Dil Vi Nai Lagda | New Punjabi Song | Nachhatar Gill |

  Рет қаралды 11,436,515

js volg tv

js volg tv

Күн бұрын

channel Subscribe Js Volg Tv 🔔

Пікірлер: 2 800
@happygill4268
@happygill4268 6 ай бұрын
ਰੱਬ ਜੀ ਜੌ ਵੀ ਪਿਆਰੀਆਂ ਪਿਆਰੀਆਂ ਅੱਖਾਂ ਇਹ ਕਮੇਂਟ ਪੜ ਰਹੀਆਂ ਨੇ ਓਹਨਾ ਨੂ ਖੁਸ ਰੱਖੀ ਕਦੇ ਓਹਨਾ ਦਾ ਪਿਆਰ ਦੂਰ ਨਾ ਕਰੀਂ 🙏🏻🙏🏻
@Kaurdhillon236
@Kaurdhillon236 5 ай бұрын
❤❤❤
@KaramjitKaur-ji6mg
@KaramjitKaur-ji6mg 4 ай бұрын
😂😂😂😂
@KaramjitKaur-ji6mg
@KaramjitKaur-ji6mg 4 ай бұрын
❤❤❤
@user-iv2yv5nq3j
@user-iv2yv5nq3j 3 ай бұрын
Kas rab teri aawaj sunda
@user-iv2yv5nq3j
@user-iv2yv5nq3j 3 ай бұрын
Sahi gaal h
@Cartoon.network.pb03
@Cartoon.network.pb03 7 ай бұрын
ਜਿਸਨੂੰ ਰੋਗ ਲੱਗਦਾ ਓਹੀ ਜਾਣਦਾ ਬਾਈ ਦੂਜਾ ਤਾ ਇਹ ਕਹਿ ਸਾਰ ਦਿੰਦਾ ਤੂੰ ਵੱਡਾ ਆਇਆ ਰਾਂਝਾ
@Lovejohar814
@Lovejohar814 4 ай бұрын
Sahi yrr
@sanju.x.001
@sanju.x.001 3 ай бұрын
Ryt veer
@HarmanSingh-d8s
@HarmanSingh-d8s 3 ай бұрын
Ryt bro
@bhupinderkaur1115
@bhupinderkaur1115 3 ай бұрын
Right
@user-iv2yv5nq3j
@user-iv2yv5nq3j 3 ай бұрын
Right bai ji
@nazeermohd1239
@nazeermohd1239 Жыл бұрын
ਮੌਤ ਆਜੇ ਸਾਲਾ ਦਿਲ ਨਾ ਆਵੇ ਕਿਸੇ ਤੇ 🖤🖤
@NavdeepKaur-fl8ye
@NavdeepKaur-fl8ye 9 ай бұрын
😢😢 sahi gal yaar
@pardeepkumar-ge5cd
@pardeepkumar-ge5cd 7 ай бұрын
😭😭😭😭😭😭😭😪😪😭😭😭😭😭😭😭😭😭😭😭😭😭😭😭😭😭😭😭😭😭😭😭
@JashanSidhu-jg3jq
@JashanSidhu-jg3jq 5 ай бұрын
❤❤❤❤
@deepkaur8832
@deepkaur8832 5 ай бұрын
😥💓
@WaheguruWaheguru-jc5qc
@WaheguruWaheguru-jc5qc 3 ай бұрын
Ryt💔💔💔
@NJ-Halbit
@NJ-Halbit Жыл бұрын
ਜੈ ਰਬਾ ਕਿਸੇ ਨੂੰ ਪਿਆਰ ਨਹੀ ਮਿਲਦਾ ਤਾਂ ਉਸ ਨੂੰ ਮੋਤ ਮਿਲ ਜੇ 😢😢😢😢
@HACKER-sc9qp
@HACKER-sc9qp Жыл бұрын
Same😢😢
@JaswinderKaur-us5sn
@JaswinderKaur-us5sn Жыл бұрын
Koi das do k kiven aavegi mout hun nhi jee hunda .
@AkashDeep-py1nm
@AkashDeep-py1nm Жыл бұрын
Sam😢😢
@manpreet5224
@manpreet5224 10 ай бұрын
Same😢😢😢
@manpreet5224
@manpreet5224 10 ай бұрын
Suchi jnn nikld dee😢😢😢 hol pda dil vich
@loveusefull183
@loveusefull183 7 ай бұрын
ਸੱਚਾ ਪਿਆਰ ਮਿਲਣਾ ਕਿਸਮਤ ਦੀ ਗੱਲ ਆ 😢
@baldevraj2855
@baldevraj2855 3 ай бұрын
Bilkul ji
@JasdeepSingh-jd7sz
@JasdeepSingh-jd7sz 8 ай бұрын
ਇਕ ਸਿਰਫ ਉਸ ਦੀ ਤੇ ਉਹਦੇ ਘਰ ਦਿਆ ਦੀ ਇਜਤ ਕਰਕੇ ਕਿ ਮੇਰੇ ਕਰਕੇ ਉਹਨਾ ਦੀ ਬੇਜਤੀ ਨਾ ਹੋਜੇ ਮੇ ਆਪਣੀ ਜਿੰਦਗੀ ਬਰਬਾਦ ਕਰਤੀ ਆ 😢😢😢😢ਪਰ ਅੱਜ ਵੀ ਦਿਲ ਵਿੱਚ ਆ ਉਹ ਕਮਲੀ ਕੀ ਕਰਾ ਨਹੀ ਭੁਲਦੀ ਉਹ ਕਮਲੀ😢😢
@JasdeeptruckawalaTruckawala
@JasdeeptruckawalaTruckawala 2 ай бұрын
ਮੇਰਾ ਪਹਿਲਾ ਪਿਆਰ ਅਤੇ ਆਹ ਗੀਤ ਕਦੇ ਵੀ ਭੁੱਲੇ ਨਹੀਂ ਜਾ ਸਕਦੇ ਗੱਲ ਹੀ ਖ਼ਤਮ ਬੱਸ ਇਸ ਤੋਂ ਅੱਗੇ ਜੀ 😭😭
@rajrashmi7501
@rajrashmi7501 Ай бұрын
😢😢😢so sad 😢
@bobbybobby4468
@bobbybobby4468 Жыл бұрын
ਬਹੁਤ ਵਧੀਆ ਗੀਤ ਆ ਬਾਈ ਅੱਜ ਓ ਜਾਦ ਆਂ ਗਈ ਜਿਹੜੀ ਕਦੇ ਕਹਿਂਦੀ ਹੁੰਦੀ ਸੀ ਤੇਰੇ ਬਿਨਾਂ ਦਿਲ ਨੀ ਲਗਦਾ
@ShehnajBegahm-qg8xq
@ShehnajBegahm-qg8xq Жыл бұрын
Nic😭😭😭
@pearskumar-wn7mj
@pearskumar-wn7mj Жыл бұрын
💞💞
@HardeepKaur-ip8ze
@HardeepKaur-ip8ze Жыл бұрын
ਜਿਹੜੇ ਇਕ ਵਾਰ ਛਡ ਜਾਣ ਓਹ ਮੁੜ ਵਾਪਸ ਨਹੀਂ ਆਓਦੇ।😢😢😢
@ManpreetSingh-lb2lr
@ManpreetSingh-lb2lr Жыл бұрын
Ryt
@JaspreetjassiJassi
@JaspreetjassiJassi Жыл бұрын
😢😢😢😢😢😢
@splendorbalamunda797
@splendorbalamunda797 11 ай бұрын
Sahi gal ah 😢
@mandeepkaur3522
@mandeepkaur3522 11 ай бұрын
Right
@gurpreetsingh8115
@gurpreetsingh8115 10 ай бұрын
​@@ManpreetSingh-lb2lr😊😮😮😅😅😅0
@SukhdeepKaur-gz5rz
@SukhdeepKaur-gz5rz 3 ай бұрын
ਪਿਆਰ ਤਾਂ ਉਹ ਵੀ ਮੈਨੂੰ ਬਹੁਤ ਕਰਦਾ ਸੀ ਪਰ ਹੁਣ ਘਰ ਦੇ ਮੈਂਬਰਾਂ ਅੱਗੇ ਅਸੀਂ ਦੋਵੇਂ ਹੀ ਹਾਰ ਗਏ ਸਾਰੇ ਸਾਡੇ ਖਿਲਾਫ ਸੀ ਅਸੀਂ ਕੀ ਕਰਦੇ ਇਸ ਲਈ ਵੱਖ ਹੋਣਾ ਹੀ ਪਿਆ😢😢😢😢😢😢😢but i always miss my joban
@LovepreetSingh-oi9ss
@LovepreetSingh-oi9ss 2 жыл бұрын
ਬਾਈ ਗੀਤ ‌ਦਿਲ‌ ਛੂਹ ਗਿਆ ਯਾਦ ਆ ਗਈ ਉਹਦੀ 🥺🥺🥺
@SandeepSingh-xc4de
@SandeepSingh-xc4de Жыл бұрын
❤❤
@SharanjeetKaurSohal
@SharanjeetKaurSohal Жыл бұрын
vahla ਨਾ ਯਾਦ੍ krr kr royi ਜਾ bhraa koi ni krda chete ਅਜ੍ਕ੍ਲ੍
@MajinderSingh-h4c
@MajinderSingh-h4c 10 ай бұрын
💯
@sheetalBajwa
@sheetalBajwa 2 ай бұрын
😭
@HARMAN_-mb1mi
@HARMAN_-mb1mi Жыл бұрын
Very emotional 😭🥺 song ਕਿ ਕੋਈ ਹੋਰ ਨਹੀਂ ਆਵੇਗਾ ਇਸ ਦਿਲ ਵਿਚ ❤️‍🩹schii really miss you so much ਕੀ ਤੋਂ ਵਾਪਸ ਨਹੀਂ ਆਉਣਾ ਪਰ ਅਸੀਂ ਫਿਰ ਵੀ ਤੇਰਾ ਇੰਤਜ਼ਾਰ ਕਰ ਗਏ
@kewalsinghkewalsingh
@kewalsinghkewalsingh 9 ай бұрын
ਮੌਤ ਨੂੰ ਤਾ ਲੋਕ ਏਵੇਂ ਹੀ ਬਦਨਾਮ ਕਰਦੇ ਆ ਤਕਲੀਫ ਤਾ ਜ਼ਿੰਦਗੀ ਦਿੰਦੀ ਆ
@user-iv2yv5nq3j
@user-iv2yv5nq3j 3 ай бұрын
Sahi gaal h ji
@4walakandyaara978
@4walakandyaara978 2 ай бұрын
Right ji 😢😢
@EXT_DAKSH
@EXT_DAKSH 2 ай бұрын
Right
@MeenakshiMeenakshi-vz9ti
@MeenakshiMeenakshi-vz9ti Ай бұрын
ਬਿਲਕੁਲ ਸਚ ਆ ਮਰਨਾ ਤਾਂ ਬੰਦੇ ਨੂੰ ਸੌਖਾ ਕਰਦੀ ਆ ਤਕਲੀਫ ਤਾਂ ਜ਼ਿੰਦਗੀ ਦਿੰਦੀ ਆ
@4walakandyaara978
@4walakandyaara978 2 ай бұрын
ਬੱਸ ਆਖਰੀ ਦਿਨ ਕਢ ਰਿਹਾ ਕੀ ਇਕ ਮੁਲਾਕਾਤ ਹੋਜੇ ਉਸ ਨਾਲ ਤਾਂ ਮੋਤ ਸੌਖੀ ਆ ਜਾਓ 😭😭 miss you sweetheart 🫂🖤💔
@Amrit_Ami
@Amrit_Ami Жыл бұрын
ਆਸ਼ਕਾ ਦੇ ਵੈਰੀ ਬਣਦੇ ਲੋਕੀ ਜਿਉਣ ਨਹੀਂ ਦਿੰਦੇ ... ਏਹ ਰੌਲੇ ਜਾਤਾ ਪਾਤਾ ਦੇ ਇੱਕ ਹੋਣ ਨੀ ਦਿੰਦੇ... 😢😢
@poojamehramehra
@poojamehramehra Жыл бұрын
Sahi gll aaa vire tuhadi
@ramandeepsran734
@ramandeepsran734 Жыл бұрын
Sahi gl
@kuldeepkaurkuldeep4069
@kuldeepkaurkuldeep4069 Жыл бұрын
Sahi gall veer
@roopkour5843
@roopkour5843 Жыл бұрын
ryt😭😭😭😭
@jobanteja7466
@jobanteja7466 Жыл бұрын
Ryt 😂😂😂😂😂😂😂😂😂
@govindchhajli9819
@govindchhajli9819 Ай бұрын
ਆਸ਼ਕਾ ਦੇ ਵੈਰੀ ਬਣਦੇ ਲੋਕੀਂ ਜਿਉਣ ਨਹੀਂ ਦਿੰਦੇ ਏਹ ਰੋਲੇ ਜਾਤਾਂ ਪਾਤਾਂ ਦੇ ਇੱਕ ਹੋਣ ਨੀ ਦਿੰਦੇ 😢😢
@gurpreetsingh-nf1ju
@gurpreetsingh-nf1ju Жыл бұрын
Miss you 😭😭😭😭 ਮੇਰੇ ਪਿਆਰੇ ਪਤੀ ਰਣਜੀਤ ਜੀ ਤੁਹਾਡੇ ਬਿਨਾਂ ਸੱਚੀਂ ਦਿਲ ਨਹੀਂ ਲਗਦਾ ਕਾਸ਼ ਰੱਬ ਕੋਲ ਗਏ ਹੋਏ ਕਦੇ ਮਿਲ਼ਨ ਆ ਜਾਇਆ ਕਰਦੇ
@SharanjeetKaurSohal
@SharanjeetKaurSohal Жыл бұрын
Haaye rabba bda aukha aa sachi eda din kdne 😭bal bakhshe waheguru tuhanu dii
@simardeepdoburji5272
@simardeepdoburji5272 Жыл бұрын
ਪਰ ਅਫਸੋਸ ਉਹ ਰੂਹਾਂ ਕਦੀ ਨੀ ਮਿਲਦੀਆਂ
@damanpreetkaur9783
@damanpreetkaur9783 Жыл бұрын
waheguru ji
@HardeepKaur-ip8ze
@HardeepKaur-ip8ze Жыл бұрын
ਤੁਹਾਨੂੰ ਤੇ ਮਰ ਕੇ ਛਡ ਗਏ ਤੁਹਾਡੇ ਪਤੀ। ਪਰ ਮੈਨੂੰ ਤੇ ਜਿਓਦੇ ਈ ਛਡ ਗਏ । ਮੁੱਖ ਐਸਾ ਮੋੜਿਆ ਵਾਪਸ ਨਹੀਂ ਆਏ ਮੇਰੇ ਪੁੱਤ ਦੀ ਮੌਤ ਹੋ ਗਈ ਸੀ ਤੇ ਹੁਣ ਮਾਪਿਆਂ ਕੋਲ ਰਹਿੰਦੀ ਆ। ਵਾਹਿਗੁਰੂ ਜੀ ਭਰੋਸਾ ਰੱਖੋ । ਓਹਦਾ ਰਿਸ਼ਤਾ ਸੱਚਾ ਬਾਕੀ ਸਾਰੇ ਦੁਨਿਆਵੀ ਰਿਸ਼ਤਿਆਂ ਚ ਦੁੱਖ ਤੋ ਬਿਨਾਂ ਹੋਰ ਕੁਝ ਨੀ
@Lovely_fitness222
@Lovely_fitness222 10 ай бұрын
🥀😭😞
@ਜਗਜੀਤਸਿੰਘਵੜਿੰਗ
@ਜਗਜੀਤਸਿੰਘਵੜਿੰਗ Жыл бұрын
ਹੱਸਦਾ ਵਸਦਾ ਰੱਖੇ ਰੱਬ ਓਹਨਾ ਨੂੰ ਜਿਹੜੇ ਸਾਡੀ ਜਾਨ ਤੋਂ ਵੀ ਸਾਨੂੰ ਵੱਧ ਪਿਆਰੇ ਸੀ ਚਲੋ ਪ੍ਰਮਾਤਮਾ ਨੇ ਸਾਥ ਹੀ ਐਨੇ time ਦਾ ਲਿਖਿਆ ਸੀ ਸਾਡਾ
@bhupinderkaur1115
@bhupinderkaur1115 Жыл бұрын
😢
@GurdevGill-vz6vv
@GurdevGill-vz6vv 11 ай бұрын
Veer kyi baar bnda ana ku majboor hunda k us insaan kite char bndeya ch yaad krke ro v ni skda. Agle nu haalanki insaan ode bina re ni skda pr fr v odi bejti to drda kise koll show ni krda. Rbb age ardas krde aa pyar os insaan har kise kraya kr jo mil jave. But gal avi j pyr har kise nu mill jave ta adi satt nu kon smje ❤❤
@RajuKumar-le8tl
@RajuKumar-le8tl 2 жыл бұрын
ਬਹੁਤ ਹੀ ਵਧੀਆ ਸੌਂਗ ਆ ਨਛੱਤਰ ਗਿੱਲ ਜੀ 💓💓💓💓💓💓ਸੁਣ ਕੇ ਉਹ ਸਕੂਨ ਜਿਹਾ ਮਿਲਦਾ thnx
@ashmeetkaur3199
@ashmeetkaur3199 Жыл бұрын
gy
@beimaanguri36
@beimaanguri36 Жыл бұрын
ਕਦੇ ਕਿਸੇ ਦੀ ਜਿੰਦਗੀ ਨਾਲ ਨਾ ਖੇਲਿਆਂ ਕਰੋ ਅੱਜ 4 ਸਾਲ ਬਾਅਦ ਫੇਰ ਚੇਤੇ ਆਗੀ ਕ਼ੀ ਕਰਾ ਇਸ ਦਿਲ ਨੂੰ ਇਸ਼ਕ ਦੀ ਕੋਈ ਦਵਾਈ ਨੀ ਕਾਸ਼ ਮਰਕੇ ਭੁੱਲ ਜਾਵਾਂ 😭😭😭😭😭😭
@gagandeepkaur5677
@gagandeepkaur5677 Жыл бұрын
Same here
@guribhullar368
@guribhullar368 Жыл бұрын
Asha asha mrna kyo a pra
@PardeepSingh-iu6xl
@PardeepSingh-iu6xl Жыл бұрын
😢😢😢😢 right 😢 bro 😢 I 😢 miss 😢 you 😥🥺
@PardeepSingh-iu6xl
@PardeepSingh-iu6xl Жыл бұрын
Right bro 😥😥 I miss you 😥
@SharanjeetKaurSohal
@SharanjeetKaurSohal Жыл бұрын
Vasda reh veer tu
@Preet_majhail421
@Preet_majhail421 2 жыл бұрын
ਰਵਾ ਹੀ ਦਿੱਤਾ ਗਾਣੇ ਨੇ🥺miss you tannu
@rammijyoti7914
@rammijyoti7914 2 жыл бұрын
Hanji hanji
@Preet_majhail421
@Preet_majhail421 2 жыл бұрын
@@rammijyoti7914 😐😐tuhanu v
@SumanRani-sc9cg
@SumanRani-sc9cg Жыл бұрын
My God ❤❤❤❤❤ koi gal nai
@Preet_majhail421
@Preet_majhail421 Жыл бұрын
@@SumanRani-sc9cg 🥺🥺hnji
@harrysahotapb0428
@harrysahotapb0428 2 жыл бұрын
ਬਹੁਤ ਹੀ ਵਧੀਆ ਗੀਤ ਆ ਵੀਰੇ ਸੱਚੀ ਸੁਣ ਕੇ ਸਕੂਨ ਬਹੁਤ ਮਿਲਦਾ 💔💔😓😓😓
@gurpreetkaur-qr2dn
@gurpreetkaur-qr2dn 8 ай бұрын
Ryt m bhout sundi aa
@Samaranuu
@Samaranuu 6 ай бұрын
ਰੱਬਾ ਜਾ ਪਿਆਰ ਮਿਲਾ ਨਹੀਂ ਸਕਦਾ ਫੇਰ ਸਾਡੀ ਕਿਸਮਤ ਵਿੱਚ ਪਿਆਰ ਲਿਖਦਾ ਕਿਉਂ😢😔
@gurpajsingh2797
@gurpajsingh2797 2 жыл бұрын
ਵੀਰ ਜੀ ਕਮੇਟ ਪੜ ਕੇ ਮੈਨੂੰ ਵੀ ਹੋਸਲਾ ਹੋ ਗਿਆ ਕੇ ਮੇ ਕਲਾ ਨਹੀਂ ਆ
@sidhufarmhouse11
@sidhufarmhouse11 2 ай бұрын
Bhaa ki kehn dea 😂
@omandeepsingh154
@omandeepsingh154 2 жыл бұрын
ਬਹੁਤ ਯਾਦ ਆਉਂਦੀ ਗਾਣਾ ਸੁਣ ਕੇ 🥺🥺ਵਾਪਸ ਆਜਾ ਸਿਮੀ
@shagandeepsingh6918
@shagandeepsingh6918 2 жыл бұрын
ਰੱਬਾ ਜੈ। ਕਿਸੇ ਨੂੰ ਪਿਆਰ ਨਹੀਂ ਮਿਲਦਾ ਦਾ ਤਾਂ ਪਿਆਰ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਹੋਬੇ ਵੀ ਨਾਂ,,
@SunitaRani-hx8gs
@SunitaRani-hx8gs 2 жыл бұрын
Sahi gll aa yr bura hall hunda jdo apna pyarr na mille very sad very very very miss you jass ji ajo
@pawanawan5061
@pawanawan5061 Жыл бұрын
Shii keha jii
@semaljaskaranmehrat8654
@semaljaskaranmehrat8654 Жыл бұрын
Sahi keha jinu main pyar karda ohde. Ghar de munda lab rahe aa
@JagdeepSingh-xu3ff
@JagdeepSingh-xu3ff Жыл бұрын
ਸਹੀ ਗੱਲ ਆ ਜੀ ਬਿਲਕੁਲ ਮੈ ਸਹਿਮਤ ਹਾ ਇਸ ਗੱਲ ਨਾਲ
@ramansharmaramansharma6639
@ramansharmaramansharma6639 Жыл бұрын
Shi gl bhajji
@gurwinderrandhawa5780
@gurwinderrandhawa5780 2 жыл бұрын
ਸਾਡਾ ਸੱਜਣ ਤਾ ਕੋਈ ਹੋਰ ਹੀ ਲੈ ਗਿਆ 😭😭😭😭😭😭😭😭😭😭
@GursewakSingh-rm6tx
@GursewakSingh-rm6tx 2 жыл бұрын
ਗੀਤ ਸੁਣ ਕੇ ਸਿੱਧੂ ਮੂਸੇਆਲਾ ਯਾਦ ਆਉਂਦੀ ਐ ਬਾਈ 😢 💔😭
@arshdeepdhillon9932
@arshdeepdhillon9932 2 жыл бұрын
ਬਹੁਤ ਸੋਹਣਾ ਗੀਤ ਆ ਜੀ 👌👌👌
@ishan_ff9693
@ishan_ff9693 Жыл бұрын
ਯਾਦਾਂ ਉਹਦੀਆਂ ਅੱਖਾਂ ਅੱਗੇ ਆ ਜਾਂਦੀਆਂ ਨੇ ਰੱਬ ਕਰੇ ਮੇਨੂੰ ਮੋਤ ਆਵੇ ਉਸ ਦਿਨ ਮੰਗਲਵਾਰ ਹੋਵੇ
@SharanjeetKaurSohal
@SharanjeetKaurSohal Жыл бұрын
Veer vasda reh main te kehni aa tainu rab lambi umar dewe
@SumanRani-sc9cg
@SumanRani-sc9cg Жыл бұрын
😢😢😢😢😢😢😢😢😢😢😢😢😢😢😢😢😢😢😢😢😢😢😢😢😭😭😭😭😭😭😭😭😭😭
@SumanRani-sc9cg
@SumanRani-sc9cg Жыл бұрын
Pizz nainai
@kamalpreet2206
@kamalpreet2206 Жыл бұрын
Suche bnde nu kde ni milda pyar 🥺i love this song 😭😭
@ranjitsingh7308
@ranjitsingh7308 Жыл бұрын
Wahaguru ji suker a thuda manu ana pyaar karn wala mila 🙏🙏wahaguru ji khush rakhi 🙏🙏🙏🙏🙏
@PuranSingh-jc7fz
@PuranSingh-jc7fz 3 ай бұрын
ਰੱਬਾ 😢😢😢😢ੳੁਹਦੇ ਨਾਲ ਫਿਰ ਮਿਲਾ ਦੇ p nal manu jiken aa hondi majburi si ta sab kuj sach das ta miss you p far tu mari gindi vach vapas aa ja😢😢😢😢😢😢me kide nai bhul sakd honu
@manavsevauttamseva8989
@manavsevauttamseva8989 2 жыл бұрын
Waheguru sukar tera .main jinu pyear. Karea mil hi oo Manu ,,,,🙏🙏🙏🙏🙏
@sushilsandhu3526
@sushilsandhu3526 2 жыл бұрын
😂😂
@monikajangra2780
@monikajangra2780 2 жыл бұрын
Dc
@ਜਸਦੀਪਟਰੱਕਾਵਾਲਾਇਕਸੀਪਾਗਲ
@ਜਸਦੀਪਟਰੱਕਾਵਾਲਾਇਕਸੀਪਾਗਲ 2 жыл бұрын
ਬੁਹਤ ਕਿਸਮਤ ਵਾਲਾ ਵੀਰ ਜੀ
@gurditsingh8397
@gurditsingh8397 2 жыл бұрын
Bhot nseeb wala veer tu
@agamdhaliwal8620
@agamdhaliwal8620 2 жыл бұрын
so lucky
@parwindersingh1889
@parwindersingh1889 2 жыл бұрын
ਰੌਲਾ ਪੈਣ ਤੋ ਡਰਦਾ ਸੀ ਕੇ ਉਹਦੀ ਬੇਜਤੀ ਨਾ ਹੋਜੇ ਕਿਸੇ ਪਾਸਿਉ ਇਕ ਦਿਨ ਗਵਾਚ ਹੀ ਗਈ ਕਮਲੀ 😭😭😭😭😭😭😭
@jasvindarjassi7382
@jasvindarjassi7382 2 жыл бұрын
Right meray tu dur he ho gya
@jobanpreetsingh2617
@jobanpreetsingh2617 Жыл бұрын
Vera mera nal ve hoyi ha 😭😭😭😭😭😭
@sharankaur2759
@sharankaur2759 Жыл бұрын
right
@sukhdhaliwal5859
@sukhdhaliwal5859 Жыл бұрын
aahi gl aa 22
@SharanjeetKaurSohal
@SharanjeetKaurSohal Жыл бұрын
@@jasvindarjassi7382 mere wala te aap koi hor legi aa .....
@PremKumar-tv1rx
@PremKumar-tv1rx 8 ай бұрын
ਤੂੰ ਮੈਨੂੰ ਬਹੁਤ ਜਿਆਦਾ ਪਿਆਰ ਕਰਦੀ ਸੀ ਪਰ ਮੈਂ ਤੈਨੂੰ ਕਦੀ ਸਮਝ ਨਹੀਂ ਪਾਇਆ ਇਸ ਕਰਕੇ ਮੇਰੀ ਜਾਨ ਮੈਨੂੰ ਮਾਫ ਕਰ ਦੀ 🙏🙏 ਮੈਂ ਵੀ ਜ਼ਿੰਦਗੀ ਦੇ ਵਿੱਚ ਕਦੀ ਖੁਸ਼ ਨਹੀਂ ਰਹਿ ਪਾਇਆ😢
@hardeepkaur1716
@hardeepkaur1716 2 жыл бұрын
Miss you Sardar ji 😭😭😭😭plz come back
@superfastmajjhewale3543
@superfastmajjhewale3543 2 жыл бұрын
ਕੀ ਹੋਗਿਆ ਪਿਆਰਿਉ
@Jasbirsingh-su8pj
@Jasbirsingh-su8pj Жыл бұрын
Hardeep kaur ji ki hoya ji ene sad kyu
@lovepreet11825
@lovepreet11825 Жыл бұрын
​@@superfastmajjhewale3543 bhaiya à/%pa
@jogiraikoti
@jogiraikoti 3 жыл бұрын
ਮੇਰੇ ਲਿਖੇ ਗੀਤ ਨੂੰ ਏਨਾ ਪਿਆਰ ਦੇਣ ਲਈ ਸਭ ਦਾ ਬਹੁਤ-ਬਹੁਤ ਸ਼ੁਕਰੀਆ 🙏🏻🙏🏻🙏🏻 Mere likhe geet nu ena pyaar dein layi sab da bahut-bahut shukariya 🙏🏻🙏🏻🙏🏻
@vickyram3528
@vickyram3528 3 жыл бұрын
Nice bro 🥰
@JaspreetKaur-wc6eg
@JaspreetKaur-wc6eg 3 жыл бұрын
Nice song sab nela nice song love you song Punjabi
@JaspreetKaur-wc6eg
@JaspreetKaur-wc6eg 3 жыл бұрын
Voice suno dil nu salam mail janda 🤭🤭🤭♥️♥️♥️🥰🥰🥰🥰
@gagandeepsingh3389
@gagandeepsingh3389 3 жыл бұрын
@@vickyram3528 j
@babbujatana1188
@babbujatana1188 3 жыл бұрын
ਤੇਜਾ ਸਿੰਘ
@RamandeepKaurDhaliwal-cf7tq
@RamandeepKaurDhaliwal-cf7tq 4 ай бұрын
ਏਹ ਮੁਹੱਬਤ ਕਦੇ ਕਿਸੇ ਨੂੰ ਰਾਸ ਨਾ ਆਈ
@jashandeepsingh4137
@jashandeepsingh4137 Жыл бұрын
ਮੌਤ ਨਾਲੋ ਵੀਂ ਪਿਆਰ ਭੇੜਾ ਵਾ ਕਦੇ ਕਿਸੇ ਨੂੰ ਹੋਵੇ ਨਾ ਰੱਬਾ💔🙏❌
@SharanjeetKaurSohal
@SharanjeetKaurSohal Жыл бұрын
Sahi gll aa dushman da b dil eda barbaad na howe
@rajpreetsingh-hs6hw
@rajpreetsingh-hs6hw Жыл бұрын
प्यार से दूर रहो तो बहुत तकलीफ होती है और साथ रहने नहीं देंगे ये समाज 😭😭😭😭
@rajveerbrar8656
@rajveerbrar8656 3 жыл бұрын
ਤੇਰਾ ਬਿਨਾਂ ਦਿਲ ਜਾ ਨਹੀ ਲੱਗਦਾ 💔😔😕😕
@kulwindersinghkinda2428
@kulwindersinghkinda2428 3 жыл бұрын
😭😭😭😭😭😭😭
@deepamankaurs4605
@deepamankaurs4605 2 жыл бұрын
I miss you Rahul gill
@Harmanpunjaban1512
@Harmanpunjaban1512 Жыл бұрын
ਸੱਚੀ ਯਾਰ ਮੈ ਉਸਦੀ ਬਹੁਤ ਕਦਰ ਕਰਦੀ ਆ ਪਰ ਉਹ ਮੇਰੀ ਕਦਰ ਨਹੀ ਕਰਦਾ ਪਤਾ ਨਈ ਉਹਦੇ ❤ਵਿੱਚ ਕੀ ਚੱਲਦਾ
@gopigopi-rm8sl
@gopigopi-rm8sl Жыл бұрын
Jo kadar nahi krda us nu tusi vi ignore kro thode din app hi us ne kadar karni suri kr Deni aa
@GurjeetSingh-qh6rj
@GurjeetSingh-qh6rj Жыл бұрын
ਸਮਸਾਨ ਦੇ ਫੁੱਲਾਂ ਵਾਂਗੂੰ ਸਾਡੀ ਮਹਿਕ ਕਿਸੇ ਨਾ ਮਾਣੀ,ਸਾਡੇ ਕੀਤੇ ਸੱਚੇ ਇਸ਼ਕ ਦੀ ਕਦਰ ਕਿਸੇ ਨਾ ਜਾਣੀ , ਰੋ•ਰੋ ਕੇ ਮੇਰਾ ਉਹਦੇ ਲਈ ਸੁੱਕ ਗਿਆ ਅੱਖੀਆਂ ਦਾ ਪਾਣੀ, ਕਿਉਂ ਬੇਵਫਾ ਹੋਈ ਸੀ ਰੱਬਾ ਦੱਸ ਉਹ ਮਰਜਾਣੀ😢
@JaswinderSingh-l3n9t
@JaswinderSingh-l3n9t 4 ай бұрын
Eda he hunda sacha pyaar de kadar koi nahi karda
@mandeepaman3946
@mandeepaman3946 3 жыл бұрын
ਸੱਚ ਵਿਚ ਬਹੁਤ ਪਿਆਰਾ ਗੀਤ ਆ 👌👌
@amanchahal9475
@amanchahal9475 2 жыл бұрын
Harwinder please aa jao
@singhking8791
@singhking8791 2 жыл бұрын
Bapu ji mehar kare sariye de pyar te
@amandeepkaur-vl9rc
@amandeepkaur-vl9rc Жыл бұрын
ਮੇਰਾ ਪਿਆਰਾ ਮਹੀਪਾਲ ਸਿੱਘ ਜੀ ਜਦੋ ਮੈ ਏਹ ਗੀਤ ਸੁਨਦੀ ਹਾ ਮੇਨੂੰ ਬੜੀ ਜਾਦ ਆਦੀ ਹੈ ਮਹੀਪਾਲ ਜੀ ਦੀ ਮੋਤ ਨਾਲੋ ਭੇੜਾ ਹੈ ਵਿਛੋੜਾ ਜੀ ਮਰ ਵੀ ਨਹੀ ਸਕਦੇ ਜੀ
@heenabhagi8785
@heenabhagi8785 4 жыл бұрын
I miss you mere puttu g 😔😔jldi baba g mere putt nu stand krdo Ohna nu apne pera te mere kol jldi jldi aa jan
@harmangill5699
@harmangill5699 3 жыл бұрын
😪😪😪😪
@rashpalrishab7976
@rashpalrishab7976 3 жыл бұрын
gangster shooter mml
@poojakhan786
@poojakhan786 2 жыл бұрын
😁
@jashankahlon6145
@jashankahlon6145 2 жыл бұрын
Same here
@SharanjeetKaurSohal
@SharanjeetKaurSohal Жыл бұрын
Rabb teri tammana poori krn diii
@sukhdhaliwal4826
@sukhdhaliwal4826 4 жыл бұрын
ਨਛੱਤਰ ਗਿੱਲ ਅਤੇ ਦੇਵ ਖਰੌੜ ਬਾਈ ਸੁਪਰ ਸਟਾਰ ਵਾਹਿਗੁਰੂ ਜੀ ਮੇਹਰ ਰੱਖੇ
@surjitsinghyodha6692
@surjitsinghyodha6692 3 жыл бұрын
Nice song
@adbrothers6611
@adbrothers6611 3 жыл бұрын
Nice
@kalasingh6859
@kalasingh6859 3 жыл бұрын
Nice ji🧁😈😈👿
@sumandeep2912
@sumandeep2912 3 жыл бұрын
Verry nice Veere rab Tennu tarki bakhshn
@botgaming9377
@botgaming9377 3 жыл бұрын
@@surjitsinghyodha6692 🙏 ki
@harpreetkaur8785
@harpreetkaur8785 3 жыл бұрын
Main baaar baar ah song sundi aa bhut great song hai
@vickramsingh2957
@vickramsingh2957 3 жыл бұрын
Ham bhi
@vinnykumarvinny3075
@vinnykumarvinny3075 Жыл бұрын
Sahi gal jar 😭😭😭😭😭💔💔
@hardeepkaur1716
@hardeepkaur1716 2 жыл бұрын
Miss you Sardar ji,plz come back 😭😭😭😭😭😭
@SatnamSingh-mj1rk
@SatnamSingh-mj1rk 8 ай бұрын
ਗੀਤ ਸੁਣ ਕੇ ਰੋਣਾ ਓਦਾ 😢 ਜਿਨੂੰ ਪਿਆਰ ਕੀਤਾ ਸੀ ਓ ਦੂਰ ਹੋ ਗਏ 😭😭😭😭miss you
@komalkomal2484
@komalkomal2484 3 жыл бұрын
😭aksr scha pyar harr janda wa😭
@poonamchohan8761
@poonamchohan8761 3 жыл бұрын
Ryt dear .jina mrji krlo kise da
@gagankaur2725
@gagankaur2725 3 жыл бұрын
Sacchi gil a ji
@gagankaur2725
@gagankaur2725 3 жыл бұрын
😭😭😭😭😭😭😭😭😭😭😭
@ishpreetgill7946
@ishpreetgill7946 3 жыл бұрын
ryt yrr
@manjinderkaur2557
@manjinderkaur2557 3 жыл бұрын
Ryt kde ni milda sacha pyaar😓
@chhinderpal2038
@chhinderpal2038 3 жыл бұрын
Waheguru ji mare jaan nu hamisha kusha rakna I love you so much mare jaan 😭💝💘 mare jaan onda vacha ha onda duka Manu laga java
@kirat6674
@kirat6674 3 жыл бұрын
Bhut var song sundi aa eh dil nu touch krda aaa
@shamsunder7620
@shamsunder7620 Жыл бұрын
Support 😮
@karmjeetkaurkaur9009
@karmjeetkaurkaur9009 2 жыл бұрын
So heart touching song❤❤
@tejwindersinghgill
@tejwindersinghgill Жыл бұрын
Guddi pta ni kyu kudiya aida kardiya meri sheli v bagjepurane ton c babbu gill
@its_jass_pb11_13
@its_jass_pb11_13 2 жыл бұрын
😞😭😞😭😞😭😞😭😞😭😞😭😞😭😞😭😞😭😞😭😞😭😭😞😭😞😭😞😭😞😭😞😭😞😭😭😞😭😞😭😭😞😭😞😭😞😭😞ਹਰਸਪ੍ਰਿੰਤ ਕੌਰ ਤੇਰੇ ਵਿਨਾ ਦਿਲ ਵੀ ਨਹੀਂ ਲਗਦਾ ਤੂ ਤਾਂ ਮੇਰਾ ਦਿਲ ਤੌਡਤਾ 😞😞😞😞😞😞😞😞😞😞😞😞😞😞😭😞😭😞😭😞😭😞😭😞😭😞😭😞😭😞😭😭😞😞😭😞😞😭
@VikramSingh-ml7em
@VikramSingh-ml7em 3 ай бұрын
,,,,,,,,,,, 0:48 0:49 ❤😂🎉😢😮😅😅😊😊❤️📷👇
@poojaranai6097
@poojaranai6097 3 жыл бұрын
Love u sardar ji Miss u so much asi. Ta turnu yaad karda aaa
@harjinderpal3879
@harjinderpal3879 3 жыл бұрын
Heart touching song aa....2021 Ch kon kon sun reha....
@ravibk6971
@ravibk6971 3 жыл бұрын
Main sun rha hu
@reshamresham1118
@reshamresham1118 3 жыл бұрын
😭😭😭💔
@Harpreetsingh-rw5wl
@Harpreetsingh-rw5wl 3 жыл бұрын
🤘
@vikramjeet3560
@vikramjeet3560 3 жыл бұрын
💔💔😭😭
@sukhrajsingh2520
@sukhrajsingh2520 3 жыл бұрын
@@ravibk6971 l
@sukhdev5512
@sukhdev5512 4 жыл бұрын
Kash kite Rabba ohda v dil na lgda hove sade bina
@gurpreetgill5406
@gurpreetgill5406 3 жыл бұрын
Sai bro
@jagjeetsingh6351
@jagjeetsingh6351 3 жыл бұрын
Nhi lag da oda v yara jo shad ka gaeyi aa
@anan3072
@anan3072 3 жыл бұрын
Sab da dil lag janda a
@parambhullar2356
@parambhullar2356 3 жыл бұрын
😭😭
@sukhdev5512
@sukhdev5512 3 жыл бұрын
@Mehak Honda ryt ji
@darshansingh9604
@darshansingh9604 2 жыл бұрын
ਬਹੁਤ ਪਿਆਰਾ ਗੀਤ ਆ ਜੀ
@harshdeep9776
@harshdeep9776 2 жыл бұрын
ਬਹੁਤ ਵਧੀਆ ਲਿਖੀਆ ਗੀਤ ਨੂੰ 👌🏻👌🏻❤️💯💯💯🔥🔥🔥
@gurjitjattana
@gurjitjattana Жыл бұрын
Hio
@kritikasharma1012
@kritikasharma1012 3 жыл бұрын
I love u shallu ji kade dil nahi.lgda tuhadi kritu da sachi 😭😭😭 🙏🙏😭🙏 plz ek vaar vapis ajo😭😭😭😭😭 sachi bhut upset aa
@oppooppo9103
@oppooppo9103 3 жыл бұрын
👌
@oppooppo9103
@oppooppo9103 3 жыл бұрын
😂😂😂😂😂
@oppooppo9103
@oppooppo9103 3 жыл бұрын
🤣🤣😂😂😂😂😊😊😊🤣🤣🤣🤣🤣🤣
@HarpreetSingh-yn3pg
@HarpreetSingh-yn3pg 3 жыл бұрын
Bali hasi aundi
@HarpreetSingh-yn3pg
@HarpreetSingh-yn3pg 3 жыл бұрын
Jado sode nal koi hdasa vappar da udo tusi hasde o
@harmannagpal6881
@harmannagpal6881 3 жыл бұрын
Miss you fouji saab ji 😢
@preetsheemar2266
@preetsheemar2266 2 жыл бұрын
Imiss You L
@sonudhami1261
@sonudhami1261 3 жыл бұрын
11 years ho gye ohnu dekhe par aj v dil ch hi aa door ho k v jisne kdi mere kol nai auna
@komalkomal1329
@komalkomal1329 3 жыл бұрын
🙏🏻🙏🏻🙏🏻
@धर्मपालधर्मपाल-ज1फ
@धर्मपालधर्मपाल-ज1फ 3 жыл бұрын
Aj 27May2019 love baat huwe us se baad ka kioe pata nhi Miss u
@muhmmadrizwanshah2166
@muhmmadrizwanshah2166 3 жыл бұрын
Mje 14 saal ho gae os se door hoey aj bhi tanha hon boht pyar hy os bewafa se
@kulwinderkaur-cj8jx
@kulwinderkaur-cj8jx 3 жыл бұрын
Ki hoya c friend
@gebasingh2870
@gebasingh2870 2 жыл бұрын
Koi na bro waheguru mehar kro ga
@gurveerkennal4107
@gurveerkennal4107 2 жыл бұрын
Kise Da pyar Na dur hove kdi v kise kolo
@SurajKumar-jd4cv
@SurajKumar-jd4cv 2 жыл бұрын
Tera bneya dil jeya nhi lgda 😭😭😭😭😭😭
@navdeep3339
@navdeep3339 2 жыл бұрын
11years pehla 1 glti nea sanu door krta pr ajj vi bhota pyaar krde love u putt
@rintadhiman2975
@rintadhiman2975 4 жыл бұрын
Nice song baar baar ji karda. Sunan nu
@samirajput8121
@samirajput8121 3 жыл бұрын
Mera v
@JagdishKumar-pd2mw
@JagdishKumar-pd2mw 4 жыл бұрын
💓 Heart touching song
@GurpreetSingh-rf8nf
@GurpreetSingh-rf8nf Жыл бұрын
Very nice song sachi sun k kisa de yaad ade a 💔😓
@gurvirsingh6970
@gurvirsingh6970 2 жыл бұрын
Very nice song kise apne bina ♥️ni lagda
@Lakhvir205
@Lakhvir205 3 жыл бұрын
Attttttttt Geet ne Ron nu Dil krda
@sonysonysingh5064
@sonysonysingh5064 4 жыл бұрын
Very nice song 👌👌👌👌👌💕💕💕💕kis kis nu vadiya lgya song ❤❤❤❤❤❤❤❤❤
@laddikaleke1163
@laddikaleke1163 4 жыл бұрын
❤❤❤
@JaspreetKaur-oj7fi
@JaspreetKaur-oj7fi 4 жыл бұрын
😥😥🙏🙏
@sadiyashabir1988
@sadiyashabir1988 4 жыл бұрын
❤️❤️❤️❤️❤️❤️❤️
@taranveerkaur700
@taranveerkaur700 4 жыл бұрын
Me my fvrt song
@gobindsingh1140
@gobindsingh1140 4 жыл бұрын
Nice song💔💔💔💔
@HarmanSingh-uh2ms
@HarmanSingh-uh2ms 2 жыл бұрын
My dear wife main bhuttt miss krda tuhanu .. mainu pta tuc v bhut ronde o Mainu yaad krke .. pr ki kra eh embassy wale ni samj skde 😭😭😭
@HarpreetKaur-xh4xl
@HarpreetKaur-xh4xl 2 жыл бұрын
Miss you dilla ❤️ jitha rva kush rhi 😊
@AmandeepSingh-yp1ck
@AmandeepSingh-yp1ck 2 жыл бұрын
Please
@vinnykumarvinny3075
@vinnykumarvinny3075 Жыл бұрын
Sister ek gal daseo please sister 😭
@babbubabbukailey3862
@babbubabbukailey3862 Жыл бұрын
@@AmandeepSingh-yp1ck w
@babbubabbukailey3862
@babbubabbukailey3862 Жыл бұрын
@@AmandeepSingh-yp1ck w
@babbubabbukailey3862
@babbubabbukailey3862 Жыл бұрын
@@AmandeepSingh-yp1ck cs s
@drsandeepofficial6243
@drsandeepofficial6243 Жыл бұрын
Bhoot kismat wale aa asi ta ajj bhi bachpan to leke ik duje de naal ha ..thanks God..love you my life line
@HappyHappy-ss9zj
@HappyHappy-ss9zj 3 жыл бұрын
love you Gill saab 👌👌👌👌💘
@parveenbrar3539
@parveenbrar3539 3 жыл бұрын
Miss u jind sachi dil ni lagda tere bina 😥😥
@varinderkaur6715
@varinderkaur6715 3 жыл бұрын
Dev is shine star in punjabi industry
@SukhdevSingh-nb7ms
@SukhdevSingh-nb7ms 2 жыл бұрын
I love this song ❤️ 😢 thank you paji 🙏
@bestmovieshubb
@bestmovieshubb Жыл бұрын
❤❤❤❤
@palwinderkaur5558
@palwinderkaur5558 2 жыл бұрын
😭😭😭😭😭sachii dil nii lagda 😭😭😭fouji saab ji
@pardeepmaan8990
@pardeepmaan8990 2 жыл бұрын
Miss you ਸਿਮਰਨ,❤️❤️❤️❤️❤️
@bajwaaman6449
@bajwaaman6449 3 жыл бұрын
Miss u mandeep bajwa. Plz come back my life
@inderdhaliwal4892
@inderdhaliwal4892 3 жыл бұрын
Waheguru ji mere jaan nu jlde theak krdo please waheguru ji mehar krdo mere jaan te 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@tarwindersinghshergill1519
@tarwindersinghshergill1519 3 жыл бұрын
Veerji kihoeya
@satpalsinghgurpreetsingh4573
@satpalsinghgurpreetsingh4573 3 жыл бұрын
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@JituKumar-rt2od
@JituKumar-rt2od 3 жыл бұрын
Nice ji 👌👌👍
@poppy__god4805
@poppy__god4805 2 жыл бұрын
😢😢😭😭
@DavinderSingh-f5s
@DavinderSingh-f5s 11 күн бұрын
ਹਰ ਰੋਜ਼ ਦਿਨ ਰਾਤ ਤੜਫਦਾ ਹਾ ਯਰ ਮੇ ਪ੍ਰੀਤ ਮੋਟੋ ਨੂੰ ਯਾਦ ਕਰ ਕੇ ਪਰ ਉਹ ਕਿਸੇ ਹੋਰ ਨੂੰ ਖੁੱਸ ਰੱਖਣ ਚ ਬੀਜੀ ਰਹਿੰਦੀ ਹੈ ਯਰ i relly miss you yr Preet motto ji 😭😭😭😭😭😭
@ਵੀਰਪਾਲਪਾਲ
@ਵੀਰਪਾਲਪਾਲ Жыл бұрын
ਅਮਨ ਬਹੁਤ ਯਾਦ ਆ ਰਹੀਆਂ ਸੋਡੀ
@virpalsrao7959
@virpalsrao7959 4 жыл бұрын
Lv u meri Maon Billi ❤️❤️❤️❤️❤️❤️❤️❤️❤️❤️❤️DEEP❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ DEEP ❤️❤️ DEEP ❤️❤️❤️❤️
@HarpreetSingh-vk1pw
@HarpreetSingh-vk1pw 3 жыл бұрын
❤️❤️❤️❤️❤️❤️❤️❤️❤️❤️❤️❤️❤️👍👍👍👍👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👍👍👍👍👍👍👍👍❤️❤️❤️❤️❤️❤️❤️❤️❤️❤️❤️🙏🙏🙏🙏
@hardeepsingh7019
@hardeepsingh7019 3 жыл бұрын
😞😞😞😞 i hate my life
@suranderpal5337
@suranderpal5337 3 жыл бұрын
Sachi jee ni lagda Mano taree bin
@harmandeepdhaliwal1691
@harmandeepdhaliwal1691 3 жыл бұрын
Nice song 👍👍👍
@dazzlingbeautiessalon4385
@dazzlingbeautiessalon4385 3 жыл бұрын
I miss u jaanu
@PawanKumar-gw4xl
@PawanKumar-gw4xl 2 жыл бұрын
i love this song.
@aman3095
@aman3095 3 жыл бұрын
Une ta kade meri kadar hi ni kiti raste ch chad ta thokra khan nu per waheguru de gher der aa andher ni kade meri v Rabb sunuga😢😢
@Rajwindersarari
@Rajwindersarari Ай бұрын
ਜਦੋਂ ਆਹ ਗਾਣਾ ਆਇਆ ਸੀ ਤਾਂ ਇਸ ਏਕ ਦੂਜੇ ਨੂੰ ਪਿਆਰ ਕਰਨ ਲੱਗੇ ਸੀ ਕੁਛ ਕਾਰਨਾਂ ਕਰਕੇ ਦੂਰ ਹੋ ਗਏ ਫੇਰ ਮਿਲੇ ਫੇਰ ਵਿਛੜ ਗਏ ਕਿਸਮਤ ਨੂੰ ਕੁਛ ਹੋਰ ਮਨਜੂਰ ਸੀ ਜਦੋਂ ਸਭ ਕੁਛ ਠੀਕ ਹੋਇਆ ਤਾਂ ਉਹੀ ਬਦਲ ਗਿਆ ਜੀਹਦੇ ਲਈ ਪਰਿਵਾਰ ਨਾਲ ਲੜੀ 😢😔🥺
@heeraheera1793
@heeraheera1793 2 жыл бұрын
Very nice nachhatar gill sabb ji 🙏🙏🙏🙏🙏🙏🙏🥰🥰🥰🥰🙂😭😭😭😭😭😭😭😭
@LovepreetSingh-gd2ld
@LovepreetSingh-gd2ld 2 жыл бұрын
Bhut var song sundi aa dil nu touch karda a
@harpreetkaur5783
@harpreetkaur5783 3 жыл бұрын
I miss you my husband👨 ji😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@Jass12398
@Jass12398 3 жыл бұрын
😑
@rajinderbannu5307
@rajinderbannu5307 3 жыл бұрын
🙏🏿🙏🏿🙏🏿
@shahbajsingh4315
@shahbajsingh4315 2 жыл бұрын
So sad
@harwinderkaur7626
@harwinderkaur7626 2 жыл бұрын
Ki hogia ji
@vickramsingh2957
@vickramsingh2957 3 жыл бұрын
ਅੱਖੀਆ ਤੋ ਓਹਲੇ ਟੋਟਾ ਦਿਲ ਦਾ ਦਿਲ ਨੂੰ ਸਕੂਨ ਨਹੀਓ ਮਿਲਦਾ
@mangalsinghmangalsingh7594
@mangalsinghmangalsingh7594 6 ай бұрын
ਹੱਸਦਾ ਵੱਸਦੇ ਰੱਖੀ ਰੱਬਾ ਜੋ ਸਾਥੋਂ ਦੂਰ ਹੋ ਗਏ ਸ਼ਾਇਦ ਰੱਬ ਨੇ ਇੱਥੇ ਤੱਕ ਲਿਖਿਆ ਸੀ
@navjot473
@navjot473 11 ай бұрын
ਬਹੁਰ ਪਿਆਰ ਸੀ ਉਸ ਨਾਲ ਪਹਿਲਾ ਘਰਵਾਲਿਆਂ ਦੂਰ ਕਰ ਦਿੱਤਾ ਜਿੱਥੇ ਵਸਦਾ ਸੀ ਖ਼ੁਸ਼ ਸੀ ਸੁਣ ਕੇ ਕੁੱਝ ਸਾਲ ਪਹਿਲਾਂ ਪਰਮਾਤਮਾ ਨੇ ਵੀ ਆਪਣੇ ਕੋਲ ਬੁਲਾ ਲਿਆ ਜਿੰਦਾ ਲਾਸ਼ ਬਣ ਕੇ ਰਹਿ ਗਏ
@naseebkaur1825
@naseebkaur1825 12 күн бұрын
ਮੇਰਾ ਪਿਆਰ ਦੂਰ ਹੋ ਗਿਆ 😢😢😢😢😢😢😢😢😢😢
@LikoGsgsh
@LikoGsgsh 4 күн бұрын
Mera na ve dhokha 😢
@muhammadfahad7026
@muhammadfahad7026 4 жыл бұрын
So nice Bara mushkil Hota Hai Jis se pyar ho wo pass na ho us KY Bina rehna
@sanpreetkaur3071
@sanpreetkaur3071 4 жыл бұрын
miss you Harpreet 🙏🏼 r.i.p. dila ❤️ boht yaad aundi aa 😭 hje kina kuj peya c sara kuj vich reh geya 😭😭😭💔💔 I love you so much 😭😭
@luckykalra9863
@luckykalra9863 4 жыл бұрын
Kuj ve vadia nhi lagda apne pyr bina sachi yr
@jaspreetsingh180
@jaspreetsingh180 4 жыл бұрын
Ki hoya yrr kiu eda nraj ho rehe o
@sanpreetkaur3071
@sanpreetkaur3071 4 жыл бұрын
@@luckykalra9863 hanji oh guzar gaye aa 🙏🏼
@sanpreetkaur3071
@sanpreetkaur3071 4 жыл бұрын
@@jaspreetsingh180 oh guzar gaye 🙏🏼🙏🏼
@jaspreetsingh180
@jaspreetsingh180 4 жыл бұрын
So sorry yrr ki ho gya c ji
@gurwindersinghgarry2621
@gurwindersinghgarry2621 Жыл бұрын
ਮਿਸ ਯੂ ਚਰਨੋ 😢 ਆਜਾ ਵਾਪਿਸ 😢
@RajuraiRajurai-bt3ul
@RajuraiRajurai-bt3ul Жыл бұрын
Jado ma 10th vich pad da c odho a song meri gf ne menu later te likh k bhejyea c odho da a song sunan nu dil bahut karda aa dil karda aa ki a hi song suni Jawa hor khus na kara ❤😊 Nachhatar gill love you dilo aa veer g nu
@innocentgirl1055
@innocentgirl1055 3 жыл бұрын
Heart touching song Bar bar sunan nu mn krda
@harmeshsinghharmeshsingh4294
@harmeshsinghharmeshsingh4294 3 жыл бұрын
bilkul sahi gal ya ji
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
Офицер, я всё объясню
01:00
История одного вокалиста
Рет қаралды 6 МЛН
Watermelon magic box! #shorts by Leisi Crazy
00:20
Leisi Crazy
Рет қаралды 80 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 26 МЛН
Akh Ni Sondi Raatan Nu
5:57
Saippy Gill - Topic
Рет қаралды 18 МЛН
Bukkal Teri ( Full Video )!! ShahBaaz !! Jagdev Maan !! Qyamat Life Studioz !!
3:58
Joon Fakran Di (Official Video) Gurpreet Chattha | Super Hit Punjabi Songs
6:36
Sukeya Rukhaan Te | Nachhatar Gill | Yaar Belly | Punjabi Songs
3:23
Living Dreams Music
Рет қаралды 1,2 МЛН
Sajjna Je Sambhal Gaya - Prabh Gill | Sad Punjabi Songs
3:11
Lokdhun Punjabi
Рет қаралды 15 МЛН
Laggi Kithe Hor C  Full hd Video Song  Kamal Khan    Latest Punjabi song 2018  youtoube
8:18
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН