ਰੀਪਰ ਦੀ ਕੁੱਲ ਕਮਾਈ total earning of straw reaper?

  Рет қаралды 219,793

D infotainment live ਕਰੀਨਾ ਗਰੁੱਪ

D infotainment live ਕਰੀਨਾ ਗਰੁੱਪ

Күн бұрын

Пікірлер: 539
@farmlife3304
@farmlife3304 4 жыл бұрын
ਸਰਕਾਰਾਂ ਪਹਿਲਾਂ ਮਾੜੀਆਂ ਉਤੋਂ ਸਾਡੇ ਲੋਕ ਕੁੱਤੇ ਬਾਈ ਜੀ ਮੇਰਾ ਗਰੀਬ ਦਾ ਭੱਠਾ ਬਿਠਾਤਾ ਸਾਡੇ ਲੋਕਾਂ ਨੇ ਈ ਮੈਂ ਆਪਣੇ ਚਾਚੇ ਦੀ ਜਮੀਨ ਵਾਹੁਣੀ ਸੀ 30,000 ਨੂੰ ਕਿੱਲਾ ਠੇਕੇ ਤੇ ਇਕ ਆਇਆ 3 ਸਾਲ ਪਹਿਲਾਂ ਕੁੱਤਾ ਉਨੇ ਚਾਚੇ ਨੂੰ 33,000 ਦੇ ਕੇ ਜਮੀਨ ਲੈ ਲੀ ਮੈਂ ਬਥੇਰੀਆਂ ਮਿਨਤਾਂ ਪਾਈਆਂ ਚਾਚੇ ਨੂੰ ਵੀ ਮੈਨੂੰ ਵਾਹ ਲੈਣਦੇ ਪਰ ਮੇਰੀ ਨਾ ਮੰਨੀ 3 ਸਾਲ ਲੀ ਉਨੇ ਜਮੀਨ ਦੇ ਦਿੱਤੀ ਕਿਸੇ ਹੋਰ ਨੂੰ ਤੇ ਹੁਣ 3 ਸਾਲ ਬਾਅਦ ਮੈ ਆਪਣੇ ਚਾਚੇ ਨੂੰ ਫਿਰ ਫੋਨ ਕਿਤਾ ਇੰਗਲੈਂਡ ਵੀ ਹੁਣ ਜਮੀਨ ਛਡਾਲੋ ਪਰ (ਜੱਟ ਜੱਟ ਦਾ ਵੈਰੀ)ਇਕ ਹੋਰ ਉੱਠਿਆ ਉਨੇ ਚਾਚੇ ਨੂੰ ਪਹਿਲਾਂ ਫੋਨ ਮਿਲਾਤਾ ਠੇਕਾ ਵਧਾਕੇ ਚਾਚੇ ਹੁਣ ਫੇਰ ਜਮੀਨ ਕਿਸੇ ਹੋਰ ਨੂੰ ਦੇਣੀ ਪਈ ਅਗਲੇ ਨੇ ਤਾਂ ਦੇਣੀ ਸੀ। ਤੇ ਮੈ ਸੋਚਿਆ ਮਿਤਰਾ ਇਥੇ ਕੰਮ ਔਖਾ ਮੈ ਆਪਣੀ 4 ਖੇਤਾਂ ਚੋਂ 1 ਖੇਤ ਵੇਚ ਦਿੱਤਾ ਬਾਹਰ ਜਾਣ ਲੀ ਤੇ ਵਾਹਿਗੁਰੂ ਦਾ ਭਾਣਾ ਦੇਖੋ ਕਰੋਨਾ ਆ ਗਿਆ ਹੁਣ ਪਤਾ ਨੀ ਕਿੰਨਾ ਟਾਇਮ ਲੱਗੂ ਪਰ ਗਰੀਬ ਤਾਂ ਰਗੜਿਆ ਗਿਆ ਕੀ ਕਰੂ ਬੰਦਾ ਇਥੇ ਜਿਥੇ ਆਪਣੇ ਹੀ ਆਪਣੀਆਂ ਦੇ ਵੈਰੀ 3 ਬੱਚੇ ਮੇਰੇ ਛੋਟੇ-ਛੋਟੇ ਕਿਧਰ ਜਾਵਾਂ ਕੀ ਕਰਾਂ ਸਮਝ ਨੀ ਆਉਂਦੀ ਤੇ ਸਾਡੇ ਲੋਕਾਂ ਦੀ ਬੇਸ਼ਰਮੀ ਤੇ ਬੇਗੈਰਤਪੁਣੇ ਦੀ ਹੱਦ ਵੇਖੋ ਉਹ ਬੰਦਾ (ਨਵਾਂ ਠੇਕੇਦਾਰ)ਮੈਨੂੰ ਫੋਨ ਕਰਕੇ ਕਹਿੰਦਾ ਕਿ ਤੂੰ ਆਪਣੇ 3 ਖੇਤ ਵੀ ਮੈਨੂੰ ਦੇ ਦੇ ਮੈਂ ਕਿਹਾ ਭਰਾਵਾ ਬਸ ਕਰ ਮੈਂ ਆਪਣੇ ਬਚਿਆਂ ਨੂੰ ਵੀ ਪਾਲਣਾ ਫਿਰ ਵੀ ਉਨੇ ਬੜਾ ਜੋਰ ਲਾਇਆ। ਸੋ ਮੇਰੇ ਵਰਗੇ ਪਤਾ ਨੀ ਕਿੰਨੇ ਸਾਡੇ ਜੱਟ ਭਰਾ ਹੋਣਗੇ ਜਿਨ੍ਹਾਂ ਨੂੰ ਆਪਣੀਆ ਨੇ ਹੀ ਖਤਮ ਕਿਤਾ ਸਰਕਾਰ ਤਾਂ ਐਵੇਂ ਹੀ ਬਦਨਾਮ ਆ ਜੀ।ਖੁਦਕੁਸੀਆਂ ਜੱਟ ਸਰਕਾਰਾਂ ਤੋਂ ਤੰਗ ਆ ਕੇ ਨੀ ਆਪਣਿਆਂ ਤੋਂ ਤੰਗ ਆ ਕੇ ਕਰਦਾ ਵੀਰ ਜੀ।
@dhakdjattz6742
@dhakdjattz6742 4 жыл бұрын
Vre 30000 da killa keda area vre
@farmlife3304
@farmlife3304 4 жыл бұрын
@@dhakdjattz6742 .ਜਲੰਧਰ ਏਰੀਆ ਵੀਰ ਜੀ।
@maanpb13ala28
@maanpb13ala28 4 жыл бұрын
Bhrava loki sade val 70000 Dinde a theke da
@farmlife3304
@farmlife3304 4 жыл бұрын
@@maanpb13ala28 .ਲੈ ਦੱਸੋ ਮੈਂ ਤਾਂ ਕਹਿਨਾ ਲੱਖ ਲਾਹਨਤ ਆ ਸਾਡੇ ਲੋਕਾਂ ਤੇ ਡੁੱਬ ਮਰਨ ਦੀ ਲੋੜ ਨੀ ਇਨਾ ਆਪ ਹੀ ਫਾਹਾ ਲੈ ਕੇ ਮਰ ਜਾਣਾ ਉ ਬਾਈ ਇਕ ਬੇਨਤੀ ਆ ਜੇ ਮਨੋ ਸਾਰੇ ਕਿਸਾਨ ਭਰਾ ਇਕ ਹੋ ਜਾਉ ਉਏ ਗਰੁੱਪ🙏🏻🙏🏻🙏🏻🙏🏻 ਬਣਾਉ ਨਵੀਂ ਪੀੜੀ ਅਗੇ ਆਉ ਪੜੇ ਲਿੱਖੇ ਬੰਦੇ ਨਾਲ ਰੱਖੋ ਬਜੁਰਗਾਂ ਨੂੰ ਪੁਛੋ ਵੀ ਤੁਸੀਂ ਆਪਣੀ ਬੇਕਾਰ ਦੀ ਖਹਿਬਾਜ਼ੀ ਛੱਡੋਗੇ? ਜੇ ਨਹੀਂ ਤਾਂ ਤੁਸੀਂ ਆਪਣੀ ਇਕ ਵੱਖਰੀ ਪਾਰਟੀ ਬਣਾਉ ਕੱਲ ਕਰਨਾ ਅੱਜ ਕਰੋ ਕੋਈ ਔਖਾ ਕੰਮ ਨੀ ਮੈਂ ਤਿਆਰ ਕਿ ਤੁਸੀਂ ਤਿਆਰ ਉਂ??
@farmlife3304
@farmlife3304 4 жыл бұрын
@UCtKf8D22ZqZ3eaWpIy3a_HA .ਜਲੰਧਰ ਏਰੀਆ ਜੀ
@gopikanganwalia8608
@gopikanganwalia8608 4 жыл бұрын
ਸਹੀ ਗੱਲ ਆ ਬਾੲੀ ਜੇ ਬਾਣੀਆ ਜੱਟ ਦੀ ਜਗਾ ਹੁੰਦਾ। ਝਾਰ (ਸਾਣ) ਵੀ ਪੈਕ ਕਰਕੇ ਵੇਚ ਦਾ।
@mandeepgill2066
@mandeepgill2066 4 жыл бұрын
ਵੀਰ ਸੁਭਾ 9 ਵਜੇ ਤੋ ਲੇ ਕੇ ਰਾਤ ਦੇ 9 ਵਜੇ ਤੱਕ 21 ਤੇ ਜਾ 22 ਟਰਾਲੀਆ ਭਰਦਾ ਰੇਹਾ ਮੈ ਟੋਟਲ ਟਰਾਲੀਆਂ 230 ਬਣੀਆ ਵੀਰ ..25/30 4 ਲੀਟਰ ਡੀਜਲ ਬਾਕੀ ਵੀਰੇ ਤੇਰੀਆ ਸਾਰੀਆ ਗੱਲਾ ਨਾਲ 100% ਸਹਿਮਤ ਅ ਵੀਰ ਮੈ....
@mandeepgill2066
@mandeepgill2066 4 жыл бұрын
25/30 ਵਾਲੀਆ ਤਾ ਲੋਕਾ ਦੀਆ ਗੱਲਾ ਬਈ
@khushtatla7871
@khushtatla7871 3 жыл бұрын
ਬਹੁਤ ਵਧੀਆ ਕੰਮ ਦੀਆਂ ਗੱਲਾਂ ਕੀਤੀਆਂ ਹਨ ਵੀਰ ਜੀ ਵੈਰੀ ਗੁੱਡ ਜੀ ਆਪ ਜੀ ਨੂੰ ਸਲਾਮ ਕਰਦੇ ਹਾਂ ਜੀ
@gurindersingh-bx5sb
@gurindersingh-bx5sb 4 жыл бұрын
ਬੋਹਤ ਬਦੀਆ ਬਾਈ ਦਿਲ ਖ਼ੁਸ ਕਰਤਾ ਵੀਰ ਨੇ ਸਪੋਰਟ ਕਰੋ ਵੀਰ ਨੂੰ
@dharmsingh8001
@dharmsingh8001 3 жыл бұрын
ਧਨਵਾਦ ਛੋਟੇ ਭਾਈ ਚੰਗੀਆ ਗੱਲਾ ਲੜ ਬੰਨਣ ਵਾਲੀਆ ਨੇ
@sehrajrandhawa2032
@sehrajrandhawa2032 4 жыл бұрын
22 ਜੀ ਬਹੁਤ ਵਧੀਆ ਗੱਲਾਂ ਤੁਹਾਡੀਆਂ ਕੁਝ ਖੁਕਰੇ ਲੋਕ ਤਾਂ ਟਰੈਕਟਰ ਟੋਚਨ ਪਾ ਕੇ ਫੁਕਰ ਪੁਣੇ ਵਖਾਉਦੇ ਰਹਿੰਦੇ ਨੇ
@Kissanimplimentcenter
@Kissanimplimentcenter 4 жыл бұрын
Veer baki ekala driver de ser te machine ni chldi... app v himat krni paindi ah.. appa roj 18 to 21 trolley bnai diya suba 8.30 to raat 9.30 tak swj 855 ipto te .. 21 April to kam start kita c.. hun v chl reha.. 350 + trolley hogi...Ek tanki naal 12×6 diya 16 trolley bnonda.. Es kam ch himti bndya di lorr hundi ah
@mandeepmandeepsiwac3939
@mandeepmandeepsiwac3939 4 жыл бұрын
Good ji
@lakhpreetsingh4264
@lakhpreetsingh4264 3 жыл бұрын
Sai gal vr
@amanbrar7370
@amanbrar7370 3 жыл бұрын
,85 ਰੁਪਏ ਡੀਜ਼ਲ ਆ ਹੁਣ ਇਸ ਸਾਲ ਹੁਣ ਕੀ ਬਚੂ ਗਾ ਬਾਕੀ ਹੇ ਧੱਕਾ ਆ
@GurpreetSingh-wr7mb
@GurpreetSingh-wr7mb 4 жыл бұрын
Veer ji 8 to 8 tak da time thik hi usto bad tan trector ate ripar nal dhaka hi baki fuel ⛽ kunjam karna hunda hi din wali bachat vi nhi rehndi ji 2005 toh leke eh kam kar rhe han 17.18 troly hi bandi hi ik din di sizan 22 toh 25 din last ji 22 ji 1 lakh da disele kanda hi fir jake 150000/- bchaunda hi
@deepsingh2966
@deepsingh2966 3 жыл бұрын
ਬਾਈ ਯਰ ਤੂੜੀ ਦੀ ਟਰਾਲੀ ਦਾ ਰੇਟ 700 ਦਿੰਦੇ ਵੀ ਲੋਕ ਪੂਰੇ ਨਹੀ। ਲੇਬਰ ਅੱਢ ਉਹ ਤਾ ਦੇ ਦਿੰਦੇ ਲੋਕ ਉਨਾਂ ਨੂੰ Direct
@rubyrandhawa4421
@rubyrandhawa4421 4 жыл бұрын
Bilkul veer, 100% gal aa.... Zid-baazi hi lyi jaandi aa zimidaar nu.....
@gobindmodelmaker7188
@gobindmodelmaker7188 4 жыл бұрын
7 to 9 vjje tak 24 25 bn jandia j shi tym trali a ve te tangr poora hove te gilla na hove Baki badh ch 10 11 vjje te tkra ne 3 to 4 average
@Butahariale10
@Butahariale10 4 жыл бұрын
Sahi gal a y fr ta tel fokan da kam a trali kanu bhar di a jadu naram langa howay Ik din sAde ale 855 ne v ik tanki nl 6 hi trali bhari c vr odo to kana nu hath lgye c mod k kde naram lange ch ni chalayi appa ta
@srcbagoriaorgainicfarmchha2555
@srcbagoriaorgainicfarmchha2555 4 жыл бұрын
mere tractor ne 7.5 liter di avrage diti si
@im_vaibhav_Mathur
@im_vaibhav_Mathur 4 жыл бұрын
भाई साहब में जींद से हूं ,मैने एमपी का सीज़न लगाया है अबकी बार रतलाम जिले में वहा पे मैने 380 ट्राली बनाई है 1300 के हिसाब से वहा पे ट्रैक्टर रात को 2 बजे तक भी कलच नहीं लेता था मशीन सुबह 5 बजे तक सही चलती थी , सुबह 8 बजे से शुरू होकर अगले दिन सुबह 5 बजे तक मशीन चलती थी जिसमे 25 से 30 ट्राली बन जाती थी ! मगर जब से गांव में आया हूं सुबह 9 बजे मशीन चलती है और रात को 8 बजे के आसपास ट्रैक्टर क्लच लेना सुरू कर देता है और मशीन आधे कटर में चलानी पड़ती हैं जिससे ना तो ट्राली की एवरेज निकलती हैं और ना काम में मन लगता है
@atulgoswami4569
@atulgoswami4569 4 жыл бұрын
Bhai kb aata h Ratlam me season
@im_vaibhav_Mathur
@im_vaibhav_Mathur 4 жыл бұрын
@@atulgoswami4569 haryana se 1 month phle
@DaljitSingh-ix4xw
@DaljitSingh-ix4xw 3 жыл бұрын
Verji apna phone number send kareo
@RanjitSingh-mb6qr
@RanjitSingh-mb6qr 3 жыл бұрын
ਬਹੁਤ ਹੀ ਵਧੀਆ ਸੁਝਾਅ ਵੀਰ ਜੀ
@dalerpreetsinghbhinder9604
@dalerpreetsinghbhinder9604 3 жыл бұрын
Veer MP vich machine chalayi ve 300 tank vadde ne agent naal 1350 da rate c kam kardya punjab diya combine aayia 1000 rupay tank vaddan lagpiya, khud te ujde naal mainu v ujadya agent ne 1000 da hisab keeta, 1100 rupay te diesel Forman te repair spairpart da kharcha aa aaunda ve te 1000 na hisab hoya dasso Kithe jaake fa leliye
@udayrai5788
@udayrai5788 4 жыл бұрын
Bahut sohni gal keeti mera veer. I wish everyone could think the same.
@ramanjatt3254
@ramanjatt3254 4 жыл бұрын
Shi gall aa bai loki samjhde ni eh gall bs zidd vich hi chlaai jande
@khushkahlon17
@khushkahlon17 4 жыл бұрын
ਬਾਈ ਜੀ ਸਹੀ ਗੱਲ ਕਹੀ ਆਪਾਂ ਆਪ ਲੋਕ ਝੂਠ ਮਾਰ 2 ਕੇ ਆਪਣਾ ਚਿਗਾ ਚੋੜ ਕਰ ਲੈਣੇ
@kuldeepkuldeep3610
@kuldeepkuldeep3610 3 жыл бұрын
ਬਾਈ ਜੀ ਅਗਲੇ ਨੇ ਰੇਟ ਵੱਧ ਦਿੱਤਾ ਤੂੰ 35000 ਦੇ ਦਿੰਦਾ ਬਾਕੀ ਮੈਂ ਤਾਂ ਮੰਨਦਾ ਨਹੀਂ ਵੀ ਅੱਜ ਦੇ ਟਾਈਮ ਇਹਨਾਂ ਘੱਟ ਰੇਟ ਹੋਊ ਸਾਡੇ ਤਾਂ 65,70 ਦੇ ਵਿਚਕਾਰ ਰੇਟ ਹੈ ਜੀ
@harshlahoriya7308
@harshlahoriya7308 3 жыл бұрын
ਬਾਈ 15.16 ਟਰਾਲਿਆਂ ਬਹੁਤ ਜ਼ੋਰ ਲਾਕੇ ਬੰਦਿਆਂ ਨੇ ਫੁਕਰੀ ਜਿਨੀਂ ਮਰਜੀ ਮਾਰਲਿਏ
@buttarbrothers
@buttarbrothers 3 жыл бұрын
22 to 25 asi krde aw
@navdeepkhosa8494
@navdeepkhosa8494 3 жыл бұрын
21 to 24 asi bna dine a 9vje to 10 vje tak
@bhanajatt6239
@bhanajatt6239 3 жыл бұрын
ਬਾਈ ਅਕਲ ਨਾਲ ਤਾ ਜਟ ਦਾ ਵੈਰ ਹੈ।ਖ਼ਰਚ ਵਾਰੇ ਕੋਈ ਨਹੀਂ ਸੋਚਦਾ।ਬਸ ਰੀਸ ਵਿਚ ਮਰੀ ਜਾਦੇਨੇ। ਖਰਚ ਤਾ ਹੋਣਾ ਈ ਐ? ਜਟ ਕੀ ਤੇ ਹਿਸਾਬ ਕੀ? ਜਟ ਕੀ ਜਨਾਬ ਕੀ?
@jagdevbrar9392
@jagdevbrar9392 4 жыл бұрын
ਸਹੀ ਕਿਹਾ ਬਾਈ ਏਸੇ ਤਰਾ ਕਈ ਕਹਿਣ ਗੇ ਸਾਡੀ ਕਣਕ 50ਮਣ ਨਿਕਲੀ ਐ ਤੇ ਕਈ ਕਹਿਣਗੇ 60 ਮਣ ਪਰ 60 ਮਣ ਵਾਲਾ ਖਰਚਾ ਨਹੀ ਦੱਸਦਾ ਮੇਰੇ ਕਹਿਣ ਦਾ ਮਤਲਬ ਸੁੱਧ ਮੁਨਾਫਾ ਵੇਖੀਏ ਬਾਈ ਸਾਨੂੰ ਪੇਸੈ ਕਿਨੇ ਬਚੇ ਆ
@taranbriar2794
@taranbriar2794 4 жыл бұрын
62 man nakli same tare jena karcha kita hona
@jagdevbrar9392
@jagdevbrar9392 4 жыл бұрын
@@taranbriar2794 ਸਾਡੇ 63 ਮਣ ਐ
@SHERGILL71
@SHERGILL71 4 жыл бұрын
75 man
@gurisidhu6803
@gurisidhu6803 4 жыл бұрын
16 17 traliya bandiya ne veer mereya kuz nhi bajda. 2002 diya machina rakyia ne pehla kmayi haigi c hun ta rulan Vali gal. M ta machine vechti a
@GurpreetSandhu-xu3sv
@GurpreetSandhu-xu3sv 3 жыл бұрын
Ryt hun oh kmaiya nhi rahiya
@myland973
@myland973 3 жыл бұрын
ਸ਼ਾਬਾਸ਼ੇ ਵੀਰ ਜੀ ਚੰਗੀ ਰੈ੍
@HardeepSingh-ee4oc
@HardeepSingh-ee4oc 4 жыл бұрын
270 ਟਰਾਲੀਆਂ ਬਣਾਈਆਂ ਹਨ ਕਿਰਾਏ ਤੇ ਵੀਰ 3.85ਲੀਟਰ ਦੀ ਏਵਰੇਜ ਆਈ ਹੈ Di 60 tractor hai jagatjit reaper a y
@gillkhalsa7755
@gillkhalsa7755 4 жыл бұрын
ਵੀਰ ਜੀ ਚਾਨੀ ਰੀਪਰ 56" 364ਟਰਾਲੀਆਂ ਜੋਹਨਡੀਅਰ 5050ਈ 3,40 /ਟਰਾਲੀ
@ladibrar894
@ladibrar894 3 жыл бұрын
Veer 394 tarlyiaaa aa 855 tractor aa 3 liter aa oil khnda
@jasskahlon686
@jasskahlon686 3 жыл бұрын
ਇਥੇ ਤਾਂ ਬਾਈ ਜੀ ਲੋਕੀ ਟਰਾਲੀਆੱ ਦੀ ਗਿਣਤੀ ਦੇਖਦੇ ਆ ਨੁਕਸਾਨ ਹੁੰਦਾ ਨੀ ਦੇਖਦੇ
@cssidhu6884
@cssidhu6884 4 жыл бұрын
Sahi gal aa y 17 to 18 traliya hi bandeyian ne . Y ashi 2004 to turi da seejan laa rahe haan. 2018 tak 855 naal turi karde see. Te hun pichle 2 seejan to 963 naal kar rahe aa. Ashi 2012 tak hi karaye te kiti see te hun apni ghar di hi karde aan. Kyonke ashi apni turi pakkhe naal paunde aa te driver koi rakhde nahi. 90 traliyan apniyaan ho jandiyaan ne jinne di seejan vicho bachat hundi see hun turi bech dinde aa ohne di. Baki ashi turi 4 din baad karan lagde aa te tractor di average 855 di hun tak 4.5 ltr te 963 di 3.5 ltr aayi aa. Average da jo farak mainu tractor de tore te peya kyonke 855 da Tora tej hon karke clutch dena painda te 963 nu clutch di lor ni paindi . Meharbani
@gurpalsingh2443
@gurpalsingh2443 4 жыл бұрын
Bilkul sahi Jankari diti Sidhu Sahab
@amrindersidhu22
@amrindersidhu22 4 жыл бұрын
Bai reaper kehdi company da te size kina 963 lyi??
@amrindersidhu22
@amrindersidhu22 4 жыл бұрын
Kine inch
@cssidhu6884
@cssidhu6884 4 жыл бұрын
@@amrindersidhu22 vishwakarma dirba 51 inch
@cssidhu6884
@cssidhu6884 4 жыл бұрын
Model 2004
@tarlochansingh1154
@tarlochansingh1154 3 жыл бұрын
Jdo kisse di pani de vari hundi aa narma vijna hunda ohdo vass to bahr ho janda km
@chardikalahwale7630
@chardikalahwale7630 4 жыл бұрын
Hun bai video dekhn nu dil krda. Pehla ta tusi swaraj di e add kri jnde c. O v jada e
@Dinfotainmentlive
@Dinfotainmentlive 4 жыл бұрын
Chal shukkar a bharawa
@chardikalahwale7630
@chardikalahwale7630 4 жыл бұрын
D infotainment live sariya video dekhi diya veere teria hun
@gursewaksingh1096
@gursewaksingh1096 4 жыл бұрын
ਬਈ ਸਹੀ ਗੱਲ ਏ ਕਿਸਾਨ ਦਾ ਕਿਸਾਨ ਵੇਰੀ ਆ ਜੀ ਜੇਕਰ ਇਕ ਕਿਸਾਨ ਦੱਸ ਕਿਲੇ ਦੀ ਖੇਤੀ ਕਰਦਾ ਓ ਚਾਹੁੰਦਾ ਏ ਕਿ ਮੈਂ ਛੋਟੇ ਕਿਸਾਨ ਨੇ ਜੋ ਜਮੀਨ ਲਈ ਏ ਓ ਵੀ ਲੇ ਲਵਾਂ ਜੇਕਰ ਆਪਣਾ ਸਰ ਰੇਹਾ ਤਾਂ ਜਰੂਰੀ ਏ ਕਿ ਦੂਜੇ ਦੇ ਢਿੱਡ ਤੇ ਲੱਤ ਮਾਰਨੀ ਆ ਇਕ ਦੂਜੇ ਤੋਂ ਵੱਧ ਕੇ ਜਿੰਨੀ ਮਰਜੀ ਜਮੀਨ ਲੈ ਲਵੋ ਪਰ ਮਨ ਨੀ ਭਰਦਾ
@mangeramlora3047
@mangeramlora3047 4 жыл бұрын
Bhai g asi ta din ch 15 trolly bharde ha 8 bje bad machine band krke aram nal sonde ha
@balwindersinghvirk1117
@balwindersinghvirk1117 3 жыл бұрын
Bhi ji sada highest 26 ne ..Bus mere veer rate na ghatao sade punjabi ik dohje te upar jnde ne assi 400 plus bnai di es vaar 1100 rate rakho wich he lahai
@maanbabbu1214
@maanbabbu1214 3 жыл бұрын
Jina na bnouni a oh v kisaan he a disal da khrcha ohna da v a fr
@gymlover8139
@gymlover8139 4 жыл бұрын
ਵੀਰ ਜੀ ਕੋਈ ਦੱਸ ਸਕਦਾ ਵਾ ਮੈਨੂੰ ਮੇਰੇ ਕੋਲ 744 ਟਰੈਕਟਰ ਆ 48hp ਦਾ ਮੈਂ ਤੂੜੀ ਵਾਲੀ ਮਸ਼ੀਨ ਲੈਣੀ ਆ ਸੋ ਆਪਣਾ ਟਰੈਕਟਰ ਚੱਲ ਸਕਦਾ ਦੱਸਿਉ ਕੋਈ ਮੇਰਾ ਵੀਰ 👏🏻👏🏻
@sunilranwa7731
@sunilranwa7731 4 жыл бұрын
744 855 de mukable da trector hega
@punjabicountdown9863
@punjabicountdown9863 3 жыл бұрын
Sirra gll baat ehi schh a 2002 to chla reha 14 to upr kde ne gye thlle e rhi da
@Howlland
@Howlland 3 жыл бұрын
ਅਪਣੇ ਕੋਲ ਰੀਪਰ ਬਾਈ ਦਗੜ,ਦਗੜ ਕੰਪਨੀ ਦਾ ਜਦੋਂ ਪੱਚੀ ਗਿਆਰਾ ਨਾਲ ਬਣਾਉਦੇ ਸੀ ਤਾਂ 23ਜਾਂ24ਬਣਦੀਆ ਸੀ ਫਿਰ ਓਹ ਡੀ,ਆਈ ਕਰਾ ਕੇ ਸਮਾਨ 6522ਦਾ ਪਵਾਤਾ ਹੁਣ ਓਹੀ 2511 ਬਾਈ 28ਜਾ30ਬਣਾ ਦਿਦਾ ਬਣਾ ਤਾਂ ਇਸ ਤੋ ਵੱਧ ਦੇਵੇ ਫਿਰ ਗਰਮ ਹੋ ਕਿ ਲਾਇਟਾ ਦਾ ਚਾਨਣ ਘਟ ਜਾਦਾ ਫਿਰ ਅਸੀ ਕਹਿਣੇ ਕਿ ਤੇਜ ਵੱਧ ਤੁਰਦਾ ਐਵੈ ਵਿੱਚ ਵੱਜੂ ਕਾਸੇਦੇ ਅਸੀ ਬੰਦ ਕਰ ਦਿਨੇ ਆ ਬਾਈ ਜੀ,ਜੇ ਕੋਈ ਇਸ ਤੋ ਵੱਧ ਬਣਾਉਦਾ ਹੋਵੇ ਤਾ ਤਜਰਬਾ ਜਰੂਰ ਦੱਸੇ ਓ ਬਾਈ ਜੀ,,,,ਧੰਨਵਾਦ,,,
@sukhrajsinghdhansear1021
@sukhrajsinghdhansear1021 3 жыл бұрын
ਵੈਰੀ ਗੁੱਡ ਵੀਰੇ ਬਹੁਤ ਵਧੀਆ ਸਹੀ ਗੱਲ ਆ ਪਰ ਮੈ ਬਣਾਈਆਂ ਨੇ 35ਵੀਰੇ ਇੱਕ ਦਿਨ ਵਿਚ ਪਿੰਡ ਹਲਵਾਰੇ ਟਾਈਮ 7am to 11 pm ਸੱਚ ਹੈ ਬਿਲਕੁੱਲ ਵੀਰੇ ਧੰਨਵਾਦ ਜੀ
@ruralicon2801
@ruralicon2801 3 жыл бұрын
ਟਰੈਕਟਰ ਕਿਹੜਾ ਬਾਈ ਤੁਹਾਡੇ ਕੋਲ ?
@surjitsandhu7600
@surjitsandhu7600 3 жыл бұрын
Sonalika 27.28 daly reapear avtar
@rajpalbrar2143
@rajpalbrar2143 4 жыл бұрын
ਵੀਰ 100%ਸਹੀ ਗੱਲ ਆ 18.20 ਮਸਾ ਬਣਦੀਆਂ 963 ਮੇਰੇ ਕੋਲ
@gursimransingh704
@gursimransingh704 4 жыл бұрын
Same
@GurpreetSingh-km2wc
@GurpreetSingh-km2wc 4 жыл бұрын
Veer g reaper kehda thode kol
@GurpreetSingh-km2wc
@GurpreetSingh-km2wc 4 жыл бұрын
Veer g mere kol 963 tractor aa te ksa daa reaper aa te tractor da tora bhut ghat aa trolly ni jalfi bhardi
@GurpreetSingh-km2wc
@GurpreetSingh-km2wc 4 жыл бұрын
Please reply veer g
@gurpreetgill6367
@gurpreetgill6367 4 жыл бұрын
shi gal aw vrr
@jaisinghsandhu9916
@jaisinghsandhu9916 3 жыл бұрын
ਹੁਣ ਤਾਂ ਡਿਜਲ ਬਹੁਤ ਮਹਿੰਗਾ ਵੀਰ 84 / 85
@anmolanm9692
@anmolanm9692 4 жыл бұрын
ਸਹੀ ਗੱਲ ਆ ਜੀ ਵੀਰ ਜੀ
@GurpreetSingh-ks5ee
@GurpreetSingh-ks5ee 3 жыл бұрын
ਵੀਰ ਕੀ ਕਰੀਏ ਤੂੜੀ ਮਸੀਨ ਬਹੁਤ ਜਿਆਦਾ
@preetbhinder4220
@preetbhinder4220 4 жыл бұрын
22 ji ki swaraj 855 16 de tyr vala ...super seedr chla sak da a k nhi
@PARVEENKUMAR-qo4so
@PARVEENKUMAR-qo4so 4 жыл бұрын
Bhai g mara pass 855 5 star h orr vishavkarma 741 2020 model or 11.6.2 di tralli h mna sub 7.30 bja start krka aagla din 6 bja lgg 28 tralliya bri hoe h 7500 rupeeya k tail ma
@PARVEENKUMAR-qo4so
@PARVEENKUMAR-qo4so 4 жыл бұрын
Sari raat reper chlae hoe h veer ji
@jaganSingh-un7kt
@jaganSingh-un7kt 4 жыл бұрын
100⁰00000%sahi gal👌👌👌👌👌
@jasskahlon686
@jasskahlon686 3 жыл бұрын
ਭਾਜੀ ਅਸੀਂ ਤਾਂ ਜੋਰ ਲਾ ਕਿ ਵੀ ਤੇਰਾਂ ਚੌਦਾ ਤੋਂ ਨਈ ਟੱਪੇ
@manpreetmann4093
@manpreetmann4093 4 жыл бұрын
101% sahi ਗੱਲ a..
@pargat_singh_sarao9873
@pargat_singh_sarao9873 3 жыл бұрын
ਬਹੁਤ ਵਧੀਆ ਗੱਲਾਂ ਨੇ ਵੀਰੇ ਬਹੁਤ ਵਧੀਆ ਲੱਗੀਆਂ ਤੇਰੀਆਂ ਗੱਲਾਂ nice bro
@Komalbajwa7134
@Komalbajwa7134 4 жыл бұрын
ਬਹੁਤ ਵਧੀਆ ਗੱਲ ਕੀਤੀ ਆ ਜੀ
@gagan_gaming_pb13
@gagan_gaming_pb13 4 жыл бұрын
Si gall a y 6 ltr ta asi khwa ta c farmtrac 65 epi
@panaich92
@panaich92 4 жыл бұрын
sahi gal aa veer aukhe saukhe ho k 18 hadd 20 mssi , j khush k ho bnoniya ta 15 e bandiya , lebar v saukhi rehndi aa naale fer , dhaka krke koi fyda ni ....
@baljindersinghbrar3129
@baljindersinghbrar3129 4 жыл бұрын
Bilkul sahi gall a bro
@gurdeepsinghdeepjassar6594
@gurdeepsinghdeepjassar6594 4 жыл бұрын
ਸਹੀ ਗੱਲ ਕੀਤੀ ਬਾਈ 👍👍
@arjun605hundalfarm2
@arjun605hundalfarm2 3 жыл бұрын
Sahi gal a veere apa 9 sal arjun nu repper ta calaya sawara 9.30 AM calu ta 9to 10pm band 16,17 tralliya bharda c sirf 1 var clachplat lagi aa hun tak 280.290 tralliya karda c veer ji
@arshtarntaran4642
@arshtarntaran4642 4 жыл бұрын
ਸਾਡੇ ਤਾਂ ਲਾਗੇ 963 ਚਲਣ ਦਿਆਂ ਵਾ ਸੱਭ ਤੋਂ ਲੇਟ ਬੰਦ ਕਰਦਾ ਰੀਪਰ ਵਾ
@baldawalejatt3416
@baldawalejatt3416 3 жыл бұрын
Bai 2020 CH asi v ikk din 41 traliyan bnayia c
@baldawalejatt3416
@baldawalejatt3416 3 жыл бұрын
Bai 2020 CH asi v ikk din 41 traliyan bnayia c
@Vivek.kumar855
@Vivek.kumar855 3 жыл бұрын
Naye reaper or naye tractor par bachat ho sakti hai baki to purane reaper 8 -10 trolly hi ban pati hai
@sonubajwa7984
@sonubajwa7984 4 жыл бұрын
17 18 855 nal parde a 8am to 9pm teek
@varinderbhangu5486
@varinderbhangu5486 4 жыл бұрын
1.40 cho jehne traliyan v rent te lyian ...35000 traliyan da....
@jassabrar143
@jassabrar143 3 жыл бұрын
Bai 18-20 ਹੀ ਬਣਦੀਆਂ ਨੇ ਜਿੰਨਾ ਮਰਜ਼ੀ ਜ਼ੋਰ ਲਾ ਲੋ
@ravneetsarpanch6773
@ravneetsarpanch6773 2 жыл бұрын
Bai mai khudh chla k 7:30 toh 10:30 vje tkk 26-27-28 tralia tkk jana huna season de end wale 10 dina vich ..farmtrac+ ksa
@dhanvirsohi3608
@dhanvirsohi3608 Жыл бұрын
Y tu fer thoda dhila chalda hou
@inderjit8617
@inderjit8617 Жыл бұрын
Ryt
@amangill2721
@amangill2721 4 жыл бұрын
35000 machine de repair te lagda bai
@manjindersingh2133
@manjindersingh2133 3 жыл бұрын
ਬਈਆ ਦੀ ਦੇਵਰ ਮਤਲਵ ਵੀਰ ਜੀ 🙏
@DavinderSingh-yt1dw
@DavinderSingh-yt1dw 3 жыл бұрын
Mea bnai sn 243 tralliya disacl 1 tralli 5.250 litter 40 min ch tralli pri 12 ktn turri wegight g
@Thekahlon1984
@Thekahlon1984 4 жыл бұрын
Bai asi 3 baniya fr 6 din bad ta ki ripar wala v kuj khat lawe
@jagseersingh8451
@jagseersingh8451 3 жыл бұрын
Sade ta 22 trali da 850 rate hi aa bathinde distt ch
@agamsinghboparai6784
@agamsinghboparai6784 4 жыл бұрын
Sahi gl veer 18-19 he ban dyea roj apa kde dhaka nai kre da aj 14 bna je 8 vje he dat pen lag g apa rok te bs
@KulwinderSingh-bc1dv
@KulwinderSingh-bc1dv 4 жыл бұрын
26 ਦਿਨਾਂ ਚੋ 397 ਟ੍ਰਾਲੀਆਂ 3.5 ਲੀਟਰ
@kharoudk5869
@kharoudk5869 3 жыл бұрын
Kedi masheen c 22 ji
@sandeepkour8397
@sandeepkour8397 3 жыл бұрын
ਸਾਬ ਨਾਲ ਚਲਾਊ ਊਹੀ ਦੈ ਰੁਪੀਏ ਘਰ ਲਜਾਊ 18 ਬਨਾਕੇ ਜੇੜਾ ਦੋ ਹਨੇਰੇ ਭਰਦਾ ਊਦੀਆ 16
@poultrywisdom7185
@poultrywisdom7185 4 жыл бұрын
101% shi gl
@parmjeetsingh2208
@parmjeetsingh2208 4 жыл бұрын
ਸਹੀ ਇਗੋ ਨੇ ਮਾਰਤੇ
@kharoudk5869
@kharoudk5869 3 жыл бұрын
22 ji sade kol tan 12trelya ton jada ni bndiya
@amritpalbal4037
@amritpalbal4037 4 жыл бұрын
Ver j 8letar vi diesel balda a tan vi 480 RS da Banda afir vi 400 bachda a
@rajabrar7037
@rajabrar7037 3 жыл бұрын
5911 di hoiya mera bai ji 18 ja 19 troly msa bndi h ik din d lok pta ni kive 25,26 krr dinde aw
@balwinderdhanesar8804
@balwinderdhanesar8804 3 жыл бұрын
Veer g 12 liter v khwaya sonalika nu
@SatnamrupalSingh
@SatnamrupalSingh 3 жыл бұрын
18 20 last aa ksa machine c jva new 60epi new tractor c. Bai jva sirrraa lata 👌👌👌👌💯💯
@SatnamrupalSingh
@SatnamrupalSingh 3 жыл бұрын
4 liter disal sijon off hon to bad new tractor khol gya tractor de jad vad te 20 saal aala tractor 8 saala ch ktm ho janda aapa ta hissb kitab lake tpa te machine. Jva gllaa bai deya sirrraa aa ❤️❤️👌
@lovedeepdhaliwal3187
@lovedeepdhaliwal3187 4 жыл бұрын
Raat no trali parn ch ni aondi hagi y jma sahi gall a raat no ta tel khavao soda yaar
@saraoyaar6826
@saraoyaar6826 3 жыл бұрын
8 ਤੋ 7 ਤੱਕ 22 ਟਰਾਲੀ ਆ ਕਰਦਾ 605 10 ਮਾਡਲ
@GurpreetSingh-dv7vy
@GurpreetSingh-dv7vy 3 жыл бұрын
Bai ji teria gla Shi a Arjun tractor sada 4 litre trali Da khanda te tralia dhade 1 den ch 19tralia mesa bhandia
@AhmadAli-ve5ci
@AhmadAli-ve5ci 2 жыл бұрын
आईसर 650 में कौन सी बोली डालेगी 756 किस कंपनी की
@funnyvideolover22
@funnyvideolover22 4 жыл бұрын
sade ethe ek roj 12 bje tak chlonde rat de zid zid ch
@reshamchat3364
@reshamchat3364 4 жыл бұрын
Bhut badia 22 ji lok ni samjde
@happysandhu16800
@happysandhu16800 3 жыл бұрын
Bhaut vadia bhajiii .. par eh jatt kusse aa sare ...viche me
@gurpreetsingh-j9b2w
@gurpreetsingh-j9b2w 7 ай бұрын
💯💯👍
@ajettpadda4304
@ajettpadda4304 4 жыл бұрын
ਵੀਰੇ ਬਹੁਤ ਸੋਣੀਅਾ ਗਲਾ ਜੇ ਕੋੲੀ ਸਮਝੇ
@sandhusinghpreet3400
@sandhusinghpreet3400 3 жыл бұрын
veer jee 300ਟਰਾਲੀ nai ban dee sada pin 26 repara na
@HAPPY-qg5tt
@HAPPY-qg5tt 4 жыл бұрын
ਕਹਿਣ ਨੂੰ ਤਾਂ ਕਈ ਕਿਹ ਦਿੰਦੇ ਆ ਕਿ ..ਜੇ .ਸਾਡੇ ਕੋਲ ਵੀ ਯਾਰ ਟਰੈਕਟਰ ਹੋਣਾ ਸੀ ਤਾਂ ਚੰਗਾਂ ਹੁੰਦਾ ਉਹ ਵੀ ਠੀਕ ਆ ਪਰ ...ਸਾਨੂੰ ਤਾਂ ਚਲੋ ਆਦਤ ਆ ਖੇਤੀ ਕਰਨ ਦੀ ਪਰ ਨਵੇਂ ਬੰਦੇ ਦੇ ਹੱਥ ਚ ਤਾਂ ਕਹੀ ਵੀ ਨੀ ਠੀਕ ਬੈਠਦੀ ...ਭਰਾਵੋ
@Jalalabadia1313
@Jalalabadia1313 3 жыл бұрын
preet 6049 virdi reaper 2012 model puliya bare dasso
@hrpbswaraj855kambojsumit6
@hrpbswaraj855kambojsumit6 4 жыл бұрын
22 gela nard ch 8 leter suka ch 3.50 4 leter ta cluch de fati v peochi jandi h
@jasskahlon686
@jasskahlon686 3 жыл бұрын
ਜਿਹੜਾ ਬਲੇਟ ਅੱਗੇ ਛੇ ਰੁਪੈ ਦਾ ਸੀ ਹੁਣ ਚੋਵੀ ਪੱਚੀ ਤੋਂ ਉਤੇ ਹੋਇਆ ਪਿਆ ਬਾਈ ਜੀ
@parmjeetsingh6008
@parmjeetsingh6008 3 жыл бұрын
ਬਾਈ ਗੱਲਾਂ ਸਹੀ ਨੇ
@JatinderSingh-rv6km
@JatinderSingh-rv6km 3 жыл бұрын
Saade kol ik bhar bni aa 27 trali baiye v minta karne lgh gye c ki saanu v sona aa kl nu v kaam krna
@numer5140
@numer5140 4 жыл бұрын
Bhaji mulching wali kanak bare v dso kuj
@gurpreetbrar5991
@gurpreetbrar5991 4 жыл бұрын
27 jia 28 m new vishakarma dirba t 2014 new Holland super rate 600 time 8 to 10
@ashuballowal2960
@ashuballowal2960 3 жыл бұрын
Pr 22 10 bje masheen bnd krn vich bot fayida 17 bna k bnd kr dve
@machineryjaankari4087
@machineryjaankari4087 3 жыл бұрын
Veer ji daso 963 no Kade Gear chalonda Ho reaper
@balwindersinghvirk1117
@balwindersinghvirk1117 3 жыл бұрын
1200 ta bhut ghar ah fr ki bachnaaa wiche banai wiche lagai viche andar 1400
@PrabhjotSohi-hu7eg
@PrabhjotSohi-hu7eg Жыл бұрын
👌👌
@sukhavirdi2040
@sukhavirdi2040 3 жыл бұрын
605Di @ksa repar 22 ja23 bardy a
@AjitSingh-ed4jo
@AjitSingh-ed4jo 8 ай бұрын
ਵੀਰ ਮਾਲ ਕਿਥੋਂ ਲਿਆਉਣਾ
@manveersingh7444
@manveersingh7444 4 жыл бұрын
💯 % sahi gal a veere teri keep it up bro veerji tuhade contact mil skda
@jaspreetkaler8924
@jaspreetkaler8924 4 жыл бұрын
ikk din khich k19 bnaeya c bro subha 9 ton sham 8 tkk
@balwinderbasraon7933
@balwinderbasraon7933 4 жыл бұрын
100% ਸਹੀ
@harrysandhu7332
@harrysandhu7332 3 жыл бұрын
mosam de hisab nal 15 k had a bai je sai bnoni lok ami shadi jade pata ni kive 25 30 khe jade
@sandeepkour8397
@sandeepkour8397 3 жыл бұрын
ਸਾਲੇ ਲੇਕ ਏਵੇ ਫੂਕਰੀ ਮਾਰ ਦੇ ਆ ਜੇ ਹਨ ਕੀਸੇ ਕੀਹਾ ਨਿਫੇਰ ਪੂਛਾਪੁਤ ਨੂ
She's very CREATIVE💡💦 #camping #survival #bushcraft #outdoors #lifehack
00:26
规则,在门里生存,出来~死亡
00:33
落魄的王子
Рет қаралды 28 МЛН
Bike Vs Tricycle Fast Challenge
00:43
Russo
Рет қаралды 108 МЛН
most efficient straw reaper for farmers ਸਿਰੇ ਦਾ ਤੂੜੀ ਵਾਲਾ ਰੀਪਰ
10:19
D infotainment live ਕਰੀਨਾ ਗਰੁੱਪ
Рет қаралды 44 М.
Oldest dealer of new holland tractors SHAHI MOTORS MALERKOTLA has delivered 21 tractors and baler
13:56
D infotainment live ਕਰੀਨਾ ਗਰੁੱਪ
Рет қаралды 5 М.
She's very CREATIVE💡💦 #camping #survival #bushcraft #outdoors #lifehack
00:26