Dr Anurag Singh Ji - Fresno - Sri Dasam Granth Seminar

  Рет қаралды 8,021

BandaSingh Bahadur

BandaSingh Bahadur

Күн бұрын

Пікірлер: 74
@surindersinghsidhamerimathohri
@surindersinghsidhamerimathohri 8 ай бұрын
ਸਤਿਗੁਰ ਬਿਨਾ ਹੋਰ ਕੋਈ ਫੈਸਲਾ ਨ੍ਹੀ ਕਰ ਸਕਦਾ ਉਹ ਭਾਵੇ ਰਾਗਮਾਲਾ ਹੋਵੇ ਤੇ ਭਾਵੇ ਦਸਮ ਗੰਦ ਗ੍ਰੰਥ ਤੇ ਭਾਵੇ ਇਤਿਹਾਸ ਦੀਆ ਕੁਝ ਕਿਤਾਬਾ ਜੋ ਡੇਰੇਦਾਰਾ ਤੇ ਟਕਸਾਲੀਆ ਨੇ ਸਭਾਲ ਕੇ ਰੱਖੀਅਨ ਹਨ?? ਗੁਰੂ ਸਾਹਿਬਾਨ ਜੀ ਦੀਆ ਬੇਆਦਬੀਆ ਕਰਨ ਲਈ??? ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920} ।।ਨਾਸਮਝ ਸਿੱਖ, ਭੇਖੀ ਸਿੱਖ, ਗੁਰੂ ਸਾਹਿਬਾਨ ਜੀ ਦੇ ਚੋਰ ਸਿੱਖ=(ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ ਲਾਣੇ ਨੂੰ ਮੰਨਣ ਵਾਲੇ ਸਿੱਖ) ਜਾ ਬੇਵਕੂਫ ਸਿੱਖ।। ਸਮਝਣ ਨੂੰ ਤਿਆਰ ਨ੍ਹੀ? ਸਮਝਣ ਨੂੰ ਤਿਆਰ ਨ੍ਹੀ ਕਿ ਗੁਰੂ ਸਾਹਿਬ ਜੀ ਦਾ ਹੁਕਮ ਕੀ ਹੈ? ਕੇਵਲ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਜੋ ਕਹਿ ਤਾ ਉਹ ਹੀ ਸਹੀ ਹੇ, ਉਏ ਬੇਵਕੂਫ ਬੰਦੇ, ਗੁਰੂ ਕੋਲੋ ਪੁਛਤਾਛ ਕਰੋ=ਆਪ ਗੁਰਬਾਣੀ ਪੜ੍ਹੋ, ਤੇ ਸਮਝੋ।।।। ਦਸਮ ਗੰਦ ਗ੍ਰੰਥ ਗੋਰਿਆ ਦੇ ਸਮੇ ਦੀ ਉਪਜ ਹੇ, ਇਹ ਗੰਦ ਗ੍ਰੰਥ ਨਾਲ?ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਜੋੜਨਾ?ਇਸ ਤੋ ਵੱਧ ਹੋਰ ਕੋਈ ਵੀ ਗੁਨਾਹ ਨਹੀ ਹੋ ਸਕਦਾ।। ਇਸ ਦੇ ਗੰਦ ਨਾਲ ਭਰੇ ਚਰਿੱਤਰ BLUE MOVIES ਤੋ ਵੀ ਵੱਧ ਗੰਦੇ ਹਨ।। 1945 ਵਿੱਚ ਜਦੋ ਰਹਿਤ ਮਰਯਾਦਾ ਬਣੀ ਉਸ ਸਮੇ ਟਕਸਾਲੀਆ ਤੇ ਕੁੱਝ ਹੋਰ ਡੇਰੇ ਦਾਰਾ, ਤੇ ਗੁਰੂ ਸਾਹਿਬਾਨ ਵਿਰੋਧੀ ਸ਼ਕਤੀਆ ਨੇ ਆਪਣਾ ਦਬਾਅ ਪਾ ਕੇ ਜਾ ਟਕਸਾਲੀਆ ਤੇ ਡੇਰੇਦਾਰਾ ਦੇ ਦਬਾਅ ਹੇਠ ਆ ਕੇ ਦਸਮ ਗੰਦ ਗ੍ਰੰਥ ਦੀਆ ਰਚਨਾਵਾ ਨੂੰ ਨਿਤ ਨੇਮ ਦਾ ਹਿਸਾ ਬਣਾ ਦਿੱਤਾ ਗਿਆ।। 1945 ਤੋ ਪਹਿਲਾ ਇਸਤਰਾ ਨਹੀ ਸੀ। ਗੁਰੂ ਸਾਹਿਬ ਸਿੱਖਿਆ ਦੇ ਕੇ ਸਤਿਨਾਮ ਜੀ ਦਾ ਹੁਕਮ ਸਿੱਖਾ ਨੂੰ ਕਰ ਰਹੇ ਹਨ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਰਾਗਮਾਲਾ ਤੇ, ਦਸਮ ਗੰਦ ਗ੍ਰੰਥ ਦੀ ਗੰਦਗੀ ਕਹਿਣ ਤੇ ਸੁਨਣ ਵਾਲਿਆ ਨੂੰ ਕੀ ਕਹਿਆ ਜਾ ਰਿਹਾਅ ਹੇ।।। ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਮਹਲਾ 1) ਪੰਨਾਂ 723 ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (ਮਹਲਾ 1) ਪੰਨਾਂ 723 ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ (ਮਹਲਾ 1 ਕੁਚਜੀ) ਪੰਨਾਂ 763 ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਗਉੜੀ ਕੀ ਵਾਰ ਮਹਲਾ 4) ਪੰਨਾਂ 308 ਗੁਰੂ ਦਾ ਫੈਸਲਾ ਸੱਚੀ ਬਾਣੀ ਦੀ ਨਿਸ਼ਾਨੀ, ਸਤਿਗੁਰੂ ਕੀ ਬਾਣੀ ਹਰਿ ਕਰਤਾ ਆਪ ਮੁਹੋਂ ਕਢਾਉਂਦਾ ਹੈ। ਸਤਿ ਖੁਰਖੁ (ਰੱਬ) ਨੂੰ ਜਾਨਣ ਵਾਲਾ ਗੁਰੂ ਸਾਹਿਬਾਨ ।। ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ {ਪੰਨਾ 286} ਸਤਿ ਪੁਰਖੁ (ਰੱਬ) ਨੂੰ ਜਾਨਣ ਵਾਲਾ ਸਤਿਗੁਰੂ ।। ਦੂਜੇ ਪਾਸੇ ਗੁਰੂ ਸਾਹਿਬਾਨ ਭਗਉਤੀ,, ਰੱਬੀ ਰੰਗਤ ਵਿੱਚ ਰੰਗੇ ਭਗਤ ਨੂੰ ਭਗਉਤੀ ਕਹਿ ਰਹੇ ਹਨ। ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ {ਪੰਨਾ 274} ਦੂਜੇ ਪਾਸੇ ਬਚਿੱਤਰ ਨਾਟਕ ਦਾ ਲਿਖਾਰੀ ਆਪ ਕਹਿੰਦਾ ਹੈ ਕਿ ਮੈਂ ਬਾਣੀ ਨਹੀਂ ਕਵਿਤਾ ਲਿਖਦਾ ਹਾਂ, ਪਹਿਲਾਂ ਭਗਵਤੀ ਦੇਵੀ ਦਾ ਧਿਆਨ ਕਰਦਾ ਹਾਂ, ਜੋ ਲਿਖਾਉਂਦੀ ਹੈ ਉਹ ਲਿਖਦਾ ਹਾਂ "ਪ੍ਰਿਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਧ ਨਾਨਾ।" ਅਤੇ “ਸਾਧ ਅਸਾਧ ਜਾਨਿਓ ਨਹੀਂ ਬਾਦ ਸਬਾਦ ਬਿਬਾਦ। ਗ੍ਰੰਥ ਸਕਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ।”... ਫਿਰ ਹੇ ਚੰਡੀ ਬੇਸ਼ਕ ਤੂੰ ਸ਼ਰਾਬ ਦੇ ਨਸ਼ੇ ਵਿੱਚ ਅਟਪਟੇ ਬੋਲ ਬੋਲਦੀ ਹੈਂ ਫਿਰ ਭੀ ਮੈਂ ਤੇਰੀ ਕਿਰਪਾ ਬਿਨਾਂ ਇੱਕ ਅੱਖਰ ਨਹੀਂ ਬੋਲ ਸਕਦਾ, ਮੇਰੇ 'ਤੇ ਕਿਰਪਾ ਕਰੋ। "ਬਿਨੁ ਚੰਡ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅੱਛਰ ਹਉ ਕਰਿ ਹੌਂ ।" ਮੇਰੀ ਹਰ ਕਵਿਤਾ ਭਗਵਤੀ ਦੁਰਗਾ ਚੰਡੀ ਮੇਰੇ ਮੁਹੋਂ ਕਢਾਉਂਦਾ ਹੈ, ਤਾਂ ਬੋਲਦਾ ਹਾਂ। ਗੁਰੂ ਸ਼ਬਦ ਤੋਂ ਵਿਛੜ ਚੁਕੇ ਭੁਲੇ ਸਿੰਘੋ! ਹੁਣ ਗੁਰਬਾਣੀ ਦੀ ਰੌਸ਼ਨੀ ਵਿੱਚ ਫੈਸਲਾ ਕਰੋ, ਤੁਸੀਂ ਕਿਸ ਬਾਣੀ ਨੂੰ ਸੱਚ ਕੀ ਬਾਣੀ ਅੰਮ੍ਰਿਤ ਦਾਤਾ ਸਮਝਦੇ ਹੋ? ਯਕੀਨ ਕਰੋ ਸੱਚ ਕੀ ਬਾਣੀ ਨਾਲ ਹੀ ਸੱਚ ਅੰਮ੍ਰਿਤ ਬਣੇਗਾ। ਗੁਰੂ ਫੁਰਮਾਨ : ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥ (ਸਿਰੀਰਾਗ ਕੀ ਵਾਰ ਮਹਲਾ 4 ) ਪੰਨਾਂ 83 ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ {ਪੰਨਾ 722-723}
@surindersinghsidhamerimathohri
@surindersinghsidhamerimathohri 8 ай бұрын
ਮਃ ੧ ॥ ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥ ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥ {ਪੰਨਾ 556} ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ {ਪੰਨਾ 1136} ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
@ajitsingh736
@ajitsingh736 Ай бұрын
ਜਦੋ ਸੂਰਜ ਵੇਖਿਆ ਸਵੇਰ ਓਦੋਂ ਹੀ ਹੁੰਦੀ ਹੈ। ਹੇਮ ਕੁੰਟ ਵਾਰੇ ਨਾ ਕਿਸੇ ਨੇ ਪੁੱਛਿਆ ਨਾ ਗੁਰੂ ਜੀ ਨੇ ਦੱਸਿਆ ।ਆਹ ਹੁਣ ਆਕੇ ਹੇਮ ਕੁੰਟ ਟੋਲਿਆਂ , ਕੀ ਇਹ ਸਹੀ ਅਸਥਾਨ ਹੈ ? ਮੈਂ ਸੰਨ ਉੰਨੀ ਸੌ ਅਠਵੰਜਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਗਿਆ ਸਾਂ।ਉੱਥੋਂ ਮੈਂ ਬਚਿੱਤਰ ਨਾਟਕ ਲੈ ਕੇ ਆਇਆ ਸਾਂ ।ਉਸ ਵੇਲੇ ਛੋਟਾ ਜਿਹਾ ਕਿਤਾਬਚਾ ਸੀ,ਅੱਜ ਗੁਰੂ ਗ੍ਰੰਥ ਸਾਹਿਬ ਜਿੱਡਾ ਅਕਾਰ ਬਣ ਗਿਆ ਹੈ, ਨਾਮ ਵੀ ਬਦਲ ਕੇ ਦਸਮ ਗ੍ਰੰਥ ਰੱਖ ਦਿੱਤਾ ਗਿਆ ।
@BhimSingh-Rehal
@BhimSingh-Rehal 9 ай бұрын
ਬਹੁਤ ਵਧੀਆ ਵੀਚਾਰ
@surindersinghsidhamerimathohri
@surindersinghsidhamerimathohri 8 ай бұрын
।।ਸਲੋਕ ਮਃ ੩ ॥ ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ।।ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ।। ।।ਏਕੌ ਜਪਿ ਏਕੋ ਸਾਲਾਹਿ।। ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ।।ਜੈਸਾ ਸੇਵੈ ਤੈਸੋ ਹੋਇ ॥੪॥ ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਗਰੰਥ ਹੋਵੇ ਗਾ ਉਸ ਤਰਾ ਦਾ ਚਾਲ ਚਲਨ ਹੋਵੇ ਗਾ ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ।।ਜੈਸਾ ਸੇਵੈ ਤੈਸੋ ਹੋਇ ॥੪॥ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥ ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥ ।।ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ।। ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਦੇਹਧਾਰੀਆ ਸੰਤਾ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਦਸਮ ਗੰਦ ਗਰੰਥ ਪੱਛੇ ਲੱਗੇ ਹੋਏ ਹਨ ।।ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ।। ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਜੀ ਵਿੱਚ ਆਉਦਾ ਹੈ ।।ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ।। ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ ।।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ ।।ਸਲੋਕ ਮਃ ੩ ॥ ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਹਦਾਇਤ ਦੇ ਰਹੇ ਹਨ ਸਿੱਖਾਂ ਨੂੰ ਛੇਤੀ ਤੋਂ ਛੇਤੀ ਅਖੌਤੀ ਦਸਮ ਗੰਦ ਗ੍ਰੰਥ RSS ਨੂੰ ਵਾਪਸ ਕਰ ਦੇਨਾ ਚਾਹੀਦਾ ਹੇ ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ ਜੇ ਸਿੱਖ ਸੁੱਖ ਚੁਹੱਦੇ ਆ ਤੇ ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।। ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ ।।ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ।। ।।ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ।। ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਦਸਮ ਗੰਦ ਗ੍ਰੰਥ=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਦਸਮ ਗੰਦ ਗਰੰਥ ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159} ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨) ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;; ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
@karamsaggu4640
@karamsaggu4640 5 жыл бұрын
ਡਾ ਅਨੁਰਾਗ ਸਿੰਘ ਜੀ ਤੁਹਾਡੀ ਕੋਸ਼ਿਸ਼ ਬਹੁਤ ਵਧੀਆਂ ਹੈ ਜੋ ਆਪ ਜੀ ਦਸਮ ਗੁਰੂ ਜੀ ਦਾ ਦਸਮ ਗ੍ਰੰਥ ਬਾਰੇ ਤੱਥ ਦਿੱਤੇ ਹਨ ਉਹ ਹਰ ਸਿੱਖ ਲਈ ਵਿਚਾਰਣ ਯੋਗ ਹਨ ਧੰਨਵਾਦ ।
@ajitsingh736
@ajitsingh736 Ай бұрын
ਜੇ ਇਹ ਸਿੱਖਿਆ ਦਸਮ ਗ੍ਰੰਥ ਪੜ੍ਹਕੇ ਹੀ ਮਿਲਦੀ ਹੈ,ਦੱਸਣਾਂ ਨੌਵੇ ਪਾਤਿਸ਼ਾਹ ਤੱਕ ਦੇ ਸਿੱਖਾਂ ਨੇ ਚੰਗੇ ਚਰਿੱਤਰ ਦੀ ਸਿੱਖਿਆ ਕੇਹੜੇ ਗ੍ਰੰਥ ਨੂੰ ਵਾਚਕੇ ਲਈ ਸੀ?
@RanjitSingh-hp3qk
@RanjitSingh-hp3qk 3 жыл бұрын
Guru maanio Granth only.
@Mahakalsahai7890
@Mahakalsahai7890 10 ай бұрын
Speak with knowledge not with arrogance
@nazvirsingh6126
@nazvirsingh6126 5 жыл бұрын
Dr. Anurag Singh ji u gave very good knowledge.plz explain Sarbloh Granth also.
@gmg4010
@gmg4010 3 жыл бұрын
This sarab loh book is another koor book. Period.
@ajitsingh736
@ajitsingh736 Ай бұрын
ਜੱਭਲੀਆਂ ਛੱਡੋ,ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ।ਗੁਰੂਨਾਨਕ ਜੀ ਨੇ ਰਾਗਾਂ ਵਿੱਚ ਸ਼ਬਦਾਂ ਨੂੰ ਗਾ ਕੇ ਅਕਾਲ ਪੁਰਖ ਨਾਲ਼ ਸੱਚੀ ਸਾਂਝ ਪਾਈ । ਦਸਮ ਗ੍ਰੰਥ ਨੂੰ ਗੌਣ ਦਾ ਕੋਈ ਵਿਧਾਨ ਨਹੀਂ ।
@surindersinghsidhamerimathohri
@surindersinghsidhamerimathohri 8 ай бұрын
ਅਸਲੀ ਸਿੱਖ ਅਸਲੀਅਤ ਵਿੱਚ ਸੰਤ ਅਸਲੀਅਤ ਗੁਰੂ ਸਾਹਿਬਾਨ ਦਾ ਸਿਧਾਂਤ ਭਾਈ ਸਾਹਿਬ ਦੀ ਚਲਾਈ ਸੇਵਾ ਮਨੁਖਤਾ ਦੀ ਸੇਵਾ।। ਬਾਕੀ ਇਹ ਸਾਰੇ ਦੇਹਧਾਰੀਆ ਬੇਵਕੂਫ ਅਨਪੜ੍ਹ ਸਾਧ ਪੰਜਾਬ ਤੇ ਪੰਜਾਬੀਅਤ ਸਿੱਖ ਸਿਧਾਂਤ ਦੇ ਚੋਰ ਲੁੱਟੇਰੇ ਡੇਰੇਦਾਰਾ ਪੰਜਾਬ ਲੁੱਟਿਆ ਬਰਬਾਦ ਕੀਤਾ।। ਢੱਡਰੀਆ ਦਾ ਡੇਰਾ? ਟਕਸਾਲੀਆ ਦਾ ਡੇਰਾ? ਬਿਦੀਚੰਦੀਏ (ਬੱਦੀਚੰਦੀਏ) ਦਾ ਡੇਰਾ? ਨਾਨਕਸਰੀਏ (ਨਾਨਕਸੜੀਏ) ਦਾ ਡੇਰਾ? ਦਰਸ਼ਨ ਢੱਕੀ ਜਾਨਵਰ (ਜਾਨਵਰ ਦੇ ਜੰਗਲਾਤ ਚੋਰ) ਦਾ ਡੇਰਾ? ਤੇ ਹੋਰ ਬਹੁਤਾਤ ਡੇਰਿਆ ਪੰਜਾਬ ਦਾ ਘਾਣ ਕੀਤਾ। ਤੇ ਹੋਰ ਪੰਜਾਬ ਨੂੰ ਡੋਬਿਆ ਪੰਜਾਬ ਨੂੰ ਡੋਬਿਆ ਇੰਨਾ ਡੇਰਿਆ ਨੇ? ਪੰਜਾਬ ਦਿਆ ਭੇਖੀ ਸਿੱਖਾ ਆਪਣੇ-ਆਪ ਦੀ ਮੇਹਨਤ ਦੀ ਕਮਾਈ ਇੰਨਾ ਚੋਰਾ ਡੇਰਿਆ ਨੂੰ ਲੁੱਟਾਇਆ ਤੇ ਖਾਸ ਕਰਕੇ ਬਾਹਰ ਬੈਠੇ ਪਾਪੀ ਭੇਖੀ ਸਿੱਖ ਤੇ ਨਾਸਮਝ ਸਿੱਖ ਤੇ ਪੰਜਾਬੀ ਆਪਣੇ-ਆਪ ਦੀ ਮੇਹਨਤ ਦੀ ਕਮਾਈ ਇੰਨਾ ਚੋਰ ਗੁਨਾਹਗਾਰ ਗਿਰੋਹ ਡੇਰਿਆ ਨੂੰ ਲੁੱਟਾਉਦੇ ਆ। ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਤੇ ਸਿੱਖ ਸਿਧਾਂਤ ਦਾ ਕੀ ਕੀਤਾ ਇੰਨਾ ਚੋਰ ਗੁਨਾਹਗਾਰ ਗਿਰੋਹ ਡੇਰਿਆ ਨੇ।। ਟਿਲੇ ਵਾਲੇ ਡੇਰੇ ਦਾ ਹਾਲ ਹੋਰ ਡੇਰੇਦਾਰਾ ਦਾ ਹਾਲ ਜਿੱਨਾ ਨੂੰ ਇਹ ਬੇਵਕੂਫ ਲੋਕ ਸੰਤ ਤੇ ਮਹਾਂਪੁਰਖ ਮੰਨਦੇ ਆ ਅਸਲੀਅਤ ਵਿੱਚ ਉਹ (ਮਹਾਂਮੁਰਖ) ਹਨ ਪੰਜਾਬ ਦੇ ਬੇਵਕੂਫ ਸਿੱਖ ਨਾਸਮਝ ਸਿੱਖ ਬੇਵਕੂਫ ਸਿੱਖ ਤੇ ਹੋਰ ਲੋਕ ਨੂੰ ਹੋਰ ਬੇਵਕੂਫ ਬਣਾਉਣ ਦਾ ਕੰਮ ਕਰਦੇ ਹਨ ਤੇ ਸ਼ੋਸ਼ਣ ਕਰ ਦੇ ਹਨ।। ਇਹ ਦੇਹਧਾਰੀਆ ਬੇਵਕੂਫ ਅਨਪੜ੍ਹ ਸਾਧਾ ਦਾ ਵਰਤਾਰਾ ਹੈ ਇਹ ਉਨ੍ਹਾ ਦਾ ਕਾਰੋਬਾਰ ਮੁਫਤ ਦੀ ਲੇਬਰ ਵਰਤਣੀ ਤੇ ਜਦੋ ਕੰਮ ਕਰਨ ਜੋਗਾ ਨ੍ਹੀ ਉਦੋ ਉਨ੍ਹਾ ਦੇ ਕੰਮ ਦਾ ਨ੍ਹੀ?? ਤੇ ਘਰ ਛੱਡ ਦੇਣਾ ਜਾ ਬਾਹਰ ਕੱਢ ਦੇਣਾ ਜਾ ਧੱਕਾ ਦੇ ਦੇਣਾ।।
@MrArunjot
@MrArunjot 6 жыл бұрын
Well Done Dr Anurag....Sikh community needs people like you to aware them about eminance of baani
@baldevpj409
@baldevpj409 6 жыл бұрын
Arunjot Singh Pls be advised tt anything outside SGGS Ji is NOT Gurbani.
@MrArunjot
@MrArunjot 6 жыл бұрын
Every granth has its own essence.... Guru Granth Sahib Is Supreme but it doesnt mean that other granths importance is diminished....Be flexible and widen your prospective
@baldevpj409
@baldevpj409 6 жыл бұрын
SGGS Ji is not only SUPREME, but it is the ONLY Granth which Sikhs were COMMANDED by Guru Gobind Singh Ji to follow. So your logic is flawed about the importance of some other granth. Whilst on the same issue, I presume that you have MASTERED THE SGGS Ji that u need to look elsewhere, especially Charitropakhyan for guidance!!
@singhskeptic5742
@singhskeptic5742 6 жыл бұрын
So read charitokypan with your family member than
@kavsingh9894
@kavsingh9894 4 жыл бұрын
@@singhskeptic5742 open your eyes and see what is going on in this world or watch the news
@ssingh3870
@ssingh3870 5 жыл бұрын
Who said he is doctor?
@ਕੌਮਦੇਹੀਰੇ
@ਕੌਮਦੇਹੀਰੇ 5 жыл бұрын
Dadri bondu ne keha k eh Dr ne
@thesingh588
@thesingh588 7 ай бұрын
The university he got a degree from wheres your degree?
@ajitsingh736
@ajitsingh736 Ай бұрын
ਤੂੰ ਵੀ ਚਰਿਤਰੋ ਪਿਖਿਆਨ ਦੀ ਕਥਾ ਸ਼ੁਰੂ ਕਰ ਦੇਖਾਂਗੇ ਕਿਵੇਂ ਕਰੇਂਗਾ ? ਉਹ ਤਾਂ ਇਕੱਲਾ ਬੈਠਕੇ ਵੀ ਪੜ੍ਹ ਨਹੀਂ ਹੁੰਦਾ। ਮੰਨ ਸਕਦੇ ਹਾਂ ਕੁਝ ਕੁ ਬਾਣੀ ਗੁਰੂ ਲਿਖਤ ਹੋ ਸਕਦੀ ਹੈ ।
@balbirSingh-uq3kg
@balbirSingh-uq3kg 4 жыл бұрын
Bahut changa par es garnth nu guru kio likhia bahut changa hunda ager vchiter natik hi es da naam rehinda
@kuldeeppahwa2764
@kuldeeppahwa2764 Жыл бұрын
Any and every spiritual Granth or preaching or updesh gives distinction between Gurmukh and Manmukh which is the way of merging with god and/or continue to remain in death/ birth cycle. These two situations are explained in different words in different spiritual granths just like Gurmukh ( who always believes Guru and Guru’s creation as truth right) is like a faithful wife who has only husband as Truth/ God. Manmukh (who always finds fault in Guru & it’s creation and attached with Worldly creation/ Maya/ Falsehood) is like a lady without husband following anyone to fulfil her worldly desires means like having many options other than true God. These Granth have presumption God is the only Male( Purakh) and rest of the human creation as female ( Naari). Please note that these granths are not talking about any female or male but are talking as human mind character giving examples to make us understand better. God communicates through emotions and not in languages. People who merged with god tried their best to teach human being in large to understand in the languages known to us. My humble request to all please do not confuse or get confused, first meditate and then understand what is spirituality’. Once one understands difference between Harijana and Hari, would be able to know the difference. Hope this makes to understand everyone. My apologies if any of my word hurts anyone. Thanks for your understanding.🙏
@JaswinderSingh-hy7ul
@JaswinderSingh-hy7ul 5 жыл бұрын
ਇਹ ਡਾ, ਹੋ ਸਕਦਾ ਹੈ??? ਕਦੇ ਵੀ ਨਹੀਂ ਇਹ ਸਿੱਖੀ ਦੀ ਪੱਗ ਲਾ ਦੇ ,,ਸਾਡਾ ਬਾਬਾ ਨਾਨਕ ਤਾਂ ਤਰਕਵਾਦੀ ਸੀ।।ਗੁਰਬਾਣੀ ਵਿੱਚ ਥਾਂ ਥਾਂ ਤੇ ਤਰਕ ਕਰ ਰਹੇ ਨੇ ਹਨ।।ਉਹ ਗਿਆਨ ਚਰਚਾ ਨਹੀਂ ,ਗਿਆਨ ਦੀ ਵਿਗਿਆਨ ਚਰਚਾ ਕਰਦੇ ਸੀ।
@kavsingh9894
@kavsingh9894 4 жыл бұрын
Bheda nu tark da matlab nehi pata tusi kutark karde apne dharam te. Je guru sahib ne tark kita fer sanvaad vi kita. Dhadri tark karke vichaar leyi benda nehi
@charanjitmatharu172
@charanjitmatharu172 5 жыл бұрын
Where was bachiter natak found when guru sahib lost every thing and what if person who created bachiter natak come forward it was created by British raj
@Mahakalsahai7890
@Mahakalsahai7890 10 ай бұрын
Not true, we have written records of the bani being read and written. The dasam granth swaroop of Patna is dated 1698 it contains bachittar natak
@thesingh588
@thesingh588 7 ай бұрын
Please provide a single shred of evidence for your claim
@Mahakalsahai7890
@Mahakalsahai7890 7 ай бұрын
@@thesingh588 evidence for dasam granth?
@tejbharj1493
@tejbharj1493 4 жыл бұрын
Rubbish...Let me ask you this, would you translate pornographic literature from some dirty magazines and give it to your children to read it and consequently expect your 5 year old child to develop a good pious character?? Guru Ji is our spiritual father. I strongly believe that a father cannot write and make his children read dirty stories. I believe that Guruji’s great authentic bani ( Jaap Sahib, Chupai Sahib is heavenly and meditational) was diluted by some sick people who added dirty stories to Dasam Granth. Scholars like yourself refuse to see the obvious and take upon yourself a false pride to justify and prove that which is wrong to be right. Shame on you.
@KiranKumar-tq6tr
@KiranKumar-tq6tr 3 жыл бұрын
absolutely right brother 👍
@t5tejidiasachiagalla706
@t5tejidiasachiagalla706 Жыл бұрын
bilkul shi kiha tusi
@Mahakalsahai7890
@Mahakalsahai7890 10 ай бұрын
We have a handwritten pothi of charitropakhan from guru Gobind Singh ji, first read the bani. Go to a proper sikh institution and get santhia. Then speak. You know nothing and have read nothing
@tejbharj1493
@tejbharj1493 10 ай бұрын
What is the authenticity of any such book. Anybody can write rubbish and claim it to be Guru Gobind Singh Ji’s bani. You have not answered my question. Have you ever,or will you ever read such pornographic stories, translated in simple Punjabi, to your children??
@Mahakalsahai7890
@Mahakalsahai7890 10 ай бұрын
@@tejbharj1493 it is very authentic, the calligraphy matches that of guru Gobind Singh ji, and it also contains his signature. I don't think anyone had the guts to pretend to be the guru at guru Gobind Singh ji's time. And yes when my children come to age i would send them to a proper sikh institution to get santhia of dasam bani. You definitely have zero ground level research and traditional vidiya. Which also means you have no right to say anything, I'm sure you don't know a single charitra from the charitropakhan
@baldevpj409
@baldevpj409 6 жыл бұрын
All else other than from SGGS Ji is NOT Gurbani. Those who claim tt they r consider them fake sikhs. Fyi, anurag is a kesahdari hindu who practices karwa chawd. There r enough photos on FB.
@kavsingh9894
@kavsingh9894 4 жыл бұрын
Without dasam granth there is no amrit, nitnem, ardaas, fateh, zaffarnama or history of guru jis battles. There are saroops dating to the time of guru sahib. Veer do not be fooled by these missnari fake parcharaks every debate they have they lose if you want I can send you the links
@gmg4010
@gmg4010 3 жыл бұрын
Bachittar Natak, now known as dasam granth is a book on kama sutra sex stories. GGS ji had time to write such rubbish?
@shatanjatt
@shatanjatt 3 жыл бұрын
You have zero knowledge. You have no clue or difference between bachittar natak and charitro pakhiyan. Educate yourself. Waheguru bless you 🙏🏻
@gmg4010
@gmg4010 3 жыл бұрын
@@shatanjatt ha ha ha you trying to mislead the sanggat. 40% of the bachittar natak or what you now call as the dasam granth, contains lurid stories about the kama sutra. Hopefully someone from bollywood will make a movie on these sex stories and I would like to see your face and those of your ilk, when they ascribe and give credit for these stories to your dasam granth written by Guru Gobind Singh Ji. Lol
@shatanjatt
@shatanjatt 3 жыл бұрын
Educate yourself Ji difference between Bachittar natak and Charittro Pakhiyan. And yes both are written by Guru Gobind Singh Ji. Charittro Pakhiyan is where all the sex related stories are to educate his Khalsa. It’s not for idiots like you 🙏🏻 And when you have to comment, always come out with your real name. GMG is hidden identity. Wake up read and be realistic and wake up your sleeping mind.
@gmg4010
@gmg4010 3 жыл бұрын
@@shatanjatt I was sleeping until I read your filthy sex book ba shittar natak (name changed to dasam granth to malign the name of GGS Ji) Based on your warped thoughts, you would hv learnt fr this book, how to hv sex and to shave women's pubic hair??. Let me narrate a few of these sex stories here for all to read from your dasam granth, depending on your response to this revelation. This will certainly expedite the dissemination of your koor book whilst allowing ppl the bibek budhi (discerning intellect) based on an informed decision if indeed this was written by GGS Ji.
@shatanjatt
@shatanjatt 3 жыл бұрын
Very good answer. You are very smart. Good job, keep it up. Educate yourself
@pushyamitrashunga6984
@pushyamitrashunga6984 8 жыл бұрын
Dasam Granth kanjar kavita.
@DareToDream5841
@DareToDream5841 4 жыл бұрын
Dr. Anurag Singh bakvash na kar, RSS da Agent hai tu.
@Mahakalsahai7890
@Mahakalsahai7890 10 ай бұрын
te tusi British de missionary
@baldevpj409
@baldevpj409 6 жыл бұрын
Hahaha, he was caught red handed n exposed by SGPC. Dr (fake) anurag claimed tt he was the Director, Itihas Board SGPC. A liar through n through n shame on those giving him stage time in a gurdwara to tell more lies.
@kavsingh9894
@kavsingh9894 4 жыл бұрын
If he is a liar why did dhadri not accept his challenge to have a debate.
@gmg4010
@gmg4010 3 жыл бұрын
@@kavsingh9894 he is a LIAR n disruptive planted agent. Why debate with someone who is a low level worm/kirah? Do you bath with rubbish/kachra?
@thesingh588
@thesingh588 7 ай бұрын
Lmaooooo That article you read has already been debunked if hes a liar then why doesnt dhadri debate him?
@gmg4010
@gmg4010 7 ай бұрын
Thats a figment of your imagination as i m holding a copy from sgpc website. Anyway this anurag and his best friend in brisbane (harnaak-ash, a frustrated ex malaysian) are agents out to destroy sikhi. Anurag and his wife are practicising hindus and thats all good. 😂😂​@@thesingh588
@gmg4010
@gmg4010 7 ай бұрын
​@@thesingh588why sh bhai ranjit singh ji debate with an imbecile?
Dr Harbhajan Singh Ji - Part 1 - Fresno - Sri Dasam Granth Seminar
52:43
BandaSingh Bahadur
Рет қаралды 4,9 М.
Baba Banda Singh Bahadur - Speech of Prof. Harpal Singh Pannu
41:55
Mitti De Butt
Рет қаралды 264 М.
요즘유행 찍는법
0:34
오마이비키 OMV
Рет қаралды 12 МЛН
Caleb Pressley Shows TSA How It’s Done
0:28
Barstool Sports
Рет қаралды 60 МЛН
Bhai Jaswant Singh Hazoori Ragi - Eae Dhue Nainaa Maath Shuho
37:40
Gyani Gurpreet Singh ji California - Fresno - Sri Dasam Granth Seminar
54:30
BandaSingh Bahadur
Рет қаралды 2,9 М.
Dr Harbhajan Singh ji - Part 2 - Fresno - Sri Dasam Granth Seminar
1:03:07
BandaSingh Bahadur
Рет қаралды 4,3 М.
DR  JODH SINGH  - SRI DASAM GRANTH SEMINAR, NEW YORK
32:30
patshahi10
Рет қаралды 10 М.
요즘유행 찍는법
0:34
오마이비키 OMV
Рет қаралды 12 МЛН