Diwan Todar Mal Ji | Jahaj haveli | Most Expensive Land | Fatehgarh Sahib | Sakhi - Sikh History

  Рет қаралды 113,253

Nishan Singh Australia

Nishan Singh Australia

Күн бұрын

Пікірлер: 279
@JagjitSingh-kg2gx
@JagjitSingh-kg2gx 3 жыл бұрын
ਵਾਹਿਗੁਰੂ ਜੀ ਏ ਵੀ ਇੱਕ ਇੱਤਾਹਿਸਕ ਸਥਾਨ ਹੈ ਜੋ ਕੀ ਸਿੱਖ ਕੌਮ ਨੂੰ ਸਾਂਭ ਕੇ ਰੱਖਣਾ ਚਾਹਿਦਾ ਹੈ। ਤਾਂ ਜੋ ਆਉਣ ਵਾਲੀ ਪੀੜ੍ਹੀ ਇਸ ਨੂੰ ਦੇਖ ਸਕੇ ਤੇ ਇਤਿਹਾਸ ਜਾਣ ਸਕੇ।ਏ ਸਿੱਖ ਕੌਮ ਦਾ ਫਰਜ਼ ਬਣਦਾ ਹੈ ਇਸ ਇਤਿਹਾਸਕ ਅਸਥਾਨ ਦੀ ਸਾਂਭ ਕਰਨੀ
@sakaarlabs8415
@sakaarlabs8415 11 ай бұрын
Todarmal Ji was a true gem of Jainism..Done his services for Sikh Gurudev 🙏
@balwantdhillon1372
@balwantdhillon1372 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦੇਖ ਕੇ ਬਹੁਤ ਦੁੱਖ ਲੱਗਾ ਕਿ ਇਸ ਜਗ੍ਹਾ ਨੂੰ ਕੋਈ ਕਿਉਂ ਨਹੀਂ ਬਣਾਉਂਦਾ
@indian709
@indian709 4 жыл бұрын
ਵਾਹਿਗੁਰੂ ਜੀ ਮੈਂ ਧੰਨ ਹੋਗਿਆ ਇਤਿਹਾਸ ਸੁਣਕੇ 🙏🙏🙏🙏🙏🙏
@nanakchandkamboj5844
@nanakchandkamboj5844 3 жыл бұрын
ਮੈਂ ਦੀਵਾਨ ਟੋਡਰ ਮਲ ਜੀ ਬਾਰੇ ਸੁਣਿਆ ਸੀ ਪਰ ਉਨ੍ਹਾਂ ਦਾ ਇਤਹਾਸ ਵਿੱਚ ਕੀ ਯੋਗਦਾਨ ਹੈ ਇਸ ਬਾਰੇ ਨਹੀਂ ਸੀ ਪਤਾ। ਜਾਨਕਾਰੀ ਦੇਣ ਲਈ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
@suyashjain5015
@suyashjain5015 2 жыл бұрын
Love u sikhs brother...wahegurji khalsa, waheguru ji fateh🙏 Jai jinendra 🙏
@jagdevmann1910
@jagdevmann1910 4 жыл бұрын
ਦੁਨੀਆਂ ਦੀ ਮਹਿੰਗੀ ਜਮੀਨ ਖਰੀਦਣ ਵਾਲਾ ਨਹੀਂ ਜੀ, ਸਗੋਂ ਦੁਨੀਆਂ ੋਂਦਾ ਸੱਭ ਤੋਂ ਸਿਦਕੀ ਪੁਰਖ
@manigaming5270
@manigaming5270 3 жыл бұрын
Guru da sikh todar mal .
@manigaming5270
@manigaming5270 3 жыл бұрын
kzbin.info/www/bejne/d5O5fnWpfJmiqJY
@manigaming5270
@manigaming5270 3 жыл бұрын
Aa dekhla
@RohitKumar-wo1ko
@RohitKumar-wo1ko 3 жыл бұрын
@@manigaming5270 hindu c todar mal veer mere google teh search karla
@jagjitkhalsa7670
@jagjitkhalsa7670 Жыл бұрын
ਭਾਈ ਟੋਡਲ ਮੱਲ ਜੀ ਨੇ ਤਾਂ ਐਨੀ ਕੀਮਤ ਚੁਕਾਈ ਗੁਰੂ ਪੁੱਤਰਾਂ ਦੇ ਸ਼ੰਸਕਾਰ ਲਈ ਪਰ ਅਸੀ ਓਨਾਂ ਦੀ ਰਿਹਾਇਸ਼ ਨਹੀ ਸੰਭਾਲ ਸਕੇ
@davinderkaur9070
@davinderkaur9070 4 жыл бұрын
Thanks to share this historical monument 🙏
@prabjit7425
@prabjit7425 4 жыл бұрын
ਦੀਵਾਨ ਟੋਡਰ ਮਲ ਨੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਖ੍ਰੀਦੀ ਸੀ । ਪਰ ਬਾਦਲ ਵਰਗਿਆਂ ਲੀਡਰਾਂ ਨੇ ਸਰਕਾਰ ਕੋਲ ਆਪਣੀਆਂ ਜਮੀਰਾਂ ਵੇਚ ਕੇ ਇਹ ਸਥਾਨ ਢਹਿ ਢੇਰੀ ਹੋਣ ਲਈ ਛੱਡ ਦਿੱਤੇ ਅਤੇ ਧੰਨ ਦੌਲਤ , ਜਮੀਨਾਂ ਬਣਾ ਕੇ ਦੁਨੀਆਂ ਕੋਲੋਂ ਲਾਹਨਤਾਂ ਖੱਟ ਲਈਆਂ।
@manigaming5270
@manigaming5270 3 жыл бұрын
Oye sharam kar lo . Tusi khud apne saheed sikha da dharam parivartan karan lage hoye o . Oh sikh San gurbani bhi sun lo .
@manigaming5270
@manigaming5270 3 жыл бұрын
kzbin.info/www/bejne/d5O5fnWpfJmiqJY
@RohitKumar-wo1ko
@RohitKumar-wo1ko 3 жыл бұрын
@@manigaming5270 hindu c Tuci google karke dekhlo
@amrindersinghbrar8804
@amrindersinghbrar8804 3 жыл бұрын
ਧੰਨ ਤੇਰੀ ਕੁਰਬਾਨੀ ਦੀਵਾਨ ਟੋਡਰ ਮਾਲ ਜੀ ਸਾਨੂੰ ਮਾਣ ਹੈ ਅਸੀਂ ਤੁਹਾਡੇ ਪੁੱਤ ਹਾਂ
@Vj-bq2kj
@Vj-bq2kj 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਹੈ ਪਰ ਸਾਡੇ ਸਾਰਿਆਂ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇਸ ਤੋਂ ਵੀ ਪੁਰਾਣੇ ਰਾਜੇ ਮਹਾਰਾਜਿਆਂ ਦੇ ਪੁਰਾਣੇ ਕਿਲਿਆਂ ਦੀ ਸ ਸੰਭਾਲ ਕੀਤੀ ਗਈ ਤੇ ਉਹ ਹਜੇ ਤਕ ਕਾਇਮ ਹੈ ਪਰ ਇਸ ਹਵੇਲੀ ਵਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਪਰ ਹੁਣ ਇਹਦੇ ਵੱਲ ਧਿਆਨ ਦੇਣਾ ਚਾਹੀਦਾ । ਸਿੱਖ ਕੌਮ ਵਾਸਤੇ ਜਿਸ ਨੇ ਆਪਣਾ ਪੂਰਾ ਪਰਿਵਾਰ ਤਨ ਮਨ ਧਨ ਸਭ ਕੁਝ ਨਿਛਾਵਰ ਕਰ ਦਿੱਤਾ ਅੱਜ ਅਸੀਂ ਉਸ ਦੀ ਨਿਸ਼ਾਨੀ ਨੂੰ ਵੀ ਨਹੀਂ ਸੰਭਾਲ ਸਕੇ ਜਦਕਿ ਮਹਾਰਾਜ ਦੀ ਬਹੁਤ ਮਿਹਰ ਹੈ, ਮਾਇਆ ਤੇ ਕਾਰ ਸੇਵਕਾਂ ਦੀ ਸਾਡੇ ਕੋਲ ਕੋਈ ਕਮੀ ਨਹੀਂ ਹੈ ਜ਼ਰੂਰਤ ਹੈ ਤੇ ਸਿਰਫ ਸਨ ਤੋਂ ਤਿਆਰ ਹੋਣ ਦੀ ।🙏
@karamsingh1897
@karamsingh1897 Жыл бұрын
ਸਿੱਖ ਕੌਮ ਨੂੰ ਇਸ ਹਵੇਲੀ ਦਾ ਰੱਖ ਰੱਖਾਵ ਕਰਨਾ ਚਾਹੀਦਾ
@r5jain
@r5jain 3 жыл бұрын
Diwan todar mal jain ji ka saadar aabhar🙏
@sonukumarsonu6696
@sonukumarsonu6696 2 жыл бұрын
🙏🙏वाहेगुरु जी🙏🙏 🙏🙏टीवान टोडर मल जी🙏🙏
@ਗੁਰਜੀਤਇੰਦਰਸਿੰਘ
@ਗੁਰਜੀਤਇੰਦਰਸਿੰਘ 3 жыл бұрын
ਗੁਰਜੀਤ ਰਾਣਾ ਧੰਨ ਧੰਨ ਬਾਬਾ ਟੋਡਰ ਮੱਲ ਜੀ 🙏
@sukhbirsinghsidhu2835
@sukhbirsinghsidhu2835 4 жыл бұрын
ਸਤਿਨਾਮੁ ਵਾਹਿਗੁਰੂ ਜੀ 🙏🙏🌼🌹🌺💐🌷🌻🌸
@Theamanhanda
@Theamanhanda 4 жыл бұрын
The great khatri’s of punjab
@bhavisingh1370
@bhavisingh1370 27 күн бұрын
Nice real sikh... bol bhut respectively use kite 🙏🏻🙏🏻🙏🏻🙏🏻🙏🏻🙏🏻🙏🏻🙏🏻
@ahuman9682
@ahuman9682 3 жыл бұрын
I am jain and I am proud of todarmal ji jain
@manigaming5270
@manigaming5270 3 жыл бұрын
He was a sikh listen gurbani . Video dekho .
@manigaming5270
@manigaming5270 3 жыл бұрын
kzbin.info/www/bejne/d5O5fnWpfJmiqJY
@vikasdaga5814
@vikasdaga5814 3 жыл бұрын
@@manigaming5270 he is jain
@RohitKumar-wo1ko
@RohitKumar-wo1ko 3 жыл бұрын
@@manigaming5270 he was hindu
@srehachopra5134
@srehachopra5134 3 жыл бұрын
@@manigaming5270 he was jain
@pratikkumarsanghavi3395
@pratikkumarsanghavi3395 3 жыл бұрын
Diwan Todarmalji Jain & Guru Govind Singhji of so great historic relevance. Both Jain & Sikh Community should come forward to preserve this place which looks in very bad condition.
@manigaming5270
@manigaming5270 3 жыл бұрын
He was not jain . He was a sikh . Listen gurbani . Gurbani proves that he was a sikh .
@manigaming5270
@manigaming5270 3 жыл бұрын
kzbin.info/www/bejne/d5O5fnWpfJmiqJY
@GJ-yx1nb
@GJ-yx1nb 3 жыл бұрын
He was a Jain but had great regards for Guru Govind Singh jee Maharaj
@RohitKumar-wo1ko
@RohitKumar-wo1ko 3 жыл бұрын
@@manigaming5270 he was hindu check on google
@terapeo2027
@terapeo2027 3 жыл бұрын
Bullshit not Sikh never was
@tarsemlalkaushal3512
@tarsemlalkaushal3512 10 ай бұрын
Very good vir ji
@jaspalsingh150
@jaspalsingh150 4 жыл бұрын
Diwan Todar Mal was a truly greatman.Sikh Panth is obliged to him.
@GJ-yx1nb
@GJ-yx1nb 3 жыл бұрын
Wahegurujee bless him always
@sunilkumardavit9599
@sunilkumardavit9599 3 жыл бұрын
Toder mal jain ne uss tw baad Guru ji agge benti kitti ki mere vansh ch koi puttar na hove...tanki koi ehh na khh ske ki ehh jameen mere purvja ne khreedi haa🙏🙏🙏i...
@ajayveersingh15
@ajayveersingh15 Жыл бұрын
​@@sunilkumardavit9599🙏🙏🙏🙏🙏
@dpaulentertainment5642
@dpaulentertainment5642 Жыл бұрын
Dhan Dhan diwan todar mal ji ji.. Jihna utte Guru sahib di kirpa hoi.. te oho duniya de sab toh amir insan ban gaye.. Ethe ik gurudwara ban na chahida hai, diwan todar mal de naam te..
@GurdeepSingh-nq3wv
@GurdeepSingh-nq3wv 2 жыл бұрын
ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏
@nirmalghunas6372
@nirmalghunas6372 2 жыл бұрын
ਅਸੀ ਤਾਂ ਕੱਲ ਹੀ ਗਏ ਸੀ ਵਧੀਆ ਦੇਖਣ ਜੋਗ ਹਵੇਲੀ ਆ ਇਸ ਨੂੰ ਵਧੀਆ ਬਣਵਾਇਆ ਜਾਵੇ
@KulvinderKaur-m7o
@KulvinderKaur-m7o 8 ай бұрын
ਵਾਹਿਗੁਰੂ ਜੀ ਟੋਡਰ ਮੱਲ ਜੀ ਦੇ ਮਾਤਾ ਪਿਤਾ ਅਤੇ ਪਤਨੀ ਦਾ ਨਾਮ ਕੀ ਹੈ ਜੀ
@sukhmanikaur6841
@sukhmanikaur6841 Жыл бұрын
ਇਤਿਹਾਸ ਨੂੰ ਸੰਭਾਲਣ ਦੀ ਲੋੜ ਹੈ ਇਤਿਹਾਸ ਤੋਂ ਬਿਨਾਂ ਅਸੀਂ ਕੁਸ਼ ਨਹੀਂ ਹਾਂ
@harmindersinghtalwar3152
@harmindersinghtalwar3152 3 жыл бұрын
We shood preserve his haveli for our next generations.kar sewa shood be given to baba ji Bangla sahib wale ji
@halwinderrandhawa8241
@halwinderrandhawa8241 4 жыл бұрын
God. Bless. You. Veer. Ji. Godd. Job
@paramkaur1926
@paramkaur1926 4 жыл бұрын
"Waheguru ji"🙏🙏..
@dilbagpatto3419
@dilbagpatto3419 Жыл бұрын
ਦੀਵਾਨ ਟੋਡਰ ਮੱਲ ਜੀ ਦਾਦਾ ਜਾਂ ਪੜਦਾਦਾ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਗਏ ਸੀ ਸ੍ਰੀ ਅੰਮ੍ਰਿਤਸਰ ਉਥੇ ਪਿੱਛੇ ਹੋ ਕੇ ਖੜੇ ਰਹੇ ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਸਿੱਖਾ ਤੇਰੇ ਮਨ ਵਿਚ ਜੌ ਵੀ ਇੱਛਾ ਹੀ ਮੰਗ la ਤਾਂ ਬੁਜ਼ਰਗਾਂ ਨੇ ਕਿਹਾ ਸੀ ਗੁਰੂ ਜੀ ਤੁਸੀਂ ਸਾਡੇ ਘਰ ਚਰਨ ਪਾਓ ।ਗੁਰੂ ਜੀ ਕਹਿੰਦੇ ਅਸੀਂ ਜ਼ਰੂਰ ਆਪਣੇ ਸਿੱਖਾਂ ਨਾਲ ਤੁਹਾਡੇ ਘਰ ਚਰਨ ਪਾਵਾਗੇ ,ਤਾਂ ਬੁਜ਼ਰਗ ਕਹਿੰਦਾ ਗੁਰੂ ਜੀ ਮੈ ਗਰੀਬ ਬੰਦਾ ਹਾਂ ਮੈਂ ਤਾਂ ਸਿਰਫ ਤਹਾਨੂੰ ਨੂੰ ਖਾਣਾ ਖਵਾ ਸਕਦਾ ਹਾਂ ਨਾ ਕਿ 40 ਹੋਰ ਸਿੱਖਾਂ ਨੂੰ । ਸਾਡੇ ਘਰ ਗੋਡੇ ਗੋਡੇ ਗਰੀਬੀ ਹੈ ਗੁਰੂ ਜੀ ਕਹਿੰਦੇ ਕੋਈ ਨਾ ਸਿੱਖਾ ਅੱਜ ਗੋਡੇ ਗੋਡੇ ਗਰੀਬੀ ਤੇਰੇ ਘਰ ਪਰ ਮੋਢੇ ਮੋਢੇ ਅਮੀਰੀ ਹੋਵੇਗੀ ਜਦ ਅਸੀਂ ਆਂਵਾਗੇ । ਉਦੋਂ ਸਰੀਰ ਵਿੱਚ ਨਾ ਤੁਸੀਂ ਹੋਵੋਗੇ ਤੇ ਨਾ ਅਸੀਂ। ਸਮਾਂ ਲੰਘਦਾ ਗਿਆ ਫੇਰ ਨੌਵੇਂ ਗੁਰੂ ਤੇਗ ਬਹਾਦਰ ਜੀ ਚਰਨ ਪਾਏ ਸੀ 40 ਸਿੱਖਾਂ ਨੂੰ ਨਾਲ lai ਕੇ । ਚੰਗੀ ਆਓ ਭਗਤ ਕਰਨ ਤੋਂ ਬਾਅਦ ਦੀਵਾਨ ਜੀ ਨੇ ਮੋਹਰਾਂ ਦੇ ਪ੍ਰਾਤ ਭਰ ਕੇ ਗੁਰੂ ਜੀ ਨੂੰ ਭੇਟ ਕੀਤੀ ਤਾਂ ਗੁਰੂ ਜੀ ਕਹਿੰਦੇ ਦੀਵਾਨ ਜੀ ਅਸੀਂ ਪ੍ਰਾਤ ਭਰ ਕੇ ਨਹੀਂ ਬਲਕਿ ਗੱਡਾ ਭਰ ਕੇ ਮੋਹਰਾਂ ਦਾ ਲਵਾਂਗੇ ਕੋਈ ਸਮਾਂ ਆਵੇਗਾ । ਉਸ ਸਮੇਂ ਦੀਵਾਨ ਜੀ ਨੇ ਕਿਹਾ ਸੀ ਗੁਰੂ ਜੀ ਮੈ ਘਰ ਘਾਟ ਗਹਿਣਾ ਗੱਟਾ ਸਭ ਕੁਛ ਵੇਚ ਦੇਵਾਗਾਂ ਤੇ ਤੁਹਾਡਾ ਵਚਨ ਪੂਰਾ ਕਰਾਗਾਂ । ਸਮੇਂ ਨੇ ਫੇਰ ਸਾਹਿਬਜ਼ਾਦਿਆਂ ਦੇ ਸਸਕਾਰ ਵੇਲੇ ਗੱਡਾ ਭਰ ਕੇ ਮੋਹਰਾਂ ਦਾ ਲਿਆ ਸੀ ਕੋਈ ਗੁਰੂ ਦਾ ਸਿੱਖ ਜਿਸ ਤੇ ਪੀੜ੍ਹੀਆਂ ਤੋਂ ਗੁਰੂ ਦੀ ਮੇਹਰ ਹੋਵੇ ਉਹੀ ਬੰਦਾ ਇਸ ਤਰ੍ਹਾਂ ਦੇ ਸੇਵਾ ਕਰ ਸਕਦਾ ਆਮ ਬੰਦਾ ਤਾਂ ਮੱਥਾ ਟੇਕਣ ਵੇਲੇ ਵੀ ਜੇਬ 5 ਜਾਂ 10 ਰੁਪਏ ਦਾ ਨੋਟ ਕੱਢਦਾ ਹੈ ਵਾਹਿਗੁਰੂ ਜੀ
@JatinderSingh-rn9ok
@JatinderSingh-rn9ok 4 жыл бұрын
ਬੌਹਤ ਵਧੀਆ
@HarjeetSingh-sq3xl
@HarjeetSingh-sq3xl Жыл бұрын
ਧੰਨ ਧੰਨ ਬਾਬਾ ਦੀਵਾਨ ਟੋਡਰ ਮੱਲ ਜੀ 🙏🙏🙏🙏🙏
@geetajoshi6759
@geetajoshi6759 3 жыл бұрын
Satnam Shree Waheguru Ji 🙏🙏🙏❤️❤️❤️
@sunilkumardavit9599
@sunilkumardavit9599 3 жыл бұрын
Toder mal jain ....jisne Guru g koulo diksha lai c .....te Guru g ne parmatma gati ch pahucha ditta c....
@geetajoshi6759
@geetajoshi6759 3 жыл бұрын
@@sunilkumardavit9599 Satnam Shree Waheguru Ji 🙏🙏🙏
@sunilkumardavit9599
@sunilkumardavit9599 3 жыл бұрын
Toder mall jain hindu c ....jdo guru g nnu ptta lga ki usne 78000 mohra de k jmeen khreedi hai... te guru g bahut khush hoy..guru g ne keha ki mang ki mangda hai...Toder ne keha mere vansh vich kou puttar na hove ...te sab hairaan rhh gye ki ...blllaa o kyo...kehnda ki tanki mere vansh vich koi ehh na kh ske ki ehh jameen mere purvja ne khreedi hai...Dhannn hai ...Toder mal jain🙏🙏🙏🙏
@darshanbarnala7142
@darshanbarnala7142 Жыл бұрын
🌹🌹🌹🌹 🌹🌹🌹🌹 🌹ਵਾਹਿਗੁਰੂ ਜੀ ਕਾ ਖ਼ਾਲਸਾ🌹 🌹ਵਾਹਿਗੁਰੂ ਜੀ ਕੀ ਫ਼ਤਿਹ 🌹 🌹🌹🌹🌹 🌹🌹🌹🌹
@krishanlal8338
@krishanlal8338 4 жыл бұрын
बाहेगुरू जी सत्य श्री अकाल जी सत्य नाम बाहेगुरू जी देखो खालसा जी टोढर मल जैसे ना रहे अब दसो मोदी जी किथैं रहैगा 💕💕💕💕💕💕
@sonukumarsonu6696
@sonukumarsonu6696 2 жыл бұрын
दीवान टोडर मल जी🙏🙏 हमेशा अमर रहेंगे 🙏🙏🙏🙏🙏
@akaur4533
@akaur4533 3 жыл бұрын
😭😭😭😭😭😭 ਧੰਨ ਧੰਨ ਬਾਬਾ ਟੋਡਰ ਮੱਲ ਜੀ
@anu45ful
@anu45ful 8 ай бұрын
Nice thoughts good advice
@h.ssandhu2368
@h.ssandhu2368 3 жыл бұрын
Salute ha ji👍🙏🙏 waheguru
@gopiatwal1707
@gopiatwal1707 19 күн бұрын
Bht badia waheguru jiiiiiio
@rippysingh497
@rippysingh497 3 жыл бұрын
Waheguru ji bless Baba Todar mal ji. Koi Alfaz nahi is mahan atma wastay.
@pardeepsingh9893
@pardeepsingh9893 Жыл бұрын
ਧਨ ਧਨ ਬਾਬਾ ਟੋਡਰ ਮੱਲ ਜੀ
@jagdish.chandgoyal6112
@jagdish.chandgoyal6112 2 жыл бұрын
दीवान टोडर मल जी की 12 पीड़ी आज कल समाना शहर जिला पटियाला पंजाब में रह रही है न कि माछीवाढ़ा‌ ।🙏🙏
@luckysoundnabha2565
@luckysoundnabha2565 2 жыл бұрын
ਸਿੱਖਾਂ ਨੂੰ ਚਾਹੀਦਾ ਕਿ ਇਸ ਨੂੰ ਰਪੇਇਰ ਕਰਨ
@dilbaghsingh4165
@dilbaghsingh4165 4 жыл бұрын
Sikh Kom make here historical Gurudwara sahib in memory of saheed as Todar mal is sikh of Guru sahib and saheed.
@GJ-yx1nb
@GJ-yx1nb 3 жыл бұрын
Agreed
@sunilkumardavit9599
@sunilkumardavit9599 3 жыл бұрын
Toder mal jain...Dhann hai Toder te usda Guru🙏🙏🙏🙏
@YADUSEDUCATION
@YADUSEDUCATION 3 жыл бұрын
Bahoot khoob
@harishkansal5073
@harishkansal5073 3 жыл бұрын
Todar Mal Jain 🙏
@Traveling_male
@Traveling_male Жыл бұрын
Ji koshish kiti jaani chahidi h ,te ess jagah nu restore kar k museum banaa Dena chahida h
@vijaykumarjain3262
@vijaykumarjain3262 3 жыл бұрын
Diwan Todar Mal was a Jain by belief and it is a matter of great pride that we all are son and daughters of this great country Bharat. Wahe GURUJI da Khalsa wahe Guruji di Fatah. .
@manishgurjar5272
@manishgurjar5272 2 жыл бұрын
He was guru gobind singh ji's beloved sikh not jain by belief
@everything8526
@everything8526 3 жыл бұрын
Waheguru Ji 🙏⛳🙏
@kawaldaun1172
@kawaldaun1172 3 жыл бұрын
ਦੁਨੀਆ ਦੀ ਸਭ ਤੋ ਮਹਿੰਗੀ ਜਮੀਨ
@Rajusingh-vg5zw
@Rajusingh-vg5zw 3 жыл бұрын
Waheguru Ji 🙏🙏🙏🙏 Un sabke liye better response hai, jo hindu and sikh k bich nafarat faila rahe hai...
@suyashjain5015
@suyashjain5015 2 жыл бұрын
Nafrat nhe hone chaiye hindu or sikh ke beech but todarmal was jain
@rajveermoria9322
@rajveermoria9322 3 жыл бұрын
Sarkar chahn te es haveli nu Sambhala karke turiest area banya ja sakdya payra punjab itihasa nal bharya hoya
@harminderkaurbansal6717
@harminderkaurbansal6717 3 жыл бұрын
Waheguru ji ka khalsa Waheguru ji ki 🙏fateh
@mrmrsphull2076
@mrmrsphull2076 3 жыл бұрын
Care krni chahidi hai sanu es historical haveli di
@rubybhatti5541
@rubybhatti5541 3 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@ashishpatialvi8049
@ashishpatialvi8049 24 күн бұрын
Dear nishan singh ji are you sure its jahaj haveli because eh ta aam khass baghb vich hai. Kindly confirm
@kirpalkaur-8519
@kirpalkaur-8519 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amariksingh5130
@amariksingh5130 3 жыл бұрын
WaheGuru Ji ka Khalsa WaheGuru Ji ki Fateh
@baljinder388
@baljinder388 2 жыл бұрын
ਬਿਲਕੁੱਲ ਸਹੀ ਕਿਹਾ ਜੀ ਤੁਸੀ ਅਸੀਂ ਵੀ ਵੇਖ ਕੇ ਆਏ ਅੱਜ ਇਹ ਹਵੇਲੀ
@gurpejsingh3866
@gurpejsingh3866 3 жыл бұрын
Wahe guru g🌹🌹🌹🌹🌹
@jpsingh515
@jpsingh515 Жыл бұрын
ਇਸ ਜਗ੍ਹਾ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ
@manjeetghaaru6876
@manjeetghaaru6876 3 жыл бұрын
Wahegur ji 🙏🙏🙏🙏🙏🙏🙏🙏
@technicalwithip8177
@technicalwithip8177 Ай бұрын
Sanu es haveli nu bhi gurudwara sahib wagu maintain karna chahida aa
@SantoshKumari-mo7yt
@SantoshKumari-mo7yt Жыл бұрын
Sahi baat kahi hai veer ji
@balwindrabedi
@balwindrabedi 3 жыл бұрын
Wàheguru ji 🙏🙏🙏🙏
@TS-br1br
@TS-br1br 4 жыл бұрын
Very well said
@naturelover-th8ne
@naturelover-th8ne 3 жыл бұрын
Let us all Sikhs and Jain's made gurdwara and jain mandir together there .Both are prosperous community please make it happen
@suyashjain5015
@suyashjain5015 2 жыл бұрын
True🙏
@Bhupindersingh-yl6xe
@Bhupindersingh-yl6xe 4 жыл бұрын
Waheguru ji ka Khalsa Waheguru Ji ki fathe
@anshugambhir8986
@anshugambhir8986 7 күн бұрын
Dhan Diwan Todarmal ji
@satnamsandhu6700
@satnamsandhu6700 4 жыл бұрын
ਵਾਹਿਗੁਰੂ ਜੀ
@showmansshowmans6229
@showmansshowmans6229 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😭😭😭😭😭😭😭😭😭😭😭😭😭😭😭😭😭😭
@balwantattal7132
@balwantattal7132 3 жыл бұрын
Veerji god bless you for ever
@akaur4533
@akaur4533 3 жыл бұрын
ਵੀਰ ਜੀ ਐਨ ਆਰ ਆਈ ਵੀਰਾ ਨਾਲ ਸੰਪਰਕ ਕਰਕੇ ੲਿਹਨਾ ਬਿਲਡਿੰਗਾ ਨੂੰ ਸੰਭਾਲਣਾ ਚਾਹੀਦਾ ਹੈ
@KulvirKaur-i6e
@KulvirKaur-i6e Ай бұрын
Shi gll aa veer g
@amritjosan923
@amritjosan923 4 жыл бұрын
Waheguru sanu samat te udam bakshan
@Shekhararya009
@Shekhararya009 Жыл бұрын
Bhai g sadi kaum nu chahida k thoda thoda kar k ehnu sambhalna chahida
@sharanjeetkaur8274
@sharanjeetkaur8274 Жыл бұрын
Waheguru Ji🎉🎉🎉🎉🎉Waheguru Ji
@ItsComplicated58
@ItsComplicated58 Жыл бұрын
Diwan Todar Mal was a hindu scholar and 'Dewan' in the court of Mughal Nawab of Sirhind, Wazir Khan.[6][7] and as per account in the Phulkian state gazetteer, he belonged to an Agarwal family[1][8] of Kakra village, a few miles from Patiala.[9] In Sikh history, he is remembered for buying a small piece of land at a very huge price saying the world's costliest land ever bought for the cremation of the dead bodies of Mata Gujri, the mother and Sahibzada Zorawar Singh and Baba Fateh Singh, the two younger sons of 10th Sikh Guru, Guru Gobind Singh in 1704
@my_activity714
@my_activity714 3 жыл бұрын
waheguru ਜੀ ਕਿਰਪਾ ਕਰੋ 🙏🏼🙏🏼🙏🏼🙏🏼🙏🏼🙏🏼
@angrejsingh6636
@angrejsingh6636 Жыл бұрын
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ
@bukansingh2563
@bukansingh2563 3 жыл бұрын
Waheguru ji waheguru ji 🙏🙏🙏🙏🙏🌹🌹🌹🌹🌹
@ManmohanSingh-kr8bx
@ManmohanSingh-kr8bx 4 жыл бұрын
ਆਪਣਾ,,,ਰਾਜ,,ਲਵੋ,,ਤੇ,,ਕੇ,,ਆਸੀ,,ਆਪਣਾ,,ਇਤਸਾਹਸ,,ਸ਼ਾਭ,ਲਏ,,2020,,ਜਿਦਾਬਾਦ,,,,,
@majorsupporterkhatris3968
@majorsupporterkhatris3968 3 жыл бұрын
Khatri sher todarmal ji
@manigaming5270
@manigaming5270 3 жыл бұрын
Sikh si kade gurbani bhi sun lea karo pta lag jau .
@manigaming5270
@manigaming5270 3 жыл бұрын
kzbin.info/www/bejne/d5O5fnWpfJmiqJY
@RohitKumar-wo1ko
@RohitKumar-wo1ko 3 жыл бұрын
@@manigaming5270 hindu c kade google v karlo ptaa lgjunga
@kuldeepsingh-cy8jt
@kuldeepsingh-cy8jt 2 жыл бұрын
WAHEGURU..G..KA..KHALSA..SHRE..WAHEGURU..G..KE..FATEH..G
@charanjitsingh4961
@charanjitsingh4961 11 ай бұрын
This bldg must be maintained and preserved
@balwinderchhina7248
@balwinderchhina7248 26 күн бұрын
ਅਸਲੀ ਟੋਡਰ ਮਲ ਜੀ ਬਾਰੇ ਖੋਜ ਕਰਨ ਦੀ ਲੋੜ ਹੈ
@sukhwinderrandhawa3142
@sukhwinderrandhawa3142 Ай бұрын
❤Waheguru ji
@karanbir7052
@karanbir7052 4 жыл бұрын
Waheguru.ji
@dilbaghsingh4165
@dilbaghsingh4165 4 жыл бұрын
This haveli is historical place of sikhism so make here historical Gurudwara sahib in memory of Todar mal and other saheed.
@manigaming5270
@manigaming5270 3 жыл бұрын
Fer oh bhi ta ithias hi motona hoya .
@dilbaghsingh4165
@dilbaghsingh4165 3 жыл бұрын
@@manigaming5270 Brother 1st think deeply than comments and respect sahib sri guru Granth sahib ji maharaj gagat guru and saheed of sikh kom.
@sukhvindarsingh6855
@sukhvindarsingh6855 4 жыл бұрын
Waheguru ji 🙏
@bittusehgal2598
@bittusehgal2598 4 жыл бұрын
Todr mal ji de name nal Singh nahi laghda is karke sambal nahi karde
@manigaming5270
@manigaming5270 3 жыл бұрын
Es karke ni ohna ne hor chija nu bhi ni sambhela . Oh sikh si gurbani prove kardi aa listen gurbani . Video bhejda dekh lai
@manigaming5270
@manigaming5270 3 жыл бұрын
kzbin.info/www/bejne/d5O5fnWpfJmiqJY
@sd10entertainment
@sd10entertainment 3 жыл бұрын
Jug jug naam rahe todermal ji da
@JaswantSingh-le9tn
@JaswantSingh-le9tn 3 жыл бұрын
ਭਾਈ ਸਾਹਿਬ ਜੀ ਕੀ ਟੋਡਰ ਮੱਲ ਜੀ ਦੀ ਅੌਲਾਦ ਵੀ ਸੀ
@singhjasvir3546
@singhjasvir3546 4 жыл бұрын
🙏ੴ
@SandeepKaur-vg7cu
@SandeepKaur-vg7cu 3 жыл бұрын
🙏 Waheguru ji
@kulwantsinghsaggu8905
@kulwantsinghsaggu8905 4 жыл бұрын
बहुत सोहणा उपराला खालसा जी।
@NishanSinghAustralia
@NishanSinghAustralia 4 жыл бұрын
ਵੀਡੀਓ ਸ਼ੇਅਰ ਕਰਕੇ ਗੁਰਬਾਣੀ ਪ੍ਰਚਾਰ ਵਿੱਚ ਸਾਡਾ ਸਾਥ ਦੇਵੋ ਜੀ 🙏
@pjain9248
@pjain9248 3 жыл бұрын
Thanks to congress for this monument bad situation.....😭
@PunjabiGamer-y2v
@PunjabiGamer-y2v 3 жыл бұрын
ਭਾਈ ਜੀ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਸ਼ਹਾਦਤ ਵਾਲੇ ਕਿਹੜਾ ਦੇਸ਼ ਕਿਹੜਾ ਪਿੰਡ ਆ ਉਹਦੀ ਕੁਰਬਾਨੀ ਵਾਰੇ ਕੁੱਝ ਦੱਸਣਾ
@gursahibsingh7943
@gursahibsingh7943 Ай бұрын
Iss haveli di preservation di seva shuru ho gyi hai
She wanted to set me up #shorts by Tsuriki Show
0:56
Tsuriki Show
Рет қаралды 8 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Chaar Sahibzaade 2: Rise Of Banda Singh Bahadur - Best Movie Scenes | Animation Movie
18:27
8 UNKNOWN Facts About Guru Gobind singh ji | Nek Punjabi History
24:43
Nek Punjabi Itihaas
Рет қаралды 339 М.
She wanted to set me up #shorts by Tsuriki Show
0:56
Tsuriki Show
Рет қаралды 8 МЛН