ਸਾਹਿਬ 🙏🏿👌🏿👍🏿🇮🇳🌷
@GurnekSingh-l6c
@GurnekSingh-l6c 16 сағат бұрын
16ਵਾਂ ਲਾਇਕ 🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਟਿਵਾਣਾ ਵੀਰ ਤੇ ਡਾਕਟਰ ਜਗਰੂਪ ਸਿੰਘ ਸੇਖੋਂ ਜੀ ਅਤੇ ਸਾਰੇ ਟਿਵਾਣਾ ਰੇਡੀਓ ਸੁਰੋਤਿਆਂ ਨੂੰ ਵੀ 💚👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯
@harjinderkaur99
@harjinderkaur99 15 сағат бұрын
ਸਤਿ ਸ਼੍ਰੀ ਅਕਾਲ ਦੋਹਾ ਵੀਰਾ ਤੇ ਸਾਰੇ ਟਿਵਾਣਾ ਰੇਡੀਉ ਦੇ ਸੁਨਣ ਵਾਲਿਆ ਨੂੰ। ਮੈ ਤੁਹਾਡਾ ਪ੍ਰੋਗਰਾਮ ਹਰ ਰੋਜ ਜਦੋ ਵੀ ਟਾਈਮ ਲੱਗੇ ਸੁਣਦੀ ਆ।
@rambawasidhu8909
@rambawasidhu8909 2 сағат бұрын
ਸੇਖੋਂ ਸਾਹਿਬ ਨੇ ਬਹੁਤ ਵਧੀਆ ਉਧਾਰਨ ਦਿੱਤੀ ਜਿਸ ਨੇ ਵੀ ਦਿੱਲੀ ਅੱਗੇ ਸਰੰਡਰ ਕੀਤਾ ਉਹ ਬਚਿਆ ਨਹੀਂ
@harindergrewal535
@harindergrewal535 12 сағат бұрын
*Prof Dr.JagroopSinghSekhon Zindabad.ਰੱਬ ਚੜ੍ਹਦੀ ਕਲਾ ਬਕਸ਼ੇ।(HSGrewal/ਰਹੌਣੀਆਂ)Khanna.PB.🙏*
@GurnamSingh-ll5xp
@GurnamSingh-ll5xp 11 сағат бұрын
ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕ ਬਣਾਂ ਦਿੱਤੇ ਗਏ ਜਦੋਂ ਕਿ ਇਹਨਾ ਨੂੰ ਸਿਵਲ ਹਸਪਤਾਲਾ ਵਿੱਚ ਤਬਦੀਲੀ ਹੋਣੀ ਚਾਹੀਦੀ ਸੀ
@sohansinghsandhu4025
@sohansinghsandhu4025 13 сағат бұрын
ਟਿਵਾਨਾ ਸਾਹਿਬ ''ਸ਼ੇਖੋਂ ਸਾਹਿਬ ਮਹਿਲਾ ਕਲੀਨਕਾਂ ਦੇ ਬਹਾਨੇ ਕੇਜਰੀਵਾਲ ਨੇ ਲਖਾਂ ਰੁਪਿਏ ਖੁਰਦ ਬੁਰਦ ਹੀ ਕੀਤੇ ।
@GsinghSran
@GsinghSran 4 сағат бұрын
ਸੇਖੋ ਸਾਹਿਬ ਦੇ ਵਿਚਾਰ ਬਹੁਤ ਵਧੀਆ ਹਨ
@rajindermittal2744
@rajindermittal2744 12 сағат бұрын
ਟਵਾਣਾ ਜੀ ਇਹਨਾਂ ਦੇ ਐਮਐਲਏ ਨੂੰ ਪਤਾ ਕਿ ਅਸੀਂ ਅੱਗੇ ਨੂੰ ਬਣ ਨਹੀਂ ਸਕਦੇ ਇਸ ਕਰਕੇ ਕਈ ਐਮਐਲਏ ਆਪਣੇ ਭਰਾਵਾਂ ਨੂੰ ਸਰਪੰਚ ਬਣਾ ਰਹੇ ਨੇ
@harjeetsra320
@harjeetsra320 16 сағат бұрын
ਸਤਿ ਸ੍ਰੀ ਆਕਾਲ ਦੋਹਾਂ ਵੀਰਾਂ ਨੂੰ
@kamaljeetsidhu3060
@kamaljeetsidhu3060 13 сағат бұрын
ਟਿਵਾਣਾ ਸਾਹਿਬ ਵੀਰ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।
@JeetKaur-k9k
@JeetKaur-k9k 10 сағат бұрын
ਸਤਿ ਸ੍ਰੀ ਆਕਾਲ ਦੋਵੇਂ ਭਾਈ ਨੂ ਜੀ ਸਰਬ ਬਰਾੜ ਵੱਲੋਂ 🙏🙏
@TheSadhaura
@TheSadhaura 12 сағат бұрын
Good discussion.keep it up.Waheguru bless you.
@suwindersingh9884
@suwindersingh9884 6 сағат бұрын
ਪ੍ਰੋ ਸੇਖੋਂ ਵਲੋਂ ਕੀਤਾ ਗਿਆ ਹਰਿਆਣਾ ਤੇ ਜਮੂੰ ਕਸ਼ਮੀਰ ਦੀਆਂ ਚੋਣਾਂ ਤੇ ਵਿਸ਼ਲੇਸ਼ਣ ਬਹੁਤ ਵਧੀਆ ਹੈ।
@pargatbal1065
@pargatbal1065 12 сағат бұрын
❤❤❤❤ਸਤਿ ਸ੍ਰੀ ਅਕਾਲ ਸਤਿਨਾਮ ਵਾਹਿਗੁਰੂ ਧੰਨਵਾਦ ❤❤❤❤🎉.
@nirmalbrar7713
@nirmalbrar7713 9 минут бұрын
ਤੁਹਾਡੀਆਂ ਗੱਲਾਂ ਬਿੱਲਕੁਲ ਠੀਕ। ਝਾੜੂ ਵਾਲੇ ਤਾਂ ਭੁੱਖੇ ਨੰਗੇ ਪੰਜਾਬ ਨੂੰ ਟੱਕਰੇ ਮੇਰੇ ਸਾ ਲੇ। ਅਨਮੋਲ ਗਗਨਮਾਨ ਬਹੁਤ ਜਾਇਦਾਦ ਬਣਾ ਗਈ। ਕਿੰਨੀ ਮੋਟੀ ਹੋ ਗਈ ਵੇਸੇ ਸੋ ਹ ਣੀ ਮਸਤ ਹੈ।
@sangrurtoday4771
@sangrurtoday4771 15 сағат бұрын
ਦਿੱਲੀ ਵਾਲਿਆਂ ਨੇ ਚਾਰੋਂ ਪਾਸਿਓਂ ਦੱਬ ਰੱਖੇ ਨੇ ਤੇ ਸਲਾਹਕਾਰ ਜੀ ਪੋਸਟ ਪਾ ਰਹੇ ਨੇ ਕਿ ਦੱਬਦਾ ਕਿੱਥੇ ਆ
@harjitlitt1375
@harjitlitt1375 6 сағат бұрын
Very good analysis TIWANA ji
@butasingh6312
@butasingh6312 16 сағат бұрын
Good
@rajindermittal2744
@rajindermittal2744 13 сағат бұрын
ਸਤਿ ਸ੍ਰੀ ਅਕਾਲ ਜੀ ਸਭ ਭਰਾਵਾਂ ਨੂੰ
@happyvaid478
@happyvaid478 16 сағат бұрын
ਸਤਿ ਸ੍ਰੀ ਆਕਾਲ ਜੀ
@NeerajSaini-ex9xg
@NeerajSaini-ex9xg 15 сағат бұрын
SSA ji tiwana radio de sare mambera te sarotia nu ji 60 no like ji
@arjindersingh2724
@arjindersingh2724 6 сағат бұрын
Good analysis,nice Sat Sri Akal DrJagroop
@gurbachansingh1869
@gurbachansingh1869 9 сағат бұрын
Tiwana Ji Live long
@Gurmit800
@Gurmit800 12 сағат бұрын
SSA Tiwana ji everyone Tiwana Radio Family🙏🙏
@sukhwindersinghkhalsa7074
@sukhwindersinghkhalsa7074 9 сағат бұрын
ਸੱਭ ਤੋਂ ਵੱਡਾ ਕਾਰਨ ਇਹੀ ਹੈ ਕਿ ਫਲਾਣਾ ਵੀ ਚੱਲ ਗਿਆ abc ਵੀ ਚੱਲ ਗਿਆ, ਮੈ ਇਥੇ ਹੀ ਰਹ ਗਿਆ, ਮੈ ਵੀ ਦਰੱਖਤਾਂ ਤੋਂ ਡਾਲਰ ਤੋੜਨੇ ਨੇ ਮੈਨੂੰ ਵੀ ਭੇਜੋ ਬਾਹਰ,
@Gurlalsinghkang
@Gurlalsinghkang 16 сағат бұрын
Good 👍
@rambawasidhu8909
@rambawasidhu8909 14 сағат бұрын
ਧੰਨਵਾਦ
@GsinghSran
@GsinghSran 4 сағат бұрын
ਜੇਕਰ ਸੰਗਰੂਰ m p ਮੀਤ ਹੇਅਰ ਦੀ ਗੱਲ ਕਰੀਏ ਇਹ ਆਪ ਪਾਰਟੀ ਦੀ ਜਿੱਤ ਨਹੀ ਹੈ ਇਹ ਸਿਰਫ ਅਕਾਲੀ ਦਲ ਦੀ ਫੁੱਟ ਢੀਡਸਾਂ ਪ੍ਰੀਵਾਰ ਦੀ ਵੋਟ ਮੀਤ ਹੇਅਰ ਨੂ ਟਰਾਸਫਰ ਹੋਣ ਕਰਕੇ ਜਿੱਤੇ ਹਨ
@hardialsingh5972
@hardialsingh5972 6 сағат бұрын
ਕੇਜਰੀਵਾਲ ਤਾਂ ਮੋਦੀ ਤੋਂ ਵੀ ਅੱਗੇ ਲੰਘ ਗਿਆ ਹੈ,ਇਹਦਾ ਇੱਕੋ ਹੀ ਏਜੰਡਾ ਹੈ, ਪੰਜਾਬ ਲੁੱਟਣਾ ਅਤੇ ਬਰਬਾਦ ਕਰਨਾ
@JSingh-q3r
@JSingh-q3r 12 сағат бұрын
ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਟੀਮ
@harjeetsra320
@harjeetsra320 16 сағат бұрын
4ਵਾ ਲਾਈਕ 👍
@HarjeetSingh-hc1iq
@HarjeetSingh-hc1iq 9 сағат бұрын
Good discussion
@kulwantkhanna6899
@kulwantkhanna6899 16 сағат бұрын
ਸਾਰੇ ਟਿਵਾਣਾ ਰੇਡੀਓ ਪ੍ਰੀਵਾਰ ਨੂੰ ਸਤਿ ਸ਼੍ਰੀ ਆਕਾਲ ਜੀਓ 🙏❤️💐🌹💕
@khoobsurattravel9889
@khoobsurattravel9889 6 сағат бұрын
Tiwana ji good job 🎉
@jassbir1363
@jassbir1363 7 сағат бұрын
ਜੇ ਹਰਿਆਣੇ ਵਿੱਚ ਕਾਂਗਰਸ ਜਿੱਤ ਰਹੀ ਹੈ ਜੀ , ਤਾਂ ਇਸ ਦਾ ਮਤਲਬ ਹੈ ਕਿ ਵੋਟਿੰਗ ਮਸੀਨਾਂ ਚ ਧਾਧਲੀਆਂ ਨਹੀ ਹੋਈਆਂ । ਜੋ ਪਹਿਲਾ ਦੋਸ ਲੱਗਦੇ ਸੀ ਮਤਲਬ ਗਲਤ ਸੀ ।
@RajinderKumar-r9k
@RajinderKumar-r9k 3 сағат бұрын
ਵੀਰ ਜੀ ਸਟੇਟ ਦੀਆ ਇਲੈਕਸ਼ਨਾ ਵਿੱਚ ਇਹ ਧਾਂਦਲੀ ਨਹੀ ਕਰਦੇ। ਕਰਦੇ ਨੇ ਪਾਰਲੀਮਿੰਟ ਦੀਆਂ ਚੋਣਾਂ ਵਿੱਚ।
@rajansaini6557
@rajansaini6557 9 сағат бұрын
302 no like g SSA🙏🙏🙏 Ji
@surjeetsingh8809
@surjeetsingh8809 5 сағат бұрын
👍🙏🙏👌
@sohansinghsandhu4025
@sohansinghsandhu4025 13 сағат бұрын
ਕੇਜਰੀਵਾਲ ਨੇ ਯੋਗ'ਸਚੇ ਕੁੰਵਰ ਵਿਜੇ ਪਰਤਾਪ ਸਿੰਘ ਨੂੰ ਮੰਤਰੀ ਤਾਂ ਨਹੀਂ ਬਣਾਇਆ ਕਿ ਜੇ ਮੰਤਰੀ ਬਣ ਗਿਆ ਤਾਂ ਉਸ ਨੇ ਪੰਜਾਬ ਦਾ ਖਜਾਨੇ ਦੀ ਲੁਟ ਨਹੀਂ ਕਰਨ ਦੇਣੀ ਸੀ?"ਉਹ ਪੰਜਾਬੀ ਲੋਕਾਂ ਦੇ ਹਕ ਦੀ ਗਲ ਕਰਦਾ ।
@jugsingh2006
@jugsingh2006 11 сағат бұрын
Promise and performance ch farq hunda.Dekh hi lia AAP sarkar nu.
@shallysingh829
@shallysingh829 16 сағат бұрын
🙏🙏🙏🙏👍
@harbakhashsingh6131
@harbakhashsingh6131 12 сағат бұрын
Eh ਸੀਟਾਂ ਕੌਮrade jittange ji.
@bhindermangat2777
@bhindermangat2777 Сағат бұрын
Punjab people vote for aap party people for bhagwant Maan as CM not for kajriwal nobody knows kajriwal in Punjab
@rajindermittal2744
@rajindermittal2744 12 сағат бұрын
ਟਿਵਾਣਾ ਜੀ ਜਾਖੜ ਸਾਹਿਬ ਇੱਕ ਗੇਮ ਖੇਡ ਰਹੇ ਨੇ ਇਹ ਆਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਹੁਣ ਇਹ ਜੱਟਾਂ ਦੀ ਵੋਟ ਲੈਣ ਵਾਸਤੇ ਸੈਂਟਰ ਤੋਂ ਪੰਜਾਬ ਵਾਸਤੇ ਕੁਝ ਨਾ ਕੁਝ ਲੈਣਗੇ ਤੇ ਸੈਂਟਰ ਵੀ ਦੇਊਗਾ ਕੁਝ ਨਾ ਕੁਝ
@balwindersinghmander.fresn3580
@balwindersinghmander.fresn3580 9 сағат бұрын
S. S a tiwana saab ji Tuhadi awaaz ghut oundi aa Baki program very good 👍 🙏🙏balwinder. U s a fresno
@amarbajwa6534
@amarbajwa6534 9 сағат бұрын
The host's comment about Jatt Bannia is too low-level for the program. To keep the program inclusive for all, it would be nice to avoid castism comments. Thanks.
@tiwanaradio9627
@tiwanaradio9627 3 сағат бұрын
Bajwa sab kejriwal ji ravish nall talk same keh riha si ki bania hunn dhanda karna janta hunn, is lai uss nu je Mai bania keh dita ki Galt e ji is ch .bania te jatt kihna koi gall tori e a bajwa sab 98763 09655 tr talk kar lio live program ch tafsil nall Chacha karage baiji
@aroraglass
@aroraglass 12 сағат бұрын
Baniye ne Jaat dub liya
@GurwbinderSingh-uq7dc
@GurwbinderSingh-uq7dc 10 сағат бұрын
Sekhon sab India aa gy ji
@BaljinderSingh-zc8wl
@BaljinderSingh-zc8wl Сағат бұрын
California. Nothing new Repeating the old stories Time pass discussion
@kashmirjhutty1733
@kashmirjhutty1733 29 минут бұрын
Professor sahib seems anti sikh that,s why he does not give any importance even though every one has seen his popularity because of his good workd like anti drug and making amritdhari etc .
@aroraglass
@aroraglass 12 сағат бұрын
Votan paun Wale sochde ki eh sale paise pichhe kise de vi thalle pe sakde hai
@sukhvinderkaur3432
@sukhvinderkaur3432 11 сағат бұрын
2 Vira na Sare galbat buhat he badea kite Par ak gal galat kitea Oh ah ha Ka AKALI SARDAR OH ce JO PARE HATH LONDA NHI CE Dilhe da LoVONDA ci Dilhe tu SAD jindabad L. S. P. S. B JI Jindabad
@masterjogindersingh9356
@masterjogindersingh9356 5 сағат бұрын
Amritpal ne lann karu ga chawl😊😊😊
@karamjitsinghsidhu4587
@karamjitsinghsidhu4587 16 сағат бұрын
ਸਤਿ ਸ੍ਰੀ ਆਕਾਲ ਜੀ
@kaurjapp998
@kaurjapp998 6 сағат бұрын
Good
Стойкость Фёдора поразила всех!
00:58
МИНУС БАЛЛ
Рет қаралды 6 МЛН
Когда отец одевает ребёнка @JaySharon
00:16
История одного вокалиста
Рет қаралды 8 МЛН
Sikhism Ki Story - Must Watch For Indians | Sarbpreet Singh | TRS हिंदी 193
1:39:36
Стойкость Фёдора поразила всех!
00:58
МИНУС БАЛЛ
Рет қаралды 6 МЛН