DOOR 2 DOOR : Special Show With Baljinder Kaur In Streets of Bathinda

  Рет қаралды 1,157,756

DainikSavera

DainikSavera

Күн бұрын

#DOOR2DOOR #BaljinderKaur
Official website:
www.dainiksave...
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.co...
Apple IOS
itunes.apple.c...
#DainikSavera

Пікірлер: 1 400
@singhjoginderwahguruji1556
@singhjoginderwahguruji1556 3 жыл бұрын
ਜਦੋ ਤੇਰਾ ਵਿਅਾਹ ਹੋੲੀਅਾ ਕੇਪਟਨ ਕੋਲੋ ਕੀ ਲੇਣ ਗੲੀ ਸੀ ਲੋਕਾ ਨੁੰ ਲੜਾੲੀ ਜਾਦੇ ਨੇ ਵੀਰੋ ਜੁੱਤੀਅਾ ਨੁੰ ਤੇਲ ਲਾ ਲੳੁ ਸੱਬ ਕੁਰਸੀਅਾ ਦੀ ਲੜਾੲੀ ਕਿਸੇ ਨੇ ਪਜਾਬ ਲੲੀ ਕੁੱਜ ਨਹੀ ਕਰਨਾ ਿੲਹ ਸਭ ਰਲੇ ਨੂੇ ਨੋਟਬੱਦੀ ਹੋੲੀ ਸੱਬ ਦੇ ਮੁਹ ਵਿੱਚ ਦਹੀ ਜੱਮ ਗਿਅਾ
@GurpreetgillGuri
@GurpreetgillGuri 3 ай бұрын
😮 12:06 12:06 😊😊
@SukhdevSingh-je2md
@SukhdevSingh-je2md 5 ай бұрын
ਇਹ ਬੜੀ ਵੱਡੀ ਲੀਡ ਨਾਲ ਹਾਰੂਗੀ
@bhupinderbal7077
@bhupinderbal7077 5 ай бұрын
ਐਤਕਾਂ ਨਹੀਂ ਬਣਦੀ ਜਗੀਰੋ ਨੰਬਰ 2
@gogsantokhdhillon605
@gogsantokhdhillon605 6 ай бұрын
ਤੁਸੀਂ ਵੋਟ ਦਾ ਖਿਆਲ ਛੱਡ ਦਿਉ
@manjitbalbal5070
@manjitbalbal5070 5 ай бұрын
ਖਹਿਰਾ ਨੂੰ ਵੋਟਾਂ ਪਾਈਉ ਬਲਜਿੰਦਰ ਕੌਰ ਨੂੰ ਰਹਿਣ ਦਿਓ। ਖਹਿਰਾ ਬੰਦਾ ਵਧੀਆ ਤੇ ਧਾਕੜ ਆ।
@harmanjandi
@harmanjandi 5 ай бұрын
ਹੁਣ ਤੁਸੀਂ ਕੋਈ ਆਮ ਨਹੀਂ ਰਹੇ ਲੋਕਾਂ ਨੂੰ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ
@iqbalchhina7480
@iqbalchhina7480 3 жыл бұрын
ਠੰਡ ਆ ਗਈ ਵਿਆਹ ਸਾਦੀਆ ਸੁਰੂ ਹੋਣ ਲਂਗੀਆ ਇਨਾ ਨੇ ਸਗਨ ਲੈਣ ਪਤਾ ਨੀ ਕਿਥੇ ਚਲੇ ਜਾਣਾ
@rampal120
@rampal120 5 жыл бұрын
ਅੈਮ ਅੈਲ ੲੇ ਬਣਨ ਤੋਂ ਬਾਦ ਹਲਕੇ ਦੇ ਲੋਕਾਂ ਦਾ ਹਾਲ ਨੀ ਪੁੱਛਿਅਾ ਕਦੇ
@harpreetsinghsidhu3055
@harpreetsinghsidhu3055 5 жыл бұрын
ਅਸੀ ਤਾ ਭੁਲ ਗੲ ਸੀ ਕੀ ਤੁਸੀ ਤਲਵੰਡੀ ਤੋ M.L.a ਆ
@KuldeepKhosa-w3f
@KuldeepKhosa-w3f 4 ай бұрын
Da 12% ਮੁਲਜ਼ਮਾਂ ਨੂੰ ਦਿੱਤਾ ਹੈ ਤੂੰ ਦਿਵਾ ਸਕਦਾ ਸੀ ਤੂੰ ਬੋਲੀ ਹੁਣ ਤੂੰ ਵੋਟਾ ਭਾਲਦੀ ਜਿੱਤਣਾ ਨਈ
@KuldeepKhosa-w3f
@KuldeepKhosa-w3f 4 ай бұрын
ਤੈਨੂੰ ਮੰਤਰੀ ਨਈ ਬਨ ਨਾ ਤੂੰ ਬਣਗੀ ਬਾਬੇ ਨੂੰ ਜਵਾਬ ਦੇ
@rupindershergillrupi6334
@rupindershergillrupi6334 5 жыл бұрын
ਖੈਹਰਾ ਸਹਿਬ ਦੀ ਰੀਸ ਨਹੀਂ ਕਰ ਸਕਦੀ
@harmanjandi
@harmanjandi 5 ай бұрын
ਹੁਣ ਇਹ ਫੰਡਾਂ ਦਾ ਵਾਸਤਾ ਤੇ ਰਹੇ ਨੇ ਲੋਕੋ ਯਾਦ ਰੱਖਿਓ ਇਹਨਾਂ ਨੇ ਫੰਡ ਵੀ ਆਪ ਹੀ ਖਾਣੇ ਨੇ ਤੇ ਇਹਨਾਂ ਨੇ ਆਮ ਤੋਂ ਖਾਸ ਬਣ ਜਾਣਾ ਹੈ ਤੇ ਬੇਰੁਜ਼ਗਾਰਾਂ ਨੇ ਉੱਥੇ ਸੜਕਾਂ ਤੇ ਹੀ ਰਹਿਣਾ ਹੈ ਥੋੜਾ ਸੋਚਣ ਦੀ ਲੋੜ ਹੈ
@JagsirSingh-k6p
@JagsirSingh-k6p 6 ай бұрын
ਬਲਜਿੰਦਰ ਅੰਬੋ ਨੂੰ 2ਸਾਲਾ ਬਾਅਦ ਅੱਜ ਦਰਸਨ ਹੋਏ ਆ ਪਤਾ ਨੀ ਹੋ ਸਕਦਾ ਕਿਤੇ ਕੋਮਾ ਵਿੱਚ ਤਾ ਨਹੀਂ ਚਲੇ ਗੇ ਸੀ ਹੁਣ ਇਹਨਾ ਦੀ ਰੇਸ ਲਵਾਓ
@rsgill9049
@rsgill9049 3 жыл бұрын
ਇਹ। ਐਤਕੀ ਨਹੀਂ ਜਿੱਤਦੀ ਲੋਕ ਇਸਨੂੰ ਚੰਗੀ ਤਰ੍ਹਾਂ ਸ਼ੀਸਾ ਦਿਖਾਉਣਗੇ ਕਿ ਤੂੰ ਕੀ ਐ।
@user-tk8dl8ie9i
@user-tk8dl8ie9i 5 ай бұрын
Aap jindabad
@SukhwinderSingh81548
@SukhwinderSingh81548 5 ай бұрын
​@@user-tk8dl8ie9i ਬਸ 🤣🤣🤣ਕੀਤਾ ਕੀ ਆਂ
@kuldeepsinghdhiman2759
@kuldeepsinghdhiman2759 3 жыл бұрын
ਇਸ ਔਰਤ ਨੂੰ ਤਾਂ ਵੋਟਰ ਐਮ ਐਲ ਚੁਣ ਕੇ ਪਛਤਾ ਰਹੇ ਹਨ ਇਹ ਐਮਪੀ ਕਿਥੋਂ ਬਣਜੂ ?
@janakbirsingh529
@janakbirsingh529 5 жыл бұрын
ਲੋਕਾ ਦੇ ਸਿਰ ਪਿੜਵਾ ਤੇ ਅਾਪ ਸਾਰੇ ੲੈ
@sidhutinkoniwalaPb03
@sidhutinkoniwalaPb03 6 ай бұрын
ਇਹਨੂੰ ਭਾਗੀਵਾਦਰ ਤੋਂ ਮਾਹੀਨੰਗਲ ਵਾਲੀ ਸੜਕ ਦਾ ਦੌਰਾ ਕਰਵਾਕੇ ਲਿਆਓ 😅
@user-fb9mb7bb2r
@user-fb9mb7bb2r 6 ай бұрын
ਪਹਿਰਾ ਸਾਹਿਬ ਜਿਦਾਵਾਦ
@user-tk8dl8ie9i
@user-tk8dl8ie9i 5 ай бұрын
Aap jindabad
@mahindersingh8315
@mahindersingh8315 5 ай бұрын
ਚ ਸੋ ਛਿਤਰਾ ਦੇ ਹਾਰ ਪਾਓ ਬੀਬੀ ਦੇ
@ParmSidhu-nq4iv
@ParmSidhu-nq4iv 6 ай бұрын
ਭਾਵਾ ਵੋਟਾਂ ਦਾ ਨਾਂ ਹੀ ਪਾਏ ਜੇ ਇਧਰ ਤਾਂ ਆਮ ਪਾਰਟੀ ਨੂੰ ਦਾ ਸਾਡੇ ਗਰੀਬਾਂ ਬਾਰੇ ਕੁਝ ਨਹੀਂ ਸੋਚਿਆ
@jashantejsin3206
@jashantejsin3206 6 ай бұрын
ਠੋਕ ਬਾੲੀ ਜੀ ੲਿਹਨਾ ਦਾ ਹੰਕਾਰ ਬਹੁਤ ਹੈ
@sr.kuldeepsingh9848
@sr.kuldeepsingh9848 5 жыл бұрын
22 ਜੀ ਇਨ੍ਹਾਂ ਲੀਡਰਾਂ ਦੀ ਇੰਟਰਵਿਊ ਲੈ ਕੇ ਜਨਤਾ ਦਾ ਟਾਈਮ ਖ਼ਰਾਬ ਨਾ ਕਰਿਆ ਕਰੋ
@jovandeepsingh7410
@jovandeepsingh7410 5 жыл бұрын
ਭੁਲੇਖਾ ਵੱਡਾ ਚੱਕੀ ਫਿਰਦੀ ਆ ਬੀਬਾ
@Doaba1313
@Doaba1313 5 жыл бұрын
Sahi keha tusi
@CurrentWorldIssues
@CurrentWorldIssues 5 жыл бұрын
Sahi broo
@user-fb9mb7bb2r
@user-fb9mb7bb2r 6 ай бұрын
ਡਰ ਨਹੀ ਲਗਦਾ ਲੂਚੀ ਜਨਾਈ ਮਸਹੂਰ ਹੁੰਦੀ
@narinderpalsingh4086
@narinderpalsingh4086 5 жыл бұрын
ਬੀਬੀ ਆਪਣੀ ਜ਼ਮਾਨਤ ਦੀ ਫਿਕਰ ਕਰ।ਜਿਹੜੀ ਜਬਤ ਹੋ ਜਾਣੀ ਹੈ
@jagmeetdhaliwal8239
@jagmeetdhaliwal8239 3 жыл бұрын
ਇਕ ਵਾਰੀ ਨੀ ਗੇੜਾ ਮਰਆ ਇਹਨੇ ਵੀਰ ਸਾਡੇ ਪਿੰਡਾਂ ਚ ਆਪਣੇ ਨਜਾਰੇ ਲੈਂਦੀ ਫਿਰਦੀ ਆ
@harmanjandi
@harmanjandi 5 ай бұрын
ਇਹਨਾਂ ਨੇ ਤਾਂ ਨਜ਼ਾਰੇ ਲੈਣੇ ਹੀ ਹੈ ਜਦ ਸਾਡੇ ਲੋਕ ਲਾਈ ਲੱਗ ਨੇ ਭੇੜ ਚਾਲ ਜਿੱਧਰ ਨੂੰ ਦੇਖਦੇ ਨੇ ਉਧਰ ਨੂੰ ਸਿੱਧੇ ਹੁੰਦੇ ਨੇ ਜਦੋਂ ਤੁਹਾਡੇ ਘਰ ਵਿੱਚ ਕਿਸੇ ਮੈਂਬਰ ਨੂੰ ਨੌਕਰੀ ਨਹੀਂ ਮਿਲਦੀ ਤਾਂ ਹਰ ਬੰਦੇ ਦਾ ਫਰਜ ਹੈ ਕੀ ਉਹ ਇਹਨਾਂ ਲੀਡਰਾਂ ਨੂੰ ਸਵਾਲ ਕਰਨ ਤਾਂ ਹੀ ਕੁਝ ਹੋ ਸਕਦਾ ਹੈ
@joginderdhindsa1491
@joginderdhindsa1491 4 ай бұрын
00 76😊😅😅6​
@BalwinderSingh-sr7cq
@BalwinderSingh-sr7cq 5 жыл бұрын
Khaira Saab ji good man panjab akta jindawad
@MandeepSingh-sz3yq
@MandeepSingh-sz3yq 5 жыл бұрын
Khiara Saab jindabad
@user-fb9mb7bb2r
@user-fb9mb7bb2r 6 ай бұрын
ਜੌ ਸਚ ਬੌਲੌ ਓਹ ਗਲਤ ਬੌਲੌ ਵੇਖੌ ਵੇਖੌ ਇਹ ਨਹੀ ਠਗੀ ਨਹੀ ਮਾਰੁਗੀ
@harjotsidhu9023
@harjotsidhu9023 5 ай бұрын
ਭੈਣੇ ਬਲਜਿੰਦਰ ਕੌਰ ਜੀ ਕੋਈ ਫੈਦਾ ਨਹੀਂ ਏ ਆਮ ਆਦਮੀ ਪਾਰਟੀ ਫੇਲ ਹੈਂ ਤੁਹਾਨੂੰ ਬਹੁਤ ਵੱਡਾ ਮੌਕਾ ਦਿੱਤਾ ਸੀ ਪਰ ਤੁਸੀਂ ਗੁਵਾਹ ਚੁੱਕੇ ਨੇ ਮਾਨਾ ਦਾ ਮੁੰਡਾ ਫੇਲ ਹੈਂ ਸਿੱਧੂ
@baltejsran7631
@baltejsran7631 3 жыл бұрын
ਪਹਿਲਾਂ ਤਾਂ ਰੌਲਾ ਪਾਉਂਦੀ ਸੀ ਰਿਫਾਇਨਰੀ ਨੂੰ ਜਾਣ ਵਾਲੇ ਟਕਰਾ ਤੋ ਪੈਸੈਂ ਲੈ ਜਾਦੇ ਫਿਰ ਕੁੱਝ ਸਮੇਂ ਬਾਅਦ ਚੁੱਪ ਕਰਗੀ ਇਸ ਬਾਰੇ ਵੀ ਦਸਦੇ
@drjagdevsingh8778
@drjagdevsingh8778 3 жыл бұрын
Rabba, sanu v iss bibi vargi garibi de. Tera lakh lakh shukkar mnauga.
@harrybrar6849
@harrybrar6849 5 жыл бұрын
ਪ੍ਰੋਫੈਸਰ ਸਾਰਾ ਦਿਨ ਕੇਜਰੀਵਾਲ ਦੇ ਗੁਣ ਗਾਉਂਦੀ ਰਹਿੰਦੀ ਆ ਕਿ ਮੈਨੂੰ ਕੇਜਰੀਵਾਲ ਨੇ ਐਮ ਐਲ ਏ ਬਣਾਇਆ ਸੀ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਭਲੀਏ ਮਾਨਸੇ ਕੇਜਰੀਵਾਲ ਨੇ ਤਾਂ ਹੋਰ ਵੀ ਬਹੁਤ ਸਾਰੀਆਂ ਨੂੰ ਟਿਕਟਾ ਦਿੱਤੀਆਂ ਸੀ ਫਿਰ ਓਹ ਤਾਂ mla ਬਣੇ ਨਹੀਂ । ਨਾਲੇ ਇੱਕ ਗੱਲ ਹੋਰ ਹੁਣ ਤੇਰੀ ਜਮਾਨਤ ਜਬਤ ਹੋਣੀ ਆ ਬਠਿੰਡੇ ਵਿਚ ।
@hakamsingh6861
@hakamsingh6861 6 ай бұрын
ਇਹ ਨੇ ਬਠਿੰਡੇ ਵਿਚ ਕੰਮ ਕਿਹੜਾ ਕੀਤਾ?ਵਿਆਹ ਕਰਾਕੇ ਆਪਣੇ ਘਰਵਾਲੇ ਤੋਂ ਥਂਪੜ ਖਾਂਦੀ ਫਿਰਦੀ ਐ।ਤੁਹਾਡਾ ਕੰਮ ਕਿਥੋਂ ਕਰ ਦਿੳ?ਜਿਹੜੀਘਰਵਾਲੇ ਦਾ ਕੰਮਨਹੀਂ ਕਰ ਸਕਦੀ ਤੁਹਾਡਾ ਕੰਮ ਕਿਵੇਂ ਕਰ ਦਿੳ? ੜ
@dilbagsinghsekhon4852
@dilbagsinghsekhon4852 5 жыл бұрын
ਬੀਬਾ,ਜੀ, ਕਹਿੰਦੇ, ਨੇ, ਅਸੀਂ, ਜੋਸ,ਨਾਲ, ਪੰਜਾਬ, ਦੇ,ਮਸਲੇ, ਉਠਾਉਂਦੇ, ਹਾਂ,ਪਰ,ਜਦੋਂ,ਖਹਿਰਾਾ,ਉਠਾਉਦਾ,ਸੀ,ਤਾਂ ਉਦੋਂ, ਕੀ,ਤਕਲੀਫ,ਹੋਈ
@BhupinderSingh-dj1em
@BhupinderSingh-dj1em 3 жыл бұрын
ਹੈ ਤਾਂ ਇਹ ਪਬਲਿਕ ਦੀ ਪ੍ਰਾਪਰਟੀ ਗੱਲ੍ਹ ਠੀਕ ਐ ਇਹਦੀ ਜਰੂਰ ਸੁਣੀ ਜਾਵੇ।
@nihangsingh2195
@nihangsingh2195 5 жыл бұрын
ਤੈਨੂੰ ਪਾਉਣਗੇ ਲੋਕ ਹੁਣ ਸ਼ਗਨ ਮੋਮੋਠੱਗਣੀ - ਮੁਫਤ ਚ mla ਬਣਗੀ ਤੇ ਭੈਂਅਕਰ ਗੀ ਤੂੰ ਹੁਣ ਪੰਚ ਬਣਨ ਦੇ ਵੀ ਕਾਬਿਲ ਨੀ ਲਾਹਨਤ ਆ ਸਿਰਫ ਲਾਹਨਤ ਤੇਰੇ ਲਈ - ਥੂਹ ਹ ਥੂਹ
@user-iw3lv5rk6g
@user-iw3lv5rk6g 5 жыл бұрын
Good y good Eh ta member banan de Kabil ni
@SonuSingh-nz3fe
@SonuSingh-nz3fe 5 жыл бұрын
102% right Bro.
@jobanpreetsingh5712
@jobanpreetsingh5712 3 жыл бұрын
Schi gall a g
@Shivcharnsingh-rq4ry
@Shivcharnsingh-rq4ry 6 ай бұрын
❤ ਹੋ
@birbalsingh8119
@birbalsingh8119 5 ай бұрын
ਹੁਣ ਨਹੀਂ ਜਿੱਤਦੀ
@jagdishsinghsidhu7190
@jagdishsinghsidhu7190 4 ай бұрын
ਇਹ ਬਰਸਾਤੀ ਢੱਢੂ ਹੈ ਭਾਈ ਜਮਾਨਤ ਜਬਤ ਕਰਾ ਦਿਉ ਇਹਨਾਂ ਦੀ ਐਦਕੀ
@hardeepdhilon3278
@hardeepdhilon3278 5 ай бұрын
ਸੁਖਪਾਲ ਸਿੰਘ ਖਹਿਰਾ ਜਿੰਦਾਬਾਦ
@gurdipsingh8076
@gurdipsingh8076 5 жыл бұрын
ਤੇਰੇ ਤੇ ਕੀਤੇ ਲੋਕਾ ਦੇ ਕੁਮੈਟ ਜੇ ਕੋਈ ਅਣਖ ਵਾਲਾ ਬੰਦਾ ਪੜ ਲਵੇ ਤਾ ਚਪਨੀ ਵੀ ਨਾ ਲੱਭੇ ਇਉ ਈ ਮਰ ਜਾਵੇ
@GagandeepSingh-jk7xq
@GagandeepSingh-jk7xq 5 жыл бұрын
Siraaa
@gogigill7831
@gogigill7831 3 жыл бұрын
Ĺĺĺ
@kulwindersingh3733
@kulwindersingh3733 3 жыл бұрын
Shi kiha 22 sira la ta
@kulwindersingh3733
@kulwindersingh3733 3 жыл бұрын
A kehndi ask amm loAk ena diya partiya viah te sare vip othe te koi aamm banda dikhdha nhi
@sukhdeepkaur6919
@sukhdeepkaur6919 3 жыл бұрын
@@gogigill7831 &6
@baljitsidhu9447
@baljitsidhu9447 5 жыл бұрын
ਬੀਬਾ ਤੂੰ ਭਲੇਖੇ ਨਾਲmla ਬਣ ਗੲੀ।ਤੇ ਹੁਣ ਤੁਹਾਡਾ ਭਲੇਖਾ ਦੂਰ ਹੋ ਜਾਏਗਾ।
@sharryturna
@sharryturna 5 жыл бұрын
lok vik jaane hai badals kol aam banda kithe jitna
@jasdhami2731
@jasdhami2731 5 жыл бұрын
Sharry Turna bai ena aam bandiya nu he jeetiya see per eh te aap he vik gey badala te captaina kol
@DavinderSingh-xs5hl
@DavinderSingh-xs5hl 5 жыл бұрын
,ahe sardar ghund hes
@RajveerSingh-iw6yo
@RajveerSingh-iw6yo 5 жыл бұрын
ਮੈਨੂੰ ਇਹਦੀ ਦਵਾਦੋ
@mandeepsidhu1349
@mandeepsidhu1349 3 жыл бұрын
हरहर
@AmandeepSingh-rk7jl
@AmandeepSingh-rk7jl 5 жыл бұрын
ਲੋਕਾਂ ਨੂੰ ਬੇਵਕੂਫ ਨਾ ਬਣਾਓ ਜੀ ਕੈਪਟਨ ਤੋਂ ਸ਼ਗਨ ਲੈਣ ਵੇਲੇ ਆਹ ਗੱਲਾਂ ਨੀ ਚੇਤੇ ਆਈਆਂ
@itzkhushbrar2475
@itzkhushbrar2475 3 жыл бұрын
ਕੈਪਟਨ‌ ਨੇ ਕੀ ਦੇਤਾ
@gagansandhu1862
@gagansandhu1862 2 жыл бұрын
Hi I'm
@baldevverma4994
@baldevverma4994 5 ай бұрын
ਹਾਂ ਇਹਨਾਂ ਨੂੰ ਹੁਣ ਵੋਟਾਂ ਬਿਲਕੁਲ ਨਾ ਪਾਇਓ ਕੋਈ ਵੀ
@charanjitmarahar7227
@charanjitmarahar7227 5 жыл бұрын
ਵੱਡਿਆਂ ਘਰਾਣਿਆਂ ਤੋਂ ਤਾਂ ਲਾਗ ਲੈ ਲਿਆ ਸਰਮ ਨੀ ਆਉਂਦੀ ਓਹਨਾਂ ਨੂੰ ਨਿੱਦਦੀ ਨੂੰ ਬਹੁਤ ਬੁਰੀ ਲੱਗਦੀ ਅੈ ਜਦੋਂ ਗੱਲ ਦਾ ਸੋਿੱਧਾ ਜਵਾਬ ਨੀ ਦਿੰਦੀ
@tejwantsingh1338
@tejwantsingh1338 5 жыл бұрын
ਹੁਣ ਨਹੀਂ ਜਿੱਤਣਾ ਇਹਨੇ ਬਾਦਲਾਂ ਤੋਂ ਨੋਟ ਮੋਟੇ ਲੈ ਕੇ ਖਹਿਰਾ ਨੂੰ ਹਰਾਉਣ ਲਈ ਆਈ ਐ ਵਿਆਹ ਅੰਮੑਿਤਸਰ ਕਰਵਾ ਕੇ ਹੁਣ ਫੇਰ ਤਲਵੰਡੀ ਸਾਬੋ ਭਾਵ ਬਠਿਂਡੇ ਆ ਵੜੀ ਪੇਕੇ ਰਹੂ ਜਾਂ ਸਹੁਰੇ ਘਰ ਵਸੂ ਵਿਆਹ ਤੇ ਸੱਦੇ ਸੁਖਬੀਰ ਤੇ ਮਜੀਠੀਆ ਹੁਣ ਡੀਲ ਸਿਰੇ ਚੜ ਗਈ ਐ ਮੂੰਹ ਮਰੋੜ ਨੇ ਨੋਟ ਸੋਹਣੇ ਬਣਾ ਲਏ ਬਾਦਲ ਖਰੀਦਣ ਚ ਮਾਹਿਰ ਨੇ ਇਹ ਵੀ ਵਿਕਾਊ ਐ ਖਹਿਰੇ ਦੀਆਂ ਵੋਟਾਂ ਖਰਾਬ ਕਰਨ ਆਈ ਐ
@Khanowall
@Khanowall 5 жыл бұрын
Tejwant Singh ਸੋਹਰੇ ਇੰਨੇ ਕੀ ਕਰਨਾ ਜਾਕੇ ਪੇਕਿਆ ਦੀ ਬਣ ਕੇ ਰਹੁ ਇਹ
@user-fb9mb7bb2r
@user-fb9mb7bb2r 6 ай бұрын
ਨਹੀ ਪਾਓਣੀ ਵੋਟ😊😊
@ss-zg8ql
@ss-zg8ql 5 жыл бұрын
ਵਿਆਹ ਦਾ ਸਾਗਨ ਲੈਤਾ ਮਜਿਠੀਆ ਤੋ ਬਾਦਲ ਤੋ ਕੈਪਟਨ ਤੋ ਏ ਸਭ ਰਲੇ ਹੋਏ ਨੇ ਬਚੋ
@paljas7790
@paljas7790 5 жыл бұрын
Yes
@Doaba1313
@Doaba1313 5 жыл бұрын
Tusi bilkull sahi keha
@jasveersinghdhaliwal9997
@jasveersinghdhaliwal9997 5 жыл бұрын
ਰਲ਼ੇ ਤਾਂ ਸਾਰੇ ਨੇ ਫੇਰ ਜਾਈਏ ਕਿਧਰ
@diipk-jz8pt
@diipk-jz8pt 5 жыл бұрын
Pal Jas ਹਹਘਘਘਘਘਘਘੲੲਹਣਘਙਙਙਙਙਙਙ ਙਸਘਘਘਣਘਘਠਡ
@kuldeepsekhon7195
@kuldeepsekhon7195 5 жыл бұрын
Sahi keha
@Goneconstructionltd
@Goneconstructionltd 5 жыл бұрын
ਇਹ ਵੀ ਅਕਾਲੀ ਦਲ ਵਿੱਚ ਆਵੇ ਗੀ
@mohindersidhu4659
@mohindersidhu4659 3 жыл бұрын
ਮੈਡਮ ਜੀ,ਲੋਕ ਸਮਝ ਚੁੱਕੇ ਹਨ ਕਿ ਤੁਹਾਨੂੰ ਆਮ ਜਨਤਾ ਦਾ ਕੋਈ ਫ਼ਿਕਰ ਨਹੀਂ। AAP ਵਾਲੇ ਸਾਰੇ ਹੀ ਨੇਤਾ ਆਪਣੀਆਂ ਹੀ ਤਿਜੌਰੀਆਂ ਭਰਨ ਵਿੱਚ ਪੂਰੇ ਬਿਜੀ ਹਨ। ਹੁਣ ਤੁਹਾਡੇ ਪੈਰ ਥੱਲੇ ਬਟੇਰਾ ਨਹੀਂ ਆਵੇਗਾ।ਆਮ ਵਾਲੇ ਆਮ ਨਹੀਂ ਰਹੇ ਖਾਸ਼ ਹੋ ਚੁੱਕੇ ਹੋ।ਲੋਕ ਆਪ ਜੀ ਦੀਆਂ ਲੂੰਬੜਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਜਮਾਨਤਾਂ ਜਬਤ ਕਰਾਉਣ ਲਈ ਤਿਆਰੀ ਖਿੱਚ ਕੇ ਮੈਦਾਨ ਵਿੱਚ ਉੱਤਰਨਾ ਜੀ।
@user-fb9mb7bb2r
@user-fb9mb7bb2r 6 ай бұрын
ਬਠਿੰਡਾ ਓਹਨਾ ਦੇ ਘਰ ਹੈ ਬਾਦ ਆ ਦਾ
@SukhdevSingh-iw8vi
@SukhdevSingh-iw8vi 5 ай бұрын
ਜੋ 70 ਸਾਲਾਂ ਚ ਕਰ ਨਹੀਂ ਸਕੇ ਉਹ ਤੁਸੀਂ ਦੋ ਸਾਲਾਂ ਚ ਇਨਾ ਬੁਰਾ ਹਾਲ ਕਰਤਾ ਪੰਜਾਬ ਦਾ 70 ਸਾਲ ਵਾਲੇ ਬਹੁਤ ਚੰਗੇ ਤੁਹਾਡੇ ਕੋਲੋਂ ਉਹੀ ਚਾਹੀਦੇ ਆ ਪੰਜਾਬ ਨੂੰ ਅਕਾਲੀ ਦਲ ਜ਼ਿੰਦਾਬਾਦ
@Gill_pb46-kk4sd
@Gill_pb46-kk4sd 5 ай бұрын
ਸੁਖਪਾਲ ਸਿੰਘ ਜ਼ਿੰਦਾਬਾਦ
@user-hs9qs5rs3w
@user-hs9qs5rs3w 5 ай бұрын
ਖਹਿਰਾ ਸਾਹਿਬ ਜ਼ਿੰਦਾਬਾਦ ਸਬ ਤੋਂ ਵਧੀਆ ਇੰਨਸਾਨ ਇਹਨਾਂ ਦਾ ਝਾੜੂ ਖਿਲਾਰ ਦੇਣਾ ਹੈ
@sahibsingh3837
@sahibsingh3837 3 жыл бұрын
ਇਹ ਦਾ ਨਾਂਮ ਸਿਮਰੋ ਹੈ
@JagjitSingh-bb4ru
@JagjitSingh-bb4ru 5 ай бұрын
ਲੋਕੋ ਹੁਣ ਸਮਝ ਜਾਇਓ ਵੋਟਾ ਦੇਖ ਕੇ
@balrajsinghkhalsa7302
@balrajsinghkhalsa7302 3 жыл бұрын
All daprtment ਮਹਿਕਮੇ ਦੀ ਪੈਨਸ਼ਨ ਬੰਦ ਕਰ ਰਹੇ ਹੋ ਮੰਤਰੀ 5/5 ਪੈਨਸ਼ਨ ਲੇ ਰਹੇ ਬੰਦ ਕਰੋ
@deephans2274
@deephans2274 3 жыл бұрын
Waah ji ehhi ji ehde kole bhut smzdar
@ravindersingh9727
@ravindersingh9727 3 жыл бұрын
ਲੋਕ ਤਾਂ ਲੜਾ ਕੇ ਮਾਰਤੇ ਇਹਨਾਂ, ਸ਼ਗਨ ਲੈਣ ਕੈਪਟਨ ਦੇ ਘਰ ਪਹੁਚ ਗਈ
@angrajsingh8503
@angrajsingh8503 3 жыл бұрын
Ryt
@mandeepsingh-rl2vm
@mandeepsingh-rl2vm 3 жыл бұрын
AAP nu chahida ke ehna saarea di jgah new umeedvaars nu mauka deo
@jasdhami2731
@jasdhami2731 5 жыл бұрын
Plz dianik swera walio eh jo pyar commenta rahi iss chawal nu milia jarur dasio
@robin9418
@robin9418 5 жыл бұрын
Look at her attitude, !
@ravindersinghchahal1200
@ravindersinghchahal1200 5 жыл бұрын
ਜਦੋਂ ਬੰਦਾ ਚੌਕ ਵਿੱਚ ਸਾਈਕਲ ਤੋਂ ਢਿੱਗ ਜਾਵੇ ਤਾ ਦੂਜੀ ਵਾਰੀਂ ਲੱਗਦਾ ਹੈ ਤਾ ਸ਼ਰਮ ਮਹਿਸੂਸ ਕਰਦਾ ਪਾਰਟੀ ਬਦਲ ਕੇ ਕਿਵੇਂ ਚੌਕ ਵਿੱਚ ਜਾਂ ਕੇ ਵੋਟਾਂ ਮੰਗਣ ਜਾਂਦੇ ਨੇ ਬੇਸ਼ਰਮ ਨੇ
@JasveerSingh-ug1em
@JasveerSingh-ug1em 3 жыл бұрын
ਬਰਜਿੰਦਰ ਭੈਣ ਼਼ਭਗਵੰਤ ਜੀ ਨੂੰ ਮੁਖ ਮੰਤਰੀ ਬਣਨ ਦਿਉ
@rashpaltoor8660
@rashpaltoor8660 5 жыл бұрын
Kharia saab zindabad
@punjabistatusnew8951
@punjabistatusnew8951 5 жыл бұрын
Aap jindabad
@JaswantSingh-ry2lw
@JaswantSingh-ry2lw 5 жыл бұрын
ap. murdabad
@SukhwinderSingh-qn4rj
@SukhwinderSingh-qn4rj 3 ай бұрын
Very good job paterkar saab
@GurjeetSingh-ep9le
@GurjeetSingh-ep9le 5 ай бұрын
ਜਿੰਨੇ ਵੀ ਆਪ ਵਾਲੇ ਲੀਡਰ ਸੀ ਸਰਕਾਰ ਬਨਣ ਤੋ ਬਾਅਦ ਸਾਰੇ ਲੀਡਰ ਬੰਦੇ ਤੇ ਔਰਤਾਂ ਟੱਕੇ ਟੱਕੇ ਤੇ ਵਿਕਣ ਲੱਗ ਪਏ ਇਹ ਇੱਜਤ ਵੇਚ ਕੇ ਆਪਣੇ ਆਪ ਨੂੰ ਲੀਡਰ ਕਹਿੰਦੇ ਹਨ
@GurtejBhullar-le6dy
@GurtejBhullar-le6dy 5 ай бұрын
Lou😢lllllllllllllllllllol
@GurtejBhullar-le6dy
@GurtejBhullar-le6dy 5 ай бұрын
Lou😢lllllllllllllllllllollllllllllllolllllllllllllllllllllllll
@GurtejBhullar-le6dy
@GurtejBhullar-le6dy 5 ай бұрын
Lou😢lllllllllllllllllllollllllllllllolllllllllllllllllllllllll
@RajveerSingh-iw6yo
@RajveerSingh-iw6yo 5 жыл бұрын
ਬਲਜਿੰਦਰ ਅਾਪਣੀ ਜਿੱਤਣ ਦੀ ਗੱਲ ਕਹਿ ਕੇ ਹਸਾਇਆ ਨਾ ਕਰ ਜ਼ਰ
@MrPrabhjot1
@MrPrabhjot1 5 жыл бұрын
ਅਗਲੀ ਦੀ 50 - 60 ਹਜਾਰ ਪੈਨਸ਼ਨ ਲਗ ਗਈ ਸਾਰੀ ਉਮਰ ਲਈ ਵਿਆਹ ਵੀ ਹੋ ਗਯਾ ਹੋਰ ਕੀ ਚਾਹਿਦਾ ਆਮ ਤੋਂ ਖਾਸ ਹੋ ਗਈ
@gurdevsingh5721
@gurdevsingh5721 5 жыл бұрын
ਬਾਦਲ ਦੀ ਪੈਨਸਨ ਹੈ ਨਹੀਂ ਹਰਸਿਮਰਨ ਕੌਰ ਦਾ ਵਿਆਹ ਨਹੀ ਹੋਇਆ 80 ਸਾਲਾਂ ਦਾ ਕੈਪਟਨ ਅਜੇ ਅਰੂਸਾ ਨੂੰ ਫਸਾਈ ਫਿਰਦੇ । ਇਹਨਾਂ ਨੂੰ ਤਾਂ ਕੋਈ ਨਹੀਂ ਪੁੱਛਦਾ ?
@JagtarSingh-bp1sw
@JagtarSingh-bp1sw 5 жыл бұрын
See go
@sukhpreetdhaliwal535
@sukhpreetdhaliwal535 5 жыл бұрын
Pehla profecar c patdrni
@AvtarSingh-sq5bx
@AvtarSingh-sq5bx 5 жыл бұрын
Gud
@balwantsinghattwal6516
@balwantsinghattwal6516 5 жыл бұрын
Ehh v gal thik a bai
@user-zq3ee5vt2t
@user-zq3ee5vt2t 4 ай бұрын
Right Baljinder kur ji
@buntysingh_bawa1997
@buntysingh_bawa1997 5 жыл бұрын
O ਇਹ ਕਿਹੜੀ ਖੇਤ ਦੀ ਮੁਲੀ ਹੈ ehh ਨੀ ਜਿਤਦੀ
@SukhdevSingh-iw8vi
@SukhdevSingh-iw8vi 5 ай бұрын
ਆਮ ਪਾਰਟੀ ਮੁਰਾਬਾਦ ਆਮ ਪਾਰਟੀ ਮੁਰਦਾਬਾਦ ਪੰਜਾਬ ਨੂੰ ਖਾ ਗਈ ਮੁਰਦਾਵਾਦ
@yadwindersinghsingh5780
@yadwindersinghsingh5780 3 жыл бұрын
ਦਿੱਲੀ ਦੇ ਵਿੱਚ ਸਰਦਾਰ ਜਰਨੈਲ ਸਿੰਘ ਨੂੰ ਤਾ ਬਚਾ ਨੀ ਸਕੇ ਪੰਜਾਬ ਨੂੰ ਬਚਾਉਣ ਗੇ ਕੰਜਰ ਆਜਦੀ ਹੀ ਹੱਲ ਹੈ ਖਾਲਿਸਤਾਨ ਜਿੰਦਾਬਾਦ
@gurpiarsingh1755
@gurpiarsingh1755 5 жыл бұрын
ਖਹਿਰਾ ਦਾ ਨਾਂ ਲਏ ਤੇ ਕਿਵੇਂ ਟੱਪਦੀ ਐ
@gurdevsingh5721
@gurdevsingh5721 5 жыл бұрын
ਇਹ ਸਵਾਲ ਤੁਸੀ ਹਰਸਿਮਰਨ ਜਾ ਕੈਪਟਨ ਸਰਕਾਰ ਨੂੰ ਕਿਉ ਨਹੀ ਕਰਦੇ ਰਿਪੋਰਟਰ ਸਾਹਿਬ ?
@rajpalsingh1937
@rajpalsingh1937 5 жыл бұрын
Good- luck
@gurdevsingh5721
@gurdevsingh5721 5 жыл бұрын
@@rajpalsingh1937 ਧੰਨਵਾਦ ਜੀ
@sukhpalbehmanala4329
@sukhpalbehmanala4329 5 жыл бұрын
ea tai gall a yr
@jagmeetsingh9834
@jagmeetsingh9834 5 жыл бұрын
ਓਹਨਾ ਤੋਂ ਪੈਸੇ ਲੈ ਕੇ ਆਇਆ ਇਹ ਰਿਪੋਰਟਰ। ਅਕਾਲੀ ਕਾਂਗਰਸ ਦੋਵੇ ਇੱਕ ਹਨ।
@jagjotsingh4494
@jagjotsingh4494 5 жыл бұрын
Ohna samne ta news waleya Da mut Nikal Da va ...saare Punjab nu ta dra k rakhiya Hoya va akali te congs ne ohna saame Ni koi boolda.....jina hraam karta aam looka Da eh gandiya partiya ne
@baldevsingh3568
@baldevsingh3568 3 жыл бұрын
Baljinder Kaur di party di pehle sarkar bnao fer swal krio
@dhadisatnamsinghchaminda8023
@dhadisatnamsinghchaminda8023 5 жыл бұрын
ਬੀਬੀ ਤੇਰਾ ਹੰਕਾਰ िਨॅਕਲਜੂੰ 23 ਨੂੰ
@PalwinderSingh-rn6ch
@PalwinderSingh-rn6ch 3 жыл бұрын
22 ਵਿੱਚ ਪਤਾ ਲੱਗੁ
@beantsran92
@beantsran92 4 ай бұрын
ਲਾਲ ਪੱਗ ਵਾਲੇ ਭਾਈ ਨੇ ਵਧੀਆ ਸਵਾਲ ਕੀਤਾ
@singhgurpreet616
@singhgurpreet616 5 жыл бұрын
3 ਲੱਖ ਤੋਂ 88ਲੱਖ ਦੀ ਮਾਲਕ ਬਣ ਗਈ
@harbanskaur1360
@harbanskaur1360 5 ай бұрын
I will vote to Baljinder Kaut
@veerpal3292
@veerpal3292 5 жыл бұрын
ਸਰਪੰਚੀ ਵਿੱਚ ਖਹਿਰਾ ਨਹੀ ਬਣਦਾ ਬੇਵਕੂਫ ਆਦਮੀ ਖਹਿਰਾ ਸਾਹਿਬ ਦੇ ਪੈਰਾਂ ਵਰਗੀ ਵੀ ਨਹੀਂ ਇਹ ਫੁਗਰੀ ਕਿੰਨੇ ਲੋਕਾਂ ਨੇ ਬੇਇਜ਼ਤੀ ਕਰੀ ਹੈ ਇਸ ਦੀ ਗਲੀਆਂ ਵਿੱਚ
@sunnymehta4080
@sunnymehta4080 2 жыл бұрын
Wah e patarkara.kya baat e teri
@jaswindersingh3535
@jaswindersingh3535 5 жыл бұрын
ਬੀਬਾ ਜੀ ਤੁਸੀਂ ਗਰੀਬ ਬੰਦੇ ਨਾਲ ਦੁੱਖ ਵੀ ਸਾਂਝਾ ਨਹੀਂ ਕੀਤਾ ਜਿਸ ਦੀ ਧੀ ਮਰ ਗਈ ਤੇਰੇ ਨਾਲ ਗਲ ਵੀ ਕੀਤੀ ਸੀ ਵਿਚਾਰੇ ਨੇ
@gurlinsabhar8286
@gurlinsabhar8286 5 жыл бұрын
Right brother na reporter ne age pushiya na biba boli kush chup kerke tur ge
@angrejvirk4940
@angrejvirk4940 3 жыл бұрын
ਸਹਿ ਗਲ ਵੀਰ।ਏਹ ਸਭ ਤੋ ਘਟੀਆ ਗਲ ਅ
@sukhbeerbrar5423
@sukhbeerbrar5423 4 ай бұрын
ਇਹ ਤਾਂ ਆਪਣੇ ਵਿਆਹ ਵਿੱਚ ਬਾਦਲਾਂ ਦੇ ਤੇ ਕੈਪਟਨ ਦੇ ਘਰ ਜਾ ਕੇ ਸ਼ਗਨ ਲੈਂਦੀ ਫ਼ਿਰਦੀ ਸੀ ਇਸ ਦੋਗਲੀ ਨੂੰ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਏ
@SukhdevSingh-iw8vi
@SukhdevSingh-iw8vi 5 ай бұрын
ਆਮ ਪਾਰਟੀ ਦਾ ਕੋਈ ਸਰਪੰਚ ਨਹੀਂ ਹੁਣ ਜਿੱਤ ਸਕਦਾ ਗੱਲਾਂ ਕਰਦਿਆਂ ਐਮਪੀ ਦੀਆਂ ਭਾਈ ਸਾਹਿਬ ਮੈਂ ਤਾਂ ਬੇਨਤੀ ਕਰਦਾ ਜਿਨੂੰ ਮਰਜ਼ੀ ਵੋਟ ਪਾਓ ਪਾੜ ਕੇ ਸਿੱਟ ਦੇ ਉੱਪਰ ਝਾੜੂ ਵਾਲਿਆਂ ਨੂੰ ਵੋਟ ਨਾ ਪਾਇਓ ਭਰਾਵੋ ਚੰਗੇ ਰਹੋਗੇ
@bababittuji
@bababittuji 5 ай бұрын
😊😊😊😊11 m
@user-te9vx8pf6w
@user-te9vx8pf6w 5 ай бұрын
ਇਹ ਪਾਰਟੀ ਨੇ ਦੁਜਿਆਂ ਪਾਰਟੀਆਂ ਨੂੰ ਚੰਗੇ ਅਖਵਾ ਦਿਤਾ ਲੋਕਾਂ ਦੀ ਉਮੀਦ ਤੇ ਖਰੇ ਨਹੀਂ ਉਤਰੇ ਨਾ ਨਸ਼ਾ ਬਦ ਕੀਤਾ ਨਾ ਕਰਪਸ਼ਨ ਬਦ ਹੋਈ ਇਹ ਤਾਂ ਆਪਣੀਆਂ ਤਜੌਰੀਆਂ ਭਰਨ ਤੇ ਲੱਗੇ ਹੋਏ ਹਨ
@gurpiarsingh1755
@gurpiarsingh1755 5 жыл бұрын
Yaar ehanu ta vote jaroor ਪਾਓ ਇਹਨੇ ਤਾਂ ਆਪਣਾ ਸੁਹਗਰਾਤ ਵਾਲਾ room ਵੀ ਲੋਕਾਂ ਨੂੰ live ਦਿਖਾਤਾ ਸੀ Aam party ta gayi hun vichari.
@user-iw3lv5rk6g
@user-iw3lv5rk6g 5 жыл бұрын
Hahaha y good
@kulwind.wgoodsuogrsingh2075
@kulwind.wgoodsuogrsingh2075 5 жыл бұрын
sale gaste no1
@punjabiinbahrian6033
@punjabiinbahrian6033 5 жыл бұрын
Veer oh vedio te send kar suhagrat wali
@gurpiarsingh1755
@gurpiarsingh1755 5 жыл бұрын
avtar krishan veer room di gal kiitti a m
@user-xs7ii7lz7e
@user-xs7ii7lz7e 5 ай бұрын
Video sand kar yar
@avtarsinghmeet102
@avtarsinghmeet102 5 ай бұрын
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ,ਪੀ ਜੀ ਆਈ ਬਠਿੰਡਾ,, ਏਅਰਪੋਰਟ ਬਠਿੰਡਾ, ਰਿਫਾਇਨਰੀ ਬਠਿੰਡਾ ,
@tajpreetsingh1017
@tajpreetsingh1017 5 жыл бұрын
Aap zindabad 💪🏻💪🏻💪🏻💪🏻💪🏻💪🏻
@JaswantSingh-ry2lw
@JaswantSingh-ry2lw 5 жыл бұрын
app.murdabad
@tajpreetsingh1017
@tajpreetsingh1017 5 жыл бұрын
@@JaswantSingh-ry2lw veer ji Khaira lalchi banda wa samjo tuci 66 carod ton 120 carod bnaa leaa samjean di gal aa veer baki koi gal karni hbta mere nal ph te gal kar sakde o veer
@travelsnewsall7310
@travelsnewsall7310 5 жыл бұрын
@@tajpreetsingh1017 bilkul Sahi Kha veer ji tusi kharia ta Kuta ha acha ja khaira Sahi hunda ta up vich Mayawati di sarkar ha taup vich sikha nal Dushmani ha daily video loka ponda Hun ta kharia Mayawati nal gal kyu nahi karda gal karka sikha di help kara par os nu sirf kursi chidi ha
@tajpreetsingh1017
@tajpreetsingh1017 5 жыл бұрын
@@travelsnewsall7310 hnji bro Khaira ta lalchi banda wa 20 sal ta captain de nal reha h ohder kuj banea nivta aap ch aagea hun ehder knaei nu hundi ta party nu badnam karn lag gee hun fr eh jassi nu sangrur behjea h captain di spot karn keval di
@travelsnewsall7310
@travelsnewsall7310 5 жыл бұрын
@@tajpreetsingh1017 bai kharia kol ta 59 Croce di property haji os na Congress vich rah ka Bani ha
@darshanaulkhe695
@darshanaulkhe695 5 ай бұрын
Biba Harsimrat Kaur Ji Badal Zindabad
@dhadisatnamsinghchaminda8023
@dhadisatnamsinghchaminda8023 5 жыл бұрын
िਨॅਕਲਜੁ ਭੁਲੇਖਾ
@gurdasbaba3208
@gurdasbaba3208 5 ай бұрын
ਭੁਲ ਜਾਵੋ ਲੋਕਾ ਨੇ ਵੇਖ ਲਿਆ ਦੋ ਸਾਲਾਂ ਵਿੱਚ ਖਤਮ ਹੋ ਗਈ ਆਪ ਪਾਰਟੀ
@veerpal3292
@veerpal3292 5 жыл бұрын
ਇਹ ਹਾਰੀ ਹਾਰੀ ਘਰੇ ਬਹਿ ਜਾ
@user-fb9mb7bb2r
@user-fb9mb7bb2r 6 ай бұрын
ਖਹਿਰਾ ਸਾਹਿਬ ਪਜਾਬ ਦਾ ਨਹੀ
@rampal120
@rampal120 5 жыл бұрын
ਵੀ ਅਾੲੀ ਪੀ ਕਲਚਰ.ਖਤਮ ਕਰਨ ਵਾਲੀ ਅਾਮ ਘਰ ਦੀ ਕੁੜੀ ਅਾਪਣੇ ਨਾਲ ਸਕਿੳੁਰਿਟੀ ਅਤੇ ਕਮਾਂਡੋ ਲੲੀ ਫਿਰਦੀ ਹੈ
@kulwantkaur-zy4eo
@kulwantkaur-zy4eo 6 ай бұрын
Madam ji God bless you 🙏🙏🙏🙏🙏🙏🙏 waheguru ji chardikala vich rakhe 🙏🙏🙏🙏🙏🙏🙏
@kamaljitkamal463
@kamaljitkamal463 5 жыл бұрын
Great reporter Ji good question why majihia was invited 4rm Sydneyyy
@sharryturna
@sharryturna 5 жыл бұрын
eh reporter ohna nu vi sawal kr sakda hai ???
@mandeepKaur-jf1qr
@mandeepKaur-jf1qr 2 жыл бұрын
Good
@HarpreetSingh-ms5kd
@HarpreetSingh-ms5kd 5 жыл бұрын
Khehra saab zindabad
@avtargrewal3723
@avtargrewal3723 4 ай бұрын
ਇਹ ਦੋ ਦੰਦੀ ਵਡਦੇ ਖੈਹਿਰਾ ਇਹ ਕਲਾ ਹੀ ਆਪ ਪਾਰਟੀ ਵਲ ਹੈ ਖੈਹਿਰਾ ਸਾਬ ਜਿੰਦਾਬਾਦ
Whoa
01:00
Justin Flom
Рет қаралды 58 МЛН
English or Spanish 🤣
00:16
GL Show
Рет қаралды 19 МЛН
1ОШБ Да Вінчі навчання
00:14
AIRSOFT BALAN
Рет қаралды 6 МЛН
ПРИКОЛЫ НАД БРАТОМ #shorts
00:23
Паша Осадчий
Рет қаралды 4,7 МЛН
Door 2 Door: Special Show with Jassi Jasraj in Streets of Sangrur
40:11
Whoa
01:00
Justin Flom
Рет қаралды 58 МЛН