DSR- Direct Seed Rice Why dry sowing is fail ? | Kisan & Farming| 9807745000 |

  Рет қаралды 4,127

Kisan & Farming

Kisan & Farming

Күн бұрын

Пікірлер: 17
@RajenderSingh-q6z
@RajenderSingh-q6z 6 ай бұрын
Veer je stamp 700ml Pani de vich saam nu spray kro best result ha bijjie to 20 din bad butaclor payo je
@jasshayer142
@jasshayer142 3 жыл бұрын
Veer ji sade sukki bijai bilkul sahi ha
@sukhbiedeswal1825
@sukhbiedeswal1825 3 жыл бұрын
Good bahi ji me ta mulching wala bija bhut badiya khada h
@khetikisani7312
@khetikisani7312 2 жыл бұрын
Kinna niklta per acre
@jaskarankhosa6781
@jaskarankhosa6781 2 жыл бұрын
ਮੇਰੇ ਪਿੰਡ ਤਕਰੀਬਨ 100 ਏਕੜ ਸੁੱਕੇ ਖੇਤ ਬਜਾਈ ਹੋਈ ਹੈ ਜੀ ਪੁਰਾ ਕਾਮਯਾਬ ਹੈ
@bestamazonproducts4520
@bestamazonproducts4520 3 жыл бұрын
Bai ji beji ta asi bhi hai pr oh gal ni bni 15 dina baad chona niklya bai ji
@arshgill1309
@arshgill1309 3 жыл бұрын
Bai asi v beeji c ada a galta va
@sukhbiedeswal1825
@sukhbiedeswal1825 3 жыл бұрын
Nomnigold 130 ml dalo do veer ji 72 gnte vich pani lao
@harindersinghhappy2628
@harindersinghhappy2628 3 жыл бұрын
Tar vatter kamjab he me v 3 kille beje
@jaskarankhosa6781
@jaskarankhosa6781 2 жыл бұрын
ਇਹ ਖੇਤ ਸੁੱਕੇ ਬਜਾਈ ਵਾਲੇ ਹੈ ਹੀ ਨਹੀਂ ਜਿੱਥੇ ਤੁਸੀਂ ਵੀਡੀਓ ਬਣਾ ਰਹੇ ਹੋ
@Lalygill
@Lalygill 2 жыл бұрын
ਇਹ ਖੇਤ ਮੇਰਾਂ ਆਪਣਾ ਜਿੱਥੇ ਅਸੀ ਤਰਬਤਰ dsr ਪਿਛਲੇ ਕਈ ਸਾਲਾ ਤੋ ਕਰ ਰਹੇ ਆਂ ' ਕਾਮਜਾਬ ਵੀ ਹੈ । ਫਿਰ ਸੁੱਕੀ ਬਿਜਾਈ ਲਈ ਕਿਹੜੇ ਖੇਤ ਦੀ ਜਰੂਰਤ ਆ ਵੀਰ ?
@dhannaghuman3372
@dhannaghuman3372 3 жыл бұрын
ਬਾਈ ਗਿੱਲੇ ਵਿੱਚ ਸਪਰੇ ਕਰਦੇ ਸੁੱਕੇ ਵਿਚ ਨਾ ਕਰ ਨੋਮਨੀਗੋਲਡ ਦਾ 25 ਲੀਟਰ ਵਾਲੀ ਢੋਲੀ ਨਾਲ 30 ਪਰਸੈਟ ਪਾਕੇ
@jasshayer142
@jasshayer142 3 жыл бұрын
Sade jmeen mairy ha
@jaskarankhosa6781
@jaskarankhosa6781 2 жыл бұрын
ਸੁੱਕੇ ਖੇਤ ਬਜਾਈ ਇੱਕ ਦਾਣਾ ਵੀ ਹਰਾ ਹੋਣ ਤੋਂ ਨਹੀਂ ਰਹਿੰਦਾ
@Lalygill
@Lalygill 2 жыл бұрын
ਵੀਰ ਸੁੱਕੀ ਬੀਜਾਈ ਵਾਲਾ ਝੋਨਾ ਹਰਾਂ ਤਾਂ ਸਾਰਾ ਹੋ ਜਾਦਾਂ ਪਰ ਉਸ ਵਿਚ ਪਾਣੀ ਪਹਿਲਾਂ ਲਾਉਣ ਕਰਕੇ ਨਦੀਨ ਬਹੁਤ ਜਿਆਦਾ ਹਰੇ ਹੋ ਜਾਦੇ ਨੇ ਤੇ ਨਾਲੇ ਲੋਹੇ ਤੇ ਜੈਕ ਦੀ ਘਾਟ ਪੈਣ ਕਰਕੇ ਝੋਨਾ ਪੀਲਾ ਪੈ ਜਾਦਾ | ਇਸ ਨਾਲ ਪਾਣੀ ਦੀ ਵੀ ਬਰਬਾਦੀ ਬਹੁਤ ਜਿਆਦਾ ?
@karmjitgill6712
@karmjitgill6712 3 жыл бұрын
Asr Vidhi. Male bajo
@gurvindersandhu477
@gurvindersandhu477 3 жыл бұрын
ਬਾਈ ਜੀ ਥੋੜੀ ਜੀ ਗਿੱਲ ਵਿੱਚ ਸਪਰੇ ਕਰੋ ਬਾਈ ਨੋਮਨੀ ਗੋਲਡ ਦੀ 120 ml ਕਿਲੇ ਦੀਸਪਰੇ ਕਰੋ ਬਾਈ 48 ਘੰਟੀਆਂ ਵਿੱਚ ਪਾਣੀ ਭੱਰ ਦਿਉ ਹੱਲ ਹੋ ਜਾਣਾ
DSR Direct seed Rice |Kisan & Farming| 9807745000|
4:15
Kisan & Farming
Рет қаралды 967
Caleb Pressley Shows TSA How It’s Done
0:28
Barstool Sports
Рет қаралды 60 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
GIANT Gummy Worm #shorts
0:42
Mr DegrEE
Рет қаралды 152 МЛН
Stop Slugs NOW 12 Expert Gardening Hacks for a Thriving Spring!
15:29
Simplify Gardening
Рет қаралды 1,4 М.
"CHEYENNE" | A Truckers Vlog
25:34
Trucking Together
Рет қаралды 4,6 М.
Growing Potatoes In Plastic Boxes Is Easy And Has High Productivity
37:32
Balcony Garden Ideas
Рет қаралды 456
Caleb Pressley Shows TSA How It’s Done
0:28
Barstool Sports
Рет қаралды 60 МЛН