preet 3549 fully loaded ਪ੍ਰੀਤ ਦਾ 35 ਪਾਵਰ ਦਾ ਸਭ ਤੋਂ ਸਸਤਾ ਟਰੈਕਟਰ

  Рет қаралды 58,313

D infotainment live ਕਰੀਨਾ ਗਰੁੱਪ

D infotainment live ਕਰੀਨਾ ਗਰੁੱਪ

Күн бұрын

#preet #nabha #35_hp
our other social media platforms
our new KZbin vlog channel
d entertainment and vlogs-
live- / @dhindsatv
Facebook- / dhindsainfo
instagram-www.instagram....
email-motor601@gmail.com

Пікірлер: 216
@yaartandeto
@yaartandeto 3 жыл бұрын
ਟਰੈਕਟਰ ਤਾਂ ਬਹੁਤ ਵਧੀਆ ਆ , ਨਾਲੇ ਅੱਜ ਟਰੈਕਟਰ ਲੈਣ ਤੋ ਬਾਅਦ 10ਸਾਲਾਂ ਨੂੰ ਵੇਚਣ ਤੇ ਵੀ ਇੰਨਾ ਦਾ ਵਿਕ ਜਾਣਾ ਜਿਵੇਂ ਫ਼ੋਰਡ ਵਿਕਦਾ 30ਸਾਲ ਪੁਰਾਣਾ
@jaspalrandhawa9676
@jaspalrandhawa9676 3 жыл бұрын
ਬਹੁਤ ਵਧੀਆ ਜਾਣਕਾਰੀ ਹੈ ਵੀਰ ਛੋਟੇ ਜਿੰਮੀਦਾਰਾਂ ਵਾਸਤੇ ਧੰਨਵਾਦ ਤੇਰਾ
@amritSingh-js8sg
@amritSingh-js8sg 3 жыл бұрын
ਐਚ ਐਮ ਟੀ ਟਰੈਕਟਰ ਵੱਧ ਹੋਗੇ ਨਹੀਂ ਤਾਂ 3511 ਟਰੈਕਟਰ ਵੀਂ ਸਿਰਾਂ ਸੀ ਪੀਟੀਉ ਵੀਂ ਸਿਰਾਂ ਸੀ 💪💪💪
@harjitgurna5922
@harjitgurna5922 3 жыл бұрын
ਬਹੁਤ ਵਧੀਆ ਸਲਾਹ ਦਿੰਦਾ ਵੀਰ ਖੇਤੀ ਸਾਡਾ ਧੰਦਾ ਆ ਇਸ ਨੂੰ ਬਚਤ ਵਾਲਾ ਬਣਾਉ
@harpreetsinghdhillon8704
@harpreetsinghdhillon8704 3 жыл бұрын
ਪਾਲ ਪਟਿਆਲਾ ਤੋ ਪੰਪ ਲਗਵਾ ਕੇ 50 ਦਾ ਬਣ ਜਾਉ ਬਹੁਤ ਘੱਟ ਖੱਰਚ ਵਿਚ ਬਹੁਤ ਸਹੀ video ਬਣਾਈ ਏ ਵੀਰ
@sidhusidhu2724
@sidhusidhu2724 3 жыл бұрын
😂😂 shi gl a
@deepinderdhillon6406
@deepinderdhillon6406 3 жыл бұрын
ਸਹੀ ਕੇਹਾ ਬਾਈਜੀ
@iamdeepj
@iamdeepj 3 жыл бұрын
😂😂😂😂
@yaartandeto
@yaartandeto 3 жыл бұрын
😂😂😂😂😂😂 ki ਕਹਤਾ
@laddiatwal6898
@laddiatwal6898 3 жыл бұрын
😃😃
@jasssran3857
@jasssran3857 3 жыл бұрын
ਪਾਲ ਪਾਲ ਲਾਈ ਸੀ ਹੁਣ ਜਾੳੁ ਜੂਪੀ ੳੁਹਨਾ ਦਾ ਟਰੈਕਟਰ ਸੈਟ ਕਰੋ 3 ਲੀਟਰ 65hp ੳੁਹਨਾ ਨੇ ਚੈਲੇਜ ਕੀਤਾ ਪੰਚਾਇਤ ਚ ਪਾਲ ਵਾिਲਅਾ ਨੇ ਤਾ ਸਰਦਾਰਾ ਤੇ ਵੀ ਦਾਗ ਲਵਾ ਤਾ ਇਸ ਦਾਗ ਨੂੰ ਇਹ ਅਾਪ ਸਾਫ ਕਰਨ ਜੂਪੀ ਜਾ ਕੇ Thanks
@jaspalrandhawa9676
@jaspalrandhawa9676 3 жыл бұрын
ਵੀਰ ਪਾਲ ਵਾਲਿਆ ਨੇ ਸਾਫ ਕਿਹਾ ਹੈ ਕਿ ਇੱਕ ਸਾਲ ਦੀ ਸਾਡੀ ਗਰੰਟੀ ਹੈ ਜਿਸ ਕਿਸੇ ਵੀਰ ਨੇ ਡੀਜ਼ਲ ਪੰਪ ਰਿਪੇਅਰ ਕਰਵਾਇਆ ਚਾਹੇ ਕਿਸੇ ਨੇ ਡੀਜ਼ਲ ਪੰਪ ਮੋਡੀਫਾਈ ਕਰਵਾਇਆ ਹੋਵੇ ਇੱਕ ਸਾਲ ਵਿੱਚ ਜਦੋਂ ਮਰਜੀ ਆ ਕੇ ਪੰਪ ਰਿਪੇਅਰ ਕਰਵਾ ਸਕਦਾ ਹੈ ਅਤੇ ਉਸ ਕੋਲੋਂ ਕੋਈ ਪੈਸਾ ਵੀ ਨਹੀਂ ਲਿਆ ਜਾਵੇਗਾ
@jasssran3857
@jasssran3857 3 жыл бұрын
@@jaspalrandhawa9676 ਵੀਰ ਦੋ ਵਾਰ ਪੰਪ ਤੇ ਇॅਕ ਵਾਰ ਟਰੈਕਟਰ ਪिਟਅਾਲੇ ਅਾਇਅਾ ਤੇ ਇਸਦਾ ਖਰਚਾ ਬਹੁਤ ਅਾੳੁਦਾ ਵੀਰ िਤੰਨ ਵਾਰ ਚ ਇਸਦਾ ਹॅਲ ਹੋਣਾ ਚਾਹੀਦਾ ਸੀ ਟਰੈਕਟਰ ਵੀ ਦੋ ਨੇ ਨੋਵਾ + ਜੋਨਢੀਅਰ
@deepindersingh5107
@deepindersingh5107 3 жыл бұрын
Sahi kiha y ohna da bhaut gha pia
@HMT5911di
@HMT5911di 3 жыл бұрын
Thugg A y use ur brain if u hav
@hardeepbhullar5289
@hardeepbhullar5289 2 жыл бұрын
ਬਹੁਤ ਵਧੀਆ ਕੰਮ ਗੱਲਾਂ ਕੀਤੀਆਂ ਬਾਈ ਜੀ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ'ਜੀ ਕਿਰਪਾ ਕਰੀ
@Gurdeep.Singh_Dhaliwal
@Gurdeep.Singh_Dhaliwal 3 жыл бұрын
ਬਾਪੂ ਵਾਲੀ ਗੱਲ ਲੱਖਾ ਕਰੌੜਾ ਦੀ ਕਰ ਗਿਆ 👍
@MIRZABENIPAL
@MIRZABENIPAL 3 жыл бұрын
New holland 3510, 4010 v bhot vadia tractor ne ,almost same rate with discount , Simpson engine. Vaise Duetz fahr 3035e v bilkul same tractor aa , different branding. Bhot vadia rate te messy technology,
@apna_punjab
@apna_punjab 3 жыл бұрын
ਪ੍ਰੀਤ ਟਰੈਕਟਰ ਦੀ ਬਰੇਕ ਬੁਹਤ ਮਾੜੀ । 2021 ਮਾਡਲ ਵਧ ਘੱਟ ਲਗਦੀ ਬੁਹਤ ਵਾਰ ਸੈਟਿੰਗ ਕੀਤੀ
@gurlalsinghsandhu2135
@gurlalsinghsandhu2135 3 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਪ੍ਰੀਤ ਟਰੈਕਟਰ ਫਾਰਮਟੈਕ ਟਰੈਕਟਰ ਨਾਲੋ ਜਿਆਦਾ ਮਾਰਕੀਟ ਬਣਾ ਚਲਿਆ ਫਾਰਮਟੈਕ ਟਰੈਕਟਰ ਕੰਪਨੀ ਨੂੰ ਚਾਹੀਦਾ ਰੇਟ ਘੱਟ ਕਰੇ
@grumeetbrar2011
@grumeetbrar2011 3 жыл бұрын
ਵੀਰ ਸੱਚੀਆਂ ਗੱਲਾਂ ਤੇਰੀਆਂ ਸਹੀ ਜਾਣਕਾਰੀ ਧੰਨਵਾਦ।
@amritpalsivia2480
@amritpalsivia2480 3 жыл бұрын
ਬਾਈ ਟਰੈਕਟਰ ਤਾਂ ਬਹੁਤ ਵਧੀਆ ਯਾਰ ਕੰਮ ਨੂੰ ਵੀ ਚੰਗੇ ਆ, ਸੋਹਣੇ ਵੀ ਆ ਤੇ ਰੇਟ ਵੀ ਵਾਜਿਬ ਹੈ ਪ੍ਰੀਤ ਵਾਲਿਆਂ ਦਾ। ਮੇਰਾ ਵੀ ਜੀ ਕਰਦਾ ਸੀ ਲੈਣ ਨੂੰ, ਪਰ ਯਾਰ ਗਾਰੰਟੀ ਬਹੁਤ ਘੱਟ ਹੈ। ਇਕ ਸਾਲ ਹੈ ਪਤਾ ਨਹੀ 6 ਮਹੀਨੇ ਆ? 2 ਕ ਸਾਲ ਤਾਂ ਹੋਣੀ ਚਾਹੀਦੀ ਹੈ। ਫੇਰ ਮੈਂ ਤਾਂ new holland 3600-2 ਲੈ ਲਿਆ ਯਾਰ, ਹੁਣ ਹੀ। 🤔🥰👌👍
@Jhajjz_dairy_farm
@Jhajjz_dairy_farm 3 жыл бұрын
3600-2 ਕਿੰਨੇ ਦਾ ਲਿਆ ਮੈਂ ਵੀ ਟਰੈਕਟਰ ਲੈਣਾਂ ਪਤਾ ਹੀ ਨੀ ਲੱਗਦਾ ਕਿਹੜਾ ਲਈਏ
@farmlife3304
@farmlife3304 3 жыл бұрын
Zetromatic ਇੰਜਣ ਪ੍ਰੀਤ,ਸੋਨਾਲੀਕਾ ਪਰ ਰੇਟ ਦੇ ਹਿਸਾਬ ਨਾਲ ਸਭ ਤੋਂ ਵਧੀਆ ਪ੍ਰੀਤ 👍👍👍✌
@SatnamSingh-ll5tc
@SatnamSingh-ll5tc 3 жыл бұрын
ਟਾਪਲਿੰਕ ਯਾਰ, ਬਹੁਤ ਛੋਟੀ ਲਾਉਦੇ ਆ 6049 ਨੂੰ ਨਾ ਗੱਲ ਸੁਣਦੇ ਆ
@RajinderSingh-uy4yt
@RajinderSingh-uy4yt 2 жыл бұрын
ਬਾਈ ji ਏਹ 4wd ਵੀ ਆਉਂਦੇ aa
@simarjotsinghcheema3482
@simarjotsinghcheema3482 3 жыл бұрын
Appne kol 6049 ABC wala pura sira tractor a bai
@inderpreetsingh6145
@inderpreetsingh6145 3 жыл бұрын
ਬਾਈ 7 ਫੁੱਟਾ ਰੋਟਾਵੀਟਰ ਚਲਾਉ ਗਾ ਤੇ ਰੋਟਾਵੀਟਰ ਤੇ ਇੱਕ ਘੰਟੇ ਦਾ ਕਿੰਨਾ ਤੇਲ ਖਾਉ ਗਾ
@jagroopsinghbhullar3233
@jagroopsinghbhullar3233 Жыл бұрын
Bai ji 4549 de price smat video pio . reply jroor karna
@balvirdhaliwal6440
@balvirdhaliwal6440 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ। ਧੰਨਵਾਦ
@arshdeepkhalsa1896
@arshdeepkhalsa1896 3 жыл бұрын
ਸਸਤਾ ਇਹ ਕਿਧਰ ਦਾ ਵਾਅਦਾ ਅਸੀ6049ਪਰੀਤ 5.40.000 ਦਾ ਲਿਆ ਹੁਣ 21ਮਾਡਲ ਉਹਦੇ ਹਿਸਾਬ ਨਾਲ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ
@Dinfotainmentlive
@Dinfotainmentlive 3 жыл бұрын
Sabh ne e 540 da lia tu ki kalle ne lia?
@Jhajjz_dairy_farm
@Jhajjz_dairy_farm 3 жыл бұрын
@@Dinfotainmentlive 22 ਹੁਣ ਕੀ ਰੇਟ 6049 ਦਾ
@arjantoor3479
@arjantoor3479 2 жыл бұрын
8futta rotaveter kischda ga 1600rpm te
@badalsingh9
@badalsingh9 2 жыл бұрын
Rotavator kitne feet ka chla dega . Double clutch miluga
@sukhviraman495
@sukhviraman495 3 жыл бұрын
Veer g aap da thanks tusi sawraj nu chad k kese nu best bolya thanks bro. Kishan de supne ta Preet ne puree kete.
@jatt_-om9ng
@jatt_-om9ng 3 жыл бұрын
ਬਹੁਤ ਵਧੀਆ TRACTOR PREET 3549........👌👌
@gurdevwahegurujisingh2539
@gurdevwahegurujisingh2539 3 жыл бұрын
ਬੈਣਾ ਬੁਲੰਦ ਪਿੰਡ ਆਇਆ ਇਹ ਹੀਰਾ 3549 ਭਰਤ। ਦੇ ਕੰਮ ਲਈ ਬਹੁਤ ਵਧੀਆ ਟਰੈਕਟਰ ਆ
@Dinfotainmentlive
@Dinfotainmentlive 3 жыл бұрын
Mein e ditta 22 hona nu
@minturandhawaminturandhawa706
@minturandhawaminturandhawa706 2 жыл бұрын
22 ਕਿੰਨੇ ਦਾ ਦੇਵੋ ਗੇ,,
@Dinfotainmentlive
@Dinfotainmentlive 2 жыл бұрын
ਵੀਰ ਤੁਸੀ ਲੈਣਾ ਈ ਨੀ , ਦਿਲ ਕਿੱਥੋਂ ਲੈ ਕੇ ਆਉਂਗੇ ???
@minturandhawaminturandhawa706
@minturandhawaminturandhawa706 2 жыл бұрын
@@Dinfotainmentlive ਵੀਰ ਘਰੇ 2 ਟ੍ਰੈਕਟਰ ਖੜੇ ਆ ਇਕ 855 ਦੁਜਾ 475 ਮੇਰਾ no ਤੇਰੇ ਕੋਲ ਆ ਵੀਡੀਉ ਕਾਲ ਕਰਕੇ ਦੇਖ ਲਓ,,, ਬਾਕੀ ਮੇਰਾ ਮਨ ਸੀ ਕੇ 475 ਵਿੱਚ ਦੇ ਕੇ ਪ੍ਰੀਤ 35 ਲੇ ਲੈਦੇ ਤੂੜੀ ਟੋਣ ਲਈ ਨਾਲੇ ਕਦਦੁ ਕਰਨ ਲੲੀ,,855 ਨੂੰ ਕਦੇ ਗਿਲੇ ਥਾ ਨਹੀਂ ਵਰਤਿਆ,,
@Dinfotainmentlive
@Dinfotainmentlive 2 жыл бұрын
@@minturandhawaminturandhawa706 ਪਰ ਬੇਜੁਬਾਨ ਓ ਵੀਰ ਜੀ ਤੁਸੀ
@manidhanoa249
@manidhanoa249 3 жыл бұрын
Veer pal pump wale da hall kadd
@narvir_4966
@narvir_4966 3 жыл бұрын
Eeh pal diesel da pakh poorda aa
@GurvinderSingh-sv5jc
@GurvinderSingh-sv5jc 3 жыл бұрын
बहुत अच्छी गल किती वीर 👍🙏
@crownpost
@crownpost 2 жыл бұрын
G eh tractor da cluch single a ja duble he??
@shivchoudhary2004
@shivchoudhary2004 2 жыл бұрын
Preet 4049 te video sir nd 4049 b new show ch aa rea ?
@parmeetirex4297
@parmeetirex4297 3 жыл бұрын
ਪ੍ਰੀਤ ਦਾ 45 ਤੋਂ 55 hp ਦੇ ਟਰੈਕਟਰਾਂ ਦੀ ਫੁੱਲ ਸਪੇਸਿਫਿਕੇਸ਼ਨ ਵੀਡੀਓ ਪਾਓ ਵੀਰੇ , i pto ਕਲਚ ਕਿਹੜੇ ਚ ਆ 855 ਵਾਂਗ
@PrabhjotSingh-dt4ny
@PrabhjotSingh-dt4ny 3 жыл бұрын
Veer I pto 4549 ch v aunda
@preetsingh1218
@preetsingh1218 3 жыл бұрын
paji 5049 di puri jankari davo ingen to leke sari
@mamtarani8374
@mamtarani8374 3 жыл бұрын
ਓ ਵੀਰ ਉੰਝ ਤੁਸੀ ਮੇਰੇ ਤੋਂ ਸਿਆਣੇ ਹੋ।ਪਰ ਜੇ ਕਹੋ ਕੀ ਕਲਾ pump ਨਾਲ ਕੂਜ਼ ਨੀ ਹੁੰਦਾ ਜੇ kho ਕੀ ਕਿਸੇ ਦੇ ਅੰਦਰ ਭਲਵਾਂਨ ਦਾ ਹਾਰਟ ਪਾ ਦਅਾਉ ਤਾਂ ਕੀ ਬਲਵਾਨ ਬਣ ਜੂ ਨਾ।
@SandeepSingh-ii9zt
@SandeepSingh-ii9zt 3 жыл бұрын
Preet tractor zindabad 👌👌👌
@RanjeetSingh-vo4ov
@RanjeetSingh-vo4ov 11 ай бұрын
Very good veer ji 🙏🏻
@sandeepsidhu4602
@sandeepsidhu4602 3 жыл бұрын
Pal diesel da fasla kro haryana walea na challenge keta
@narvir_4966
@narvir_4966 3 жыл бұрын
Eeh pal diesel di side te aa, pta ni ki leeya eeh be ohna to
@baniaala6938
@baniaala6938 3 жыл бұрын
Shi gll h 22 g aajo saharanpur welcome h tohda saare veera da dil to
@preetmohindersinghpadda5668
@preetmohindersinghpadda5668 3 жыл бұрын
ਹਰਿਆਣਾ ਵਾਲੇ ਦਾ ਨੰਬਰ ਵੀ ਦੱਸੋ ਯੁਪੀ ਦਾ ਵੀ ਦੱਸੋ
@MukeshKumar-pq9ne
@MukeshKumar-pq9ne 2 жыл бұрын
Bhai Ji aj ka rate Kaya h 3549 ka
@iqbalsandhu9344
@iqbalsandhu9344 3 жыл бұрын
ਫਾਰਮਟਰੈਕ ਚੈਪੀਅਨ ਬਾਰੇ ਵੀਡੀਓ ਪਾਉ ਜਰੂਰ
@jattlife9040
@jattlife9040 3 жыл бұрын
veer mere ko novo 655 4WD(65hp) aa road te khali 3 ltr ton v ghat khanda tusi kya 4 cylinder 60hp ne 5ltr khana e aa main tan dasya baki kyi veera ne ni yakeen karna par jad marji shart laa k ajyo
@pradeepsingh415
@pradeepsingh415 10 ай бұрын
Eh khn nu 35 power va kam eh 40 to 42 power da krda vaa
@samratsinghghumman6625
@samratsinghghumman6625 3 жыл бұрын
Pal diesel da ki hoya
@jasminhas3549
@jasminhas3549 3 жыл бұрын
Arjun Novo 605 di-i di review video banno
@navinavi6195
@navinavi6195 3 жыл бұрын
Good ji bahut sohni jankari ji
@bachitarsingh5087
@bachitarsingh5087 2 жыл бұрын
Theek ia gal veera
@romanjotsinghdhaliwal6010
@romanjotsinghdhaliwal6010 2 жыл бұрын
bhut vadia chote zamidar vaste
@pawanjeetsingh9221
@pawanjeetsingh9221 3 жыл бұрын
ਬਹੁਤ ਵਧੀਆ ਟਰੈਕਟਰ
@gaganx24
@gaganx24 3 жыл бұрын
Bai up wala masla hal krao
@sainisaab7190
@sainisaab7190 Жыл бұрын
Bai ji eicher 333 di bnao vdo
@gurdevwahegurujisingh2539
@gurdevwahegurujisingh2539 3 жыл бұрын
Bhot nice tarcter aa asi aap lea yar bhart de kam lai sab to tel ghat khnda
@gamerwala1029
@gamerwala1029 3 жыл бұрын
Kina ta pe gea y
@rahulduahr22allla42
@rahulduahr22allla42 3 жыл бұрын
35 to 50 pawer hoju ta diesel ta ena Pena he nhi bas ek baar Patiala pal kol lajo 4.30 Ch 6 lakh da Kam 😂😂😂😂
@narvir_4966
@narvir_4966 3 жыл бұрын
Ha ha ha ha ha ha
@sumitchoubey8031
@sumitchoubey8031 Жыл бұрын
Great video sir ji.
@sukhwindersinghlela5465
@sukhwindersinghlela5465 3 жыл бұрын
ਵੀਰ ਜੀ ਸਾਡੇ ਕੋਲ ਪ੍ਰੀਤ6549 4+4 ਜੀ ਨੋਵੋ ਜੁੰਡਿਆਰ ਨੂੰ ਗੱਲ ਨਹੀਂ ਕਰਨਾ ਦੇਦਾ ਨਲਾ ਤੇਲ ਕਟ ਕਦਾ
@Gurbaj-singh-benipal22
@Gurbaj-singh-benipal22 2 жыл бұрын
ਵੀਰੇ ਪਰੀਤ ਏਜੰਸੀ ਵਾਲੇ ਸਪੇਅਰ ਪਾਰਟ 10 ਲੱਖ ਵਾਲੇ ਟਰੈਕਟਰ ਨਾਲੋਂ ਵੱਧ ਮਹਿੰਗਾ ਲਾਉਦੇ ਨੇ ਪਰੀਤ ਵਾਲੇ ਨੂੰ ਸਮਝਾਓ ਵੀਰੋ ਕਿ ਰੇਟ ਠੀਕ ਲਾਉਣ ਨਾਭੇ ਉਹੀ ਸਮਾਨ ਬਾਹਰੋ ਸਸਤਾ ਮਿਲਦਾ
@Dinfotainmentlive
@Dinfotainmentlive 2 жыл бұрын
Veere majboori a , tractor jyada sastai, paise tractor vichon bachde ni spare parts vichon bachonde a
@punjabistatus6847
@punjabistatus6847 3 жыл бұрын
HMT 3511 (35 HP )ch eh feature ajj 25-30 saal phla aa ge c, hun eh ohna di copy krke bnayi jande aaa tractor ta vdiya ne pr ohna di brabri ni kr sakde
@manvirsinghrana939
@manvirsinghrana939 3 жыл бұрын
Vir g rotavatir kehra shi rhu ade naal
@bholasingh2501
@bholasingh2501 3 жыл бұрын
ਕੀ ਫਾਇਦਾ ਘਰ ਟ੍ਰੈਕਟਰ ਖੜ੍ਹਾ ਹੋਵੇ PTO ਕੰਮ ਲਈ ਗੁਆਂਢੀ ਨੂੰ ਸਵਾਲ ਪਾਇਆ ਜਾਵੇ।
@harjitsingh9701
@harjitsingh9701 3 жыл бұрын
4549 best aw es to ..
@AmrikSingh-ku6ge
@AmrikSingh-ku6ge 3 жыл бұрын
Bai pump wale masle te video pa
@bikramdhillo184
@bikramdhillo184 3 жыл бұрын
ਪਾਲ ਵਾਲਿਆ ਤੋ ਹਾਰਸ ਪਾਵਰ 35 ਤੋ 75 ਕਰਵਾ ਲਯਾਓ😂😂😂😂
@narvir_4966
@narvir_4966 3 жыл бұрын
Ha ha ha
@HMT5911di
@HMT5911di 3 жыл бұрын
😄 🤣 😂 😆
@navinavi6195
@navinavi6195 3 жыл бұрын
Saggi hoshiarpur Preet ejency
@kamalbassi2012
@kamalbassi2012 3 жыл бұрын
y g Swaraj 7 modal tractor 13 de tyre ch tudi ali machine khichda ga ??dsyo yr please?
@gursirat-infomative1593
@gursirat-infomative1593 3 жыл бұрын
Pura khush ho k khicho u
@bagrivlogs6416
@bagrivlogs6416 3 жыл бұрын
Rotavatour chaluga??
@SandeepSingh-ii9zt
@SandeepSingh-ii9zt 3 жыл бұрын
Sir ji jcb tea be video baneo
@dharmindermadahar1680
@dharmindermadahar1680 3 жыл бұрын
ਬਾਈ 6549 ਆ ਮੇਰੇ ਕੋਲ ਤੇ ਫਾਰਮ 60 t20 ਪਰੀਤ ਘੋੜਾ ਆ
@GurpreetSingh-ks5ee
@GurpreetSingh-ks5ee 3 жыл бұрын
ਪਰੀਤ ਦੀ ਫੁੱਲ ਮਾਰਕੀਟ
@AmrikSingh-ul9zi
@AmrikSingh-ul9zi 3 жыл бұрын
ਲ਼ੈ ਕੇ 3549 ਪਾਲ ਡੀਜ਼ਲ ਕੋਲ ਲ਼ੈ ਜੋ।ਖਰਚਾ ਘੱਟ ਪਾਵਰ ਵੱਧ।65 ਪਾਵਰ ਕਰ ਦੇਣਗੇ।🤣🤣🤣
@PCgamesCanada
@PCgamesCanada 3 жыл бұрын
Hahaha
@narvir_4966
@narvir_4966 3 жыл бұрын
Ha ha ha ha ha ha ha
@SatnamSingh-ck5my
@SatnamSingh-ck5my 3 жыл бұрын
Chassis number tractor model ki m pat kare
@SandeepSingh-ii9zt
@SandeepSingh-ii9zt 3 жыл бұрын
Good information
@gurdeepsinghaujla003
@gurdeepsinghaujla003 3 жыл бұрын
Pal waliya kol le jaeo sidha nwa leke.35 to 65 bnna daau
@manveerdhindsadhindsa8290
@manveerdhindsadhindsa8290 3 жыл бұрын
Rate v or facility v bahut a Vadia tracter aa jihne kam laina
@mandipsinghman4344
@mandipsinghman4344 3 жыл бұрын
Bhai hissa kehde marra v
@KARTIK-yl2pu6xx4y
@KARTIK-yl2pu6xx4y 10 ай бұрын
Swaraj 733 new model ki video dalo
@happymaan8851
@happymaan8851 3 жыл бұрын
6049 ah janda y 5.50 da y
@bluepen215
@bluepen215 3 жыл бұрын
Boht vadia gallan kiitia tusi very good
@trippathitrippathi9267
@trippathitrippathi9267 2 жыл бұрын
nice
@surinderkamboj3047
@surinderkamboj3047 2 жыл бұрын
Sahi gl wa 22
@farminglover1656
@farminglover1656 3 жыл бұрын
Bhra side gear wale tractora di video payea karo.
@gurpreetSingh-gc9ml
@gurpreetSingh-gc9ml 3 жыл бұрын
neele rang wala ghaint a
@shivjotplay
@shivjotplay 3 жыл бұрын
Nice bire
@bluepen215
@bluepen215 3 жыл бұрын
Preet ta pher preet hi a good a
@gorakhdhindsa1895
@gorakhdhindsa1895 3 жыл бұрын
Nice 👌👌👌👌👌
@gurpreettarctorfarm2937
@gurpreettarctorfarm2937 3 жыл бұрын
7 ft rotaveter ਦੇ ਲਈ ਕਿਹੜਾ preet ਲਈਏ
@PrabhjotSingh-dt4ny
@PrabhjotSingh-dt4ny 3 жыл бұрын
4549
@gurjotsingh4221
@gurjotsingh4221 3 жыл бұрын
ਲੋਹਾ ੲੀ ਨੀ ਪੁਰਾ ਹੁਦਾ ਖੇਤੀ ਦੇ ਸੱਦ
@mamtarani8374
@mamtarani8374 3 жыл бұрын
ਬਿਲਕੁਲ 22 ਸਾਲਾ ਸਾਰੀ ਜ਼ਿੰਦਗੀ ਲਗੇ ਰਹੋ
@arealfarmerstoryfarmerstor692
@arealfarmerstoryfarmerstor692 3 жыл бұрын
Oh bhai 6049 5.35 lakh hai plz diesel per Acer with harrow
@sahilpreetsingh5546
@sahilpreetsingh5546 3 жыл бұрын
Arjun novo di i 605 video upload karo ji palace
@GurpreetSingh-sh4uw
@GurpreetSingh-sh4uw 3 жыл бұрын
Arjun di nhi uplord karda ਕਦੀ ਵੀ ਨਹੀਂ
@SukhjinderSingh-ve5ih
@SukhjinderSingh-ve5ih 3 жыл бұрын
ਭਾਜੀ ਨੰਬਰ ਦਿੳੁ
@jassdullat1853
@jassdullat1853 3 жыл бұрын
Indo farm 3035 ve knt a
@kamaldhaliwal8008
@kamaldhaliwal8008 3 жыл бұрын
Bhai ji hon 45+ power di load aah
@gurtejsinghjagal5172
@gurtejsinghjagal5172 3 жыл бұрын
Finance hogu veer
@rajeshjaryal3506
@rajeshjaryal3506 3 жыл бұрын
Massey 7250 di 50 ho video dhikayio
@harmeshsingh7616
@harmeshsingh7616 3 жыл бұрын
Preet 3049 price
@iamdeepj
@iamdeepj 3 жыл бұрын
preet 6049 cararo side gear di video bnai veer
@tarananttal1711
@tarananttal1711 3 жыл бұрын
bnai v aa video channel te jake dekho
@iamdeepj
@iamdeepj 3 жыл бұрын
@@tarananttal1711 veer oh 6549 di aa naale 4x4 di, jehdi 6049 di aa oh side gear di nhi aa center gear di aa
@laddigill3884
@laddigill3884 3 жыл бұрын
ਟੈਰਾ ਆਲਾ ਕਰਾਹ िਖॅਚਦਾ ਕੇ ਨਹੀ
@harmanbrar2003
@harmanbrar2003 3 жыл бұрын
pura jor marda bai sada ala 6049
@786tracktormehekma
@786tracktormehekma 3 жыл бұрын
Very nice information bai g love u
@GurjitSingh-of7oi
@GurjitSingh-of7oi 2 жыл бұрын
👌
@karambajwa9770
@karambajwa9770 3 жыл бұрын
Apne ristedara v lae do Tractor bahut takkar wa ohna 6049 medium gear lae aa
@preetsingh1218
@preetsingh1218 2 жыл бұрын
👌👌👌
@gulzarsingh6079
@gulzarsingh6079 3 жыл бұрын
Bai laser leveller bare dsso kuj
@arjantoor3479
@arjantoor3479 2 жыл бұрын
3549
@pritpalsidhu3536
@pritpalsidhu3536 3 жыл бұрын
Veer 4549 di video pa di ik 🙏
Preet 7549 4wd full review and specifications
8:10
D infotainment live ਕਰੀਨਾ ਗਰੁੱਪ
Рет қаралды 22 М.
didn't manage to catch the ball #tiktok
00:19
Анастасия Тарасова
Рет қаралды 31 МЛН
Un coup venu de l’espace 😂😂😂
00:19
Nicocapone
Рет қаралды 10 МЛН
А что бы ты сделал? @LimbLossBoss
00:17
История одного вокалиста
Рет қаралды 8 МЛН
New holland 5630 crdi full review ਸਭ ਤੋਂ ਵੱਧ ਸੈਂਸਰਾਂ ਵਾਲਾ ਟਰੈਕਟਰ
8:06
D infotainment live ਕਰੀਨਾ ਗਰੁੱਪ
Рет қаралды 17 М.
all new preet 6049 super in 15 speed full review and specifications
11:24
D infotainment live ਕਰੀਨਾ ਗਰੁੱਪ
Рет қаралды 43 М.
didn't manage to catch the ball #tiktok
00:19
Анастасия Тарасова
Рет қаралды 31 МЛН