Dr Gurpreet Kaur| ਨਿੱਜੀ ਜ਼ਿੰਦਗੀ ਤੋਂ ਲੈ ਕੇ ਸਿਆਸਤ ਬਾਰੇ ਸੁਣੋ Dr Gurpreet Kaur ਦਾ ਦਿਲਚਸਪ Interview |N18V

  Рет қаралды 52,916

News18 Punjab

News18 Punjab

Күн бұрын

ਮੁੱਖ ਮੰਤਰੀ ਮਾਨ ਦੀ ਪਤਨੀ ਦਾ ਵੱਡਾ ਦਾਅਵਾ। ਨਿਊਜ਼18 ਦੇ EXCLUSIVE ਇੰਟਰਵਿਊ 'ਚ ਕਿਹਾ 'ਜਲਦ ਪੂਰਾ ਹੋਵੇਗਾ ਮਹਿਲਾਵਾਂ ਨਾਲ ਕੀਤਾ ਵਾਅਦਾ'। 'ਇਸ ਸਾਲ ਦੇ ਅਖੀਰ ਤੱਕ ਮਿਲਣਗੇ 1000 ਰੁਪਏ'। AAP ਨੇ ਵਿਧਾਨਸਭਾ ਚੋਣਾਂ ਦੌਰਾਨ ਕੀਤਾ ਸੀ ਵਾਅਦਾ। ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਸੀ ਵਾਅਦਾ।
ਮੈਂ ਤਾਂ ਰੋਜ਼ ਕਹਿੰਦੀ ਹਾਂ ਮਾਨ ਸਾਬ੍ਹ ਨੂੰ ਮਹਿਲਾਵਾਂ ਦੇ ਹਜ਼ਾਰ ਰੁਪਏ ਬਾਰੇ
#bhagwantmann #drgurpreetkaur #news18punjab #drgurpreetkaurinterview #jalandharbyelection #chandigarhnews #jalandharnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_jalandhar
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 85
@harmanjeetsingh8308
@harmanjeetsingh8308 3 ай бұрын
45/50 ਮੁੰਡੇ ਨਜਾਇਜ਼ ਪੰਜਾਬ ਤੋਂ ਲੈਕੇ ਡਿਬਰੂਗੜ੍ਹ ਤਕ ਜੇਲਾ ਵਿਚ ਡੱਕੇ ਹੋਏ ਨੇ ਉਨ੍ਹਾਂ ਰੱਬ ਤੇ ਭਗਤਾਂ ਦਾ ਸਰਾਫ ਤੁਹਾਡਾ ਜੀਵਨ ਨਰਕ ਬਣਾ ਕੇ ਰੱਖ ਦੱਉ, ਉਨਾਂ ਮਾਂਵਾਂ ਬਾਰੇ ਵੀ ਸੋਚੋਂ ਜਿਨ੍ਹਾਂ ਦੇ ਬੱਚੇ ਨਜਾਇਜ਼ ਜੇਲਾਂ ਵਿਚ ਡੱਕੇ ਹੋਏ ਨੇ ਉਹ ਮਾਂਵਾਂ ਦਾ ਵੀ ਰੂਹ ਰੋਂਦੀ ਹੋਣੀ ਬੱਚਿਆਂ ਦਾ ਮੂੰਹ ਵੇਖਣ ਨੂੰ ਤਰਸ ਗੱਈਆਂ,ਮਾਨ ਸਰਕਾਰ ਸਿੱਖ ਵਿਰੋਧੀ ਸਰਕਾਰ
@JASSISINGH-hg4in
@JASSISINGH-hg4in 3 ай бұрын
ਬੀਬਾ ਜੀ ਪੰਜਾਬ ਦੇ ਮੁੰਡੇ ਡਿਬਰੂਗੜ ਜੇਲ ਦੇ ਵਿੱਚ ਗਿਰੇ ਹੋਏ ਨੇ ਉਹਨਾਂ ਨੂੰ ਵੀ ਕਢਵਾਓ ਕੋਈ ਕਸੂਰ ਨਹੀਂ ਹੈ ਉਹਨਾਂ ਦਾ
@punjabienetertainment8220
@punjabienetertainment8220 3 ай бұрын
ਮੁਲਾਜਮਾ ਨੂੰ ਤਨਖਾਹ ਦੇਣ ਲਈ ਤਾਂ ਇਹਨਾਂ ਕੋਲ ਪੈਸੇ ਹੈ ਨਈ,,,1000ਰੁਪਏ ਕਿਥੋਂ ਦੇਣਗੇ,,, ਲੋਕਾਂ ਨੂੰ ਗੱਪਾਂ ਵਿੱਚ ਫੇਰ ਲੈ ਆਉਣਗੇ,,, ਪੱਤਰਕਾਰ ਕਿਵੇਂ ਮਸਕੇ ਲਗਾ ਰਿਹਾ,,,
@SatnamSingh-wv9gg
@SatnamSingh-wv9gg 3 ай бұрын
ਇੱਕ ਹੋਰ ਮੈਸਜ਼ ਆ ਮੈਡਮ ਜੀ ਜਿਵੇਂ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਯੂਪੀ ਤੇ ਰਾਜਸਥਾਨ ਜਾਂ ਬਿਹਾਰ ਦੇ ਭਈਆਂ ਨੇ ਪੰਜਾਬ ਤੇ ਕਬਜ਼ਾ ਕਰ ਲੈਣਾ ਏ ਮਾਨ ਸਾਹਿਬ ਕੋਈ ਕਨੂੰਨ ਲੈਕੇ ਆਉਣ ਜਿਵੇਂ ਦੂਸਰੀਆਂ ਸਟੇਟਾ ਵਾਲਿਆਂ ਨੇ ਕਨੂੰਨ ਲਾਗੂ ਕਰੇ ਨੇ ਉਸੇ ਤਰ੍ਹਾਂ ਮਾਨ ਸਾਹਿਬ ਵੀ ਇਹੋ ਜਿਹਾ ਕਨੂੰਨ ਪੰਜਾਬ ਵਿੱਚ ਵੀ ਲੈਕੇ ਆਉਣ ਇਕ ਅਧਾਰ ਕਾਰਡ ਜਾਂ ਵੋਟ ਕਾਰਡ ਬਣਵਾ ਰਹੇ ਜਾਂ ਨੌਕਰੀਆਂ ਬਾਰੇ ਪਹਿਲਾਂ ਪੰਜਾਬ ਦੇ ਬੱਚਿਆਂ ਨੂੰ ਦਿੱਤੀ ਜਾਵੇ ਜਦੋਂ ਬਾਹਰਲੀਆਂ ਸਟੇਟਾਂ ਵਾਲੇ ਪੰਜਾਬੀ ਬੱਚਿਆਂ ਨੂੰ ਇੱਕ ਵੀ ਨੌਕਰੀ ਨਹੀਂ ਦਿੰਦੇ ਤੇ ਫਿਰ ਪੰਜਾਬ ਵਿੱਚ ਕਿਉ ਸੁਨੇਹਾ ਲਾ ਦਿਓ ਪੰਜਾਬ ਦੇ ਲੋਕ ਬਹੁਤ ਨਰਾਜ਼ ਚੱਲ ਰਹੇ ਅਸੀਂ 2014 ਤੋ ਲੈਕੇ ਜ਼ਿਲ੍ਹਾ ਬਰਨਾਲਾ ਮਾਨ ਸਾਹਿਬ ਨੂੰ ਵੋਟਾਂ ਪਾਉਂਦੇ ਆ ਰਹੇ ਹਾਂ ਧੰਨਵਾਦ ਜੀ ਵਹਿਗੁਰੂ ਤੰਦਰੁਸਤੀ ਬਖ਼ਸ਼ੇ
@SatnamSingh-wv9gg
@SatnamSingh-wv9gg 3 ай бұрын
ਮੈਡਮ ਗੁਰਪ੍ਰੀਤ ਕੌਰ ਜੀ ਮਾਨ ਸਾਹਿਬ ਨੂੰ ਕਹੋ ਜਿਹੜਾ ਸਿੱਖਾਂ ਪ੍ਰਤੀ ਰਵੱਈਆ ਉਸ ਵਿੱਚ ਸੁਧਾਰ ਕਰਨ ਸਿੱਖ ਵਿਰੋਧੀ ਮੁਹਿੰਮ ਚੱਲ ਰਹੀ ਏ ਉਸ ਤੋਂ ਕਿਨਾਰਾ ਕਰਨ ਨਹੀਂ ਤਾਂ ਆਉਣ ਵਾਲਾ ਭਵਿੱਖ ਤੁਹਾਡਾ ਠੀਕ ਨੀ ਰਹੇ ਗਾ
@SukhdevSingh-lu4hd
@SukhdevSingh-lu4hd 3 ай бұрын
ਤੁਹਾਡੇ ਕੋਲ ਰਿਪੋਰਟ ਗਲਤ ਪੰਜਾਬ ਖ਼ਾਲੀ ਹੋ ਰਿਹਾ ਜੀ
@ManjitSingh-n7o
@ManjitSingh-n7o 3 ай бұрын
ਬੀਬਾ ਜੀ ਕੇਜਰੀਵਾਲ ਦੇ ਕਹਿਣ ਤੇ ਸਿੱਖਾਂ ਦੇ ਬੱਚਿਆਂ ਨੂੰ ਬਾਹਰ ਜੇਲਾਂ ਵਿੱਚ ਭੇਜਣਾ, ਬਾਹਰ ਦੇ ਲੋਕਾਂ ਉੱਤੇ ਕਾਨੂੰਨ ਨਾ ਬਣਾਉਣਾ ਪੰਜਾਬ ਦੀ ਅਬਾਦੀ ਵਧ ਰਹੀ ਹੈ, ਜਿਵੇਂ ਦੂਜੇ ਸਟੇਟਾਂ ਨੇ ਕਾਨੂੰਨ ਬਣਾਇਆ, ਪੰਜਾਬ ਨੂੰ ਵੀ ਬਾਣਾਉਣਾ ਚਾਹੀਦਾ ਧੰਨਵਾਦ ਜੀ
@amarpalsingh5366
@amarpalsingh5366 3 ай бұрын
ਇਹਨਾਂ ਤੱਕ ਤਾਂ ਗਿਫ਼ਟ ਪੈਕ ਕਰਕੇ ਹੀ ਪਹੁੰਚਦੇ ਹਨ
@Chairmangurjitsandhu1313
@Chairmangurjitsandhu1313 2 ай бұрын
ਗੱਲਾਂ ਤੇ ਬਹੁਤ ਨੇ ਕਰਨ ਵਾਲੀਆਂ ਪਰ ਜੋ ਬੱਚੇ ਦੀ ਗੱਲ ਕਰ ਰਹੇ ਨੇ ਮਿਸਿਜ ਮਾਨ ਜਿਨਾਂ ਦੇ ਪੁੱਤ ਡਿਪਰੂਗੜ੍ਹ ਜੇਲ੍ਾਂ ਵਿੱਚ ਭੇਜੇ ਨੇ ਉਨਾਂ ਬਾਰੇ ਵੀ ਕੁਝ ਦੱਸੋ ਉਹਨਾਂ ਦਾ ਕੀ ਕਸੂਰ ਸੀ ਉਹ ਵੀ ਕਿਸੇ ਮਾਂ ਦੇ ਪੁੱਤ ਸੀ
@asttydydydgfxfxyfufug3798
@asttydydydgfxfxyfufug3798 3 ай бұрын
ਮੈਡਮ ਢਾਈ ਸਾਲ ਹੋਗੇ ਨੇ ਅੱਜ ਤੱਕ ਦੀ ਗੱਲ ਕਰਾਂ ਸਭ ਔਰਤਾਂ ਦਾ ਤੀਹ ਤੀਹ ਹਜ਼ਾਰ ਹੋਗੀਆ ਹੈ ਸਾਰਾ ਦਿਓਗੇ
@bschungha8542
@bschungha8542 2 ай бұрын
ਮੇਰੇ ਛੋਟੀ ਭੈਣ ਜਿਹੜੇ ਕੰਮ ਕਰਦੇ ਹੋ ਉਸ ਮੁਤਾਬਿਕ ਤੁਸੀਂ ਵਿਹਲੇ ਹੋ ਜਾਓਗੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਵਾਰੇ ਵੀ ਸੀ ਐਮ ਸਾਹਿਬ ਨੂੰ ਕਹੋ ਕਿ ਉਸਦੀ ਮਾਤਾ ਉਸਦੀ ਪਤਨੀ ਵੀ ਤੇਰੇ ਵਾਂਗੂ ਉਡੀਕਦੀਆਂ ਹਨ ਬੇਕਸੂਰ ਪੰਜਾਬੀ ਨੌਜਵਾਨ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬਿਨਾਂ ਕਸੂਰ ਬੈਠੇ ਹਨ ਤੇਰ੍ਹਾਂ ਜ਼ੀਰੋ ਦਾ ਰੀਜਲਟ ਤੁਹਾਡੇ ਸਾਹਮਣੇ ਹਨ ਜਿਵੇਂ ਆਏ ਸੀ ਉਸ ਤਰ੍ਹਾਂ ਹੀ ਉਡ ਜਾਵੋਂਗੇ
@rupinderjitkaur4170
@rupinderjitkaur4170 3 ай бұрын
ਡਾਕਟਰ ਸਾਹਿਬ ਨੌਕਰੀਆ ਕੱਢੇ ਨਹੀ ਤੇ ਬੱਚੇ ਬਾਹਰਲੇ ਦੇਸਾਂ ਨੂੰ ਜਾਣਗੇ ਹੀ
@punjabienetertainment8220
@punjabienetertainment8220 3 ай бұрын
ਪਰਿਵਾਰਾਂ ਤੇ ਹਮਲੇ ਕਰਨੇ ਤਾਂ ਭਗਵੰਤ ਮਾਨ ਨੇ ਆਪ ਹੀ ਸ਼ੁਰੂ ਕੀਤੇ ਆ,,,
@Chairmangurjitsandhu1313
@Chairmangurjitsandhu1313 2 ай бұрын
ਗੱਲਾਂ ਤੇ ਬਹੁਤ ਨੇ ਕਰਨ ਵਾਲੀਆਂ ਪਰ ਜੋ ਬੱਚੇ ਦੀ ਗੱਲ ਕਰ ਰਹੇ ਨੇ ਮਿਸਿਜ ਮਾਨ ਜਿਨਾਂ ਦੇ ਪੁੱਤ ਡਿਪਰੂਗੜ੍ਹ ਜੇਲ੍ਾਂ ਵਿੱਚ ਭੇਜੇ ਨੇ ਉਨਾਂ ਬਾਰੇ ਵੀ ਕੁਝ ਦੱਸੋ ਉਹਨਾਂ ਦਾ ਕੀ ਕਸੂਰ ਸੀ ਉਹ ਵੀ ਕਿਸੇ ਮਾਂ ਦੇ ਪੁੱਤ ਸੀ
@kk-ql5xt
@kk-ql5xt 3 ай бұрын
1000 rupee di ta koi gal nhi na dio Par nshe bend kro jis karke ghar ojad rhe hai Mera bhra vi bhut nsha karda Sadia tenshana agge 1000 di koi okat nhi
@user67125
@user67125 2 ай бұрын
Hun eh 1000 rs den taan v nhi laina , Sade puttar Sade bhra jail ch paye te baki Nasha kaeke mar rahe , mainu ta nhi chahida ehna da 1000
@user67125
@user67125 2 ай бұрын
Tuhada beda gark ho jana , tusi Punjab de putt chak ke jailan ch paye
@balkaranbrar9627
@balkaranbrar9627 3 ай бұрын
ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦੀ ਮਿਕ੍ਸਿੰਗ ਹੋ ਰਹੀ ਆ ਕਰਜਾ ਚੁੱਕ ਕੇ ਸਰਕਾਰ ਚਲਾ ਰਹੇ ਨੇ ਇਹ ਕਿਵੇਂ ਚੱਲੇਗਾ
@harmelbains2683
@harmelbains2683 3 ай бұрын
Chor naal viah ho gia hai
@Kiranveersingh-sb2kn
@Kiranveersingh-sb2kn 2 ай бұрын
ਜਿਹੜਾ ਅਮ੍ਰਿਤਪਾਲ ਜੇਲ ਸੁਟਿਆ ਓਹ ਵੀ ਭੰਡ ਨੂੰ ਕੈ ਛੱਡਦੇ ਨਹੀ ਤਾ ਨਰਕ ਭੋਗੇਗਾ ਕੀੜੇ ਪੈਨਗੇ
@SukhdevSingh-lu4hd
@SukhdevSingh-lu4hd 3 ай бұрын
ਬੀਬਾ ਡਾਕਟਰ ਸਾਹਿਬ ਸਾਊ ਸੁਭਾਅ ਸੂਝਵਾਨ ਪਰਸਨ ਗੁੱਡ
@SukhvinderSingh-f2q
@SukhvinderSingh-f2q 2 ай бұрын
ਜੇ ਸੀਤਲ ਅੰਗਰੇਜ ਵਾਂਗੂ ਮਹਿੰਦਰ ਭਗਤ ਨਵੀ ਖਰੀਦ ਲਿਆ ਤਾਂ ਫਿਰ ਕੀ ਕਰੋਗੇ
@SukhvinderSingh-f2q
@SukhvinderSingh-f2q 2 ай бұрын
ਜਲੰਧਰ ਵੈਸਟ ਤਾਂ ਚਲੋ ਜਿੱਤ ਜਾਣਗੇ ਬਾਅਦ ਵਿੱਚ 27 ਵਿੱਚ ਨਹੀਂ ਆਊਗਾ ਜੇ ਇਸੇ ਤਰਾਂ ਸੀ ਲੱਗੀ ਰਹੀ ਭਾਈ ਸਾਹਿਬ ਤੇ ਗਲਤ ਗੱਲ ਆ ਕਨੂਨ ਨਾਲੋਂ ਸਜਾ ਜਆਦੀ ਦੇ ਦਿੱਤੀ ਆ ਬੁਚੜ ਭਗਵੰਤਮਾਨ ਦਾ ਅੰਤ 27 ਵਿੱਚ ਹੀ ਹੋ ਜਾਵੇਗਾ ਬਹੁਤ ਜਲਦੀ ਪਾਰਟੀ ਖਤਮ ਹੋਣ ਜਾ ਰਹੀ ਹ
@ManjotSingh-my7we
@ManjotSingh-my7we 2 ай бұрын
🙏🙏🙏
@ArvinderSingh-zz1sv
@ArvinderSingh-zz1sv 2 ай бұрын
ਜਿਹੜੇ ਨਜਾਇਜ ਮੁੰਡੇ ਡਿਬੜੂਗੜ ਭੇਜੇ
@asttydydydgfxfxyfufug3798
@asttydydydgfxfxyfufug3798 3 ай бұрын
ਮੈਡਮ ਥੋਡੇ ਘਰਵਾਲੇ ਜਿਨ੍ਹਾਂ ਸਾਰੇ ਲੀਡਰਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਕੁਝ ਬੈਲਿਆ ਗਿਆ
@nishangill3115
@nishangill3115 3 ай бұрын
Mam dibrugarh jehde be ksur leja k sitte h ohna da sraf lgguga tuhade privar nu yaad rkhyo
@kuldeeplal3901
@kuldeeplal3901 3 ай бұрын
She is intelligent and express her views sharply.I think she will be in parliament very shortly.
@Chairmangurjitsandhu1313
@Chairmangurjitsandhu1313 2 ай бұрын
ਦਾਦੀ ਨਾਨੀ ਭੂਆ ਸਾਰੇ ਹੀ ਇੱਕੋ ਘਰ ਵਿੱਚ ਲੈ ਆਂਦੇ ਨੇ ਹੋਰ ਕੋਈ ਟੱਬਰ ਦਾ ਜੀ ਰਹਿ ਗਿਆ ਉਹ ਵੀ ਲੈ ਆਓ ਖਰਚਾ ਤੇ ਪੰਜਾਬ ਦੇ ਲੋਕਾਂ ਦਾ ਇਹੀ ਹੋਣਾ ਬਾਕੀ ਗੱਲਾਂ ਤੇ ਪੰਜਾਬ ਦੇ ਲੋਕਾਂ ਨੇ ਬਹੁਤ ਕਰਨੀਆਂ ਸੀ ਪਰ ਤਿੰਨ ਸੀਟਾਂ ਵਾਲੀ ਗੱਲ ਤੇ ਗੱਲ ਮੁੱਕਦੀ ਹੈ ਕਿ ਹੁਣ ਪੰਜਾਬ ਦੇ ਲੋਕ ਇਹਨਾਂ ਨੂੰ ਕਦੀ ਮੂੰਹ ਨਹੀਂ ਲਾਉਣਗੇ ਕਿਉਂਕਿ ਇਹ ਦੋਵੇਂ ਨਨਾਨ ਪਰਜਾਈ ਪੈਸੇ ਲੁੱਟਣ ਤੇ ਲੱਗੀਆਂ ਨੇ ਮਾਣ ਵਿਚਾਰਾ ਤੇ ਬਸ ਇਹਨਾਂ ਨੂੰ ਰੋਕਦਾ ਹੀ ਹੋਊਗਾ ਵੀ ਬਸ ਕਰੋ ਹੁਣ ਕਿੰਨਾ ਕੁ ਖਾਓਗੇ ਪੰਜਾਬ ਨੂੰ ਦੋਵੇਂ
@balkaranbrar9627
@balkaranbrar9627 3 ай бұрын
ਜੋ ਕੁਰੱਪਸ਼ਨ ਮੰਤਰੀ ਕਰ ਰਹੇ ਹਨ ਉਹ
@harmelbains2683
@harmelbains2683 3 ай бұрын
Nachar naal viah ho gia hai.
@ManpreetSingh-ih4zr
@ManpreetSingh-ih4zr 2 ай бұрын
Babhi ji sat ਸ਼੍ਰੀ ਆਕਾਲ ji 🙏👈
@JagsirSingh-xg4nu
@JagsirSingh-xg4nu 3 ай бұрын
ਧੰਨਵਾਦ ਜੀ
@malkitkaur9429
@malkitkaur9429 2 ай бұрын
ਮੈਡਮ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ,ਮਾਣ ਸਾਹਿਬ ਜੇ ਨਸ਼ਾ ਬੰਦ ਕਰਵਾਉਣਾ ਚਾਹੁੰਦੇ ਤਾਂ ਸਭ ਹੋ ਸਕਦਾ ਪਰ ਬੰਦ ਕਰਵਾਉਂਦੇ ਨੀ, ਸੁਨਾਮ ਸ਼ਹੀਦ ਉਧਮ ਸਿੰਘ ਦਾ ਜਨਮ ਸਥਾਨ ਹੈ ਉਥੇ ਬਹੁਤ ਨਸ਼ਾ ਵਿਕਦਾ ਸੁਨਾਮ ਸੰਗਰੂਰ ਦੇ ਬਿੱਲਕੁਲ ਨਜ਼ਦੀਕ ਆ, ਨਮੋਲ ਪਿੰਡ ਮੇਰੀ ਭੂਆ ਜੀ ਦੇ ਦੋ ਬੇਟੇ ਨੇ ਦੋਨੋਂ ਹੀ ਬਹੁਤ ਨਸ਼ਾ ਕਰਦੇ ਨੇ ਭੂਆ ਜੀ ਅਤੇ ਉਹਨਾਂ ਦੀ ਨੂੰਹ ਬਹੁਤ ਦੁਖੀ ਨੇ ਅਸੀਂ ਸਾਰੇ ਵੀ ਬਹੁਤ ਦੁਖੀ ਆਂ ਪਲੀਜ਼ ਬੰਦ ਕਰਵਾ ਦਿਓ ਨਸ਼ਾ ਪਲੀਜ਼ ਪਲੀਜ਼ 🙏🙏
@XYZ12716
@XYZ12716 3 ай бұрын
National media Modi-Modi karda rehnda, eh Mann-Mann krda rehnda.
@GurjeetSingh-nn9zn
@GurjeetSingh-nn9zn 2 ай бұрын
ਪੱਤਰਕਾਰ ਜੀ ਬੀਬੀ ਜੀ ਨੂੰ ਪੁੱਛੋ ਕੀ ਕੁਰਬਾਨੀ ਕੀਤੀ ਵਾ ਪੰਜਾਬ ਲਈ ਤੇ ਸਿਆਸਤਦਾਨ ਬਣਨ ਲਈ ਪੈਸਾ ਇਕੱਠਾ ਕਰਨ ਲੱਗੇ ਹੋਏ ਵਾ ਭੈਣ ਜੀ ਬੀਬੀ ਜੀ ਮਾਤਾ ਜੀ ਵੀ
@harnetchoudhary1782
@harnetchoudhary1782 3 ай бұрын
ਲੋਕ ਸਭਾ ਚੋਣਾਂ ਵਿੱਚ ਜੋ ਹਾਲ ਹੋਈਆ ਆਮ ਆਦਮੀ ਪਾਰਟੀ ਦਾ ਉਹੀ ਹਾਲ ਜਲੰਧਰ ਵਿੱਚ ਹੋਵੇਗਾ ਗਾ, ਮੋਜੂਦਾ ਸਰਕਾਰ ਹੋਣ ਕਰਕੇ ਜਿੱਤ ਜਾਣ ਤਾਂ ਅਲੱਗ ਗੱਲ ਹੈ ਜਿਵੇਂ ਭਗਵੰਤ ਮਾਨ ਗੁਮਰਾਹ ਕਰ ਰਿਹਾ ਜਲੰਧਰ ਵਾਲੀਆਂ ਨੂੰ ਤੁਸੀ ਸਾਡੇ ਐਮ ਐਲ ਏ ਨੂੰ ਜਿਤਾਓ ਤੇ ਕੈਬਨਿਟ ਮੰਤਰੀ ਮੈਂ ਬਣਾਵਾਂਗਾ ਇਹ ਸਿਰਫ ਗੱਲਾਂ ਨੇ ਪਹਿਲਾਂ ਵੀ ਬਥੇਰੇ ਐਮ ਐਲ ਏ ਨੇ ਜਿਹੜੇ ਕੈਬਨਿਟ ਮੰਤਰੀ ਬਣਨ ਦੇ ਦਾਅਵੇ ਦਾਰ
@SidhuSahibSidhuSahib
@SidhuSahibSidhuSahib 2 ай бұрын
ਗੁਰਪ੍ਰੀਤ ਮੈਡਮ ਬਹੁਤ ਬਡਿਆ ਲੀਡਰ ਹੈ ❤
@tarloksingh6487
@tarloksingh6487 3 ай бұрын
Madam ji bhagat ji not Aam his father many year MLA
@Pihuarts44
@Pihuarts44 2 ай бұрын
Good job mam
@gursin9942
@gursin9942 2 ай бұрын
Sikhan nu jellan dkhaude firde o
@navpreetsingh661
@navpreetsingh661 3 ай бұрын
Thinking amritpal he is good person
@gurtejkaur6431
@gurtejkaur6431 3 ай бұрын
Well done dr gurpreet
@Fullysikh
@Fullysikh 3 ай бұрын
ehe je doctora nu koi nhi puchdaaa
@harmelbains2683
@harmelbains2683 3 ай бұрын
Kota naal viah ho gia hai
@babavadphagsinghji2865
@babavadphagsinghji2865 3 ай бұрын
❤❤❤😘😘😘
@manjeetsingh7622
@manjeetsingh7622 3 ай бұрын
Dear sister Dr Gurpreet kour ji congrates . I deeply respect you on the core of my heart because you always cover your head with scarf I appreciate your simplicity.
@SimarjeetSingh-w8k
@SimarjeetSingh-w8k 2 ай бұрын
Dr ji jindabad
@harindergill1367
@harindergill1367 3 ай бұрын
Apni jeb vichon devo karje le k nhi
@JatinderSingh-sb5jv
@JatinderSingh-sb5jv 3 ай бұрын
Bhut vadhiya soch de malik aa dr gurpreet kaur sidhi sadii
@pritpalsingh5150
@pritpalsingh5150 3 ай бұрын
Very nice ji
@balkarchand6136
@balkarchand6136 3 ай бұрын
Aam greeb aadmi cm nu kime mil sakda.
@DavinderSingh-fh7by
@DavinderSingh-fh7by 16 күн бұрын
Very nice ❤
@ikodapasara8143
@ikodapasara8143 2 ай бұрын
ਪੱਤਰਕਾਰ ਮਰਾਸੀ ਕਿ ਕੰਜਰ ?
@SurinderpalSinghSinder
@SurinderpalSinghSinder 3 ай бұрын
Affem buki kholo
@monikarani741
@monikarani741 2 ай бұрын
Madam apna v khyal v rakhya kro tuci ta hune e 45-50 de age de lgn lgg gye o
@hirdapuriaasatgurlightsatg9534
@hirdapuriaasatgurlightsatg9534 3 ай бұрын
ਵਲੰਟੀਅਰਾਂ ਨੂੰ ਦੇਖੋ
@BhupinderChahal-ii3qq
@BhupinderChahal-ii3qq 2 ай бұрын
Madam.ji.riswat.4.guna.hu.gai.kom.fir.nhi.hunda.please.madam.
@JatinderSingh-sb5jv
@JatinderSingh-sb5jv 3 ай бұрын
Sachiiii jiheee lagde aa dr gurpreet ji menu chusat chlaaak jihi nai lagde gurprret kaur ji jo moh oh dil h aa
@Sandeepkaur-qv1yf
@Sandeepkaur-qv1yf 3 ай бұрын
@amnarori2105
@amnarori2105 2 ай бұрын
Km Karan bale kria kro CM madam g iho ki km aa 1000 bala jahdi Maan saab chuthi NSA lga k hr jail ch sut rakhe ne Ona bare v socho g kuj
@kuldeepkaur8523
@kuldeepkaur8523 2 ай бұрын
Fikr na kro jugnu te gold nal lddi Hoi bhena sbh thirr jel vich honge
@mohindersingh4906
@mohindersingh4906 3 ай бұрын
Mann ji kitho den ga 1000rspar nahi karja bahut ho geya mad mushkal ha
@JatinderSingh-sb5jv
@JatinderSingh-sb5jv 3 ай бұрын
Bhen ji mere betii aa mera cacha bhut dhaka kar riha pani nai lagan dinda jmeen h
@JatinderSingh-sb5jv
@JatinderSingh-sb5jv 3 ай бұрын
Wahe guru dr grlurpreet ji ni tatiiiiii wao na lagan dao bhut badhia insaan bhen sadiiii
@JatinderSingh-sb5jv
@JatinderSingh-sb5jv 3 ай бұрын
Mere bhen bhut pyaree aa bhagwant ji da jiwan satthi nimrta
@pammasingh5431
@pammasingh5431 3 ай бұрын
1000 RU ni hun ta 28000 hangea
@ParamjitKaur-dy8lz
@ParamjitKaur-dy8lz 2 ай бұрын
Galt nhi he is good man channi shaib
@jaloursingh3758
@jaloursingh3758 3 ай бұрын
Zero ho gaya Nahi jitza
@amanpreetsingh1506
@amanpreetsingh1506 3 ай бұрын
Hun ne sikh nal galt ho reha
@JatinderSingh-sb5jv
@JatinderSingh-sb5jv 3 ай бұрын
Cm nai milna maan warga
@HOMKITCHN
@HOMKITCHN 3 ай бұрын
Hon nhi aaunde tusi mud k
@Mandeep.maan21
@Mandeep.maan21 2 ай бұрын
Gappi di wife ho g app
@jasdeepkaur2259
@jasdeepkaur2259 3 ай бұрын
Sonu ki pta lgda ki ho reha kuch ni bnd hoyea ome hi chl reha Bina paise koi km ni hunde ethe..
@NirmalSingh-is1xn
@NirmalSingh-is1xn 2 ай бұрын
NO KHALISTAN NO FREEDOM FROM GANDUSTAN
when you have plan B 😂
00:11
Andrey Grechka
Рет қаралды 67 МЛН
Nastya and balloon challenge
00:23
Nastya
Рет қаралды 70 МЛН
Крутой фокус + секрет! #shorts
00:10
Роман Magic
Рет қаралды 24 МЛН
when you have plan B 😂
00:11
Andrey Grechka
Рет қаралды 67 МЛН