Doli | (Official Video) | Living Legend Gurmeet Bawa Ji | Punjabi Songs 2021 | Jass Records

  Рет қаралды 3,997,321

Jass Records

Jass Records

Күн бұрын

Пікірлер: 2 300
@ur-friend-inder
@ur-friend-inder 3 жыл бұрын
ਬਹੁਤ ਹੀ ਲਾਜਵਾਬ .... ਆਵਾਜ ਵਿੱਚ ਉਹ ਦਰਦ ਜੋ ਪਤਾ ਨਹੀੰ ਕਿੱਥੇ ਲੈ ਤੁਰਿਆ.. ਭਾਵੇਂ ਅਜੇ ਬੇਟੀ ਛੋਟੀ ਏ... ਪਰ ਸੋਚਕੇ ਹੀ ਡਰਦਾ ਹਾਂ ਕਿ ਕਿੰਝ ਤੋਰਾਂਗਾ...
@BalwinderSingh-iz7ru
@BalwinderSingh-iz7ru 2 жыл бұрын
😣😣😣😣😔😔😔😔😔😔
@bhinderkhandoli4570
@bhinderkhandoli4570 3 жыл бұрын
ਗੁਰਮੀਤ ਬਾਵਾ ਜੀ ਥੋਡੇ ਇਸ ਗੀਤ ਲਈ ਕੋਈ ਸ਼ਬਦ ਬਣਿਆ ਹੀ ਨਹੀ ਕੀ ਸਿਫਤ ਕਰੀਏ ਪਥਰ ਵੀ ਰੋਣ ਲਗ ਜਾਣ ਗੀਤ ਸੁਣਕੇ ਲਾਇਕ ਕਰ ਦਿੳ ਜਿਹੜੇ ਸਹਿਮਤ ਨੇ ਮੇਰੀ ਗਲ ਨਾਲ 🙏🙏🙏
@simrandhandey
@simrandhandey 3 жыл бұрын
Right
@baljinderkaur4772
@baljinderkaur4772 3 жыл бұрын
Right
@karanveersinghsidhu3983
@karanveersinghsidhu3983 3 жыл бұрын
Right Ji Bro
@punjabitv6325
@punjabitv6325 3 жыл бұрын
Ryt brother
@bablubablu593
@bablubablu593 3 жыл бұрын
ਸਹੀ ਕਿਹਾ ਵੀਰੇ
@gurlalgill4254
@gurlalgill4254 3 жыл бұрын
ਗੁਰਮੀਤ ਬਾਵਾ ਜੀ ਨੂੰ ਪਿਆਰ ਕਰਨ ਵਾਲੇ ਕਰੋ ਲਾਈਕ
@parbhparbh5917
@parbhparbh5917 3 жыл бұрын
@Mayson Talon p
@harnamsingh9293
@harnamsingh9293 3 жыл бұрын
Nice.yar
@ronakmela521
@ronakmela521 3 жыл бұрын
❤️
@arshsidhu6462
@arshsidhu6462 3 жыл бұрын
Miss you aunti
@satpalsander914
@satpalsander914 2 жыл бұрын
@@parbhparbh5917 मै akhya
@Skstudio9876
@Skstudio9876 Жыл бұрын
ਇਹ ਗੀਤ ਸੁਣਕੇ ਕਿਸ ਕਿਸ ਦੀਆਂ ਅੱਖਾਂ ਭਰ ਆਈਆਂ ਜੀ
@sukhmandersingh7431
@sukhmandersingh7431 6 ай бұрын
ਮੈਂ ਆਪਣੇ ਮੰਮੀ ਡੈਡੀ ਨੂੰ ਬਹੁਤ ਪਿਆਰ ਕਰਦੀ ਹਾਂ ਮੇਰੇ ਵਿਆਹ ਨੂੰ ਸੋਲਾਂ ਸਾਲ ਹੋ ਗਏ ਪਰ ਮੈਂ ਜਦੋਂ ਵੀ ਆ ਗੀਤ ਸੁਣਦਿਆਂ ਹੀ ਮੇਰੀਆਂ ਅੱਖਾਂ ਰੋਂਦੀਆਂ ਹਨ
@savreetkaur5749
@savreetkaur5749 3 жыл бұрын
ਬਹੁਤ ਸੋਹਣਾ ਗਾਣਾ ਼਼਼਼ਦਿਲ ਨੂੰ ਛੋਹ ਗਿਆ ਼਼਼਼ਪਹਿਲੀ ਲਾਇਨ ਸੁਣਦਿਆਂ ਹੀ ਅੱਖਾਂ ਭਰ ਆਈਆਂ 😢😢Legends are back
@ishavmrar8435
@ishavmrar8435 3 жыл бұрын
Sahi gll aa ji 😭
@nisharattan4935
@nisharattan4935 3 жыл бұрын
Sahi gll ae ji😭😭😢😢
@sukhpreetmavi7599
@sukhpreetmavi7599 3 жыл бұрын
ਕੋਈ ਸ਼ਬਦ ਨੀ ਕਹਿਣ ਲਈ ਰੁਆ ਦਿੱਤਾ 🙏🏻🙏🏻🌹
@sharanjitkaur3992
@sharanjitkaur3992 3 жыл бұрын
ਬਹੁਤ ਹੀ ਵਧੀਆ ਸੱਚੀ ਕੋਈ ਸ਼ਬਦ ਨਹੀਂ ਇਸ ਦੀ ਤਰੀਫ ਲਈ
@sharanjitkaur3992
@sharanjitkaur3992 3 жыл бұрын
Speakless ਰੁਲਾ ਦਿੱਤਾ
@JagjeetSingh-cp5ut
@JagjeetSingh-cp5ut 3 жыл бұрын
ਡਿਸਲਾਇਕ ਕਰਨ ਵਾਲਿਆਂ ਨੂੰ ਜਾਂ ਤਾਂ ਧੀਆਂ ਨਾਲ ਪਿਆਰ ਨੀ ਜਾਂ ਫਿਰ ਅਜਿਹੇ ਬਾਪ ਧੀ ਦੇ ਨਾਲ ਸਬੰਧਤ ਗੀਤ ਸੁਣਨੇ ਪਸੰਦ ਨਹੀਂ । ਧੀਏ ਤੇਰੀ ਅੱਖ ਵਿੱਚ ਦੇਖਕੇ ਬਾਪੂ ਤੇਰਾ ਬੰਨਦਾ ਐ ਸ਼ਮਲਾ👁👁👁 ਧੰਨਵਾਦ ਗੁਰਮੀਤ ਬਾਵਾ ਜੀ ਤੁਹਾਡਾ ਅਜਿਹਾ ਗੀਤ ਦੇਣ ਲਈ ਸਰੋਤਿਆਂ ਵੱਲੋਂ🙏🙏🙏🙏
@beebamunda78
@beebamunda78 3 жыл бұрын
ਬਾਈ ਜੀ I ਏਨਾ ਦਾ ਕਸੂਰ ਨਹੀਂ! Eh ਲੋਕ ਦਿਮਾਗੀ ਬੀਮਾਰ ਨੇ! ਰੱਬ ਏਨਾ ਨੂ ਅਕਲ ਬਖਸ਼ੇ 🙏🙏
@GurdeepDhillon1984
@GurdeepDhillon1984 2 жыл бұрын
Siraph knjar hunde ne
@gurdeepshergill6487
@gurdeepshergill6487 2 жыл бұрын
Very nice 😭😭😭😭
@amankamboj4859
@amankamboj4859 2 жыл бұрын
ਵਾਹਿਗੁਰੂ 🙏 ਜੀਹਦੇ ਅੰਦਰ ਦਿਲ ਆ ਓਹਦੀਆਂ ਅੱਖਾਂ ਚ ਸੱਚੀ ਪਾਣੀ ਆ ਜਾਂਦਾ ਇਹ ਗੀਤ ਸੁਣ ਕੇ
@bhullargurtej1086
@bhullargurtej1086 3 жыл бұрын
ਗੁਰਮੀਤ ਬਾਵਾ ਜੀ ਇਸ ਗੀਤ ਨੂੰ ਅਵਾਜ ਦੇ ਕੇ ਅਮਰ ਕਰਕੇ ਖੁਦ ਸਾਡੇ ਤੋ ਦੂਰ ਚਲੇ ਗਏ ! 😭😭
@lakhwindermahla
@lakhwindermahla 3 жыл бұрын
ਸੁਣਦੇ ਸਾਰ ਹੀ ਲੂੰ ਕੰਡੇ ਖੜੇ ਹੋ ਗਏ ਸਨ, ਜਸ ਰੈਕੋਡ ਅਤੇ ਸਟੈਲਣਵਿਰ ਤੁਸੀ ਵਧਾਈ ਦੇ ਪਾਤਰ ਹੋ ਅਤੇ ਤਹਿ ਦਿਲੋਂ ਸ਼ੁਕਰੀਆ ਇਸ ਲੋਕ ਗੀਤ ਨੂੰ ਫੇਰ ਜਿਉਂਦਾ ਕਰਨ ਲਈ, ਦੁਆਵਾਂ ਹੀ ਦੁਆਵਾਂ।
@khalsasisters6802
@khalsasisters6802 3 жыл бұрын
ਵਾਹ ਵੀਰ ਬਿਲਕੁੱਲ ਸਹੀ ਕਿਹਾ
@Gurbani-shabad_
@Gurbani-shabad_ 3 жыл бұрын
🙏👌👌
@simarpreetkaur1153
@simarpreetkaur1153 3 жыл бұрын
@@Gurbani-shabad_ q%
@jasviribban0237
@jasviribban0237 3 жыл бұрын
ਜੀ ਸਹੀ 👍
@piushmehta5978
@piushmehta5978 2 жыл бұрын
Jjugni
@Ginni95
@Ginni95 3 жыл бұрын
ਬਹੁਤ ਹੀ ਵਧੀਆ। ਮੇਰੇ ਪੰਜਾਬ ਦਾ ਮਾਣ ਆਦਰਯੋਗ ਗੁਰਮੀਤ ਬਾਵਾ ਜੀ। ਜਿੰਨੀ ਵਾਰ ਸੁਣੋ, ਫੇਰ ਜੀਅ ਕਰਦਾ ਸੁਣਨ ਨੂੰ । ਧੀਆਂ ਦਾ ਦੁੱਖ , ਮਾਪਿਆ ਦਾ ਹੋਂਸਲਾ ਤੇ ਗੁਰਮੀਤ ਬਾਵਾ ਜੀ ਦੀ ਆਵਾਜ਼ , ਸਭ ਚੀਜ਼ਾਂ ਦਾ ਸੋਹਣਾ ਸੁਮੇਲ।
@baljitsinghbajwa7905
@baljitsinghbajwa7905 3 жыл бұрын
😭
@navneetkaur7642
@navneetkaur7642 2 жыл бұрын
very true
@MuskanSharma-qx9wr
@MuskanSharma-qx9wr 2 жыл бұрын
😔
@happybhullar3639
@happybhullar3639 2 жыл бұрын
ਓਸ ਪਰਮਾਤਮਾ ਦੋ ਧੀਆ ਦਿੱਤੀਆਂ ਜਦੋਂ ਵੀ ਇਹ ਗੀਤ ਸੁਣੀ ਦਾ ਮਨ ਭਰ ਆਉਂਦਾ❤️❤️❤️❤️❤️❤️
@preetbajwa2564
@preetbajwa2564 2 жыл бұрын
ਏਦਾ ਦੇ ਮਹਾਨ ਵਿਦਵਾਨ ਕਲਾਰ ਮੁੜ ਨਹੀਂ ਅੰਦੇ ਨਾ ਹੀ ਅਦਾ ਦੇ ਮਹਾਨ ਗਾਣੇ ਕੋਈ ਹੁਣ ਗਾ ਸਕਦਾ ਆ 😭❤️
@FolkGeetLokGeet
@FolkGeetLokGeet 3 жыл бұрын
ਬਹੁਤ ਬਹੁਤ ਸਤਿਕਾਰ ਮਾਤਾ ਜੀ ਗੁਰਮੀਤ ਬਾਵਾ ਜੀ ਲਈ... ਛੋਟੇ ਹੁੰਦਿਆਂ ਬਹੁਤ ਸੁਣਦੇ ਹੁੰਦੇ ਸੀ ਇਹ ਲੋਕ ਗੀਤ.. ਵਾਹਿਗੁਰੂ ਏਨਾਂ ਦੀ ਅਵਾਜ਼ ਨੂੰ ਹਮੇਸ਼ਾ ਨਰੋਆ ਰੱਖੇ...
@RajwinderRajwinder-k9o
@RajwinderRajwinder-k9o 6 ай бұрын
ਜਿਸ ਦੇ ਘਰ ਨਹੀਂ ਧੀ ਨੇ 🎉ਜਨਮ ਲਿਆ 🎉ਉਸ ਨੂੰ ਵਿਛੋੜੇ ਦੀ ਸਾਰ ਕੀ ❤❤❤❤❤❤
@ravneetkang2557
@ravneetkang2557 22 күн бұрын
❤ ਬਹੁਤ ਪਿਆਰੀ ਅਵਾਜ ਤੇ ਧੀ ਦੀ ਸਚਾਈ ਦੱਸੀ ਧੀ ਨੂੰ ਕਿਉ ਮਾਰਿਆ ਜਾਦੈ ਦਾਜ ਦੇ ਲੋਭੀਆਂ ਦੇ ਕਾਰਨ ਉਹ ਸਮਾ ਯਾਦ ਆਉਦੈ ਪੰਜਾਬ ਦਾ ਜਦ ਲੋਭੀ ਡਰਦੇ ਸੀ ਟੋਬਿਆ ਵਿੱਚ ਨਹਾਉਣ ਤੋਂ
@ranjitdhot2462
@ranjitdhot2462 3 жыл бұрын
ਨਾ ਅਜਿਹੇ ਗਾਇਕ ਮਿਲਣੇ ਆ ਨਾ ਅਹਿਜੇ ਗੀਤ salute 🙏👌
@sandhusukh6645
@sandhusukh6645 3 жыл бұрын
U r right brother
@Babburamgarhia96
@Babburamgarhia96 3 жыл бұрын
ਸਹੀ ਕਿਹਾ ਵੀਰ
@Rockybakhorawala
@Rockybakhorawala 3 жыл бұрын
Sachi gal a y
@GurnamSingh-uo4hc
@GurnamSingh-uo4hc 3 жыл бұрын
Uuyi
@nareshsharma4347
@nareshsharma4347 3 жыл бұрын
@@sandhusukh6645 s
@gurlalgill4254
@gurlalgill4254 3 жыл бұрын
ਗੁਰਮੀਤ ਬਾਵਾ ਜੀ ਹੋਣਾ ਵਰਗੀ ਅਵਾਜ ਨਾ ਅੱਜ ਤੱਕ ਹੋਈ ਨਾ ਹੋਈ ਅਸਲੀ legend ♥️♥️
@sukhbhinder5458
@sukhbhinder5458 3 жыл бұрын
Nice song gurmeet bawa
@smilepreetsingh4534
@smilepreetsingh4534 3 жыл бұрын
Ryt
@damanbal3540
@damanbal3540 3 жыл бұрын
ਗੁਰਮੀਤ ਬਾਵਾ ਜੀ ਅਲਵਿਦਾ, ਜਦੋਂ ਤੱਕ ਪੰਜਾਬੀ, ਪੰਜਾਬੀਅਤ ਅਤੇ ਇਹ ਦੁਨੀਆਂ ਰਹੇਗੀ ਤੁਹਾਡਾ ਨਾਮ ਸੁਨਿਹਰੀ ਅੱਖਰਾਂ ਵਿੱਚ ਚਮਕਦਾ ਰਹੇਗਾ 🙏🙏
@nishansingh9881
@nishansingh9881 2 жыл бұрын
ਅਲਵਿਦਾ ਬਾਵਾ ਜੀ, ਜਦੋਂ ਤੱਕ ਪੰਜਾਬ,ਪੰਜਾਬੀ, ਤੇ ਪੰਜਾਬੀਅਤ ਰਹੇਗੀ ਤੁਹਾਡਾ ਨਾਮ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਰਹੇਗਾ 🙏🙏🙏🙏🙏
@sukhvindersingh5858
@sukhvindersingh5858 Жыл бұрын
Miss u daddy ji love you so much 😭😭😭
@AbhishekSharma-nl8wz
@AbhishekSharma-nl8wz Жыл бұрын
​@@sukhvindersingh5858 😢
@RanjitSingh-sr3cd
@RanjitSingh-sr3cd 3 жыл бұрын
ਵਾਹਿਗੁਰੂ ਬਾਵਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
@Deepp3022
@Deepp3022 3 жыл бұрын
🌷ਕੋਇਲ ਵਰਗੀ ਮਿੱਠੀ ਆਵਾਜ਼ ਦੇ ਮਾਲਿਕ 🙏 The Legend of Gurmeet Bawa ji🙏 ,,🌹 Preet ❣️
@VivekSharma-sy1cg
@VivekSharma-sy1cg 3 жыл бұрын
Bauht vadiyaa ji
@glorybawa629
@glorybawa629 3 жыл бұрын
Sari team nu boht boht vdhai...te mainu maan hai ke mai gurmeet bawa ji di beti han ...shala ona di umar ona de lok geetan jini lambi hove
@karansingh-ds1jc
@karansingh-ds1jc 3 жыл бұрын
GLORY BAWA JI..GURMEET BAWA JI DA IKK PROGRAM AYA C KUCH SAAL PEHLLA SHAYAD PTC TE..OS EPISODE DA LINK YA OHO VDO MIL SAKDA HAI?
@jagpreetsinghsandhu1448
@jagpreetsinghsandhu1448 3 жыл бұрын
Gurmeet bava ji nu dilo salute a ji
@harwinderkaur7612
@harwinderkaur7612 3 жыл бұрын
🙏🙏🙏
@jasdeepkaur7058
@jasdeepkaur7058 3 жыл бұрын
Bhut bhut pyar te satkaar bhaine🤲🙏🙏🙏📿
@glorybawa629
@glorybawa629 3 жыл бұрын
@@karansingh-ds1jc ji mai link share kr deangi
@HardeepSingh-ph6vs
@HardeepSingh-ph6vs 3 жыл бұрын
2 ਬੋਲ ਸੁਣਦਿਆਂ ਹੀ ਅੱਖ ਭਰ ਆਈ। ਜਦੋੰ ਮੈਂ ਧੀ ਤੋਰਨੀ ਫਿਰ ਪਤਾ ਨੀ ਕਿਵੇਂ ਮਨ ਸਾਂਭ ਹੋਣਾ।
@mandeepkumar408
@mandeepkumar408 3 жыл бұрын
dil ch pain hon lag jande soch k b
@harjinderpannusinghpannu1766
@harjinderpannusinghpannu1766 3 жыл бұрын
WAHEGURU ji meher karan
@ArwinderBindi
@ArwinderBindi 3 жыл бұрын
hanji veere dhan ne dihan de maa baap pta ni vichare kiwe bvichare sabar karke apne jigar da tukda tor dinde ne mere v ik dhee a g 2 years di a hje but ohdi marriage vare soch mann bhar aunda g
@anjubala9187
@anjubala9187 3 жыл бұрын
Exactly pata nahin ki hona 🙏
@beantsingh1289
@beantsingh1289 3 жыл бұрын
hanji meri gudia v 10 saal di ho gyi.... wahegru sab dhian nu raji khushi hasdian vasdian rakhn te parivar vich vasan di himmat bakshan 🙏🙏🙏
@saukavlog1359
@saukavlog1359 3 жыл бұрын
ਅੱਜ ਮਨ ਬਹੁਤ ਦੁਖੀ ਹੈ ਸਾਡੇ ਤੋਂ ਇੱਕ ਅਨਮੋਲ ਹੀਰਾ ਰੱਬ ਨੇ ਖੋਹ ਲਿਆ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ😭😭😭😭😭
@bhupindersidhu3690
@bhupindersidhu3690 3 жыл бұрын
ਬਹੁਤ ਸੋਹਣਾ ਗੀਤ ਹੈ. ਗੁਰਮੀਤ ਬਾਵਾ ਜੀ ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਵੱਸਦੇ ਰਹੋਂਗੇ ਤੇ ਤੁਹਾਡੇ ਲੋਕ ਗੀਤ ਰਹਿੰਦੀ ਦੁਨੀਆ ਤੱਕ ਗੂੰਜਦੇ ਰਹਿਣਗੇ. ਸਲੂਟ ਹੈ ਤੁਹਾਡੀ ਗਾਇਕੀ ਨੂੰ!!!!
@gurlalsingh6020
@gurlalsingh6020 3 жыл бұрын
Meri mom di favorite singer Apni ma no piyar krn vle like kro
@Tjay_nz
@Tjay_nz 3 жыл бұрын
It's not a song, it's a feeling... Dhee de jaan da dard byaan krda Geet! May God Bless Beebi Bawa with Good Health and Long Life!
@charan4574
@charan4574 3 жыл бұрын
ਕਿਸ ਕਿਸ ਦੀਆ ਅੱਖਾਂ ਭਰ ਆਈ song ਸੁਣ ਕੇ
@komaldadra8916
@komaldadra8916 Жыл бұрын
😢 miss you mai 😢😭😭
@lavughumiara2349
@lavughumiara2349 Жыл бұрын
Akha bhariya ni dear roo payiya ❤️
@harvanshdeep6062
@harvanshdeep6062 Жыл бұрын
Bahut 😢😢😢 Love u dad
@HarnoorsinghKorotana
@HarnoorsinghKorotana Жыл бұрын
Mare aa
@lakhpatrai2730
@lakhpatrai2730 Жыл бұрын
0
@sweetvocals210
@sweetvocals210 3 жыл бұрын
RIP 🌸🙏 Legend Gurmeet bawa ji ❤️you will be missed 🌸 forever ♾️
@ਵੈਦਜੀਹਾਜ਼ਿਰਹੈ
@ਵੈਦਜੀਹਾਜ਼ਿਰਹੈ Ай бұрын
ਇਸ ਗੀਤ ਦੀ ਸਿਫਤ ਕੀਤੀ ਹੀ ਨਹੀਂ ਜਾ ਸਕਦੀ। ਭਾਵੇਂ ਕਿੰਨੇ ਹੀ ਸ਼ਬਦ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਫੇਲ੍ਹ ਹੀ ਰਿਹਾ। ਇਸ ਗਾਣੇ ਨੂੰ ਗੁੜ ਦੀ ਮਿਠਾਸ ਦੀ ਤਰਾਂ ਮਹਿਸੂਸ ਤਾਂ ਕੀਤਾ ਜਾ ਸਕਦਾ। ਪਰ ਬੋਲ ਕੇ ਜਾ ਲਿਖ ਕਰ ਦੱਸਣਾ ਔਖਾ
@satnamcheema4034
@satnamcheema4034 3 жыл бұрын
ਇਹ ਗੀਤ ਅਸਲ ਜਿੰਦਗੀ ਦੀ ਸਚਾਈ ਹੈ ।ਗੁਰਮੀਤ ਬਾਵਾ ਜੀ ਰਹਿੰਦੀ ਦੁਨੀਆਂ ਤੱਕ ਅਮਰ ਅਵਾਜ਼ 🙏
@Gaming007-h9s
@Gaming007-h9s 3 жыл бұрын
Kahaaro Doli na chaayeo Ve mera Babal Aya ni Ke veera door khadha rowe kise ne chup karayeya nahi Kahaaro Doli na chaayeo Mera Babal Aya ni ah line suna ka mera Rona nikla jnda a bhut jyda Sona song salute
@khushdhilllon3164
@khushdhilllon3164 3 жыл бұрын
ਇਹ ਰੱਬ ਨੇ ਇਕ ਅਜਿਹੀ ਰੀਤ ਬਣਾਈ ਹੈ ਕਿ ਪਿਤਾ ਨੂੰ ਆਪਣੇ ਕਲੇਜੇ ਦੇ ਟੁਕੜੇ ਨੂੰ ਤੋਰਨਾ ਪੈਂਦਾ ਹੈ ਪਿਤਾ ਦਾ ਕੋਈ ਵੱਸ ਨਹੀਂ ਚੱਲਦਾ 😢
@pawankhurmi6778
@pawankhurmi6778 3 жыл бұрын
Very sad .. RIP GURMEET BAWA JI .. 😭😭. BHOT DUKH HOYA KHABR SUN KE
@Rkchannel9087
@Rkchannel9087 Ай бұрын
ਵੀਰੋ ਇਹ ਸਾਡੇ ਸਿੰਗਰ ਲਾਈਨ ਦੀ ਲਾਸਤ ਪੀੜੀ ਹੈ ਜੋ ਗਾਇਆ ਇਕ ਇਕ ਸਬਦ ❤ ਨਾਲ ਲਗਦਾ। ਰੱਬ ਲਮਿਆ ਉਮਰ ਕਰੇ ਵਾਹਿਗੁਰੂ ਗੁਰਮੀਤ ਬਾਵਾ ਜੀ ਦੀ ❤
@guri50304
@guri50304 3 жыл бұрын
I literally cried a lot while watching this song first tym on tv.. really touched.. Full of feelings.. best singer living legend gurmeet bawa ji 🙏🏼🙏🏼😭
@deepi.777
@deepi.777 3 жыл бұрын
ਵਾਹ ਲਾਜਵਾਬ...ਅਸਲ ਪੰਜਾਬ ਦਾ ਸੰਗੀਤ..ਮੇਹਰ ਕਰੇ ਰੱਬ ਸਾਰੇ ਪਰਿਵਾਰ ਤੇ
@nirvairsohi122
@nirvairsohi122 3 жыл бұрын
Who wants more songs like this be recorded again
@PardeepKumar-ur3zk
@PardeepKumar-ur3zk 3 жыл бұрын
I want.....
@nirvairsohi122
@nirvairsohi122 3 жыл бұрын
@@PardeepKumar-ur3zk ✌
@Official_musafir_jaggi_84
@Official_musafir_jaggi_84 3 жыл бұрын
ਹਾਂਜੀ ਵੀਰ ਜੀ ਜਰੂਰ ਕਰੋ ਇਸ ਤੋਂ ਵੱਡਾ ਤੌਹਫ਼ਾ ਸਾਡੇ ਲਈ ਹੋਰ ਕੀ ਹੋ ਸਕਦਾ 👏
@nirvairsohi122
@nirvairsohi122 3 жыл бұрын
@@Official_musafir_jaggi_84 Haji bai✌
@DJ-oj4dy
@DJ-oj4dy 3 жыл бұрын
Very soul full.... Rona agiaaa ehnu khendy hai singer and song,,,,🌹🌹🌹🌹🌹🌹
@PreetoBathindaJagoGroup
@PreetoBathindaJagoGroup 2 жыл бұрын
ਬਾਵਾ ਜੀ ਦੀ ਸਭਿਆਚਾਰ ਨੂੰ ਬਹੁਤ ਵੱਡੀ ਦੇਣ ਆ ਅਸੀਂ ਬਾਵਾ ਜੀ ਦੇ ਗੀਤ ਵਿਆਹ ਵਿੱਚ ਗਾਉਂਦੇ ਆ ਕੋਸ਼ਿਸ਼ ਕਰਦੇ ਆ ਕੇ ਅਸੀਂ ਵੀ ਸਭਿਆਚਾਰ ਦੀ ਸੇਵਾ ਕਰ ਸਕੀਏ। ਪ੍ਰੀਤੋ ਬਠਿੰਡਾ ਜਾਗੋ ਗਰੁੱਪ
@cookwith_Aman1994
@cookwith_Aman1994 3 жыл бұрын
Bachpan jade ay gya,,,meri Puri family app nu sun de se ,,,,bohat time bade dekha,,,, bohat kushi hoi,,,, thanks ji ,,,,we are love u😘🤗
@noorrecords9095
@noorrecords9095 3 жыл бұрын
ਸਾਡੇ ਵਿਰਸੇ, ਸਭਿਆਚਾਰ ਦਾ ਅਸਲੀ ਹੀਰਾ, ਜਿਹਨਾਂ ਨੂੰ ਤੀਜੀ, ਸ਼ਾਇਦ ਚੌਥੀ ਪੀੜੀ ਸੁਣ ਰਹੀ ਹੈ। ਮਾਂ ਬੋਲੀ ਦੀ ਧੀ ਦੀ ਮਾਂ ਬੋਲੀ ਜਿੰਨੀ ਉਮਰ ਹੋਵੇ,,,, ਵਾਹਿਗੁਰੂ ਸਿਹਤ, ਸਿਦਕ, ਸੁਰ ਕਾਇਮ ਰੱਖੇ।
@komalbanger7425
@komalbanger7425 3 жыл бұрын
ਰਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਹੋ ਸਕੇ ਤਾਂ ਪ੍ਰਭੂ ਯਿਸ਼ੂ ਮਸੀਹ ਜੀ ਦੀ ਵਡਿਆਈ ਦੇ ਲਈ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼ ਵਿੱਚ ਇੱਕ ਭਜਨ ਜਰੂਰ ਗਾੳ🙏🙏🙏 ਭਜਨ
@mssandeepsaini
@mssandeepsaini 3 жыл бұрын
That’s why she’s living legend
@Amandeep-lz5ds
@Amandeep-lz5ds 3 жыл бұрын
kzbin.info/www/bejne/iHSwaYh_ZdODjbM
@DeadAmore
@DeadAmore 3 жыл бұрын
Agree... Share the lyrics + English, Bro
@thesiblings4457
@thesiblings4457 3 жыл бұрын
Super
@rahulkhanna5998
@rahulkhanna5998 Жыл бұрын
She sang her heart out…some never forgotten souls❤
@LokRangPunjabDa
@LokRangPunjabDa 3 жыл бұрын
Love from Baba Nanak ji di dharti ♥️♥️♥️♥️♥️♥️🇵🇰♥️♥️♥️♥️♥️♥️ Lok Rang Punjab Da The Folk music Experts
@gurbindersinghchahal4730
@gurbindersinghchahal4730 3 жыл бұрын
aa c mera punjab da culture jo video ch rah gaya... legend asli mata ji 🙏
@gursharanchhina8597
@gursharanchhina8597 3 жыл бұрын
ਕਮਾਲ ਕਰਤੀ, ਰੋਣਾ ਨਿਕਲ ਗਿਆ , ਕਿੰਨੀ feel ਆ vocal ch ਅੱਜ ਵੀ
@SSC_Aspirant106
@SSC_Aspirant106 3 жыл бұрын
People who are watching this comments, l whish there parents still Alive for more than 💯 years, God bless U & U R family 😇❤️
@maninderjitsingh1326
@maninderjitsingh1326 3 жыл бұрын
Very nice
@DeadAmore
@DeadAmore 3 жыл бұрын
Aamiin... Share the lyrics + English, Bro
@krishnaojha4959
@krishnaojha4959 3 жыл бұрын
Abe kya he tere jo tere is message ko nahi padhga to kya uske mata pita mar jayenge 😠😠😠
@ManpreetKaur-in1dg
@ManpreetKaur-in1dg 3 жыл бұрын
ਦਿਲੋਂ ਸਤਿਕਾਰ ਹੈ ਬਾਵਾ ਜੀ ਨੂੰ🙏🏻🙏🏻🙏🏻 ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਲੋੜ ਹੈ ਏਦਾਂ ਦੀ ਗਾਇਕੀ ਤੇ ਗੀਤਕਾਰੀ ਦੀ.... ਕਿਰਪਾ ਕਰਕੇ ਹੋਰ ਰਿਕਾਰਡ ਕਰੋ ਆਪਣੇ ਪੁਰਾਣੇ ਗੀਤ🙏🏻🙏🏻
@jaipriya7638
@jaipriya7638 3 жыл бұрын
Rip legend😭your voice will be with us for forever 💗
@inderamol9510
@inderamol9510 3 жыл бұрын
ਵਾਹ ਜੀ ਵਾਹ.... Old is Gold.. ਕੋਈ ਜਵਾਬ ਨਹੀਂ ਤੁਹਾਡਾ BAWA ji 🙏🙏🙏
@nikkikaur6273
@nikkikaur6273 3 жыл бұрын
It remind me how powerful it is a Father to be present. Otherwise marriage won’t be successful!! Very emotional 😭
@SpeakigSoldierISShahi
@SpeakigSoldierISShahi Жыл бұрын
I am crying 😄😄😄
@ramanpanjeta5928
@ramanpanjeta5928 3 жыл бұрын
शब्द ही नहीं है तारीफ के लिए।भगवान हर किसी की बेटी को अनगनित खुशियां दे।🙏
@ਚੰਗੀ_ਸੋਚ
@ਚੰਗੀ_ਸੋਚ 3 жыл бұрын
ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ ਜੀ ਸਾਥੋਂ ਸਦਾ ਲਈ ਵਿੱਛੜ ਗਈ ਹੈ ।ਉਹ ਭਾਵੇ ਸਰੀਰਕ ਰੂਪ ਸਾਡੇ ਵਿਚਕਾਰ ਨਹੀਂ ਪਰ ਉਹਨਾਂ ਦੀ ਬੁਲੰਦ ਅਵਾਜ਼ ਸਾਡੇ ਨਾਲ ਹੈ ।ਉਹਨਾਂ ਨੂੰ ਸ਼ਰਧਾਂਜਲੀ ਪੇਸ ਕਰਦਾ ।
@SunitaRani-si6ij
@SunitaRani-si6ij 6 ай бұрын
ਗੁਰਮੀਤ ਬਾਵਾ ਜੀ ਦੀ ਆਵਾਜ਼ ਵਿਚ ਇਹ ਗੀਤ ਅਮਰ ਹੋ ਗਿਆ ਬਹੁਤ ਦਰਦ ਹੈ ਇਸ ਮਿੱਠੀ ਆਵਾਜ਼ ਵਿੱਚ ।ਬਹੁਤ ਸਾਰਾ ਪਿਆਰ ਤੇ ਸਤਿਕਾਰ ❤
@cruising_dubai
@cruising_dubai 3 жыл бұрын
Thank you so much for this precious gift. ਗੁਰਮੀਤ ਬੇਬੇ ਜੀ ਲੰਮੀਆਂ ਉਮਰਾਂ ਮਾਣੋ, ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤😇😇 ਸਾਰੀ team ਦਾ ਵੀ ਬਹੁਤ ਸਾਰਾ ਧੰਨਵਾਦ ਜਿੰਨ੍ਹਾਂ ਇਸ ਗੀਤ ਵਿੱਚ ਆਪਣਾ ਯੋਗਦਾਨ ਪਾਇਆ ਖੁਸ਼ ਰਹੋ
@manisharani6064
@manisharani6064 3 жыл бұрын
ਤੁਸੀਂ ਖੁਦ ਹੀ ਸ਼ਬਦਾਂ ਦਾ ਭੰਡਾਰ ਹੋ, ਅਸੀਂ ਕੀ ਲਿਖ ਸਕਦੇ ਆ???? ਖੁਸ਼ ਰਹੋ ❤❤❤❤
@Balwindersingh-os5xd
@Balwindersingh-os5xd 3 жыл бұрын
ਮੈਂ ਪੰਜ ਸਾਲ ਪਹਿਲਾਂ ਇਹ ਗੀਤ ਡਾਓਨਲੋਡ ਕੀਤਾ ਸੀ ਅਜੇ ਵੀ ਮੇਰੇ ਮੋਬਾਇਲ ਚ ਹੈ।ਪਰਸੋਂ ਹੀ ਮੈਂ ਇਹ ਗੀਤ ਗੱਡੀ ਚ ਸਫਰ ਦੌਰਾਨ ਸੁਣ ਰਿਹਾ ਸੀ।ਸ਼ੌਕਤ ਅਲੀ ਨੇ ਵੀ ਇਹ ਗੀਤ ਗਾਇਆ ਹੈ।।ਬਹੁਤ ਸੋਹਣਾ
@PunjabWarriorsland
@PunjabWarriorsland 2 ай бұрын
ਕੋਈ ਲਫ਼ਜ਼ ਨਹੀ ਇੱਸ ਗੀਤ ਲਈ ਐਵੇ ਕਰੀ ਜੰਨੇ ਆ ਆਹ ਉਸਤਾਦ ਉਹ ਉਸਤਾਦ ਅਸਲੀ ਉਸਦਾਤ ਤਾ ਇਹੋ ਜਿਹੇ ਕਲਾਕਾਰ ਆ 😢
@babbumannsatvir
@babbumannsatvir Ай бұрын
😢😢
@shindapunjabistatus7715
@shindapunjabistatus7715 3 жыл бұрын
ਐੱਦਾ ਦੇ ਕਲਾਕਾਰ ਸ਼ਾਇਦ ਫਿਰ ਪੰਜਾਬ ਦੀ ਧਰਤੀ ਤੇ ਨਾ ਮਿਲਣ ਪੰਜਾਬੀ ਕਲਚਰ ,ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸੁਰੀਲੀ ਤੇ ਸੋਹਣੀ ਆਵਾਜ ਨਾਲ ਸੰਭਾਲ ਕੇ ਰੱਖਣ ਵਾਲੇ ਸੀ ਗੁਰਮੀਤ ਬਾਵਾ ਸੀ
@harkiratvirk1042
@harkiratvirk1042 3 жыл бұрын
ਪੰਜਾਬੀ ਵਿਰਸੇ ਨੂੰ ਸਾਂਭਣ ਵਾਲੇ ਗੁਰਮੀਤ ਬਾਵਾ ਜੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਜੀ 🙏🙏, ਬਹੁਤ ਸੁਰੀਲੀ ਅਵਾਜ਼ ਹੈ। ਪੰਜਾਬ ਦੇ ਸਾਫ਼ ਸੁਥਰੇ ਵਿਰਸੇ ਦੀ ਖੁਸ਼ਬੂ ਨੂੰ ਦੂਰ ਦੁਰ ਤੱਕ ਪਹੁੰਚੋਣ ਵਾਲੇ ਬੀਬੀ ਜੀ ਨੂੰ ਚੜਦੀਕਲਾ ਚ ਰੱਖਣ ਵਾਹਿਗੁਰੂ ਜੀ।।
@WackyTales
@WackyTales 3 жыл бұрын
I am so lucky, that I have met Gurmeet Bawa Ji, Lachi bawa ji and Glory Bawa ji. Only with the grace of God!! This song give goosebumps. Many many congratulations to the whole team. 💖
@gurisingh7937
@gurisingh7937 3 жыл бұрын
Prode aa Gurmeet bawa ji ❤️🥰 Bught bught pyar legend ne punjabi industry de God bless you 🙏
@SinghJagjit-f8b
@SinghJagjit-f8b Ай бұрын
ਬਾਈ ਮੇਰੀ ਏਨੀਂ ਔਕਾਤ ਨਹੀਂ ਆ ਪਰ ਮੇਰੇ ਕੋਲ ਜੇ ਕੁਝ ਹੁੰਦਾ ਤਾਂ ਮੈਂ ਤੈਨੂੰ ਆਪਣੀ ਸਾਰੀ ਜਾਇਦਾਦ ਦੇ ਦਿੰਦਾ,
@karamjeetkang3275
@karamjeetkang3275 3 жыл бұрын
ਪੰਜਾਬ ਦੀ ਕੋਇਲ ਬੀਬਾ ਗੁਰਮੀਤ ਕੌਰ ਬਾਵਾ ਜੀ ਦਾ ਇਸ ਫਾਨੀ ਦੁਨੀਆ ਤੋਂ ਚਲੇ ਜਾਣਾ ਬਹੁਤ ਵੱਡਾ ਘਾਟਾ ਪਿਆ ਹੈ
@prabhkaur996
@prabhkaur996 3 жыл бұрын
ਅੱਜ ਵੀ ਉਹੀ ਆਵਾਜ਼ ਧੰਨਵਾਦ ਸਾਰਿਆ ਦਾ ਮਹਾਨ ਕਲਾਕਾਰ ਬਾਵਾ ਜੀ
@sandhuginda
@sandhuginda 3 жыл бұрын
Emotions n feelings everywhere in this song. Whoever has listined it must hv cried n tears would hv come down to cheeks.
@bobbysharma58880
@bobbysharma58880 3 жыл бұрын
Even non Punjabis are crying after listening this. 🙏🙏🙏
@anmolpreetanmol7883
@anmolpreetanmol7883 2 жыл бұрын
ਯਾਰ ਏਹੋ ਜੇ ਨਾ ਤਾ ਇਨਸਾਨ ਜੰਮਣੇ ਆ ਨਾ ਹੀ ਮੁੜ ਇਹ ਅਵਾਜ ਸੁਣੀ ਆ 😢😥😥😥😥😥😥😥
@BalkarSingh-j8f
@BalkarSingh-j8f 3 ай бұрын
😢😢 dil nu psu jan vali aa galla sachi bhot rona aa rha song sun ke😢😢😮😮
@Harrybholuwala
@Harrybholuwala 3 жыл бұрын
ਹਏ ਓਏ ਰੱਬਾ, ਕਿਆ ਫ਼ੀਲ ਹੈ ਵਾਜ਼ ਚ , ਸਲੂਟ ਦਾਦੀ ਜੀ
@NaturalContents
@NaturalContents 3 жыл бұрын
ਜੇਕਰ ਇਸ ਗੀਤ ਦੀ ਲਿਖਤ ਉਪਲਬਧ ਕਰਵਾ ਦਿਓ ਤਾਂ ਮੇਹਰਬਾਨੀ ਹੋਵੇਗੀ
@ਨਵਦੀਪਸਿੰਘ
@ਨਵਦੀਪਸਿੰਘ 3 жыл бұрын
ਸੁਣ ਕਿ ਬੜਾ ਵਧੀਆ ਲੱਗਿਆ ਜੀ🙏🙏🙏🙏🙏 ਗਾਓਦੇ ਰਹੋ😊😊😊🙏🙏🙏🙏
@sukhjindersingh3956
@sukhjindersingh3956 2 жыл бұрын
ਲਾਜਵਾਬ ਗੀਤ......ਗੁਰਮੀਤ ਬਾਵਾ ਜੀ ਸਦਾ ਅਮਰ ਰਹਿਣਗੇ 🙏
@yaabhii
@yaabhii 3 жыл бұрын
ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਗੁਰਮੀਤ ਬਾਵਾ ਜੀ। 🙏💐
@Geet_Gurjeet
@Geet_Gurjeet 3 жыл бұрын
ਸਤਿਕਾਰਯੋਗ ਗਾਇਕਾ ਗੁਰਮੀਤ ਬਾਵਾ ਜੀ ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ। 🙏🙏🌹🌹🙏🙏
@AshitaDuttOfficial
@AshitaDuttOfficial 3 жыл бұрын
Thanks to Jass records for releasing this project. This is a brilliant tribute anyone could give to a living legendary Singer. Beautiful Music done by ARPAN BAWA and of course i have no words for Mata ji ❤️ Waiting for more beautiful projects 🌹
@Annnkaur
@Annnkaur 3 жыл бұрын
Hayo raaba I couldn’t stop to cry 😢 Very heart touching words from our great legends
@jaswindersingh6653
@jaswindersingh6653 5 ай бұрын
ਅਜਿਹੇ ਲੋਕ ਗੀਤ ਹਮੇਸ਼ਾਂ ਹੀ ਸਦਾ ਅਮਰ ਰਹਿਣਗੇ। ਗੁਰਮੀਤ ਬਾਵਾ ਜੀ ਲੋਕਾਂ ਦੇ ਦਿਲਾਂ ਵਿੱਚੋਂ ਕਦੇ ਨਹੀਂ ਨਿਕਲ ਸਕਦੇ।🙏👍👍👍
@harsukhjeet0
@harsukhjeet0 3 жыл бұрын
Waheguru ji apne chrna vich niwas bakhsan mam gurmeet bawa ji nu waheguru ji🙏🙏
@shamanmand3010
@shamanmand3010 3 жыл бұрын
Old is gold.... 🎸🎸🎸
@manusandhu1532
@manusandhu1532 3 жыл бұрын
Ehnu kehnde na singer... No substitute of madam Gurmeet bawa ji... Legend of punjabi music industry..
@JaspreetKaur-oq3io
@JaspreetKaur-oq3io 3 жыл бұрын
Lucky are those who have parents.. just wondering at my wedding whom I’m gonna cry for.. ❤️❤️ respect and love the gems you’ve..
@villedewaraich
@villedewaraich 3 жыл бұрын
😢
@gurjitsaggu5025
@gurjitsaggu5025 3 жыл бұрын
I know the feeling
@RaviSankar-wk5uj
@RaviSankar-wk5uj Жыл бұрын
Gurmeet bawa Punjab di sherani
@prabhsirat4117
@prabhsirat4117 9 ай бұрын
is gane nu sunke Har baap Ander tak Hil janda aae aur Gurmeet bawa ji ne iss gane naal pura Insaaf keeta hai Jo hor koii ni karsakda see kise bhi duniya hon bawa madam ji parmaatm sadaa Khushi Tey sukhi Rakhan sat Shri aakal ji
@couplevlogsgj9073
@couplevlogsgj9073 3 жыл бұрын
Legend is back
@ravinder2295
@ravinder2295 3 жыл бұрын
ਪੰਜਾਬ ਦੀ ਕੋਇਲ ਨੂੰ ਫੇਰ ਸੁਣ ਕੇ ਵਧੀਆ ਲੱਗਾ, ਬਾਬਾ ਲੰਮੀਆਂ ਉਮਰ ਕਰੇ
@AtoZDigital
@AtoZDigital 3 жыл бұрын
Love you bhai ❤
@FRANKIETV7
@FRANKIETV7 3 жыл бұрын
😭😭 ron hi lata 😭heart touching voice legend gurmeet bawa 😭
@Desivibes2837
@Desivibes2837 Жыл бұрын
ਕੁਸ਼ ਨਹੀਂ ਬੋਲਣ ਲਈ ਬਸ🙏♥️ ਗੱਚ ਭਰ ਆਇਆ ਸੁਣ ਕੇ
@promeebarot4222
@promeebarot4222 3 жыл бұрын
Pierced my heart 💔 Legendary Voice of course ❤️
@nirvairsohi122
@nirvairsohi122 3 жыл бұрын
Legend Gurmeet Bawa is back. Nice to listen her voice again. She reminded the old Culture again today
@onlybillioners
@onlybillioners 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ Jass Record ਦੀ ਸਾਰੀ ਟੀਮ ਵੱਲੋਂ । ਵਧਾਈ ਦੇ ਪਾਤਰ ਹੋਂ ਤੁਸੀਂ ਸਾਰੇ ।
@amrit_likhari2067
@amrit_likhari2067 2 жыл бұрын
ਬਹੁਤ ਵਧੀਆ ਗੀਤ ਆ ,ਬਾਬੁਲ ਦਾ ਵੇਹੜਾ ਸੱਚੀ ਸੁਨਾ ਹੋ ਜਾਂਦਾ ਆ ਜਦੋਂ ਉਸ ਦੀ ਧੀ ਆਪਣੇ ਸੋਹਰੇ ਘਰ ਚੱਲੀ ਜਾਂਦੀ ਆ ,ਤੇ ਉਸ ਬਾਬੁਲ ਨੂੰ ਆਪਣੀ ਧੀ ਦੇ ਬਿਨਾਂ ਰਹਿਣਾ ਇਕੱਲਾ ਪਨ ਮਹਿਸੂਸ ਹੋਣ ਲੱਗ ਜਾਂਦਾ ਆ ! ਜੋ ਬਾਬੁਲ ਦਾ ਦਿੱਤਾ ਸਭ ਪਿਆਰ ਆ ਉਹ ਆਪਣੇ ਤੋਂ ਇਲਾਵਾ ਹੋਰ ਕੋਈ ਨੀ ਸਮਝ ਸਕਦਾ ,ਤੇ ਇਸੇ ਤਰਾਂ ਹੀ ਇਹ ਲਿਖ਼ਿਆ ਗੀਤ ਬਹੁਤ ਸੋਹਣਾ ਏ ,ਆਪਣੇ ਧੀਆਂ ,ਪੁੱਤਾਂ ਨੂੰ ਪਿਆਰ ਕਰਨ ਵਾਲੇ ਜਰੂਰ ਲਾਈਕ ਕਰਨ ! ਥੋਡਾ ਆਪਣਾ ਅੰਮ੍ਰਿਤ_✍️🙏❤️
@Gilllucky84
@Gilllucky84 Жыл бұрын
ਬਾਵਾ ਜੀ, ਧੀ ਮੇਰੀ ਦੋ ਮਹੀਨਿਆਂ ਦੀ ਆ ਪਰ ਦਿਲ ਬਹੁਤ ਦੁਖੀ ਹੁੰਦਾ ਕੇ ਮੈਂ ਕਿਵੇਂ ਮੇਰੀ ਲਾਡੋ ਨੂੰ ਵਿਦਾ ਕਰੂੰ ❤ 😢😢 ਧੰਨ ਤੁਸੀ ਜਿਸਨੇ ਏਨਾਂ ਸੋਹਣਾ ਸੋਂਗ ਗਾਇਆ ❤❤❤❤
@mandeepsolver1030
@mandeepsolver1030 3 жыл бұрын
Sachi song sun k Rona nhi ruk reha 😢but bohat zyaada khush aa sade legend singer gurmeet bawa ji wapis industry ch aage 😍
@vsmusic5722
@vsmusic5722 3 жыл бұрын
Pairi paina ji...mubarka mata g nu lr bawa family nu❤🙏
@lovelygill5571
@lovelygill5571 3 жыл бұрын
on repeat kon kon sun reya...❤️❤️❤️
@sukhmandersingh7431
@sukhmandersingh7431 6 ай бұрын
ਮੇਰੇ ਆਪਣੇ ਵੀ ਇੱਕ ਬੇਟੀ ਹੈ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ
@Avreen_Kaur9824
@Avreen_Kaur9824 3 жыл бұрын
Legends are back...sunde e loo kande khade ho gaye mere ta , very soul full That's why she is living legend 🌟🌟
|Honouring Gurmeet Bawa Ji  at VIPFFA 2016|
18:13
Sanjhi Awaaz Tv
Рет қаралды 3,5 МЛН
Don’t Choose The Wrong Box 😱
00:41
Topper Guild
Рет қаралды 62 МЛН
VIP ACCESS
00:47
Natan por Aí
Рет қаралды 30 МЛН
When you have a very capricious child 😂😘👍
00:16
Like Asiya
Рет қаралды 18 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Don’t Choose The Wrong Box 😱
00:41
Topper Guild
Рет қаралды 62 МЛН