Dimpy Dhillon ਦੀ joining ਮਗਰੋਂ Sukhbir Badal ਦਾ ਪਹਿਲਾ Exclusive Interview

  Рет қаралды 77,773

Daily Post Punjabi

Daily Post Punjabi

Күн бұрын

Пікірлер: 298
@familytraveljagraon3929
@familytraveljagraon3929 2 ай бұрын
ਯਾਰ ਕਿਸੇ ਗਰੀਬ ਦਾ ਹੋਵੇ ਜਾਂ ਕਿਸੇ ਤੜਕੇ ਦਾ ਯਾਰੀ ਨਾ ਛੱਡੋ ਮਾੜਾ ਚੰਗਾ ਸਮਾਂ ਬੰਦਿਆਂ ਤੇ ਹੀ ਆਉਦਾ ਵਾਹਿਗੁਰੂ ਜੀ ਖੁਸ਼ ਰੱਖਣ ਜੀ ਤੇ ਚੜਦੀ ਕਲਾ ਵਿਚ ਰੱਖਣ ..❤️🙏❤️
@LakhwantCheema
@LakhwantCheema Күн бұрын
ĺ
@kuldeepkumaraggarwal7038
@kuldeepkumaraggarwal7038 2 ай бұрын
ਬਾਈ ਜੀ ਐਨੀ ਯਾਰੀ ਦੋਸਤੀ ਤਾਂ ਕਿਸੇ ਗੱਲੋਂ ਵੀ ਟੁੱਟਦੀ ਏ ਤਾਂ ਯਾਰ ਦਿਲ ਤਾਂ ਰੋ ਪੈਂਦਾ
@Makhan-r1j
@Makhan-r1j 2 ай бұрын
ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾਣਾ ਕੋਈ ਚੰਗੀ ਗੱਲ ਨਹੀਂ ਹੈ ਨਾ ਉਹ ਇੱਜ਼ਤ ਮਿਲਦੀ ਹੈ ਇੱਕ ਦਿਨ ਡਿੰਪੀ ਜ਼ਰੂਰ ਪਛਤਾਵੇ ਗਾ ਲੲਏ ਗੲਏ ਫੈਸਲੇ ਦਾ
@harsharnkamalpreetsingh9046
@harsharnkamalpreetsingh9046 2 ай бұрын
ਇੱਕ ਗੱਲ ਦੀ ਸਿਫ਼ਤ ਆ ਵੀ ਸੁਖਬੀਰ ਨੇ ਡਿੰਪੀ ਦੀ ਭੰਡੀ ਨੀ ਕੀਤੀ ਜਮਾਂ ਵੀ
@sandeepsinghkhanoura4850
@sandeepsinghkhanoura4850 2 ай бұрын
ਜਿਹੜਾ ਜੋ ਭੌਂਕਦਾ ਭੌਂਕੀ ਜਾਣਦੋ ਅਸੀਂ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਕੀਤੇ ਵਿਕਾਸ ਕਾਰਜਾਂ ਤੇ ਮੋਹਰ ਲਗਾਉਂਦੇ ਰਹਾਂਗੇ।
@lifeonroad1951
@lifeonroad1951 2 ай бұрын
So true
@arshsandhu257
@arshsandhu257 2 ай бұрын
Salio tusi hege he pant de dokhi hooo…..
@gagan9456
@gagan9456 2 ай бұрын
⁠fudua to ki kita panth lyi?? Sala indira da bcha
@gurnoorpadda7304
@gurnoorpadda7304 2 ай бұрын
Right
@Rajvir.S.Dhillon
@Rajvir.S.Dhillon 2 ай бұрын
ਲੱਗਦਾ ਤੂੰ ਵੀ ਗੁਫਾ ਵਾਲੀ ਮਾਫੀ ਦੀ ਪੈਦਾਇਸ਼ ਏੰ ਚਵਲਾ..
@SumanpreetSingh-b1k
@SumanpreetSingh-b1k 2 ай бұрын
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਭ ਨੂੰ ਬਹੁਤ ਇੱਜ਼ਤ ਮਾਣ ਦਿੱਤਾ ਹੈ ।ਲੋਕਾ ਦੀ ਭਲਾਈ ਲਈ ਬਹੁਤ ਕਾਰਜ ਕਿਤੇ ਹਨ ਇਹ ਨੇਕ ਦਿਲ ਇਨਸਾਨ ਹਨ
@munishindersingh6227
@munishindersingh6227 2 ай бұрын
ਡਿੰਪੀ ਢਿੱਲੋਂ ਨੇ ਬਹੁਤ ਛੋਟੀ ਸੋਚ ਰੱਖ ਕੇ ਫੈਸਲਾ ਲਿਆ....ਇਹ ਗੱਲ ਬਿਲਕੁਲ ਸਹੀ ਹੈ ਕਿ ਜੋਂ ਜਗਾ ਉਸਦੀ ਅਕਾਲੀ ਦਲ ਚ ਸੀ, ਏਥੇ ਤਾਂ ਕਦੇ ਨਹੀਂ ਬਣਨੀ
@KuldeepSingh-vv6dm
@KuldeepSingh-vv6dm 2 ай бұрын
ਇਸ ਇੰਟਰਵਿਊ ਵਿੱਚੋਂ ਇਹ ਕੁੱਝ ਨਿਕਲ਼ਦਾ ਹੈ ਵੀ ਸੁਖਬੀਰ ਬਾਦਲ ਸੱਚ ਬੋਲ ਰਿਹਾ ਹੈ ਡਿੰਪੀ ਐਂਮ ਐਲੇ ਏ ਬਣਨ ਦੀ ਖਾਤਰ ਹੀ ਗਿਆ ਨਵੀਂ ਪਾਰਟੀ ਵਿੱਚ ਚ
@harpreetrai6257
@harpreetrai6257 2 ай бұрын
Dil tod ta sukhbir da Dimpy ne yr
@kamaljitsingh5668
@kamaljitsingh5668 2 ай бұрын
ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@happymalhi9885
@happymalhi9885 2 ай бұрын
Bhar guppi bandea hai ea
@KaranGarg-e4g
@KaranGarg-e4g 2 ай бұрын
Bai g jo khnda kr ke dikhanda
@harvinder8583
@harvinder8583 2 ай бұрын
We are proud of u stay calm good time will come god bless u
@SekhonSaab-bg4wp
@SekhonSaab-bg4wp 2 ай бұрын
Bahut waddi personality ne Badal Sahib
@harmansidhu3825
@harmansidhu3825 Ай бұрын
ਬਹੁਤ ਵੱਡੀ ਗੱਲ ਕਹਿ ਦਿੱਤੀ ਸੁਖਬੀਰ ਬਾਦਲ ਨੇ ਕ ਜੇ ਅੱਜ ਵੀ ਮੇਰਾ ਭਰਾ ਡਿੰਪੀ ਵਾਪਸ ਆ ਜੇ ਤਾ ਮੈਂ ਟਿਕਟ ਦੇ ਦੇਅਗਾ ❤
@kinglalli47
@kinglalli47 Ай бұрын
Sukhbir Singh Badal Zindabad!
@13_maninder
@13_maninder 2 ай бұрын
Veer sukhbir sada veer ❤
@sarabjeetsingh8091
@sarabjeetsingh8091 2 ай бұрын
Sukhveer badal ji good man good vichar
@amritpalaujla1265
@amritpalaujla1265 2 ай бұрын
ਸੁਖਬੀਰ ਬਾਦਲ ਦੀ ਤੇ ਡਿੰਪੀ ਢਿੱਲੋਂ ਦੀ ਤਾਂ ਚੰਗੀ ਬਣਦੀ ਸੀ ਮਨਪ੍ਰੀਤ ਬਾਦਲ ਨੇ ਪਵਾੜਾ ਪਵਾਇਆ ਦੋਨਾਂ ਵਿੱਚ
@Paramjeet-zc2sb
@Paramjeet-zc2sb 2 ай бұрын
ਕੁਜ ਕੋ ਗੱਲਾ ਸਹੀ ਵੀ ਆ ਇਹਦੀਆ 🎉
@SumanpreetSingh-b1k
@SumanpreetSingh-b1k 2 ай бұрын
ਸੁਖਬੀਰ ਸਿੰਘ ਬਾਦਲ ਜੀ ਨੇ ਦਿਲ ਤੋਂ ਆਪਣਾ ਭਰਾ ਮੰਨਿਆ ਹੈ ਡਿੰਪੀ ਢਿੱਲੋ ਨੂੰ ਇਸ ਲਈ ਤਾਂ ਅੱਜ ਵੀ ਓਹਨਾ ਦੇ ਦਿਲ ਦੇ ਦਰਵਾਜੇ ਖੁੱਲ੍ਹੇ ਨੇ ਓਹਨਾ ਵਾਸਤੇ
@gurpalsinghsidhu7192
@gurpalsinghsidhu7192 2 ай бұрын
T😊
@balbirgill9961
@balbirgill9961 2 ай бұрын
😂😢
@baljindersinghbarnala2555
@baljindersinghbarnala2555 2 ай бұрын
@@gurpalsinghsidhu7192
@baljindersinghbarnala2555
@baljindersinghbarnala2555 2 ай бұрын
ਤੇ ਜਿਹੜੇ ਟਕਸਾਲੀ ਸੀ ? ਉਹ ਕਿੱਧਰ ਗਏ ?? ਢਿੰਪੀ ਨੂੰ ਭਰਾ ਬਣਾ ਲਿਆ ਤੇ ਸਭ ਕੁਝ ਉਸਤੋ ਬਾਰ ਦਿੱਤਾ, ਤੇ ਜਿੰਨਾ ਨੇ ਸਾਰੀ ਜਿੰਦਗੀ ਕਾਲੀ ਦਲ ਚ ਕੱਢ ਦਿੱਤੀ, ਉਹਨਾਂ ਨੂੰ ਖੁੱਡੇ ਲਾਈਨ ਲਗਾਕੇ ਨੋਨੀ, ਮੌਨੀ, ਰੋਜ਼ੀ, ਸੋਨੀ, ਢਿੰਪੀ, ਬਿੰਪੀ, ਨੂੰ ਹਲਕਾ ਇੰਚਾਰਜ ਲੱਗਾ ਦਿੱਤਾ ਤੇ ਐਮਐਲਏ ਤੇ ਮੰਤਰੀ ਬਣਾ ਦਿੱਤੇ, ਹੁਣ ਉਹ ਉਂਡ ਮਾਰਦੇ ਤਹਾਨੂ ਰਾਜਾ ਬਣਾਉਣ ਦੀ. ਬੁਹਤ ਸਹੀ ਕਰ ਰਹੇ ਨੇ ਸਾਰੇ ਤੇਰੇ ਨਾਲ 😊
@kinglalli47
@kinglalli47 2 ай бұрын
Sukhbir Singh Badal Zindabad! Akali Dal Zindabad!
@gurnoorpadda7304
@gurnoorpadda7304 2 ай бұрын
Aun ala time tere bai d Badal Saab jindabad
@bahadersingh5583
@bahadersingh5583 2 ай бұрын
ਬਾਦਲ ਸਰਕਾਰ ਨੇ ਸੂਬੇ ਵਿੱਚ ਵਿਕਾਸ ਬਹੁਤ ਕਰਿਆ, ਜੋ ਇੱਕ ਸੱਚਾਈ ਹੈ, ਹੋਰ ਕਿਸੇ ਨੇ ਇਹਨਾਂ ਵਿਕਾਸ ਨਹੀਂ ਕਰਨਾ
@gurpreetsingh5877
@gurpreetsingh5877 2 ай бұрын
Sukhveer singh badal sirra bnda ga stand a bnde da pura ❤
@singhdhaliwal115
@singhdhaliwal115 2 ай бұрын
ਟਿਕਟ ਤਾ ਦੇ ਦੇਗਾ ਜਤਾਉ ਕੌਣ ਤੂੰ ਤਾ ਜਿ ਤ ਤਾਂ ਸਕਦਾ ਨੀਂ
@cheema1096
@cheema1096 2 ай бұрын
ਕੁਜ ਗੱਲਾਂ ਤਾਂ ਠੀਕ ਨੇ ਬਾਕੀ ਵਾਹਿਗੁਰੂ ਜੀ ਜਾਣੀਜਾਨ 🙏🏻
@JAGJEETSINGHBRAR-tm8gf
@JAGJEETSINGHBRAR-tm8gf 2 ай бұрын
ਇਹ ਤਾਂ ਬਾਈ ਜੀ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਪਿਤਾ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਪੰਜਾਬ ਦਾ ਵਿਕਾਸ ਕਰਵਾਇਆ ਅੱਜ ਤੱਕ ਜੋ ਆਪਣਾ ਸੰਵਿਧਾਨ ਪੰਜਾਬ ਦੇ ਵਿੱਚ ਵੋਟਾਂ ਪੈਣ ਲੱਗੀਆਂ ਨੇ ਐਮਐਲਏ ਦੀਆਂ ਅੱਜ ਤੱਕ ਕੋਈ ਮੁੱਖ ਮੰਤਰੀ ਇਨਾ ਵਿਕਾਸ ਨਹੀਂ ਕਰਵਾ ਸਕਿਆ ਹੋਰ ਸੁਣੋ ਜਿੰਨੀਆਂ ਸੇਵਿੰਗ ਸਕੀਮਾਂ ਗਰੀਬਾਂ ਵਾਸਤੇ ਬਾਦਲ ਸਾਹਿਬ ਨੇ ਲਿਆਂਦੀਆਂ ਹੋਰ ਕੋਈ ਸਰਕਾਰ ਨਹੀਂ ਲਿਆ ਸਕੀ ਬਲਕਿ ਉਹਨਾਂ ਨੇ ਤਾਂ ਬੰਦ ਹੀ ਕੀਤੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਬਣਾਈਆਂ ਪੰਜਾਬ ਦੇ ਵਿੱਚ ਸਰਦਾਰ ਬਾਦਲ ਸਾਹਿਬ ਨੇ ਬਣਾਈਆਂ ਜਿੰਨੇ ਹਾ ਹਸਪਤਾਲ ਥਰਮਲ ਪਲਾਟ ਬਣਾਏ ਨੇ ਬਾਦਲ ਸਾਹਿਬ ਨੇ ਬਣਾਏ ਨੇ ਕੀ ਕੀ ਕੰਮ ਬਣਾਈਏ ਜਿਹੜਾ ਬਾਦਲ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਭਲਾਈ ਲਈ ਨਹੀਂ ਕੀਤਾ ਅੱਜ ਤੱਕ ਤਾਂ ਉਹ ਸਕੀਮਾਂ ਇਹਨਾਂ ਨੇ ਖਤਮ ਹੀ ਕਰ ਦਿੱਤੀਆਂ ਭਗਤ ਪੂਰਨ ਸਿੰਘ ਬੀਮਾ ਸਕੀਮ ਹੁੰਦੀ ਸੀ ਜਿਹਦੇ ਚ ਹਰ ਇੱਕ ਹਰਇਕ ਜਿਹੜਾ ਜਿਮੀਂਦਾਰ ਵੀ ਹੁੰਦਾ ਸੀ ਘੱਟ ਪੈਲੀ ਵਾਲਾ ਘੱਟ ਜਮੀਨ ਵਾਲਾ ਉਸ ਦਾ ਇਲਾਜ ਵੀ ਹੁੰਦਾ ਸੀ ਉਹ ਵੀ ਬੰਦ ਕਰਤੀ ਭਾਈ ਘਨਈਆ ਸਕੀਮ ਵੀ ਬੰਦ ਕਰਤੀ ਸਗਰ ਚਗੀ ਬੰਦ ਕਰਤੀ ਸੈਕਰਾਮੈਂਟ ਦੇਸੀ ਪਾਦ ਸਾਹਿਬ ਉਹ ਵੀ ਬੰਦ ਕਰਤੇ ਜਿਹੜੀ ਕਣਕ ਦਾਲ ਆਟਾ ਖੰਡ ਸਾਰਾ ਕੁਝ ਮਿਲਦਾ ਸੀ ਤੇਲ ਵੀ ਮਿੱਟੀ ਦਾ ਮਿਲਦਾ ਸੀ ਕਣਕ ਵੀ 30 ਕਿਲੋ ਤੋਂ ਪੰਜ ਕਿਲੋ ਕਰਤੀ ਗੜੇਮਾਰੀ ਦੇ ਜਿੰਨੇ ਪੈਸੇ ਬਾਦਲ ਸਾਹਿਬ ਨੇ ਦਿੱਤੇ ਸੀ ਕਿਸੇ ਅੱਜ ਤੱਕ ਮੁੱਖ ਮੰਤਰੀ ਨਹੀਂ ਦਿੱਤੇ
@Basant5911
@Basant5911 2 ай бұрын
Sukhbir Zindabad. ❤
@bhadursingh2272
@bhadursingh2272 2 ай бұрын
Sade pind vich auj tuk akali party hi jiti sukha g jindabad
@manoharlal4157
@manoharlal4157 2 ай бұрын
Badal Saab ji great person
@jassigill8803
@jassigill8803 2 ай бұрын
ਇੱਕ ਗੱਲ ਤਾਂ ਤੁਹਾਨੂੰ ਮੰਨਣੀ ਪਊਗੀ ਗੂਗਲ ਤੇ ਸਰਚ ਮਾਰ ਕੇ ਵੇਖੋ ਜੋ ਵਿਕਾਸ ਹੋਇਆ ਅਕਾਲੀ ਦਲ ਸਰਕਾਰ ਵੇਲੇ ਹੋਇਆ ਇਸ ਤੋਂ ਬਾਅਦ ਇਟ ਵੀ ਨਹੀਂ ਲੱਗੀ
@SarabjitSingh-e5l
@SarabjitSingh-e5l 2 ай бұрын
Sukhveer badal very good man sachi yr bahut bahut vadiya insaan a
@parmodkaushal5734
@parmodkaushal5734 2 ай бұрын
Sukha bai jindabad
@Abhijit_singh622
@Abhijit_singh622 12 күн бұрын
11:46 Sarkari paise apne election te nhi la sakde tusi 😡😡😡😡😡😡
@LakhwinderSingh-rp8gf
@LakhwinderSingh-rp8gf 2 ай бұрын
Next CM PUNJAB
@DJD6-uf7fg
@DJD6-uf7fg 2 ай бұрын
ਮੈਂ ਕਦੇ ਵੀ ਅਕਾਲੀ ਦਲ ਨੂੰ ਵੋਟ ਨਹੀਂ ਦਿੱਤੀ ਪਰ ਫੇਰ ਵੀ ਸੁਖਬੀਰ ਸਿੰਘ ਬਾਦਲ ਭਗਵੰਤ ਮਾਨ ਤੋਂ ਕਈ ਗੁਣਾਂ ਜਿਆਦਾ ਵਧੀਆ ਇਨਸਾਨ ਹਨ 🙏🙏
@rajusaini7209
@rajusaini7209 2 ай бұрын
सुखबीर बादल हुणा ने किते वी कुछ वी कीता होवे पर बठिंडा वास्ते बहुत कुछ करया है वैसे मैं राजस्थान तों हां ते कांग्रेस पार्टी तों हां
@gopi2bhatti
@gopi2bhatti 2 ай бұрын
ਸੁਖਬੀਰ ਜੀ ਕਾਂਗਰਸ ਸਰਕਾਰ ਵੇਲੇ ਜਾਂ ਹੁਣ ਆਪ ਸਰਕਾਰ ਵੇਲੇ ਬੇਅਦਬੀਆਂ ਹੋਈਆਂ ਤਾਂ ਦਾਦੂਵਾਲ ਮੰਢ ਰੋਡੇ ਨਹੀਂ ਬੋਲੇ ਤਾਂ ਤੁਸੀਂ ਆਪਣੇ ਆਪ ਨੂੰ ਪੰਥਕ ਆਗੂ ਕਹਾਉਂਦੇ ਹੋ ਤੁਸੀਂ ਸੜਕਾਂ ਤੇ ਕਿਉਂ ਨਹੀਂ ਆਏ
@geetkarrajkoirsinghwala4962
@geetkarrajkoirsinghwala4962 2 ай бұрын
ਵਧੀਆ ਸਵਾਲ ਜਿਸ ਦਾ ਕੋਈ ਉਤਰ ਨਹੀਂ।
@Dhillonstourtravels
@Dhillonstourtravels 2 ай бұрын
Ena Nu chair 🪑 nal mtlb a dharna lana Nu aam public ju rakhi a jina mrji drama kra lo ena to .
@happymalhi9885
@happymalhi9885 2 ай бұрын
Good bro
@bhagsingh3172
@bhagsingh3172 Ай бұрын
ਬਿਲਕੁੱਲ ਸਹੀ ਲਿਖਿਆ ਹੈ ਜੀ। ਸਤਿ ਸ੍ਰੀ ਆਕਾਲ ਜੀ।
@SurjeetSinghGarhi
@SurjeetSinghGarhi 2 ай бұрын
ਵਿਕਾਸ ਪੁਰਸ਼ ਸ੍ਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@PremKumar-qp9ym
@PremKumar-qp9ym 2 ай бұрын
ਮੈਂ ਬੀ ਜੇ ਪੀ ਦਾ ਵਰਕਰ ਹਾਂ ਪਰ ਸੁਖਬੀਰ ਸਿੰਘ ਬਾਦਲ ਵਰਗਾਂ ਦਿਲ ਦਾ ਸਾਫ਼ ਇਨਸਾਨ ਕੋਈ ਨਹੀਂ ਹੈ ਅਤੇ ਬੀ ਜੇ ਪੀ ਬਾਦਲਾਂ ਵਰਗੀ ਸਰਕਾਰ ਨਹੀਂ ਆਉਣੀ ਇਨ੍ਹਾਂ ਜਿਨ੍ਹਾਂ ਵਿਕਾਸ ਕੋਈ ਵੀ ਸਰਕਾਰ ਨਹੀਂ ਕਰ ਸਕਦੀ
@Artistmaninderdandiwal
@Artistmaninderdandiwal 2 ай бұрын
Paase tan bahut kam kite ne , par Gidderbaha ch koi vikas nahi hoya, badal de bnaaye hospital ch kabutar bolde c , ehi ek Karan aa gidderbaha ton haran da
@parmindersingh3988
@parmindersingh3988 2 ай бұрын
Sahi keha y
@sarabjeetsingh8091
@sarabjeetsingh8091 2 ай бұрын
Sukhveer badal ji good man good vichar ❤❤
@manjotbrar7512
@manjotbrar7512 2 ай бұрын
Badal saab ghaint bnda
@ramandeepsekhon-nn6ps
@ramandeepsekhon-nn6ps 2 ай бұрын
😂😂😂😂😂😂😂😂😂😂
@MOR.BHULLAR-PB05
@MOR.BHULLAR-PB05 2 ай бұрын
ਤੇਰੇ ਵਾਸਤੇ ਬਹੁਤ ਅਰਦਾਸਾ ਬੇਨਤੀਆਂ ਕੀਤੀਆਂ ਜੇਲ੍ਹ ਵਿੱਚ ਬੈਠਿਆ ਵਾਹਿਗੁਰੂ ਜੀ ਪੂਰੀਆਂ ਕਰ ਰਹੇ ਆ ਜਿਸਕਾ ਸਾਹਿਬ ਡਾਹਢਾ ਹੋਇ ਉਸਕੋ ਮਾਰ ਨਾ ਸਾਕੇ ਕੋਇ
@varindersharmavarinderchan5172
@varindersharmavarinderchan5172 2 ай бұрын
ਕਮਾਲ ਹੋ ਗਈ ਯਾਰ ...ਲੰਘੀ ਕੱਲ ਤਕਰਬੀਨ ਮੈਂ 1 pm to 2 pm ਦੇ ਵਿੱਚ ਸੁਖਬੀਰ ਬਾਦਲ ਸਾਬ ਦੇ ਹੱਕ ਚ ਕੂਮੈਂਟ ਕੀਤਾ ...ਉਹ ਦਿਖ ਹੀ ਨਹੀ ਰਿਹਾ ....Delete ਕੀਤਾ ਗਿਆ ਹੈ..... ਹੁਣ ਇਸਨੂੰ ਕੀ ਸਮਝਿਏ
@akaskumar1396
@akaskumar1396 2 ай бұрын
Asi badal dlia de virodi aa , par , jo sukhvir jo dass rhe aa vi sach aa . Akali dal badl jindawad, sade te kesh v hoe 2011 ch par fer vi akali suk veer ji zindawad
@daljeetbrar8890
@daljeetbrar8890 2 ай бұрын
Sukhveer singh badal heera banda e
@harmindersingh5148
@harmindersingh5148 2 ай бұрын
Sukhbir Singh badal sahib je next CM punjab parkash Singh badal sahib je was best CM punjab God gave them place heaven he done lots of things punjab please all punjab gave one chance Sukhbir Singh badal sahib je Sukhbir Singh badal sahib je loyal for punjab
@examcracker5578
@examcracker5578 2 ай бұрын
SAD jindabad
@GurjinderSingh-j2f
@GurjinderSingh-j2f 2 ай бұрын
Sukhveer ji zindabaad
@DilDil-hv5pu
@DilDil-hv5pu 2 ай бұрын
ਵਿਚਾਰਾ ਇਕੱਲਾ ਰਹਿ ਗਿਆ
@RajinderSingh-l7w1b
@RajinderSingh-l7w1b 2 ай бұрын
ਸੁਖਬੀਰ ਜੀ please step aside and let people know that it’s not a family controlled party 🙏
@JAGJEETSINGHBRAR-tm8gf
@JAGJEETSINGHBRAR-tm8gf 2 ай бұрын
ਇੱਕ ਬਾਈ ਨੇ ਕਮੈਂਟ ਕੀਤਾ ਕਿ ਡਿੰਪੀ ਢਿੱਲੋ ਹੁਣ ਪਛਤਾਵੇਗਾ ਪਛਤਾਏਗਾ ਕੀ ਉਹਨਾਂ ਦਾ ਤਾਂ ਸਾਰਾ ਪਰਿਵਾਰ ਹੁਣ ਵੀ ਪਛਤਾ ਰਿਹਾ ਕਿਉਂਕਿ ਡਿੰਪੀ ਢਿੱਲੋਂ ਦੇ ਪਰਿਵਾਰ ਦਾ ਰਿਸ਼ਤਾ ਤੇ ਬਾਦਲ ਪਰਿਵਾਰ ਦਾ ਰਿਸ਼ਤਾ ਬਹੁਤ ਗੂੜਾ ਸੀ ਡਿੰਪੀ ਢਿੱਲੋ ਨਹੀਂ ਸਰਦਾਰ ਸੁਖਬੀਰ ਸਿੰਘ ਦੇ ਕਿੰਨੇ ਪੜਦੇ ਪ੍ਰੋਡ ਜੀ ਪਰ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਇੱਕ ਸ਼ਬਦ ਵੀ ਡਿੰਪੀ ਦੇ ਖਿਲਾਫ ਨਹੀਂ ਬੋਲਿਆ ਸੁਖਬੀਰ ਜੀ ਨੇ ਵੀ ਉਹਨਾਂ ਨੇ ਉਹ ਕੀਤਾ ਜੀ ਫਲਾਨਾ ਕੀਤਾ ਜੀ ਉਹਨਾਂ ਨੇ ਫਲਾਣੇ ਵੇਲੇ ਪੈਸੇ ਖਾਧੇ ਜਾਂ ਮੈਂ ਕੰਮ ਕਰ ਕੀਤਾ ਜਾਂ ਉਹ ਦਾ ਸੀ ਉਦਾ ਸੀ ਕੋਈ ਸ਼ਬਦ ਗਲਤ ਨਹੀਂ ਕਿਹਾ ਕਿਉਂਕਿ ਸੁਖਬੀਰ ਬਾਦਲ ਸਾਹਿਬ ਬਹੁਤ ਇਮਾਨਦਾਰ ਬੰਦੇ ਨੇ ਜੋ ਗੱਲ ਜੋ ਜਬਾਨ ਵਿੱਚੋਂ ਕੱਢ ਦਿੰਦੇ ਨੇ ਪੂਰੀ ਕਰਦੇ ਨੇ ਇਸੇ ਤਰਾਂ ਗਿੱਦੜਬਾਹ ਹਲਕਿਆਂ ਦੇ ਵਾਸੀਆਂ ਨੂੰ ਬੇਨਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਓ ਉਹ ਉਮੀਦਵਾਰ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਵੇ ਜਾਂ ਕੋਈ ਹੋਰ ਹੋਵੇ ਕਿਉਂਕਿ ਫੈਸਲਾ ਪਾਰਟੀ ਦੇ ਪ੍ਰਧਾਨ ਨਹੀਂ ਕਰਨਾ ਹੁੰਦਾ
@gurnoorpadda7304
@gurnoorpadda7304 2 ай бұрын
Veer Sukhbir Badal Saab jindabad
@RamanKaur-ym8pf
@RamanKaur-ym8pf 2 ай бұрын
We need to support akali dal , our regional sikh party
@aosidhu1
@aosidhu1 2 ай бұрын
ਦੋਵੇਂ ਜਣੇ ਬਕਵਾਸ ਕਰੀ ਜਾ ਰਹੇ ਨੇ ਪੱਤਰਕਾਰ ਨੇ ਇੱਕ ਵੀ ਸਵਾਲ ਚੱਜ ਦਾ ਨਹੀਂ ਪੁੱਛਿਆ। ਸੁਮੇਧ ਸੈਣੀ,ਇਜ਼ਹਾਰ ਆਲਮ,ਡੇਰੇ ਨਾਲ ਜੁੜੇ ਸਵਾਲ,ਜਥੇਦਾਰ ਗੁਰਦੇਵ ਸਿੰਘ ਕਾਉਂਕੇ,ਬੇਅਦਬੀਆਂ ਨਾਲ ਜੁੜੇ ਸਵਾਲ ਵੇਰਵਿਆਂ ਨਾਲ ਨਹੀਂ ਪੁੱਛੇ ☺️☺️
@ramandeepsekhon-nn6ps
@ramandeepsekhon-nn6ps 2 ай бұрын
@@NaviSandhu-k7rMirch Laggi Sach to😂😂😂😂😂
@amanaamandeep803
@amanaamandeep803 Ай бұрын
ਅਕਾਲੀ ਦਲ ਨੂੰ ਬਦਨਾਮ ਕਰਨ ਵਾਲੇ ਗਦਾਰ ਨੇ ਕੌਮ ਦੇ ਹੁਣ ਨੀ ਬੇਅਵਦੀ ਹੁੰਦੀ ਹੁਣ ਨੀ ਨਸਾ ਵਿੱਕਦਾ ਕਤਲ ਕਿੰਨੇ ਹੁੰਦੇ ਨੇ ਅਕਾਲੀ ਦਲ ਕਿਸਾਨਾ ਦੇ ਹੰਕਾ ਨੂੰ ਇੱਕ ਨੰਬਰ ਸਰਕਾਰ ਹੈ ਅਕਾਲੀ ਦਲ ਨੇ ਕੰਮ ਬਹੁਤ ਕਰਾਏ ਨੇ ਸੜਕਾ ਦੇ ਬੜੇ ਪੁਲ
@swaranjeetsingh6604
@swaranjeetsingh6604 2 ай бұрын
Sari punjab ch development badal saab ne hi kiti
@ਬਿੰਦਰਧਨੋਆਕਾਗਰਸਪਾਰਟੀ
@ਬਿੰਦਰਧਨੋਆਕਾਗਰਸਪਾਰਟੀ 2 ай бұрын
ਧੋਖਾ ਦਿੱਤਾ ਗਿਆ ਹੈ
@Paramjeet-zc2sb
@Paramjeet-zc2sb 2 ай бұрын
ਬਾਬਾ ਮਹੇਰ ਕਰੇ
@gurigill6794
@gurigill6794 2 ай бұрын
Sukhvir badal zindabad
@jassigill8803
@jassigill8803 2 ай бұрын
ਸੁਖਬੀਰ ਬਾਦਲ ਸਹੀ ਬੋਲਦਾ ਹੈ ਡਿੰਪੀ ਢਿੱਲੋਂ ਡਰਦਾ ਸੀ ਭੱਜ ਗਿਆ ਜਦੋਂ ਅਕਾਲੀਆਂ ਦੀ ਸਰਕਾਰ ਸੀ ਉਦੋਂ ਕਿਵੇਂ ਬੱਸਾਂ ਚੱਲਦੀਆਂ ਸੀ ਸੁਖਬੀਰ ਬਾਦਲ ਜ਼ਿੰਦਾਬਾਦ ਹੁਣ ਸੁਖਬੀਰ ਬਾਦਲ ਨੂੰ ਆਪ ਗਿੱਦੜਬਾਹ ਤੋਂ ਲੜਨਾ ਚਾਹੀਦਾ ਖੇਡ ਡੀਪੀ ਨੂੰ ਪਤਾ ਲੱਗੂ ਕਿ ਔਖੇ ਟਾਈਮ ਦੇ ਵਿੱਚ ਪਾਰਟੀਆਂ ਨੂੰ ਕਿਵੇਂ ਛੱਡੀਦਾ ਤਿੰਨ ਚਾਰ ਵਾਰੀ ਤੈਨੂੰ ਮੌਕਾ ਦੇਤਾ ਜਿੱਤਿਆ ਤਾਂ ਹੈ ਨੀ ਗਿੱਦੜ ਬਾਹਾ ਦੇ ਲੋਕ ਕੱਟੜ ਅਕਾਲੀ ਦਲ ਹੈ
@gurnoorpadda7304
@gurnoorpadda7304 2 ай бұрын
Banda dil ❤d saf aa ave loka badnam krta
@ਬਿੰਦਰਧਨੋਆਕਾਗਰਸਪਾਰਟੀ
@ਬਿੰਦਰਧਨੋਆਕਾਗਰਸਪਾਰਟੀ 2 ай бұрын
ਕਈਆਂ ਲੋਕਾਂ ਦੇ ਦੱਲਪੁਣਾ ਖੂਨ ਚ ਹੁੰਦਾ ਹੈ
@batthniwas4669
@batthniwas4669 2 ай бұрын
Manda akaliaan galtiaan kitiaan per akali dal da nuksan nhi hon dena chaida
@Maanaman1440
@Maanaman1440 2 ай бұрын
ਹੰਕਾਰ ਤਾ ਸੁਖਬੀਰ ਦਾ ਟੁੱਟਿਆ😂😂
@BalveerHanjra
@BalveerHanjra 2 ай бұрын
Sukhbir badal zindabaad
@Jupitor-ye6uj
@Jupitor-ye6uj 2 ай бұрын
Bilkul shi gall sukhbir singh badal saab 110% tuc jo development kiti Punjab di oh koi nhi kr skdaa j tuc naa development krde taa ajj Punjab da hal bihar varga hona c
@babbusharma1216
@babbusharma1216 Ай бұрын
ਆ ਮੁਫਤ ਸਹੂਲਤਾਂ ਨੇ ਤਾਂ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਜਿਹੜੀਆਂ ਤੁਸੀਂ ਸ਼ੁਰੂ ਕੀਤੀਆਂ ਸੀ ਹੁਣ ਸਭ ਕੁਝ ਲੋਕ ਮੁਫਤ ਭਾਲਦੇ ਹਨ ਵੋਟਾਂ ਆਉਣ ਵਾਲੀਆਂ ਨੇ ਤੇ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਆਵਦਾ ਸਵਾਰਥ ਦੇਖ ਕੇ ਵੋਟ ਪਾਉਣੀ ਹੈ ਜਾ ਪੰਜਾਬ ਦਾ ਭਲਾ ਵੇਖ ਕੇ ਵੋਟ ਪਾਉਣੀ ਹੈ ਵੋਟ ਪਾਉਣ ਲੱਗੇ ਇੱਕ ਵਾਰ ਜਰੂਰ ਸੋਚਿਓ ?
@hpsingh13
@hpsingh13 2 ай бұрын
Tankhaiya Badal.... Afimi
@JASPALSINGH-pn5dc
@JASPALSINGH-pn5dc Ай бұрын
ਪੇਸੈ ਦਿਤੇ ਘਰੋ ਦਿਤੇ ਸਰਕਾਰ ਦੇ ਪੇਸੈ
@SurjeetSinghGarhi
@SurjeetSinghGarhi 2 ай бұрын
ਤਿੰਨ ਸਾਲ ਵਿੱਚ ਇੱਕ ਵੀ ਕੰਮ ਭਗਵੰਤ ਸਿੰਘ ਮਾਨ ਸਰਕਾਰ ਦਾ ਦਸੋ ਪੰਜਾਬ ਦਾ ਸਾਰਾ ਵਿਕਾਸ ਅਕਾਲੀਦਲ ਦੀ ਸਰਕਾਰ ਸਮੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਕਰਵਾਇਆ
@SingaSinga-t8p
@SingaSinga-t8p 2 ай бұрын
❤❤❤❤
@sardarsaabsingh6463
@sardarsaabsingh6463 2 ай бұрын
Badal Dal beragrk, ,,akaali dal zindabad
@bhagsingh3172
@bhagsingh3172 Ай бұрын
ਤੁਸੀਂ ਸਹੀ ਲਿਖਿਆ ਹੈ ਜੀ।
@bhagwantpalsinghgill2949
@bhagwantpalsinghgill2949 2 ай бұрын
Ehney khud Dimpi nu Aam Admi party vich bhejya apney kmm kroun vastey apneea bases vastey
@amritpalaujla1265
@amritpalaujla1265 2 ай бұрын
ਅਸੀਂ ਪੱਕੇ ਸਪੋਟਰ ਸੀ ਆਮ ਪਾਰਟੀ ਦੇ ਪਰ ਬਦਲਾਅ ਦੇ ਚੱਕਰ ਵਿੱਚ ਫਸ ਗਿਆ ਸਾਰਿਆਂ ਨਾਲੋਂ ਮਾੜਾ ਨਿਕਲਿਆ nsa ਵਧਾ ਤੀ ਅਮਿਤਪਾਲ ਦੀ ਹੁਣ ਤਾਂ ਵੱਡੀ ਲੀਡ ਨਾਲ mp ਬਣਿਆ ਏ ਹੁਣ ਤਾਂ ਗੁਨਾਹ ਤਾਂ ਦੱਸੋ ਅਮਿ੍ਤਪਾਲ ਨਸ਼ੇ ਛੱਡਾ ਰਿਹਾ ਸੀ ਲੋਕਾਂ ਦੇ ਬਚਿਆਂ ਦੇ ਸਿੱਧੂ ਦਾ ਕੋਈ ਇਨਸਾਫ ਨੀ ਦਵਾ ਰਿਹਾ 16 ਲੱਖ ਬੋਲਟ ਪਰੂਫ ਸ਼ੀਸ਼ੇ ਤੇ ਲਾ ਦਿੱਤਾ 1031 ਪੁਲਿਸ ਸੀ ਆਲੇ ਦੁਆਲੇ lion ਅੱਡਰ ਕਹਿੰਦਾ ਠੀਕ ਏ ਫੇਰ ਮੁੱਖ ਮੰਤਰੀ ਨੂੰ ਸ਼ੀਸ਼ਾ ਲਾਉਣ ਦੀ ਕੀ ਲੌੜ ਸੀ ਜਦੋਂ ਮੁੱਖ ਮੰਤਰੀ ਹੀ ਸੇਫ ਨੀ ਆਮ ਲੋਕਾਂ ਦਾ ਕੀ ਬਣਨਾ ਏ ਜਦੋਂ ਦੀ ਆਮ ਪਾਰਟੀ ਦੀ ਸਰਕਾਰ ਬਣੀ ਏ 150 ਕਰੋੜ ਕ ਕਰਜ਼ਾ ਚੜ੍ਹਾ ਦਿੱਤਾ ਜਿਸ ਕਰਕੇ ਇਹਨਾਂ ਨੇ ਸਰਕਾਰ ਬਣਾਈ ਸੀ ਕਲੀਨਿਕ ਮੁਹਲੇ ਹੈਲਥ ਦਾ 933 ਕਰੋੜ ਰੁਪਏ ਰੋਕੀ ਬੈਠਾ ਏ ਸੈਂਟਰ ਢਾਈ ਸਾਲ ਤੋਂ ਪਹਿਲਾਂ ਕਾਂਗਰਸ ਟਾਇਮ ਆਉਂਦਾ ਰਿਹਾ ਏ 92 ਐਂਮਲੇ ਕਿਉਂ ਨੀ ਦਿੱਲੀ ਜਾ ਕੇ ਬੈਠਦੇ ਦਿੱਲੀ ਜਾ ਕੇ ਵੀ ਸਾਡੇ ਪੰਜਾਬ ਦੇ ਪੈਸੇ ਦਿਉ
@singhsabg
@singhsabg Ай бұрын
❤❤ ਸੁਖਵੀਰ ਬਾਦਲ wadia ਇਨਸਾਨ ਹਨ❤❤
@suhelasportsbanga4246
@suhelasportsbanga4246 2 ай бұрын
Taab da hath nai hn bahh deni aa tuhaade 😂😂😂😂😂😂
@JAGJEETSINGHBRAR-tm8gf
@JAGJEETSINGHBRAR-tm8gf 2 ай бұрын
ਅੱਜ ਕੱਲ ਵਰਕਰਾਂ ਦਾ ਪੂਰਾ ਸਟੈਂਡ ਹੈ ਪਰ ਲੀਡਰਾਂ ਦਾ ਸਟੈਂਡ ਨਹੀਂ ਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਨਾ ਮੇਰੇ ਸਿਰ ਤੇ ਹੱਥ ਰੱਖ ਕੇ ਸੌਂ ਖਾ ਲੈਣਾ ਕਿ ਮੈਂ ਉਹਨੂੰ ਟਿਕਟ ਦਾ ਅਨਾਉਂਸ ਨਹੀਂ ਕੀਤਾ ਜਦੋਂ ਬਾਈ ਪਿੰਡਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਡੀਪੀ ਸਿੰਘ ਢਿੱਲੋ ਦੇ ਨਾਲ ਕੰਪੇਨ ਸ਼ੁਰੂ ਕਰ ਦਿੱਤੀ ਸੀ ਇਦੋਂ ਉੱਤੇ ਦਾ ਕੁਝ ਨਹੀਂ ਹੈ ਦੂਜਾ ਕਾ ਪਤੀ ਢਿੱਲੋ ਨੇ ਮਾਰਿਆ ਤੇ ਮੈਂ ਤੇ ਸ਼ਨੀ ਬਾਦਲ ਗਏ ਝੋਲੀ ਅੱਡੀ ਟਿਕਟ ਵਾਸਤੇ ਯਾਰ ਇੰਨੇ ਝੂਠ ਮਾਰੇ ਸੈਟਿੰਗ ਤਾਂ ਸੋਡੀ ਆਮ ਪਾਰਟੀ ਨਾਲ ਤਿੰਨ ਦੋ ਤਿੰਨ ਮਹੀਨਿਆਂ ਤੋਂ ਪਹਿਲਾਂ ਹੀ ਸੀ ਤੁਹਾਡੇ ਆਪਣੇ ਬੰਦੇ ਦੱਸੀ ਜਾਂਦੇ ਆ ਉਹ ਕਹਿੰਦਾ ਸੀ ਮੈਨੂੰ ਇੱਕ ਵਾਰ ਲਾਲ ਬੱਤੀ ਵਾਲੀ ਗੱਡੀ ਆ ਨਜਾਰਾ ਲੈ ਲੈਣ ਦਿਓ ਪਰ ਉਹ ਨਜ਼ਾਰਾ ਹੁਣ ਗਿੱਦੜ ਪਏ ਦੇ ਲੋਕ ਲੈਣ ਨਹੀਂ ਦੇਣਗੇ ਕਿਉਂਕਿ ਤੁਸੀਂ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਗਲਤ ਪਾਰਟੀ ਜੁਆਇਨ ਕੀਤੀ ਹੈ ਜਿਹੜਾ ਆਪਣੀ ਮਾਂ ਦਾ ਨਹੀਂ ਹੋ ਸਕਿਆ ਉਹ ਕਿਸੇ ਦਾ ਹੋਰ ਕੀ ਹੋਵੇਗਾ
@HarjinderSingh-lt9tn
@HarjinderSingh-lt9tn 2 ай бұрын
Badal sahib ina nu sabak sakhao
@ramandeepsekhon-nn6ps
@ramandeepsekhon-nn6ps 2 ай бұрын
Jive sikha nu sikhaya SI Behbal te Bargari Ch 😂😂😂😂😂😂😂
@sukhvirsingh8737
@sukhvirsingh8737 2 ай бұрын
Video starts from 7:30
@parmindersingh3988
@parmindersingh3988 2 ай бұрын
Veer sukhvir kise din ikalla hi reh jana
@LakhwinderSingh-lt5bu
@LakhwinderSingh-lt5bu 2 ай бұрын
ਅੱਜ ਆਖਾਂ ਅਕਾਲੀ ਫੂਲਾ ਸਿੰਘ ਨੂੰ ਕਿਤੇ ਅਕਾਸ਼ ਵਿਚੋਂ ਗੱਜ, ਮਖੋਟੇ ਪਾ ਕੇ ਪੰਥ ਦੇ ਸਹੀ ਫੈਸਲੇ ਤੋਂ ਗਏ ਭੱਜ। ਰੁਜ਼ਗਾਰ ਦਾਤਿਆਂ ਦੇ ਵਿਰੋਧ ਫ਼ੈਸਲਾ ਲੈਣਾ ਕੋਈ ਖਾਲਾ ਜੀ ਦਾ ਵਾੜਾ? ਜਥੇਦਾਰ ਗੁਰਬਚਨ ਸਿੰਘ ਵਰਗੇ ਦੌਸੀਆ ਧਾਰਮਿਕ ਲੋਕਾਂ ਨੂੰ ਵੀ ਤਲਬ ਕੀਤਾ ਜਾਣਾ ਚਾਹੀਦਾ
@balbirgill9961
@balbirgill9961 2 ай бұрын
ਸਾਰੇ ਈ ਗੱਦਾਰ ਆ
@LarrySidhu-f7f
@LarrySidhu-f7f 2 ай бұрын
Badal saab full support aa thonu
@goldysandhu4630
@goldysandhu4630 2 ай бұрын
ਬਾਦਲ ਸਾਬ ਜਿੰਨੇ ਮਰਜ਼ੀ ਪਾਪੜ ਵੇਲ ਲਓ ਤੁਸੀਂ ਨੀ ਆਉਂਦੇ ਹੁਣ ਨਾ ਕਿਸੇ ਤੁਹਾਨੂੰ ਵੋਟ ਪੌਣੀ ਏ ਸੱਚੀ ਗੱਲ ਹੈ ਮੇਰੀ
@gurnoorpadda7304
@gurnoorpadda7304 2 ай бұрын
⚖️🚩🚩🚩🚩
@atwalsooch4817
@atwalsooch4817 2 ай бұрын
ਲੱਗਦਾ ਸੁੱਖੇ ਨੇ ਸਬਕ ਸਿਖਿਆ ਨੀ ਹਲੇ😂
@gurnoorpadda7304
@gurnoorpadda7304 2 ай бұрын
Veer time aun d ek var
@ramandeepsekhon-nn6ps
@ramandeepsekhon-nn6ps 2 ай бұрын
@@gurnoorpadda7304Ram Rahim 😂😂😂😂😂😂😂 Sumedh Saini 😂😂😂😂😂😂😂Izhar alam😂😂😂😂
@akashdeepsingh-bs4kt
@akashdeepsingh-bs4kt 2 ай бұрын
True Sardar saab🎉
@Paramjeet-zc2sb
@Paramjeet-zc2sb 2 ай бұрын
ਸਹੀ ਕਿਹਾ ਕਮ ਤਾ ਕੀਤੇ ਨੀ ਇਹਨੇ
@RamanKaur-ym8pf
@RamanKaur-ym8pf 2 ай бұрын
Well said about bhagwant maan, worst CM ever, aam admi became maharaja
@jagdevgill5144
@jagdevgill5144 2 ай бұрын
Sukha Amli Jindabad.
@parmindersinghnambardar1314
@parmindersinghnambardar1314 2 ай бұрын
teri khani khatam, the END
@simranjitkaur4627
@simranjitkaur4627 2 ай бұрын
Sad badal jindabad
@rupindersodhi6869
@rupindersodhi6869 2 ай бұрын
Sukhe amli da IT Cell pura active hoya hai Patarkar tenu kuch nahi milna Panth dai dokhi Badal khatam
@bikramjitsingh6739
@bikramjitsingh6739 2 ай бұрын
Akali Dal Jindabad Sukhbir Saab Asi tohadeyj nal ha ji Koi Chinta na karo Ji Is Sarabi ne Punjab da patha bathata ihna ne
@pammasingh5431
@pammasingh5431 Ай бұрын
Ryt
@vikramjit9891
@vikramjit9891 2 ай бұрын
ਜਿਨਾ ਧੁਖ ਬਾਦਲ ਹੋਰਾ ਨੁੰ ਹੈ ਪੰਜਾਬ ਧਾ ਓਹ ਕਿਸੇ ਨੁੰ ਨਹੀਂ ਹੋ ਸਕਦਾ ਜਾਣ ਬੂਜ ਕੇ ਬਦਨਾਮ ਕਰਤਾ ਕੀਂ ਬਾਦਲ ਹੋਰਾ ਨੇ ਬੇਅਦਬੀ ਕਰੀਏ ਹੈ ਚਲੋ ਟਾਈਮ ਤੇ ਪਤਾ ਲਘ ਜਾਉ ਔਰ 5 ਵਾਰ ਮੁਖਮਤਰੀ ਰਹੇ ਨੇ ਬਾਦਲ ਹੋਰੀ ਪੰਜਾਬ ਤੇ ਕਰਜਾ ਸਾਰਾ ਸੀ 82 ਹਜ਼ਾਰ ਕਰੋੜ ਔਰ ਜਦੋਂ ਰਾਜੇ ਹੋਰੀ ਆਹੇ ਸਰਕਾਰ ਵਿੱਚ ਏਨਾ ਨੇ ਸਿੱਧਾ ਕਰਜਾ ਲਿਆ 2500000 ਲੱਖ ਹਜ਼ਾਰ ਕਰੋੜ ਸਬ ਤੋ ਜੈਧਾਂ ਕਰਜਾ ਲਿਆ ਪੰਜਾਬ ਤੇ ਕਾਂਗ੍ਰੇਸ ਨੇ 10 ਸਾਲ ਵਿੱਚ ਪੰਜਾਬ ਨੁੰ ਕਰਜੇ ਵਿੱਚ ਡੋਬਿਆ ਹੈ ਤੇ ਕਾਂਗ੍ਰੇਸ ਨੇ ਮੈ ਕਸਮ ਖਾ ਕੇ ਕਹਿਣਾ ਵਾਂ ਤੁਸੀਂ ਅਕਡੇ ਚੁੱਕ ਲਓ ਔਰ ਕਮ ਵੀ ਨਹੀਂ ਕੀਤਾ ਕਾਂਗ੍ਰੇਸ ਨੇ ਸਿਰਫ ਸਾਰਾ ਪੈਸਾ ਖ਼ਾ ਗੈ ਰਾਜੇ ਹੋਰੀ ਔਰ ਬਾਦਲ ਹੋਰਾ ਸਬ ਤੋ ਜੈਧਆ ਕਮ ਕੀਤਾ ਪੰਜਾਬ ਵਿੱਚ ਤੁਸੀਂ ਪਹਸਲਾ ਰਿਕੜ ਚੁੱਕ ਲਓ ਬਾਦਲ ਹੋਰਾ ਧਾ 😢 ਸਿਰਫ ਲੋਕੀ ਬਦਨਾਮ ਕਰ ਰਹੇ ਨੇ ਬਾਦਲ ਹੋਰਾ ਨੂੰ 5 ਵਾਰ ਮੁੱਖ ਮੰਤਰੀ ਬਣ ਕੈ ਵੀ ਸਿਰਫ ਕਰਜਾ ਸੀ 82 ਕਰੋੜ ਹਜ਼ਾਰ ਤੇ ਰਾਜੇ ਹੋਰੀ 2500000 ਲੱਖ ਹਜ਼ਾਰ ਕਰੋੜ ਲਏ ਕੇ ਕੁਸ਼ ਵੀ ਨਹੀਂ ਕੀਤਾ ਸਿਰਫ ਲੁੱਟਿਆ ਹੈ ਮੇਰੈ ਪੰਜਾਬ ਨੁੰ ਪਤਾ ਨਹੀਂ ਪੱਤਰਕਾਰ ਕਯੋਂ ਨਹੀਂ ਗਲ ਕਰਦੇ ਕਰਜੇ ਦੀ ਕੀਂ ਕੀਤਾ ਏਨੇ ਪੈਸੇ ਧਾ ਰਾਜੇ ਹੋਰਾ ਔਰ ਕੈਪਟਨ ਹੋਰਾ ਬਾਕੀ ਕੋਇ ਨਹੀਂ ਟਾਈਮ ਅਹੁ ਗਾ ਫਿਰ ਪਤਾ ਲੱਗੂ ਪੰਜਾਬ ਨੁ ਕੌਣ ਪੰਜਾਬ ਧਾ ਸਬ ਤੋ ਜੈਦਾ ਕਰਦਾ ਹੈ ਪਲੀਜ਼ ਪੱਤਰਕਾਰ ਜੀ ਪੁੱਛੋ ਰਾਜੇ ਹੋਰਾ ਨੂੰ ਤੁਸੀਂ ਏਨੇ ਪੈਸੇ ਧਾ ਕੀਂ ਕੀਤਾ ਰਾਜੇ ਹੋਰਾ ਨੇ 😢 ਬਾਕੀ ਡਿੰਪੀ ਨੇ ਗਲਤ ਕੀਤਾ ਬਾਦਲ ਹੋਰਾ ਨਲ ਬਹੁਤ ਹੀ ਦਿਲੋ ਕਰਦੇ ਸੀ ਸੁਖਬੀਰ ਜੀ ਡਿੰਪੀ ਧਾ ਜੈ ਕਿਸੇ ਵੀਰ ਨੁੰ ਗਲਤ ਲਗੇ ਮੈ ਥੋੜੇ ਤੋ ਮਾਫ਼ੀ ਮੰਗਦਾ ਹਾਂ ਬਾਕੀ ਤੁਸੀਂ ਪੇਸ਼ਲਾ ਇਤਹਾਸ ਚੁੱਕੋ ਕਿੰਨੇ ਕਮ ਜੁਈਅਧਾ ਕੀਤਾ ਹੈ ਕਿਸ ਸਰਕਾਰ ਵਿੱਚ ਕਮ ਹੋਇਆ ਹੈ ਬਾਕੀ ਜਰੂਰ ਸੋਚੋ ਪੰਜਾਬ ਵਾਲਿਓ ਬਹੁਤ ਧੁਖ ਹੈ ਪੰਜਾਬ ਧਾ ਬਾਦਲ ਹੋਰਾ ਨੁੰ 😢 ਪੰਜਾਬ ਕਰਜੇ ਵਿੱਚ ਡੋਹਬਤਾ ਰਾਜੇ ਹੋਰਾ ਨੇ ਪੱਤਰਕਾਰ ਜੀ ਜਰੂਰ ਸੁਵਾਲ ਕਰੋ ਰਾਜੇ ਹੋਰਾ ਨੂੰ ਕੀਂ ਕੀਤਾ ਏਨੇ ਪੈਸੇ ਧਾ ਰਾਜੇ ਹੋਰਾ 4ਨੇ 😢😢😢
@DilbagSingh-pr5pz
@DilbagSingh-pr5pz 2 ай бұрын
ਬੰਦਾ ਬਹੁਤ ਵਧੀਆ ਹੈ ਸੁਖਬੀਰ ਸਿੰਘ ਬਾਦਲ ਸਿੱਖ ਮੰਦ ਬੁੱਧੀ ਹੋ ਚੁੱਕੇ ਹਨ
@jagdevgill5144
@jagdevgill5144 2 ай бұрын
Sukhbir mand buddhi hai.
@singhnishan7144
@singhnishan7144 2 ай бұрын
Veer ji Sikh mand budhi dikhde tuhanu sukhbir vaste Badal parivar ne Sikh panth da bahut nuksaan kita
@ramandeepsekhon-nn6ps
@ramandeepsekhon-nn6ps 2 ай бұрын
Chal Oye Chagla tu hovega Maundbudhhi
@SaijpreetBrar
@SaijpreetBrar 2 ай бұрын
Bai ne dar de mare ne ik v sawal ni puchyea beadbi bare
@Sardars001
@Sardars001 2 ай бұрын
ਤੂੰ ਪ੍ਰਧਾਨਗੀ ਕਿਉਂ ਨੀਂ ਛੱਡਦਾ ਚਵਲਾ....???
@bhagsingh3172
@bhagsingh3172 Ай бұрын
ਜੇ ਪ੍ਰਧਾਨਗੀ ਹੀ ਛੱਡਤੀ ਫੇਰ ਬਕਾਇਆ ਕੀ ਰਹਿ ਗਿਆ।
@RestInPower-ot6gm
@RestInPower-ot6gm Ай бұрын
Mama agencies wali sarkaar naal tan tuhadi sanjh rahi aa kmaal aa pattarkaar saab di v
@arniwalia
@arniwalia 2 ай бұрын
badal saab waega bnda nhi ho skda sada mla c jbd jdo bhut kuj sade hlke ch hoeaa
Show with Sukhpal Singh Khaira | Political | EP 494 | Talk with Rattan
38:20
Car Bubble vs Lamborghini
00:33
Stokes Twins
Рет қаралды 14 МЛН
小丑揭穿坏人的阴谋 #小丑 #天使 #shorts
00:35
好人小丑
Рет қаралды 34 МЛН
🕊️Valera🕊️
00:34
DO$HIK
Рет қаралды 19 МЛН
Não sabe esconder Comida
00:20
DUDU e CAROL
Рет қаралды 61 МЛН
Show with Dalvir Goldy | Political | EP 526 | Talk with Rattan
30:57
Talk with Rattan
Рет қаралды 56 М.
Car Bubble vs Lamborghini
00:33
Stokes Twins
Рет қаралды 14 МЛН