Dr. Ambedkar statue Row: Republic Day issue sparks statewide outrage । THE KHALAS TV

  Рет қаралды 49,315

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvnetwork
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 282
@gurmeet6241
@gurmeet6241 8 күн бұрын
ਏ ਸੱਚ ਹੈ ਜੀ ਕੀ ਏ ਬੇਅਦਬੀ ਕਰਨ ਦੀ ਕਰਤੂਤ ਸਰਕਾਰਾਂ ਦੀ ਹੈ ਏ ਸਰਕਾਰਾਂ ਭਰਾ ਭਰਾ ਨੂੰ ਲੜਵਾ ਕੇ ਕਿਸਾਨਾਂ ਦਾ ਧਿਆਨ ਦੁਜੇ ਪਾਸੇ ਲਾਨਾ ਚਾਹੀਦੀਆਂ ਹਨ ਸਾੜਾ ਤੇ ਏਨਾ ਨੂੰ ਕਿਸਾਨ ਅੰਦੋਲਨ ਦਾ ਹੈ ਪਰ ਏ ਲੋਕ ਕੁਤਿਆਂ ਸਰਕਾਰਾਂ ਪੰਜਾਬ ਨੂੰ ਚੈਨ ਨਾਲ ਰਹਿਣ ਨਹੀਂ ਦੇ ਰਹੀਆਂ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਹੁਣ ਬਾਬਾ ਅੰਬੇਡਕਰ ਸਾਹਿਬ ਜੀ ਦੀ ਬੇਅਦਬੀ ਬੜਾ ਦੁਖ ਹੁੰਦਾ ਹੈ ਏ ਸਭ ਦੇਖ ਕੇ😢😢😢😢
@sukhwindersinghsingh8799
@sukhwindersinghsingh8799 8 күн бұрын
*ਜਦੋ ਅਧਿਆਪਕਾਂ, ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਮਾਰਿਆ ਕੁੱਟਿਆ ਜਾਂਦਾ ਆ ਤੇ ਜਹਿਰੀਲਾ ਧੂੰਆ ਤੇ ਗੰਦੇ ਪਾਣੀ ਦੀਆਂ ਬੋਛਾਰਾ ਮਾਰਦੇ ਆ ਤੇ ਕਿਸਾਨਾਂ ਨੂੰ ਜਲੀਲ ਕੀਤਾ ਜਾਦਾ ਆ, ਓਦੋ ਸੰਵਿਧਾਨ ਦੀ ਉਲੰਘਣਾ ਹੁੰਦਿਆ ਵੇਖ ਇਹ ਅੰਬੇਦਕਰਵਾਦੀ ਲੋਕ ਓਦੋ ਕਿਹੜੀ ਚੁਹੇ ਦੀ ਖੁੱਡ ਚ ਮਰ ਜਾਦੇ ਆ, ਜੋ ਅਜ ਇਕ ਬੁਤ ਉਤੇ ਚਰੀਟ ਵਜਣ ਤੇ ਪੰਜਾਬ ਬੰਦ ਕਰਨ ਤਕ ਗਈ ਆ ਕਤੀੜ 🤨, ਰਬ ਸੁਮਤ ਬਖਸ਼ੇ ਇਨ੍ਹਾਂ ਨੂੰ, ਦੁਕਾਨਦਾਰ ਵੀਰਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ !*
@tejindersingh-rv9if
@tejindersingh-rv9if 8 күн бұрын
ਵੀਰ ਜੀ ਇਹ ਸਭ ਦਿੱਲੀ ਦੀ ਚੋਣਾਂ ਕਰਕੇ ਕਰਵਾਇਆ ਜਾ ਰਿਹਾ ਹੈ। ਪੰਜਾਬੀਓ ਕੁਛ ਸਮਝਦਾਰ ਬਣੋ। ਇਸ ਦੇ ਪਿੱਛੇ ਸਰਕਾਰਾਂ ਤੇ ਕਿਸਾਨ ਅੰਦੋਲਨ ਦਾ ਦਬਾਓ ਭੀ ਹੋ ਸਕਦਾ ਹੈ।
@shivanisharma5562
@shivanisharma5562 8 күн бұрын
ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ,
@shivanisharma5562
@shivanisharma5562 8 күн бұрын
ਕਰੇਂ ਕਰਾਵੇ ਆਪੋਂ ਆਪ,ਮਾਨਸ
@sarbjitmaan2154
@sarbjitmaan2154 8 күн бұрын
Not
@DEEPAKKUMAR-jn2mc
@DEEPAKKUMAR-jn2mc 7 күн бұрын
ਦਲਿਤ ਭਾਈਚਾਰਾ ਸਿੱਖਾਂ ਦੇ ਨਾਲ ਹੈ, ਸਰਕਾਰ SIKH vs Dalit ਕਰਨਾ ਚਾਉਦੀ ਸੀ ਪਰ ਦੇਸ਼ ਦਾ ਦਲਿਤ ਸਿੱਖ ਧਰਮ ਦੀ IDEOLOGY ਨੂੰ ਮੰਨਦਾ ਹੈ , ਏਹ ਕਦੇ ਵੀ ਇਨ੍ਹਾਂ ਨੂੰ ਨਹੀਂ ਲੜਵਾ ਸਕਦੇ !
@GurdevSingh-vd5ie
@GurdevSingh-vd5ie 7 күн бұрын
ਬਿਲਕੁੱਲ ਸਹੀ ਗੱਲ ਹੈ 😢ਇਹ ਪਿੰਡ ਛੈਹਿਰ ਕਸਬੇ ਤੱਕ ਹਰ ਕਿਸੇ ਨੂੰ ਇਕਲਾ ਇਕਲਾ ਕਰਨ ਦੀਆਂ ਕੋਝਿਆ ਚਾਲਾਂ ਚਲ ਰਹੇ ਹਨ 😢 ਜਿਵੇਂ ਜੰਗਲ ਚ ਜਦੋਂ ਭੈੜਿਏ ਚੀਤੇ ਸ਼ੇਰ।।ਘਾਤ ਲਗਾ ਕੇ।ਝੂਡਂ ਤੋ ਇੱਕ ਦੋ ਜਾਣੇਆ ਨੂੰ ਅਡ ਕਰਕੇ ਉਸਨੂੰ ਖਾ ਜਾਂਦੇ ਹਨ 😢ਔਵੇ ਹੀ ਇਹ ਸਾਨੂੰ ਅਡ ਅਡ ਕਰਕੇ ਇੱਕ ਦੁੱਜੇ ਹਥੋਂ ਮਰਵਾ ਦੇਣਾ ਚੋਹੁਦੇ ਹਨ 😢 ਅਸੀਂ ਬੜੀ ਜਲਦੀ ਉਪਰੀ ਹਮਲੇ ਵੇਖਕੇ ਭੜਕ ਜਾਂਦੇ ਹਾਂ 😢😢😢😢ਜੇ ਮੂਰਤੀ ਤੋੜਨ ਵਾਲੇ ਨੂੰ।। ਜਾਗਰੂਕ ਲੋਕ।ਫੜ ਕੇ ਬੜੇ ਪਿਆਰ ਨਾਲ਼ ਉਸਤੋਂ ਪੂਛਣ।।ਵੀਰ ਭਰਾ ਬੇਟਾ ਦੀ ਫਿਲਿਗ ਦੇ ਕੇ 🎉ਉਸਨੇ ਸਬ ਕੁਛ ਦਸ ਦੇਣਾ ਹੈ।ਬਸ ਉਸਦੀ ਨਿਸ਼ਾਨ ਦੇਹੀ ਤੇ ਚੱਲਦੇ ਜਾਉ।।😢ਮਾਨ ਲਊ ਉਸਨੇ ਕਿਸੇ ਬੰਦੇ ਦ ਨਾਮ ਲਿਆ 😮 ਉਸਨੂੰ ਮਿਲੋ ਪਰ ਉਸਨੂੰ ਇਹ ਨ ਪਤਾ ਲੱਗੇ ਕਿ ਉਸਨੂੰ ਕੋਈ ਮਿਲਣ ਵਾਲਾ ਜਾਣਕਾਰੀ ਲੈਣ ਆਇਆ ਹੈ 😢😢 ਅਗਾਂਹ ਤੋਂ ਅਗਾਂਹ ਪਹੁੰਚਦੇ ਹੋਏ ਪਹੁੰਚ ਜਾਊਗੇ ਛੁਕਨੀਵਾਦ ਕੋਲ 😢ਪਰ ਕੁੱਝ ਨਹੀਂ ਕਰ ਸਕਦੇ ਔਥੇ ਪਹੁੰਚ ਕੇ 😢ਕਯੋਕਿ ਔਹੋ ਸਬ ਪਾਸੇ ਤੋਂ ਤਾਕਤਵਰ ਹੈ 😢😢😢😮ਜਾ ਕਰ ਲੈ ਜੋ ਕਰ ਸਕਦਾ ਹੈ 😢ਇਹ ਅਹਿਸਾਸ ਕਰਾ ਦੇਣ ਗੇ 😢😢😢😢😢
@manjitsidhu572
@manjitsidhu572 7 күн бұрын
Pehla apne app nu dalit manana chad.... soch uchi rakh.... dalit keh ke apne app nu niva na dikha
@DEEPAKKUMAR-jn2mc
@DEEPAKKUMAR-jn2mc 6 күн бұрын
@@manjitsidhu572 ਕੋਈ ਉੱਚਾ ਨਿ ਕੋਈ ਨੀਵਾਂ ਨਹੀਂ , ਪਾਰ ਰੱਬ ਅੱਗੇ ਅਸੀਂ ਸਾਰੇ ਨੀਵੇਂ ਨੇ ! ਦਲਿਤ ਸ਼ਬਦ ਨੂੰ ਤੁਸੀ ਕਿਸ ਤਰਾਹ ਸੋਚਦੇ ਹੋ ਇਹ ਤੁਹਾਡੇ ਤੇ ਨਿਰਭਰ ਕਰਦਾ ! ਗੱਲ ਸਮਜੋਉਣ ਵਾਸਤੇ ਦਲਿਤ ਸ਼ਬਦ ਇਸਤੇਮਾਲ ਕਰਨਾ ਪਿਆ !
@manjitsidhu572
@manjitsidhu572 6 күн бұрын
@@DEEPAKKUMAR-jn2mc pata tenu v changi tarah a tusi kis tarah apne aap nu dalit keh ke degrade kar rahe ho... sikh di koi jaat nahi hundi... manan wale manni jande ... dalit bhaichara sikha de naal a hun is da ki matla kadda mein.... jo v guru Granth sahib nu manda koi ucha ni koi niva ni.....
@DEEPAKKUMAR-jn2mc
@DEEPAKKUMAR-jn2mc 6 күн бұрын
@@manjitsidhu572ਮੀਡਿਆ ਸਾਨੂੰ ਦਲਿਤ ਭਾਈਚਾਰਾ ਕਹਿੰਦਾ ਹੈ , ਇਸ ਲਈ ਮੈਂ ਫੇਰ clear ਕਰੂਗਾ ਦਲਿਤ ਸ਼ਬਦ ਨੂੰ ਤੁਸੀਂ ਕਿੱਦਾ ਲੈਂਦੇ ਹੋ ਇਹ ਤੁਹਾਡੇ ਤੇ depend ਕਰਦਾ ! ਸਾਨੂੰ ਕੋਈ ਜੋ ਮਰਜੀ ਕਹਿੰਦਾ ਰਵੇ ਅੱਸੀ ਓ ਨਹੀਂ ਬਣ ਜਾਵਾਂਗੇ ! ਸਾਨੂੰ ਪਤਾ ਹੈ ਅਸੀਂ ਕੌਨ ਆ , ਤੇ ਕਿ ਬਣ ਸਕਦੇ ਨੇ ! ਸਾਨੂੰ ਕਿਸੇ ਦੇ Tag ਦੀ ਲੋੜ ਨਹੀਂ !
@PunjabiSongBlast
@PunjabiSongBlast 7 күн бұрын
ਅੰਬੇਡਕਰ ਸਾਬ ਦੇਸ਼ ਦੇ ਹੀਰੇ ਆ ਹੀਰੇ 💎💎
@bajwaboy1320
@bajwaboy1320 7 күн бұрын
Sardar Bhagat Singh desh da hero ,❤
@Samrat_Asoka
@Samrat_Asoka 6 күн бұрын
Right
@suchasinghs233
@suchasinghs233 8 күн бұрын
ਇਨਾਂ ਸਾਰੇ ਆਦਮੀਆਂ ਨੇ ਸਹੀ ਗੱਲ ਕੀਤੀ ਹੈ। ਇਜੰਸੀਆਂ ਸਿਖਾਂ ਤੇ ਦਲਿਤਾਂ ਦੇ ਚੱਕਰ ਵਿਚ ਫਸਾ ਰਹੀਆਂ ਹਨ ਡਾਕਟਰ ਅੰਬੇਦਕਰ ਦੇ ਸੰਵਿਧਾਨ ਦੀਆਂ ਧਾਰਾਵਾਂ ਕੌਣ ਬਦਲ ਰਿਹਾ ਹੈ
@GurdevSingh-vd5ie
@GurdevSingh-vd5ie 7 күн бұрын
ਜਿਵੇਂ ਸਾਡਾ ਕੰਮ ਧੰਦਾ ਹੈ 🌱 ਖੇਤੀ ਕਰਨਾ ਦੁਕਾਨ ਬਿਜ਼ਨਸ ਕਰਨਾ 🎉❤ਐਵੇ ਹੀ ਛੁਕਨੀਵਾਦੀਆ ਦਾ ਕੰਮ ਕਾਰ ਹੈ ਨਵੇਂ ਨਵੇਂ ਨਿੱਤ ਦਿਨ ਬਰਬਾਦੀ ਦੇ ਰਾਹ ਤੇ ਲੋਕਾਂ ਨੂੰ ਪੋਉਣਾ ਬਰਬਾਦ ਕਰਨ ਦੀਆਂ ਚਾਲਾਂ ਨਿਤ ਦਿਨ ਘੜਨਿਆ 😢ਚਲ ਵਈ ਅੱਜ ਆ ਕਰਨਾ। ਅਜ਼ ਔਥੇ ਅਸ਼ਾਂਤੀ ਫੈਲਾਉਣ ਹੈ 😢😢😢
@mrajmraj6133
@mrajmraj6133 8 күн бұрын
ਜੋ ਲੋਕ ਮੰਦਬੁੱਧੀ ਕਹਿ ਰਹੇ ਹਨ ਉਹ ਹੀ ਮੇਨ ਦੋਸ਼ੀ ਹਨ ਜੋ ਹਰ ਗ਼ਲਤ ਕੰਮ ਕਰਨੇ ਨੂੰ ਹਮੇਸ਼ਾ ਮੰਦਬੁੱਧੀ ਹੀ ਕਿਹਾ ਜਾਂਦਾ ਹੈ 🙏🙏
@RaajKhalseDa
@RaajKhalseDa 8 күн бұрын
ਆਖਰ ਗੱਲ ਤਾਂ ਪੰਨੂ ਅਤੇ ਖਾਲਿਸਤਾਨ ਤੇ ਹੀ ਆਉਣੀ ਹੈ ਕਿਉਂਕਿ ਏਨਾ ਬਾਬਾ ਭੀਮ ਵਾਲਿਆਂ ਨੂੰ ਭਾਰਤੀ ਸਿਸਟਮ ਹੇਠ ਗੁਲਾਮ ਰੱਖਣ ਲਈ ਕੁੱਟ ਖਾਂਦੇ ਰਿਹਣ ਲਈ ਰਾਜ ਵਾਲੇ ਪਾਸੇ ਬਰਾਬਰ ਹੱਕਾਂ ਵਾਲੇ ਪਾਸੇ ਨਹੀਂ ਜਾਣ ਦੇਣਾ ਚਾਹੁੰਦੇ ਅਤੇ ਜਾਤ ਪਾਤ ਤੋਂ ਮੁਕਤ ਨਹੀਂ ਹੋਣ ਦੇਣਾ ਚਾਹੁੰਦੇ ਪਰ ਸੱਚ ਦੀ ਜੁੱਤੀ ਹਮੇਸ਼ਾ ਉੱਪਰ ਹੀ ਰਹਿੰਦੀ ਹੈ ਸਿੱਖ ਭਰਾਵਾਂ ਨੇ ਮੁਲਕ ਲੈਅ ਜਾਣਾ ਤੇ ਥੱਲੇ ਰਹਿਣ ਦੇ ਆਦੀ ਥੱਲੇ ਹੀ ਰਹਿ ਜਾਣਗੇ ਹਿੰਦੋਸਤਾਨ ਵਾਲੇ ਪਾਸੇ ਜੇਕਰ ਭਾਰਤੀ ਚਾਲਾਂ ਨੂੰ ਨਾ ਸਮਝੇ ☝️
@lakhwindersingh8110
@lakhwindersingh8110 8 күн бұрын
TAHI TAN SAMVIDHAN DE TAHAT KARWAYI THI MANGG HO RAHI HAI PROPER NHI TAN KUCH MANDBHUDHI ANDHBΚΗΤ ΤΑ DHARMIK NARE LA K JHOOTHA ILZAM LA K BEGUNAHA NU MOB LYNCHH KAR DINDE AA DHARMIK ANDHBKHTS
@harjitsingh2184
@harjitsingh2184 8 күн бұрын
ਵੀਰ ਨੇ ਸਹੀ ਕਿਹਾ ਸਭ ਕੁਝ ਸਮਝਣ ਦੀ ਗੱਲ ਹੈ
@chamanlal3937
@chamanlal3937 8 күн бұрын
ਜਦੋਂ ਭਾਰਤ ਦਾ ਗ੍ਰਹਿ ਮੰਤਰੀ ਸਾਂਸਦ ਵਿੱਚ ਭੌਂਕਿਆ ਸੀ ਤਾਂ ਉਦੋਂ ਪੰਜਾਬ ਬੰਦ ਕਿਉਂ ਨਹੀਂ ਹੋਇਆ??
@bhupindersingh-gj7mv
@bhupindersingh-gj7mv 8 күн бұрын
ਦਿੱਤਾ ਸੀ ਮਾ ਦੀ ਲਨ ਓਦਾ ਵੀ,, ਤੁ ਕਿੱਥੇ ਸੀ,, ਸਾਲਿਓ ਤੁਹਾਡੀ ਤਰਾ ਧਰਨਿਆ ਤੇ ਨਹੀ ਬੈਠੇ ਰਹਿਣਾ,, ਏਕ ਦਿਨ ਵਿਚ ਸਰਕਾਰਾਂ ਦੇ ਗੋਡੇ ਲੱਗਾ ਦਿੱਤੇ
@RaajKhalseDa
@RaajKhalseDa 8 күн бұрын
@@Har-o8r ਤੂੰ ਅਸਲੀ ਦਿੱਲੀ ਦਾ ਦੱਲਾ ਤੁਹਾਨੂੰ ਪਛਾਣਨਾ ਕੋਈ ਵੱਡੀ ਗੱਲ ਨਈ ਇੱਕ ਪਿਓ ਦੇ ਪੰਜਾਬੀਆਂ ਲਈ
@AkAk-nn3ph
@AkAk-nn3ph 7 күн бұрын
ਗ੍ਰਹਿ ਮੰਤਰੀ ਵੀ ਗਲਤ ਬੋਲਿਆ ਸੀ ​@@Har-o8r
@AmrikSingh-uw3kh
@AmrikSingh-uw3kh 8 күн бұрын
ਇਹ ਸਰਕਾਰਾ ਵੱਲੋਂ ਕੀਤਾ ਗਿਆ ਕਾਰਾ ਹੈ ।
@gurmailsingh3973
@gurmailsingh3973 8 күн бұрын
ਜੈ ਭੀਮ ਜੈ ਭਾਰਤ ਜੈ ਸੰਵਿਧਾਨ
@RaajKhalseDa
@RaajKhalseDa 8 күн бұрын
ਮੈਂ ਵੀ ਖਾਲਿਸਤਾਨੀ ਹਾਂ ਤੇ ਹਾਂ ਵੀ ਦਲਿੱਤ ਹਿੰਦੋਸਤਾਨ ਦੇ ਸੰਵਿਧਾਨ ਮੁਤਾਬਿਕ, ਪਰ ਮੈ ਇਸ ਸੰਵਿਧਾਨ ਨੂੰ ਨਹੀਂ ਮੰਨਦਾ ਕਿਉਂਕਿ ਮੈ ਸਿਰਫ ਸਿੱਖ ਹਾਂ ਤੇ ਸਿੱਖ ਦੀ ਕੋਈ ਜਾਤ ਨਹੀਂ ਸਿਰਫ ਮਾਨਸ ਜਾਤ ਹੈ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਲਿਖਤੀ ਤੌਰ ਤੇ ਦਰਜ ਕਰ ਦਿੱਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ
@veerpalsidhu8986
@veerpalsidhu8986 8 күн бұрын
ਬਿਲਕੁਲ ਜੀ ਇਨਸਾਨ ਬਣਨ ਦੀ ਔਕਾਤ ਨਹੀਂ ਅੱਜ ਕੱਲ ਲੋਕਾਂ ਦੀ ਮੁਕਾਬਲਾ ਗੁਰੂ ਗੋਬਿੰਦ ਸਿੰਘ ਜੀ ਤੇ ਰਾਮ ਜੀ ਬਣਨ ਦਾ ਕਰਦੇ ਦਿਮਾਗ ਤੇ ਜ਼ੁਬਾਨ ਦਾ ਜ਼ਹਿਰ ਤੇ ਗੰਦ ਸਾਫ਼ ਕਰੋ ਇਨਸਾਨ ਬਣੋ ਗੇ ਤਾਂ ਇਨਸਾਨੀਅਤ ਕਿ ਹੈ ਸਬ ਸਮਜ ਆ ਜਾਣੀ ਆਪ ਹੀ ਜਾਤ ਪਤਾ ਲੱਗ ਜਾਣੀ ਨਾਲ ਇਨਸਾਨ ਦੀ ਕਿ ਜਾਤ ਹੁੰਦੀ
@sukhjitsinghsingh9490
@sukhjitsinghsingh9490 8 күн бұрын
ਸੰਵਿਧਾਨ ਤੋਂ ਪਹਿਲਾ ਵੀ ਜਾਤੀਵਾਦ ਸੀ ਤੇ ਹੁਣ ਵੀ
@ShyShayar
@ShyShayar 8 күн бұрын
Obc Sikh haan veere ate SC Sikhs nu bahut payar kardaan han. Saadi Sikhan di koi jaat nahi par samaj vich bhaichara dassan layi kehana painda hai. Tusi Dalit nahi, main Rajput nahi. Par Asin Sikh haan.
@shivanisharma5562
@shivanisharma5562 8 күн бұрын
ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਆਮ ਆਦਮੀ ਪਾਰਟੀ ਥਰ ਥਰ ਕੰਬਦੀ ਹੈ,
@HarbansSingh-pc7fc
@HarbansSingh-pc7fc 8 күн бұрын
ਇਹ ਸੁਝਵਾਨ ਦੀ ਨਿਸ਼ਾਨੀ ਹੈ,, ਹੋਰ ਭਾਈਚਾਰੇ ਨੂੰ ਵੀ ਸਮਝਣਾ, ਚਾਹੀਦਾ ਹੈ ਕਿ ਸਿੱਖੀ ਜ਼ਾਤ ਪਾਤ ਦੇ ਕੋਹੜ ਦਾ ਖੰਡਣ ਕਰਦੀ ਹੈ, ਗੁਰੂ ਸਾਹਿਬ ਜੀ ਦੇ ਬਹੁਤ ਸ਼ਬਦ ਹਨ ਜੋਂ ਜ਼ਾਤ ਪਾਤ ਉਚ ਨੀਚ,ਜੋ ਇੱਕ ਚਲਾਕ ਵਰਗ ਵੱਲੋਂ ਮਨੁੱਖਤਾ ਵਿੱਚ ਪਾੜੇ ਪਾਏ ਗਏ ਹਨ,, ਦਾ ਖੰਡਣ ਕਰਦੇ ਹਨ,, ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕਾਉਂ ਮੰਦੇ।।,
@Samrat_Asoka
@Samrat_Asoka 6 күн бұрын
ਜੈ ਭੀਮ ਮੇਰਾ ਜਨਮ ਸਿੱਖ ਫੈਮਲੀ ਵਿੱਚ ਹੋਇਆ ਇਹ ਮੇਰਾ ਬਸ ਵਿੱਚ ਨਹੀਂ ਸੀ ਪਰ ਮੈਂ ਸਿੱਖ ਦੇ ਰੂਪ ਵਿੱਚ ਨਹੀਂ ਮਰਾਂਗਾ । ਜੈ ਭੀਮ ਜੈ ਗੁਰੂਦੇਵ ਨਮੋ ਬੁਧਯਾ check Thus spoke Ambedkar Chanel 💙💙💙💙💙💙💙💙💙💙
@RaajKhalseDa
@RaajKhalseDa 8 күн бұрын
ਬਿਲਕੁਲ ਤੇ ਇਹ ਨੈਰੇਟਿਵ ਇੰਡੀਆ ਦਾ ਹੈ
@Naseebchand-z7w
@Naseebchand-z7w 7 күн бұрын
ਸੱਚਾਈ ਬਿਆਨ ਕੀਤੀ ਹੈ ਧੰਨਵਾਦ ਜੈ ਭੀਮ ਜੈ ਭੀਮ
@RaajKhalseDa
@RaajKhalseDa 8 күн бұрын
ਇੰਡੀਅਨ ਨੈਰੇਟਿਵ ਸਿਰਫ ਖਾਲਿਸਤਾਨ ਦੇ ਖਿਲਾਫ
@Sidhumoosewala-wp2ux
@Sidhumoosewala-wp2ux 8 күн бұрын
ਤੇ ਸਾਡੇ ਸ਼ੋਟੇ ਭਾਈ ਚਾਰੇ ਜਿਨ੍ਹਾਂ ਨੂੰ ਇਹ ਦਲਿਤ ਕਹਿੰਦੇ ਮੰਦਿਰ ਚ ਵੜਨ ਨਹੀਂ ਦਿੰਦੇ ਉਨ੍ਹਾਂ ਦਾ ਨੇਰੀਟਿਵ ਹਿੰਦੂ ਰਾਸ਼ਟਰ ਬਣਾਉਣ ਚ ਇੰਨਾ ਦਾ ਸਾਥ ਦੇਣਾ 😢 ਔਖਾ ਬਹੁਤ ਔਖਾ ਇੰਨਾ ਦਾ
@bhupindersingh-gj7mv
@bhupindersingh-gj7mv 8 күн бұрын
ਅਸੀ ਵੀ ਖਾਲਿਸਤਾਨ ਦੇ ਖਿਲਾਫ ਅ,, ਤੁਸੀ ਹੁਣ ਪਿੱਠ ਤੇ ਬਾਰ ਕਰਦੇ,,, ਜਿਦੋ ਖਾਲਿਸਤਾਨ ਬਨ ਗਿਆ ਤੁਸੀ ਲੋਕਾ ਦਾ ਜਿਨਾ ਹਰਾਮ ਕਰ ਦੇਣਾ,, ਬਾਕੀ sc ਹਿੰਦੂ ਸਾਰੇ ਇਕਠੇ ਹੀ ਆ ਏਕ ਸਿੱਖ ਕੌਮ ਆ ਜੌ ਸਾਰਿਆ ਵਿਚ ਫਾੜ ਪਾਈ ਜਾਂਦੇ
@RaajKhalseDa
@RaajKhalseDa 8 күн бұрын
@@Har-o8r ਕਿਉਂਕਿ ਗੁਰੂ ਘਰਾਂ ਵਿੱਚ ਵੀ ਤੇਰੇ ਇੰਡੀਆ ਨੇ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਲਈ ਆਪਣੇ ਬੰਦੇ ਸਿੱਖੀ ਸਰੂਪ ਚ ਫਿੱਟ ਕੀਤੇ ਹੋਰ ਦੱਸ ਤੁਸੀਂ ਕਿਧਰੋਂ ਦੁੱਧ ਧੋਤੇ ਹੋ
@ghanshyambhaimakwana8081
@ghanshyambhaimakwana8081 5 күн бұрын
JAY BHIM 🙏🏻
@opgurasingh915
@opgurasingh915 7 күн бұрын
ਅੰਮਿਤ ਸਾਹ ਤਕਲੇ ਮੁਰਦਾਬਾਦ ਅਸਤੀਫਾ ਦਿਓ ਕਿਉਂਕਿ ਅਸਲੀ ਭਗਵਾਨ ਬਾਬਾ ਜੀ ਅੰਮਬੇਦਕਰ ਜੀ ਹਨ
@balvirsingh175
@balvirsingh175 4 күн бұрын
ਭਾਈ ਸਾਹਿਬ ਜੀ ਇਹ ਸਾਰੀਆਂ ਕੋਝੀਆਂ ਸਾਜਿਸ਼ਾਂ ਬੀਜੇਪੀ ਅਤੇ ਅਕਾਲੀ ਦਲ ਵਾਲਿਆਂ ਦੀਆਂ ਹਨ ਕਿਉਂਕਿ ਦੋਵੇਂ ਪਾਰਟੀਆਂ ਦਾ ਗਰਾਫ ਪੰਜਾਬ ਵਿੱਚ ਖਤਮ ਹੋ ਗਿਆ ਹੈ ਇਸ ਲਈ ਪੰਜਾਬ ਵਿੱਚ ਸਿੱਖਾਂ ਨਾਲ ਦਲਿਤ ਭਾਈਚਾਰੇ ਨੂੰ ਲੜਵਾਉਣ ਦੀਆਂ ਸਾਜਸ਼ਾਂ ਰਚੀਆਂ ਜਾ ਰਹੀਆਂ ਨੇ ਸੁਚੇਤ ਰਹਿਣ ਦੀ ਲੋੜ ਹੈ
@PunjabiSongBlast
@PunjabiSongBlast 7 күн бұрын
ਬਸਪਾ 🐘🐘❤️❤️
@veerpalsidhu8986
@veerpalsidhu8986 8 күн бұрын
ਬਿਲਕੁਲ ਸਹੀ ਕਿਹਾ ਇਹਨਾਂ ਨੇ ਇਹ ਅਮਿਤ ਸ਼ਾਹ ਤੇ Govrt ne Mil ke ਇਹ ਕਰਵਾ ਰਹੇ ਨੇ ਵੀ ਇਹਨਾਂ ਦਾ ਕੰਮ ਆਸਾਨ ਹੋਵੈ ਕਿਸਾਨ ਮੋਰਚੇ ਤੋ ਹਟ ਜਾਣ ਲੋਕ ਓਹਨਾਂ ਨੂੰ saport ਨਾ ਕਰਨ ਸਭ ਕੰਮ ਸਰਕਾਰਾਂ ਦਾ ਕੋਈ ਸ਼ੱਕ ਨਹੀਂ
@RamShyam-bp3ru
@RamShyam-bp3ru 8 күн бұрын
Waheguru waheguru waheguru ji very good 🎉🎉🎉🎉🎉 good luck take care God bless you and all 🙏
@GurnamSingh-zb9un
@GurnamSingh-zb9un 8 күн бұрын
Dr Ambedkar Ji hamesha Amar rehange sada bharat sada savidhan hamesha jindabad
@GurdeepSinghSingh-i3k
@GurdeepSinghSingh-i3k 7 күн бұрын
ਸਿੱਖ ਧਰਮ ਵਿੱਚ ਦਲਿਤ ਕਿਸੇ ਨੂੰ ਨਹੀਂ ਕਿਹਾ ਜਾਂਦਾ ਸਿੱਖ ਧਰਮ ਲਈ ਸੱਭ ਧਰਮ ਬਰਾਬਰ ਨੇ ਉਹ ਵੀ ਸਿੱਖ ਧਰਮ ਦੇ ਹੀ ਨੇ ਨਾ ਕੇ ਕੋਈ ਜੱਟ ਜਾਂ ਕੋਈ ਹੋਰ ਹੋਵੈ ਧਰਮ ਲੋਕਾਂ ਨੇ ਅਪਣੇ ਅਪਣੇ ਬਣਾ ਲਏ ਨੇ
@harjinderghoman
@harjinderghoman 8 күн бұрын
ਗਰੀਬ ਲੋਕਾਂ ਦੇ ਰਹਿਬਰਾਂ ਨੂੰ ਜਲੀਲ ਕਰਨਾਂ ਬਹੁਤ ਮੰਦਭਾਗੀ ਘਟਨਾ ਹੈ
@kuljitkaur7593
@kuljitkaur7593 6 күн бұрын
ਜੈ ਭੀਮ ਜੈ ਭਾਰਤ
@opgurasingh915
@opgurasingh915 7 күн бұрын
ਬਾਬਾ ਜੀ ਅੰਮਬੇਦਕਰ ਜੀ ਜਿਦਾ ਬਾਦ
@JatinderSingh-vi9uc
@JatinderSingh-vi9uc 8 күн бұрын
ਸਵਿਧਾਨ ਦਲਿਤਾਂ ਦੇ ਗਲ ਵਿੱਚ ਸੰਗਲ ਪਾ ਕੇ ਹਿੰਦੂਵਾਦ ਦੇ ਹੱਥ ਵਿੱਚ ਦਿੱਤਾ ਗਿਆ। ਦਲਿਤ ਨਾ ਤੇ ਸਕਲ ਤੋਂ ਹਿੰਦੂਤਵ ਤੋਂ ਵੱਖ ਦਿਖ ਸਕਦੇ ਨੇ ਨਾ ਮਾਨਤਾਵਾਂ ਦੇ ਅਧਾਰ ਤੇ ਇਸ ਲਈ ਸਵਿਧਾਨ ਦਲਿਤਾਂ ਦੇ ਗਲ ਵਿੱਚ ਹਮੇਸ਼ਾ ਲਈ ਪਿਆ ਇਕ ਸੰਗਲ ਹੈ ਜਿਸ ਦਾ ਅੱਜ ਤੱਕ ਨਾ ਫਾਇਦਾ ਹੋਣ ਦਿੱਤਾ ਗਿਆ ਨਾ ਹੋਣ ਦੇਣਾ ਹਿੰਦੂਤਵ ਨੇ। ਜਦੋਂ ਤਕ ਸਵਿਧਾਨ ਸਵਿਧਾਨ ਕਰਦੇ ਰਹੋਗੇ ਉਦੋਂ ਤੱਕ ਹਿੰਦੂ ਦੀ ਗੁਲਾਮੀ ਹੀ ਕਰਦੇ ਰਹੋਗੇ ਲਿਖਵਾ ਕੇ ਲੈ ਲਓ। ਜਦੋਂ ਅਗਲੇ ਮੰਦਰ ਵਿੱਚ ਪੈਰ ਨਹੀਂ ਰੱਖਣ ਦਿੰਦੇ ਭਾਵੇਂ ਦਲਿਤ ਰਾਸ਼ਟਰਪਤੀ ਹੀ ਕਿਉਂ ਨਾ ਹੋਵੇ ਤਾਂ ਇਸ ਦਾ ਮਤਲਬ ਗੁਲਾਮੀ ਜੇ ਅੱਜ ਤੱਕ ਦਲਿਤ ਨਹੀਂ ਸਮਝ ਰਹੇ ਤਾਂ ਸਵਿਧਾਨ ਕੀ ਕਰੂ ਹੌਲੀ ਹੌਲੀ ਹਿੰਦੂਤਵ ਨੇ ਖੂਜੇ ਲਾ ਹੀ ਦੇਣਾ।
@gurpreetsingh-tt1fh
@gurpreetsingh-tt1fh 7 күн бұрын
ਸੋਚੋ...ਇਸ ਕੰਮ ਲਈ ਅੰਮ੍ਰਿਤਸਰ ਹੀ ਕਯੋ ਚੁਣਿਆ ਗਿਆ ......ਸਿੱਖ vs ਦਲਿਤ ਦੀ ਰਾਜਨੀਤੀ ਵੋਟਾਂ ਚ ਵਰਤਣੀ ਹੈ ।।। ਜਿਵੇਂ ਹਰਿਆਣੇ ਚ ਵਰਤੀ ਸੀ 🪯🪯🔒🔒
@opgurasingh915
@opgurasingh915 7 күн бұрын
ਬਾਬਾ ਜੀ ਊਜੀ ਜਿਦਾ ਬਾਦ
@90slifevijay95
@90slifevijay95 6 күн бұрын
Love from tamilnadu 👬💙 jaibhim
@AmarjeetKaurSandhu174
@AmarjeetKaurSandhu174 8 күн бұрын
ਜਿਸ ਮੁੰਡੇ ਨੇ ਇਹ ਸਭ ਕੀਤਾ ਉਹ ਵੀ ਦਲਿਤ ਪਰਿਵਾਰ ਵਿਚੋਂ ਹੀ ਹੈ ਪਰ ਉਸਨੂੰ ਇਹ ਸਭ ਕਰਨ ਦੀ ਕੀ ਲੋੜ ਪੈ ਗਈ
@Tarsem_Balheri
@Tarsem_Balheri 8 күн бұрын
Ki pta party's de km ne
@NimmaSingh-rh1fb
@NimmaSingh-rh1fb 8 күн бұрын
Osnu rss bjp ne hang kita hai delhi Airport te ja amritsar Airport te
@wahegurusatnam9803
@wahegurusatnam9803 7 күн бұрын
Akash Singh Sardar hai te sikh di koi jaat nahi hound mans ki zaat sache eke janyio.Azadi hi hul hai. Khalistan Zindabad
@BalwinderSingh-h2w
@BalwinderSingh-h2w 8 күн бұрын
ਸਭ ਵੀਰਾਂ ਨੂੰ ਨਮਸਕਾਰ ਵੀਰੋ ਜੇ ਸਰਕਾਰਾਂ ਦੇ ਕੰਮ ਨੇ ਤਾਂ ਐਕਤੀ ਵੋਟਾਂ ਹੀ ਡਾ, ਅੰਬੇਡਕਰ ਜੀ ਦੇ ਨਾਲ ਮੈਂ ਹੋਰ ਦੇਖ ਰਿਹਾ ਹਾਂ ਕੇ ਬਾਓ ਕਾਂਸ਼ੀ ਰਾਮ ਜੀ ਮੈਨੂੰ ਨਜ਼ਰ ਆਉਂਦੇ ਹਨ ਤੇ ਬਾਓ ਕਾਂਸ਼ੀ ਰਾਮ ਜੀ ਦੇ ਕੋਈ ਰਿਸ਼ਤੇਦਾਰ ਨੂੰ ਵੋਟਾਂ ਪਾਈਏ
@RaajKhalseDa
@RaajKhalseDa 8 күн бұрын
@@BalwinderSingh-h2w ਫੇਰ ਕੀ ਤੁਹਾਨੂੰ ਮੰਦਰਾਂ ਚ ਵੜਨ ਦਿੱਤਾ ਜਾਵੇਗਾ ਜਾਂ ਤੁਹਾਨੂੰ ਘੋੜੀ ਚੜਨ ਦਿੱਤਾ ਜਾਵੇਗਾ ਜਾ ਤੁਹਾਨੂੰ ਅਜ਼ਾਦ ਹੋਕੇ ਪਾਣੀ ਪੀਣ ਦਿੱਤਾ ਜਾਏਗਾ ਸਿਵਾਏ ਸਿੱਖਾਂ ਦੀ ਧਰਤੀ ਪੰਜਾਬ ਤੋਂ ☝️
@BaljeetSingh-k2p2l
@BaljeetSingh-k2p2l 8 күн бұрын
DHAN..DHAN..GURU..RAM..DAS..G..KIRPA..KARAN..VEER..G.....BABA..SHAB..JANDA..BAD....
@RamShyam-bp3ru
@RamShyam-bp3ru 8 күн бұрын
Waheguru waheguru waheguru ji please help punjab please save punjab please help kisan good luck take care God bless you and all 🙏
@GaneshNagarale
@GaneshNagarale 8 күн бұрын
Maharashtra se jay bhim jay savidhan
@CRICKET_FACT18-h2i
@CRICKET_FACT18-h2i 8 күн бұрын
I am sikh i proved baba sab
@GulabSingh-me5jq
@GulabSingh-me5jq 8 күн бұрын
Jai Bhim Jai Savidhan❤❤
@harjitsingh2184
@harjitsingh2184 8 күн бұрын
ਜਿਸਨੇ ਹਮਲਾ ਕੀਤਾ ਉਹ ਬੰਦਾ ਤਿੰਨ ਸਾਲ ਬਾਹਰ ਗਿਆ ਸੀ ਜਾਂ ਕਿਤੇ ਏਹੋ ਜਿਹੇ ਕੰਮਾਂ ਦੀ ਕਿਤੇ ਟ੍ਰੇਨਿੰਗ ਲੈ ਰਿਹਾ ਸੀ
@RaajKhalseDa
@RaajKhalseDa 8 күн бұрын
ਡੱਫਲ ਬੰਦੇ ਹਥੌੜਾ ਚੁੱਕਣ ਦੀ ਵੀ ਕੋਈ ਟਰੇਨਿੰਗ ਹੁੰਦੀ 😂😂😂 ਲਗਦਾ ਥੋਡੇ ਦਮਾਗਾਂ ਨੂੰ ਵੀ ਗੋਹਾ ਮੂਤ ਚੜ ਗਿਆ 😂
@varindersinghbajwa4723
@varindersinghbajwa4723 8 күн бұрын
Training lai riha c Pakistan vich😅😅😅😅😅😅😅😅😅
@harjitsingh2184
@harjitsingh2184 8 күн бұрын
@RajprabhSingh-x5s ਘੱਟ ਦਿਮਾਗ ਵਾਲੇ ਹਥੌੜੇ ਚਲਾਉਣ ਨੀਂ ਮਾਈਡ ਵਾਸ ਦੀ ਟ੍ਰੇਨਿੰਗ ਹੁੰਦੀ ਫੇਰ ਕੋਈ ਗਲਤ ਕੰਮ ਕਰਦਾ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿੰਨਾ ਬੇਅਦਬੀ ਆ ਕੀਤੀਆਂ ਉਸ ਤੋਂ ਹਿਸਾਬ ਲਾ ਲੈ
@varindersinghbajwa4723
@varindersinghbajwa4723 8 күн бұрын
Koi ros ni aa jis ne galti kiti fadh lya bus gal khatam
@RaajKhalseDa
@RaajKhalseDa 8 күн бұрын
@@harjitsingh2184 ਪੁੱਤ ਮੇਰਿਆ ਸਿੰਘਾਂ ਨੇ ਬੜੇ ਹਿਸਾਬ ਲਏ ਹੁਣ ਤੱਕ ਜਿਸਦਾ ਹਿਸਾਬ ਥੋਡੇ ਵਰਗੇ ਗੋਹਾ ਖਾਣੇ ਨਹੀਂ ਲਗਾ ਸਕਦੇ ਤੇ ਰਹੀ ਗੱਲ ਪੂਰੇ ਹਿਸਾਬ ਦੀ ਤਾਂ ਪੁੱਤ ਉਸੇ ਲਈ ਖਾਲਿਸਤਾਨ ਬਣ ਰਿਹਾ world wide ਦੀਆਂ ਤਾਕਤਾਂ ਦਾ ਹੱਥ ਮਿਲ ਚੁੱਕਾ ਹੁਣ ਤਾਂ ਬੱਸ ਰਾਮ ਰਾਮ ਕਰੋ ਤੁਸੀਂ ਤੇ ਵਕਤ ਦੀ ਉਡੀਕ ਕਰੋ
@harvinderjeetkaur1499
@harvinderjeetkaur1499 8 күн бұрын
ਇਹ ਸਰਕਾਰਾਂ ਦੀਆਂ ਏਜੰਸੀਆਂ ਦਾ ਕੰਮ ਹੈ
@CRICKET_FACT18-h2i
@CRICKET_FACT18-h2i 8 күн бұрын
God is one
@bajwaboy1320
@bajwaboy1320 7 күн бұрын
Sikh kise sawidhan nu nahi mande. Raj karega Khalsa
@harmanpreet1045
@harmanpreet1045 6 күн бұрын
Hatti na veer jihni der tak shati te latt nhi vjdi
@Samrat_Asoka
@Samrat_Asoka 6 күн бұрын
Sc v Sikh nahi
@sidhurureke
@sidhurureke 8 күн бұрын
Waheguru ji
@RajaKhosla-t9i
@RajaKhosla-t9i 6 күн бұрын
🙏🙏
@narinderbrar1203
@narinderbrar1203 8 күн бұрын
ਬੀਜੇਪੀ ਲੱਗਦਾ ਸਫਲ ਹੋਵੇਗੀ ਪੰਜਾਬ ਚ‌
@manjitlal6403
@manjitlal6403 7 күн бұрын
Jai Gurudev Dhan Gurudev HAR HAR Bhagwan Valmiki ji Jai BHIM Jai Bharat Jai Savidhan Jai Shahib Kanshi Ram BSP Jindabad
@charanjitsingh3622
@charanjitsingh3622 7 күн бұрын
Good information by the leaders.sab jaag gay hn.very good.
@CRICKET_FACT18-h2i
@CRICKET_FACT18-h2i 8 күн бұрын
Baba sab gret man
@PunjabiSongBlast
@PunjabiSongBlast 7 күн бұрын
BSP 🐘🐘❤❤
@piralal8236
@piralal8236 7 күн бұрын
Dalit bhaichara srkh bhaichara ek hi rehnge ❤❤❤❤❤❤❤❤❤❤
@sk....3049
@sk....3049 8 күн бұрын
JAI BHIM
@GurnamSingh-zb9un
@GurnamSingh-zb9un 8 күн бұрын
Bilkul sahi hai ji
@gurmailram3281
@gurmailram3281 8 күн бұрын
Jai bhim 💙💙
@CRICKET_FACT18-h2i
@CRICKET_FACT18-h2i 8 күн бұрын
Baba sab aseda leader. I am khalsa
@rajinderpal-ij9jo
@rajinderpal-ij9jo 7 күн бұрын
Jai. Bhem
@CRICKET_FACT18-h2i
@CRICKET_FACT18-h2i 8 күн бұрын
Tum tum ho tu Kya tum ho hmm hmm ha tu kya ham ha waheguru waheguru waheguru waheguru waheguru waheguru
@Shivsaran-k8g
@Shivsaran-k8g 9 сағат бұрын
Jay bhim sir ji 👏👏👏 Waheguru ji 👏
@RajaKhosla-t9i
@RajaKhosla-t9i 6 күн бұрын
Jai bhim jai bharat
@GurdeepSinghSingh-i3k
@GurdeepSinghSingh-i3k 7 күн бұрын
Jai Bhim
@sarbjitmaan2154
@sarbjitmaan2154 8 күн бұрын
Baba sahib hamari jindgi he
@CRICKET_FACT18-h2i
@CRICKET_FACT18-h2i 8 күн бұрын
I am sikh prod I prod baba sab
@KamaljitSingh-m9w
@KamaljitSingh-m9w 8 күн бұрын
Jai bhim bhai jindabad
@KamaljitSingh-m9w
@KamaljitSingh-m9w 8 күн бұрын
B S P jindabad A S P jindabad
@debbains2005
@debbains2005 8 күн бұрын
Sikh sikh hai Koi jaat paat nHi
@avtargill2779
@avtargill2779 7 күн бұрын
Right
@devindersingh9146
@devindersingh9146 8 күн бұрын
Please Eda da Kuj v na hove .. Waheguru Punjab te Mehar kre.. jdo ik sache Nihang singh ji nay Dr. Bheem Rao Ambedkar ji da butt todan vale Murakh nu rokea te fadea tn bht chnga lagga..
@CRICKET_FACT18-h2i
@CRICKET_FACT18-h2i 8 күн бұрын
sikhs gret man
@satishurdu9818
@satishurdu9818 7 күн бұрын
ईस के पीछे दिल्ली और मनुवाद।
@GurpreetSingh-jg8pw
@GurpreetSingh-jg8pw 8 күн бұрын
Bsp parti jindabad jai bheem jai bharat
@ShyShayar
@ShyShayar 8 күн бұрын
Guru Ramdas ji di dharti te ajehi harkatan sehan nahi kitian jaangian. Doshi nu sakht to sakht saza mile.
@surinderkaur-oo9hk
@surinderkaur-oo9hk 8 күн бұрын
ਬੱਸ ਆਪਸ ਵਿਚ ਲੜਣਾ ਕਿਰਪਾ ਕਰਕੇ
@Kumarbsu
@Kumarbsu 7 күн бұрын
Captain sahib ne te badal ne v savidhan di copy sariya C us nu farooo😂
@surinderpalsingh2855
@surinderpalsingh2855 8 күн бұрын
Agencies kise nu v varat k eh kam karva sakdi ..agar kise Jat ja kise hor jati da honda ta ena Punjab ch aag laoni c
@CRICKET_FACT18-h2i
@CRICKET_FACT18-h2i 8 күн бұрын
Baba sab gret srdar Thik
@KaliCharanSuniani
@KaliCharanSuniani 8 күн бұрын
BSP JINDABAD
@CRICKET_FACT18-h2i
@CRICKET_FACT18-h2i 8 күн бұрын
B j p de chal
@mohiniberi2269
@mohiniberi2269 8 күн бұрын
Eh sajashi tareeka hunda hai vota kathia karan da.
@MalkitSingh-ue2gw
@MalkitSingh-ue2gw 5 күн бұрын
डॉक्टर भीम राव अंबेडकर जी के संविधान और उसकी जीवनी को ऊंची जात वाले पढ़ते नहीं । क्योकि उनका जनम दलित जात में हुया था । उन्होने ने तो किसी भी जाती से फर्क नहीं किया चाहे संविधान पढ़ कर देख लो। वो संविधान पढ़ना नहीं चाहते, क्यूंकि संविधान छोटी जात वाले का लिखा हुआ है। मैं सभी को नहीं कह रहा कुछ शरारती लोगों के लिए कह रहा हु। अगर एक बार ,,,,,डाक्टर भीम राव अंबेडकर जी की जीवनी और संविधान पढ़ लिया जाए उनका जीवन ही बदल जाऐगा और उसी समय ,,,,,,🌕भारत रत्न डाक्टर भीम राव अंबेडकर जी अमर रहे ,अमर रहे। डाक्टर भीम राव अंबेडकर जी जिंदाबाद जिंदाबाद जिंदाबाद जिंदाबाद 🌕 करने लगेंगे 👈✍️📡📢।
@SarwanSandhu-tk4cn
@SarwanSandhu-tk4cn 8 күн бұрын
It is dalit Vs dalit.our bad system is responsible for all this.
@surjeetkaur6590
@surjeetkaur6590 8 күн бұрын
Sab rajniti hai 😡😡
@kssingh6945
@kssingh6945 7 күн бұрын
Jadon banda phadya gya phir behssh kis gal di
@piralal8236
@piralal8236 7 күн бұрын
Dalit Sikh ekta jindabad
@CRICKET_FACT18-h2i
@CRICKET_FACT18-h2i 8 күн бұрын
B j p de chali
@HeeraHarjeet
@HeeraHarjeet 7 күн бұрын
Veer shi gal sawidan tod mrod rhy aa baba ghi keh rhy aa
@bajwaboy1320
@bajwaboy1320 7 күн бұрын
Bandi Singh Rihaah kro Bhai Amirtpal Singh nu ese sawidhan ne jail ch dakeya .
@SandeepSuman-g5w
@SandeepSuman-g5w 5 күн бұрын
ਪੰਜਾਬ ਸਰਕਾਰ ਮੁਰਦਾ badh
@Voice-q1v
@Voice-q1v 8 күн бұрын
If you research , you found properly, B R Ambedkar not written the whole indian constitution. B R Ambedkar was supervised the constitution but big question is that who wrote the remaining 85% the indian constitution. But our Sikh Guru Sahiban already informed to all people that no castisim in our society. ALL ARE HAVING SAME SOCIAL STATUS IN SOCIETY. No dalit, No SC, No ST & No general. Big questions is that who all people or institutions distinguished people in caste. 80% people who was with B R Ambedkar to make the constitution are from upper class people in terms of caste like bramins. And who started typology SC, ST , GENERAL CATEGORY WORDS still EXISTED IN OUR SOCIETY. It's a big question. B R ambedkar was focused on inequality & fair justice to all indian not to divide people in caste.
@navjotpal3012
@navjotpal3012 6 күн бұрын
ਕਵਰਾਂ ਤੱਕ ਜਿੱਥੇ ਅਲੱਗ ਆ, ਉਹ ਹੈ ਮੇਰਾ ਸੋਹਣੇ ਪੰਜਾਬ ਦਾ ਭਾਈਚਾਰਾ 😂😂
@kamalnirwan1480
@kamalnirwan1480 7 күн бұрын
AAM ADMI PARTY is the biggest danger to scheduled cast.
@redmi1425
@redmi1425 6 күн бұрын
Bheem raw taa rajpoot si
@CRICKET_FACT18-h2i
@CRICKET_FACT18-h2i 8 күн бұрын
Sikh is baba sab baba sab is sikh
@NimmaSingh-rh1fb
@NimmaSingh-rh1fb 8 күн бұрын
Eh kam hi Sara rss te bjp da hai nal app v rali hoi hai jado dr ambedkar de Strachu te hamar Mar reha c oh munda te police ki.kar rahi c othe har time police rehndi hai
@SukhdevSingh-bs8ss
@SukhdevSingh-bs8ss 8 күн бұрын
Sanu samblan de lor a a sab gourment he karbondi a
@CRICKET_FACT18-h2i
@CRICKET_FACT18-h2i 8 күн бұрын
Baba sab kind sikh kind mind
@CRICKET_FACT18-h2i
@CRICKET_FACT18-h2i 8 күн бұрын
Baba sab gret sikh gret srdar baba sab gret thiks
@AjitsinghMann-z2m
@AjitsinghMann-z2m 6 күн бұрын
Jiss din moorti todi kujh SC.veer keh rahe san ke janral ketagiri walia eh kam keeta per baad vich moorti khandit karan wala SC.hi nikliaa. Bina vajah kise te I'll jam nahi lona chahida.
@GurtejSingh-ug3ms
@GurtejSingh-ug3ms 8 күн бұрын
Je sawidan haq na denbfer
@CRICKET_FACT18-h2i
@CRICKET_FACT18-h2i 8 күн бұрын
I sikh slot baba sab
@sukhchainrahalli646
@sukhchainrahalli646 8 күн бұрын
Jai bhim jai Bharat BSP jindabad
@SunilBhatia-k1g
@SunilBhatia-k1g 8 күн бұрын
Bjp krwaa rhi ha ohna nu pta ha ohna di punjab ch bnni nhi
@dalbirkaur5556
@dalbirkaur5556 8 күн бұрын
Baba ji sb dharm de sanje ne
The Lost World: Living Room Edition
0:46
Daniel LaBelle
Рет қаралды 27 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
The Lost World: Living Room Edition
0:46
Daniel LaBelle
Рет қаралды 27 МЛН